Feb 05

ਸੇਬ ਦਾ ਮੁਰੱਬਾ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਇਹ 5 ਫ਼ਾਇਦੇ, ਜਾਣੋ ਖਾਣ ਦਾ ਸਹੀ ਤਰੀਕਾ ?

Apple Murabba health benefits: ਸੇਬ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਬੀਮਾਰੀਆਂ ਨਾਲ ਲੜਨ ਲਈ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ ਪਰ ਕੀ...

ਪ੍ਰੈਗਨੈਂਸੀ ‘ਚ ਕ੍ਰੈਨਬੇਰੀ ਜੂਸ ਦੇ ਸੇਵਨ ਨਾਲ ਮਿਲਦੇ ਹਨ ਇਹ 5 ਫ਼ਾਇਦੇ, ਜਾਣੋ ਕਦੋਂ ਅਤੇ ਕਿੰਨੀ ਮਾਤਰਾ ‘ਚ ਲੈਣਾ ਸਹੀ ?

Pregnant Women Cranberry Juice: ਪ੍ਰੈਗਨੈਂਸੀ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਇੱਕ ਔਰਤ ਦੇ ਸਰੀਰ ਸਭ ਤੋਂ ਜ਼ਿਆਦਾ ਮਾਤਰਾ ‘ਚ ਵਿਟਾਮਿਨਜ਼ ਅਤੇ ਖਣਿਜਾਂ ਦੀ...

ਇਨ੍ਹਾਂ 5 ਸਥਿਤੀਆਂ ‘ਚ ਨਾ ਕਰੋ Menstrual Cup ਦੀ ਵਰਤੋਂ, ਵੱਧ ਸਕਦੀ ਹੈ ਸਮੱਸਿਆ

Menstrual Cup health effects: Menstrual Cup ਕੀ ਹੈ? ਪਹਿਲਾਂ ਪੀਰੀਅਡਜ਼ ‘ਚ ਜ਼ਿਆਦਾਤਰ ਔਰਤਾਂ ਕੱਪੜਿਆਂ ‘ਤੇ ਖੂਨ ਲੱਗਣ ਤੋਂ ਰੋਕਣ ਲਈ ਸੂਤੀ ਕੱਪੜੇ ਦੀ ਵਰਤੋਂ...

ਸਰ੍ਹੋਂ ਦਾ ਤੇਲ ਕਿਉਂ ਹੈ ਫ਼ਾਇਦੇਮੰਦ ? ਜਾਣੋ ਇਸ ਦੇ ਕੁੱਝ ਖ਼ਾਸ ਗੁਣ, ਫ਼ਾਇਦੇ ਅਤੇ ਕੁੱਝ ਨੁਕਸਾਨ

Mustard Oil health benefits: ਸਾਡੇ ਦੇਸ਼ ‘ਚ ਸਰ੍ਹੋਂ ਦੇ ਤੇਲ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਭੋਜਨ ਤੋਂ ਲੈ ਕੇ ਸਕਿਨ ਅਤੇ ਵਾਲਾਂ ਤੱਕ...

ਔਰਤਾਂ ਕਿਉਂ ਹੋ ਰਹੀਆਂ ਹਨ Cervical Cancer ਦਾ ਸ਼ਿਕਾਰ, ਜਾਣੋ ਕਿਸ ਤਰ੍ਹਾਂ ਰੱਖੀਏ ਬਚਾਅ ?

Cervical Cancer health tips: ਕੈਂਸਰ ਇੱਕ ਅਜਿਹੀ ਜਾਨਲੇਵਾ ਬਿਮਾਰੀ ਹੈ ਜੋ ਮਨੁੱਖ ਨੂੰ ਮੌਤ ਦੇ ਦਰਵਾਜੇ ਤੱਕ ਲੈ ਜਾਂਦੀ ਹੈ। ਖਾਸ ਕਰਕੇ ਭਾਰਤੀ ਔਰਤਾਂ ‘ਚ।...

ਬੇਦਾਗ਼ ਸਕਿਨ ਅਤੇ ਲੰਬੇ ਵਾਲਾਂ ਲਈ ਫ਼ਾਇਦੇਮੰਦ ਹੈ ਚੌਲਾਂ ਦਾ ਆਟਾ, ਇਸ ਤਰ੍ਹਾਂ ਬਣਾਓ ਫੇਸ ਅਤੇ ਹੇਅਰ ਮਾਸਕ

Rice flour beauty tips: ਚੌਲਾਂ ਦੇ ਆਟੇ ਨੂੰ ਖਾਣ ਤੋਂ ਇਲਾਵਾ ਸਕਿਨ ਅਤੇ ਹੇਅਰ ਕੇਅਰ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ...

Weight Loss: ਪੇਟ ਗਾਰੰਟੀ ਨਾਲ 3 ਮਹੀਨੇ ‘ਚ ਹੋ ਜਾਵੇਗਾ ਅੰਦਰ, ਰੋਜ਼ਾਨਾ ਰੁਟੀਨ ‘ਚ ਸ਼ਾਮਿਲ ਕਰੋ ਇਹ 3 ਕੰਮ !

3 Month Weight loss: ਵਿਗੜਦੇ ਲਾਈਫਸਟਾਇਲ ਅਤੇ ਅਨਿਯਮਿਤ ਅਤੇ ਗ਼ਲਤ ਖਾਣ-ਪੀਣ ਕਾਰਨ ਮੋਟਾਪਾ ਹਰ ਕਿਸੀ ਲਈ ਸਮੱਸਿਆ ਬਣ ਗਿਆ ਹੈ। ਬੈਲੀ ਫੈਟ ਹੋਵੇ ਜਾਂ...

Nerve Pain Remedies: ਲੱਤਾਂ ਦੀਆਂ ਨਸਾਂ ‘ਚ ਦਰਦ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਆਯੁਰਵੈਦਿਕ ਨੁਸਖ਼ੇ, ਜਲਦੀ ਮਿਲੇਗਾ ਆਰਾਮ

Nerve Pain Home Remedies: ਗ਼ਲਤ ਪੋਜੀਸ਼ਨ ‘ਚ ਲੰਬੇ ਸਮੇਂ ਤੱਕ ਬੈਠਣ ਕਾਰਨ ਲੱਤਾਂ ਅਤੇ ਪੈਰਾਂ ‘ਚ ਦਰਦ ਹੋਣਾ ਆਮ ਗੱਲ ਹੈ। ਕਈ ਵਾਰ ਇਹ ਦਰਦ ਇੰਨਾ ਵੱਧ...

Computer ‘ਤੇ ਕੰਮ ਕਰਕੇ ਥੱਕ ਜਾਣ ਅੱਖਾਂ ਤਾਂ ਅਪਣਾਓ ਇਹ ਨੁਸਖ਼ੇ, ਜਲਦੀ ਮਿਲੇਗਾ ਆਰਾਮ

Eyes Care home remedies: ਕੋਰੋਨਾ ਕਾਰਨ ਦੇਸ਼ ਭਰ ਦੀਆਂ ਕਈ ਕੰਪਨੀਆਂ ਨੇ ਫਿਰ ਤੋਂ Work From Home ਕਰ ਦਿੱਤਾ ਹੈ। ਪਰ ਇਸ ਦੌਰਾਨ ਲਗਾਤਾਰ ਕਈ ਘੰਟੇ ਕੰਪਿਊਟਰ...

ਜਾਪਾਨੀ ਲੋਕਾਂ ਵਰਗੀ ਚਾਹੀਦੀ ਲੰਬੀ ਉਮਰ ਤਾਂ ਅੱਜ ਹੀ ਡਾਇਟ ‘ਚ ਸ਼ਾਮਿਲ ਕਰੋ ਇਹ 6 Superfoods

Healthy lifestyle healthy food: ਜਾਪਾਨੀ ਲੋਕ ਆਪਣੀ ਫਿਟਨੈੱਸ ਅਤੇ ਚੰਗੀ ਸਿਹਤ ਲਈ ਪੂਰੀ ਦੁਨੀਆ ‘ਚ ਜਾਣੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਫਿੱਟ...

ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ ਅਦਰਕ, ਜਾਣੋ ਹੋਰ ਵੀ ਫ਼ਾਇਦੇ

Ginger health care benefits: ਅਦਰਕ ਰਸੋਈ ‘ਚ ਵਰਤਿਆ ਜਾਣ ਵਾਲਾ ਮਸਾਲਾ ਹੈ, ਜਿਸ ‘ਚ ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ।...

ਦੁੱਧ ਵਾਲੀ ਚਾਹ ਤੋਂ ਜ਼ਿਆਦਾ ਫ਼ਾਇਦੇਮੰਦ ਹੈ ਲੌਂਗ ਵਾਲੀ ਚਾਹ, ਰੋਜ਼ਾਨਾ 1 ਕੱਪ ਪੀਣ ਨਾਲ ਮਿਲਣਗੇ ਕਈ ਫ਼ਾਇਦੇ

Clove tea benefits: ਲੌਂਗ ਹਰ ਭਾਰਤੀ ਰਸੋਈ ‘ਚ ਆਸਾਨੀ ਨਾਲ ਮਿਲਣ ਵਾਲਾ ਹੈ। ਇਸ ਮਸਾਲੇ ਨਾਲ ਭੋਜਨ ਦਾ ਸਵਾਦ ਵਧਾਉਣ ਦੇ ਸਿਹਤ ਲਈ ਵੀ ਫਾਇਦੇਮੰਦ ਹੁੰਦਾ...

30 ਦੇ ਬਾਅਦ ਔਰਤਾਂ ਨਾਸ਼ਤੇ ‘ਚ ਜ਼ਰੂਰ ਖਾਓ ਇਹ Anti-Aging ਫੂਡਜ਼, ਰਹੋਗੇ ਬਿਲਕੁਲ Fit

Women Anti Aging foods: ਉਮਰ ਵਧਣ ਦੇ ਨਾਲ ਔਰਤਾਂ ਨੂੰ ਆਪਣੀ ਡਾਇਟ ‘ਚ ਕੁਝ ਬਦਲਾਅ ਕਰਨ ਦੀ ਲੋੜ ਹੁੰਦੀ ਹੈ। ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕੇ। ਇਸ...

Winter Special: ਇਨ੍ਹਾਂ ਤਰੀਕਿਆਂ ਨਾਲ ਕਰੋ ਹੱਥਾਂ ਦੀ ਰੁੱਖੀ ਅਤੇ ਬੇਜਾਨ ਸਕਿਨ ਦੀ ਦੇਖਭਾਲ

Winter Hands care tips: ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਸਾਨੂੰ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਹੱਥਾਂ ਦੀ ਗੱਲ...

ਸਰਦੀਆਂ ਦੇ ਮੌਸਮ ’ਚ ਜ਼ਰੂਰ ਖਾਓ ਇਹ ਚੀਜ਼ਾਂ, ਇਮਿਊਨਿਟੀ ਹੋਵੇਗੀ ਤੇਜ਼ੀ ਨਾਲ ਬੂਸਟ

Winter Immunity boost foods: ਸਰਦੀਆਂ ਦੇ ਮੌਸਮ ‘ਚ ਖਾਣ ਪੀਣ ਦੀ ਮਾਤਰਾ ਵਧ ਜਾਂਦੀ ਹੈ। ਜ਼ਿਆਦਾ ਖਾਣ ਅਤੇ ਐਕਟੀਵਿਟੀ ਘੱਟ ਕਰਨ ਨਾਲ ਬਹੁਤ ਸਾਰੇ ਲੋਕ...

‘ਖੱਟੇ ਡਕਾਰ’ ਦੀ ਸਮੱਸਿਆ ਹੋਵੇਗੀ ਮਿੰਟਾਂ ‘ਚ ਦੂਰ ਬਸ ਅਪਣਾਓ ਇਹ ਘਰੇਲੂ ਨੁਸਖ਼ੇ

Sour Burping tips: ਭੋਜਨ ਕਰਨ ਤੋਂ ਬਾਅਦ ਡਕਾਰ ਆਉਣੇ ਹਮੇਸ਼ਾ ਆਮ ਗੱਲ ਹੁੰਦੀ ਹੈ। ਆਮ ਤੌਰ’ਤੇ ਡਕਾਰ ਆਉਣ ਦਾ ਮੁੱਖ ਕਾਰਨ ਭੋਜਨ ਦਾ ਹਜ਼ਮ ਹੋਣਾ ਹੁੰਦਾ...

Women Alert: ਕਈ ਬੀਮਾਰੀਆਂ ਦਾ ਸੰਕੇਤ ਦਿੰਦਾ ਹੈ Green Vaginal Discharge, ਔਰਤਾਂ ਜ਼ਰੂਰ ਦਿਓ ਧਿਆਨ

Green Discharge Symptoms: ਵੈਜਾਇਨਾ ਡਿਸਚਾਰਜ ਹੋਣਾ ਔਰਤਾਂ ਦੀ ਆਮ ਸਮੱਸਿਆ ਹੈ ਜਿਸ ਤੋਂ ਘਬਰਾਉਣ ਜਾਂ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਪਰ ਵੈਜਾਇਨਾ...

Laptop ‘ਤੇ ਕੰਮ ਕਰਕੇ ਗਰਦਨ ‘ਚ ਆ ਗਈ ਹੈ ਅਕੜ ਤਾਂ ਇਸ ਤਰ੍ਹਾਂ ਪਾਓ ਮਿੰਟਾਂ ‘ਚ ਆਰਾਮ

Neck Stiffness tips: ਜ਼ਿਆਦਾਤਰ ਲੋਕਾਂ ਦਾ ਕੰਮ ਅੱਜਕੱਲ੍ਹ ਕੰਪਿਊਟਰ ਅਤੇ ਲੈਪਟਾਪ ‘ਤੇ ਹੀ ਹੁੰਦਾ ਹੈ। ਉੱਪਰੋਂ ਘਰ ਤੋਂ ਕੰਮ ਕਰਨ ਦੇ ਮਾਮਲੇ ‘ਚ...

ਇੱਕ ਗ਼ਲਤੀ ਸਿਹਤ ‘ਤੇ ਭਾਰੀ: ਜਾਣੋ ਖੜ੍ਹੇ ਹੋ ਕੇ ਪਾਣੀ ਪੀਣ ਦੇ ਨੁਕਸਾਨ

Standing drinking water effects: ਬਾਹਰੋਂ ਘਰ ਆ ਕੇ ਜਾਂ ਕਈ ਵਾਰ ਕਾਹਲੀ ‘ਚ ਕੁਝ ਲੋਕ ਖੜ੍ਹੇ ਹੋ ਕੇ ਪਾਣੀ ਪੀ ਲੈਂਦੇ ਹਨ। ਇਸ ਦੇ ਨਾਲ ਹੀ ਖੜ੍ਹੇ ਹੋ ਕੇ ਪਾਣੀ...

Women Care: ਹੈਲਥੀ ਬ੍ਰੈਸਟ ਲਈ ਔਰਤਾਂ ਜ਼ਰੂਰ ਖਾਓ ਇਹ Superfoods

Healthy breast food tips: ਗਲਤ ਖਾਣ-ਪੀਣ ਅਤੇ ਲਾਈਫਸਟਾਈਲ ਕਾਰਨ ਔਰਤਾਂ ਨੂੰ ਕਈ ਸਮੱਸਿਆਵਾਂ ਤੋਂ ਗੁਜ਼ਰਨਾ ਪੈਂਦਾ ਹੈ। ਖਾਸ ਤੌਰ ‘ਤੇ ਔਰਤਾਂ ਨੂੰ...

Health Tips: ਸਰਦੀ-ਜ਼ੁਕਾਮ ‘ਚ ਅਸਰਦਾਰ ਹੈ ਸਟੀਮ, ਮਿਲਣਗੇ ਹੋਰ ਵੀ ਕਈ ਫ਼ਾਇਦੇ

Steam Health benefits: ਦੇਸ਼ ਭਰ ‘ਚ ਕੋਰੋਨਾ ਦੇ ਮਾਮਲਿਆਂ ਨੇ ਫਿਰ ਜ਼ੋਰ ਫੜ ਲਿਆ ਹੈ। ਇਸ ਦੇ ਨਵੇਂ ਵੇਰੀਐਂਟ Omicron ਨੇ ਦੇਸ਼ ‘ਚ ਫਿਰ ਤੋਂ ਡਰ ਦਾ ਮਾਹੌਲ...

ਸਰਦੀਆਂ ‘ਚ ਪੀਓ ਗਾਜਰ-ਹਲਦੀ ਦਾ ਸੂਪ, ਇੰਫੈਕਸ਼ਨ ਤੋਂ ਰਹੇਗਾ ਬਚਾਅ

Carrot turmeric soup benefits: ਸਰਦੀਆਂ ‘ਚ ਖਾਸ ਤੌਰ ‘ਤੇ ਗਾਜਰ ਖਾਧੀ ਜਾਂਦੀ ਹੈ। ਲੋਕ ਇਸਨੂੰ ਸਬਜ਼ੀ, ਅਚਾਰ, ਹਲਵਾ ਅਤੇ ਸੂਪ ਦੇ ਰੂਪ ‘ਚ ਖਾਂਦੇ ਹਨ।...

Covid-19: ਹਲਕੇ ‘ਚ ਨਾ ਲਓ ਸਰਦੀ-ਜ਼ੁਕਾਮ ਜਾਂ ਇੰਫੈਕਸ਼ਨ, ਪੇਟ ਨਾਲ ਵੀ ਜੁੜੇ Omicron ਦੇ ਲੱਛਣ

normal cold cough omicron: ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਓਮੀਕਰੋਨ ਵੇਰੀਐਂਟ ਡੈਲਟਾ...

Women Care: ਪ੍ਰੈਗਨੈਂਸੀ ‘ਚ ਫ਼ਾਇਦੇਮੰਦ Butterfly Pose, ਔਰਤਾਂ ਦੀਆਂ 4 ਸਮੱਸਿਆਵਾਂ ਵੀ ਹੋਣਗੀਆਂ ਦੂਰ

Butterfly pose women benefits: ਔਰਤਾਂ ਨੂੰ ਅਕਸਰ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਤੁਸੀਂ ਬਟਰਫਲਾਈ ਯਾਨੀ ਤਿਤਲੀ...

ਕਈ ਬੀਮਾਰੀਆਂ ਦਾ ਕਾਲ ਹਨ ਆਂਵਲੇ ਦੇ ਬੀਜ, ਸੇਵਨ ਨਾਲ ਦੂਰ ਹੋਵੇਗੀ ਔਰਤਾਂ ਦੀ ਇਹ ਬੀਮਾਰੀ

Amla seeds health tips: ਆਂਵਲਾ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਪਾਚਨ ਤੰਤਰ ਨੂੰ ਸੁਧਾਰਨ ਦੇ...

Attention Girls! Periods ਦੌਰਾਨ ਕਰੋਗੇ ਇਹ 6 ਕੰਮ ਤਾਂ ਸਿਹਤ ਨੂੰ ਹੋ ਸਕਦੇ ਹਨ ਭਾਰੀ ਨੁਕਸਾਨ

Periods health care tips: ਇੱਕ ਉਮਰ ਹੁੰਦੀ ਹੈ ਜਿਸ ‘ਚ ਜ਼ਿਆਦਾਤਰ ਕੁੜੀਆਂ ਸੋਚਦੀਆਂ ਹਨ ਕਿ ਪੀਰੀਅਡ ਕੀ ਹੁੰਦੇ ਹਨ। ਅਤੇ ਫਿਰ ਜ਼ਿੰਦਗੀ ਦਾ ਉਹ ਮੋੜ ਵੀ...

Weight Loss Tips: 2 ਹਫ਼ਤਿਆਂ ‘ਚ ਵਜ਼ਨ ਨੂੰ ਘੱਟ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ

Weight Loss home remedies: ਅੱਜ ਕੱਲ ਦੀ ਲਾਈਫਸਟਾਈਲ ‘ਚ ਪੇਟ ਦੀ ਚਰਬੀ ਦਾ ਵਧਣਾ ਤੁਹਾਨੂੰ ਕਈ ਬਿਮਾਰੀਆਂ ਵੱਲ ਲੈ ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ...

ਆਪਣੀ ਡਾਇਟ ‘ਚ ਸ਼ਾਮਿਲ ਕਰੋ ਫੂਡਜ਼ ਦਾ Rainbow, ਵਧੇਗਾ ਜੀਵਨ ਅਤੇ ਬੀਮਾਰੀਆਂ ਰਹਿਣਗੀਆਂ ਦੂਰ

Rainbow Diet health benefits: ਵੈਸੇ ਤਾਂ ਦੁਨੀਆ ‘ਚ ਕਈ ਤਰ੍ਹਾਂ ਦੀਆਂ ਡਾਇਟ ਮੌਜੂਦ ਹਨ ਪਰ ਉਨ੍ਹਾਂ ‘ਚੋਂ ਸਭ ਤੋਂ ਖਾਸ ਹੈ ਰੇਨਬੋ ਡਾਈਟ। ਡਾਕਟਰਾਂ...

ਅਖਰੋਟ ਇੱਕ ਫ਼ਾਇਦੇ ਅਨੇਕ, ਰੋਜ਼ਾਨਾ ਖਾਣ ਨਾਲ ਸਰੀਰ ਨੂੰ ਕਦੇ ਵੀ ਨਹੀਂ ਹੋਣਗੀਆਂ ਇਹ ਬੀਮਾਰੀਆਂ

Winter Walnut health benefit: ਸਰਦੀ ਦਾ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ। ਜੇਕਰ ਤੁਸੀਂ ਬੀਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ...

Makar Sankranti ‘ਤੇ ਘਰ ‘ਚ ਬਣਦੀਆਂ ਹਨ ਤਿਲ ਨਾਲ ਕਈ ਚੀਜ਼ਾਂ, ਜਾਣੋ ਇਨ੍ਹਾਂ ਨੂੰ ਖਾਣ ਦੇ ਫ਼ਾਇਦੇ

White sesame seeds benefit: ਦੇਸ਼ ਭਰ ‘ਚ ਮਕਰ ਸੰਕ੍ਰਾਂਤੀ ਦਾ ਤਿਉਹਾਰ ਵੱਖ-ਵੱਖ ਅਤੇ ਧੂਮਧਾਮ ਨਾਲ ਮਨਾਉਣ ਦੀ ਪਰੰਪਰਾ ਹੈ। ਇਸ ਦਿਨ ਲੋਕ ਇਕ-ਦੂਜੇ ਨੂੰ...

Women Alert: 10 ‘ਚੋਂ 8 ਔਰਤਾਂ ਪਹਿਨਦੀਆਂ ਹਨ ਗ਼ਲਤ Bra, ਹੋ ਸਕਦਾ ਹੈ Breast Cancer

Bra Causes Breast Cancer: ਕੁੜੀਆਂ ਕੱਪੜੇ ਖਰੀਦਣ ਵੇਲੇ ਬਹੁਤ ਚਰਚਾ ਕਰਦੀਆਂ ਹਨ ਪਰ ਜਦੋਂ ਬ੍ਰਾ ਦੀ ਗੱਲ ਆਉਂਦੀ ਹੈ ਤਾਂ 10 ‘ਚੋਂ 7 ਔਰਤਾਂ ਅਕਸਰ ਗਲਤੀਆਂ...

ਬੱਚੇ ਨੂੰ ਲੱਗ ਗਈ ਹੈ ਠੰਡ ਤਾਂ ਤੁਰੰਤ ਆਰਾਮ ਦਿਵਾਉਣਗੇ ਇਹ ਘਰੇਲੂ ਨੁਸਖ਼ੇ

Child winter health care: ਠੰਡੇ ਮੌਸਮ ‘ਚ ਛੋਟੇ ਬੱਚਿਆਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਅਸਲ ‘ਚ ਬੱਚੇ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ।...

Healthy Tea: Gym ਅਤੇ Dieting ਨਹੀਂ ਕਰ ਸਕਦੇ ਤਾਂ ਸੇਬ ਦੀ ਇਸ ਖ਼ਾਸ ਡ੍ਰਿੰਕ ਨਾਲ ਘਟਾਓ ਵਜ਼ਨ

Apple drink Weight loss: ਕੀ ਤੁਸੀਂ ਵੀ ਆਪਣੇ ਵਧੇ ਹੋਏ ਭਾਰ ਤੋਂ ਪਰੇਸ਼ਾਨ ਹੋ? ਕੀ ਪੇਟ ਦੀ ਚਰਬੀ ਫਿਗਰ ਖ਼ਰਾਬ ਕਰ ਰਹੀ ਹੈ? ਜਿਮ ਅਤੇ ਡਾਈਟ ਕਰਨਾ ਤੁਹਾਡੇ ਲਈ...

ਸ਼ੂਗਰ ਕੰਟਰੋਲ ਕਰਨ ਦਾ ਸਭ ਤੋਂ ਬੈਸਟ ਤਰੀਕਾ ਹੈ ਮੂਲੀ, ਜਾਣੋ ਸੇਵਨ ਦਾ ਤਰੀਕਾ ?

Radish health benefit: ਮੂਲੀ ਫਾਈਬਰ, ਕੈਲਸ਼ੀਅਮ, ਪੋਟਾਸ਼ੀਅਮ ਆਦਿ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ। ਲੋਕ ਇਸ ਨੂੰ...

ਦੁੱਧ ‘ਚ ਮਿਲਾਕੇ ਪੀਓ ਇਹ ਚੀਜ਼ਾਂ, ਵਧੇਗੀ ਇਮਿਊਨਿਟੀ ਅਤੇ Omicron ਤੋਂ ਹੋਵੇਗਾ ਬਚਾਅ !

Omicron fight milk benefits: ਦੁੱਧ ਪੌਸ਼ਟਿਕ ਤੱਤ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਅਤੇ...

ਪੇਟ ਨਹੀਂ ਹੋਵੇਗਾ ਖ਼ਰਾਬ ਅਤੇ ਡਾਈਜੇਸ਼ਨ ਵੀ ਰਹੇਗਾ ਤੰਦਰੁਸਤ, ਖਾਂਦੇ ਰਹੋ ਇਹ 6 ਫੂਡਜ਼

Healthy Stomach digestion food: ਸਿਹਤਮੰਦ ਅਤੇ ਫਿੱਟ ਰਹਿਣ ਦੀ ਕੁੰਜੀ ਸਹੀ ਪਾਚਨ ਨਾਲ ਸਬੰਧਤ ਹੈ। ਹਾਲਾਂਕਿ ਭੱਜ-ਦੌੜ ਭਰੀ ਜੀਵਨ ਸ਼ੈਲੀ ਅਤੇ ਅਨਿਯਮਿਤ...

Home Remedies: ਔਰਤਾਂ ਕਿਸ ਤਰ੍ਹਾਂ ਰੱਖ ਸਕਦੀਆਂ ਹਨ Thyroid ‘ਤੇ ਕੰਟਰੋਲ ?

Women Thyroid home remedies: ਅੱਜਕੱਲ੍ਹ ਥਾਇਰਾਇਡ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ, ਖਾਸ ਕਰਕੇ ਔਰਤਾਂ ‘ਚ। ਖੋਜ ਦੇ ਅਨੁਸਾਰ ਔਰਤਾਂ ਨੂੰ ਪੁਰਸ਼ਾਂ ਦੇ...

Woman Care: 40 ਦੇ ਬਾਅਦ ਵੀ ਹੈਲਥੀ ਰਹਿਣ ਲਈ ਲਾਈਫਸਟਾਈਲ ‘ਚ ਕਰੋ ਇਹ ਬਦਲਾਅ

Woman Care healthy diet: ਉਮਰ ਵੱਧਣ ਦੇ ਨਾਲ-ਨਾਲ ਬਿਮਾਰੀਆਂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਖਾਸ ਤੌਰ ‘ਤੇ 40 ਨੂੰ ਪਾਰ ਕਰਨ ਵਾਲੀਆਂ ਔਰਤਾਂ ਨੂੰ ਕਈ...

Omicron ਨਹੀਂ ਕੋਰੋਨਾ ਦੇ ਹਰ Variant ਤੋਂ ਬਚਿਆ ਰਹੇਗਾ ਸਰੀਰ, ਲੈਂਦੇ ਰਹੋ ਇਮਿਊਨਿਟੀ ਬੂਸਟਰ ਡਾਇਟ

Omicron healthy food diet: ਕੋਰੋਨਾ ਇਕ ਵਾਰ ਫਿਰ ਤੇਜ਼ੀ ਨਾਲ ਫੈਲ ਰਿਹਾ ਹੈ। ਲੋਕਾਂ ਨੂੰ ਵੈਕਸੀਨੇਸ਼ਨ ਅਤੇ ਬੂਸਟਰ ਡੋਜ਼ ਦੇਣ ਦਾ ਕੰਮ ਤੇਜ਼ੀ ਨਾਲ ਚੱਲ...

ਜਿੱਦੀ ਖ਼ੰਘ ਕਾਰਨ ਨਹੀਂ ਆਉਂਦੀ ਰਾਤ ਨੂੰ ਨੀਂਦ ਤਾਂ ਯਾਦ ਰੱਖੋ ਇਹ ਨੁਸਖ਼ੇ

Night Cough home remedies: ਮੌਸਮ ‘ਚ ਬਦਲਾਅ ਕਾਰਨ ਕਈ ਲੋਕਾਂ ਨੂੰ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਦੇ ਨਾਲ ਹੀ ਰਾਤ ਨੂੰ ਇਹ ਸਮੱਸਿਆ...

ਭੁੱਲ ਕੇ ਵੀ ਇਹ ਲੋਕ ਨਾ ਕਰੋ ਜ਼ਿਆਦਾ ਮਾਤਰਾ ‘ਚ ਸੰਤਰੇ ਦਾ ਸੇਵਨ, ਸਿਹਤ ਲਈ ਹੈ ਖ਼ਤਰਨਾਕ

Orange eating health effects: ਸਰਦੀਆਂ ਦੇ ਮੌਸਮ ‘ਚ ਸੰਤਰੇ ਬਾਜ਼ਾਰ ‘ਚ ਵੱਡੀ ਮਾਤਰਾ ‘ਚ ਦੇਖਣ ਨੂੰ ਮਿਲਦੇ ਹਨ। ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਇੱਕ...

Awareness Month: ਔਰਤਾਂ ਅਣਦੇਖਾ ਨਾ ਕਰੋ ਇਹ ਲੱਛਣ, ਹੋ ਸਕਦਾ ਹੈ Cervical ਕੈਂਸਰ

Cervical Cancer Symptoms: ਸਰਵਾਈਕਲ ਕੈਂਸਰ ਇੱਕ ਅਜਿਹੀ ਖਤਰਨਾਕ ਬਿਮਾਰੀ ਹੈ ਜਿਸ ਦਾ ਸਮੇਂ ਸਿਰ ਪਤਾ ਨਾ ਲਗਾਇਆ ਜਾਵੇ ਤਾਂ ਇਹ ਮੌਤ ਤੱਕ ਵੀ ਪਹੁੰਚਾ ਸਕਦੀ...

Healthy Diet: ਜੋੜਾਂ ਦੇ ਦਰਦ ਤੋਂ ਲੈ ਕੇ ਦਿਲ ਦੀ ਬੀਮਾਰੀ ਤੱਕ ਨੂੰ ਦੂਰ ਰੱਖਣਗੇ Nuts ਅਤੇ Seeds

Nuts Seeds health benefits: ਸਰੀਰ ਦੀਆਂ ਰੋਜ਼ਾਨਾ ਪੌਸ਼ਟਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਟਸ ਅਤੇ ਬੀਜ ਬੈਸਟ ਆਪਸ਼ਨ ਹਨ। ਮਦਰ ਨੇਚਰ ਦੇ ਇਹ ਨਟਸ ਜਿਵੇਂ ਕਿ...

ਬਦਲਦੇ ਮੌਸਮ ‘ਚ ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਡਾਇਟ ‘ਚ ਇਸ ਤਰ੍ਹਾਂ ਸ਼ਾਮਿਲ ਕਰੋ ਕੇਸਰ

Child Saffron health benefit: ਕੇਸਰ ਫਾਈਬਰ, ਮੈਂਗਨੀਜ਼, ਵਿਟਾਮਿਨ ਸੀ, ਪੋਟਾਸ਼ੀਅਮ ਆਇਰਨ, ਪ੍ਰੋਟੀਨ, ਵਿਟਾਮਿਨ ਏ ਆਦਿ ਪੋਸ਼ਕ ਤੱਤਾਂ ਅਤੇ ਐਂਟੀ-ਆਕਸੀਡੈਂਟ...

ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰੇਗਾ ਇਹ ਨੁਸਖ਼ਾ, ਉਮਰ ਭਰ ਨਹੀਂ ਹੋਵੇਗਾ ਪਿੱਠ ਅਤੇ ਗੋਡਿਆਂ ‘ਚ ਦਰਦ

Home made Protein powder: ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਅੱਜ-ਕੱਲ੍ਹ ਲੋਕ ਮਾਹਿਰਾਂ ਦੀ ਸਲਾਹ ਲਏ ਬਿਨਾਂ ਇਸ ਦੇ ਸਪਲੀਮੈਂਟ, ਗੋਲੀਆਂ ਲੈਣ...

ਆਯੂਸ਼ ਮੰਤਰਾਲੇ ਨੇ ਦਿੱਤੀ ਸਰਦੀਆਂ ‘ਚ ਦੇਸੀ ਘਿਓ ਖਾਣ ਦੀ ਸਲਾਹ, ਜਾਣੋ ਸੇਵਨ ਕਰਨ ਦਾ ਤਰੀਕਾ ?

Desi ghee health benefits: ਤੁਸੀਂ ਅਕਸਰ ਆਪਣੀ ਦਾਦੀ-ਨਾਨੀ ਤੋਂ ਦੇਸੀ ਘਿਓ ਖਾਣ ਬਾਰੇ ਸੁਣਿਆ ਹੋਵੇਗਾ। ਪਰ ਬਹੁਤ ਸਾਰੇ ਲੋਕ ਭਾਰ ਵਧਣ ਦੇ ਡਰ ਤੋਂ ਇਸਦਾ...

ਪੇਟ ਦੇ ਲਟਕਦੇ ਫੈਟ ਨੂੰ ਖ਼ਤਮ ਕਰ ਦੇਣਗੇ ਇਹ ਦੇਸੀ ਨੁਸਖ਼ੇ, ਤੇਜ਼ੀ ਨਾਲ ਹੋਵੇਗਾ ਅਸਰ

Stomach fat loss tips: ਜੇਕਰ ਸਰੀਰ ਫਿੱਟ ਰਹੇਗਾ ਤਾਂ ਨਾ ਸਿਰਫ ਆਕਰਸ਼ਕ ਦਿਖੇਗਾ ਸਗੋਂ ਤੁਸੀਂ ਕਈ ਬੀਮਾਰੀਆਂ ਤੋਂ ਵੀ ਬਚੋਗੇ। ਸਰੀਰ ਦੇ ਫਿੱਟ ਹੋਣ ਦਾ...

ਫਰਿੱਜ ‘ਚ ਭੁੱਲਕੇ ਵੀ ਨਾ ਰੱਖੋ ਖਾਣ-ਪੀਣ ਦੀਆਂ ਇਹ ਚੀਜ਼ਾਂ, ਫ਼ਾਇਦੇ ਦੀ ਜਗ੍ਹਾ ਹੋਵੇਗਾ ਨੁਕਸਾਨ

No fridge store food: ਫਰਿੱਜ ਅੱਜ ਹਰ ਘਰ ਦੀ ਜ਼ਰੂਰਤ ਬਣ ਚੁੱਕੀ ਹੈ। ਸਰਦੀ ਹੋਵੇ ਜਾਂ ਗਰਮੀ ਅਸੀਂ ਜ਼ਿਆਦਾਤਰ ਫੂਡਜ਼ ਨੂੰ ਫਰਿੱਜ ‘ਚ ਰੱਖ ਕੇ ਹੀ ਸਟੋਰ...

ਸ਼ੂਗਰ ਕਰੇਵਿੰਗ ਨਹੀਂ ਹੁੰਦੀ ਕੰਟਰੋਲ ਤਾਂ ਫੋਲੋ ਕਰੋ ਇਹ ਟਿਪਸ, ਵਜ਼ਨ ਘਟਾਉਣ ਵੀ ਹੋਵੇਗਾ ਆਸਾਨ

Sugar craving health tips: ਹਰ ਕੋਈ ਇੱਕ ਦਮ ਫਿੱਟ ਅਤੇ ਫਾਈਨ ਰਹਿਣਾ ਚਾਹੁੰਦਾ ਹੈ। ਪਰ ਇਸ ਦੇ ਲਈ ਚੰਗੀ ਡਾਇਟ ਲੈਣ ਦੇ ਨਾਲ-ਨਾਲ ਆਪਣੇ ਦਿਨ ਭਰ ਦੀਆਂ ਕੁਝ...

ਸਰਦੀਆਂ ‘ਚ ਕਿਉਂ ਹੁੰਦੀ ਹੈ ਹਥੇਲੀਆਂ ਅਤੇ ਤਲੀਆਂ ਤੇ ਖਾਜ ? ਦੇਸੀ ਨੁਸਖ਼ਿਆਂ ਨਾਲ ਪਾਓ ਆਰਾਮ

Winter Hand Feet Itching: ਗਰਮੀਆਂ ‘ਚ ਹੀ ਨਹੀਂ ਸਰਦੀਆਂ ‘ਚ ਵੀ ਕਈ ਲੋਕ ਹੱਥਾਂ-ਪੈਰਾਂ ‘ਚ ਖਾਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਕਈ ਵਾਰ ਖਾਜ...

Periods ਵੀ Time ‘ਤੇ ਆਉਣਗੇ ਅਤੇ ਦਰਦ ਵੀ ਹੋਵੇਗਾ ਘੱਟ, 5 ਦਿਨ ਪਹਿਲਾਂ ਅਪਣਾਓ ਇਹ ਨੁਸਖ਼ਾ

Irregular Periods healthy tips: ਅਨਿਯਮਿਤ ਪੀਰੀਅਡਜ਼ ਜਿਸ ਨੂੰ ਡਾਕਟਰੀ ਭਾਸ਼ਾ ‘ਚ ਓਲੀਗੋਮੇਨੋਰੀਆ ਵੀ ਕਿਹਾ ਜਾਂਦਾ ਹੈ ਜਿਸ ਨੂੰ ਔਰਤਾਂ ‘ਚ ਇੱਕ ਬਹੁਤ ਹੀ...

Omicron ਨਾਲ ਲੜਨ ਦੀ ਤਾਕਤ ਦੇਣਗੇ ਇਹ 8 Superfoods, ਸਰਦੀਆਂ ‘ਚ ਵਧਾਉਣਗੇ Immunity

Omicron healthy Superfoods: ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਕੋਰੋਨਾ ਵਾਇਰਸ ਇੱਕ ਵਾਰ ਫਿਰ ਆਪਣਾ ਰੂਪ ਬਦਲਕੇ ਲੋਕਾਂ ‘ਚ ਦਹਿਸ਼ਤ ਫੈਲਾ ਰਿਹਾ ਹੈ।...

Health Care: ਸਰਦੀਆਂ ‘ਚ ਖਾਓ ਗਰਮ ਤਾਸੀਰ ਵਾਲੀਆਂ ਇਹ ਚੀਜ਼ਾਂ, ਬੀਮਾਰੀਆਂ ਰਹਿਣਗੀਆਂ ਦੂਰ

Winter healthy food diet: ਸਰਦੀਆਂ ‘ਚ ਕੜਾਕੇ ਦੀ ਠੰਡ ਤੋਂ ਬਚਣ ਲਈ ਹਰ ਕੋਈ ਸਰੀਰ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਲਈ ਲੋਕ ਗਰਮ ਕੱਪੜੇ...

Exercise ਕਰਨ ‘ਚ ਪੈਂਦੀ ਹੈ ਸੁਸਤੀ ਤਾਂ ਇਨ੍ਹਾਂ ਤਰੀਕਿਆਂ ਨਾਲ ਖ਼ੁਦ ਨੂੰ ਰੱਖੋ ਐਕਟਿਵ

Healthy physical activities: ਭੱਜ-ਦੌੜ ਭਰੀ ਜ਼ਿੰਦਗੀ ਕਾਰਨ ਲੋਕ ਆਪਣੀ ਸਿਹਤ ਦਾ ਖਾਸ ਧਿਆਨ ਨਹੀਂ ਰੱਖ ਪਾਉਂਦੇ। ਇਸ ਕਾਰਨ ਜ਼ਿਆਦਾਤਰ ਲੋਕਾਂ ਨੂੰ ਕਸਰਤ ਕਰਨ...

ਦਿਲ ਅਤੇ ਦਿਮਾਗ ਨੂੰ ਹੈਲਥੀ ਰੱਖਣਗੇ Omega 6, 9, ਮਿਲਣਗੇ ਹੋਰ ਵੀ ਕਈ ਫ਼ਾਇਦੇ

Omega fatty acid foods: ਸਿਹਤਮੰਦ ਰਹਿਣ ਅਤੇ ਵਧੀਆ ਸਰੀਰਕ ਵਿਕਾਸ ਲਈ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣੇ ਚਾਹੀਦੇ ਹਨ। ਸਿਹਤ ਮਾਹਿਰਾਂ ਅਨੁਸਾਰ 30 ਤੋਂ...

ਜੋੜਾਂ ਦੇ ਦਰਦ ਲਈ ਰਾਮਬਾਣ ਸਰੋਂ ਦਾ ਸਾਗ, ਜਾਣੋ ਖਰੀਦਣ ਅਤੇ ਸਟੋਰ ਕਰਨ ਦਾ ਸਹੀ ਤਰੀਕਾ

Saag eating health benefits: ਸਰਦੀਆਂ ‘ਚ ਸਾਗ ਖਾਣਾ ਭਲਾ ਕਿਸ ਨੂੰ ਪਸੰਦ ਨਹੀਂ ਹੁੰਦਾ? ਪਰ, ਸਾਗ ਖਾਣਾ ਜਿੰਨਾ ਸੁਆਦ ਹੁੰਦਾ ਹੈ ਓਨਾ ਹੀ ਮੁਸ਼ਕਲ ਹੁੰਦਾ ਇਸ...

ਕੀ Period ‘ਚ ਯੋਗਾ ਕਰਨਾ ਚਾਹੀਦਾ ਅਤੇ ਕੀ ਨਹੀਂ, ਜਾਣੋ ਅਸਲ ਸੱਚ ?

yoga during periods tips: ਪੀਰੀਅਡਜ਼ ਨੂੰ ਲੈ ਕੇ ਔਰਤਾਂ ‘ਚ ਕਈ ਗਲਤ ਧਾਰਨਾਵਾਂ ਹੁੰਦੀਆਂ ਹਨ ਜਿਵੇਂ ਕਿ ਇਸ ਦੌਰਾਨ ਖੱਟੀਆਂ ਚੀਜ਼ਾਂ ਨਹੀਂ ਖਾਣੀਆਂ...

ਸਰਦੀਆਂ ‘ਚ ਨਹੀਂ ਪੀ ਰਹੇ ਸਹੀ ਮਾਤਰਾ ‘ਚ ਪਾਣੀ ਤਾਂ ਹੋ ਜਾਓਗੇ ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ

Winter Drinking water: ਸਰਦੀਆਂ ‘ਚ ਅਕਸਰ ਲੋਕ ਓਨਾ ਪਾਣੀ ਨਹੀਂ ਪੀਂਦੇ ਜਿੰਨੀ ਉਨ੍ਹਾਂ ਦੇ ਸਰੀਰ ਨੂੰ ਜ਼ਰੂਰਤ ਹੁੰਦੀ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਠੰਡ...

ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰ ਸਕਦੇ ਹਨ ਇਹ ਫ਼ੂਡ, ਸ਼ਾਕਾਹਾਰੀ ਲੋਕ ਡਾਇਟ ‘ਚ ਜ਼ਰੂਰ ਕਰੋ ਸ਼ਾਮਿਲ

Vegetarian Protein food diet: ਸਰੀਰ ਨੂੰ ਸਿਹਤਮੰਦ ਅਤੇ ਐਂਰਜੈਟਿਕ ਰੱਖਣ ਲਈ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਸਿਹਤ ਮਾਹਿਰਾਂ ਅਨੁਸਾਰ ਰੋਜ਼ਾਨਾ ਭੋਜਨ...

ਕੀ ਦਸਤ ਜਾਂ ਕਬਜ਼ ਨਾਲ ਵੱਧ ਸਕਦਾ ਹੈ ਮਿਸਕੈਰੇਜ਼ ਦਾ ਖ਼ਤਰਾ, ਆਓ ਜਾਣਦੇ ਹਾਂ ਕੀ ਹੈ ਸੱਚ

Pregnancy constipation Miscarriage: ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਮੋਰਨਿੰਗ ਸਿਕਨੈੱਸ, ਜੀਅ ਕੱਚਾ ਹੋਣਾ, ਉਲਟੀ ਆਉਣਾ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ...

Winter Tips: ਦਵਾਈਆਂ ਨਹੀਂ, ਜੋੜਾਂ ਦੇ ਦਰਦ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ Natural ਤਰੀਕੇ

Winter Joint Pain Tips: ਸਕਿਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਲੈ ਕੇ ਸਿਹਤ ਸੰਬੰਧੀ ਸਮੱਸਿਆਵਾਂ ਤੱਕ ਸਰਦੀ ਦੇ ਮੌਸਮ ‘ਚ ਕਈ ਪਰੇਸ਼ਾਨੀਆਂ ਦਾ ਸਾਹਮਣਾ...

ਡਾਇਬਿਟੀਜ਼ ਦੇ ਮਰੀਜ਼ ਬੇਫ਼ਿਕਰ ਹੋ ਕੇ ਖਾਓ ਇਹ ਦਾਲਾਂ, ਸ਼ੂਗਰ ਲੈਵਲ ਰਹੇਗਾ ਕੰਟਰੋਲ

Diabetes patients pulses benefits: ਸ਼ੂਗਰ ਦੇ ਮਰੀਜ਼ਾਂ ਲਈ ਸ਼ੂਗਰ ਲੈਵਲ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਨਕੰਟਰੋਲ ਸ਼ੂਗਰ ਅੱਖਾਂ ਦੇ ਨਾਲ-ਨਾਲ...

ਠੰਡ ‘ਚ ਪੀਓ ਇਹ 5 ਕਿਸਮਾਂ ਦੀ ਚਾਹ, ਸੁਆਦ ਦੇ ਨਾਲ ਸਿਹਤ ਵੀ ਰਹੇਗੀ ਤੰਦਰੁਸਤ

Winter homemade tea: ਭਾਰਤੀ ਜ਼ਿਆਦਾਤਰ ਆਪਣੇ ਦਿਨ ਦੀ ਸ਼ੁਰੂਆਤ ਚਾਹ ਪੀ ਕੇ ਕਰਦੇ ਹਨ। ਇਸ ਨਾਲ ਸੁਸਤੀ ਦੂਰ ਹੋ ਕੇ ਐਨਰਜ਼ੀ ਮਿਲਦੀ ਹੈ। ਉੱਥੇ ਹੀ ਦੇਸ਼ ਭਰ...

ਜਾਣੋ ਘਰ ‘ਚ ਨੈਚੂਰਲ ਤਰੀਕੇ ਨਾਲ ਕਿਵੇਂ ਵਧਾਈਏ Breast Size ?

Breast Size home remedies: ਹਰ ਔਰਤ ਪਰਫੈਕਟ ਬਾਡੀ ਚਾਹੁੰਦੀ ਹੈ ਜਿਸ ਨਾਲ ਉਨ੍ਹਾਂ ਦੀ ਪਰਸੈਨਲਿਟੀ ਹੋਰ ਵੀ ਖੂਬਸੂਰਤ ਨਜ਼ਰ ਆਵੇ। ਇਸ ਦੇ ਲਈ ਬ੍ਰੈਸਟ ਸ਼ੇਪ ਵੀ...

Health Alert: ਜੇ Body ਦੇਵੇ ਇਹ ਸੰਕੇਤ ਤਾਂ ਸਮਝ ਜਾਓ ਕਮਜ਼ੋਰ ਹੋ ਰਹੀ ਹੈ ਤੁਹਾਡੀ ਇਮਿਊਨਿਟੀ

Immunity weakness symptoms: ਕੋਰੋਨਾ ਮਹਾਮਾਰੀ ਕਾਰਨ ਹਰ ਕੋਈ ਆਪਣੀ ਇਮਿਊਨਿਟੀ ਨੂੰ ਲੈ ਕੇ ਬਹੁਤ ਸੁਚੇਤ ਹੋ ਗਿਆ ਹੈ। ਇਸ ਦੇ ਨਾਲ ਹੀ ਇਮਿਊਨਿਟੀ ਵਧਾਉਣ ਲਈ...

Year Ender: Weight Loss ਲਈ 2021 ‘ਚ ਬਹੁਤ Trend ‘ਚ ਰਹੀਆਂ ਇਹ Herbal Drinks

Weight loss drinks 2021: ਭਾਰ ਵਧਣ ਦਾ ਮੁੱਖ ਕਾਰਨ ਸਾਡਾ ਗਲਤ ਲਾਈਫਸਟਾਈਲ ਅਤੇ ਡਾਇਟ ਹੈ। ਭਾਰ ਘਟਾਉਣ ਲਈ ਹੈਲਥੀ ਡਾਇਟ ਦੇ ਨਾਲ-ਨਾਲ ਰੋਜ਼ਾਨਾ ਕਸਰਤ, ਯੋਗਾ...

ਮਸ਼ਰੂਮ ਖਾਣ ਨਾਲ ਹੈਲਥੀ ਬਣੇਗਾ ਦਿਲ, ਵਜ਼ਨ ਵੀ ਰਹੇਗਾ ਕੰਟਰੋਲ

Mushroom Health benefits: ਮਸ਼ਰੂਮ ਪੋਟਾਸ਼ੀਅਮ, ਫਾਈਬਰ, ਕੈਲਸ਼ੀਅਮ, ਵਿਟਾਮਿਨ ਏ, ਬੀ, ਸੀ, ਡੀ, ਕੈਲਸ਼ੀਅਮ, ਫਾਸਫੋਰਸ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ...

ਦਿਮਾਗ ਨੂੰ ਖੋਖਲਾ ਬਣਾ ਦੇਣਗੀਆਂ ਤੁਹਾਡੀਆਂ ਇਹ ਬੁਰੀਆਂ ਆਦਤਾਂ, ਤੁਰੰਤ ਛੱਡੋ ਅਤੇ ਖਾਓ ਇਹ ਹੈਲਥੀ ਫ਼ੂਡ

Brain health care foods: ਦਿਮਾਗ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਤੰਦਰੁਸਤ ਦਿਮਾਗ ਨਾਲ ਕੰਮ ਕਰਨ ਦੀ ਸ਼ਕਤੀ ਵਧਦੀ ਹੈ। ਪਰ...

ਅੱਖਾਂ ਦੀ ਜਲਣ ਅਤੇ ਦਰਦ ਤੋਂ ਤੁਰੰਤ ਰਾਹਤ ਦਿਵਾਉਣਗੇ ਇਹ ਦੇਸੀ ਨੁਸਖ਼ੇ

Eyes care home remedies: ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅਤੇ ਨਾਜ਼ੁਕ ਅੰਗ ਹਨ। ਇਸ ਦੇ ਨਾਲ ਹੀ ਕੰਪਿਊਟਰ ਸਕਰੀਨ ਦੇ ਸਾਹਮਣੇ ਜ਼ਿਆਦਾ ਦੇਰ...

Healthy Diet: ਕੀ Periods ‘ਚ ਨਹੀਂ ਖਾਣੀਆਂ ਚਾਹੀਦੀਆਂ ਖੱਟੀਆਂ ਚੀਜ਼ਾਂ ?

Periods sore food: ਸਦੀਆਂ ਤੋਂ ਦਾਦੀ, ਨਾਨੀ ਜਾਂ ਘਰ ਦੀਆਂ ਹੋਰ ਬਜ਼ੁਰਗ ਔਰਤਾਂ ਅੱਜ ਵੀ ਮਾਹਵਾਰੀ ਵਾਲੀਆਂ ਔਰਤਾਂ ਨੂੰ ਖੱਟਾ ਭੋਜਨ ਖਾਣ ਤੋਂ ਮਨ੍ਹਾ...

ਦੇਸ਼ ‘ਚ ਸਿਹਤ ਸੇਵਾਵਾਂ ਦੇਣ ਦੇ ਮਾਮਲੇ ‘ਚ ਕੇਰਲ ਨੰਬਰ 1, ਯੂਪੀ ਸਭ ਤੋਂ ਹੇਠਾਂ, ਜਾਣੋ ਪੰਜਾਬ ਦਾ ਹਾਲ ?

ਨੀਤੀ ਆਯੋਗ ਨੇ ਸੋਮਵਾਰ ਨੂੰ ਹੈਲਥ ਇੰਡੈਕਸ ਜਾਰੀ ਕੀਤਾ ਹੈ। ਇਸ ਵਿੱਚ ਦੱਖਣੀ ਸੂਬਿਆਂ ਨੇ ਬਾਜ਼ੀਮਾਰੀ ਹੈ, ਜਦਕਿ ਉੱਤਰੀ ਸੂਬਿਆਂ ਦੀ ਹਾਲਤ...

Periods ‘ਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਜਾਣੋ ਕਿਉਂ ਜਾਣਨਾ ਹੈ ਜ਼ਰੂਰੀ ?

Periods health care tip: ਪੀਰੀਅਡਜ਼ ਦੌਰਾਨ ਜ਼ਿਆਦਾਤਰ ਔਰਤਾਂ ਨੂੰ ਦਰਦ, ਚਿੜਚਿੜਾਪਨ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਉੱਥੇ ਹੀ ਪੀਰੀਅਡ ਆਉਣ ਤੋਂ...

Exercise ਜਾਂ Running ਨਹੀਂ ਪਸੰਦ ਤਾਂ ਇਹ ਮਜ਼ੇਦਾਰ ਕੰਮ ਕਰਕੇ ਰੱਖੋ ਖ਼ੁਦ ਨੂੰ ਫਿੱਟ

Fun Physical Activities: ਆਪਣੇ ਆਪ ਨੂੰ ਫਿੱਟ ਅਤੇ ਫਾਈਨ ਰੱਖਣ ਲਈ ਰਨਿੰਗ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਸਰਦੀਆਂ ‘ਚ ਘਰੋਂ ਬਾਹਰ ਜਾ ਕੇ...

ਬਜ਼ੁਰਗਾਂ ਦੇ ਨਾਲ ਨੌਜਵਾਨਾਂ ਨੂੰ ਵੀ ਹੋ ਰਹੀ ਹੈ ਜੋੜਾਂ ਦੀ ਸਮੱਸਿਆ, ਜਾਣੋ ਕਾਰਨ ਅਤੇ ਬਚਣ ਦੇ ਨੁਸਖ਼ੇ

Arthritis symptoms treatment: ਸਰਦੀਆਂ ਸ਼ੁਰੂ ਹੁੰਦੇ ਹੀ ਕਈ ਲੋਕਾਂ ਦੇ ਜੋੜਾਂ ‘ਚ ਦਰਦ ਹੋਣ ਦੀ ਸ਼ਿਕਾਇਤ ਹੋਣ ਲੱਗਦੀ ਹੈ। ਜੋੜਾਂ ਦੇ ਦਰਦ ਦੀ ਸਮੱਸਿਆ ਸਿਰਫ਼...

ਖ਼ੰਘ-ਜ਼ੁਕਾਮ ਹੋਵੇ ਜਾਂ ਬਦਹਜ਼ਮੀ, ਹਰ ਸਮੱਸਿਆ ਦਾ ਹਲ ਹਨ ਇਹ ਦੇਸੀ ਨੁਸਖ਼ੇ

Health problems home remedies: ਸਿਹਤ ਸਮੱਸਿਆਵਾਂ ਦੀ ਚਿੰਤਾ ਕੀਤੇ ਬਿਨਾਂ ਨਿਡਰ ਹੋ ਕੇ ਕੌਣ ਨਹੀਂ ਜਿਉਣਾ ਚਾਹੁੰਦਾ? ਇਸ ਦੇ ਲਈ ਅਸੀਂ ਸਾਰੇ ਜੀਵਨ ਸ਼ੈਲੀ ‘ਚ...

ਗਰਦਨ ‘ਚ ਆ ਜਾਵੇ ਅਕੜਾ ਤਾਂ ਦਵਾਈ ਨਹੀਂ ਕੰਮ ਆਉਣਗੇ ਇਹ ਘਰੇਲੂ ਨੁਸਖ਼ੇ

Neck Pain home remedies tips: ਕਈ ਵਾਰ ਗਲਤ ਪੋਸਚਰ, ਸਿਰਹਾਣੇ ਲੈਣ ਕਾਰਨ ਅਕੜਾਅ ਆਉਂਦੀ ਹੈ। ਇਸ ਕਾਰਨ ਉੱਠਣਾ-ਬੈਠਣਾ ਤਾਂ ਦੂਰ ਗਰਦਨ ਨੂੰ ਥੋੜਾ ਜਿਹਾ...

ਇਹ 3 ਨੈਚੂਰਲ ਇਲਾਜ਼ ਯਾਦ ਰੱਖ ਲਓ, ਪੂਰੀ ਉਮਰ ਨਹੀਂ ਹੋਵੇਗਾ ਗਠੀਏ ਅਤੇ ਜੋੜਾਂ ਦਾ ਦਰਦ

Arthritis home remedies tips: ਸਰਦੀਆਂ ‘ਚ ਅਕਸਰ ਦੇਖਿਆ ਜਾਂਦਾ ਹੈ ਕਿ ਗਠੀਆ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਵੱਧ ਜਾਂਦੀ ਹੈ। ਕੁਝ ਲੋਕਾਂ ਨੂੰ ਤਾਂ ਅਜਿਹਾ...

Food Miss Combination: ਦੁੱਧ ਅਤੇ ਸ਼ਹਿਦ ਦੇ ਨਾਲ ਨਾ ਖਾਓ ਇਹ ਚੀਜ਼ਾਂ, ਹੋ ਸਕਦਾ ਹੈ ਨੁਕਸਾਨ

Food Miss Combination: ਅਸੀਂ ਜੋ ਵੀ ਖਾਂਦੇ ਹਾਂ ਉਸ ਦਾ ਅਸਰ ਸਾਡੀ ਸਿਹਤ ‘ਤੇ ਦੇਖਣ ਨੂੰ ਮਿਲਦਾ ਹੈ। ਅਜਿਹੇ ‘ਚ ਬਹੁਤ ਸਾਰੀਆਂ ਚੀਜ਼ਾਂ ਸਰੀਰਕ ਵਿਕਾਸ...

ਵਜ਼ਨ ਘਟਾਉਣ ਤੋਂ ਲੈ ਕੇ BP ਕੰਟਰੋਲ ਕਰਨ ਤੱਕ, ਚੌਲਾਂ ਦਾ ਪਾਣੀ ਪੀਣ ਨਾਲ ਮਿਲਣਗੇ ਜ਼ਬਰਦਸਤ ਫ਼ਾਇਦੇ

Rice Water health benefits: ਚੌਲਾਂ ਦਾ ਪਾਣੀ ਜਿਸ ਨੂੰ ਮਾਡ ਵੀ ਕਿਹਾ ਜਾਂਦਾ ਹੈ ਸਿਹਤ ਲਈ ਕਿਸੀ ਵਰਦਾਨ ਤੋਂ ਘੱਟ ਨਹੀਂ ਹੈ। ਫਾਈਬਰ ਨਾਲ ਭਰਪੂਰ ਚੌਲਾਂ ਦਾ...

Omicron Coronavirus: ਕੋਰੋਨਾ ਤੋਂ ਬਚਣ ਲਈ ਜ਼ਰੂਰ ਖਾਓ ਇਹ 4 Vitamins, ਬੂਸਟ ਹੋਵੇਗੀ ਇਮਿਊਨਿਟੀ

Omicron Coronavirus foods: ਕੋਰੋਨਾ ਵਾਇਰਸ ਆਪਣਾ ਰੂਪ ਬਦਲ ਕੇ ਨਵੇਂ-ਨਵੇਂ ਵੇਰੀਐਂਟ ‘ਚ ਆ ਰਿਹਾ ਹੈ। ਹੁਣ ਦੇਸ਼ ਭਰ ‘ਚ ਓਮਿਕਰੋਨ ਦਾ ਖ਼ਤਰਾ ਵਧਦਾ ਜਾ...

ਸਰਦੀਆਂ ‘ਚ ਗਰਮ ਪਾਣੀ ਪੀਣ ਨਾਲ ਘੱਟ ਹੁੰਦਾ ਹੈ ਮੋਟਾਪਾ, ਜਾਣੋ ਹੋਰ ਕਿੰਨੇ ਹਨ ਇਸ ਦੇ ਫ਼ਾਇਦੇ

Warm Water healthy benefits: ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਦਿਨ ਦੀ ਸ਼ੁਰੂਆਤ ਗਰਮ ਕੌਫੀ ਜਾਂ ਚਾਹ ਦੇ ਨਾਲ ਕਰਦੇ ਹਨ। ਕੁਝ ਲੋਕ ਸਵੇਰੇ ਉੱਠਣ ਤੋਂ...

ਸਵੇਰੇ ਖ਼ਾਲੀ ਪੇਟ ਪੀਓ 1 ਕੱਪ ਸੌਗੀ ਦਾ ਪਾਣੀ, ਵਜ਼ਨ ਹੋਵੇਗਾ ਘੱਟ ਅਤੇ ਇਮਿਊਨਿਟੀ ਬੂਸਟ

Raisins Water benefits: ਸੌਗੀ ਦੀ ਵਰਤੋਂ ਜ਼ਿਆਦਾ ਰਵਾਇਤੀ ਮਿਠਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵਾਦ ਵਧਾਉਣ ਤੋਂ ਇਲਾਵਾ...

Multi-Vitamins ਗੋਲੀਆਂ ਨਹੀਂ ਹਫ਼ਤੇ ‘ਚ 1 ਵਾਰ ਖਾਓ ਇਹ ਚੀਜ਼ਾਂ, 30 Plus ਔਰਤਾਂ ਲਈ ਬਹੁਤ ਜ਼ਰੂਰੀ

Women Calcium food: ਜਦੋਂ ਤੁਸੀਂ 30 ਸਾਲ ਦੇ ਹੋ ਜਾਂਦੇ ਹੋ ਤਾਂ ਤੁਹਾਡੇ ਸਰੀਰ ‘ਚ ਬਦਲਾਅ ਆਉਂਦੇ ਹਨ। ਇਹ ਬਦਲਾਅ ਸਰੀਰਕ ਵੀ ਹੋ ਸਕਦੇ ਹਨ ਅਤੇ ਹਾਰਮੋਨਲ...

Winter Care: ਸਿਹਤ ਨੂੰ ਕਈ ਨੁਕਸਾਨ ਪਹੁੰਚਾ ਸਕਦਾ ਹੈ ਹੀਟਰ, ਇਹ ਲੋਕ ਰਹੋ ਸਾਵਧਾਨ

Room Heater side effects: ਸਰਦੀਆਂ ‘ਚ ਕੜਾਕੇ ਦੀ ਠੰਡ ਤੋਂ ਬਚਣ ਲਈ ਲੋਕ ਜ਼ਿਆਦਾ ਕੱਪੜੇ ਪਾਉਣ, ਗਰਮ ਪਾਣੀ ਪੀਣਾ ਆਦਿ ਉਪਾਅ ਅਪਣਾਉਂਦੇ ਹਨ। ਇਸ ਤੋਂ...

ਸਰਦੀਆਂ ‘ਚ ਖਾਓਗੇ ਇਹ ਫ਼ਲ ਤਾਂ ਕਦੇ ਨਹੀਂ ਹੋਵੋਗੇ ਬੀਮਾਰ, ਹੋਰ ਕਈ ਸਮੱਸਿਆਵਾਂ ਵੀ ਰਹਿਣਗੀਆਂ ਦੂਰ

Winter healthy fruits benefits: ਸਰਦੀਆਂ ‘ਚ ਸਿਹਤਮੰਦ ਰਹਿਣ ਅਤੇ ਸਰੀਰ ਨੂੰ ਗਰਮ ਰੱਖਣ ਲਈ ਡੇਲੀ ਡਾਇਟ ‘ਚ ਕੁਝ ਖਾਸ ਚੀਜ਼ਾਂ ਨੂੰ ਸ਼ਾਮਲ ਕਰਨਾ ਜ਼ਰੂਰੀ...

ਸਰਦੀਆਂ ‘ਚ ਸੁਸਤੀ ਦੂਰ ਰੱਖਣਗੇ ਇਹ Super Foods, ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ

Winter healthy Superfoods: ਸਿਹਤ ਮਾਹਿਰਾਂ ਅਨੁਸਾਰ ਸਰਦੀਆਂ ‘ਚ ਬਿਮਾਰੀਆਂ ਲੱਗਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਅਜਿਹੇ ‘ਚ ਇਸ ਸਮੇਂ ਦੌਰਾਨ ਸਿਹਤ ਦਾ...

Improve Appetite: ਭੁੱਖ ਨਾ ਲੱਗਣ ਤੋਂ ਹੋ ਪ੍ਰੇਸ਼ਾਨ ਤਾਂ ਇਹ ਘਰੇਲੂ ਨੁਸਖ਼ੇ ਆਉਣਗੇ ਤੁਹਾਡੇ ਕੰਮ

Appetite home remedies: ਬਹੁਤ ਸਾਰੇ ਲੋਕਾਂ ਨੂੰ ਭੁੱਖ ਨਾ ਜਾਂ ਘੱਟ ਲੱਗਣ ਦੀ ਸ਼ਿਕਾਇਤ ਰਹਿੰਦੀ ਹੈ। ਉੱਥੇ ਹੀ ਕਈ ਲੋਕ ਖਾਣਾ ਖਾਣ ਲਈ ਬੈਠਦੇ ਹਨ ਪਰ ਤੁਰੰਤ...

ਸਵੇਰੇ ਖ਼ਾਲੀ ਪੇਟ ਜੀ ਮਚਲਾਉਣ ਦੇ ਵੱਡੇ ਕਾਰਨ, ਦੇਸੀ ਨੁਸਖ਼ਿਆਂ ਨਾਲ ਕਰੋ ਇਲਾਜ਼

Morning nausea home remedies: ਕੁਝ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਸਵੇਰੇ ਉੱਠਦੇ ਹੀ ਉਨ੍ਹਾਂ ਦਾ ਜੀ ਮਚਲਾਉਣ ਲੱਗਦਾ ਹੈ ਅਤੇ ਉਲਟੀ-ਜੀਅ ਕੱਚਾ ਹੋਣ...

ਸਾਵਧਾਨ ! ਸਵੇਰੇ ਉੱਠਣ ਦੇ ਬਾਅਦ ਤੁਰੰਤ ਬਾਅਦ ਨਾ ਕਰੋ ਇਹ ਕੰਮ, ਹੋਲੀ-ਹੋਲੀ ਸਰੀਰ ਬਣ ਜਾਵੇਗਾ ਬੀਮਾਰੀਆਂ ਦਾ ਘਰ

Healthy morning routine tips: ਕਿਹਾ ਜਾਂਦਾ ਹੈ ਕਿ ਜੇਕਰ ਸਵੇਰ ਦੀ ਸ਼ੁਰੂਆਤ ਚੰਗੀ ਹੋਵੇ ਤਾਂ ਸਾਰਾ ਦਿਨ ਵਧੀਆ ਲੰਘਦਾ ਹੈ। ਪਰ ਕਈ ਵਾਰ ਸਵੇਰੇ ਉੱਠਦੇ ਹੀ ਉਹ...

ਪ੍ਰੈਗਨੈਂਸੀ ‘ਚ ਰੁਕਾਵਟ ਬਣ ਰਹੀਆਂ ਹਨ ਬੰਦ ਫੈਲੋਪਿਅਨ ਟਿਊਬਾਂ ਤਾਂ ਤੁਹਾਡੇ ਕੰਮ ਆਉਣਗੀਆਂ ਇਹ ਟਿਪਸ

Fallopian Tubes blockage remedies: ਬਾਂਝਪਨ ਦੇ ਕਾਰਨ ਨਾ ਸਿਰਫ਼ ਔਰਤਾਂ ਨੂੰ ਕੰਸੀਵ ਕਰਨ ‘ਚ ਮੁਸ਼ਕਲ ਆਉਂਦੀ ਹੈ ਬਲਕਿ ਇਸ ਨਾਲ ਉਨ੍ਹਾਂ ਨੂੰ ਸਮਾਜ ਦੇ ਤਾਅਨੇ...

ਦਵਾਈ ਨਹੀਂ ਖਾਓ ਇਹ Healthy Foods, 7 ਦਿਨਾਂ ‘ਚ ਵੱਧ ਜਾਵੇਗਾ ਹੀਮੋਗਲੋਬਿਨ ਲੈਵਲ

Anemia healthy food diet: ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਕਮੀ ਸਰੀਰਕ ਵਿਕਾਸ ‘ਚ ਰੁਕਾਵਟ ਪਾਉਂਦੀ ਹੈ। ਦੂਜੇ ਪਾਸੇ ਆਇਰਨ ਦੀ ਕਮੀ ਕਾਰਨ ਸਰੀਰ ‘ਚ ਖੂਨ...

ਬਿਨ੍ਹਾਂ ਕਿਸੀ ਦਵਾਈ ਦੇ PCOD ਤੋਂ ਮਿਲ ਜਾਵੇਗਾ ਛੁਟਕਾਰਾ, ਬਸ ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

PCOD diet home remedies: ਖਰਾਬ ਲਾਈਫਸਟਾਈਲ ਕਾਰਨ ਹਾਰਮੋਨਲ ਡਿਸਬੈਲੇਂਸ ਹੋਣਾ ਇੱਕ ਆਮ ਅਤੇ ਵੱਡੀ ਸਮੱਸਿਆ ਬਣ ਗਈ ਹੈ। ਹਾਰਮੋਨਲ ਗੜਬੜੀ ਹੋਣ ‘ਤੇ ਪੁਰਸ਼...

ਵਜ਼ਨ ਨੂੰ ਘੱਟ ਕਰਨ ਲਈ ਡਾਈਟਿੰਗ ਦੇ ਨਾਲ ਕਰੋ ਇਹ ਕੰਮ, ਕੁੱਝ ਦਿਨਾਂ ‘ਚ ਹੀ ਦਿਖੇਗਾ ਅਸਰ

Healthy Weight loss Tips: ਭਾਰ ਤੇਜ਼ੀ ਨਾਲ ਘੱਟ ਕਰਨ ਲਈ ਲੋਕ ਅਕਸਰ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਡਾਈਟਿੰਗ ਦੇ ਚੱਕਰ ‘ਚ ਲੋਕ ਖਾਣਾ-ਪੀਣਾ ਬੰਦ ਹੀ ਕਰ...

Periods ਦੌਰਾਨ ਤੁਹਾਡੀ 1 ਗ਼ਲਤੀ ਬਣ ਸਕਦੀ ਹੈ ਇੰਫੈਕਸ਼ਨ ਦਾ ਕਾਰਨ, ਬਚਾਅ ਲਈ ਫੋਲੋ ਕਰੋ ਇਹ ਟਿਪਸ

Periods infection tips: ਔਰਤਾਂ ਨੂੰ ਪੀਰੀਅਡਜ਼ ਆਉਣਾ ਇਕ ਕੁਦਰਤੀ ਪ੍ਰਾਸੈਸ ਹੈ ਜਿਸ ‘ਚ ਸਰੀਰ ਦਾ ਗੰਦਾ ਖੂਨ ਬਾਹਰ ਨਿਕਲ ਜਾਂਦਾ ਹੈ। ਬਲੱਡ ਕਲੋਟਿੰਗ...

ਸਰੀਰ ਨੂੰ ਅੰਦਰੋਂ ਸਾਫ਼ ਅਤੇ ਤੰਦਰੁਸਤ ਰੱਖਣ ‘ਚ ਆਯੁਰਵੇਦ ਦੀਆਂ ਇਹ ਚੀਜ਼ਾਂ ਹਨ ਫ਼ਾਇਦੇਮੰਦ, ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ

Ayurveda healthy food diet: ਦਿਨੋ-ਦਿਨ ਵਿਗੜਦਾ ਲਾਈਫਸਟਾਈਲ ਅਤੇ ਖਾਣ-ਪੀਣ ਦਾ ਸਾਡੀ ਸਿਹਤ ‘ਤੇ ਸਿੱਧਾ ਅਸਰ ਪੈਂਦਾ ਹੈ। ਇਸ ਦੇ ਕਾਰਨ ਸਰੀਰ ‘ਚ ਬਹੁਤ...

ਠੰਡ ਆਉਂਦੇ ਹੀ ਹੱਥ-ਪੈਰ ਹੋ ਜਾਂਦੇ ਹਨ ਸੁੰਨ ਤਾਂ ਕਰੋ ਇਹ ਕੰਮ, ਨਹੀਂ ਹੋਵੇਗੀ ਕਦੇ ਵੀ ਨਸਾਂ ਦੀ ਬਲਾਕੇਜ

Winter Hand Feet Numbness: ਕੀ ਸਰਦੀ ਆਉਂਦੇ ਹੀ ਤੁਹਾਡੇ ਹੱਥ-ਪੈਰ ਵੀ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹਨ? ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ...

Thyroid ਦੀ ਦਵਾਈ ਲੈਂਦੇ ਸਮੇਂ ਨਾ ਕਰੋ ਇਹ ਗਲਤੀਆਂ, ਜਾਣੋ ਡੋਜ਼ ਮਿਸ ਹੋਣ ‘ਤੇ ਕੀ ਕਰੀਏ ?

Thyroid Medicine tips: ਥਾਇਰਾਇਡ ਇੱਕ ਅਜਿਹੀ ਹਾਰਮੋਨਲ ਸਥਿਤੀ ਹੈ ਜੋ ਉਮਰ ਭਰ ਤੁਹਾਡੇ ਨਾਲ ਰਹਿੰਦੀ ਹੈ। ਇਸ ‘ਚ ਥਾਇਰਾਇਡ ਗਲੈਂਡ ਨਾਲ ਥਾਇਰਾਇਡ...

ਸਿਹਤ ਲਈ ਵਰਦਾਨ ਹੈ ਲਾਲ ਕੇਲਾ, ਜਾਣੋ ਇਸ ਦੇ ਜ਼ਬਰਦਸਤ ਫ਼ਾਇਦੇ

Red Banana health benefits: ਕੇਲਾ ਸਾਲ ਭਰ ਮਿਲਣ ਵਾਲਾ ਫਲ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇਸ ਨੂੰ ਸ਼ੌਕ ਨਾਲ ਖਾਣਾ ਪਸੰਦ ਕਰਦਾ ਹੈ। ਉੱਥੇ ਹੀ ਆਮ...

ਵਜ਼ਨ ਜ਼ਿਆਦਾ ਹੈ ਤਾਂ ਤੁਸੀਂ ਅਨਹੈਲਥੀ ਹੋ ? ਮੋਟਾਪੇ ਅਤੇ Overweight ‘ਚ ਜਾਣੋ ਫ਼ਰਕ

Overweight control tips: ਜੇਕਰ ਕੁਝ ਲੋਕਾਂ ਦਾ ਪੇਟ ਥੋੜ੍ਹਾ ਜਿਹਾ ਵੀ ਬਾਹਰ ਆ ਜਾਵੇ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਭਾਰ ਜ਼ਿਆਦਾ ਹੋ ਗਿਆ ਹੈ...

ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਸੇਬ ਖਾਂਦੇ ਸਮੇਂ ਇਹ ਗ਼ਲਤੀ ? ਜਾਣੋ ਸਹੀ ਸਮਾਂ ਅਤੇ ਤਰੀਕਾ

Apple Eating time benefits: ਸੇਬ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਬਿਮਾਰੀਆਂ ਤੋਂ ਬਚਣ ਲਈ ਡਾਕਟਰ ਵੀ ਰੋਜ਼ਾਨਾ 1 ਸੇਬ ਖਾਣ ਦੀ ਸਲਾਹ ਦਿੰਦੇ ਹਨ।...