ਕੈਨੇਡਾ ਆ ਕੇ ਪੜ੍ਹਾਈ ਕਰਨ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਲਈ ਸਹੂਲਤ ਹੋਰ ਵਧਾ ਦਿੱਤੀ ਹੈ।
ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਨਹੀਂ ਪਹੁੰਚ ਸਕੇ ਹਨ, ਜੇਕਰ ਉਹ 31 ਅਗਸਤ 2022 ਤੱਕ ਆਪਣੇ ਮੁਲਕ ਵਿੱਚ ਬੈਠੇ ਹੀ ਕਿਸੇ ਕੈਨੇਡੀਨਅਨ ਕਾਲਜ ‘ਚ ਆਨਲਾਈਨ ਪੜ੍ਹਾਈ ਕਰਦੇ ਰਹਿਣਗੇ ਤਾਂ ਉਹ ਪੜ੍ਹਾਈ ਤੋਂ ਬਾਅਦ ਮਿਲਣ ਵਾਲੇ ਓਪਨ ਵਰਕ ਪਰਮਿਟ ਲਈ ਯੋਗ ਮੰਨੇ ਜਾਣਗੇ।
![CIC News - Canadian Government Websites](https://www.cicnews.com/wp-content/uploads/2019/12/canadian-flag-ottawa.jpg)
ਰਿਪੋਰਟਾਂ ਮੁਤਾਬਕ, ਕੈਨੇਡਾ ਦੇ ਪੋਸਟ-ਸਟੱਡੀ ਓਪਨ ਵਰਕ ਪਰਮਿਟ ਦੇ ਯੋਗ ਹੋਣ ਲਈ ਅੰਤਰਰਾਸ਼ਟਰੀ ਵਿਦਿਆਰਥੀ 31 ਅਗਸਤ, 2022 ਤੱਕ ਆਪਣੇ ਦੇਸ਼ ਤੋਂ ਆਨਲਾਈਨ ਪੜ੍ਹਾਈ ਜਾਰੀ ਰੱਖ ਸਕਦੇ ਹਨ। ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ. ਆਰ. ਸੀ. ਸੀ.) ਵੱਲੋਂ ਇਹ ਸਮਾਂ ਹੱਦ 31 ਦਸੰਬਰ, 2021 ਤੱਕ ਵਧਾ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/jr.gif)
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
![](https://dailypost.in/wp-content/uploads/2021/11/maxresdefault-1-1024x576.jpg)
ਇਹ ਵੀ ਪੜ੍ਹੋ : ਇਜ਼ਰਾਇਲ ਨੇ ਬੈਨ ਕੀਤੀ ਵਿਦੇਸ਼ੀ ਲੋਕਾਂ ਦੀ ਐਂਟਰੀ, ਨਾਗਰਿਕਾਂ ਦੀ ਵਾਪਸੀ ਲਈ ਵੀ ਸਖਤ ਕੀਤੇ ਨਿਯਮ