Oct 31
ISIS ਨੇ ਇਸ ਵਜ੍ਹਾ ਕਰਕੇ ਪਾਕਿਸਤਾਨ ਨੂੰ ਖਤਮ ਕਰਨ ਦੀ ਖਾਧੀ ਕਸਮ
Oct 31, 2021 11:35 pm
ਅਫਗਾਨਿਸਤਾਨ ਦੇ ਆਈਐਸਆਈਐਸ ਖੁਰਾਸਾਨ (ਆਈਐਸਆਈਐਸ-ਕੇ), ਜਿਸ ਨੂੰ ਦਾਏਸ਼ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਕਿਹਾ ਹੈ ਕਿ ਉਸਦਾ ਪੱਕਾ ਟੀਚਾ...
Elon Musk ਕਿਵੇਂ ਬਣੇ ਵਿਸ਼ਵ ਦੇ ਸਭ ਤੋਂ ਅਮੀਰ ਸ਼ਖਸ, 2.71 ਲੱਖ ਕਰੋੜ ਰੁ: ਹੈ 1 ਦਿਨ ਦੀ ਕਮਾਈ
Oct 31, 2021 4:20 pm
Elon Musk ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਉਨ੍ਹਾਂ ਦੀ ਦੌਲਤ 300 ਅਰਬ ਡਾਲਰ ਹੋ ਗਈ ਹੈ, ਜੋ ਪਾਕਿਸਤਾਨ, ਨਿਊਜ਼ੀਲੈਂਡ ਅਤੇ...
PM ਮੋਦੀ ਅੱਜ ਜਰਮਨ ਚਾਂਸਲਰ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਨਾਲ ਕਰਨਗੇ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ
Oct 31, 2021 3:46 pm
ਜੀ-20 ਸਿਖਰ ਸੰਮੇਲਨ 2021 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ਵਿਚ ਪੂਰੀ ਦੁਨੀਆ ਨੂੰ ‘One Earth One Health’ ਦਾ ਮੰਤਰ...
ਰੁਜ਼ਗਾਰ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ
Oct 31, 2021 12:52 pm
ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਮੋਗਾ ਦੇ ਪਿੰਡ ਰੌਂਤਾ ਦੇ 22 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ...
ਮੋਦੀ ਦਾ ਵੇਟਿਕਨ ਦੌਰਾ, PM ਮੋਦੀ ਦੇ ਸੱਦੇ ‘ਤੇ ਭਾਰਤ ਆਉਣਗੇ ਪੋਪ ਫਰਾਂਸਿਸ
Oct 31, 2021 12:07 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਰਪ ਦੌਰੇ ਦਾ ਅੱਜ ਦੂਜਾ ਦਿਨ ਹੈ। ਵੈਟੀਕਨ ਸਿਟੀ ਪਹੁੰਚ ਕੇ ਉਨ੍ਹਾਂ ਨੇ ਕੈਥੋਲਿਕ ਈਸਾਈਆਂ ਦੇ ਸਭ ਤੋਂ...
ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ਕੋਲ ਧਮਾਕੇ ‘ਚ ਲੈਫਟੀਨੈਂਟ ਸਣੇ ਪੰਜਾਬ ਦਾ ਇਕ ਜਵਾਨ ਸ਼ਹੀਦ
Oct 30, 2021 7:41 pm
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਕੰਟਰੋਲ ਰੇਖਾ ‘ਤੇ ਗਸ਼ਤ ਦੌਰਾਨ ਹੋਏ ਇੱਕ ਸੁਰੰਗ ਵਿੱਚ ਧਮਾਕੇ ‘ਚ ਫੌਜ ਦੇ ਦੋ ਜਵਾਨ ਸ਼ਹੀਦ ਹੋ...
PAK: ਜਨਰਲ ਬਾਜਵਾ ਦਾ ਅਸਤੀਫ਼ਾ ਮੰਗਣ ‘ਤੇ ਰਿਟਾਇਰਡ ਫ਼ੌਜੀ ਦੇ ਮੁੰਡੇ ਨੂੰ 5 ਸਾਲ ਦੀ ਜੇਲ੍ਹ
Oct 30, 2021 7:37 pm
ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਅਸਤੀਫਾ ਦੇਣ ਲਈ ਕਹਿਣ ‘ਤੇ ਪਾਕਿਸਤਾਨੀ ਫੌਜ ਦੇ ਸੇਵਾਮੁਕਤ...
ਪ੍ਰਧਾਨ ਮੰਤਰੀ ਮੋਦੀ ਨੇ ਵੈਟੀਕਨ ‘ਚ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ, ਭਾਰਤ ਆਉਣ ਦਾ ਦਿੱਤਾ ਸੱਦਾ
Oct 30, 2021 4:24 pm
ਸ਼ਨੀਵਾਰ ਨੂੰ ਵੈਟੀਕਨ ਸਿਟੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੋਪ ਫਰਾਂਸਿਸ ਨੇ ਮੁਲਾਕਾਤ ਕੀਤੀ ਹੈ। ਸੂਤਰਾਂ ਮੁਤਾਬਿਕ ਇਹ...
ਦੀਵਾਲੀ ਤੋਂ ਪਹਿਲਾਂ ਭਾਰਤੀਆਂ ਨੇ ਕੱਢਿਆ ਚੀਨ ਦਾ ਦੀਵਾਲਾ, ਡਰੈਗਨ ਨੂੰ ਹੋਇਆ ਇੰਨੇ ਹਜ਼ਾਰ ਕਰੋੜ ਦਾ ਨੁਕਸਾਨ
Oct 30, 2021 3:09 pm
ਦੀਵਾਲੀ ਤੋਂ ਪਹਿਲਾਂ ਹੀ ਭਾਰਤੀਆਂ ਨੇ ਚੀਨ ਦਾ ਦੀਵਾਲਾ ਕੱਢ ਦਿੱਤਾ ਹੈ। ਦੀਵਾਲੀ ਤੋਂ ਪਹਿਲਾਂ ਚੀਨ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਚੀਨੀ...
PM ਮੋਦੀ ਨੇ ਵਿਸ਼ਵ ਯੁੱਧ ‘ਚ ਇਟਲੀ ਵੱਲੋਂ ਲੜਨ ਵਾਲੇ ਭਾਰਤੀ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ, ਪ੍ਰਵਾਸੀਆਂ ਨਾਲ ਵੀ ਕੀਤੀ ਮੁਲਾਕਾਤ
Oct 30, 2021 2:22 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਵੈਟੀਕਨ ਸਿਟੀ ਪਹੁੰਚੇ ਹਨ। ਪ੍ਰਧਾਨ ਮੰਤਰੀ ਇੱਥੇ ਪੋਪ ਫਰਾਂਸਿਸ ਨਾਲ ਮੁਲਾਕਾਤ ਕਰਨਗੇ। ਇਸ...
ਪੰਜਾਬ ਦੀ ਇਸ ਧੀ ਨੇ ਕੀਤਾ ਨਾਂ ਰੌਸ਼ਨ, ਇਟਲੀ ‘ਚ ਸਕੂਲ ‘ਚ ਟੌਪ ਕਰਨ ‘ਤੇ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ
Oct 30, 2021 1:26 pm
ਪੰਜਾਬ ਦੀ ਧੀ ਗੁਰਜੀਤ ਕੌਰ ਨੇ ਵਿਦੇਸ਼ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਗੁਰਜੀਤ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ। ਉਸ...
ਕੈਨੇਡਾ ‘ਚ ਪੰਜਾਬੀ ਨੌਜਵਾਨ ਸੰਦੀਪ ਕੈਲਾ ਨੇ ਇੱਕ ਉਂਗਲ ‘ਤੇ ਲੰਮਾ ਸਮਾਂ ਫੁੱਟਬਾਲ ਘੁਮਾ ਬਣਾਇਆ ਵਿਸ਼ਵ ਰਿਕਾਰਡ
Oct 30, 2021 11:24 am
ਜਦੋਂ ਕੋਈ ਇਨਸਾਨ ਸੱਚੀ ਲਗਨ ਤੇ ਮਿਹਨਤ ਨਾਲ ਕੰਮ ਕਰਦਾ ਹੈ ਤੇ ਪ੍ਰਮਾਤਮਾ ਦੀ ਕ੍ਰਿਪਾ ਵੀ ਉਸ ‘ਤੇ ਹੋਵੇ ਤਾਂ ਉਹ ਜ਼ਿੰਦਗੀ ਵਿਚ ਕੁਝ ਵੀ...
ਹੁਣ ਅਮਰੀਕਾ ‘ਚ 5 ਤੋਂ 11 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ, FDA ਨੇ ਦਿੱਤੀ ਮਨਜ਼ੂਰੀ
Oct 30, 2021 11:08 am
ਅਮਰੀਕਾ ‘ਚ ਹੁਣ 5 ਤੋਂ 11 ਸਾਲ ਤੱਕ ਦੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਲਗਾਈ ਜਾਵੇਗੀ। ਸ਼ਨੀਵਾਰ ਨੂੰ, ਯੂਐਸ ਫੂਡ ਐਂਡ ਡਰੱਗ...
ਰੋਮ ‘ਚ ਪੋਪ ਫਰਾਂਸਿਸ ਨਾਲ PM ਮੋਦੀ ਕਰਨਗੇ ਮੁਲਾਕਾਤ, ਜਾਣੋ ਕੀ ਹੋ ਸਕਦਾ ਹੈ ਖਾਸ?
Oct 30, 2021 8:40 am
16ਵੇਂ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਇਟਲੀ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਧਾਨੀ ਰੋਮ ਜਾਣਗੇ। ਇਸ ਦੌਰਾਨ ਉਹ ਪੋਪ ਫਰਾਂਸਿਸ...
ਪੀ. ਐੱਮ. ਮੋਦੀ ਦਾ ਰੋਮ ‘ਚ ਹੋਇਆ ਜ਼ੋਰਦਾਰ ਸਵਾਗਤ, ਔਰਤਾਂ ਨੇ ਲਾਏ ਜੈ ਸ਼੍ਰੀ ਰਾਮ ਦੇ ਨਾਅਰੇ
Oct 29, 2021 9:21 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਰੋਮ ਪਹੁੰਚੇ ਹਨ। ਉਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।...
5 ਦਿਨਾਂ ਇਟਲੀ-ਯੂਕੇ ਦੌਰੇ ਲਈ ਰੋਮ ਪਹੁੰਚੇ PM ਮੋਦੀ, G-20 ਸੰਮੇਲਨ ‘ਚ ਲੈਣਗੇ ਹਿੱਸਾ, ਜਾਣੋ ਕੀ ਹੈ ਏਜੰਡਾ
Oct 29, 2021 12:23 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਇਟਲੀ ਪਹੁੰਚ ਗਏ ਹਨ। ਪੀਐਮ ਮੋਦੀ ਪੰਜ ਦਿਨਾਂ ਵਿਦੇਸ਼ ਦੌਰੇ ‘ਤੇ ਹਨ।...
PM ਮੋਦੀ ਇਟਲੀ ਲਈ ਹੋਏ ਰਵਾਨਾ, ਵੈਟੀਕਨ ਵਿੱਚ ਪੋਪ ਨਾਲ ਹੋ ਸਕਦੀ ਹੈ ਮੁਲਾਕਾਤ
Oct 29, 2021 8:29 am
ਪ੍ਰਧਾਨ ਮੰਤਰੀ ਮੋਦੀ ਚਾਰ ਦਿਨਾਂ ਵਿਦੇਸ਼ ਦੌਰੇ ‘ਤੇ ਰਵਾਨਾ ਹੋ ਗਏ ਹਨ। ਉਹ 29 ਤੋਂ 31 ਅਕਤੂਬਰ ਦੁਪਹਿਰ ਤੱਕ ਇਟਲੀ ‘ਚ ਰਹਿਣਗੇ। ਇੱਥੇ ਉਹ...
Breaking : Facebook ਦਾ ਨਾਮ ਬਦਲਿਆ, ਮਾਰਕ ਜ਼ੁਕਰਬਰਗ ਨੇ ਕੀਤਾ ਵੱਡਾ ਐਲਾਨ
Oct 29, 2021 12:11 am
ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੀ ਕੰਪਨੀ ਦਾ ਨਾਂ ਬਦਲ ਕੇ ‘ਮੇਟਾ’ ਕਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ...
ਵੱਡੀ ਖਬਰ : ਰੂਸ ‘ਚ ਕੋਰੋਨਾ ਨੇ ਮਚਾਈ ਤਬਾਹੀ, ਫਿਰ ਲੱਗਿਆ ਲੌਕਡਾਊਨ
Oct 28, 2021 5:58 pm
ਰੂਸ ‘ਚ ਕੋਰੋਨਾ ਦੀ ਦੂਜੀ ਲਹਿਰ ਪੂਰੀ ਤਰ੍ਹਾਂ ਨਾਲ ਰੁਕੀ ਵੀ ਨਹੀਂ ਸੀ ਕਿ ਇੱਕ ਵਾਰ ਫਿਰ ਤੋਂ ਵਾਇਰਸ ਫੈਲਣਾ ਸ਼ੁਰੂ ਹੋ ਗਿਆ ਹੈ। ਰੂਸ ‘ਚ...
ਭਾਰਤ ਪਾਕਿ ਸਰਹੱਦ ‘ਤੇ ਡਰੋਨ ਦੀ ਹਲਚਲ, BSF ਜਵਾਨਾਂ ਵੱਲੋਂ ਸਰਚ ਜਾਰੀ
Oct 28, 2021 9:40 am
ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ. ਸ਼ਾਹਪੁਰ ‘ਤੇ ਰਾਤ ਕਰੀਬ 12.30 ਵਜੇ ਡਰੋਨ ਦੀ ਹਲਚਲ ਦਿਖਾਈ ਦਿੱਤੀ। ਜਿਸ...
ਕੈਨੇਡਾ : ਦੋ ਡੁੱਬਦੇ ਲੋਕਾਂ ਦੀ ਦਸਤਾਰ ਨਾਲ ਜਾਨ ਬਚਾਉਣ ਵਾਲੇ 5 ਨੌਜਵਾਨ ਕੀਤੇ ਗਏ ਸਨਮਾਨਿਤ
Oct 27, 2021 8:05 pm
ਕੈਨੇਡਾ ਵਿੱਚ ਆਪਣੀ ਦਸਤਾਰ ਨਾਲ ਦੋ ਡੁੱਬ ਰਹੇ ਲੋਕਾਂ ਦੀ ਜਾਨ ਬਚਾਉਣ ਵਾਲੇ ਪੰਜ ਸਿੱਖ ਨੌਜਵਾਨਾਂ ਨੂੰ ਕਮਿਊਨਿਟੀ ਲੀਡਰਸ ਐਵਾਰਡ ਨਾਲ...
ਪੰਜਾਬ ਦੀ ਇਸ ਧੀ ਨੇ ਵਧਾਇਆ ਮਾਣ, ਕੈਨੇਡਾ ਦੀ ‘ਮੋਸਟ ਪਾਵਰਫੁੱਲ ਵੂਮੈਨ’ ਦਾ ਮਿਲੇਗਾ ਸਨਮਾਨ
Oct 27, 2021 11:50 am
ਕੈਨੇਡਾ ਵਿਚ ਸਾਲ 2021 ਲਈ ਮੋਸਟ ਪਾਵਰਫੁੱਲ ਵੂਮੈਨ ਟੌਪ-100 ਦੇ ਸਨਮਾਨ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਮਾਣ ਵਾਲੀ ਗੱਲ ਹੈ ਕਿ ਇਸ...
ਕੈਨੇਡਾ: ਟਰੂਡੋ ਦੀ ਕੈਬਨਿਟ ‘ਚ 3 ਪੰਜਾਬੀ ਬਣੇ ਮੰਤਰੀ, ਸੱਜਣ ਨੂੰ ਡਿਫੈਂਸ ਮੰਤਰਾਲਾ ਤੋਂ ਕੀਤਾ ਬਾਹਰ
Oct 26, 2021 11:52 pm
ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੇਂ ਮੰਤਰੀ ਮੰਡਲ ਨੇ ਅੱਜ ਸੁੰਹ ਚੁੱਕ ਲਈ ਹੈ। ਟਰੂਡੋ ਦੇ ਨਵੇਂ ਮੰਤਰੀ ਮੰਡਲ ਵਿੱਚ ਤਿੰਨ...
ਕੈਨੇਡਾ ਦੇ ਕੈਲਗਰੀ ਗੁਰਦੁਆਰਾ ਸਾਹਿਬ ਵੱਲ ਜਾਂਦੀ ਸੜਕ ‘ਤੇ ਨਫਰਤੀ ਟਿੱਪਣੀਆਂ, ਸਿੱਖਾਂ ‘ਚ ਰੋਸ
Oct 26, 2021 11:07 pm
ਕੈਨੇਡਾ ਦੇ ਕੈਲਗਰੀ ਵਿੱਚ ਦੱਖਣ-ਪੱਛਮੀ ਗੁਰਦੁਆਰੇ ਵੱਲ ਜਾਣ ਵਾਲੀਆਂ ਸੜਕਾਂ ‘ਤੇ ਨਫ਼ਰਤੀ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਦੀ...
ਅਮਰੀਕਾ ਦੇ ਆਇਡਾਹੋ ‘ਚ ਸ਼ਾਪਿੰਗ ਮਾਲ ‘ਚ ਗੋਲੀਬਾਰੀ, 4 ਨੌਜਵਾਨ ਜ਼ਖਮੀ, 2 ਦੀ ਮੌਤ
Oct 26, 2021 4:25 pm
ਅਮਰੀਕਾ ਦੇ ਆਇਡਾਹੋ ਦੇ ਇੱਕ ਸ਼ਾਪਿੰਗ ਮਾਲ ਵਿੱਚ ਮੰਗਲਵਾਰ ਨੂੰ ਗੋਲੀਬਾਰੀ ਹੋਈ ਹੈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਲੋਕ...
ਚੀਨ ‘ਚ 40 ਲੱਖ ਦੀ ਆਬਾਦੀ ਵਾਲੇ ਸ਼ਹਿਰ ‘ਚ ਮੁੜ ਲੱਗਿਆ ‘ਕੋਰੋਨਾ ਲਾਕਡਾਊਨ’
Oct 26, 2021 3:04 pm
ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਕੋਰੋਨਾ ਮਹਾਂਮਾਰੀ ਕਾਰਨ ਚੀਨ ਨੇ 40 ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਅੱਜ ਤੋਂ...
ਅਮਰੀਕਾ ਤੋਂ 30 ਪ੍ਰੀਡੇਟਰ ਡਰੋਨ ਹਾਸਲ ਕਰਨ ਲਈ ਫੌਜ ਤਿਆਰ, ਜਲਦ ਹੋ ਸਕਦਾ ਹੈ ਐਲਾਨ
Oct 26, 2021 12:57 pm
ਭਾਰਤੀ ਫੌਜ ਆਪਣੀਆਂ ਸਰਹੱਦਾਂ ਨੂੰ ਦੁਸ਼ਮਣਾਂ ਤੋਂ ਸੁਰੱਖਿਅਤ ਰੱਖਣ ਜਾਂ ਕਿਸੇ ਵੀ ਘੁਸਪੈਠ ਅਤੇ ਹਮਲੇ ਦਾ ਢੁੱਕਵਾਂ ਜਵਾਬ ਦੇਣ ਲਈ ਅਮਰੀਕਾ...
ਸੂਡਾਨ ‘ਚ ਫੌਜ ਨੇ ਕੀਤਾ ਤਖਤਾਪਲਟ, PM ਸਣੇ ਕਈ ਨੇਤਾ ਗ੍ਰਿਫਤਾਰ, ਜਨਰਲ ਨੇ ਕੀ ਦੱਸੀ ਵਜ੍ਹਾ?
Oct 25, 2021 11:23 pm
ਸੂਡਾਨ ਵਿਚ ਫੌਜ ਨੇ ਸੱਤਾ ‘ਤੇ ਕਬਜ਼ਾ ਕਰ ਲਿਆ ਹੈ ਤੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਸਣੇ ਕਈ ਹੋਰ ਨੇਤਾਵਾਂ ਨੂੰ...
ਰੋਹਿਤ ਸ਼ਰਮਾ ਨੂੰ ਲੈ ਕੇ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਭੜਕੇ ਵਿਰਾਟ ਕੋਹਲੀ
Oct 25, 2021 3:52 pm
ICC ਟੀ -20 ਵਿਸ਼ਵ ਕੱਪ ਵਿੱਚ ਐਤਵਾਰ ਨੂੰ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਕਰਾਰੀ ਹਾਰ ਦੇ ਨਾਲ ਹੀ ਵਿਸ਼ਵ ਕੱਪ ਮੈਚਾਂ ਵਿੱਚ...
ਕੈਨੇਡਾ ‘ਚ ਪਹਿਲੀ ਵਾਰ ਪੰਜਾਬੀ ਦੇ ਨਾਂ ‘ਤੇ ਰੱਖਿਆ ਗਿਆ ਗਲੀ ਦਾ ਨਾਂ
Oct 24, 2021 5:02 pm
ਕੈਨੇਡਾ ਦੇ ਵਿਨੀਪੈਗ ਸਿਟੀ ਕੌਂਸਲ ਮੈਨੀਟੋਬਾ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਮੂਲ ਵਿਅਕਤੀ ਦੇ ਨਾਂ ‘ਤੇ ਇੱਕ ਗਲੀ ਦਾ ਨਾਂ ਰੱਖ ਕੇ...
ਮੌਸਮ ਦਾ ਹਾਲ ਦੱਸ ਰਹੀ ਸੀ ਐਂਕਰ, ਟੀ. ਵੀ. ਸਕ੍ਰੀਨ ‘ਤੇ ਅਚਾਨਕ ਚੱਲਣ ਲੱਗੀ ਅਸ਼ਲੀਲ ਵੀਡੀਓ
Oct 24, 2021 4:32 pm
ਅਮਰੀਕਾ ਦੇ ਵਾਸ਼ਿੰਗਟਨ ਵਿਚ ਐਂਕਰ ਮੌਸਮ ਦਾ ਹਾਲ ਦੱਸ ਰਹੀ ਸੀ ਕਿ ਅਚਾਨਕ ਟੀ. ਵੀ. ਦੀ ਸਕ੍ਰੀਨ ‘ਤੇ ਅਸ਼ਲੀਲ ਫਿਲਮ ਚੱਲਣੀ ਸ਼ੁਰੂ ਹੋ ਗਈ ਜਿਸ...
ਮੁਸੀਬਤ ‘ਚ ਫਸੇ ਪਾਕਿ PM ਇਮਰਾਨ ਖਾਨ ! ਭਾਰਤ-ਪਾਕਿ ਮੈਚ ਦੇਖਣ UAE ਪਹੁੰਚੇ ਗ੍ਰਹਿ ਮੰਤਰੀ ਨੂੰ ਤੁਰੰਤ ਬੁਲਾਇਆ ਵਾਪਸ
Oct 24, 2021 12:01 pm
ਪਾਕਿਸਤਾਨ ਦੇ ਅੰਦਰੂਨੀ ਹਾਲਾਤ ਇਨ੍ਹੀਂ ਦਿਨੀਂ ਕੁਝ ਠੀਕ ਨਹੀਂ ਲੱਗ ਰਹੇ ਹਨ। ਭਾਵੇਂ ਇਮਰਾਨ ਸਰਕਾਰ ਸਭ ਕੁਝ ਠੀਕ ਹੋਣ ਦਾ ਦਿਖਾਵਾ ਕਰ ਰਹੀ...
26 ਤਾਰੀਖ਼ ਤੋਂ ਬਿਨਾਂ ਰੋਕ-ਟੋਕ ਜਾ ਸਕੋਗੇ ਸਿੰਗਾਪੁਰ, ਸਰਕਾਰ ਨੇ ਕੀਤਾ ਵੱਡਾ ਐਲਾਨ
Oct 23, 2021 5:31 pm
ਸਿੰਗਾਪੁਰ ਸਰਕਾਰ ਨੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਸਣੇ ਕੁਝ ਹੋਰ ਦੇਸ਼ਾਂ ਲਈ 26 ਅਕਤੂਬਰ ਤੋਂ ਯਾਤਰਾ ਬਹਾਲ ਕਰਨ ਦਾ ਐਲਾਨ ਕਰ ਦਿੱਤਾ...
ਵੱਡੀ ਗਿਣਤੀ ‘ਚ ਅਫਗਾਨਿਸਤਾਨ ‘ਚ ਫਸੇ ਸਿੱਖਾਂ ਨੂੰ ਵੀਜ਼ਾ ਦੇਵੇ ਸਰਕਾਰ : ਸਿਰਸਾ
Oct 23, 2021 3:39 pm
ਤਾਲਿਬਾਨ ਰਾਜ ਵਿਚ ਘੱਟ-ਗਿਣਤੀ ਭਾਈਚਾਰੇ ਲਈ ਉੱਥੋਂ ਰਹਿਣਾ ਮੁਸ਼ਕਲ ਹੋ ਗਿਆ ਹੈ। ਇਸ ਮਾਹੌਲ ਵਿਚ ਅਫਗਾਨਿਸਤਾਨ ‘ਚ ਫਸੇ ਸਿੱਖਾਂ ਅਤੇ...
ਤਾਲਿਬਾਨ ਦਾ ਅਫਗਾਨ ਸਿੱਖਾਂ ਨੂੰ ਫਰਮਾਨ, ਸੁੰਨੀ ਇਸਲਾਮ ਕਬੂਲ ਕਰੋ ਜਾਂ ਛੱਡੋ ਮੁਲਕ
Oct 23, 2021 2:58 pm
ਤਾਲਿਬਾਨ ਦੇ ਸਾਸ਼ਨ ਤੋਂ ਪਹਿਲਾਂ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਅਫਗਾਨ ਸਿੱਖਾਂ ਨੂੰ ਹੁਣ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ...
ਅਮਰੀਕੀ ਹਵਾਈ ਹਮਲੇ ‘ਚ ਅਲ-ਕਾਇਦਾ ਦੇ ਨੇਤਾ ਅਬਦੁਲ ਹਾਮਿਦ ਅਲ-ਮਾਤਰ ਦੀ ਹੋਈ ਮੌਤ
Oct 23, 2021 8:43 am
ਅਮਰੀਕੀ ਫੌਜ ਨੇ ਸੀਰੀਆ ਵਿੱਚ ਹਵਾਈ ਹਮਲਾ ਕੀਤਾ ਸੀ, ਜਿਸ ਵਿੱਚ ਅਲ ਕਾਇਦਾ ਦਾ ਪ੍ਰਮੁੱਖ ਨੇਤਾ ਅਬਦੁਲ ਹਾਮਿਦ ਅਲ-ਮਾਤਰ ਮਾਰਿਆ ਗਿਆ।...
ਜੇਕਰ ਚੀਨ ਨੇ ਤਾਇਵਾਨ ‘ਤੇ ਕੀਤਾ ਹਮਲਾ ਤਾਂ ਅਮਰੀਕਾ ਕਰੇਗਾ ਰੱਖਿਆ: Joe Biden
Oct 23, 2021 7:30 am
ਰਾਸ਼ਟਰਪਤੀ ਜੋਅ ਬਿਡੇਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਤਾਈਵਾਨ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਸੀਐਨਐਨ ਦੇ ਟਾਊਨ ਹਾਲ ਦੌਰਾਨ ਦੋ ਵਾਰ...
ਵੱਡੀ ਖ਼ਬਰ : ਅਫਗਾਨ ਸਿੱਖਾਂ ‘ਤੇ ਸੰਕਟ, ਇਸਲਾਮ ਕਬੂਲ ਕਰਨਾ ਪਏਗਾ ਜਾਂ ਛੱਡਣਾ ਹੋਵੇਗਾ ਮੁਲਕ!
Oct 22, 2021 9:27 pm
ਤਾਲਿਬਾਨ ਦੇ ਸਾਸ਼ਨ ਤੋਂ ਪਹਿਲਾਂ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਅਫਗਾਨ ਸਿੱਖਾਂ ਨੂੰ ਹੁਣ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ...
ਆਸਟ੍ਰੇਲੀਆ ਸਰਕਾਰ ਵੱਲੋਂ ਕੌਮਾਂਤਰੀ ਸਰਹੱਦਾਂ ਖੋਲ੍ਹਣ ਦਾ ਐਲਾਨ
Oct 22, 2021 8:23 am
ਆਸਟ੍ਰੇਲੀਅਨ ਫੈਡਰਲ ਸਰਕਾਰ ਨੇ ਨਵੰਬਰ ਤੋਂ ਆਸਟ੍ਰੇਲੀਅਨ ਨਾਗਰਿਕਾਂ, ਸਥਾਈ ਵਸਨੀਕਾਂ, ਨਿਊਜ਼ੀਲੈਂਡ ਨਾਗਰਿਕਾਂ ਅਤੇ ਉਨ੍ਹਾਂ ਦੇ ਯੋਗ...
ਕੈਨੇਡਾ ਨੇ ਲਾਂਚ ਕੀਤਾ ਵੈਕਸੀਨ ਪਾਸਪੋਰਟ, 30 ਨਵੰਬਰ ਤੋਂ ਇਸ ਬਿਨਾਂ ਨਹੀਂ ਕਰ ਸਕੋਗੇ ਸਫਰ
Oct 21, 2021 9:38 pm
ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਵਿਸ਼ਵ ਭਰ ਵਿਚ ਤਬਾਹੀ ਮਚ ਗਈ ਸੀ, ਜਿਸ ਦਾ ਡਰ ਹੁਣ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ, ਭਾਵੇਂ ਕਿ ਮਾਮਲੇ...
ਇੰਡੋਨੇਸ਼ੀਆ ਸਣੇ 10 ਮੁਲਕਾਂ ‘ਚ ਘੁੰਮਣਾ ਹੈ ਸਸਤਾ, ਇੱਥੇ ਰੁਪਏ ਦਾ ਡਾਲਰਾਂ ਵਾਂਗ ਪੈਂਦਾ ਹੈ ਮੁੱਲ
Oct 21, 2021 3:25 pm
ਭਾਰਤੀ ਘੁੰਮਣ-ਫਿਰਨ ਦਾ ਸ਼ੌਂਕ ਰੱਖਦੇ ਹਨ ਪਰ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡੀ ਕਰੰਸੀ ਕਮਜ਼ੋਰ ਹੈ ਅਤੇ ਖਰਚ ਨਹੀਂ ਚੱਕ...
Tesla ਦੇ CEO ਐਲਨ ਮਸਕ ਬਣ ਸਕਦੇ ਨੇ ਵਿਸ਼ਵ ਦੇ ਪਹਿਲੇ ਟ੍ਰਿਲੀਨੀਅਰ, ਹੁਣ ਇੰਨੀ ਹੈ ਦੌਲਤ
Oct 21, 2021 12:38 pm
ਪੂਰੇ ਵਿਸ਼ਵ ਵਿੱਚ ਮਾਈਕ੍ਰੋਚਿਪ ਦੀ ਘਾਟ ਦੇ ਬਾਵਜੂਦ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੀ ਆਮਦਨੀ ਅਤੇ ਮੁਨਾਫਾ ਤੀਜੀ ਤਿਮਾਹੀ ਵਿੱਚ ਨਵੇਂ...
ਸਾਬਕਾ ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ, ‘Truth Social’ ਦੇ ਨਾਮ ਨਾਲ ਲਾਂਚ ਕਰਨਗੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ
Oct 21, 2021 11:48 am
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਟਰੰਪ ਨੇ ਐਲਾਨ...
ਕੈਨੇਡਾ ‘ਚ ਸਰਦਾਰ ਮੁੰਡਿਆਂ ਦੀ ਦਲੇਰੀ, ਪੱਗਾਂ ਲਾਹ ਕੇ ਬਚਾਈ ਝਰਨੇ ‘ਚ ਡੁੱਬਦੇ ਵਿਅਕਤੀਆਂ ਦੀ ਜਾਨ, ਦੇਖੋ ਵੀਡੀਓ
Oct 21, 2021 11:11 am
ਕੈਨੇਡਾ ਦੇ ਇੱਕ ਬਰਫੀਲੇ ਝਰਨੇ ਵਿੱਚ ਡੁੱਬ ਰਹੇ ਯਾਤਰੀਆਂ ਦੀ ਜਾਨ ਬਚਾਉਣ 5 ਸਿੱਖਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਇਨ੍ਹਾਂ ਸਿੱਖਾਂ...
NRIs ਲਈ ਜ਼ਰੂਰੀ ਖ਼ਬਰ, ਭਾਰਤ ਆਉਣ ਵਾਲੇ ਲੋਕਾਂ ਲਈ ਜਾਰੀ ਹੋਏ ਨਵੇਂ ਨਿਰਦੇਸ਼
Oct 21, 2021 5:52 am
ਭਾਰਤ ਸਰਕਾਰ ਨੇ ਕੌਮਾਂਤਰੀ ਯਾਤਰੀਆਂ ਲਈ ਬੁੱਧਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ਾ ਜਾਰੀ ਕੀਤੇ ਹਨ। ਨਵੀਆਂ ਹਦਾਇਤਾਂ ਮੁਤਾਬਿਕ ਜਿਹੜੇ...
ਬਾਈਡੇਨ ਨੇ ਖੋਲ੍ਹੇ ਅਮਰੀਕਾ ਦੇ ਦਰਵਾਜ਼ੇ, 8 ਨਵਬੰਰ ਤੋਂ ਬਦਲ ਜਾਣਗੇ ਇਹ ਨਿਯਮ
Oct 20, 2021 4:57 pm
ਬਾਈਡੇਨ ਪ੍ਰਸ਼ਾਸਨ ਜਲਦ ਹੀ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਅਮਰੀਕਾ ਦੇ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ। ਮਹਾਮਾਰੀ ਦਾ ਪ੍ਰਕੋਪ ਘੱਟ...
ਪ੍ਰਕਾਸ਼ ਪੁਰਬ ‘ਤੇ ਸ੍ਰੀ ਨਨਕਾਣਾ ਸਾਹਿਬ ਜਾਣ ਦੇ ਚਾਹਵਾਨ ਸਿੱਖ ਸ਼ਰਧਾਲੂਆਂ ਲਈ ਵੱਡੀ ਖਬਰ
Oct 20, 2021 12:38 pm
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਵਿੱਚ ਸਥਿਤ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਮਨਾਇਆ ਜਾ...
ਵੱਡੀ ਖਬਰ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇੱਕ ਵਾਰ ਫਿਰ ਹੋਇਆ ਧਮਾਕਾ
Oct 20, 2021 12:32 pm
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਵਾਰ ਫਿਰ ਧਮਾਕਾ ਹੋਇਆ ਹੈ। ਇਹ ਧਮਾਕਾ ਦੇਹਮਾਜੰਗ (Dehmazang) ਚੌਕ ਦੇ ਕੋਲ ਹੋਇਆ ਹੈ। ਚਸ਼ਮਦੀਦਾਂ...
ਨਹੀਂ ਰਹੇ ਅਮਰੀਕਾ ਦੇ ਪਹਿਲੇ ਵਿਦੇਸ਼ ਮੰਤਰੀ ਕੋਲਿਨ ਪਾਵੇਲ, ਕੋਵਿਡ ਕਾਰਨ ਹੋਈ ਮੌਤ
Oct 19, 2021 10:11 am
ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ‘ਜੁਆਇੰਟ ਚੀਫਸ’ ਦੇ ਸਾਬਕਾ ਚੇਅਰਮੈਨ ਕੋਲਿਨ ਪਾਵੇਲ ਦੀ ਕੋਵਿਡ -19 ਕਾਰਨ ਮੌਤ ਹੋ ਗਈ ਹੈ।...
ਪਾਕਿਸਤਾਨ ਨੂੰ ਵੱਡਾ ਝਟਕਾ: ਅੰਤਰਰਾਸ਼ਟਰੀ ਮੁਦਰਾ ਫੰਡ ਨੇ 6 ਬਿਲੀਅਨ ਡਾਲਰ ਦਾ ਕਰਜ਼ਾ ਦੇਣ ਤੋਂ ਕੀਤਾ ਇਨਕਾਰ
Oct 18, 2021 5:02 am
ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਵਿੱਚ ਐਤਵਾਰ ਨੂੰ ਕਿਹਾ ਗਿਆ ਹੈ...
ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨੇ ਗੈਰ-ਕਸ਼ਮੀਰੀ 3 ਲੋਕਾਂ ਨੂੰ ਗੋਲੀਆਂ ਨਾਲ ਭੁੰਨ੍ਹਿਆਂ, ਦੋ ਦੀ ਮੌਤ
Oct 17, 2021 7:50 pm
ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਐਤਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਲਾਰਨ...
ਅਮਰੀਕਾ ‘ਚ ਫੁੱਟਬਾਲ ਮੈਚ ਦੌਰਾਨ ਚੱਲੀਆਂ ਗੋਲੀਆਂ, 4 ਲੋਕ ਜ਼ਖਮੀ
Oct 17, 2021 1:27 pm
ਅਮਰੀਕੀ ਦੇ ਅਲਬਾਮਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਫੁੱਟਬਾਲ ਮੈਚ ਦੌਰਾਨ ਅਚਾਨਕ ਗੋਲੀਬਾਰੀ ਹੋ ਗਈ ।...
ਨਵੇਂ ਸਪੇਸ ਸਟੇਸ਼ਨ ਪਹੁੰਚੇ 3 ਚੀਨੀ ਪੁਲਾੜ ਯਾਤਰੀ, ਬਿਤਾਉਣਗੇ 183 ਦਿਨ
Oct 17, 2021 11:19 am
ਚੀਨ ਦੇ ਤਿੰਨ ਅੰਤਰਿਕਸ਼ ਯਾਤਰੀ ਸ਼ਨੀਵਾਰ ਨੂੰ ਚੀਨ ਦੇ ਨਵੇਂ ਸਪੇਸ ਸਟੇਸ਼ਨ ਉਤਰੇ ਸਨ। ਇਸ ਨੂੰ ਚੀਨ ਦੇ ਨਵੇਂ ਸਪੇਸ ਪ੍ਰੋਗਰਾਮ ਵਿੱਚ ਇਕ ਵੱਡਾ...
ਸਾਲ ਪਹਿਲਾਂ ਸਟੱਡੀ ਵੀਜ਼ਾ ‘ਤੇ ਟਰਾਂਟੋ ਗਈ ਫਰੀਦਕੋਟ ਦੀ ਕੁੜੀ ਦੀ ਸੜਕ ਹਾਦਸੇ ‘ਚ ਹੋਈ ਮੌਤ
Oct 17, 2021 12:00 am
ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪਸਿੰਘਵਾਲਾ ਦੀ ਰਹਿਣ ਵਾਲੀ ਕੁੜੀ ਦੀ ਟੋਰਾਂਟੋ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ...
ਸ਼੍ਰੀਨਗਰ : ਗੋਲਗੱਪੇ ਵੇਚਣ ਵਾਲੇ ਨੂੰ ਅੱਤਵਾਦੀਆਂ ਨੇ ਮਾਰੀ ਗੋਲੀ, 2 ਹਫਤਿਆਂ ‘ਚ 8ਵੀਂ ਵਾਰਦਾਤ
Oct 16, 2021 7:35 pm
ਜੰਮੂ-ਕਸ਼ਮੀਰ ਵਿੱਚ ਵਧ ਰਹੀਆਂ ਹਿੰਸਾ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ। ਅੱਜ ਸ਼੍ਰੀਨਗਰ ਵਿੱਚ ਇੱਕ ਗੋਲ-ਗੱਪੇ ਵੇਚਣ...
ਪਾਕਿਸਤਾਨ ’ਚ ਬੇਲਗਾਮ ਹੋਈ ਮਹਿੰਗਾਈ, ਵਧੀਆਂ ਕੀਮਤਾਂ ‘ਤੇ ਬੋਲੇ ਇਮਰਾਨ ਖਾਨ- ‘ਅਸੀਂ ਤਾਂ ਲੋਕਾਂ ਨੂੰ ਰਾਹਤ ਦਿੱਤੀ ਹੈ’
Oct 16, 2021 3:47 pm
ਪਾਕਿਸਤਾਨ ਵਿੱਚ ਮਹਿੰਗਾਈ ਵਿੱਚ 12.66 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸਦਾ ਸਿੱਧਾ ਅਸਰ ਆਮ ਲੋਕਾਂ ਦੇ ਖਾਣ-ਪੀਣ ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ...
ਇੰਡੋਨੇਸ਼ੀਆ ‘ਚ ਵਾਪਰਿਆ ਵੱਡਾ ਹਾਦਸਾ, ਨਦੀ ਦੀ ਸਫਾਈ ਦੌਰਾਨ 11 ਸਕੂਲੀ ਬੱਚੇ ਪਾਣੀ ‘ਚ ਡੁੱਬੇ
Oct 16, 2021 2:51 pm
ਇੰਡੋਨੇਸ਼ੀਆ ਵਿੱਚ ਇੱਕ ਵੱਡਾ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਿੱਥੇ ਦੇਸ਼ ਦੇ ਪੱਛਮੀ ਜਾਵਾ ਸੂਬੇ ਵਿੱਚ ਇੱਕ ਨਦੀ ਦੀ ਸਫਾਈ ਮੁਹਿੰਮ ‘ਤੇ ਗਏ...
ਅਮਰੀਕਾ ਜਾਣ ਦੀ ਯੋਜਨ ਬਣਾ ਰਹੇ ਲੋਕਾਂ ਲਈ ਵੱਡੀ ਖਬਰ, 8 ਨਵੰਬਰ ਤੋਂ ਇਨ੍ਹਾਂ ਯਾਤਰੀਆਂ ਨੂੰ ਮਿਲੇਗੀ ਐਂਟਰੀ
Oct 16, 2021 1:30 pm
ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਸ਼ੁੱਕਰਵਾਰ ਨੂੰ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ...
UAE ਦੇ Light ਅਤੇ Heavy Driving License ਵਾਲਿਆਂ ਲਈ ਨਿਕਲੀਆਂ ਨੌਕਰੀਆਂ, ਇੰਝ ਕਰੋ Apply
Oct 16, 2021 11:57 am
ਖੁਸ਼ਖਬਰੀ! UAE ਜਾਣ ਦੇ ਚਾਹਵਾਨਾਂ ਦਾ ਇੰਤਜਾਰ ਹੋਇਆ ਖਤਮ, (UAE) ਵਿੱਚ ਨਿਕਲੀਆਂ ਨੌਕਰੀਆਂ, ਯੂ.ਏ.ਈ. (UAE) ਦੀ ਮਸ਼ਹੂਰੀ ਕੰਪਨੀ INTEGRATED SERVICES (IPS) ਨੂੰ ਲੋੜ ਹੈ...
ਹਥਿਆਰ ਲੈ ਕੇ ਜ਼ਬਰਦਸਤੀ ਕਾਬੁਲ ਦੇ ਗੁਰਦੁਆਰੇ ‘ਚ ਵੜੇ ਤਾਲਿਬਾਨੀ, ਸਿੱਖਾਂ ਨੂੰ ਦਿੱਤੀਆਂ ਧਮਕੀਆਂ
Oct 15, 2021 8:41 pm
ਤਾਲਿਬਾਨ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਦੂਜੇ ਧਰਮਾਂ ਦਾ ਸਨਮਾਨ ਨਹੀਂ ਕਰਦੇ। ਕਾਬੁਲ ਵਿੱਚ 10 ਦਿਨਾਂ ਵਿੱਚ ਦੂਜੀ ਵਾਰ ਇੱਕ...
ਅਫਗਾਨਿਸਤਾਨ : ਕੰਧਾਰ ਦੀ ਇੱਕ ਸ਼ੀਆ ਮਸਜਿਦ ਵਿੱਚ ਇੱਕੋ ਸਮੇਂ ਹੋਏ ਤਿੰਨ ਧਮਾਕੇ, 32 ਮੌਤਾਂ, 53 ਜ਼ਖਮੀ
Oct 15, 2021 5:08 pm
ਇਸ ਸਮੇਂ ਇੱਕ ਵੱਡੀ ਖਬਰ ਅਫਗਾਨਿਸਤਾਨ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਵੱਡਾ ਧਮਾਕਾ ਹੋਇਆ ਹੈ। ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ...
ਪਾਕਿਸਤਾਨ ‘ਚ ਇੱਕ ਕੱਪ ਚਾਹ ਨੇ ਮਚਾਈ ਹਾਹਾਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼
Oct 14, 2021 3:49 pm
ਪਾਕਿਸਤਾਨ ਵਿੱਚ ਮਹਿੰਗਾਈ ਵਧਣ ਕਾਰਨ ਆਮ ਲੋਕਾਂ ਦਾ ਜਿਓਣਾ ਮੁਸ਼ਕਿਲ ਹੋ ਗਿਆ ਹੈ । ਪਿਛਲੇ ਇੱਕ ਸਾਲ ਵਿੱਚ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ...
ਦੱਖਣੀ ਤਾਇਵਾਨ ‘ਚ 13 ਮੰਜ਼ਿਲਾਂ ਇਮਾਰਤ ‘ਚ ਲੱਗੀ ਭਿਆਨਕ ਅੱਗ, 46 ਲੋਕਾਂ ਦੀ ਮੌਤ
Oct 14, 2021 3:02 pm
ਦੱਖਣੀ ਤਾਈਵਾਨ ਦੇ ਸ਼ਹਿਰ ਕਾਊਸ਼ੁੰਗ ਵਿੱਚ ਵੀਰਵਾਰ ਯਾਨੀ ਕਿ ਅੱਜ ਇੱਕ 13 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।...
UAE ਵਿੱਚ ਨਿਕਲੀਆਂ Security Guard ਦੀਆਂ ਨੌਕਰੀਆਂ, ਇੰਝ ਕਰੋ Apply
Oct 14, 2021 2:53 pm
UAE ਦੀ ਮਸ਼ਹੂਰ ਕੰਪਨੀ SPARK SECURITY SERVICES ਨੂੰ Security Guard ਦੀ ਲੋੜ ਹੈ। ਜਿਨ੍ਹਾਂ ਦੀ ਉਮਰ 22 ਤੋਂ 38 ਸਾਲ, ਕੱਦ ਘੱਟੋ-ਘੱਟ 5 ਫੁੱਟ 7 ਇੰਚ ਹੋਵੇ, ਜੋ ਕਿ ਘੱਟੋ-ਘੱਟ 12...
ਕੈਨੇਡਾ ਜਾਣ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਸ਼ੁਰੂ ਹੋ ਰਹੀ ਹੈ ਇਹ ਉਡਾਣ
Oct 13, 2021 11:28 pm
ਕੈਨੇਡਾ ਜਾਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਵੱਡੀ ਖੁਸ਼ਖਬਰੀ ਹੈ। ਏਅਰ ਕੈਨੇਡਾ 31 ਅਕਤੂਬਰ ਤੋਂ ਦਿੱਲੀ ਤੇ ਮੌਂਟਰੀਅਲ ਵਿਚਕਾਰ ਨਾਨ-ਸਟਾਪ...
ਅਮਰੀਕਾ ਦੇ ਕੈਲੀਫੋਰਨੀਆ ‘ਚ ਕਰੈਸ਼ ਹੋਇਆ ਜਹਾਜ਼, ਦੋ ਦੀ ਮੌਤ
Oct 13, 2021 12:30 pm
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸੋਮਵਾਰ ਨੂੰ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ...
ਵੱਡੀ ਖ਼ੁਸ਼ਖ਼ਬਰੀ! ਯੂ. ਕੇ. ਜਾਣ ਦੀ ਹੁਣ ਖਿੱਚ ਲਓ ਤਿਆਰੀ, ਅੱਜ ਤੋਂ ਮਿਲ ਗਈ ਇਹ ਰਾਹਤ
Oct 11, 2021 3:34 pm
ਬ੍ਰਿਟੇਨ ਨੇ 11 ਅਕਤੂਬਰ ਯਾਨੀ ਕਿ ਅੱਜ ਤੋਂ ਆਪਣੇ ਯਾਤਰਾ ਨਿਯਮਾਂ ਵਿਚ ਤਬਦੀਲੀ ਕਰ ਦਿੱਤੀ ਹੈ। ਇਹ ਬਦਲਾਅ ਕਈ ਦੇਸ਼ਾਂ ਦੇ ਯਾਤਰੀਆਂ ਨੂੰ...
ਬੁਆਏਫ੍ਰੈਂਡ ਨਾਲ ਫਰਾਰ ਹੋਈ ਮਾਂ ਤਾਂ ਧੀ ਨੇ ਮੁੰਡੇ ਦੇ ਪਿਓ ਨਾਲ ਹੀ ਕਰ ਲਿਆ ਵਿਆਹ, ਕਿਹਾ – ਨਹੀਂ ਚਾਹੁੰਦੀ ਉਹ..
Oct 11, 2021 10:49 am
ਬ੍ਰਿਟੇਨ ਵਿੱਚ ਰਿਸ਼ਤਿਆਂ ਨੂੰ ਲੈ ਕੇ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਗਲੌਸਟਰਸ਼ਾਇਰ ਦੀ ਇੱਕ ਔਰਤ ਆਪਣੀ ਧੀ ਦੇ ਬੁਆਏਫ੍ਰੈਂਡ ਨਾਲ...
ਪੰਜਾਬ ਦੇ ਲੋਕਾਂ ਲਈ ਖ਼ੁਸ਼ਖ਼ਬਰੀ, 15 ਅਕਤੂਬਰ ਤੋਂ ਕੈਨੇਡਾ ਲਈ ਉਡਾਣ ਭਰਨਾ ਇੱਦਾਂ ਹੋਣ ਵਾਲਾ ਹੈ ਆਸਾਨ
Oct 10, 2021 8:04 pm
ਇਸ ਮਹੀਨੇ ਟੋਰਾਂਟੋ ਲਈ ਉਡਾਣ ਭਰਨ ਦੀ ਯੋਜਨਾ ਬਣਾ ਰਹੇ ਮੁਸਾਫਰਾਂ ਲਈ ਖ਼ੁਸ਼ਖ਼ਬਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਕੈਨੇਡਾ ਦੀ ਸਭ ਤੋਂ...
ਰੂਸ : 23 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਹੋਇਆ ਕ੍ਰੈਸ਼, 16 ਲੋਕਾਂ ਦੀ ਮੌਤ
Oct 10, 2021 2:48 pm
ਰੂਸ ਦੇ ਤਾਤਾਰਸਤਾਨ ਖੇਤਰ ਵਿੱਚ ਐਤਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ 21 ਪੈਰਾਸ਼ੂਟ ਡਾਈਵਰਸ ਸਣੇ 23 ਲੋਕ...
ਤਾਲਿਬਾਨ ਨੇ ਕਾਬੁਲ ‘ਚ ਗੁਰਦੁਆਰੇ ‘ਤੇ ਹਮਲਾ ਕਰਨ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ, ਕਿਹਾ- ਹੋਵੇਗੀ ਸਖਤ ਕਾਰਵਾਈ
Oct 10, 2021 12:31 pm
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ਕਾਰਤੇ ਪਰਵਾਨ ‘ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਤਾਲਿਬਾਨ...
ਸ਼੍ਰੀ ਸੈਣੀ ਮਿਸ ਵਰਲਡ ਅਮਰੀਕਾ 2021 ਜਿੱਤਣ ਵਾਲੀ ਪਹਿਲੀ ਭਾਰਤੀ-ਅਮਰੀਕੀ ਬਣੀ
Oct 10, 2021 12:19 am
ਭਾਰਤੀ ਮੂਲ ਦੀ ਸ਼੍ਰੀ ਸੈਣੀ ਨੇ ਮਿਸ ਵਰਲਡ ਅਮਰੀਕਾ 2021 ਦਾ ਖਿਤਾਬ ਜਿੱਤਿਆ। ਸ੍ਰੀ ਦੇ ਬਚਪਨ ਦੇ ਕਰੀਬ 4 ਸਾਲ ਅਬੋਹਰ ਬੀਤੇ ਹਨ ਜਿੱਥੇ ਉਸਦੇ...
ਸਾਊਦੀ ਅਰਬ ਦੇ ਹਵਾਈ ਅੱਡੇ ‘ਤੇ ਡਰੋਨ ਹਮਲਾ,10 ਲੋਕ ਜ਼ਖਮੀ
Oct 09, 2021 12:59 pm
ਸਾਊਦੀ ਦੇ ਦੱਖਣੀ-ਪੱਛਮੀ ਸ਼ਹਿਰ ਜਿਜ਼ਾਨ ਵਿੱਚ ਕਿੰਗ ਅਬਦੁੱਲਾ ਹਵਾਈ ਅੱਡੇ ‘ਤੇ ਵਿਸਫੋਟਕਾਂ ਨਾਲ ਭਰੇ ਡਰੋਨ ਹਮਲੇ ਵਿੱਚ 10 ਲੋਕ ਜ਼ਖਮੀ...
ਇਸ ਦੇਸ਼ ਦੇ ਮੁੰਡੇ ਨੇ ਦੁਨੀਆ ਭਰ ‘ਚ ਸਭ ਤੋਂ ਛੋਟੀ ਉਮਰ ਵਿੱਚ ਇਕੱਲੇ ਉਡਾਣ ਭਰਨ ਦਾ ਬਣਾਇਆ ਰਿਕਾਰਡ
Oct 09, 2021 12:36 pm
ਗਿੰਨੀਜ਼ ਵਰਲਡ ਰਿਕਾਰਡਸ ਦੇ ਅਨੁਸਾਰ, ਯੂਕੇ ਦਾ ਇੱਕ ਨੌਜਵਾਨ ਟ੍ਰੈਵਿਸ ਲੁਡਲੋ ਦੁਨੀਆ ਭਰ ਵਿੱਚ ਇਕੱਲਾ ਉਡਾਣ ਭਰਨ ਵਾਲਾ ਸਭ ਤੋਂ ਘੱਟ ਉਮਰ...
ਭਾਰਤ ਪਹੁੰਚੀ ਡੈਨਮਾਰਕ ਦੀ ਪ੍ਰਧਾਨ ਮੰਤਰੀ, PM ਮੋਦੀ ਨਾਲ ਇੰਨ੍ਹਾਂ ਵੱਡੇ ਮੁੱਦਿਆਂ ‘ਤੇ ਹੋਵੇਗੀ ਗੱਲਬਾਤ
Oct 09, 2021 11:42 am
ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਆਪਣੀ ਤਿੰਨ ਦਿਨਾਂ ਯਾਤਰਾ ਲਈ ਸ਼ੁੱਕਰਵਾਰ ਦੇਰ ਰਾਤ ਭਾਰਤ ਪਹੁੰਚੀ ਹੈ। ਉਨ੍ਹਾਂ ਦਾ...
ਲਖੀਮਪੁਰ ਖੀਰੀ ਹਿੰਸਾ ਦਾ ਕੈਨੇਡਾ ‘ਚ ਪ੍ਰਭਾਵ, ਲੋਕਾਂ ਨੇ ਕੀਤਾ ਵਿਰੋਧ, ਕੱਢੀ ਰੈਲੀ
Oct 09, 2021 11:25 am
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਏਸ਼ੀਆਈ ਲੋਕ ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਖੇ 3 ਅਕਤੂਬਰ ਨੂੰ ਹੋਈ ਹਿੰਸਾ ਦੇ ਵਿਰੋਧ ਵਿੱਚ...
ਵੱਡੀ ਖ਼ਬਰ: ਬ੍ਰਿਟੇਨ ਦੇ ਹਸਪਤਾਲ ‘ਚ 71 ਸਾਲਾ ਸਿੱਖ ਦੇ ਕੇਸਾਂ ਨਾਲ ਬੇਅਦਬੀ
Oct 08, 2021 7:22 pm
ਬ੍ਰਿਟੇਨ ਵਿੱਚ ਪੱਛਮੀ ਲੰਡਨ ਦੇ ਇੱਕ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਮਚ ਗਿਆ, ਜਦੋਂ ਇੱਕ ਸਿੱਖ ਵਿਅਕਤੀ ਦੀ ਦਾੜ੍ਹੀ ਅਤੇ ਮੁੱਛਾਂ ਬਿਨਾਂ...
ਅੱਤਵਾਦੀਆਂ ਨੂੰ ਚੁਣੌਤੀ ਦੇਣ ਵਾਲੀ ਕੁੜੀ ਨੂੰ ਮਿਲਣ ਸ਼੍ਰੀਨਗਰ ਪਹੁੰਚੀ ਮਨੀਸ਼ਾ ਗੁਲਾਟੀ
Oct 08, 2021 6:32 pm
ਪੰਜਾਬ ਸਟੇਟ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਉਸ ਬਹਾਦੁਰ ਕੁੜੀ ਸ਼ਰਧਾ ਬਿੰਦਰੂ ਨੂੰ ਮਿਲਣ ਅਤੇ ਉਸ ਦਾ ਤੇ ਉਸ ਦੇ ਪਰਿਵਾਰ...
ਪਾਕਿਸਤਾਨ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, 20 ਲੋਕਾਂ ਦੀ ਮੌਤ, 200 ਜ਼ਖਮੀ
Oct 07, 2021 9:00 am
ਪਾਕਿਸਤਾਨ ਵਿੱਚ ਵੀਰਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਵਿੱਚ ਘੱਟੋ ਘੱਟ 20 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਜਦੋਂ...
ਕੈਨੇਡਾ ਦੀ ਧਰਤੀ ‘ਤੇ ਸਵਾ 2 ਲੱਖ ਪ੍ਰਵਾਸੀ ਪਹੁੰਚੇ, ਇੰਨਾ ਹੈ ਟੀਚਾ, ਤੁਹਾਡੀ ਵੀ ਲੱਗ ਸਕਦੀ ਹੈ ਲਾਟਰੀ
Oct 06, 2021 11:16 pm
ਟੋਰਾਂਟੋ : ਭਾਰਤੀ ਨੌਜਵਾਨਾਂ ‘ਚ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਦਾ ਕ੍ਰੇਜ਼ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਸੁਪਨਿਆਂ ਦੇ ਮੁਲਕ...
ਹਿਊਸਟਨ ‘ਚ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਡਾਕਘਰ ਦਾ ਨਾਂ
Oct 06, 2021 1:07 pm
ਪੱਛਮੀ ਹਿਊਸਟਨ ਵਿੱਚ ਇੱਕ ਡਾਕਘਰ ਦਾ ਨਾਂ ਬਦਲ ਕੇ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ...
ਲਖੀਮਪੁਰ-ਖੀਰੀ ਹਿੰਸਾ ਨੂੰ ਲੈ ਕੇ ਕੈਨੇਡਾ, ਯੂ. ਕੇ. ਦੇ ਪੰਜਾਬੀ MPs ਦੇ ਬਿਆਨ ਆਏ ਸਾਹਮਣੇ, ਜਾਣੋ ਕੀ ਬੋਲੇ
Oct 05, 2021 6:35 pm
ਲ਼ਖੀਮਪੁਰ ਖੀਰੀ ਵਿਚ ਹੋਈ ਹਿੰਸਾ ਦੀ ਦੇਸ਼ਾਂ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਨਿੰਦਾ ਕੀਤੀ ਜਾ ਰਹੀ ਹੈ। ਕੈਨੇਡਾ ਅਤੇ ਬ੍ਰਿਟੇਨ ਦੇ ਪੰਜਾਬ ਮੂਲ...
ਲਖੀਮਪੁਰ ਖੇੜੀ ਘਟਨਾ ਤੋਂ ਬਾਅਦ ਮੀਆ ਖਲੀਫਾ ਨੇ ਕੀਤਾ ਕਿਸਾਨਾਂ ਦਾ ਸਮਰਥਨ , ਸਾਂਝੀ ਕੀਤੀ ਪੋਸਟ
Oct 05, 2021 2:26 pm
mia khalifa supports farmers : ਬਹੁਤ ਸਾਰੇ ਅੰਤਰਰਾਸ਼ਟਰੀ ਕਲਾਕਾਰ ਪਹਿਲੇ ਦਿਨ ਤੋਂ ਹੀ ਭਾਰਤੀ ਸਰਕਾਰ ਦਾ ਵਿਰੋਧ ਕਰ ਰਹੇ ਹਨ ਤੇ ਕਿਸਾਨਾਂ ਦਾ ਸਮਰਥਨ ਕਰ...
ਵਟਸਐਪ ਸਮੇਤ ਇਹ ਐਪਸ ਲਗਭਗ ਇੰਨੇ ਘੰਟੇ ਬੰਦ ਰਹਿਣ ਤੋਂ ਬਾਅਦ ਹੋਈਆਂ ਸ਼ੁਰੂ; CEO ਜ਼ੁਕਰਬਰਗ ਨੇ ਯੂਜ਼ਰਸ ਤੋਂ ਮੰਗੀ ਮੁਆਫੀ
Oct 05, 2021 8:25 am
ਪੂਰੀ ਦੁਨੀਆ ਵਿੱਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਪਲੇਟਫਾਰਮ ਲਗਭਗ 6 ਘੰਟਿਆਂ ਤੱਕ ਬੰਦ ਰਹੇ, ਜਿਸ ਕਾਰਨ ਅਰਬਾਂ ਲੋਕਾਂ ਨੂੰ...
ਦੁਨੀਆਂ ਭਰ ਦੇ ਕਈ ਦੇਸ਼ਾਂ ‘ਚ WhatsApp, Instagram, Facebook ਸੇਵਾਵਾਂ ਹੋਈਆਂ ਬੰਦ
Oct 04, 2021 10:12 pm
ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਬੰਦ ਹੋ ਗਏ ਹਨ। ਜਿਸ ਕਾਰਨ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ...
ਮਿਸ ਵਰਲਡ ਮੁਕਾਬਲੇ ‘ਚ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਇੰਡੋ-ਅਮਰੀਕਨ ਬਣੀ ਪੰਜਾਬ ਦੀ ਇਹ ਧੀ
Oct 04, 2021 8:19 pm
ਪੰਜਾਬ ਵਿੱਚ ਪੈਦਾ ਹੋਈ ਸ਼੍ਰੀ ਸੈਣੀ ਮਿਸ ਵਰਲਡ ਮੁਕਾਬਲੇ ਵਿੱਚ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਇੰਡੋ-ਅਮਰੀਕਨ ਹੋਵੇਗੀ। ਉਹ...
Fumio Kishida ਬਣੇ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ, ਰਹਿ ਚੁੱਕੇ ਨੇ ਵਿਦੇਸ਼ ਮੰਤਰੀ
Oct 04, 2021 6:35 pm
ਜਾਪਾਨ ਦੀ ਸੰਸਦ ਨੇ ਸੋਮਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਫੁਮਿਓ ਕਿਸ਼ੀਦਾ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਹੈ। ਕਿਸ਼ੀਦਾ...
ਮਹਾਤਮਾ ਗਾਂਧੀ ਦੀ 152ਵੀਂ ਜਯੰਤੀ ਮੌਕੇ ਬੁਰਜ ਖਲੀਫਾ ਨੇ ਅਨੋਖੇ ਅੰਦਾਜ਼ ‘ਚ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ
Oct 03, 2021 11:04 am
ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 152ਵੀਂ ਜਯੰਤੀ ‘ਤੇ ਸੰਯੁਕਤ ਅਰਬ ਅਮੀਰਾਤ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਦਰਅਸਲ,...
PAK ‘ਚ ਸਿੱਖ ਡਾਕਟਰ ਦੇ ਕਤਲ ਦੀ ਅਫਗਾਨਿਸਤਾਨ ਨਾਲ ਸੰਬੰਧਤ ਅੱਤਵਾਦੀ ਸੰਗਠਨ ਨੇ ਲਈ ਜ਼ਿੰਮੇਵਾਰੀ
Oct 02, 2021 11:20 pm
ਪੇਸ਼ਾਵਰ ਵਿੱਚ ਬੀਤੇ ਦਿਨ ਇੱਕ ਸਿੱਖ ਡਾਕਟਰ ਦੇ ਕਤਲ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੁਰਾਸਾ (ISIS-K) ਨੇ ਲਈ ਹੈ। ਦੱਸਣਯੋਗ ਹੈ ਕਿ ਵੀਰਵਾਰ...
ਆਸਟ੍ਰੇਲੀਆ ਨੇ ਕੌਮਾਂਤਰੀ ਯਾਤਰਾ ਤੋਂ ਹਟਾਈ ਪਾਬੰਦੀ- ਭਾਰਤੀ ਵੈਕਸੀਨ ਨੂੰ ਦਿੱਤੀ ਮਾਨਤਾ, ਇਸ ਮਹੀਨੇ ਤੋਂ ਸ਼ੁਰੂ ਹੋਣਗੀਆਂ ਉਡਾਨਾਂ
Oct 02, 2021 6:45 pm
ਸੁਨਾਮ : ਆਸਟ੍ਰੇਲੀਆ ਸਰਕਾਰ ਨੇ ਲੰਮੇ ਸਮੇਂ ਤੋ ਬੰਦ ਪਈ ਅੰਤਰਰਾਸ਼ਟਰੀ ਹਵਾਈ ਯਾਤਰਾ ਤੋਂ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਹੈ। ਆਸਟ੍ਰੇਲੀਆ...
ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਉਮਰ ਸ਼ਰੀਫ ਦਾ 66 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
Oct 02, 2021 6:30 pm
ਪਾਕਿਸਤਾਨ ਦੇ ਪ੍ਰਸਿੱਧ ਕਾਮੇਡੀਅਨ ਅਤੇ ਟੈਲੀਵਿਜ਼ਨ ਸ਼ਖਸੀਅਤ ਉਮਰ ਸ਼ਰੀਫ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 66 ਸਾਲ ਸੀ। ਪਾਕਿਸਤਾਨੀ...
ਪੁੱਤਰ ਨੇ ਮਾਂ ਨੂੰ ਸੁਣਾਈ ਪੁਨਰ ਜਨਮ ਦੀ ਖੌਫਨਾਕ ਕਹਾਣੀ, ਦੱਸਿਆ ਕਿਵੇਂ ਉਸ ਦੀ ਪਿਛਲੇ ਜਨਮ ਵਿੱਚ ਹੋਈ ਸੀ ਮੌਤ
Oct 02, 2021 12:05 pm
ਤੁਸੀਂ ਪੁਨਰ ਜਨਮ ਨਾਲ ਜੁੜੀਆਂ ਫਿਲਮਾਂ ਜ਼ਰੂਰ ਵੇਖੀਆਂ ਹੋਣਗੀਆਂ, ਜਿਸ ਵਿੱਚ ਇਹ ਦਿਖਾਇਆ ਜਾਂਦਾ ਹੈ ਕਿ ਕਿਸੇ ਵਿਅਕਤੀ ਨੂੰ ਆਪਣੇ ਪਿਛਲੇ...
ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੂੰ ਚੋਣਾਂ ‘ਚ ‘ਗੈਰਕਨੂੰਨੀ ਪੈਸੇ’ ਦੀ ਵਰਤੋਂ ਕਰਨ ਦਾ ਪਾਇਆ ਗਿਆ ਦੋਸ਼ੀ, ਮਿਲੀ ਇਹ ਸਜ਼ਾ
Sep 30, 2021 5:42 pm
ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਵੀਰਵਾਰ ਨੂੰ 2012 ਵਿੱਚ ਮੁੜ ਚੋਣ ਲੜਨ ਦੀ ਅਸਫਲ ਕੋਸ਼ਿਸ਼ ਦੇ ਲਈ Illegal campaign financing ਦਾ...
ਨਿਊਜ਼ੀਲੈਂਡ ‘ਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, 1 ਲੱਖ 65 ਹਜ਼ਾਰ ਪ੍ਰਵਾਸੀਆਂ ਨੂੰ ਪੱਕਾ ਕਰੇਗੀ ਸਰਕਾਰ
Sep 30, 2021 12:33 pm
ਨਿਊਜ਼ੀਲੈਂਡ ਵਿੱਚ ਰਹਿੰਦੇ ਪੰਜਾਬੀਆਂ ਨੂੰ ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ, ਨਿਊਜ਼ੀਲੈਂਡ...
ਅੱਤਵਾਦੀ ਨੇ ਬੇਨਕਾਬ ਕੀਤੀ ਪਾਕਿਸਤਾਨ ਦੀ ਚਾਲ, ਪੜ੍ਹੋ ਹੈਰਾਨੀਜਨਕ ਖੁਲਾਸੇ
Sep 29, 2021 3:53 pm
ਪਾਕਿਸਤਾਨੀ ਫੌਜ, ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਅਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਕਸ਼ਮੀਰ ਵਿੱਚ ਜਿਹਾਦ ਦੇ ਨਾਂ ਤੇ ਦਹਿਸ਼ਤ...
AFGHANISTAN CRISES : ਤਾਲਿਬਾਨ ਨੇ ਡੀਜੀਸੀਏ ਨੂੰ ਚਿੱਠੀ ਲਿਖ, ਭਾਰਤ ਤੋਂ ਹਵਾਈ ਸੇਵਾ ਸ਼ੁਰੂ ਕਰਨ ਦੀ ਕੀਤੀ ਮੰਗ
Sep 29, 2021 2:35 pm
ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਇਸ ਨੇ ਭਾਰਤ...
Ecuador ਦੀ ਜੇਲ੍ਹ ‘ਚ ਹੋਈ ਹਿੰਸਕ ਝੜਪ, 24 ਕੈਦੀਆਂ ਦੀ ਮੌਤ ਕਈ ਜਖਮੀ
Sep 29, 2021 1:25 pm
ਇਕਵੇਡੋਰ (ਇਕਵਾਡੋਰ – Ecuador) ਦੇ ਤੱਟੀ ਸ਼ਹਿਰ ਗੁਆਇਕਿਲ ਦੀ ਇੱਕ ਪ੍ਰਾਇਦੀਪ ਦੀ ਜੇਲ੍ਹ ਵਿੱਚ ਪਿਛਲੇ ਦਿਨ ਹਿੰਸਕ ਝੜਪ ਹੋਣ ਦੀ ਖਬਰ ਸਾਹਮਣੇ...
ਕੈਨੇਡਾ ‘ਚ ਇੱਕ ਖਦਾਨ ਵਿੱਚ ਫਸੇ 39 ਮਜ਼ਦੂਰ, ਬਚਾਅ ਕਾਰਜ ਜਾਰੀ
Sep 28, 2021 1:34 pm
ਕੈਨੇਡਾ ਦੇ ਉੱਤਰੀ ਓਂਟਾਰਿਓ ਵਿੱਚ ਕੁੱਝ ਤਕਨੀਕੀ ਕਾਰਨਾਂ ਕਰਕੇ ਇੱਕ ਖਦਾਨ ਵਿੱਚ ਅੰਦਰ ਜਾਣ ਦਾ ਰਸਤਾ ਬੰਦ ਹੋ ਗਿਆ ਹੈ, ਜਿਸ ਕਾਰਨ 24 ਘੰਟਿਆਂ...
ਕੈਨੇਡਾ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ‘ਤੇ ਲੱਗੀ ਪਾਬੰਦੀ ਹਟਾਈ, ਭਲਕੇ ਤੋਂ ਮੁੜ ਸ਼ੁਰੂ ਹੋਣਗੀਆਂ ਉਡਾਣਾਂ
Sep 26, 2021 11:38 am
ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ‘ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਹੈ। ਹੁਣ 27 ਸਤੰਬਰ ਤੋਂ ਮੁੜ ਤੋਂ ਕੈਨੇਡਾ ਲਈ...
ਅਮਰੀਕਾ ਵਿੱਚ ਪਾਇਆ ਗਿਆ ਕੋਰੋਨਾ ਦਾ ਸਭ ਤੋਂ ਖਤਰਨਾਕ R.1 ਵੇਰੀਐਂਟ, ਰਹਿਣਾ ਹੋਵੇਗਾ ਸਾਵਧਾਨ
Sep 26, 2021 8:33 am
ਕੋਰੋਨਾ ਦਾ ਖਤਰਾ ਇੱਕ ਵਾਰ ਫਿਰ ਦੁਨੀਆ ਭਰ ਵਿੱਚ ਵਧਦਾ ਵੇਖਿਆ ਜਾ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ...