• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 25, 2026, 2:21 am

BREAKING NEWS
Home ਖ਼ਬਰਾਂ ਅੰਤਰਰਾਸ਼ਟਰੀ Facebook-Twitter ਤੋਂ ਬਾਅਦ ਹੁਣ Youtube ਨੇ ਟਰੰਪ ‘ਤੇ ਕੀਤੀ ਇਹ ਵੱਡੀ ਕਾਰਵਾਈ

Facebook-Twitter ਤੋਂ ਬਾਅਦ ਹੁਣ Youtube ਨੇ ਟਰੰਪ ‘ਤੇ ਕੀਤੀ ਇਹ ਵੱਡੀ ਕਾਰਵਾਈ

Jan 13, 2021 11:16 am

  • Facebook
  • Twitter
  • Email
  • whatsapp
  • sharechat

YouTube deletes Trump video: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਸੋਸ਼ਲ ਮੀਡੀਆ ਪਲੇਟਫਾਰਮਸ ਵੱਲੋਂ ਲਗਾਤਾਰ ਪਾਬੰਦੀ ਲਗਾਈ ਜਾ ਰਹੀ ਹੈ । ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਨਾਲ ਤਾਂ ਟਰੰਪ ਦੀ ਦੁਸ਼ਮਣੀ ਕਾਫ਼ੀ ਪੁਰਾਣੀ ਹੈ, ਪਰ ਹੁਣ ਫੇਸਬੁੱਕ ਅਤੇ ਯੂਟਿਊਬ ਵੀ ਟਰੰਪ ਦੇ ਕੰਟੈਂਟ ਦੇ ਖਿਲਾਫ ਕਾਰਵਾਈ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਫੇਸਬੁੱਕ, ਸਨੈਪਚੈਟ ਅਤੇ ਟਵਿੱਟਰ ਨੇ ਟਰੰਪ ਦੇ ਵਿਡੀਓਜ਼, ਪੋਸਟਾਂ ਅਤੇ ਅਕਾਉਂਟਸ ਨੂੰ ਹਟਾ ਦਿੱਤਾ ਸੀ ਅਤੇ ਹੁਣ ਯੂਟਿਊਬ ਨੇ ਵੀ ਡੋਨਾਲਡ ਟਰੰਪ ਵੱਲੋਂ ਅਪਲੋਡ ਕੀਤੀ ਗਈ ਨਵੀਂ ਵੀਡੀਓ ਸਮੱਗਰੀ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਨਾਲ ਹੀ ਡੋਨਾਲਡ ਟਰੰਪ ਦੇ ਚੈਨਲ ਨੂੰ ਸੇਵਾ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸਸਪੈਂਡ ਕਰ ਦਿੱਤਾ ਹੈ।

YouTube deletes Trump video
YouTube deletes Trump video

ਦਰਅਸਲ,Youtube ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਟਰੰਪ ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਜੋ ਕਿ ਸਾਡੀਆਂ ਨੀਤੀਆਂ ਦੀ ਉਲੰਘਣਾ ਕਰ ਰਹੀ ਸੀ। ਜਿਸ ਦੇ ਬਾਅਦ ਉਨ੍ਹਾਂ ਦੇ ਚੈਨਲ ‘ਤੇ ਆਟੋਮੈਟਿਕ ਸਟ੍ਰਾਈਕ ਆ ਗਈ ਹੈ। ਪਹਿਲੀ ਸਟ੍ਰਾਈਕ ਘੱਟੋ-ਘੱਟ ਸੱਤ ਦਿਨਾਂ ਲਈ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਅਗਲੇ ਸੱਤ ਦਿਨਾਂ ਤੱਕ ਟਰੰਪ ਆਪਣੇ ਚੈਨਲ ‘ਤੇ ਕੋਈ ਵੀ ਵੀਡੀਓ ਅਪਲੋਡ ਨਹੀਂ ਕਰ ਸਕਣਗੇ । ਸਟ੍ਰਾਈਕ ਤੋਂ ਇਲਾਵਾ ਉਨ੍ਹਾਂ ਦੇ ਚੈਨਲ ਦੇ ਕਮੈਂਟ ਸੈਕਸ਼ਨ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

YouTube deletes Trump video
YouTube deletes Trump video

ਹਾਲਾਂਕਿ, ਕੰਪਨੀ ਨੇ ਇਹ ਨਹੀਂ ਦੱਸਿਆ ਕਿ ਟਰੰਪ ਦੇ ਕਿਸੇ ਵੀ ਵੀਡੀਓ ਨੇ ਉਸ ਦੀਆਂ ਨੀਤੀਆਂ ਦੀ ਉਲੰਘਣਾ ਕੀਤੀ ਹੈ। ਯੂਟਿਊਬ ‘ਤੇ ਟਰੰਪ ਦੇ ਚੈਨਲ ਦਾ ਨਾਮ Donald J. Trump ਹੈ, ਜਿਸ ਦੇ 2.77 ਮਿਲੀਅਨ ਸਬਸਕ੍ਰਾਇਬਰਸ ਹਨ। ਦਰਅਸਲ, ਯੂਟਿਊਬ ਕਿਸੇ ਚੈਨਲ ‘ਤੇ ਨੀਤੀਆਂ ਦੀ ਉਲੰਘਣਾ ਨੂੰ ਲੈ ਕੇ ਤਿੰਨ ਸਟ੍ਰਾਈਕ ਲਗਾਉਂਦਾ ਹੈ ਅਤੇ ਫਿਰ ਚੈਨਲ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ।

YouTube deletes Trump video

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਨਾਗਰਿਕ ਅਧਿਕਾਰ ਸਮੂਹ ਨੇ ਟਰੰਪ ਦੇ ਵੀਡੀਓ ਨੂੰ ਯੂ-ਟਿਊਬ ਤੋਂ ਹਟਾਉਣ ਅਤੇ ਉਸ ਦੇ ਚੈਨਲ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ । ਸਮੂਹ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਗੂਗਲ ਅਜਿਹਾ ਨਹੀਂ ਕਰਦਾ ਤਾਂ ਇਸ ਦਾ ਬਾਈਕਾਟ ਕੀਤਾ ਜਾਵੇਗਾ।

ਇਹ ਵੀ ਦੇਖੋ: ਸੁਪਰੀਮ ਕੋਰਟ ਤੋਂ ਆਏ ਫੈਸਲੇ ਤੋਂ ਬਾਅਦ ਰਾਜੇਵਾਲ ਤੇ ਡੱਲੇਵਾਲ ਨੇ ਕਰਤਾ ਵੱਡਾ ਐਲਾਨ, ਮੋਦੀ ਸਰਕਾਰ ਨੂੰ ਲਿਆ’ਤੇ ਪਸੀਨੇ

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGdonald j trump international news United States youtube account YouTube deletes Trump video
  • Facebook
  • Twitter
  • Email
  • whatsapp
  • sharechat

Sulakhanjeet Kaur

ਸਮਾਨ ਸ਼੍ਰੇਣੀ ਦੇ ਲੇਖ

ਟਰੰਪ ਦੀ ਚਿਤਾਵਨੀ, ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ...

Jan 13, 2026 7:55 pm

ਕੋਲੰਬੀਆ ‘ਚ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ...

Jan 12, 2026 11:12 am

ਓਡੀਸ਼ਾ ‘ਚ ਇੰਡੀਆ ਵਨ ਏਅਰ ਦਾ ਚਾਰਟਰ ਪਲੇਨ ਹੋਇਆ...

Jan 10, 2026 7:17 pm

ਭਾਰਤ-ਅਮਰੀਕਾ ਰਿਸ਼ਤਿਆਂ ‘ਤੇ ਟਰੰਪ ਦਾ ਵੱਡਾ ਬਿਆਨ,...

Jan 07, 2026 10:25 am

ਅਮਰੀਕਾ ਵੱਲੋਂ ਵੈਨੇਜ਼ੁਏਲਾ ‘ਤੇ ਵੱਡਾ ਹ/ਮਲਾ,...

Jan 03, 2026 8:25 pm

ਸਵਿਟਜ਼ਰਲੈਂਡ : ਨਵੇਂ ਸਾਲ ਦੇ ਜਸ਼ਨ ਦੌਰਾਨ ਬਾਰ ‘ਚ...

Jan 01, 2026 1:04 pm


Admissions Open_360x510

ਤਾਜ਼ਾ ਖ਼ਬਰਾਂ

  • ਮਾਨਸਾ : ਪਤੀ ਨਾਲ ਜਾਂਦੀ ਸਾਬਕਾ ਸਰਪੰਚ ਦਾ ਗੋਲੀ ਮਾਰ ਕੇ ਕਤਲ, ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਵਜ੍ਹਾ

    Jan 24, 2026 7:59 pm

  • ਜੰਡਿਆਲਾ ਗੁਰੂ : PNB ਦੇ ATM ਸਾਹਮਣੇ ਹੋਈ ਫਾਇਰਿੰਗ, ਪੈਸੇ ਕਢਾਉਣ ਆਏ ਵਿਅਕਤੀ ਦੀ ਬਾਂਹ ‘ਤੇ ਲੱਗੀ ਗੋਲੀ

    Jan 24, 2026 7:44 pm

  • ਸੁਖਬੀਰ ਬਾਦਲ ਦੀ ਅਗਵਾਈ ‘ਚ ਹੋਈ SAD ਦੀ ਮੀਟਿੰਗ, ਹਲਕਾ ਵਾਰ ਰੈਲੀਆਂ ਤੇ ਸੰਗਠਨ ਮਜ਼ਬੂਤੀ ਸਣੇ ਲਏ ਗਏ ਕਈ ਫੈਸਲੇ

    Jan 24, 2026 7:29 pm

  • ਗਾਇਕਾ ਸੁਨਿਧੀ ਚੌਹਾਨ ਨੂੰ ਐਡਵਾਇਜ਼ਰੀ ਜਾਰੀ, ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਚਲਾਉਣ ਦੇ ਦਿੱਤੇ ਨਿਰਦੇਸ਼

    Jan 24, 2026 6:22 pm

  • ਲੁਧਿਆਣਾ : ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਨੇ ਦੋਸਤ ‘ਤੇ ਜਤਾਇਆ ਕਤਲ ਦਾ ਸ਼ੱਕ

    Jan 24, 2026 5:46 pm

  • ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ CM ਮਾਨ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ‘ਚ ਲਿਆ ਹਿੱਸਾ

    Jan 24, 2026 5:25 pm

  • ਸਮਰਾਲਾ : ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਸਦਮੇ ‘ਚ ਪਰਿਵਾਰ

    Jan 24, 2026 5:10 pm

  • ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ‘ਵਜ਼ੂ’ ਕਰਨ ਵਾਲੇ ਨੌਜਵਾਨ ਖਿਲਾਫ਼ ਵੱਡਾ ਐਕਸ਼ਨ, ਕੀਤਾ ਗਿਆ ਗ੍ਰਿਫਤਾਰ

    Jan 24, 2026 4:29 pm

  • ਚਾਈਨਾ ਡੋਰ ਦਾ ਆਤੰਕ! 50 ਸਾਲਾਂ ਬੰਦਾ ਹੋਇਆ ਬੁਰੀ ਤਰ੍ਹਾਂ ਜ਼ਖਮੀ, ਨਿੱਜੀ ਹਸਪਤਾਲ ਰੈਫਰ

    Jan 24, 2026 1:11 pm

  • ਬਸੰਤ ਪੰਚਮੀ ‘ਤੇ ਪਤੰਗ ਲੁੱਟਣਾ ਪਿਆ ਮਹਿੰਗਾ! 10 ਫੁੱਟ ਡੂੰਘੇ ਟੋਏ ‘ਚ ਡਿੱਗਣ ਨਾਲ 9 ਸਾਲਾਂ ਬੱਚੇ ਦੀ ਮੌਤ

    Jan 24, 2026 12:36 pm

  • ਜਵੈਲਰਸ ਦੇ ਸ਼ੋਅਰੂਮ ‘ਚ ਅਕਾਉਂਟੈਂਟ ਨੇ ਹੀ ਕੀਤਾ ਹੱਥ ਸਾਫ! ਜਾਅਲੀ ਕੈਸ਼ ਬਿੱਲ ਕੱਟੇ, ਸੋਨਾ ਕੀਤਾ ਗਾਇਬ

    Jan 24, 2026 12:06 pm

  • ਅਮਰੀਕਾ ਤੋਂ ਆਈ ਮੰਦਭਾਗੀ ਖਬਰ, ਖਾਲੜਾ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

    Jan 24, 2026 11:34 am

  • ਭਾਰਤ ਨੇ ਜਿੱਤਿਆ ਦੂਜਾ ਟੀ-20 ਮੁਕਾਬਲਾ, ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

    Jan 24, 2026 11:15 am

  • 26 ਜਨਵਰੀ ਤੋਂ ਪਹਿਲਾ ਪੰਜਾਬ ‘ਚ ਜ਼ਬਰਦਸਤ Blast! ਰੇਲਵੇ ਲਾਈਨ ‘ਤੇ ਹੋਇਆ ਵੱਡਾ ਧਮਾਕਾ

    Jan 24, 2026 10:28 am

  • Actor-Producer ਕਮਾਲ ਆਰ ਖਾਨ ਗ੍ਰਿਫਤਾਰ, ਗੋਲੀਆਂ ਚਲਾਉਣ ਦਾ ਮਾਮਲਾ, ਅੱਜ ਕੋਰਟ ‘ਚ ਪੇਸ਼ੀ

    Jan 24, 2026 10:22 am

Copyright All rights reserved
  • Home
  • Privacy Policy
  • About Us
  • Contact Us