Tag: , , , ,

ਸਾਲ ਦੇ ਅੰਤ ਤੱਕ ਕੋਰੋਨਾ ਵੈਕਸੀਨ ਆਉਣ ‘ਤੇ ਬਣ ਸਕਦਾ ਹੈ ਇਤਿਹਾਸ: White House

White House says Covid Vaccine: ਵਾਸ਼ਿੰਗਟਨ: ਕੋਰੋਨਾ ਵਾਇਰਸ ਦੀ ਲਾਗ ਕਾਰਨ ਹੁਣ ਤੱਕ ਭਾਰਤ ਵਿੱਚ 57 ਲੱਖ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ । ਉੱਥੇ ਹੀ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨੇ ਸਵਾ ਤਿੰਨ ਕਰੋੜ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ।  ਬਹੁਤ ਸਾਰੇ ਦੇਸ਼ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੈਕਸੀਨ ‘ਤੇ

ਜੇਕਰ ਰਾਸ਼ਟਰਪਤੀ ਚੋਣਾਂ ‘ਚ ਹਾਰ ਮਿਲੀ ਤਾਂ ਸ਼ਾਂਤੀਪੂਰਵਕ ਢੰਗ ਨਾਲ ਸੱਤਾ ਟ੍ਰਾਂਸਫਰ ਨਹੀਂ ਕਰਾਂਗਾ: ਡੋਨਾਲਡ ਟਰੰਪ

Donald Trump refuses to commit: ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਹਾਰਨ ਤੋਂ ਬਾਅਦ ਸ਼ਾਂਤੀਪੂਰਵਕ ਢੰਗ ਨਾਲ ਸੱਤਾ ਟ੍ਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇੱਕ ਨਿਊਜ਼  ਕਾਨਫਰੰਸ ਵਿੱਚ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਸ਼ਾਂਤੀ ਨਾਲ ਸੱਤਾ ਤਬਦੀਲ ਕਰੋਗੇ? ਇਸ ‘ਤੇ ਟਰੰਪ ਨੇ ਕਿਹਾ, “ਵੇਖਦੇ ਹਾਂ ਕੀ ਹੁੰਦਾ ਹੈ।” ਮੈਂ ਬੈਲੇਟ

ਟਰੰਪ ਨੇ ਮੁੜ ਚੀਨ ‘ਤੇ ਸਾਧਿਆ ਨਿਸ਼ਾਨਾ, UNGA ‘ਚ ਬੋਲੇ- ਦੁਨੀਆ ‘ਚ ਕੋਰੋਨਾ ਫੈਲਾਉਣ ਲਈ ਜ਼ਿੰਮੇਵਾਰ

Trump Blasts China: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ (UNGA) ਵਿੱਚ ਆਪਣੇ ਪਹਿਲੇ ਕਾਰਜਕਾਲ ਦੇ ਆਖ਼ਰੀ ਭਾਸ਼ਣ ਵਿੱਚ ਚੀਨ ਦੀ ਨਿੰਦਾ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ‘ਦੁਨੀਆ ‘ਤੇ ਇਸ ਦੁੱਖ’ ਲਈ ਚੀਨ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ। ਦਰਅਸਲ, ਰਾਸ਼ਟਰਪਤੀ ਟਰੰਪ ਨੇ ਆਪਣੇ ਵੀਡੀਓ ਬਿਆਨ ਵਿੱਚ ਕਿਹਾ, “ਅਸੀਂ ਅਦਿੱਖ ਦੁਸ਼ਮਣ ਖ਼ਿਲਾਫ਼

Oxford-Sputnik ਨਹੀਂ, ਸਭ ਤੋਂ ਪਹਿਲਾਂ ਮਿਲੇਗੀ ਇਸ ਕੰਪਨੀ ਦੀ ਕੋਰੋਨਾ ਵੈਕਸੀਨ !

Trump hints PFIZER coronavirus vaccine: ਪੂਰੀ ਦੁਨੀਆ ਇਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ। ਇਸੇ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਫਾਈਜ਼ਰ (Pfizer) ਕੰਪਨੀ ਦੀ ਕੋਰੋਨਾ ਵੈਕਸੀਨ ਸਭ ਤੋਂ ਪਹਿਲਾਂ ਸਫਲ ਸਾਬਿਤ ਹੋ ਸਕਦੀ ਹੈ ਅਤੇ ਲੋਕਾਂ ਨੂੰ ਮਿਲ ਸਕਦੀ ਹੈ। ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ Pfizer

ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਭੇਜਿਆ ਗਿਆ ਜ਼ਹਿਰ ਵਾਲਾ ਪੈਕੇਟ, ਅਧਿਕਾਰੀਆਂ ਨੇ ਛਾਣਬੀਣ ‘ਚ ਫੜ੍ਹਿਆ

A package containing poison: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਵਿਚਕਾਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ । ਵ੍ਹਾਈਟ ਹਾਊਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੂੰ ਜ਼ਹਿਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ । ਉਨ੍ਹਾਂ ਨੂੰ ਰਿਸਿਨ ਨਾਮ ਦੇ ਜ਼ਹਿਰ ਵਾਲਾ ਇੱਕ ਪੈਕੇਟ ਭੇਜਿਆ ਗਿਆ ਹੈ, ਪਰ ਇਹ ਜਾਂਚ ਦੌਰਾਨ ਫੜ ਲਿਆ

ਕੋਰੋਨਾ ਵੈਕਸੀਨ ਨੂੰ ਲੈ ਕੇ ਟਰੰਪ ਦਾ ਐਲਾਨ- ਅਪ੍ਰੈਲ ਤੱਕ ਹਰ ਅਮਰੀਕੀ ਲਈ ਹੋਵੇਗੀ ਵੈਕਸੀਨ

Expect to have enough COVID-19 vaccines: ਕੋਰੋਨਾ ਮਹਾਂਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਪੂਰੀ ਦੁਨੀਆ ਵਿੱਚ ਹਾਲੇ ਵੀ ਕੋਰੋਨਾ ਸੰਕ੍ਰਮਣ ਤੇਜ਼ੀ ਨਾਲ ਫੈਲ ਰਿਹਾ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ ਕੋਰੋਨਾ ਵੈਕਸੀਨ ‘ਤੇ ਦਿਨ-ਰਾਤ ਕੰਮ ਕਰ ਰਹੇ ਹਨ ਤਾਂ ਜੋ ਇਸ ਮਹਾਂਮਾਰੀ ਦਾ ਹੱਲ ਜਲਦੀ ਤੋਂ ਜਲਦੀ ਲੱਭਿਆ ਜਾ ਸਕੇ। ਅਮਰੀਕਾ ਵੀ ਕੋਰੋਨਾ

ਕੋਰੋਨਾ ਵੈਕਸੀਨ ‘ਤੇ ਟਰੰਪ ਪ੍ਰਸ਼ਾਸਨ ਦਾ ਵੱਡਾ ਐਲਾਨ, ਜਨਵਰੀ ਤੋਂ ਹਰ ਅਮਰੀਕੀ ਨੂੰ ਮੁਫ਼ਤ ਮਿਲੇਗੀ ਡੋਜ਼

Trump administration plans: ਪੂਰੀ ਦੁਨੀਆ ਕੋਰੋਨਾ ਵਾਇਰਸ ਤੋਂ ਪ੍ਰੇਸ਼ਾਨ ਹੈ ਅਤੇ ਹਰ ਦੇਸ਼ ਵੈਕਸੀਨ ਲੱਭ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਦੇਸ਼ ਵਿੱਚ ਸਭ ਤੋਂ ਪਹਿਲਾਂ ਵੈਕਸੀਨ ਬਣ ਕੇ ਤਿਆਰ ਹੋ ਜਾਵੇਗੀ। ਡੋਨਾਲਡ ਟਰੰਪ ਨੇ ਇਸ ਸਬੰਧੀ ਐਲਾਨ ਕੀਤਾ ਹੈ ਕਿ ਅਕਤੂਬਰ ਤੱਕ ਇਹ ਵੈਕਸੀਨ ਮਨਜ਼ੂਰ ਹੋ

ਟਰੰਪ ਦਾ ਦਾਅਵਾ- ਕੋਰੋਨਾ ਨਾਲ ਲੜਾਈ ‘ਚ PM ਮੋਦੀ ਨੇ ਤਾਰੀਫ਼ ਕਰ ਕਿਹਾ, ‘ਤੁਸੀ ਸ਼ਾਨਦਾਰ ਕੰਮ ਕੀਤਾ’

Trump claims PM Modi Praise: ਵਾਸ਼ਿੰਗਟਨ: ਚੋਣਾਂ ਦੀ ਤਿਆਰੀ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਟੈਸਟਿੰਗ ਨੂੰ ਲੈ ਕੇ  ਕੀਤੇ ਗਏ ਉਨ੍ਹਾਂ ਦੇ ਸ਼ਾਨਦਾਰ ਕੰਮ ਦੀ ਪ੍ਰਸ਼ੰਸਾ ਕੀਤੀ ਹੈ । ਉੱਥੇ ਹੀ ਸਵਾਈਨ ਫਲੂ ਨੂੰ ਰੋਕਣ ‘ਚ ਅਸਫਲ ਰਹਿਣ ਦਾ ਦੋਸ਼ ਲਗਾਉਂਦੇ ਹੋਏ

ਕਮਲਾ ਹੈਰਿਸ ‘ਤੇ ਟਰੰਪ ਦਾ ਬਿਆਨ- ਉਹ ਰਾਸ਼ਟਰਪਤੀ ਬਣੀ ਤਾਂ ਹੋਵੇਗਾ ਅਮਰੀਕਾ ਦਾ ਅਪਮਾਨ

Trump on Kamala Harris: ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਅਜੇ ਕੁਝ ਹੀ ਮਹੀਨੇ ਬਾਕੀ ਹਨ । ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਅਤੇ ਰਿਪਬਲੀਕਨ ਉਮੀਦਵਾਰ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਟਰੰਪ ਡੈਮੋਕ੍ਰੇਟਿਕ ਉਮੀਦਵਾਰਾਂ ‘ਤੇ ਜ਼ੋਰਦਾਰ ਹਮਲਾ ਬੋਲ ਰਹੇ ਹਨ ਅਤੇ ਇਸ ਤਰਤੀਬ ਵਿੱਚ ਉਨ੍ਹਾਂ ਨੇ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ

US Election 2020: ਟਰੰਪ ਦੀ ਕੈਂਪੇਨ ਟੀਮ ਨੇ ਉਡਾਏ 80 ਕਰੋੜ ਡਾਲਰ, ਨਕਦੀ ਦੀ ਸਮੱਸਿਆ ਆਈ ਸਾਹਮਣੇ

US Election 2020: ਡੋਨਾਲਡ ਟਰੰਪ ਕੁਝ ਸਮੇਂ ਪਹਿਲਾਂ ਚੋਣ ਫੰਡਾਂ ਦੇ ਮਾਮਲੇ ਵਿੱਚ ਜੋ ਬਿਡੇਨ ਤੋਂ ਅੱਗੇ ਸਨ। ਇਹ ਉਨ੍ਹਾਂ ਲਈ ਲਾਭਕਾਰੀ ਸੀ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ 2012 ਵਿੱਚ ਬਰਾਕ ਓਬਾਮਾ ਅਤੇ 2004 ਵਿੱਚ ਜਾਰਜ ਬੁਸ਼ ਦੀ ਮੁਹਿੰਮ ਵਿੱਚ ਹੋਇਆ ਸੀ। ਟਰੰਪ ਨੇ 2016 ਦੀ ਮੁਹਿੰਮ ਦੌਰਾਨ ਬਹੁਤ ਸਾਰਾ ਖਰਚ ਕੀਤਾ ਸੀ। ਇਥੋਂ ਤੱਕ

Recent Comments