corona active case: ਪੰਜਾਬ ‘ਚ ਐਤਵਾਰ ਨੂੰ ਕੋਰੋਨਾ ਪਾਜ਼ਿਟਿਵ ਦੇ 30 ਮਾਮਲੇ ਸਾਹਮਣੇ ਆਏ ਹਨ। ਜਦ ਕਿ ਪਠਾਨਕੋਟ ‘ਚ ਇਕ ਵਿਅਕਤੀ ਦੀ ਮੌਤ ਹੋਈ ਹੈ, ਲੁਧਿਆਣਾ ‘ਚ 9, ਰੋਪੜ ‘ਚ 8, ਜਲੰਧਰ ‘ਚ 4, ਹੁਸ਼ਿਆਰਪੁਰ 4 ,ਅੰਮ੍ਰਿਤਸਰ 3, ਮੋਗਾ 1 ਤੇ ਜਲੰਧਰ ‘ਚ 1 ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਅੱਜ 20 ਮਰੀਜ ਠੀਕ ਹੋਏ ਹਨ ਹੁਣ ਤੱਕ 2263 ਮਾਮਲੇ ਆਏ ਹਨ ਜਿਸ ‘ਚੋ 1987 ਠੀਕ ਹੋ ਕੇ ਘਰ ਪਰਤੇ ਹਨ। ਇਸ ਦੇ ਨਾਲ ਹੀ 45 ਮੌਤਾਂ ਹੋਈਆਂ ਹਨ ਇਸ ਸਮੇਂ 231 ਐਕਟਿਵ ਕੇਸ ਪਾਏ ਗਏ ਹਨ।