Feb 06

ਅੰਮ੍ਰਿਤਸਰ : ਦੋਸਤ ਦਾ ਜਨਮਦਿਨ ਮਨਾਉਣ ਘਰੋਂ ਗਿਆ ਨੌਜਵਾਨ ਹੋਇਆ ਲਾਪਤਾ, ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ

ਅਜਨਾਲਾ ਦਾ ਰਹਿਣ ਵਾਲਾ 23 ਨੌਜਵਾਨ ਬੀਤੇ 2 ਹਫਤੇ ਤੋਂ ਲਾਪਤਾ ਹੈ। ਲਾਪਤਾ ਨੌਜਵਾਨ ਗੁਰਲਾਲ ਦੀ ਮਾਂ ਜਸਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ...

10 ਸਾਲ ਦੀ ਜੇਲ੍ਹ, 1 ਕਰੋੜ ਰੁ. ਦਾ ਜੁਰਮਾਨਾ, ਪੇਪਰ ਲੀਕ ‘ਤੇ ਨਕੇਲ ਕੱਸਣ ਲਈ ਲੋਕ ਸਭਾ ‘ਚ ਪਾਸ ਹੋਇਆ ਬਿੱਲ

ਸਰਕਾਰੀ ਭਰਤੀ ਪ੍ਰੀਖਿਆਵਾਂ ਵਿਚ ਪੇਪਰ ਲੀਕ ਤੇ ਨਕਲ ਕਰਨ ‘ਤੇ ਮੁਲਜ਼ਮਾਂ ਨੂੰ 10 ਸਾਲ ਦੀ ਜੇਲ੍ਹ ਤੇ 1 ਕਰੋੜ ਰੁਪਏ ਜੁਰਮਾਨਾ ਦੇਣਾ ਹੋਵੇਗਾ।...

ਹਰਦਾ ਫੈਕਟਰੀ ਹਾਦਸੇ ‘ਤੇ PM ਮੋਦੀ ਨੇ ਜਤਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਵਿਚ ਹਰਦਾ ਫੈਕਟਰੀ ਵਿਚ ਹੋਏ ਵਿਸਫੋਟ ਵਿਚ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ ਜਿਸ...

ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ! ਕੋਰਟ ਨੇ 7 ਸਾਲ ਪੁਰਾਣੇ ਮਾਮਲੇ ‘ਚ ਸੰਮਨ ਰੱਦ ਕਰਨ ਦੇ ਦਿੱਤੇ ਹੁਕਮ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਰਨ ਅਰਵਿੰਦ ਕੇਜਰੀਵਾਲ ਨੂੰ 7 ਸਾਲ ਪੁਰਾਣੇ ਮਾਮਲੇ ਵਿਚ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਹੇਠਲੀ...

‘ਸਵਦੇਸ਼ ਦਰਸ਼ਨ ਸਕੀਮ’ ਤਹਿਤ ਹਰ ਸੂਬੇ ‘ਚ ਕੀਤਾ ਜਾਵੇ ਸਿੱਖ ਧਾਰਮਿਕ ਸਥਾਨਾਂ ਦਾ ਵਿਕਾਸ’ : ‘ਆਪ’ ਸਾਂਸਦ ਅਸ਼ੋਕ ਮਿੱਤਲ

ਰਾਜ ਸਭ ਤੋਂ ‘ਆਪ’ ਸਾਂਸਦ ਡਾ.ਅਸ਼ੋਕ ਕੁਮਾਰ ਮਿੱਤਲ ਨੇ ਕੇਂਦਰ ਅੱਗੇ ਮੰਗ ਰੱਖੀ ਹੈ ਕਿ ‘ਸਵਦੇਸ਼ ਦਰਸ਼ਨ ਸਕੀਮ’ ਤਹਿਤ ਹਰ ਸੂਬੇ ‘ਚ...

Grammy Awards 2024 : PM ਮੋਦੀ ਨੇ ਜੇਤੂਆਂ ਨੂੰ ਦਿੱਤੀ ਵਧਾਈ, ਕਿਹਾ-‘ਭਾਰਤ ਅੱਜ ਮਾਣ ਮਹਿਸੂਸ ਕਰ ਰਿਹਾ’

5 ਫਰਵਰੀ ਨੂੰ ਲਾਸ ਏਂਜਲਸ ਵਿਚ 66ਵੇਂ ਗ੍ਰੈਮੀ ਐਵਾਰਡਸ ਵਿਚ ਭਾਰਤੀ ਸੰਗੀਤਕਾਰਾਂ ਨੇ ਆਪਣਾ ਝੰਡਾ ਲਹਿਰਾਇਆ ਹੈ। ਭਾਰਤੀ ਗ੍ਰੇਮੀ ਜੇਤੂਆਂ...

ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਰਤ ਰਤਨ ਮਿਲਣ ‘ਤੇ ਦਿੱਤੀ ਵਧਾਈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਦਿੱਲੀ ਵਿਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾਲ...

ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਮੀਂਹ-ਗੜੇਮਾਰੀ ਨਾਲ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਵੇਗੀ ਮਾਨ ਸਰਕਾਰ

ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ...

‘ਬਦਲਦਾ ਪੰਜਾਬ’, ਨਵੇਂ ਵਿਆਹੇ ਜੋੜੇ ਨੂੰ ਵਿਆਹ ਵਾਲੇ ਦਿਨ ਹੀ ਮਿਲਿਆ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ

ਪੰਜਾਬ ਸਰਕਾਰ ਵੱਲੋਂ ਅੱਜ ਤੋਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ‘ਆਪ ਦੇ ਦੁਆਰ’ ਸਕੀਮ ਸ਼ੁਰੂ ਹੋ ਗਈ ਹੈ। ਮੰਤਰੀਆਂ ਅਤੇ ਵਿਧਾਇਕਾਂ ਨੇ...

‘ਪੰਜਾਬ ਸਰਕਾਰ ਤੁਹਾਡੇ ਦੁਆਰ’, CM ਮਾਨ ਬੋਲੇ- ‘ਮੇਰਾ ਸ਼ਹਿਰਾਂ-ਪਿੰਡਾਂ ਤੋਂ ਸਰਕਾਰ ਚਲਾਉਣ ਦਾ ਸੁਪਨਾ ਪੂਰਾ ਹੋਇਆ’

ਪੰਜਾਬ ਸਰਕਾਰ ਵੱਲੋਂ ਅੱਜ ਤੋਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ‘ਆਪ ਦੇ ਦੁਆਰ’ ਸਕੀਮ ਸ਼ੁਰੂ ਹੋ ਗਈ ਹੈ। ਮੰਤਰੀਆਂ ਅਤੇ ਵਿਧਾਇਕਾਂ ਨੇ...

Facebook ਦੇ 20 ਸਾਲ ਪੂਰੇ ਹੋਣ ‘ਤੇ ਮਾਰਕ ਜ਼ੁਕਰਬਰਗ ਨੇ ਸ਼ੇਅਰ ਕੀਤੀ ਵੀਡੀਓ, ਦੇਖੋ ਕੀ ਕਿਹਾ

ਮਾਰਕ ਜ਼ੁਕਰਬਰਗ ਨੇ 4 ਫਰਵਰੀ 2004 ਨੂੰ ਸੋਸ਼ਲ ਮੀਡੀਆ ਪਲੇਟਫਾਰਮ ਸ਼ੁਰੂ ਕੀਤਾ, ਜਿਸ ਦਾ ਨਾਂ ਫੇਸਬੁੱਕ ਹੈ। ਅੱਜ 6 ਫਰਵਰੀ 2024 ਹੈ, ਯਾਨੀ ਦੋ ਦਿਨ...

‘MNS ਦੇ ਸ਼ਾਰਟ ਸਰਵਿਸ ਕਮਿਸ਼ਨ ਅਧਿਕਾਰੀ ਨੂੰ ਵੀ ਸਾਬਕਾ ਫੌਜੀ ਵਾਂਗ ਲਾਭ ਮਿਲੇ’- ਹਾਈਕੋਰਟ ਨੇ ਕੀਤਾ ਸਾਫ਼

ਪੰਜਾਬ-ਹਰਿਆਣਾ ਹਾਈ ਕੋਰਟ ਨੇ ਪਟਿਆਲਾ ਦੀ ਕੈਪਟਨ ਗੁਰਪ੍ਰੀਤ ਕੌਰ ਵੱਲੋਂ ਦਾਇਰ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਸਪੱਸ਼ਟ ਕੀਤਾ ਹੈ ਕਿ...

ਲਿਵ-ਇਨ-ਰਿਲੇਸ਼ਨ ਲਈ ਸ਼ਰਤਾਂ! ਰਜਿਸਟ੍ਰੇਸ਼ਨ ਨਾ ਕਰਾਉਣ ‘ਤੇ ਜੇਲ੍ਹ, ਬੱਚਾ ਹੋਣ ‘ਤੇ ਮਿਲੇਗਾ ਇਨਸਾਫ਼

ਚੋਣ ਵਾਅਦੇ ਨੂੰ ਲਾਗੂ ਕਰਨ ਦੀ ਦਿਸ਼ਾ ‘ਚ ਵੱਡਾ ਕਦਮ ਚੁੱਕਦੇ ਹੋਏ ਉੱਤਰਾਖੰਡ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਮੰਗਲਵਾਰ ਨੂੰ...

CM ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਹੁਣ ਦਿੱਲੀ ਦੀਆਂ ਬੱਸਾਂ ‘ਚ ਮੁਫਤ ‘ਚ ਸਫ਼ਰ ਕਰ ਸਕਣਗੇ Transgenders

ਦਿੱਲੀ ਸਰਕਾਰ ਨੇ ਟ੍ਰਾਂਸਜੈਂਡਰ ਲਈ ਅੱਜ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਦੇ...

ਅਮਰੀਕਾ ‘ਚ ਰਹਿ ਰਹੇ ਭਾਰਤੀਆਂ ਲਈ ਖ਼ੁਸ਼ਖਬਰੀ, Green Card ਦਾ ਖੁੱਲ੍ਹੇਗਾ ਰਾਹ

ਅਮਰੀਕੀ ਸੰਸਦ ‘ਚ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇਕ ਅਹਿਮ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਨੈਸ਼ਨਲ ਸਕਿਓਰਿਟੀ ਐਗਰੀਮੈਂਟ ਨਾਮ ਦੇ ਇਸ...

ਬਠਿੰਡਾ ‘ਚ ਨ.ਸ਼ਾ ਤ.ਸਕਰ ਖਿਲਾਫ ਕਾਰਵਾਈ, ਪੁਲਿਸ ਨੇ ਤ.ਸਕਰ ਦੀ 6 ਲੱਖ ਤੋਂ ਵੱਧ ਦੀ ਕੀਮਤ ਵਾਲੀ ਕਾਰ ਕੀਤੀ ਜ਼ਬਤ

ਬਠਿੰਡਾ ਕੋਤਵਾਲੀ ਪੁਲਿਸ ਨੇ ਨਸ਼ਾ ਤਸਕਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇੱਕ ਨਸ਼ਾ ਤਸਕਰ ਦੀ 6,15,242/- ₹ ਦੀ ਮਾਰੂਤੀ ਸਵਿਫਟ ਕਾਰ...

ਮੱਧ ਪ੍ਰਦੇਸ਼ ਦੇ ਹਰਦਾ ‘ਚ ਪਟਾਕਾ ਫੈਕਟਰੀ ‘ਚ ਵੱਡਾ ਧ.ਮਾ.ਕਾ, ਹਾ.ਦਸੇ ‘ਚ ਕਈ ਲੋਕਾਂ ਦੀ ਮੌ.ਤ

ਮੱਧ ਪ੍ਰਦੇਸ਼ ਦੇ ਹਰਦਾ ‘ਚ ਮਗਰਦਾ ਰੋਡ ‘ਤੇ ਬੈਰਾਗੜ੍ਹ ਰੇਹਟਾ ਨਾਮਕ ਸਥਾਨ ‘ਤੇ ਸਥਿਤ ਪਟਾਕਾ ਫੈਕਟਰੀ ‘ਚ ਮੰਗਲਵਾਰ ਸਵੇਰੇ ਅੱਗ...

ਜੀਜੇ ਨੇ ਸਾਲੀ ਦੀ ਕਰਾਈ ‘ਘੁੜਚੜ੍ਹੀ’, ਮਾਪਿਆਂ ਦੀ ਮੌ.ਤ ਮਗਰੋਂ ਧੀ ਵਾਂਗ ਪਾਲਿਆ-ਪੜ੍ਹਾਇਆ, ਅੱਜ ਵਿਆਹ

ਹਰਿਆਣਾ ਦੇ ਮਹਿੰਦਰਗੜ੍ਹ ‘ਚ ਜੀਜਾ ਨੇ ਆਪਣੀ ਭਰਜਾਈ ਦਾ ਬਨਵਾੜਾ (ਘੁੜਚੜ੍ਹੀ) ਕੱਢ ਲਿਆ। ਪਰਿਵਾਰ ਵਾਲਿਆਂ ਨੇ ਸਾਲੀ ਨੂੰ ਘੋੜੀ ‘ਤੇ...

ਜੰਮੂ-ਕਸ਼ਮੀਰ ਦੇ 8 ਜ਼ਿਲ੍ਹਿਆਂ ‘ਚ ਬਰਫ਼ਬਾਰੀ ਦੀ ਚੇਤਾਵਨੀ, ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ

ਜੰਮੂ-ਕਸ਼ਮੀਰ ‘ਚ ਪਿਛਲੇ ਹਫਤੇ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ avalanche ਦਾ ਅਲਰਟ ਜਾਰੀ...

7 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਟਰੱਕ ਡ੍ਰਾਈਵਰ ਦੀ ਮੌ.ਤ, ਪੱਥਰ ਦੀਆਂ ਸਲੈਬਾਂ ਉਤਾਰਨ ਸਮੇਂ ਵਾਪਰਿਆ ਹਾ.ਦਸਾ

ਕੈਨੇਡਾ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਹਾਦਸੇ ਦੌਰਾਨ ਪੰਜਾਬੀ ਟਰੱਕ ਡ੍ਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 33...

ਫਤਿਹਗੜ੍ਹ ਸਾਹਿਬ ‘ਚ ਨ.ਸ਼ਾ ਤ.ਸਕਰ ਕਾਬੂ, ਮੁਲਜ਼ਮ ਕੋਲੋਂ 2 ਕਿੱਲੋ ਨ.ਸ਼ੀ.ਲਾ ਪਦਾਰਥ ਬਰਾਮਦ

ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ‘ਚ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 2 ਕਿੱਲੋ ਅਫੀਮ...

ਸਾਈਬਰ ਠੱਗਾਂ ਨੇ ਬੀਮਾ ਕੰਪਨੀ ਦਾ ਅਧਿਕਾਰੀ ਬਣ ਕੇ ਕੀਤੀ 67 ਲੱਖ ਰੁਪਏ ਦੀ ਧੋਖਾਧੜੀ

ਸਾਈਬਰ ਠੱਗਾਂ ਨੇ ਇਕ ਬੀਮਾ ਕੰਪਨੀ ਦਾ ਅਧਿਕਾਰੀ ਦੱਸ ਕੇ ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਰਹਿਣ ਵਾਲੇ ਇਕ ਵਿਅਕਤੀ ਤੋਂ 67 ਲੱਖ ਰੁਪਏ ਦੀ ਸਾਈਬਰ...

ਮੋਗਾ ਤੋਂ ਪੰਜਵੀਂ ਤੀਰਥ ਯਾਤਰਾ ਬੱਸ ਨੂੰ MLA ਅਮਨਦੀਪ ਕੌਰ ਅਰੋੜਾ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੁਆਰਾ “ਮੁੱਖ ਮੰਤਰੀ ਤੀਰਥ ਯਾਤਰਾ” ਸਕੀਮ ਤਹਿਤ ਸ਼ਰਧਾਲੂਆਂ ਨੂੰ ਯਾਤਰਾ ਲਈ...

ਸੂਬੇ ‘ਚ ਕੈਂਸਰ ਨਾਲ ਜੰਗ ਦੀ ਤਿਆਰੀ, BARC ਕਰੇਗਾ ਜ਼ਮੀਨੀ ਪਾਣੀ ‘ਚ ਯੂਰੇਨੀਅਮ ਦੀ ਜਾਂਚ

ਪੰਜਾਬ ਵਿੱਚ ਕੈਂਸਰ ਨੂੰ ਹਰਾਉਣ ਲਈ ਹੁਣ ਨਵੀਂ ਰਣਨੀਤੀ ਕੰਮ ਕਰੇਗੀ। ਮਾਲਵੇ ਦੇ ਨਾਲ-ਨਾਲ ਦੋਆਬਾ ਅਤੇ ਮਾਝਾ ਖੇਤਰ ਵਿੱਚ ਵੀ ਧਰਤੀ ਹੇਠਲੇ...

NMRC ਨੇ ਗ੍ਰੇਟਰ ਨੋਇਡਾ ਵੈਸਟ ਮੈਟਰੋ ਰੂਟ ਨੂੰ ਦਿੱਤੀ ਹਰੀ ਝੰਡੀ, ਇੱਥੇ ਬਣਾਏ ਜਾਣਗੇ 11 ਨਵੇਂ ਸਟੇਸ਼ਨ

NMRC ਨੋਇਡਾ ਨੂੰ ਗ੍ਰੇਟਰ ਨੋਇਡਾ ਨਾਲ ਜੋੜਨ ਲਈ ਇੱਕ ਹੋਰ ਨਵਾਂ ਮੈਟਰੋ ਕੋਰੀਡੋਰ ਤਿਆਰ ਕਰਨ ਜਾ ਰਿਹਾ ਹੈ। ਗਰੇਨੋ ਵੈਸਟ ਦੇ ਲੱਖਾਂ ਵਾਸੀ ਕਈ...

PM ਮੋਦੀ ਪਹੁੰਚੇ ਗੋਆ, ONGC ਸਾਗਰ ਸਰਵਾਈਵਲ ਸੈਂਟਰ ਦਾ ਕੀਤਾ ਉਦਘਾਟਨ, ਇੰਡੀਆ ਐਨਰਜੀ ਵੀਕ ‘ਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੋਆ ਦੌਰੇ ‘ਤੇ ਪਹੁੰਚ ਚੁੱਕੇ ਹਨ। PM ਮੋਦੀ ਨੇ ਗੋਆ ਵਿੱਚ ONGC ਦੇ ਸਾਗਰ ਸਰਵਾਈਵਲ ਸੈਂਟਰ ਦਾ ਉਦਘਾਟਨ ਕੀਤਾ।...

ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ AAP ਨੇ ਸ਼ੇਅਰ ਕੀਤੀ ਨਵੀਂ ਵੀਡੀਓ, ਅਫਸਰ ਦੀ ਹਰਕਤ ਕੈਮਰੇ ‘ਚ ਕੈਦ

ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਮੇਅਰ ਚੋਣਾਂ ਨੂੰ ਲੈ ਕੇ ਇੱਕ ਨਵੀਂ ਵੀਡੀਓ ਸਾਹਮਣੇ ਆਈ...

ਸ਼ਿਮਲਾ ‘ਚ ਲੈਂਡਸਲਾਈਡ ਕਾਰਨ 2 ਮਜ਼ਦੂਰਾਂ ਦੀ ਮੌ.ਤ, ਬਚਾਅ ਕਾਰਜ ਜਾਰੀ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਰੁਕ ਗਿਆ ਹੈ, ਪਰ ਹੁਣ ਲੈਂਡਸਲਾਈਡ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਸੂਬੇ ਦੀ...

ਸਿਹਤ ਮੰਤਰੀ ਨੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਦੀ ਵੈੱਬਸਾਈਟ ਕੀਤੀ ਲਾਂਚ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੋਹਾਲੀ ਵਿਖੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀਆਈਐਲਬੀਐਸ) ਦੇ ਉਦਘਾਟਨੀ...

ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, WTC ‘ਚ 100+ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਤੇਜ਼ ਗੇਂਦਬਾਜ਼

ਭਾਰਤ ਨੇ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ ਜ਼ਬਰਦਸਤ ਵਾਪਸੀ ਕੀਤੀ ਅਤੇ ਦੂਜਾ ਮੈਚ 106 ਦੌੜਾਂ ਨਾਲ ਜਿੱਤ ਲਿਆ।...

ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਠੱਗੀ ਦਾ ਮਾਮਲਾ, ਧੋਖੇ ਨਾਲ ਐਪ ਡਾਊਨਲੋਡ ਕਰਵਾ ਠੱਗੇ ਹਜ਼ਾਰਾਂ ਰੁਪਏ

ਅਕਸਰ ਹੀ ਆਨਲਾਈਨ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਠੱਗ ਆਪਣੇ ਵੱਖਰੇ ਵੱਖਰੇ ਤਰੀਕਿਆਂ ਨਾਲ ਆਨਲਾਈਨ ਠੱਗੀ ਦਾ ਨਵਾਂ ਤਰੀਕਾ...

ਦਿੱਲੀ ‘ਚ ED ਦਾ ਵੱਡਾ ਐਕਸ਼ਨ ,MP ਨਾਰਾਇਣ ਦਾਸ ਗੁਪਤਾ ਸਣੇ 10 AAP ਆਗੂਆਂ ਦੇ ਘਰਾਂ ‘ਤੇ ਛਾਪੇ!

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਮੰਗਲਵਾਰ ਸਵੇਰੇ ਈਡੀ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ। ਈਡੀ ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ...

CM ਭਗਵੰਤ ਮਾਨ ਵੱਲੋਂ ਵੱਡਾ ਐਲਾਨ, ਹੁਣ ਰਜਿਸਟਰੀਆਂ ਲਈ ਨਹੀਂ ਪਵੇਗੀ NOC ਦੀ ਲੋੜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਐਲਾਨ ਕੀਤਾ ਹੈ। ਹੁਣ ਪੰਜਾਬ ਵਿੱਚ ਰਜਿਸਟਰੀਆਂ ਕਰਵਾਉਣ ਲਈ NOC ਦੀ ਲੋੜ ਨਹੀਂ ਪਵੇਗੀ। ਇਸ...

ਬ੍ਰਿਟੇਨ ਦੇ ਕਿੰਗ ਚਾਰਲਸ III ਨੂੰ ਹੋਇਆ ਕੈਂਸਰ, ਬਕਿੰਘਮ ਪੈਲੇਸ ਨੇ ਦਿੱਤੀ ਜਾਣਕਾਰੀ

ਬ੍ਰਿਟੇਨ ਦੇ ਰਾਜਾ ਚਾਰਲਸ III ਇਨ੍ਹੀਂ ਦਿਨੀਂ ਕੈਂਸਰ ਤੋਂ ਪੀੜਤ ਹਨ। ਹਾਲ ਹੀ ‘ਚ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੂੰ ਕੈਂਸਰ ਹੈ। ਬ੍ਰਿਟਿਸ਼...

ਮਾਨ ਸਰਕਾਰ ਦਾ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਮਿਸ਼ਨ ਅੱਜ ਤੋਂ ਸ਼ੁਰੂ, ਹਰ ਥਾਂ ਲੱਗਣਗੇ ਕੈਂਪ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਮਿਸ਼ਨ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਅੱਜ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ...

ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਨੂੰ ਵੱਡੀ ਰਾਹਤ, 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਦਾ ਫੈਸਲਾ ਲਿਆ ਗਿਆ ਵਾਪਸ

ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਯੂਨੀਅਨ ਨੇ ਬੱਸਾਂ ਵਿੱਚ 52 ਤੋਂ ਵੱਧ ਸਵਾਰੀਆਂ...

ਪੰਜਾਬ ‘ਚ ਧੁੰਦ ਤੋਂ ਅਜੇ ਰਾਹਤ ਨਹੀਂ, ਮੌਸਮ ਨੂੰ ਲੈ ਕੇ ਆਇਆ ਨਵਾਂ ਅਪਡੇਟ, ਜਾਣੋ ਅਗਲੇ 5 ਦਿਨਾਂ ਦਾ ਹਾਲ

ਪੱਛਮੀ ਗੜਬੜੀ ਦਾ ਪ੍ਰਭਾਵ ਬੀਤੀ ਸ਼ਾਮ ਉੱਤਰੀ ਭਾਰਤ ਵਿੱਚ ਪੂਰੀ ਤਰ੍ਹਾਂ ਖਤਮ ਹੋ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਤੱਕ ਪੰਜਾਬ,...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 6-2-2024

ਗੂਜਰੀ ਮਹਲਾ ੩ ॥ ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥...

ਗ੍ਰੀਨ ਤੋਂ ਕਈ ਗੁਣਾ ਜ਼ਿਆਦਾ ਤਾਕਤਵਰ ਹੁੰਦਾ ਹੈ ਰੈੱਡ ਐਲੋਵੇਰਾ, ਜਾਣੋ ਇਸ ਦੇ ਕਮਾਲ ਦੇ ਫਾਇਦੇ

ਤੁਸੀਂ ਹੁਣ ਤੱਕ ਹਰੇ ਐਲੋਵੇਰਾ ਦੇ ਫਾਇਦਿਆਂ ਬਾਰੇ ਬਹੁਤ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋਏ ਕਿ ਰੈੱਡ ਐਲੋਵੇਰਾ ਉਸ ਤੋਂ ਵੀ ਵੱਧ...

ਤੇਜ਼ ਰਫਤਾਰ ਗੱਡੀ ਦਾ ਕਹਿਰ! ਸੜਕ ਕਿਨਾਰੇ ਬੈਠ ਅੱਗ ਸੇਕ ਰਹੇ ਲੋਕਾਂ ਨੂੰ ਦਰ/ੜਿਆ, 2 ਦੀ ਗਈ ਜਾ/ਨ

ਲੁਧਿਆਣਾ ਵਿਖੇ ਅੱਜ ਦੇਰ ਰਾਤ ਵੱਡਾ ਹਾਦਸਾ ਵਾਪਰਿਆ ਹੈ। ਪੱਖੋਵਾਲ ਰੋਡ ਨੇੜੇ ਥਰੀਕੇ ਰੋਡ ਕੋਲ ਤੇਜ਼ ਰਫਤਾਰ ਗੱਡੀ ਨੇ ਸੜਕ ਕਿਨਾਰੇ ਅੱਗ...

Facebook ‘ਤੇ Mention ਤੇ Highlight ਤੋਂ ਹੋ ਪ੍ਰੇਸ਼ਾਨ? ਕਰਨਾ ਚਾਹੁੰਦੇ ਹੋ ਬੰਦ, ਜਾਣੋ ਪੂਰਾ ਪ੍ਰੋਸੈੱਸ

ਫੇਸਬੁੱਕ ਇਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਸ ਦਾ ਇਸਤੇਮਾਲ ਦੁਨੀਆ ਭਰ ਵਿਚ ਕਰੋੜਾਂ ਲੋਕ ਕਰਦੇ ਹਨ। ਇਸ ‘ਤੇ ਲੋਕ ਆਪਣੇ ਫੋਟੋ ਤੇ ਵੀਡੀਓ...

ਵਾਰ-ਵਾਰ Hang ਹੋ ਰਿਹਾ ਹੈ ਫੋਨ, ਤੁਰੰਤ ਬਦਲੋ ਇਹ ਛੋਟੀ ਜਿਹੀ ਸੈਟਿੰਗ, ਬਿਨਾਂ ਰੁਕੇ ਚੱਲੇਗਾ ਮੋਬਾਈਲ

ਫੋਨ ਵਿਚ ਹੁਣ ਲਗਭਗ ਸਾਡੀਆਂ ਸਾਰੀਆਂ ਚੀਜ਼ਾਂ ਸੇਵ ਰਹਿੰਦੀਆਂ ਹਨ। ਇਸ ਲਈ ਇਨ੍ਹਾਂ ਦਾ ਖਿਆਲ ਵੀ ਬਹੁਤ ਚੰਗੀ ਤਰ੍ਹਾਂ ਰੱਖਿਆ ਜਾਂਦਾ ਹੈ।...

ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, 13 ਫਰਵਰੀ ਨੂੰ ਦਿੱਲੀ ਵੱਲ ਕਰਨਗੀਆਂ ਕੂਚ

ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ ਜਿਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। 22 ਕਿਸਾਨ...

ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਲਾਈਵ ਦੇਖੀ ਸਦਨ ਦੀ ਕਾਰਵਾਈ

ਦੇਸ਼ ਦੇ ਮੁੱਖ ਧਾਰਮਿਕ ਗੁਰੂਆਂ ਨੇ ਅੱਜ ਸੰਸਦ ਵਿਚ ਪਹੁੰਚ ਕਾਰਵਾਈ ਨੂੰ ਲਾਈਵ ਦੇਖਿਆ। ਇਸ ਦੌਰਾਨ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ...

12 ਤੋਂ 14 ਫਰਵਰੀ ਤੱਕ ਹੋਣਗੀਆਂ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ, ਮੰਤਰੀ ਅਨਮੋਲ ਗਗਨ ਮਾਨ ਵੱਲੋਂ ਖੇਡਾਂ ਦਾ ਪੋਸਟਰ ਜਾਰੀ

12 ਤੋਂ 14 ਫਰਵਰੀ ਤੱਕ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਚੰਡੀਗੜ੍ਹ...

ਅਬੋਹਰ ‘ਚ ਚੋਰਾਂ ਦਾ ਕਾਰਨਾਮਾ, ਸ਼ਟਰ ਤੋੜ ਕੇ ਗੋਦਾਮ ਅੰਦਰ ਵੜੇ, ਹਜ਼ਾਰਾਂ ਦੀ ਖੰਡ ਤੇ ਘਿਓ ਲੈ ਕੇ ਹੋਏ ਰਫੂਚੱਕਰ

ਅਬੋਹਰ ਵਿਚ ਖਾਧ ਸਮੱਗਰੀ ਦੇ ਗੋਦਾਮ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਗੋਦਾਮ ਦੇ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਵੜੇ।ਇਸ ਤੋਂ...

PM Modi ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ, ਕਿਹਾ-‘ਅਗਲੀਆਂ ਚੋਣਾਂ ‘ਚ ਦਰਸ਼ਕ ਗੈਲਰੀ ‘ਚ ਨਜ਼ਰ ਆਉਣਗੇ ਵਿਰੋਧੀ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ‘ਤੇ ਧੰਨਵਾਦੀ ਭਾਸ਼ਣ ਦਿੱਤਾ। ਇਸ ਮੌਕੇ ਪੀਐੱਮ...

ਮੈਡੀਕਲ ਅਫਸਰ ਭਰਤੀ ਘੁਟਾਲਾ, ਸਿਹਤ ਵਿਭਾਗ ਨੇ ਪੁਲਿਸ ਨੂੰ ਕਸੂਰਵਾਰ ਉਮੀਦਵਾਰਾਂ ਖਿਲਾਫ ਕਾਰਵਾਈ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ : ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਵੱਲੋਂ 2008-09 ਦੌਰਾਨ ਮੈਡੀਕਲ ਅਫਸਰਾਂ (ਐਮ.ਓ.) ਦੀ ਭਰਤੀ ਵਿੱਚ ਕੀਤੇ ਘੁਟਾਲੇ ਦੀ...

ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ, ਕੋਰਟ ਨੇ ਬੀਮਾਰ ਪਤਨੀ ਨਾਲ ਹਫ਼ਤੇ ’ਚ ਇਕ ਵਾਰ ਮਿਲਣ ਦੀ ਦਿੱਤੀ ਇਜਾਜ਼ਤ

‘ਆਪ’ ਆਗੂ ਤੇ ਦਿੱਲੀ ਦੇ ਸਾਹਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੂੰ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਸਿਸੋਦੀਆ ਨੂੰ ਹਫਤੇ ਵਿਚ...

ਚੰਡੀਗੜ੍ਹ ਮੇਅਰ ਚੋਣ ‘ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ-‘ਇਹ ਲੋਕਤੰਤਰ ਦਾ ਮਜ਼ਾਕ’, MC ਬਜਟ ਸੈਸ਼ਨ ‘ਤੇ ਵੀ ਲਗਾਈ ਰੋਕ’

ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਮੇਅਰ ਚੋਣ ਮਾਮਲੇ ਵਿਚ ਤਲਖ...

ਲੁਧਿਆਣਾ : ਖਾਕੀ ਹੋਈ ਸ਼ਰਮਸਾਰ! ਸਟੇਸ਼ਨ ਦੇ ਬਾਹਰ ਨਸ਼ੇ ‘ਚ ਟੱਲੀ ਮਿਲਿਆ ਪੁਲਿਸ ਮੁਲਾਜ਼ਮ

ਲੁਧਿਆਣਾ ਵਿਖੇ ਅੱਜ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਪੁਲਿਸ ਮੁਲਾਜ਼ਮ ਨਸ਼ੇ ਵਿਚ ਧੁੱਤ ਮਿਲਿਆ। ਅਜਿਹੀ ਘਟਨਾ ਹਰ ਇਕ ਨੂੰ...

ਕਾਰ ਦਾ ਸੰਤੁਲਨ ਵਿਗੜਨ ਕਾਰਨ ਮਨਾਲੀ ਜਾਂਦੇ ਮੁੰਡਿਆਂ ਨਾਲ ਵਾਪਰਿਆ ਵੱਡਾ ਹਾਦ/ਸਾ, ਇਕ ਦੀ ਮੌ.ਤ, 1 ਜ਼ਖਮੀ

ਪੰਜਾਬ ਵਿਚ ਸੜਕੀ ਹਾਦਸੇ ਦਿਨੋ-ਦਿਨ ਵੱਧ ਰਹੇ ਹਨ। ਅਜਿਹਾ ਹੀ ਇਕ ਹਾਦਸਾ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਰੋਪੜ ਵਿਖੇ ਵਾਪਰਿਆ ਹੈ ਜਿਥੇ...

ਲੁਧਿਆਣਾ ਜੇਲ੍ਹ ‘ਚ ਬੰਦ ਕੈਦੀਆਂ ਦੀ ਕ.ਰਤੂ.ਤ, ਬਾਥਰੂਮ ਦੀ ਕੰਧ ‘ਚੋਂ ਕੱਢੀਆਂ ਇੱਟਾਂ, 2 ਕੈਦੀ ਹਿਰਾਸਤ ‘ਚ

ਪੰਜਾਬ ਦੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਸੁਰੰਗ ਪੁੱਟਣ ਦੇ ਯਤਨ ਕੀਤੇ ਜਾ ਰਹੇ ਸਨ। ਸਮਾਂ ਰਹਿੰਦੇ ਜੇਲ੍ਹ ਪ੍ਰਸ਼ਾਸਨ ਨੇ ਦੋ ਕੈਦੀਆਂ...

ਫਤਿਹਗੜ੍ਹ ਸਾਹਿਬ ‘ਚ ਰਾਹਗੀਰ ਨੇ ਬਚਾਈ ਜ਼ਖਮੀ ਵਿਅਕਤੀ ਦੀ ਜਾ.ਨ, ਸਿਹਤ ਮੰਤਰੀ ਨੇ ਕਿਹਾ- ਸਰਕਾਰ ਕਰੇਗੀ ਸਨਮਾਨ

ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਹਾਦਸੇ ‘ਚ ਜ਼ਖਮੀਆਂ ਦੀ ਜਾਨ ਬਚਾਉਣ ਲਈ ਫਰਿਸ਼ਤੇ ਸਕੀਮ ਲਾਗੂ ਕੀਤੀ ਹੈ। ਇਸ ਯੋਜਨਾ ਤਹਿਤ...

ਭਾਰਤ ਨੇ ਜਿੱਤਿਆ ਦੂਜਾ ਟੈਸਟ ਮੈਚ, ਇੰਗਲੈਂਡ ਨੂੰ 106 ਦੌੜਾਂ ਨਾਲ ਦਿੱਤੀ ਮਾਤ, ਸੀਰੀਜ਼ 1-1 ਨਾਲ ਬਰਾਬਰ

ਭਾਰਤ ਨੇ ਵਿਸ਼ਾਖਾਪਟਨਮ ਟੈਸਟ 106 ਦੌੜਾਂ ਨਾਲ ਜਿੱਤ ਲਿਆ ਹੈ। ਸੋਮਵਾਰ ਨੂੰ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ 292 ਦੌੜਾਂ ਹੀ ਬਣਾ ਸਕੀ। ਟੀਮ...

ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਸਖ਼ਤ, ਸਿਆਸੀ ਪਾਰਟੀਆਂ ਨੂੰ ਪ੍ਰਚਾਰ ਸਬੰਧੀ ਦਿੱਤੀਆਂ ਹਦਾਇਤਾਂ

ਲੋਕ ਸਭਾ ਚੋਣਾਂ ‘ਚ ਕੁਝ ਹੀ ਸਮਾਂ ਬਾਕੀ ਹੈ। ਸਿਆਸੀ ਪਾਰਟੀਆਂ ਦੇ ਨਾਲ-ਨਾਲ ਚੋਣ ਕਮਿਸ਼ਨ ਨੇ ਵੀ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ...

ਚੰਡੀਗੜ੍ਹ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ, ਠੰਢ ਕਰਕੇ ਬਦਲਿਆ ਸਕੂਲਾਂ ਦਾ ਸਮਾਂ

ਚੰਡੀਗੜ੍ਹ ਸਿੱਖਿਆ ਵਿਭਾਗ ਨੇ 5 ਫਰਵਰੀ ਤੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ । ਹੁਣ ਸਿੰਗਲ ਸ਼ਿਫਟ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ...

ਜਲੰਧਰ ‘ਚ ਦਿਨ-ਦਿਹਾੜੇ ਵੱਡੀ ਵਾ.ਰਦਾ.ਤ, ਲੁਟੇਰਿਆਂ ਨੇ ਘਰ ‘ਚ ਵੜ ਕੇ 12 ਲੱਖ ਰੁਪਏ ਦੀ ਨਕਦੀ ਤੇ ਸੋਨਾ ਲੁੱਟਿਆ

ਪੰਜਾਬ ਦੇ ਜਲੰਧਰ ‘ਚ ਸੋਮਵਾਰ ਸਵੇਰੇ ਹਥਿਆਰਬੰਦ ਬਦਮਾਸ਼ਾਂ ਨੇ ਇਕ ਏਜੰਟ ਦੇ ਘਰੋਂ ਬੰਦੂਕ ਦੀ ਨੋਕ ‘ਤੇ 12 ਲੱਖ ਰੁਪਏ ਨਕਦ ਅਤੇ 15 ਲੱਖ...

ਰੋਜ਼ੀ-ਰੋਟੀ ਲਈ ਪੁਰਤਗਾਲ ਗਏ ਪੰਜਾਬੀ ਨੌਜਵਾਨ ਦੀ ਸੜਕ ਹਾ.ਦਸੇ ‘ਚ ਹੋਈ ਮੌ.ਤ

ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾ ਕੇ ਸੈਟਲ ਹੋਣ ਦਾ ਕ੍ਰੇਜ਼ ਦਿਨੋ-ਦਿਨ ਵੱਧ ਰਿਹਾ ਹੈ । ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਤੋਂ...

ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਹਸਪਤਾਲ ਦਾ ਅਚਨਚੇਤ ਦੌਰਾ, ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾ

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਅੱਜ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ...

ਜੰਮੂ-ਕਸ਼ਮੀਰ ‘ਚ ਭਾਰੀ ਬਰਫ਼ਬਾਰੀ ਤੇ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ, ਕਸ਼ਮੀਰ ‘ਚ ਬਰਫੀਲੇ ਤੂਫ਼ਾਨ ਦੀ ਚਿਤਾਵਨੀ

ਜੰਮੂ-ਕਸ਼ਮੀਰ ਵਿੱਚ ਭਾਰੀ ਬਰਫ਼ਬਾਰੀ ਤੇ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਕਸ਼ਮੀਰ ਵਿੱਚ ਬਰਫੀਲੇ ਤੂਫ਼ਾਨ ਦੀ...

ਮੋਹਾਲੀ ‘ਚ ਤੇਜ਼ ਰਫਤਾਰ ਕਾਰਨ ਬੇਕਾਬੂ ਹੋ ਕੇ ਪਲਟੀ ਕਾਰ, ਹਾ.ਦਸੇ ‘ਚ ਮੁੰਡਾ ਤੇ ਕੁੜੀ ਦੀ ਮੌ.ਤ, 3 ਗੰਭੀਰ ਜ਼ਖਮੀ

ਸੈਕਟਰ-88/89 ਲਾਈਟ ਪੁਆਇੰਟ ਹੀਰੋ ਹੋਮਜ਼ ਨੇੜੇ ਸ਼ਨੀਵਾਰ ਤੜਕੇ ਕਰੀਬ 2.30 ਵਜੇ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ 22 ਸਾਲਾ...

Honor Pad 9 ਨੂੰ ਜਲਦ ਹੀ ਭਾਰਤ ‘ਚ ਕੀਤਾ ਜਾਵੇਗਾ ਲਾਂਚ, ਮਿਲਣਗੇ ਇਹ ਖ਼ਾਸ ਫੀਚਰਸ

Honor Pad 9 ਨੂੰ ਪਿਛਲੇ ਸਾਲ ਦਸੰਬਰ ‘ਚ ਚੀਨ ‘ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਕੰਪਨੀ ਜਲਦ ਹੀ ਇਸ ਨੂੰ ਭਾਰਤ ‘ਚ ਵੀ ਲਾਂਚ ਕਰੇਗੀ। ਇਸ ਨੂੰ ਹਾਲ...

ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਦੇ ਮਾਤਾ ਜੀ ਦਾ ਹੋਇਆ ਦਿਹਾਂਤ, ਸੁਖਬੀਰ ਬਾਦਲ ਨੇ ਜਤਾਇਆ ਦੁੱਖ

ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੂੰ ਵੱਡਾ ਸਦਮਾ ਲੱਗਿਆ ਹੈ। ਉਨ੍ਹਾਂ ਦੇ ਮਾਤਾ ਬੀਬੀ ਬਲਬੀਰ ਕੌਰ ਦਾ ਦਿਹਾਂਤਹੋ...

ਹਿਮਾਚਲ ‘ਚ ਭਾਰੀ ਬਰਫਬਾਰੀ ਕਾਰਨ 24 ਨੈਸ਼ਨਲ ਹਾਈਵੇਅ ਸਮੇਤ 500 ਸੜਕਾਂ ‘ਤੇ ਆਵਾਜਾਈ ਬੰਦ

ਪੂਰੇ ਹਿਮਾਚਲ ਪ੍ਰਦੇਸ਼ ‘ਚ ਇਨ੍ਹੀਂ ਦਿਨੀਂ ਭਾਰੀ ਬਰਫਬਾਰੀ ਹੋ ਰਹੀ ਹੈ। ਬਰਫਬਾਰੀ ਕਾਰਨ ਹਿਮਾਚਲ ਦੀਆਂ 518 ਸੜਕਾਂ ਅਤੇ 24 ਰਾਸ਼ਟਰੀ...

Grammy Awards ‘ਚ ਭਾਰਤ ਦੀ ਵੱਡੀ ਜਿੱਤ, ਸ਼ੰਕਰ ਮਹਾਦੇਵਨ-ਜ਼ਾਕਿਰ ਹੁਸੈਨ ਨੇ ਜਿੱਤਿਆ ਪੁਰਸਕਾਰ

ਭਾਰਤ ਨੇ ਇਸ ਸਾਲ ਗ੍ਰੈਮੀ ਅਵਾਰਡਸ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਐਤਵਾਰ ਨੂੰ ਲਾਸ ਏਂਜਲਸ ‘ਚ 66ਵੇਂ ਗ੍ਰੈਮੀ ਐਵਾਰਡਸ ਦਾ ਆਯੋਜਨ ਕੀਤਾ...

ਟਰੇਨ ‘ਚ ਬਿਨਾਂ ਟਿਕਟ ਸਫਰ ਕਰਨ ਦੇ ਵਧੇ ਮਾਮਲੇ, ਚੰਡੀਗੜ੍ਹ ਰੇਲਵੇ ਲਗਾਤਾਰ ਵਸੂਲ ਰਿਹਾ ਜੁਰਮਾਨਾ

ਰੇਲਵੇ ‘ਚ ਬਿਨਾਂ ਟਿਕਟ ਸਫਰ ਕਰਨ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਚੰਡੀਗੜ੍ਹ ਰੇਲਵੇ ਸਟੇਸ਼ਨ ਅਥਾਰਟੀ ਵੱਲੋਂ ਅਜਿਹੇ ਯਾਤਰੀਆਂ...

ਹਿਮਾਚਲ ਤੋਂ ਅਯੁੱਧਿਆ ਲਈ ਰਵਾਨਾ ਹੋਈ ਵਿਸ਼ੇਸ਼ ਟਰੇਨ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿਖਾਈ ਹਰੀ ਝੰਡੀ

ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਅੱਜ ਅਯੁੱਧਿਆ ਲਈ ਵਿਸ਼ੇਸ਼ ਆਸਥਾ ਟਰੇਨ ਰਵਾਨਾ ਕੀਤੀ ਗਈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ...

PM ਨਰਿੰਦਰ ਮੋਦੀ ਅੱਜ ਲੋਕ ਸਭਾ ‘ਚ ‘ਧੰਨਵਾਦ ਪ੍ਰਸਤਾਵ’ ਦਾ ਦੇਣਗੇ ਜਵਾਬ, ਜਾਣੋ ਟਾਈਮਿੰਗ

ਸੰਸਦ ਦੇ ਬਜਟ ਸੈਸ਼ਨ ‘ਚ ਸੋਮਵਾਰ ਨੂੰ ਅਹਿਮ ਦਿਨ ਹੋਣ ਜਾ ਰਿਹਾ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦੇ ਸੰਬੋਧਨ ਦਾ...

ਕੈਨੇਡਾ ‘ਚ ਘਰ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ, ਵਿਦੇਸ਼ੀਆਂ ਲਈ ਟਰੂਡੋ ਸਰਕਾਰ ਨੇ ਕੀਤਾ ਵੱਡਾ ਐਲਾਨ

ਕੈਨੇਡਾ ਵਿੱਚ ਆਪਣਾ ਘਰ ਬਣਾਉਣ ਦਾ ਸੁਪਨਾ ਦੇਖ ਰਹੇ ਵਿਦੇਸ਼ੀਆਂ ਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਟਰੂਡੋ ਸਰਕਾਰ ਦੇ ਨਵੇਂ...

ਕੁਸ਼ਤੀ ‘ਚ ਵਿਨੇਸ਼ ਫੋਗਾਟ ਦੀ ਸ਼ਾਨਦਾਰ ਵਾਪਸੀ, ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

ਜੈਪੁਰ ਵਿੱਚ ਭਾਰਤੀ ਓਲੰਪਿਕ ਸੰਘ ਦੀ ਐਡ-ਹਾਕ ਕਮੇਟੀ ਵੱਲੋਂ ਕਰਵਾਈ ਸੀਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਏਸ਼ਿਆਈ ਖੇਡਾਂ ਵਿੱਚ...

ਪੰਜਾਬ ਦੇ ਮੌਸਮ ਦਾ ਬਦਲਿਆ ਮਿਜਾਜ਼, ਕਈ ਦਿਨਾਂ ਤੱਕ ਮੀਂਹ ਦੀ ਚੇਤਾਵਨੀ, ਆਉਣ ਵਾਲੇ ਦਿਨਾਂ ‘ਚ ਵੱਧ ਸਕਦੀ ਹੈ ਠੰਢ

ਪੰਜਾਬ ‘ਚ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਖਤਮ ਹੋਣ ਤੋਂ ਬਾਅਦ ਸਮੋਗ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਧੁੰਦ ਛਾਈ ਹੋਈ ਹੈ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-2-2024

ਬਿਲਾਵਲੁ ਮਹਲਾ ੫ ॥ ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥ ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥ ਭਗਤ ਜਨਾ ਕੀ ਬੇਨਤੀ...

ਸਪੇਸ ‘ਚ ਬਣਿਆ ਨਵਾਂ ਰਿਕਾਰਡ, ਰੂਸੀ ਪੁਲਾੜ ਯਾਤਰੀ Oleg Kononenko ਨੇ ਪੁਲਾੜ ‘ਚ ਬਿਤਾਏ 878 ਦਿਨ

ਰੂਸੀ ਪੁਲਾੜ ਯਾਤਰੀ ਓਲੇਗ ਕੋਨੋਨੇਂਕੋ ਨੇ ਪੁਲਾੜ ਵਿਚ ਰਹਿਣ ਦੀ ਕੁੱਲ ਮਿਆਦ ਦੇ ਮਾਮਲੇ ਵਿਚ ਇਕ ਨਵਾਂ ਰਿਕਾਰਡ ਬਣਾਇਆ ਹੈ।ਉਨ੍ਹਾਂ ਨੇ...

ਮੋਟਾਪੇ ਤੋਂ ਹੋ ਪ੍ਰੇਸ਼ਾਨ? ਮਹੀਨੇ ‘ਚ ਘੱਟ ਕਰਨਾ ਚਾਹੁੰਦੇ ਹੋ ਭਾਰ ਤਾਂ ਅਪਣਾਓ ਇਹ ਆਸਾਨ ਟਿਪਸ

ਕੈਲੋਰੀ ਨਾਲ ਭਰਪੂਰ ਫੂਡ ਨੂੰ ਘੱਟ ਕਰੋ ਤੇ ਪੌਸ਼ਕ ਤੱਤਾਂ ਨਾਲ ਭਰਪੂਰ ਬੈਲੇਂਸ ਡਾਇਟ ਲਓ। ਫਲਾਂ, ਸਬਜ਼ੀਆਂ, ਲੀਨ ਪ੍ਰੋਟੀਨ ਤੇ ਸਾਬੁਤ ਅਨਾਜ...

ਨਾਸਾ ਬਣਾਏਗਾ ਖਾਸ ਪਾਵਰ ਪਲਾਂਟ, ਚੰਦਰਮਾ ‘ਤੇ ਨਹੀਂ ਹੋਵੇਗੀ ਊਰਜਾ ਦੀ ਸਮੱਸਿਆ, ਮਿਲੇਗੀ ਬਿਜਲੀ

ਮੰਗਲ ਤੇ ਚੰਦਰਮਾ ‘ਤੇ ਬਸਤੀ ਬਣਾਉਣ ਦਾ ਸਿਰਫ ਸੁਪਨਾ ਹੀ ਨਹੀਂ ਦੇਖਿਆ ਜਾ ਰਿਹਾ ਹੈ ਸਗੋਂ ਇਸ ਦੀ ਤਿਆਰੀ ਤੱਕ ਹੋ ਰਹੀ ਹੈ ਤੇ ਅਰਬਾਂ ਦਾ...

WhatsApp ਦਾ ਵੱਡਾ ਐਕਸ਼ਨ, ਭਾਰਤ ‘ਚ ਬੈਨ ਕੀਤੇ 69 ਲੱਖ ਤੋਂ ਵੱਧ ਅਕਾਊਂਟਸ, ਜਾਣੋ ਕਾਰਨ

ਵ੍ਹਟਸਐਪ ਦਾ ਇਸਤੇਮਾਲ ਅੱਜ ਦੇ ਸਮੇਂ ਵਿਚ ਅਸੀਂ ਸਾਰੇ ਕਰਦੇ ਹਾਂ। ਕਾਲ ਤੋਂ ਲੈ ਕੇ ਚੈਟ, ਵੀਡੀਓ, ਫੋਟੋ ਤੇ ਮਨੀ ਟਰਾਂਸਫਰ ਕਰਨ ਤੋਂ ਲੈ ਕੇ...

ਡੀਜੇ ‘ਤੇ ਗਾਣੇ ਨੂੰ ਲੈ ਕੇ ਮੈਰਿਜ ਪੈਲੇਸ ‘ਚ ਹੋਇਆ ਹੰਗਾਮਾ, ਰਾਊਂਡ ਫਾ/ਇਰ ‘ਚ ਇਕ ਨੌਜਵਾਨ ਜ਼ਖ਼ਮੀ

ਲੁਧਿਆਣਾ ਦੇ ਇਕ ਨਿੱਜੀ ਮੈਰਿਜ ਪੈਲੇਸ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡੀਜੇ ‘ਤੇ ਗਾਣੇ ਚਲਾਉਣ ਨੂੰ ਲੈ ਕੇ ਫਾਇਰਿੰਗ ਹੋ ਗਈ।...

ਮਾਨਸਾ ਦਾ SHO ਸਸਪੈਂਡ, ਗੁਰੂਘਰ ਵਿਚ ਸੇਵਾਦਾਰਾਂ ਨਾਲ ਬਦਸਲੂਕੀ ਕਰਨ ‘ਤੇ ਹੋਈ ਕਾਰਵਾਈ

ਮਾਨਸਾ ਦੇ ਬੋਹਾ ਕਸਬੇ ਦੇ ਐੱਸਐੱਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਪਤਾ ਲੱਗਾ ਕਿ ਐੱਸਐੱਚਓ ਬੀਤੀ ਰਾਤ...

ਚੰਡੀਗੜ੍ਹ ਮੇਅਰ ਚੋਣਾਂ ਵਿਵਾਦ ਨੂੰ ਲੈਕੇ ‘ਆਪ-ਕਾਂਗਰਸ’ ਦਾ ਵੱਡਾ ਐਲਾਨ, ਧਰਨਾ ਲਾਉਣ ਦਾ ਲਿਆ ਫੈਸਲਾ

ਚੰਡੀਗੜ੍ਹ ਮੇਅਰ ਚੋਣਾਂ ਦੇ ਵਿਵਾਦ ਨੂੰ ਲੈ ਕੇ ਆਪ ਤੇ ਕਾਂਗਰਸ ਪਾਰਟੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ...

ਪੰਜਾਬ ਪੁਲਿਸ ਦੇ SSF ਵਿੰਗ ਦੀ ਹੋਈ ਸ਼ੁਰੂਆਤ, 24 ਘੰਟੇ ਆਨ ਡਿਊਟੀ ਤਾਇਨਾਤ ਰਹਿਣਗੇ ਮੁਲਾਜ਼ਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਹੀ ਸੜਕ ਸੁਰੱਖਿਆ ਫੋਰਸ ਯਾਨੀ SSF ਦਾ ਨਵਾਂ ਵਿੰਗ ਤਿਆਰ ਕੀਤਾ ਗਿਆ ਹੈ ਜੋ ਕਿ...

CM ਕੇਜਰੀਵਾਲ ਦਾ ਦਾਅਵਾ-“ਸਰਕਾਰੀ ਸਕੂਲਾਂ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਆ ਰਹੇ ਹਨ ਨਤੀਜੇ’

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ 4 ਸਕੂਲਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਇਥੇ ਸਕੂਲਾਂ...

ਪੰਜਾਬੀ ਨੌਜਵਾਨ ਨਾਲ ਗੁਜਰਾਤ ‘ਚ ਵਾਪਰਿਆ ਭਾਣਾ, ਪਰਿਵਾਰ ਨੇ ਸਰਕਾਰ ਤੋਂ ਕੀਤੀ ਇਹ ਮੰਗ

ਅੰਮ੍ਰਿਤਸਰ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੋਂ ਦੇ ਨੌਜਵਾਨ ਦੀ ਗੁਜਰਾਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਬੀਰ ਸਿੰਘ ਵਜੋਂ...

ਇਮਰਾਨ ਖਾਨ ਨੂੰ ਇਕ ਹੋਰ ਵੱਡਾ ਝਟਕਾ! ਕਰੀਬੀ ਮਹਿਮੂਦ ਕੁਰੈਸ਼ੀ ਦੇ 5 ਸਾਲ ਤੱਕ ਚੋਣ ਲੜਨ ‘ਤੇ ਲੱਗੀ ਰੋਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਾਰਟੀ ਨੂੰ ਪੀਟੀਆਈ ਦੀਆਂ ਆਮ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਵੱਡਾ...

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਨਿੱਜੀ ਯੂਨੀਵਰਸਿਟੀ ਨੇੜੇ PG ਤੋਂ 13 ਵਿਦੇਸ਼ੀ ਕੁੜੀਆਂ ਤੇ ਮੁੰਡਿਆਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਵੱਲੋਂ ਫਗਵਾੜਾ ਵਿਚ ਇਕ ਨਿੱਜੀ ਯੂਨੀਵਰਸਿਟੀ ਦੇ ਨੇੜੇ ਬਣੇ ਪੀਜੀ ਵਿਚ ਜਿਸਮ...

ਸਰਦੀਆਂ ਦੇ ਮੌਸਮ ‘ਚ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਕਰੋ ਇਹ ਕੰਮ, ਰਹੋਗੇ ਫਿੱਟ

ਬਦਲਦਾ ਮੌਸਮ ਬੇਸ਼ੱਕ ਇੱਕ ਕੁਦਰਤੀ ਵਰਤਾਰਾ ਹੈ ਪਰ ਇਹ ਸਾਡੀ ਸਿਹਤ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ...

ਇਲੈਕਟ੍ਰਿਕ ਸਕੂਟਰ ਖਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਜਾਣੋ ਡਿਟੇਲ

ਪੈਟਰੋਲ ਦੀਆਂ ਵਧੀਆਂ ਕੀਮਤਾਂ ਕਾਰਨ ਲੋਕ ਹੁਣ ਇਲੈਕਟ੍ਰਿਕ ਸਕੂਟਰਾਂ ਦੀ ਵਰਤੋਂ ਕਰਨ ਲੱਗ ਪਏ ਹਨ। ਇਸ ਕਾਰਨ ਇਨ੍ਹਾਂ ਦੀ ਵਿਕਰੀ ਵੀ ਤੇਜ਼ੀ...

11 ਫਰਵਰੀ ਨੂੰ ਪੰਜਾਬ ਦੌਰੇ ‘ਤੇ ਮੱਲਿਕਾਰੁਜਨ ਖੜਗੇ, ਆਗਾਮੀ ਲੋਕਸਭਾ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਨਾਲ ਕਰਨਗੇ ਚਰਚਾ

ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ 11 ਫਰਵਰੀ ਨੂੰ ਸੂਬੇ ਵਿਚ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣਗੇ। ਇਸ ਦੌਰਾਨ ਉਹ ਪਾਰਟੀ...

ਕਸ਼ਮੀਰ ‘ਚ ਭਾਰੀ ਬਰਫਬਾਰੀ ਵਿਚ ਫੌਜ ਨੇ ਗਰਭਵਤੀ ਮਹਿਲਾ ਨੂੰ ਪਹੁੰਚਾਇਆ ਹਸਪਤਾਲ, ਬਚਾਈ ਬੱਚੇ ਤੇ ਮਾਂ ਦੀ ਜਾਨ

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਫੌਜ ਦੇ ਜਵਾਨਾਂ ਨੇ ਦੇਵਦੂਤ ਬਣਕੇ ਇਕ ਮਹਿਲਾ ਦੀ ਜਾਨ ਬਚਾਈ। ਇਸ ਤਰ੍ਹਾਂ ਆਰਮੀ ਦੇ ਜਵਾਨਾਂ ਨੇ ਇਕ ਵਾਰ ਫਿਰ...

ਲੁਧਿਆਣਾ ‘ਚ ਮੀਂਹ ਕਾਰਨ ਮੌਸਮ ਦਾ ਬਦਲਿਆ ਮਿਜਾਜ਼, ਤਾਪਮਾਨ ‘ਚ ਗਿਰਾਵਟ, ਠੰਢ ਨੇ ਠਾਰੇ ਲੋਕ

ਲੁਧਿਆਣਾ ‘ਚ ਅੱਜ ਦਿਨ ਭਰ ਬਾਰਿਸ਼ ਹੁੰਦੀ ਰਹੀ। ਅੱਜ ਦਾ ਤਾਪਮਾਨ 9 ਡਿਗਰੀ ਰਿਹਾ। ਮੌਸਮ ਵਿਭਾਗ ਮੁਤਾਬਕ ਕੱਲ੍ਹ ਧੁੱਪ ਨਿਕਲੇਗੀ। ਜਿਸ...

ਬਰਤਨ ਧੌਣ ‘ਚ ਨਹੀਂ ਹੋਵੇਗੀ ਪ੍ਰੇਸ਼ਾਨੀ, 999/- ਰੁਪਏ ਦਾ ਗੀਜ਼ਰ ਦੇਵੇਗਾ ਤੁਰੰਤ ਗਰਮ ਪਾਣੀ

ਸਰਦੀਆਂ ਵਿੱਚ ਬਰਤਨਾਂ ਨੂੰ ਠੰਡੇ ਪਾਣੀ ਨਾਲ ਧੋਣਾ ਬਹੁਤ ਔਖਾ ਕੰਮ ਹੈ। ਕੜਾਕੇ ਦੀ ਠੰਡ ਵਿੱਚ ਗਰਮ ਪਾਣੀ ਕਾਫੀ ਰਾਹਤ ਦਿੰਦਾ ਹੈ। ਜੇਕਰ ਬਰਤਨ...

ਇੱਕ ਅਜਿਹਾ ਅਨੋਖਾ ਸਕੂਲ, ਜਿਥੇ ਘੰਟੀ ਵਜਦੇ ਹੀ ਬੱਚੇ ਘਰ ਨਹੀਂ ਜੰਗਲ ਵੱਲ ਭਜਦੇ ਹਨ

ਛੱਤੀਸਗੜ੍ਹ ‘ਚ ਇਕ ਅਨੋਖਾ ਸਕੂਲ ਦੇਖਣ ਨੂੰ ਮਿਲਿਆ ਹੈ। ਜਿੱਥੇ ਸਕੂਲ ਦੀ ਘੰਟੀ ਵੱਜਦੇ ਹੀ ਬੱਚੇ ਘਰ ਵੱਲ ਨਹੀਂ ਸਗੋਂ ਜੰਗਲ ਵੱਲ ਭੱਜਦੇ...

ਪਟਿਆਲਾ ਵਿਖੇ ਭਾਖੜਾ ਨਹਿਰ ‘ਚ ਡਿੱਗੀ ਗੈਸ ਸਿਲੰਡਰਾਂ ਨਾਲ ਭਰੀ ਗੱਡੀ, ਡਰਾਈਵਰ ਲਾਪਤਾ

ਪਟਿਆਲਾ ਵਿਖੇ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੋਂ ਦੇ ਕਸਬਾ ਸ਼ੁਤਰਾਣਾ ਵਿਖੇ ਬੀਤੀ ਰਾਤ ਗੈਸ ਸਿਲੰਡਰਾਂ ਨਾਲ ਭਰੀ...

ਸੂਬੇ ਦੀਆਂ ਜੇਲ੍ਹਾਂ ‘ਚ ਸਕੈਨਰ ਲਾਉਣ ਦੀ ਤਿਆਰੀ, ਸਰੀਰ ਅੰਦਰ ਲੁਕਾਇਆ ਸਾਮਾਨ ਵੀ ਹੋਵੇਗਾ ਸਕੈਨ

ਪੰਜਾਬ ਸਰਕਾਰ ਸੂਬੇ ਦੀਆਂ ਜੇਲ੍ਹਾਂ ਵਿੱਚ ਫੁੱਲ ਬਾਡੀ ਸਕੈਨਰ ਲਗਾਉਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ...

ਜਲੰਧਰ ਸਿਟੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਸਰਹੱਦ ਪਾਰੋਂ ਹ.ਥਿਆਰ ਤੇ ਹੈ.ਰੋਇਨ ਦੀ ਤ.ਸਕਰੀ ਕਰਨ ਵਾਲੇ 4 ਮੁਲਜ਼ਮ ਫੜੇ

ਪੰਜਾਬ ‘ਚ ਜਲੰਧਰ ਸਿਟੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਅਤੇ ਹੈਰੋਇਨ ਲਿਆਉਣ ਵਾਲੇ 4...

6 ਸਾਲਾਂ ‘ਚ 32 ਦੇਸ਼ ਘੁੰਮਿਆ ਜੋੜਾ, ਉਹ ਵੀ ਬਿਨਾਂ ਨੌਕਰੀ ਛੱਡੇ, ਖਬਰ ਪੜ੍ਹ ਤੁਸੀਂ ਵੀ ਹੋ ਜਾਓਗੇ ਹੈਰਾਨ

ਘੁੰਮਣ ਦਾ ਸ਼ੌਕੀਨ ਕੌਣ ਨਹੀਂ ਹੈ? ਪਰ ਇਕ ਜੋੜਾ ਦੁਨੀਆ ਦੀ ਯਾਤਰਾ ਕਰਨ ਦਾ ਜਨੂੰਨ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰਫ 6...

ਸਮੀਰ ਕਟਾਰੀਆ ਕ.ਤ.ਲਕਾਂਡ: ਮੁੱਖ ਮੁਲਜ਼ਮ CIA ਸਟਾਫ਼ ਪਟਿਆਲਾ ਨਾਲ ਮੁਕਾਬਲੇ ਦੌਰਾਨ ਜ਼ਖ਼ਮੀ

ਪਟਿਆਲਾ ਦੇ ਪਾਸੀ ਰੋਡ ’ਤੇ ਪਿਛਲੇ ਦਿਨੀਂ ਅੱਧੀ ਰਾਤ ਨੂੰ ਗੱਡੀ ਖੋਹਣ ਦੌਰਾਨ ਸਮੀਰ ਕਟਾਰੀਆ ਦਾ ਕਤਲ ਕਰਨ ਵਾਲਾ ਮੁੱਖ ਮੁਲਜ਼ਮ ਪੁਲਿਸ...

3 ਰਾਜਾਂ ‘ਚ ਬਰਫ਼ਬਾਰੀ, ਹਿਮਾਚਲ ‘ਚ 485 ਸੜਕਾਂ ਬੰਦ, ਮਨਾਲੀ ‘ਚ ਪਾਰਾ ਮਾਈਨਸ 1.8 ਡਿਗਰੀ

ਦੇਸ਼ ਦੇ ਉੱਤਰੀ ਰਾਜਾਂ ਵਿੱਚ ਬਰਫ਼ਬਾਰੀ ਜਾਰੀ ਹੈ। ਪੱਛਮੀ ਗੜਬੜੀ ਕਾਰਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ...

ਡਾ.ਐਸ.ਪੀ.ਸਿੰਘ ਓਬਰਾਏ ਨੇ ਪੇਸ਼ ਕੀਤੀ ਨਿਵੇਕਲੀ ਮਿਸਾਲ, 6 ਪਾਕਿਸਤਾਨੀ ਨੌਜਵਾਨਾਂ ਨੂੰ ਇੰਝ ਦਿੱਤਾ ਜੀਵਨ ਦਾਨ

ਧਰਮਾਂ,ਜਾਤਾਂ ਤੇ ਦੇਸ਼ਾਂ ਦੇ ਵਖਰੇਵਿਆਂ ਨੂੰ ਪਾਸੇ ਰੱਖ ਆਪਣੇ ‘ਸਰਬੱਤ ਦਾ ਭਲਾ’ ਸੰਕਲਪ ‘ਤੇ ਪਹਿਰਾ ਦੇਣ ਵਾਲੇ ਦੁਬਈ ਦੇ ਪ੍ਰਸਿੱਧ...

PM ਮੋਦੀ ਨੇ ਅਸਾਮ ‘ਚ ਮਾਂ ਕਾਮਾਖਿਆ ਕਾਰੀਡੋਰ ਦਾ ਕੀਤਾ ਉਦਘਾਟਨ, 498 ਕਰੋੜ ਰੁਪਏ ਕੀਤੇ ਜਾਣਗੇ ਖਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਸ਼ਨੀਵਾਰ ਨੂੰ ਅਸਾਮ ਦੇ ਗੁਹਾਟੀ ਪਹੁੰਚੇ। ਐਤਵਾਰ ਸਵੇਰੇ ਉਨ੍ਹਾਂ ਨੇ ਮੁੱਖ ਮੰਤਰੀ...