Oct 12

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਿਲੀ ਨਵੀਂ ਐਕਟਿਵ ਚੀਫ਼ ਜਸਟਿਸ, ਕੁਮਾਰੀ ਰਿਤੂ ਬਾਹਰੀ ਸੰਭਾਲਣਗੇ ਅਹੁਦਾ

ਪੰਜਾਬ ਹਰਿਆਣਾ ਹਾਈਕੋਰਟ ਦੀ ਜੱਜ ਕੁਮਾਰੀ ਜਸਟਿਸ ਰਿਤੂ ਬਾਹਰੀ ਨੂੰ ਹਾਈਕੋਰਟ ਦੀ ਐਕਟਿਵ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਹੈ। ਭਾਰਤ...

World Cup 2023: ਅੱਜ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਹੋਵੇਗਾ ਮੁਕਾਬਲਾ, ਜਾਣੋ ਸੰਭਾਵਿਤ ਪਲੇਇੰਗ-11

ਵਿਸ਼ਵ ਕੱਪ 2023 ਵਿੱਚ ਅੱਜ ਆਸਟ੍ਰੇਲੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ...

ਪੰਜਾਬ ਦੇ ਪੈਨਸ਼ਨਰਾਂ ਨੂੰ ਹੁਣ ਨਹੀਂ ਝੱਲਣੀ ਪਵੇਗੀ ਪ੍ਰੇਸ਼ਾਨੀ, ਵਟਸਐਪ ‘ਤੇ ਹੋਵੇਗਾ ਸਮੱਸਿਆਵਾਂ ਦਾ ਹੱਲ

ਪੰਜਾਬ ਦੇ ਕਰੀਬ ਸਾਢੇ ਤਿੰਨ ਲੱਖ ਪੈਨਸ਼ਨਰਾਂ ਨੂੰ ਹੁਣ ਆਪਣੀਆਂ ਪੈਨਸ਼ਨ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ...

ਬਿਹਾਰ ਟ੍ਰੇਨ ਹਾਦਸਾ: CM ਨਿਤੀਸ਼ ਕੁਮਾਰ ਨੇ ਮ੍ਰਿ.ਤਕਾਂ ਦੇ ਪਰਿਵਾਰਾਂ ਲਈ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

ਬਿਹਾਰ ਦੇ ਬਕਸਰ ਵਿੱਚ ਨਾਰਥ ਈਸਟ ਐਕਸਪ੍ਰੈੱਸ ਟ੍ਰੇਨ ਹਾ.ਦਸੇ ਵਿੱਚ ਜਾਨ ਗਵਾਉਣ ਵਾਲੇ ਮ੍ਰਿ.ਤਕਾਂ ਦੇ ਲਈ ਰਾਜ ਦੇ CM ਨਿਤੀਸ਼ ਕੁਮਾਰ ਨੇ...

ਲੁਧਿਆਣਾ ‘ਚ ਬਟਨ ਦਬਾਉਂਦੇ ਹੀ ਮਿਲੇਗੀ ਪੁਲਿਸ ਸੁਰੱਖਿਆ, ਮਹਾਨਗਰ ‘ਚ ਖੋਲ੍ਹੇ ਗਏ 10 ਕੇਅਰ ਸਟੇਸ਼ਨ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਹੁਣ ਇੱਕ ਬਟਨ ਦਬਾਉਣ ‘ਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਉਪਲਬਧ ਹੋਵੇਗੀ। ਮਹਾਂਨਗਰ ਵਿੱਚ 10 ਕੇਅਰ...

ਮਹਾਰਾਸ਼ਟਰ: Dream11 ‘ਤੇ 1.5 ਕਰੋੜ ਰੁਪਏ ਜਿੱਤਣ ਵਾਲੇ ਸਬ-ਇੰਸਪੈਕਟਰ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ

ਮਹਾਰਾਸ਼ਟਰ ਦੇ ਪਿੰਪਰੀ ਚਿੰਚਵਾੜ, ਪੁਣੇ ਵਿੱਚ ਤਾਇਨਾਤ ਇੱਕ ਸਬ-ਇੰਸਪੈਕਟਰ ਨੇ ਆਨਲਾਈਨ ਫੈਂਟੇਸੀ ਐਪ ਡ੍ਰੀਮ 11 ‘ਤੇ ਟੀਮ ਬਣਾ ਕੇ 1.5 ਕਰੋੜ...

CI ਫ਼ਿਰੋਜ਼ਪੁਰ ਨੇ ਪਾਕਿ ਤੋਂ ਆਈ 84 ਕਰੋੜ ਦੀ ਹੈਰੋਇਨ ਫੜੀ, 2 ਭਾਰਤੀ ਤਸਕਰ ਵੀ ਕਾਬੂ

ਪੰਜਾਬ ਪੁਲਿਸ ਨੇ ਪਾਕਿਸਤਾਨ ਵਿੱਚ ਲੁਕੇ ਤਸਕਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਭੇਜੀ ਗਈ 12 ਕਿਲੋ ਹੈਰੋਇਨ...

ਉੱਤਰਾਖੰਡ ਦੇ ਪਿਥੌਰਗੜ੍ਹ ਪਹੁੰਚੇ PM ਮੋਦੀ, ਪਾਰਵਤੀ ਕੁੰਡ ‘ਚ ਕੀਤੀ ਪੂਜਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਉੱਤਰਾਖੰਡ ਦੇ ਪਿਥੌਰਗੜ੍ਹ ਪਹੁੰਚੇ। ਇੱਥੇ ਉਨ੍ਹਾਂ ਨੇ ਪਾਰਵਤੀ ਕੁੰਡ ਵਿਖੇ ਪੂਜਾ ਅਰਚਨਾ...

ਪੰਜਾਬ ‘ਚ ਵੱਜਿਆ ਚੋਣ ਬਿਗੁਲ, 15 ਨਵੰਬਰ ਤੋਂ ਪਹਿਲਾਂ ਹੋਣਗੀਆਂ ਪੰਜ ਨਗਰ ਨਿਗਮਾਂ ਦੀਆਂ ਚੋਣਾਂ

ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਚੋਣਾਂ ਨੂੰ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਪੱਤਰ...

Asian Games: ਕਬੱਡੀ ‘ਚ ਗੋਲਡ ਮੈਡਲ ਜਿੱਤਣ ਵਾਲੀਆਂ ਹਿਮਾਚਲ ਦੀਆਂ ਧੀਆਂ ਦਾ ਅੱਜ ਧਰਮਸ਼ਾਲਾ ‘ਚ ਹੋਵੇਗਾ ਸਵਾਗਤ

ਏਸ਼ਿਆਈ ਖੇਡਾਂ ਵਿੱਚ ਕਬੱਡੀ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੀ ਸੈਂਟਰ ਆਫ਼ ਐਕਸੀਲੈਂਸ ਧਰਮਸ਼ਾਲਾ ਦੀ ਜੋਤੀ ਠਾਕੁਰ ਅਤੇ ਪੁਸ਼ਪਾ...

ਲੁਧਿਆਣਾ ‘ਚ ਵਾਪਰਿਆ ਦਰ.ਦਨਾਕ ਹਾ.ਦਸਾ, ਮਕਾਨ ਦੀ ਛੱਤ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌ.ਤ, 3 ਜ਼ਖਮੀ

ਲੁਧਿਆਣਾ ਤੋਂ ਕਰੀਬ 20 ਕਿਲੋਮੀਟਰ ਦੂਰ ਦੋਰਾਹਾ ਵਿਖੇ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇਸ ਦਰਦਨਾਕ ਹਾਦਸੇ ‘ਚ ਦੋ ਲੋਕਾਂ ਦੀ...

ਪਟੜੀ ਤੋਂ ਉਤਰ ਗਈਆਂ ਨਾਰਥ ਈਸਟ ਐਕਸਪ੍ਰੈਸ ਟਰੇਨ ਦੀਆਂ 21 ਬੋਗੀਆਂ, 4 ਲੋਕਾਂ ਦੀ ਹੋਈ ਮੌ.ਤ

ਬਿਹਾਰ ਦੇ ਬਕਸਰ ਦੇ ਰਘੁਨਾਥਪੁਰ ਸਟੇਸ਼ਨ ‘ਤੇ ਬੁੱਧਵਾਰ ਰਾਤ ਨੂੰ ਇੱਕ ਟਰੇਨ ਹਾ.ਦਸਾਗ੍ਰਸਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ...

ਫ਼ਿਰੋਜ਼ਪੁਰ: ਜੇਲ੍ਹ ‘ਚ ਚੱਲ ਰਿਹਾ ਨ.ਸ਼ਾ ਤਸ.ਕਰੀ ਦਾ ਪਰਦਾਫਾਸ਼, ਪੁਲਿਸ ਨੇ ਔਰਤ ਨੂੰ ਕੀਤਾ ਕਾਬੂ

ਕਾਊਂਟਰ ਇੰਟੈਲੀਜੈਂਸ ਟੀਮ ਨੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਚੱਲ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-10-2023

ਬਿਲਾਵਲੁ ਮਹਲਾ ੫ ॥ ਐਸੇ ਕਾਹੇ ਭੂਲਿ ਪਰੇ ॥ ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥ ਕਾਚ ਬਿਹਾਝਨ ਕੰਚਨ ਛਾਡਨ...

ਗੂਗਲ ਲਿਆਉਣ ਵਾਲਾ ਹੈ Passkeys, ਪਾਸਵਰਡ ਦੀ ਜਗ੍ਹਾ ਲਵੇਗਾ ਇਹ ਤੇ ਤੁਹਾਡਾ ਅਕਾਊਂਟ ਹੋਵੇਗਾ ਹੈਕਰਸ ਤੋਂ ਸਕਿਓਰ

ਗੂਗਲ ਬਹੁਤ ਜਲਦ ਪਾਸਵਰਡ ਸਿਸਟਮ ਦਾ ਰਿਜੈਕਟ ਕਰਨ ਵਾਲਾ ਹੈ। ਇਸ ਦੇ ਬਾਅਦ ਤੁਹਾਨੂੰ ਆਪਣੇ ਗੂਗਲ, ਜੀਮੇਲ, ਲਿੰਕਇਡਨ ਤੇ ਦੂਜੇ ਅਕਾਊਂਟ ਲਈ...

PM ਨੇ ਦਿੱਤੀ ਗਾਰੰਟੀ, ਫਿਰ ਵੀ ਕਿਸੇ ਬੈਂਕ ਨੇ ਨਹੀਂ ਦਿੱਤਾ ਲੋਨ, ਏਅਰਲਾਈਨ ਵੇਚਣ ਨੂੰ ਪਾਕਿਸਤਾਨ ਹੋਇਆ ਮਜਬੂਰ

ਆਰਥਿਕ ਬਦਹਾਲੀ ਝੇਲ ਰਹੇ ਪਾਕਿਸਾਤਨ ਵਿਚ ਹਾਲਤ ਇੰਝ ਹੋ ਗਈ ਹੈ ਕਿ ਉਥੋਂ ਦੀ ਪ੍ਰਧਾਨ ਮੰਤਰੀ ਦੀ ਕੋਈ ਨਹੀਂ ਸੁਣ ਰਿਹਾ ਹੈ। ਕਾਰਜਕਾਰੀ...

ਤਿਓਹਾਰੀ ਸੀਜ਼ਨ ‘ਚ Axis ਬੈਂਕ ਨੇ ਗਾਹਕਾਂ ਨੂੰ ਦਿੱਤੀ ਗੁੱਡ ਨਿਊਜ਼, ਲਾਂਚ ਕੀਤਾ ਬਿਨਾਂ ਨੰਬਰ ਵਾਲਾ ਕ੍ਰੈਡਿਟ ਕਾਰਡ

ਐਕਸਿਸ ਬੈਂਕ ਤੇ ਫਾਈਬ ਨੇ ਇਕੱਠੇ ਸਾਂਝੇਦਾਰੀ ਕੀਤੀ ਹੈ ਤੇ ਇਸ ਪਾਰਟਨਰਸ਼ਿਪ ਵਿਚ ਭਾਰਤ ਦਾ ਪਹਿਲਾ ਨੰਬਰਲੈੱਸ ਕ੍ਰੈਡਿਟ ਕਾਰਡ ਲਾਂਚ ਕੀਤਾ...

NDPS ਮਾਮਲੇ ‘ਚ ਹਾਈਕੋਰਟ ਨੇ DGP, SSP ਮੁਕਤਸਰ ਤੇ ਗ੍ਰਹਿ ਸਕੱਤਰ ਨੂੰ ਕੀਤਾ ਤਲਬ

ਪੰਜਾਬ ਦੇ ਹਰਿਆਣਾ ਹਾਈਕੋਰਟ ਨੇ ਇਕ NDPS ਮਾਮਲੇ ਵਿਚ ਪੰਜਾਬ ਦੇ ਡੀਜੀਪੀ, ਐੱਸਐੱਸਪੀ ਮੁਕਤਸਰ ਸਾਹਿਬ ਤੇ ਗ੍ਰਹਿ ਸਕੱਤਰ ਨੂੰ ਤਲਬ ਕੀਤਾ ਹੈ। NDPS...

ਰੋਹਿਤ ਸ਼ਰਮਾ ਦੇ ਤੂਫਾਨੀ ਸੈਂਕੜੇ ਅੱਗੇ ਅਫਗਾਨਿਸਤਾਨ ਨੇ ਟੇਕੇ ਗੋਡੇ, ਭਾਰਤ ਨੇ 15 ਓਵਰਾਂ ਪਹਿਲਾਂ ਹੀ ਮਾਰ ਲਈ ਬਾਜ਼ੀ

ਭਾਰਤ ਨੇ ਵਨਡੇ ਵਰਲਡ ਕੱਪ 2023 ਵਿਚ ਲਗਾਤਾਰ ਦੂਜੀ ਜਿੱਤ ਦਰਜ ਕਰ ਲਈ ਹੈ। ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟ ਤੋਂ ਹਰਾ ਦਿੱਤਾ। ਭਾਰਤ ਨੇ...

‘ਪੰਜਾਬ ਨੂੰ GST ਤਹਿਤ ਬਕਾਇਆ ਮੁਆਵਜ਼ੇ ਵਜੋਂ 3670 ਕਰੋੜ ਰੁਪਏ ਮਿਲੇ’ : ਵਿੱਤ ਮੰਤਰੀ ਚੀਮਾ

ਚੰਡੀਗੜ੍ਹ : ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸੂਬੇ ਨੂੰ ਜੁਲਾਈ, 2017 ਤੋਂ ਮਾਰਚ, 2022...

ਬਠਿੰਡਾ ‘ਚ ਵਾਪਰਿਆ ਵੱਡਾ ਹਾਦਸਾ, ਜੀਪ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਪਤੀ-ਪਤਨੀ ਦੀ ਮੌਕੇ ‘ਤੇ ਮੌ.ਤ

ਪੰਜਾਬ ਵਿਚ ਸੜਕ ਹਾਦਸੇ ਘਟਣ ਦਾ ਨਾਂ ਨਹੀਂ ਲੈ ਰਹੇ। ਸੜਕ ਹਾਦਸਿਆਂ ਕਾਰਨ ਪਰਿਵਾਰ ਦੇ ਪਰਿਵਾਰ ਉਜੜ ਜਾਂਦੇ ਹਨ। ਅਜਿਹਾ ਹੀ ਇਕ ਹਾਦਸਾ...

ਏਸ਼ੀਆ ਕੱਪ ਜੇਤੂ ਹਾਕੀ ਟੀਮ ਦਾ ਅੰਮ੍ਰਿਤਸਰ ਏਅਰਪੋਰਟ ਪਹੁੰਚਣ ‘ਤੇ ਹੋਇਆ ਜ਼ੋਰਦਾਰ ਸਵਾਗਤ

ਏਸ਼ੀਆ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਅੱਜ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਭਾਰਤੀ ਹਾਕੀ ਟੀਮ ਦਾ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜ਼ੋਰਦਾਰ...

ਸਿਹਤ ਮੰਤਰੀ ਦਾ ਐਲਾਨ-‘ਲੁਧਿਆਣਾ ਦੇ ਸਿਵਲ ਹਸਪਤਾਲ ਨੂੰ ਅਤਿ-ਆਧੁਨਿਕ ਸਿਹਤ ਸਹੂਲਤਾਂ ਨਾਲ ਕੀਤਾ ਜਾਵੇਗਾ ਲੈਸ ‘

 ਹਸਪਤਾਲ ਵਿਚ ਲਗਭਗ ਡੇਢ ਘੰਟਾ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਵਿਚ ਕੁਝ ਐੱਨਜੀਓ ਦੇ ਅਧਿਕਾਰੀ ਵੀ ਮੌਜੂਦ ਸਨ। ਮੰਤਰੀ ਬਲਬੀਰ ਨੇ...

ਵਿਦੇਸ਼ ਮੰਤਰਾਲੇ ਨੇ ਬਣਾਇਆ ਕੰਟਰੋਲ ਰੂਮ, ਫਲਸਤੀਨ ‘ਚ ਰਹਿ ਰਹੇ ਭਾਰਤੀਆਂ ਲਈ ਐਮਰਜੈਂਸੀ ਨੰਬਰ ਜਾਰੀ

ਇਜ਼ਰਾਈਲ ਵਿਚ ਹਮਾਸ ਦੇ ਹਮਲਿਆਂ ਨਾਲ 1200 ਤੋਂ ਵੱਧ ਦੀ ਮੌਤ ਹੋਈ ਹੈ ਤੇ ਗਾਜ਼ਾ ਪੱਟੀ ਵਿਚ ਇਜ਼ਰਾਈਲੀ ਹਵਾਈ ਫੌਜ ਦੇ ਵਾਰ ਨਾਲ 900 ਤੋਂ ਵੱਧ ਲੋਕ...

ਬਾਲੀਵੁੱਡ ਐਕਟਰ ਆਫਤਾਬ ਸ਼ਿਵਦਾਸਾਨੀ ਹੋਏ ਸਾਈਬਰ ਠੱਗੀ ਦਾ ਸ਼ਿਕਾਰ, ਲੱਗਿਆ 1.5 ਲੱਖ ਦਾ ਚੂਨਾ

ਜਿਸ ਤਰ੍ਹਾਂ ਅਸੀਂ ਤੇਜ਼ੀ ਨਾਲ ਡਿਜੀਟਲ ਯੁੱਗ ਵਿਚ ਅੱਗੇ ਵਧ ਰਹੇ ਹਾਂ, ਓਨੀ ਹੀ ਤੇਜ਼ੀ ਨਾਲ ਸਾਈਬਰ ਫਰਾਡ ਦੇ ਮਾਮਲਿਆਂ ਵਿਚ ਵੀ ਤੇਜ਼ੀ ਆ ਰਹੀ...

ਫ਼ਿਰੋਜ਼ਪੁਰ ‘ਚ ਤਸਕਰਾਂ ਦੀ 33 ਲੱਖ ਰੁ: ਦੀ ਜਾਇਦਾਦ ਜ਼ਬਤ, ਹੁਣ ਤੱਕ 3.97 ਕਰੋੜ ਰੁ: ਦੀ ਜਾਇਦਾਦ ਕੀਤੀ ਜਾ ਚੁੱਕੀ ਕੁਰਕ

ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਸਖ਼ਤ ਕਦਮਾਂ ਦੇ ਤਹਿਤ ਫਿਰੋਜ਼ਪੁਰ ਵਿੱਚ ਨਸ਼ਾ ਤਸਕਰਾਂ ਦੀਆਂ...

ਦਿਲ ਨੂੰ ਛੂਹ ਲੈਣ ਵਾਲੀ ਫਿਲਮ ‘ਮੌਜਾਂ ਹੀ ਮੌਜਾਂ’ 20 ਅਕਤੂਬਰ 2023 ਨੂੰ ਸਿਨੇਮਾਘਰਾਂ ਵਿਚ ਹੋਵੇਗੀ ਰਿਲੀਜ਼

ਚੰਡੀਗੜ੍ਹ : ਨਿਰਦੇਸ਼ਕ ਸਮੀਪ ਕੰਗ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਮੇਡੀ, ਹਾਸੇ-ਮਜ਼ਾਕ ਅਤੇ ਸ਼ਾਨਦਾਰ ਕਹਾਣੀਆਂ ਨੂੰ ਦਰਸ਼ਕਾਂ ਸਾਹਮਣੇ...

ਗੁਰਦਾਸਪੁਰ ‘ਚ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌ.ਤ, ਬਿਲਡਿੰਗ ‘ਚ ਕੰਮ ਕਰਨ ਦੌਰਾਨ ਵਾਪਰਿਆ ਹਾ.ਦਸਾ

ਬਟਾਲਾ ਨੇੜਲੇ ਪਿੰਡ ਹਰਸੀਆਂ ਵਿੱਚ ਇੱਕ 22 ਸਾਲਾ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ...

ਰਾਜਸਥਾਨ ਵਿਧਾਨ ਸਭਾ ਚੋਣ ਦੀ ਬਦਲੀ ਤਰੀਕ, ਹੁਣ 23 ਦੀ ਬਜਾਏ 25 ਨਵੰਬਰ ਨੂੰ ਪੈਣਗੀਆਂ ਵੋਟਾਂ

ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਰਾਸਥਾਨ ਵਿਚ 23 ਨਵੰਬਰ ਦੀ ਬਜਾਏ 25 ਨਵੰਬਰ ਨੂੰ ਵੋਟਿੰਗ...

ਮੋਦੀ ਸਰਕਾਰ ਲਾਂਚ ਕਰੇਗੀ ‘MY BHARAT’ ਕੇਂਦਰੀ ਕੈਬਨਿਟ ‘ਚ ਵੱਡਾ ਫੈਸਲਾ, ਕਰੋੜਾਂ ਨੌਜਵਾਨਾਂ ਨੂੰ ਹੋਵੇਗਾ ਫਾਇਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਈ। ਮੀਟਿੰਗ ਦੇ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ...

5 ਮਹੀਨਿਆਂ ਲਈ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, 2500 ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਪੁੱਜੇ

ਸਿੱਖਾਂ ਦੇ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਤੋਂ ਬੰਦ ਹੋ ਗਈ ਹੈ। ਗੁਰੂਘਰ ਦੇ ਕਪਾਟ ਬੰਦ ਕਰ ਦਿੱਤੇ ਗਏ ਹਨ। ਉਤਰਾਖੰਡ...

ਭਾਰਤ-ਪਾਕਿਸਤਾਨ ਮੈਚ ‘ਚ ਹੋਵੇਗੀ ਓਪਨਿੰਗ ਸੈਰੇਮਨੀ, ਅਮਿਤਾਭ ਤੇ ਸਚਿਨ ਤੇਂਦੁਲਕਰ ਸਣੇ ਇਹ ਦਿੱਗਜ਼ ਹੋਣਗੇ ਮੌਜੂਦ

ਕ੍ਰਿਕਟ ਫੈਨਸ ਨੂੰ ਇਸ ਵਾਰ ਵਰਲਡ ਕੱਪ ਓਪਨਿੰਗ ਸੈਰੇਮਨੀ ਦੇਖਣ ਦਾ ਮੌਕਾ ਨਹੀਂ ਮਿਲਿਆ ਪਰ ਹੁਣ ਉਨ੍ਹਾਂ ਲਈ ਚੰਗੀ ਖਬਰ ਹੈ। ਭਾਰਤ ਤੇ...

ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਚੈਕਿੰਗ ਦੌਰਾਨ ਫੜੇ 26,711 ਯਾਤਰੀ, ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ ਵਸੂਲੇ 2.39 ਕਰੋੜ

ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਬੀਤੇ ਸਤੰਬਰ ਮਹੀਨੇ ਦੌਰਾਨ ਵੱਖ-ਵੱਖ ਰੇਲ ਗੱਡੀਆਂ ਦੀ ਚੈਕਿੰਗ ਦੌਰਾਨ ਬਿਨਾ ਟਿਕਟ ਵਾਲੇ 26711 ਯਾਤਰੀਆਂ ਨੂੰ...

ਮੁਕਤਸਰ ‘ਚ ਪੁਲਿਸ ਨੇ ਫੜਿਆ ਨਸ਼ਾ ਤਸਕਰ, ਮੁਲਜ਼ਮ ਕੋਲੋਂ 1 ਕਿਲੋ ਨਸ਼ੀਲਾ ਪਦਾਰਥ ਬਰਾਮਦ

ਪੰਜਾਬ ਪੁਲਿਸ ਨਸ਼ਾ ਤਸਕਰੀ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ ਕਰ ਰਹੀ ਹੈ। ਪੁਲਿਸ ਵੱਲੋਂ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁਕਿਆ...

ਸੁੱਕੀ ਖੰਘ ‘ਚ ਖਾਓ ਕਾਲਾ ਗੁੜ, ਸਰੀਰ ‘ਚ ਗਰਮੀ ਵਧਾਉਣ ਦੇ ਨਾਲ ਮਿਲਣਗੇ ਇਹ 4 ਫਾਇਦੇ

ਤੁਸੀਂ ਗੁੜ ਤਾਂ ਬਹੁਤ ਖਾਧਾ ਹੈ ਪਰ ਕਾਲਾ ਗੁੜ ਖਾਧਾ ਹੈ? ਅਸਲ ਵਿੱਚ, ਕਾਲਾ ਗੁੜ ਇੱਕ ਰਵਾਇਤੀ ਤੌਰ ‘ਤੇ ਬਣਾਇਆ ਗਿਆ ਗੁੜ ਹੈ ਜੋ ਗੰਨੇ ਦੇ ਰਸ...

ਹੁਸ਼ਿਆਰਪੁਰ ਵਿਜੀਲੈਂਸ ਨੇ ਰੰਗੇ ਹੱਥੀਂ ਫੜਿਆ ਥਾਣੇਦਾਰ, ਲੜਾਈ ਦੇ ਕੇਸ ‘ਚ 40 ਹਜ਼ਾਰ ਦੀ ਰਿਸ਼ਵਤ ਦੀ ਕੀਤੀ ਸੀ ਮੰਗ

ਹੁਸ਼ਿਆਰਪੁਰ ਵਿਜੀਲੈਂਸ ਨੇ ਥਾਣਾ ਤਲਵਾੜਾ ਤੋਂ ਇੰਸਪੈਕਟਰ ਕੇਵਲ ਕ੍ਰਿਸ਼ਨ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ...

ਪਾਕਿਸਤਾਨ ਨੇ ਸ਼੍ਰੀਲੰਕਾ ਖਿਲਾਫ਼ ਰਚਿਆ ਇਤਿਹਾਸ, ਸਭ ਤੋਂ ਵੱਡਾ ਰਨ ਚੇਜ਼ ਹਾਸਿਲ ਕਰ ਤੋੜਿਆ ਰਿਕਾਰਡ

ਮੁਹੰਮਦ ਰਿਜਵਾਨ ਦੀ ਯਾਦਗਾਰ ਸੈਂਕੜੇ ਵਾਲੀ ਪਾਰੀ ਦੇ ਦਮ ‘ਤੇ ਪਾਕਿਸਤਾਨ ਨੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ICC ਵਿਸ਼ਵ ਕੱਪ 2023 ਦੇ 8ਵੇਂ ਮੈਚ...

ਫੇਰਿਆਂ ਤੋਂ ਪਹਿਲਾਂ ਭੱਜੀ… ਲਾੜਾ ਧਰਨੇ ‘ਤੇ ਬੈਠਾ… ਲਾੜੀ ਵਾਪਸ ਪਰਤੀ, ਵਿਆਹ ਕਰਾਇਆ, ਫੇਰ ਪ੍ਰੇਮੀ ਨਾਲ ਫਰਾਰ

ਰਾਜਸਥਾਨ ਦੇ ਪਾਲੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਆਹੁਤਾ ਔਰਤ ਜੋ ਵਿਆਹ ਤੋਂ ਪਹਿਲਾਂ ਹੀ ਸੀਨਾ ਪਿੰਡ ਤੋਂ...

ਚੰਦਰਮਾ, ਸੂਰਜ ਤੋਂ ਬਾਅਦ ਹੁਣ ਨਵਾਂ ਇਤਿਹਾਸ ਰਚਣ ਨੂੰ ਤਿਆਰ ISRO, 21 ਅਕਤੂਬਰ ਨੂੰ ਉਡਾਣ ਭਰੇਗਾ ਮਿਸ਼ਨ ਗਗਨਯਾਨ

ਮੰਗਲ ਗ੍ਰਹਿ ਤੋਂ ਬਾਅਦ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਲੈਂਡਿੰਗ ਕਰ ਕੇ ਇਤਿਹਾਸ ਰਚਣ ਵਾਲੇ ਭਾਰਤੀ ਪੁਲਾੜ ਖੋਜ ਸੰਗਠਨ...

ਜਲੰਧਰ : ‘ਕਿਡ.ਨੈਪ ਕੁੜੀਆਂ’ ਨੇ ਪੁਲਿਸ ਅਫਸਰਾਂ ਨੂੰ ਵੀ ਪਾਈਆਂ ਭਾਜੜਾਂ, ਹੁਣ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਜਲੰਧਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੇਰ ਰਾਤ ਦੋ ਕੁੜੀਆਂ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ,...

ਬਰਨਾਲਾ ‘ਚ ਕਾਰ ਨੇ ਬਾਈਕ ਸਵਾਰਾਂ ਨੂੰ ਦਰੜਿਆ, ਹਾ.ਦਸੇ ‘ਚ ਜੀਜੇ-ਸਾਲ਼ੇ ਦੀ ਹੋਈ ਮੌ.ਤ

ਬਰਨਾਲਾ ‘ਚ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫਤਾਰ ਬੇਕਾਬੂ ਕਾਰ ਨੇ ਬਾਈਕ ਸਵਾਰ ਦੋ...

‘NDPS ਕੇਸਾਂ ‘ਚ ਪੁਲਿਸ ਵਾਲੇ ਗਵਾਹੀ ਦੇਣ ਤੋਂ ਬੱਚਦੇ, ਇਸੇ ਲਈ ਨਸ਼ਾ ਤਸਕਰ ਛੁੱਟ ਜਾਂਦੇ’- ਹਾਈਕੋਰਟ ਦੀ ਟਿੱਪਣੀ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਐਨਡੀਪੀਐਸ ਕੇਸਾਂ ਵਿੱਚ ਗਵਾਹੀ ਲਈ ਪੁਲਿਸ ਅਧਿਕਾਰੀਆਂ ਦੇ ਪੇਸ਼ ਨਾ ਹੋਣ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ...

ਦਰ.ਦਨਾਕ ਹਾ.ਦਸਾ: ਕਾਰ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱ.ਕਰ, 5 ਦੋਸਤਾਂ ਸਣੇ 6 ਨੌਜਵਾਨਾਂ ਦੀ ਮੌ.ਤ

ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾ.ਦਸਾ ਵਾਪਰਿਆ ਹੈ । ਜਿਸ ਵਿੱਚ 6 ਲੋਕਾਂ ਦੀ ਮੌ.ਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ...

ਪੰਜਾਬ ਦੇ ਇਸ ਪਿੰਡ ਵੱਲੋਂ ਨਸ਼ੇ ਨੂੰ ਜੜੋਂ ਖ਼ਤਮ ਕਰਨ ਲਈ ਵੱਡਾ ਉਪਰਾਲਾ, ਨਸ਼ਾ ਵੇਚਣ ਵਾਲੇ ਨੂੰ ਮਿਲੇਗੀ ਸਜਾ

ਪੰਜਾਬ ਦੇ ਬਟਾਲਾ ਦੇ ਨਜਦੀਕੀ ਪਿੰਡ ਹਰਦੋ ਝੰਡੇ ਦੇ ਵਸਨੀਕਾਂ ਨੇ ਨਸ਼ੇ ਤੇ ਨਕੇਲ ਕੱਸਣ ਲਈ ਅਹਿਮ ਫੈਂਸਲਾ ਲਿਆ ਹੈ। ਪੂਰੇ ਪਿੰਡ ਦੇ ਲੋਕਾਂ ਨੇ...

ਤਰਨਤਾਰਨ ‘ਚ ਟਰੈਕਟਰ ਟਰਾਲੀ ਨੇ ਬਾਈਕ ਸਵਾਰ ਦੋ ਭਰਾਵਾਂ ਨੂੰ ਮਾਰੀ ਟੱਕਰ, ਹਾ.ਦਸੇ ‘ਚ ਇੱਕ ਭਰਾ ਦੀ ਮੌ.ਤ

ਤਰਨਤਾਰਨ ਸਦਰ ਦੇ ਇਲਾਕੇ ‘ਚ ਨੈਸ਼ਨਲ ਹਾਈਵੇ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਥੇ ਮੋਟਰਸਾਈਕਲ ਸਵਾਰ ਦੋ ਭਰਾਵਾਂ ਨੂੰ ਇਕ...

‘ਬਿਲ ਲਿਆਓ ਇਨਾਮ ਪਾਓ’; ਸਤੰਬਰ ਲਈ 227 ਲੋਕਾਂ ਨੇ ਜਿੱਤੇ 13 ਲੱਖ ਰੁਪਏ ਤੋਂ ਵੱਧ ਦੇ ਇਨਾਮ: ਹਰਪਾਲ ਚੀਮਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਤਹਿਤ ਸਤੰਬਰ ਮਹੀਨੇ ‘ਮੇਰਾ ਬਿੱਲ ਐਪ’ ‘ਤੇ ਬਿੱਲ...

ਤਰਨਤਾਰਨ : ਕੰਮ ਤੋਂ ਪਰਤ ਰਹੇ ਨੌਜਵਾਨ ਦੀ ਸੜਕ ਹਾ.ਦਸੇ ‘ਚ ਮੌ.ਤ, ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ

ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਕਸਬਾ ਸੁਰ ਸਿੰਘ ਵਿਖੇ ਬੀਤੀ ਸ਼ਾਮ ਕੰਮ ਤੋਂ ਵਾਪਸ ਪਰਤ ਰਹੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਭੇਦਭਰੇ...

ਮਾਨ ਸਰਕਾਰ ਨੇ ਬਦਲਿਆ ਦਹਾਕਿਆਂ ਤੋਂ ਚੱਲ ਰਿਹਾ ਰਜਿਸਟਰੀ ਲਿਖਣ ਦਾ ਸਟਾਈਲ, ਨਵਾਂ ਫਾਰਮੇਟ ਲਾਗੂ

ਪੰਜਾਬ ‘ਚ ਦਹਾਕਿਆਂ ਤੋਂ ਚੱਲੀ ਆ ਰਹੀ ਰਜਿਸਟਰੀ ਲਿਖਣ ਦਾ ਸਟਾਈਲ ਹੁਣ ਬਦਲ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਨੇ ਅੱਜ ਤੋਂ ਰਜਿਸਟਰੀ ਲਿਖਣ...

ਫਿਰੋਜ਼ਪੁਰ ‘ਚ ਮੂੰਹ ਢੱਕ ਕੇ ਚੱਲਣ ‘ਤੇ ਪਾਬੰਦੀ, ਇੰਨੇ ਦਿਨਾਂ ਤੱਕ ਲਾਗੂ ਰਹਿਣਗੇ ਹੁਕਮ

ਫਿਰੋਜਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ ਵੱਲੋਂ ਵਹੀਕਲ ਡਰਾਈਵ ਕਰਦੇ ਅਤੇ ਸੜਕ ਤੇ ਪੈਦਲ ਚਲਦੇ ਆਮ ਨਾਗਰਿਕਾਂ...

ਪਠਾਨਕੋਟ ਅੱਤ.ਵਾਦੀ ਹ.ਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ਼ ਦੀ ਪਾਕਿਸਤਾਨ ‘ਚ ਗੋ.ਲੀ ਮਾਰ ਕੇ ਹੱ.ਤਿਆ

ਪਾਕਿਸਤਾਨ ਵਿੱਚ ਭਾਰਤ ਦੇ ਮੋਸਟ ਵਾਂਟੇਡ ਅੱਤ.ਵਾਦੀ ਸ਼ਾਹਿਦ ਲਤੀਫ ਦੀ ਗੋ.ਲੀਆਂ ਮਾ.ਰ ਕੇ ਹੱ.ਤਿਆ ਕਰ ਦਿੱਤੀ ਗਈ ਹੈ। ਲਤੀਫ ਪਠਾਨਕੋਟ ਹ.ਮਲੇ...

PM ਮੋਦੀ ਦੇ ਮੁੰਬਈ ਦੌਰੇ ਤੋਂ ਪਹਿਲਾਂ ਕੁੱਤਿਆਂ ਨੂੰ ਮਿਲੇ ‘ਆਧਾਰ ਕਾਰਡ’, ਜਾਣੋ ਵਜ੍ਹਾ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਮੁੰਬਈ ਦੇ ਖਾਰਘਰ ਦਾ ਦੌਰਾ ਕਰਨਗੇ। ਉਸ ਦੇ ਦੌਰੇ ਤੋਂ ਪਹਿਲਾਂ ਸਥਾਨਕ ਪਸ਼ੂ ਕਾਰਕੁੰਨਾਂ ਅਤੇ...

ਮੋਹਾਲੀ : ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗੇ 198 ਕਰੋੜ ਰੁਪਏ, ਪੁਲਿਸ ਨੇ 3 ਲੋਕਾਂ ਨੂੰ ਕੀਤਾ ਕਾਬੂ

ਮੋਹਾਲੀ ਪੁਲਿਸ ਨੇ ਕ੍ਰਿਪਟੋ ਕਰੰਸੀ ਅਤੇ ਚਿੱਟ ਫੰਡ ਦੇ ਨਾਂ ‘ਤੇ 198 ਕਰੋੜ ਰੁਪਏ ਦੀ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਹਿਮਾਚਲ ਪ੍ਰਦੇਸ਼...

World Cup 2023: ਅੱਜ ਭਾਰਤ ਤੇ ਅਫਗਾਨਿਸਤਾਨ ਦੀ ਟੀਮ ਹੋਵੇਗੀ ਆਹਮੋ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ-11

ਵਿਸ਼ਵ ਕੱਪ 2023 ਵਿੱਚ ਅੱਜ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਵੇਗਾ। ਇਹ ਮੈਚ ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਦੁਪਹਿਰ 2...

ਐਂਡਰਾਇਡ ਯੂਜ਼ਰਸ ਸਾਵਧਾਨ! ਲੀਕ ਹੋ ਸਕਦੈ ਡਾਟਾ, ਸਰਕਾਰ ਨੇ ਦਿੱਤੀ ਚਿਤਾਵਨੀ, ਇੰਝ ਕਰੋ ਬਚਾਅ

ਜੇ ਤੁਸੀਂ ਗੂਗਲ ਪਿਕਸਲ, ਸੈਮਸੰਗ ਅਤੇ ਵਨਪਲੱਸ ਸਮਾਰਟਫੋਨ ਤੋਂ ਆਨਲਾਈਨ ਬੈਂਕਿੰਗ ਕਰਦੇ ਹੋ, ਤਾਂ ਤੁਹਾਨੂੰ ਥੋੜਾ ਸਾਵਧਾਨ ਰਹਿਣਾ ਚਾਹੀਦਾ...

ਮਾਲ ਵਿਭਾਗ ਦਾ ਵੱਡਾ ਫ਼ੈਸਲਾ, ਹੁਣ ਰਜਿਸਟਰੀ ‘ਚ ਸਿਰਫ਼ ਪੰਜਾਬੀ ਤੇ ਅੰਗਰੇਜ਼ੀ ਸ਼ਬਦਾਂ ਦੀ ਹੋਵੇਗੀ ਵਰਤੋਂ

ਮਾਲ ਵਿਭਾਗ ਨੇ ਰਜਿਸਟਰੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਮਾਲ ਵਿਭਾਗ ਦੇ ਫੈਸਲੇ ਅਨੁਸਾਰ ਮਾਲ ਵਿਭਾਗ ਦੇ ਰਿਕਾਰਡ ਵਿੱਚੋਂ ਉਰਦੂ ਅਤੇ...

ਜਲੰਧਰ : ‘ਜੋ ਕਰਨਾ ਕਰ ਲਓ…’- ਬਜ਼ਾਰ ਗਈ ਮਨੀਲਾ ਤੋਂ ਆਈ ਕੁੜੀ ਗੁਆਂਢਣ ਸਣੇ ਕਿਡ.ਨੈਪ, ਫਿਰ ਆਇਆ ਫ਼ੋਨ

15 ਦਿਨ ਪਹਿਲਾਂ ਮਨੀਲਾ ਤੋਂ ਜਲੰਧਰ ਆਈ ਇਕ ਕੁੜੀ ਅਤੇ ਉਸ ਦੀ ਗੁਆਂਢਣ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਈਆਂ। ਦੋ ਕੁੜੀਆਂ ਦੇ ਲਾਪਤਾ ਹੋਣ ਨਾਲ...

ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਵਿਦੇਸ਼ ‘ਚ ਫਸੀਆਂ 17 ਹੋਰ ਲੜਕੀਆਂ ਦੀ ਹੋਈ ਘਰ ਵਾਪਸੀ

ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਤੇ ਵਿਦੇਸ਼ ਮੰਤਰਾਲੇ ਦੇ...

ਲੁਧਿਆਣਾ ‘ਚ ਡਰੱਗ ਰੈਕੇਟ ਦਾ ਪਰਦਾਫਾਸ਼, 4.94 ਕਰੋੜ ਰੁਪਏ ਤੇ 38 ਜਾਅਲੀ ਨੰਬਰ ਪਲੇਟਾਂ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇੰਟਰ ਸਟੇਟ ਨਾਰਕੋਟਿਕਸ ਨੈੱਟਵਰਕ ਦੇ ਤਹਿਤ ਜੰਮੂ-ਕਸ਼ਮੀਰ...

Instagram ਫਿਟਨੈੱਸ ਇਨਫਲੁਏਂਸਰ ਦੀ ਮੈਰਾਥਨ ਦੌੜ ਦੌਰਾਨ ਅਚਾਨਕ ਮੌ.ਤ, ਹਰ ਕੋਈ ਹੈਰਾਨ

ਰਾਂਚੀ ਦੇ ਖਿਡਾਰੀ ਕਾਮਾਖਿਆ ਸਿਧਾਰਥ ਦੀ ਗੋਆ ‘ਚ ਦੌੜ ਦੌਰਾਨ ਮੌਤ ਹੋ ਗਈ। ਸਿਧਾਰਥ ਹਾਫ ਆਇਰਨ ਮੈਨ 7.0 ਮੁਕਾਬਲੇ ‘ਚ ਹਿੱਸਾ ਲੈਣ ਗੋਆ ਗਿਆ...

ਬਦਲ ਰਿਹਾ ਮੌਸਮ ਦਾ ਮਿਜਾਜ਼, ਪੰਜਾਬ ‘ਚ 3 ਦਿਨ ਮੀਂਹ ਪੈਣ ਦੇ ਆਸਾਰ, ਜਾਣੋ ਪੂਰਾ ਅਪਡੇਟ

ਪੰਜਾਬ ਦੇ ਮੌਸਮ ਵਿੱਚ ਬਦਲਾਅ ਦਾ ਦੌਰ ਜਾਰੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਹਲਕੀ ਬਾਰਿਸ਼ ਹੋਈ, ਜਿਸ ਕਾਰਨ...

ਭਾਰਤ ‘ਚ ਸ਼ੁਰੂ ਹੋਵੇਗਾ ਸੈਟੇਲਾਈਟ ਇੰਟਰਨੈੱਟ! ‘ਸਟਾਰਲਿੰਕ’ ISRO ਨਾਲ ਮਿਲ ਕੇ ਕਰੇਗੀ ਲਾਂਚ

ਐਲਨ ਮਸਕ ਦੀ ਕੰਪਨੀ ਸਟਾਰਲਿੰਕ ਇਸਰੋ ਦੇ ਸਹਿਯੋਗ ਨਾਲ ਭਾਰਤ ਵਿੱਚ ਸੈਟੇਲਾਈਟ ਲਾਂਚ ਕਰ ਸਕਦੀ ਹੈ, ਇਹ ਉਪਗ੍ਰਹਿ ਸਟਾਰਲਿੰਕ ਵੱਲੋਂ ਭਾਰਤ...

ਅੱਜ ਦੁਪਹਿਰ ਤੋਂ 5 ਮਹੀਨਿਆਂ ਲਈ ਬੰਦ ਹੋ ਜਾਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਤਿਆਰੀਆਂ ਮੁਕੰਮਲ

ਉੱਤਰਾਖੰਡ ਦੇ ਜੋਸ਼ੀਮਠ ਵਿੱਚ ਸਥਿਤ ਸਿੱਖਾਂ ਦੇ ਹਿਮਾਲੀਅਨ ਧਾਰਮਿਕ ਅਸਥਾਨ ਹੇਮਕੁੰਟ ਸਾਹਿਬ ਦੇ ਕਪਾਟ ਅੱਜ 11 ਅਕਤੂਬਰ (ਬੁੱਧਵਾਰ) ਤੋਂ...

ਇੱਕ ਨਵੰਬਰ ਨੂੰ ਵਿਰੋਧੀਆਂ ਤੇ ਸਰਕਾਰ ਵਿਚਾਲੇ ਹੋਵੇਗੀ ਖੁੱਲ੍ਹੀ ਬਹਿਸ! CM ਮਾਨ ਨੇ ਖਿੱਚੀ ਤਿਆਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵਿਰੋਧੀ ਧਿਰ ਦੇ ਆਗੂਆਂ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ ਲਈ ਥਾਂ ਤੈਅ ਕਰਨ...

ਅਫ਼ਗਾਨਿਸਤਾਨ ‘ਚ ਫਿਰ 6.3 ਤੀਬਰਤਾ ਵਾਲੇ ਭੂਚਾਲ ਦੇ ਝਟਕੇ, ਇਸੇ ਹਫ਼ਤੇ ਗਈਆਂ ਸਨ ਹਜ਼ਾਰਾਂ ਜਾਨਾਂ

ਅਫਗਾਨਿਸਤਾਨ ‘ਚ ਬੁੱਧਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਦਰਜ ਕੀਤੀ ਗਈ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 11-10-2023

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥ ਹਰਿ ਤਿਸ ਕੀ ਆਸ...

ਭੂਚਾਲ ਤੋਂ ਪਹਿਲਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਰੇਗਾ ਅਲਰਟ, 70 ਫੀਸਦੀ ਠੀਕ ਹੋਵੇਗੀ ਭਵਿੱਖਬਾਣੀ

ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਅੱਜ ਲਗਭਗ ਸਾਰੇ ਖੇਤਰਾਂ ਵਿਚ ਹੋਣ ਲੱਗਾ ਹੈ। ਏਆਈ ਦਾ ਇਸਤੇਮਾਲ ਆਮ ਤੌਰ ‘ਤੇ ਭਵਿੱਖਬਾਣੀ ਲਈ...

ਅਡਾਨੀ ਨੂੰ ਪਛਾੜ ਕੇ ਫਿਰ ਟੌਪ ‘ਤੇ ਪਹੁੰਚੇ ਮੁਕੇਸ਼ ਅੰਬਾਨੀ, ਟੌਪ 10 ‘ਚ ਬਿੜਲਾ-ਬਜਾਜ ਦੀ ਵਾਪਸੀ

ਹੁਰੂਨ ਇੰਡੀਆ ਦੀ ਰਿਪੋਰਟਮ ਮੁਤਾਬਕ ਪਿਛਲੇ 5 ਸਾਲਾਂ ਵਿਚ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿਚ ਕਈ ਬਦਲਾਅ ਆਏ ਹਨ। ‘360 ਵਨ ਵੈਲਥ...

ਡੇਂਗੂ ਬੁਖਾਰ ਵਿਚ ਜੇਕਰ ਤੁਸੀਂ ਵੀ ਲੈ ਰਹੇ ਹੋ Paracetamol, ਤਾਂ ਜਾਣ ਲਓ ਕੀ ਹੋ ਸਕਦੇ ਹਨ ਇਸ ਦੇ ਨੁਕਸਾਨ

ਡੇਂਗੂ ਵਿਚ ਹੋਣ ਵਾਲੇ ਬੁਖਾਰ ਨੂੰ ਘੱਟ ਕਰਨ ਲਈ ਲੋਕ ਅਕਸਰ ਦਵਾਈ ਦੀ ਵਰਤੋਂ ਕਰਦੇ ਹਨ। ਇਸ ਦੌਰਾਨ ਤੇਜ਼ ਬੁਖਾਰ, ਸਰੀਰ ਵਿਚ ਦਰਦ ਜਾਂ ਉਲਟੀ...

PM ਮੋਦੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਨਾਲ ਫੋਨ ‘ਤੇ ਕੀਤੀ ਗੱਲ, ਕਿਹਾ- ‘ਸੰਕਟ ਦੀ ਘੜੀ ‘ਚ ਅਸੀਂ ਨਾਲ ਹਾਂ’

ਹਮਾਸ ਦੇ ਕੀਤੇ ਗਏ ਰਾਕੇਟ ਹਮਲੇ ਦੇ ਬਾਅਦ ਜਾਰੀ ਜੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ...

ਪਟਿਆਲਾ : ਨਸ਼ਾ ਕੇਂਦਰ ਤੋਂ ਫਰਾਰ ਹੋਏ ਨੌਜਵਾਨਾਂ ਨੇ ਨਹਿਰ ‘ਚ ਮਾਰੀ ਛਾਲ, 2 ਦੀ ਮੌ.ਤ

ਨਸ਼ਾ ਕੇਂਦਰ ਤੋਂ ਫਰਾਰ ਹੋਏ 5 ਨੌਜਵਾਨਾਂ ਨੇ ਨਦੀ ਵਿਚ ਛਾਲ ਮਾਰ ਦਿੱਤੀ ਜਿਨ੍ਹਾਂ ਵਿਚੋਂ 2 ਦੀ ਡੁੱਬ ਕੇ ਮੌ.ਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ...

ਪੰਜਾਬ ਯੂਨਾਈਟਿਡ ਟ੍ਰੇਡ ਯੂਨੀਅਨ ਦਾ ਐਲਾਨ-’18 ਅਕਤੂਬਰ ਨੂੰ ਜਲੰਧਰ-ਅੰਮ੍ਰਿਤਸਰ ਹਾਈਵੇ ਕੀਤਾ ਜਾਵੇਗਾ ਬਲਾਕ’

ਪੰਜਾਬ ਯੂਨਾਈਟਿਡ ਟ੍ਰੇਡ ਯੂਨੀਅਨ ਨੇ ਐਲਾਨ ਕੀਤਾ ਹੈ ਕਿ 18 ਅਕਤੂਬਰ ਨੂੰ ਜਲੰਧਰ-ਅੰਮ੍ਰਿਤਸਰ ਹਾਈਵੇ ਢਿੱਲਵਾਂ ਟੋਲ ਪਲਾਜ਼ਾ ‘ਤੇ...

ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕ.ਤਲ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼

ਅਮਰੀਕਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ...

GNDU ਦੇ ਡੀਨ ਸਰਬਜੋਤ ਸਿੰਘ ਬਹਿਲ ਦਾ ਹੋਇਆ ਤਬਾਦਲਾ, ਬਿਕਰਮ ਸਿੰਘ ਬਾਜਵਾ ਨੂੰ ਸੌਂਪੀ ਗਈ ਜ਼ਿੰਮੇਵਾਰੀ

ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਦਾ ਤਬਾਦਲਾ ਕਰ ਦਿੱਤਾ ਗਿਆ...

ਵਿਜੀਲੈਂਸ ਨੇ ਪ੍ਰੈਸ ਰਿਪੋਰਟਰ ਨੂੰ 1,00,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸ਼ੁੱਕਰਵਾਰ...

ਫਰੀਦਕੋਟ SSP ਦਾ ਥਾਣਾ ਮੁਖੀਆਂ ਨੂੰ ਨਵਾਂ ਫਰਮਾਨ, NDPS ਤਹਿਤ ਪਰਚੇ ਦਰਜ ਨਾ ਕੀਤੇ ਤਾਂ ਹੋਵੇਗੀ ਕਾਰਵਾਈ

ਫਰੀਦਕੋਟ ਦੇ ਐੱਸਐੱਸਪੀ ਵੱਲੋਂ ਸਾਰੇ ਥਾਣੇ ਮੁਖੀਆਂ ਲਈ ਨਵੇਂ ਫਰਮਾਨ ਜਾਰੀ ਕੀਤੇ ਗਏ ਹਨ ਜਿਸ ਵਿਚ ਐੱਸਐੱਸ ਦਫਤਰ ਵੱਲੋਂ ਵੱਖ-ਵੱਖ ਥਾਣਾ...

ਮੰਦਭਾਗੀ ਖਬਰ : ਰੋਜ਼ੀ-ਰੋਟੀ ਕਮਾਉਣ ਲਈ ਮਲੇਸ਼ੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌ.ਤ

ਡੇਰਾ ਬਾਬਾ ਨਾਨਕ ਤੋਂ ਰੋਜ਼ੀ-ਰੋਟੀ ਕਮਾਉਣ ਲਈ ਮਲੇਸ਼ੀਆ ਗਏ ਨੌਜਵਾਨ ਦੀ ਛਾਤੀ ਵਿਚ ਦਰਦ ਹੋਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਡੇਰਾ ਬਾਬਾ...

ਬੰਗਾ : ਰੋਡਵੇਜ਼ ਦੀ ਚਲਦੀ ਬੱਸ ‘ਚ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਇਕ ਦੀ ਮੌ.ਤ, 4 ਜ਼ਖਮੀ

ਪੰਜਾਬ ਰੋਡਵੇਜ਼ ਦੀ ਚਲਦੀ ਬਸ ਵਿਚ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਵਾਰੀਆਂ ਵਿਚ ਹਫੜਾ ਦਫੜੀ ਮੱਚ ਗਈ। ਦਿਲ ਦਾ ਦੌਰਾ ਪੈਣ...

‘ਆਪ’ ਸਾਂਸਦ ਸੰਜੇ ਸਿੰਘ ਨੂੰ ਨਹੀਂ ਮਿਲੀ ਰਾਹਤ, 13 ਅਕਤੂਬਰ ਤੱਕ ਰਹਿਣਗੇ ED ਦੀ ਹਿਰਾਸਤ ‘ਚ

ਦਿੱਲੀ ਸ਼ਰਾਬ ਘਪਲੇ ਮਾਮਲੇ ਵਿਚ ‘ਆਪ’ ਸਾਂਸਦ ਸੰਜੇ ਸਿੰਘ ਦੀ 5 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਕੋਰਟ ਨੇ ਤਿੰਨ ਦਿਨ ਦੀ ਰਿਮਾਂਡ...

ਵੱਡੀ ਖਬਰ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋਵੇਗਾ 20 ਤੇ 21 ਅਕਤੂਬਰ ਨੂੰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 20, 21 ਅਕਤੂਬਰ ਨੂੰ ਸੱਦਿਆ ਗਿਆ ਹੈ। ਇਹ ਦੋ ਦਿਨਾ ਇਜਲਾਸ ਹੋਵੇਗਾ। ਇਹ ਜਾਣਕਾਰੀ ਪੰਜਾਬ...

ਸੁਖਪਾਲ ਖਹਿਰਾ ਦੀ ਕੋਰਟ ਵਿਚ ਹੋਈ ਪੇਸ਼ੀ, ਮਿਲਿਆ 2 ਦਿਨ ਦਾ ਪੁਲਿਸ ਰਿਮਾਂਡ

ਡਰੱਗ ਕੇਸ ਵਿਚ ਗ੍ਰਿਫਤਾਰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਕੋਰਟ ਵਿਚ ਅੱਜ ਪੇਸ਼ੀ ਹੋਈ।   12 ਅਕਤੂਬਰ ਨੂੰ ਵਿਧਾਇਕ ਸੁਖਪਾਲ ਖਹਿਰਾ ਨੂੰ...

Mental Health Day : ਵਾਧੂ ਖਾਣਾ, ਚੀਕਣਾ, ਹਰ ਗੱਲ ‘ਤੇ ਘਬਰਾਉਣਾ, ਇਨ੍ਹਾਂ ਲੱਛਣਾਂ ਨਾਲ ਆਉਂਦੇ ਨੇ 7 ਮਾਨਸਿਕ ਰੋਗ

ਮਾਨਸਿਕ ਰੋਗ ਜ਼ਿਆਦਾ ਸੋਚਣ ਨਾਲ ਸ਼ੁਰੂ ਹੁੰਦੇ ਹਨ। ਪਰ ਬਹੁਤੇ ਲੋਕ ਇਹ ਨਹੀਂ ਸਮਝਦੇ ਕਿ ਇਹ ਸਮੇਂ ਦੇ ਨਾਲ ਕਦੋਂ ਗੰਭੀਰ ਹੋ ਜਾਂਦਾ ਹੈ। ਇਸ...

ਬੰ.ਬ ਵਾਂਗ ਫਟਿਆ ਫਰਿੱਜ, ਜਲੰਧਰ ਦੀ ਘਟਨਾ ਨਾਲ ਹਿੱਲੇ ਸਾਰੇ, ਜਾਣੋ ਕਾਰਨ ਤੇ ਕਿਵੇਂ ਰਹੀਏ ਸੁਰੱਖਿਅਤ

ਜਲੰਧਰ ਵਿੱਚ ਬੀਤੇ ਦਿਨ ਫਰਿੱਜ ‘ਚ ਬਲਾਸਟ ਨਾਲ 5 ਲੋਕਾਂ ਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਡਬਲ ਡੋਰ ਫਰਿੱਜ ਬਹੁਤਾ ਪੁਰਾਣਾ...

ਬਰਖਾਸਤ AIG ਰਾਜਜੀਤ ਦੀ ਗ੍ਰਿਫਤਾਰੀ ‘ਤੇ ਲੱਗੀ ਰੋਕ, ਹਾਈਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ

ਪੰਜਾਬ ਪੁਲਿਸ ਦੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਹੁਤ ਰਾਹਤ ਦਿੱਤੀ ਹੈ। ਹਾਈਕੋਰਟ ਨੇ ਉਨ੍ਹਾਂ ਦੀ...

ਸੁਖਪਾਲ ਖਹਿਰਾ ਨੂੰ ਵੱਡੀ ਰਾਹਤ, ਜ਼ਮਾਨਤ ਨੂੰ ਲੈ ਕੇ ਹਾਈਕੋਰਟ ਦਾ ਆਇਆ ਫੈਸਲਾ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਹੁਣ ਉਸ ਨੂੰ ਸਿੱਧਾ ਹਾਈ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਰਫਿਊਮ ਵਰਤਣ ‘ਤੇ ਲੱਗੀ ਪਾਬੰਦੀ, ਇਸ ਕਾਰਨ ਲਿਆ ਗਿਆ ਫ਼ੈਸਲਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਹੈ। ਅਸਲ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ...

Samsung Galaxy ਨੇ ਭਾਰਤ ‘ਚ 5G ਵੇਰੀਐਂਟ ‘ਚ 2 ਨਵੇਂ ਟੈਬਲੇਟ ਕੀਤੇ ਲਾਂਚ

ਭਾਰਤ ਵਿੱਚ ਆਪਣੇ ਉਤਪਾਦ ਪੋਰਟਫੋਲੀਓ ਨੂੰ ਹੋਰ ਮਜ਼ਬੂਤ ​​ਕਰਦੇ ਹੋਏ, ਕੋਰੀਆਈ ਕੰਪਨੀ ਸੈਮਸੰਗ ਨੇ ਦੋ ਨਵੇਂ ਟੈਬਲੇਟ ਲਾਂਚ ਕੀਤੇ...

PAK ਦੀ ਫਿਰ ਨਾਪਾਕ ਹਰਕਤ, ਬਾਰਡਰ ਅੰਦਰ ਵੜਿਆ ਡਰੋਨ, BSF ਨੇ ਫਾਇਰਿੰਗ ਨਾਲ ਦਾਗੇ ਇਲੂ ਬੰਬ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਬੀਤੀ ਰਾਤ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਬੀਓਪੀ ਚੌਂਤਰਾ ਵਿਖੇ...

ਪਾਕਿਸਤਾਨੀ ਕ੍ਰਿਕਟਰ ਅਫਰੀਦੀ ਦਾ ਵਿਵਾਦਿਤ ਬਿਆਨ, ਬੋਲੇ- ‘ਟੀਮ ਇੰਡੀਆ Non-Veg ਖਾਣ ਲੱਗ ਪਈ ਤਾਂ ਹੀ…’

ਪਾਕਿਸਤਾਨ ਦਾ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਅਕਸਰ ਆਪਣੇ ਬੇਤੁਕੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦਾ ਹੈ। ਇਸ ਵਾਰ ਫਿਰ ਉਸ ਨੇ...

ਮਹਾਰਾਸ਼ਟਰ ‘ਚ ਕੰਪਨੀ ਦੇ ਸਾਫਟਵੇਅਰ ਨੂੰ ਹੈਕ ਕਰਕੇ ਠੱਗਾ ਨੇ ਕੀਤੀ 25 ਕਰੋੜ ਰੁਪਏ ਦੀ ਧੋਖਾਧੜੀ

ਮਹਾਰਾਸ਼ਟਰ ਦੇ ਠਾਣੇ ਸਥਿਤ ਵਾਗਲੇ ਅਸਟੇਟ ਦੀ ਇੱਕ ਟੈਕਨਾਲੋਜੀ ਕੰਪਨੀ ਦੇ ਸਾਫਟਵੇਅਰ ਨੂੰ ਹੈਕ ਕਰਕੇ 25 ਕਰੋੜ ਰੁਪਏ ਦੀ ਧੋਖਾਧੜੀ ਦੀ ਹੈਰਾਨ...

ਹੇਮਕੁੰਟ ਸਾਹਿਬ ਆਏ ਪਾਕਿਸਤਾਨੀ ਯਾਤਰੀਆਂ ਦੀ ਬੱਸ ਹਾਦਸੇ ਦਾ ਸ਼ਿਕਾਰ, ਬਿਜਲੀ ਦੀਆਂ ਤਾਰਾਂ ਨਾਲ ਟਕਰਾਈ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਪਾਕਿਸਤਾਨ ਤੋਂ ਆਏ ਜਥੇ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਏ...

‘ਆਪ’ ਸਾਂਸਦ ਮੈਂਬਰ ਸੰਜੇ ਸਿੰਘ ਦੀ ਰਿਮਾਂਡ ਅੱਜ ਹੋ ਰਹੀ ਖ਼ਤਮ, ਰੌਜ਼ ਐਵੇਨਿਊ ਕੋਰਟ ‘ਚ ED ਕਰੇਗੀ ਪੇਸ਼

ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੀ 5 ਦਿਨਾਂ ਦੀ ਈਡੀ ਹਿਰਾਸਤ...

ਪਾਸਤਾ ਨੇ ਬਣਾਇਆ ਕਰੋੜਪਤੀ! ਵੀਡੀਓ ਬਣਾ ਕੇ ਇਹ ਮੁੰਡਾ ਇੱਕ ਪੋਸਟ ‘ਤੇ ਕਮਾਉਂਦਾ ਹੈ ਲੱਖ ਰੁ.

ਅਮੀਰ ਭਲਾ ਕੌਣ ਨਹੀਂ ਚਾਹੁੰਦਾ, ਪਰ ਇਹ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਹੁੰਦਾ, ਪਰ ਕਹਿੰਦੇ ਹਨ ਕਿ ਇਨਸਾਨ ਨੂੰ ਹਮੇਸ਼ਾ ਕੋਸ਼ਿਸ਼ ਕਰਦੇ...

ਰੇਲਵੇ ਨਾਲ 31.50 ਕਰੋੜ ਦੀ ਧੋਖਾਧੜੀ ਦੇ ਮਾਮਲੇ ‘ਚ CBI ਨੇ ਸਾਬਕਾ ਬੈਂਕ ਮੈਨੇਜਰ ਸਮੇਤ 5 ਲੋਕਾਂ ਨੂੰ ਕੀਤਾ ਗ੍ਰਿਫਤਾਰ

ਕੇਂਦਰੀ ਜਾਂਚ ਬਿਊਰੋ (CBI) ਨੇ 31.50 ਕਰੋੜ ਰੁਪਏ ਦੇ ਕਥਿਤ ਗਬਨ ਦੇ ਮਾਮਲੇ ਵਿੱਚ ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ (RLDA) ਅਤੇ ਬੈਂਕ ਆਫ ਬੜੌਦਾ (BOB)...

ਲੱਦਾਖ ‘ਚ ਬਰਫ਼ੀਲੇ ਤੂਫਾਨ ਦੀ ਲਪੇਟ ‘ਚ ਫੌਜ ਦੇ ਜਵਾਨ, ਇੱਕ ਦੀ ਮੌ.ਤ, 3 ਲਾਪਤਾ

ਲੱਦਾਖ ‘ਚ ਫੌਜ ਦੀ ਟ੍ਰੇਨਿੰਗ ਦੌਰਾਨ ਵੱਡਾ ਹਾਦਸਾ ਹੋਇਆ ਹੈ। ਇੱਥੇ ਅਚਾਨਕ ਬਰਫੀਲੇ ਤੂਫਾਨ ਦੀ ਲਪੇਟ ‘ਚ ਫੌਜ ਦੇ ਚਾਰ ਜਵਾਨ ਆ ਗਏ,...

ਕੈਨੇਡਾ ‘ਚ ਪੰਜਾਬੀ ਮੁੰਡੇ ਦੀ ਹਾਰਟ ਅਟੈਕ ਨਾਲ ਮੌ.ਤ, ਮਾਂ ਦਾ ਇਕਲੌਤਾ ਸਹਾਰਾ ਸੀ ਕਰਨਵੀਰ

ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਟੋਰਾਂਟੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੌਤ ਦੀ ਖਬਰ ਤੋਂ ਸੁਣਦੇ ਹੀ ਪੂਰੇ...

ਹਸਪਤਾਲ ‘ਚ ਭਰਤੀ ਹੋਏ ਬੀਮਾਰ ਸ਼ੁਭਮਨ ਗਿਲ, ਟੀਮ ਇੰਡੀਆ ਦੀ ਵਧੀ ਟੈਨਸ਼ਨ

ਭਾਰਤ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਦੀ ਸਿਹਤ ਵਿਗੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਓਪਨਰ ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ‘ਚ ਭਰਤੀ...

ਸੁਖਪਾਲ ਖਹਿਰਾ ਨੂੰ ਝਟਕਾ, MLA ਖਿਲਾਫ਼ ਰਿਵਿਊ ਪਟੀਸ਼ਨ ਨੂੰ ਅਦਾਲਤ ਵੱਲੋਂ ਮਨਜ਼ੂਰੀ, ਅੱਜ ਸੁਣਵਾਈ

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਹਨ। ਫਾਜ਼ਿਲਕਾ ਦੀ ਜ਼ਿਲ੍ਹਾ ਅਦਾਲਤ ਨੇ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਮੀਂਹ ਨੇ ਕਰਾਇਆ ਠੰਡ ਦਾ ਅਹਿਸਾਸ, ਜਾਣੋ ਅੱਗੇ ਦਾ ਹਾਲ

ਹਰਿਆਣਾ ਵਾਂਗ ਪੰਜਾਬ ਵਿੱਚ ਵੀ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਬੀਤੀ ਰਾਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ...

PGI ਚੰਡੀਗੜ੍ਹ ‘ਚ ਲੱਗੀ ਭਿਆ.ਨਕ ਅੱ.ਗ, ਮਰੀਜ਼ਾਂ ‘ਚ ਮਚੀ ਹਫੜਾ-ਦਫੜੀ, ICU ਤੱਕ ਪਹੁੰਚਿਆ ਧੂੰ,ਆਂ

ਪੀਜੀਆਈ ਨਹਿਰੂ ਹਸਪਤਾਲ ਵਿੱਚ ਮੰਗਲਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਮਰੀਜ਼ਾਂ ਵਿੱਚ ਹਫੜਾ-ਦਫੜੀ ਮਚ ਗਈ। ਅੱਗ ਲੱਗਣ ਕਾਰਨ ਸਾਰਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 10-10-2023

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ...