Jul 02

ਹਿੰਦੂ ਨੇਤਾ ਬ੍ਰਿਜ ਮੋਹਨ ਸੂਰੀ ਨਜ਼ਰਬੰਦ, ਪੁਲਿਸ ਨੇ ਸੁਰੱਖਿਆ ਕਾਰਨਾਂ ਤੋਂ ਘਰੋਂ ਨਾ ਨਿਕਲਣ ਦੀ ਦਿੱਤੀ ਹਦਾਇਤ

ਅੰਮ੍ਰਿਤਸਰ ਵਿਚ ਹਿੰਦੂ ਨੇਤਾ ਤੇ ਸ਼ਿਵਸੈਨਾ ਪ੍ਰਧਾਨ ਬ੍ਰਿਜ ਮੋਹਨ ਸੂਰੀ ਨੂੰ ਦੇਰ ਰਾਤ ਪੁਲਿਸ ਨੇ ਹਾਊਸ ਅਰੈਸਟ ਕਰ ਲਿਆ। ਹਿੰਦੂ ਨੇਤਾ ਦੀ...

ਪਾਤੜਾਂ : ਨਸ਼ੇੜੀ ਪੁੱਤ ਨੇ ਮਾਂ ਤੇ ਭਰਾ ਦਾ ਕੀਤਾ ਬੇਰਹਿਮੀ ਨਾਲ ਕਤ.ਲ, 2 ਦੋਸਤਾਂ ਨਾਲ ਮਿਲ ਕੇ ਵਾਰਦਾਤ ਨੂੰ ਦਿੱਤਾ ਅੰਜਾਮ

ਪਾਤੜਾਂ ਵਿਖੇ ਦਿਲ ਕੰਬਾਊਂ ਘਟਨਾ ਵਾਪਰੀ ਹੈ ਜਿਥੇ ਨਸ਼ੇੜੀ ਪੁੱਤ ਨੇ ਆਪਣੀ ਮਾਂ ਤੇ ਮਤਰੇਏ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ...

ਆਸਟ੍ਰੇਲੀਆ ‘ਚ ਹੁਣ ਬਿਨਾਂ ਵੀਜ਼ੇ ਦੇ ਕੰਮ ਕਰ ਸਕਣਗੇ ਭਾਰਤੀ, ਅੱਠ ਸਾਲਾਂ ਦੀ ਮਿਲੀ ਛੋਟ

ਆਸਟ੍ਰੇਲੀਆ ਨੇ ਅਪ੍ਰੈਲ ‘ਚ ਐਲਾਨੇ ਵੀਜ਼ਾ ਨਿਯਮਾਂ ‘ਚ ਬਦਲਾਅ ਨੂੰ 1 ਜੁਲਾਈ ਤੋਂ ਲਾਗੂ ਕਰ ਦਿੱਤਾ ਹੈ। ਇਨ੍ਹਾਂ ਨਿਯਮਾਂ ‘ਚ ਮਈ ਵਿੱਚ...

600 ਯੂਨਿਟ ਮੁਫਤ ਬਿਜਲੀ ਦੀ ਗਾਰੰਟੀ ਨੂੰ 1 ਸਾਲ ਹੋਇਆ ਪੂਰਾ, ਪੰਜਾਬ ਨੂੰ ਬਣਾਵਾਂਗੇ ਬਿਜਲੀ ਸਰਪਲਸ ਸੂਬਾ: CM ਮਾਨ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ 600 ਯੂਨਿਟ ਮੁਫਤ ਬਿਜਲੀ ਦੀ ਗਾਰੰਟੀ ਨੂੰ 1 ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ...

ਪੰਜਾਬ ਪੁਲਿਸ ਨੇ ਬੰਬੀਹਾ ਗੈਂਗ ਦੇ 8 ਗੁਰਗੇ ਕੀਤੇ ਗ੍ਰਿਫਤਾਰ, ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ‘ਚ ਕਰਦੇ ਸਨ ਜਬਰਨ ਵਸੂਲੀ

ਅੰਤਰਰਾਜੀ ਜਬਰਨ ਵਸੂਲੀ ਰੈਕੇਟ ਦਾ ਭੰਡਾਫੋੜ ਕਰਕੇ ਚੰਡੀਗੜ੍ਹ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਦੇ ਐੱਸਐੱਸ ਨਗਰ ਜ਼ਿਲ੍ਹੇ...

ਪੰਜਾਬ ‘ਚ ਮੀਂਹ ਨਾ ਪੈਣ ਕਾਰਨ 38 ਡਿਗਰੀ ਤੱਕ ਪਹੁੰਚੇਗਾ ਪਾਰਾ, 5 ਜੁਲਾਈ ਨੂੰ ਇਨ੍ਹਾਂ ਜ਼ਿਲ੍ਹਿਆਂ ‘ਚ ਪਵੇਗਾ ਮੀਂਹ

ਪੰਜਾਬ ਵਿੱਚ ਮਾਨਸੂਨ ਦੇ ਪਹੁੰਚਣ ਦੇ ਬਾਅਦ ਵੀ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੀ ਜਾ ਰਹੀ ਹੈ। ਬੀਤੇ ਕੱਲ੍ਹ ਇੱਕ-ਦੋ ਜ਼ਿਲ੍ਹਿਆਂ ਨੂੰ ਛੱਡ...

ਪੰਜਾਬ ਦੀ ਹਰਪ੍ਰੀਤ ਕੌਰ ਬਣੇਗੀ DFO ਅਫਸਰ, ਬਿਨਾਂ ਕੋਚਿੰਗ UPSC ‘ਚ ਹਾਸਲ ਕੀਤਾ 97ਵਾਂ ਰੈਂਕ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਭਾਰਤੀ ਜੰਗਲਾਤ ਸੇਵਾ (IFS) ਭਰਤੀ ਪ੍ਰੀਖਿਆ 2022 ਦਾ ਅੰਤਮ ਨਤੀਜਾ ਜਾਰੀ ਕਰ ਦਿੱਤਾ ਹੈ। UPSC ਦੁਆਰਾ ਲਈ ਗਈ IFS...

ਰੋਪੜ ਨੈਸ਼ਨਲ ਹਾਈਵੇਅ ‘ਤੇ ਤੇਜ਼ ਰਫਤਾਰ ਕਾਰ ਨੇ ਵਾਹਨਾਂ ਨੂੰ ਮਾਰੀ ਟੱਕਰ, 2 ਦੀ ਮੌ.ਤ, 3 ਜ਼ਖ਼ਮੀ

ਪੰਜਾਬ ਦੇ ਰੋਪੜ ਨੈਸ਼ਨਲ ਹਾਈਵੇਅ ‘ਤੇ ਪਿੰਡ ਖਟਕੜ ਕਲਾ ਦੇ ਰਾਧਾ ਸਵਾਮੀ ਸਤਿਸੰਗ ਘਰ ਨੇੜੇ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਤੇਜ਼...

CM ਮਾਨ ਅੱਜ ਕਰਨਗੇ ਡਿਜੀਟਲ ਪ੍ਰੈੱਸ ਕਾਨਫਰੰਸ, ਫ੍ਰੀ ਬਿਜਲੀ ਦੇ 1 ਸਾਲ ਪੂਰਾ ਹੋਣ ‘ਤੇ ਲੋਕਾਂ ਨਾਲ ਕਰਨਗੇ ਗੱਲਬਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਡਿਜੀਟਲ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਇਹ ਕਾਨਫਰੰਸ ਦੁਪਹਿਰ 2 ਵਜੇ ਕੀਤੀ ਜਾਵੇਗੀ।ਇਸ...

ਦਿੱਲੀ-ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ 10-12 ਗੈਂਗਸਟਰਾਂ ਨੂੰ ਅੰਡੇਮਾਨ ਭੇਜਣ ਦੀ ਤਿਆਰੀ, NIA ਨੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਪੱਤਰ

ਕੌਮੀ ਜਾਂਚ ਏਜੰਸੀ (NIA) ਨੇ ਗ੍ਰਹਿ ਮੰਤਰਾਲੇ ਨੂੰ ਉੱਤਰੀ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ 10-12 ਗੈਂਗਸਟਰਾਂ ਨੂੰ ਅੰਡੇਮਾਨ ਤੇ ਨਿਕੋਬਾਰ...

ਏਲਨ ਮਸਕ ਨੇ ਪੋਸਟ ਪੜ੍ਹਨ ਦੀ ਲਿਮਟ ਕੀਤੀ ਤੈਅ, ਅਕਾਊਂਟ ਵੈਰੀਫਾਈਡ ਨਾ ਹੋਣ ‘ਤੇ ਰੋਜ਼ਾਨਾ ਪੜ੍ਹ ਸਕਣਗੋ ਹਜ਼ਾਰ ਟਵੀਟ

ਏਲਨ ਮਸਕ ਨੇ ਟਵਿੱਟਰ ਪੋਸਟ ਪੜ੍ਹਨ ਦੀ ਸੀਮਾ ਤੈਅ ਕਰ ਦਿੱਤੀ ਹੈ। ਮਸਕ ਨੇ ਕਿਹਾ ਕਿ ਵੈਰੀਫਾਈਡ ਯੂਜ਼ਰ ਹੁਣ ਇਕ ਦਿਨ ਵਿਚ ਸਿਰਫ 10,000 ਪੋਸਟ ਪੜ੍ਹ...

ਕਰਨਾਟਕ ‘ਚ ਵੰਦੇ ਭਾਰਤ ਐਕਸਪ੍ਰੈਸ ‘ਤੇ ਫਿਰ ਪਥਰਾਅ, ਧਾਰਵਾੜ-ਬੈਂਗਲੁਰੂ ਐਕਸਪ੍ਰੈਸ ਦੇ ਤੋੜੇ ਸ਼ੀਸ਼ੇ

ਵੰਦੇ ਭਾਰਤ ਰੇਲਗੱਡੀ ਦੇ ਪੱਥਰਬਾਜ਼ੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸ਼ਨੀਵਾਰ ਨੂੰ ਧਾਰਵਾੜ-ਬੈਂਗਲੁਰੂ ਐਕਸਪ੍ਰੈਸ...

ਗੈਂਗਸਟਰ ਅੰਸਾਰੀ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ, ਕੈਪਟਨ ਤੇ ਰੰਧਾਵਾ ਨੂੰ ਦਿੱਤੀ ਚਿਤਾਵਨੀ

ਪੰਜਾਬ ਦੀ ਜੇਲ੍ਹ ਵਿੱਚ ਰਹੇ UP ਦੇ ਗੈਂਗਸਟਰ ਅੰਸਾਰੀ ਨੂੰ ਲੈ ਕੇ CM ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ CM ਮਾਨ ਨੇ ਕਿਹਾ...

CM ਮਾਨ ਦਾ ਬਾਜਵਾ ‘ਤੇ ਨਿਸ਼ਾਨਾ-‘ਹਿਮਾਚਲ ਦੀ ਹਿੱਸੇਦਾਰੀ ਦੇ ਮੁੱਦੇ ‘ਤੇ ਕਾਂਗਰਸ ਆਪਣਾ ਰੁਖ਼ ਕਰੇ ਸਪੱਸ਼ਟ’

ਚੰਡੀਗੜ੍ਹ ਵਿਚ ਹਿਮਾਚਲ ਦੀ ਹਿੱਸੇਦਾਰੀ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੇਤਾ...

ਸੜਕ ਹਾਦਸੇ ‘ਚ ASI ਦੀ ਦਰਦਨਾਕ ਮੌ.ਤ, ਅਣਪਛਾਤੇ ਵਾਹਨ ਨੇ ਬਾਈਕ ਨੂੰ ਮਾਰੀ ਟੱਕਰ

ਲੁਧਿਆਣਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ASI ਦੀ ਮੌ.ਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਸ਼ਨੀਵਾਰ ਰਾਤ ਕਰੀਬ 9 ਵਜੇ ਉਹ ਕਿਸੇ ਕੰਮ ਦੇ ਸਿਲਸਿਲੇ ਨਾਲ...

ਪਲਵਲ ‘ਚ ਸ਼ਰਧਾਲੂਆਂ ਦੀ ਬੱਸ ਨੂੰ ਕੈਂਟਰ ਨੇ ਮਾਰੀ ਟੱਕਰ, 2 ਲੋਕਾਂ ਦੀ ਮੌ.ਤ, 10 ਜ਼ਖਮੀ

ਹਰਿਆਣਾ ਦੇ ਪਲਵਲ ਜ਼ਿਲ੍ਹੇ ‘ਚ ਨੈਸ਼ਨਲ ਹਾਈਵੇ ‘ਤੇ ਖੜੀ ਦਿੱਲੀ ਤੋਂ ਮਥੁਰਾ-ਵ੍ਰਿੰਦਾਵਨ ਜਾ ਰਹੇ ਸ਼ਰਧਾਲੂਆਂ ਦੀ ਬੱਸ ਨੂੰ ਇਕ ਕੈਂਟਰ...

ਅਮਰਨਾਥ ਯਾਤਰੀਆਂ ਨੂੰ ਫੇਕ ਰਜਿਸਟ੍ਰੇਸ਼ਨ ਸਲਿੱਪ ਵੇਚਣ ਵਾਲੇ 3 ਗ੍ਰਿਫਤਾਰ, 400 ਤੋਂ ਵੱਧ ਨਕਲੀ ਪਰਮਿਟ ਵੇਚੇ

1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਦੀ ਸ਼ੁਰੂਆਤ ਵਿਚ ਹੀ ਸ਼ਰਧਾਲੂਆਂ ਨਾਲ ਧੋਖਾਦੇਹੀ ਕਰਨ ਵਾਲੇ 3 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ...

ਰੋਹਤਕ ‘ਚ ਐਂਟੀ ਨਾਰਕੋਟਿਕਸ ਟੀਮ ਨੇ ਦਬੋਚਿਆ ਨਸ਼ਾ ਤਸਕਰ, 15 ਲੱਖ ਦੀ ਅਫੀਮ ਬਰਾਮਦ

ਹਰਿਆਣਾ ਦੇ ਰੋਹਤਕ ‘ਚ ਐਂਟੀ ਨਾਰਕੋਟਿਕਸ ਟੀਮ ਨੇ ਨਸ਼ਾ ਤਸਕਰ ਨੂੰ 15 ਲੱਖ ਰੁਪਏ ਤੋਂ ਵੱਧ ਦੀ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਇਹ...

CM ਮਾਨ ਦਾ ਕਾਂਗਰਸ ‘ਤੇ ਹਮਲਾ, ਕਿਹਾ-‘ਉਨ੍ਹਾਂ ਦੇ ਵਿਧਾਇਕ ਹਮੇਸ਼ਾ ਭਾਜਪਾ ਦੇ ਹੱਥੋਂ ਵਿਕਣ ਲਈ ਰਹਿੰਦੇ ਤਿਆਰ’

ਕਾਂਗਰਸ ਦੇ ਵਿਧਾਇਕ ਹਮੇਸ਼ਾ ਭਾਜਪਾ ਦੇ ਹੱਥੋਂ ਸਸਤੇ ਰੇਟ ‘ਤੇ ਵਿਕਣ ਨੂੰ ਤਿਆਰ ਬੈਠੇ ਰਹਿੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ...

ਦੋ ਵਾਰ ਦੀ ਵਿਸ਼ਵ ਚੈਂਪੀਅਨ West Indies ਵਿਸ਼ਵ ਕੱਪ ਤੋਂ ਬਾਹਰ, ਕੁਆਲੀਫਾਇਰ ‘ਚ ਸਕਾਟਲੈਂਡ ਨੇ 7 ਦੌੜਾਂ ਨਾਲ ਹਰਾਇਆ

ਦੋ ਵਾਰ ਦੀ ਵਰਲਡ ਚੈਂਪੀਅਨ ਵੈਸਟਇੰਡੀਜ਼ ਭਾਰਤ ਵਿਚ ਹੋ ਰਹੇ ਵਨਡੇ ਵਰਲਡ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ ਹੈ। ਟੀਮ ਨੂੰ ਵਰਲਡ ਕੱਪ...

ਪਹਿਲੇ ਦਿਨ 7,900 ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਕੀਤੇ ਦਰਸ਼ਨ, ਬਮ-ਬਮ ਭੋਲੇ ਦੇ ਲਗਾਏ ਜੈਕਾਰੇ

ਸ਼੍ਰੀ ਅਮਰਨਾਥ ਦੇ ਪਵਿੱਤਰ ਗੁਫਾ ਦੇ ਸ਼ਨੀਵਾਰ ਨੂੰ 7,900 ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਬਾਬਾ ਦੇ ਦਰਬਾਰ ਵਿੱਚ ਸ਼ਰਧਾਲੂਆਂ ਨੇ ਬਮ-ਬਮ ਭੋਲੇ...

TMVR ਤਕਨੀਕ ਨਾਲ ਦਿਲ ਦੇ ਵਾਲਵ ਨੂੰ ਬਦਲਣ ਵਾਲਾ ਉੱਤਰ ਭਾਰਤ ਦਾ ਪਹਿਲਾ ਇੰਸਟੀਚਿਊਟ ਬਣਿਆ PGI

ਪੀਜੀਆਈ ਦੇ ਐਡਵਾਂਸ ਕਾਰਡੀਅਕ ਸੈਂਟਰ ਵਿਚ ਪਹਿਲੀ ਵਾਰ ਓਪਨ ਹਾਰਟ ਸਰਜਰੀ ਦੀ ਜਗ੍ਹਾ ਟ੍ਰਾਂਸਫੇਮੋਰਲ ਟ੍ਰਾਂਸਸੈਪਟਲ ਮਾਈਟ੍ਰਲ ਵਾਲਵ...

RDF ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ‘ਚ ਖਿੱਚੋਤਾਣ, ਸੁਪਰੀਮ ਕੋਰਟ ਜਾਣ ਦੀ ਤਿਆਰੀ ‘ਚ ਮਾਨ ਸਰਕਾਰ

ਵਿੱਤੀ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਕੇਂਦਰ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਬਾਅਦ RDF ਨੂੰ...

ਲੁਧਿਆਣਾ ‘ਚ UPSC ਦੀ ਪ੍ਰੀਖਿਆ ਅੱਜ, 42 ਕੇਂਦਰਾਂ ‘ਚ 13 ਹਜ਼ਾਰ ਉਮੀਦਵਾਰ ਦੇਣਗੇ ਪੇਪਰ, 1160 ਜਵਾਨ ਤਾਇਨਾਤ

ਲੁਧਿਆਣਾ ਵਿਚ ਈਓ, ਲੇਖਾ ਅਧਿਕਾਰੀ (AO) ਤੇ ਸਹਾਇਕ ਪ੍ਰੋਵੀਡੈਂਟ ਫੰਡ ਅਫਸਰ ਦੇ ਅਹੁਦੇ ਲਈ ਅੱਜ 42 ਕੇਂਦਰਾਂ ‘ਤੇ ਪ੍ਰੀਖਿਆ ਹੋਵੇਗੀ।...

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਚ ਲੰਗਰ ਘੁਟਾਲੇ ‘ਚ ਵੱਡੀ ਕਾਰਵਾਈ, SGPC ਨੇ ਦੋ ਸੇਵਾਦਾਰ ਕੀਤੇ ਸਸਪੈਂਡ

ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਰ ਸਾਹਿਬ ਦੇ ਲੰਗਰ ਵਿਚ ਸੁੱਕੀ ਰੋਟੀਆਂ, ਜੂਠ, ਚੋਕਰ, ਰੂਲਾ, ਚੜ੍ਹਾਵੇ ਦੇ ਮਾਹ ਤੇ ਚੌਲ ਦੀਆਂ ਚੀਜ਼ਾਂ ਵਿਚ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 2-7-2023

ਵਡਹੰਸੁ ਮਹਲਾ ੪ ਘੋੜੀਆ ੴ ਸਤਿਗੁਰ ਪ੍ਰਸਾਦਿ ॥ ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥ ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ ਮਾਣਸ ਜਨਮੁ ਵਡ...

ਆਧਾਰ ਕਾਰਡ ਨਾਲ ਲਿੰਕ ਨਾ ਕਰਨ ‘ਤੇ ਪੈਨ ਕਾਰਡ ਹੋਇਆ ਬੇਕਾਰ, ਇੰਝ ਕਰਵਾ ਸਕਦੇ ਓ ਦੁਬਾਰਾ ਐਕਟਿਵ

ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਮਿਤੀ 30 ਜੂਨ 2023 ਸੀ। ਸਰਕਾਰ ਨੇ ਇਸ ਵਾਰ ਲਿੰਕ ਕਰਨ ਦੀ ਤਰੀਕ ਨਹੀਂ ਵਧਾਈ ਹੈ। ਅਜਿਹੇ ‘ਚ...

ਪਤੀ ਨੂੰ ਮੌਤ ਦੇ ਮੂੰਹੋਂ ਕੱਢ ਲਿਆਈ, ਬਿਨਾਂ ਡਰੇ ਡੰਡਾ ਲੈ ਕੇ ਚੀਤੇ ਨਾਲ ਭਿੜ ਗਈ ਔਰਤ

ਪੱਛਮੀ ਬੰਗਾਲ ਦੇ ਸੁੰਦਰਬਨ ਇਲਾਕੇ ‘ਚ ਚੀਤੇ ਅਕਸਰ ਪਿੰਡ ਵਾਲਿਆਂ ‘ਤੇ ਹਮਲਾ ਕਰਦੇ ਰਹਿੰਦੇ ਹਨ। ਚੀਤਿਆਂ ਦੇ ਹਮਲੇ ਵਿੱਚ ਕਈਆਂ ਦੀ ਜਾਨ...

ਕਪੂਰਥਲਾ : ਸਰਾਫਾ ਬਾਜ਼ਾਰ ‘ਚ ਹਾਈਵੋਲਟੇਜ ਡਰਾਮਾ, ਸੁਨਿਆਰੇ ਨੂੰ ਘਸੀਟ ਕੇ ਲੈ ਗਈ ਪੁਲਿਸ, ਜਾਣੋ ਮਾਮਲਾ

ਕਪੂਰਥਲਾ ਦੇ ਸਦਰ ਬਾਜ਼ਾਰ ਦੇ ਸਰਾਫਾ ਬਾਜ਼ਾਰ ‘ਚ ਸ਼ਨੀਵਾਰ ਦੇਰ ਸ਼ਾਮ ਉਸ ਸਮੇਂ ਹਾਈਵੋਲਟੇਜ ਡਰਾਮਾ ਹੋਇਆ, ਜਦੋਂ ਜਲੰਧਰ ਦੇ ਥਾਣਾ...

ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਸਖ਼ਤੀ, ਸਰਕਾਰ ਨੇ ਫੀਲਡ ਤੋਂ ਹਟਾਉਣ ਦੇ ਦਿੱਤੇ ਹੁਕਮ

ਹਰਿਆਣਾ ਵਿੱਚ ਹੁਣ ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮ ਫੀਲਡ ਵਿੱਚ ਨਜ਼ਰ ਨਹੀਂ ਆਉਣਗੇ। ਗ੍ਰਹਿ ਮੰਤਰੀ ਅਨਿਲ ਵਿੱਜ ਦੇ ਹੁਕਮਾਂ ਤੋਂ ਬਾਅਦ...

ਅਮਰਨਾਥ ਯਾਤਰੀਆਂ ਲਈ ਅਲਰਟ- ‘ਗੱਡੀ ਹੇਠਾਂ ਜ਼ਰੂਰ ਵੇਖ ਲੈਣ, ਕਿਤੇ ਕੁਝ ਚਿਪਕਿਆ ਤਾਂ ਨਹੀਂ’

ਜੰਮੂ-ਕਸ਼ਮੀਰ ‘ਚ ਪਵਿੱਤਰ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਕੇਂਦਰੀ ਸੁਰੱਖਿਆ ਬਲਾਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਨੇ ਯਾਤਰਾ...

ਸ੍ਰੀ ਦਰਬਾਰ ਸਾਹਿਬ ਦੇ ਲੰਗਰ ਪ੍ਰਬੰਧਾਂ ਦੇ ਠੇਕੇ ‘ਚ ਠੱਗੀ! ਸ਼੍ਰੋਮਣੀ ਕਮੇਟੀ ਵੱਲੋਂ ਹਰਜਾਨਾ ਵਸੂਲਣ ਦੀ ਤਿਆਰੀ

ਹਰਿਮੰਦਰ ਸਾਹਿਬ ਦੇ ਲੰਗਰ ਦੀਆਂ ਸੁੱਕੀਆਂ ਅਤੇ ਜੂਠੀਆਂ ਰੋਟੀਆਂ ਦੀ ਨਿਲਾਮੀ ਵਿੱਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ, ਜਿਸ ਲਈ...

ਅੰਮ੍ਰਿਤਸਰ ‘ਚ ਉਸਾਰੀ ਅਧੀਨ ਇਮਾਰਤ ਦੀ ਡਿੱਗੀ ਸ਼ਟਰਿੰਗ, ਕਈ ਮਜ਼ਦੂਰ ਦੱਬੇ, ਤੀਜੀ ਮੰਜ਼ਿਲ ਦੀ ਸੀ ਤਿਆਰੀ

ਅੰਮ੍ਰਿਤਸਰ ਦੇ ਮਾਲ ਰੋਡ ‘ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਵੱਡੀ ਉਸਾਰੀ ਅਧੀਨ ਇਮਾਰਤ ਦੇ ਲੈਂਟਰ ਦੀ ਸ਼ਟਰਿੰਗ ਡਿੱਗ ਗਈ।...

ਇਸ ਦੇਸ਼ ‘ਚ ਬੱਚਾ ਜੰਮਣ ‘ਤੇ ਮਿਲੇਗਾ ਬੋਨਸ, ਕੰਪਨੀ ਨੇ ਕਰਮਚਾਰੀਆਂ ਨੂੰ ਦਿੱਤਾ ਆਫ਼ਰ

ਚੀਨ ਵਿੱਚ ਅਬਾਦੀ ਦਾ ਸੰਕਟ ਜਾਰੀ ਹੈ। ਇਸ ਨੂੰ ਦੂਰ ਕਰਨ ਲਈ ਚੀਨ ਕਈ ਕੰਮ ਕਰ ਰਿਹਾ ਹੈ। ਇੱਕ ਕੰਪਨੀ ਆਪਣੇ ਕਰਮਚਾਰੀਆਂ ਨੂੰ ਬੱਚੇ ਪੈਦਾ ਕਰਨ...

ਹੈਵਾਨੀਅਤ ਦੀਆਂ ਹੱਦਾਂ ਪਾਰ, ਨੂੰਹ ਨੂੰ ਡੈਣ ਕਹਿ ਕੇ ਸਹੁਰੇ ਵਾਲਿਆਂ ਨੇ ਕੀਤਾ ਰੂਹ ਕੰਬਾਊ ਹਾਲ

ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੂੰਹ ਨੂੰ ਡੈਣ ਕਹਿ ਕੇ ਤਸ਼ੱਦਦ ਕੀਤਾ...

CM ਮਾਨ ਦੇ ਥਰਮਲ ਪਲਾਂਟ ਵਾਲੇ ਐਲਾਨ ‘ਤੇ ਬੋਲੇ ਕੇਜਰੀਵਾਲ- ‘ਪ੍ਰਾਈਵੇਟ ਤੋਂ ਵੱਧ ਸਸਤੀ ਬਿਜਲੀ ਬਣਾਵਾਂਗੇ’

ਪੰਜਾਬ ਦੀ ਭਗਵੰਤ ਮਾਨ ਸਰਕਾਰ ਨਿੱਤ ਨਵੇਂ ਐਲਾਨ ਕਰਕੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੀ.ਐੱਮ. ਮਾਨ ਨੇ ਕੁਝ ਸਮਾਂ ਪਹਿਲਾਂ...

PAK ‘ਚ ਸਿੱਖਾਂ ‘ਤੇ ਤਸ਼ੱਦਦ ਜਾਰੀ, ਗੁਰਦੁਆਰਾ ਸਾਹਿਬ ‘ਚ ਰੁਕਵਾਇਆ ਪਾਠ, ਪੁਲਿਸ ਵੱਲੋਂ ਕਾਰਵਾਈ ਤੋਂ ਇਨਕਾਰ

ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਅਤੇ ਸਿੱਖਾਂ ‘ਤੇ ਤਸ਼ੱਦਦ ਜਾਰੀ ਹਨ। ਪਿਛਲੇ ਦਿਨੀਂ ਸਿੱਖ ਨੌਜਵਾਨ ਦੇ ਕਤਲ ਤੋਂ ਬਾਅਦ ਹੁਣ...

2 ਵਾਰ ਦੀ ਚੈਂਪੀਅਨ ਟੀਮ ਵਰਲਡ ਕੱਪ ਤੋਂ ਬਾਹਰ, ਕ੍ਰਿਕਟ ਇਤਿਹਾਸ ‘ਚ ਪਹਿਲੀ ਵਾਰ ਹੋਇਆ ਅਜਿਹਾ

ਵਨ ਡੇ ਵਰਲਡ ਕੱਪ ਇਸ ਸਾਲ ਭਾਰਤ ਵਿੱਚ ਖੇਡਿਆ ਜਾਣਾ ਹੈ। ਦੋ ਵਾਰ ਦੀ ਵਿਸ਼ਵ ਕੱਪ ਜੇਤੂ ਟੀਮ ਵੈਸਟਇੰਡੀਜ਼ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਈ...

BSF ਨੇ ਸਤਲੁਜ ਦਰਿਆ ‘ਚੋਂ ਫੜੀ ਹੈਰੋਇਨ, PAK ਦੇ ਮਨਸੂਬਿਆਂ ‘ਤੇ ਫੇਰਿਆ ਪਾਣੀ

ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਦੇ ਮਨਸੂਬਿਆਂ ‘ਤੇ ਇੱਕ ਵਾਰ ਫਿਰ ਨਾਕਾਮ ਕਰ ਦਿੱਤਾ। ਬੀ.ਐੱਸ.ਐੱਫ. ਨੇ ਸਰਹੱਦ ਪਾਰ ਤੋਂ ਭੇਜੀ ਹੈਰੋਇਨ...

ਮਨੋਰੰਜਨ ਜਗਤ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਪੰਜਾਬੀ ਲੋਕ ਗਾਇਕ ਰਣਜੀਤ ਸਿੱਧੂ ਨੇ ਕੀਤੀ ਖੁਦਕੁਸ਼ੀ

ਮਨੋਰੰਜਨ ਜਗਤ ਤੋਂ ਇਕ ਵਾਰ ਫਿਰ ਦਿਲ ਦਹਿਲਾ ਦੇਣ ਵਾਲੀ ਖਬਰ ਆ ਰਹੀ ਹੈ। ਪੰਜਾਬੀ ਲੋਕ ਗਾਇਕ ਰਣਜੀਤ ਸਿੱਧੂ ਨੇ ਖੁਦਕੁਸ਼ੀ ਕਰ ਲਈ ਹੈ। ਇਸ ਖਬਰ...

ਫਿਰੋਜ਼ਪੁਰ ‘ਚ ASI ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ, ਝਗੜੇ ਦੇ ਮਾਮਲੇ ‘ਚ ਜ਼ਮਾਨਤ ਲਈ ਮੰਗੇ ਪੈਸੇ

ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਿਟੀ ਜੀਰਾ ਵਿਖੇ ਤਾਇਨਾਤ ਇੱਕ ASI ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ...

ਪਟਿਆਲਾ : ਪੁੱਤ ਦੇ ਵਿਆਹ ਦੇ ਚਾਅ ਵੀ ਨਹੀਂ ਸਨ ਮੁੱਕੇ ਕਿ ਪਰਿਵਾਰ ਨਾਲ ਵਾਪਰ ਗਿਆ ਵੱਡਾ ਭਾਣਾ

ਪਟਿਆਲਾ ਦੇ ਪਾਤੜਾਂ ਵਾਰਡ ਨੰ: 9 ਦੀ ਧਾਨਕ ਬਸਤੀ ਦੇ ਘਰ, ਜਿੱਥੇ ਇੱਕ ਹਫ਼ਤਾ ਪਹਿਲਾਂ ਪੁੱਤ ਦਾ ਵਿਆਹ ਹੋਇਆ ਸੀ ਉਥੇ ਪਰਿਵਾਰ ਵਿੱਚ ਅੱਜ ਵੀ...

ਕੋਟਕਪੂਰਾ ਨੂੰ ਮਿਲੇ 2 ਨਵੇਂ ਬਿਜਲੀ ਘਰ, ਵਿਧਾਨ ਸਭਾ ਸਪੀਕਰ ਸੰਧਵਾਂ ਨੇ ਕੀਤਾ ਉਦਘਾਟਨ

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਕੋਟਕਪੂਰਾ ਦੇ ਵਾਸੀਆਂ ਨੂੰ ਹੁਣ ਬਿਜਲੀ ਦੇ ਕੱਟਾਂ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਪੰਜਾਬ...

ਕਰਜ਼ਾ ਚੁਕਾਉਣ ਲਈ ਸਮਗਲਰ ਬਣੇ ਪਤੀ-ਪਤਨੀ, ਪੁਲਿਸ ਨੇ 103 ਗ੍ਰਾਮ ਹੈਰੋਇਨ ਸਣੇ ਕੀਤਾ ਕਾਬੂ

ਚੰਡੀਗੜ੍ਹ ਪੁਲਿਸ ਨੇ ਨਸ਼ਾ ਤਸਕਰ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ 26 ਸਾਲਾ ਸਾਹਿਲ ਅਤੇ ਉਸ ਦੀ 19...

ਪਾਕਿਸਤਾਨ ਨੂੰ ਸਰਕਾਰ ਤੋਂ ਨਹੀਂ ਮਿਲੀ ਹੈ ਵਰਲਡ ਕੱਪ ਖੇਡਣ ਦੀ ਇਜਾਜ਼ਤ, ਵੈਨਿਊ ਜਾਂਚ ਲਈ PCB ਭੇਜ ਸਕਦੈ ਟੀਮ

ਵਨਡੇ ਵਰਲਡ ਕੱਪ 2023 ਭਾਰਤ ਦੀ ਮੇਜ਼ਬਾਨੀ ਵਿਚ ਖੇਡਿਆ ਜਾਣਾ ਹੈ। ਇਸ ਮੈਗਾ ਟੂਰਨਾਮੈਂਟ ਵਿਚ ਪਹਿਲਾ ਮੈਚ 5 ਅਕਤੂਬਰ ਦੇ ਅਹਿਮਦਾਬਾਦ ਦੇ...

ਪੰਜਾਬ ਸਰਕਾਰ ਖਰੀਦੇਗੀ ਪ੍ਰਾਈਵੇਟ ਥਰਮਲ ਪਲਾਂਟ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਪੰਜਾਬ ਸਰਕਾਰ ਸੂਬੇ ਵਿਚ ਇਕ ਪ੍ਰਾਈੇਟ ਥਰਮਲ ਪਲਾਂਟ ਖਰੀਦਣ ਜਾ ਰਹੀ ਹੈ। ਸੀਐੱਮ ਭਗਵੰਤ ਮਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਮਾਨ...

ਅਬੋਹਰ ‘ਚ ਹਥਿਆਰਾਂ ਸਣੇ 2 ਨੌਜਵਾਨ ਕਾਬੂ, 3 ਦੇਸੀ ਪਿਸਤੌਲ ਤੇ 14 ਜਿੰਦਾ ਕਾਰਤੂਸ ਬਰਾਮਦ

ਪੰਜਾਬ ਦੇ ਅਬੋਹਰ CIA ਸਟਾਫ਼-2 ਦੀ ਪੁਲਿਸ ਨੇ ਅਜ਼ੀਮਗੜ੍ਹ ਰੋਡ ਬਾਈਪਾਸ ਤੋਂ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇੱਕ ਨੌਜਵਾਨ ਕੋਲੋਂ 2 ਪਿਸਤੌਲ...

ਪੰਜਾਬ ਆਬਕਾਰੀ ਵਿਭਾਗ ‘ਚ ERP-POS ਸਾਫਟਵੇਅਰ ਦੀ ਹੋਵੇਗੀ ਵਰਤੋਂ, ਪਾਰਦਰਸ਼ਤਾ ਲਿਆਉਣ ‘ਚ ਹੋਵੇਗਾ ਮਦਦਗਾਰ

ਪੰਜਾਬ ਸਰਕਾਰ ਹੁਣ ਐਕਸਾਈਜ਼ ਵਿਭਾਗ ਵਿਚ ਇੰਟਰਪ੍ਰਾਈਜ਼ਿਜ਼ ਰਿਸੋਰਸ ਪਲਾਨਿੰਗ ਤੇ POS ਸਾਫਟਵੇਅਰ ਦਾ ਇਸਤੇਮਾਲ ਕਰੇਗੀ। ਇਸ ਨਾਲ ਮਾਲੀਆ ਦੇ...

ਫਾਜ਼ਿਲਕਾ ‘ਚ ਮਾਈਨਿੰਗ ਵਿਭਾਗ ਦੀ ਟੀਮ ‘ਤੇ ਹਮਲਾ, ਇਕ ਮੁਲਾਜ਼ਮ ਜ਼ਖਮੀ, ਮੁਲਜ਼ਮ ਟਰੈਕਟਰ ਲੈ ਕੇ ਫਰਾਰ

ਪੰਜਾਬ ਦੇ ਫਾਜ਼ਿਲਕਾ ‘ਚ ਸਥਿਤ ਪਿੰਡ ਮਿਆਣੀ ਬਸਤੀ ‘ਚ ਰੇਡ ਕਰਨ ਪਹੁੰਚੀ ਮਾਈਨਿੰਗ ਵਿਭਾਗ ਦੀ ਟੀਮ ‘ਤੇ ਮਾਈਨਿੰਗ ਮਾਫੀਆ ਨੇ ਹਮਲਾ ਕਰ...

ਹੁਣ ਟੀਮ ਇੰਡੀਆ ਦੀ ਜਰਸੀ ‘ਤੇ BYJU’s ਦੀ ਜਗ੍ਹਾ ਦਿਖੇਗਾ Dream 11, BCCI ਨਾਲ 3 ਸਾਲ ਦਾ ਕਰਾਰ

ਭਾਰਤ ਕ੍ਰਿਕਟ ਕੰਟਰੋਲ ਬੋਰਡ ਨੇ ਦੱਸਿਆ ਕਿ ਡ੍ਰੀਮ 11 ਤਿੰਨ ਸਾਲ ਲਈ ਟੀਮ ਇੰਡੀਆ ਦਾ ਮੁੱਖ ਆਯੋਜਕ ਹੋਵੇਗਾ। ਬੋਰਡ ਨੇ ਇਹ ਜਾਣਕਾਰੀ ਨਹੀਂ...

NCB-CI ਦੀ ਸਾਂਝੀ ਕਾਰਵਾਈ : 40 ਕਿਲੋ ਹੈਰੋਇਨ ਬਰਾਮਦਗੀ ਮਾਮਲੇ ‘ਚ ਅੰਤਰਰਾਸ਼ਟਰੀ ਸਮੱਗਲਰ ਕੀਤਾ ਗ੍ਰਿਫਤਾਰ

ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਚੰਡੀਗੜ੍ਹ ਅਤੇ ਕਾਊਂਟਰ ਇੰਟੈਲੀਜੈਂਸ (CI) ਪੰਜਾਬ ਪੁਲਿਸ ਨੇ ਲੁਧਿਆਣਾ ਵਿੱਚ NCB ਚੰਡੀਗ੍ਹੜ ਵੱਲੋਂ 40...

ਮੰਗਲ ਮਿਸ਼ਨ ‘ਤੇ ਭੇਜੇ ਹੈਲੀਕਾਪਟਰ ਨਾਲ 63 ਦਿਨ ਬਾਅਦ ਹੋਇਆ ਨਾਸਾ ਦਾ ਸੰਪਰਕ, ਮਿਲ ਸਕਦੇ ਹਨ ਅਹਿਮ ਸਬੂਤ

ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਆਪਣੇ ਇਨਜਿਨਿਊਟੀ ਮਾਰਸ ਹੈਲੀਕਾਪਟਰ ਨਾਲ ਪੂਰੇ ਦੋ ਮਹੀਨਿਆਂ ਬਾਅਦ ਦੁਬਾਰਾ ਸੰਪਰਕ ਹੋਇਆ ਹੈ। ਨਾਸਾ ਨੇ...

ਪੰਜਾਬ ‘ਚ ਸੁਸਤ ਹੋਇਆ ਮੌਨਸੂਨ: ਅਗਲੇ 2 ਦਿਨਾਂ ਤੱਕ ਮੀਂਹ ਦੀ ਸੰਭਾਵਨਾ ਘੱਟ, ਤਾਪਮਾਨ ‘ਚ ਹੋਵੇਗਾ ਵਾਧਾ

ਪੰਜਾਬ ਪਹੁੰਚਦੇ ਹੀ ਮੌਨਸੂਨ ਹੌਲੀ ਹੌਲੀ ਸੁਸਤ ਹੋਣ ਲੱਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ...

ਥਾਣੇ ‘ਚ ਲੜਕੀ ਦੀਆਂ ਇਤਰਾਜ਼ਯੋਗ ਤਸਵੀਰਾਂ ਲੈਣ ਵਾਲੇ ਇੰਸਪੈਕਟਰ ਦੀ ਪੁਲਿਸ ਕਰ ਰਹੀ ਹੈ ਭਾਲ, ਰੱਖਿਆ ਇਨਾਮ

ਅਸਾਮ ਪੁਲਿਸ ਦੇ ਇੱਕ ਇੰਸਪੈਕਟਰ ਬਿਮਨ ਰਾਏ ਨੂੰ ਪੁਲਿਸ ਸਟੇਸ਼ਨ ਵਿੱਚ ਇੱਕ ਲੜਕੀ ਨਾਲ ਦੁਰਵਿਵਹਾਰ ਕਰਨ ਅਤੇ ਉਸ ਦੀਆਂ ਇਤਰਾਜ਼ਯੋਗ...

ਕੀਨੀਆ ਵਿਚ ਬੇਕਾਬੂ ਟਰੱਕ ਨੇ ਸੜਕ ‘ਤੇ ਚੱਲ ਰਹੇ ਲੋਕਾਂ ਨੂੰ ਕੁਚਲਿਆ, 48 ਦੀ ਮੌ.ਤ, 30 ਗੰਭੀਰ ਜ਼ਖਮੀ

ਕੀਨੀਆ ਵਿਚ ਇਕ ਸੜਕ ਦੁਰਘਟਨਾ ਵਿਚ 48 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਦੋਂ ਹੋਇਆ, ਜਦੋਂ ਸ਼ਿਪਿੰਗ ਕੰਟੇਨਰ ਲੈ ਜਾ ਰਿਹਾ ਇਕ ਟਰੱਕ ਸੜਕ ਤੋਂ ਉਤਰ...

ਹੁਣ ਬਿਨਾਂ ਲੌਗਇਨ ਕੀਤੇ ਨਹੀਂ ਦੇਖ ਸਕੋਗੇ ਟਵੀਟ, ਮਸਕ ਨੇ ਕਿਹਾ- ਸਾਡਾ ਡਾਟਾ ਲੁੱਟਿਆ ਜਾ ਰਿਹਾ ਸੀ

ਟਵਿਟਰ ਨੇ ਸ਼ੁੱਕਰਵਾਰ ਨੂੰ ਨਵਾਂ ਬਦਲਾਅ ਕੀਤਾ ਹੈ। ਨਵੇਂ ਬਦਲਾਅ ਦੇ ਅਨੁਸਾਰ, ਟਵੀਟ ਨੂੰ ਹੁਣ ਲੌਗਇਨ ਕੀਤੇ ਬਿਨਾਂ ਨਹੀਂ ਦੇਖਿਆ ਜਾ ਸਕਦਾ...

ਅਮਰਨਾਥ ਯਾਤਰਾ ਪੈਕੇਜ ਦੇ ਨਾਂ ‘ਤੇ 300 ਸ਼ਰਧਾਲੂਆਂ ਨਾਲ ਆਨਲਾਈਨ ਧੋਖਾਧੜੀ, ਹਰ ਯਾਤਰੀ ਤੋਂ ਲੁੱਟੇ ਸੱਤ-ਸੱਤ ਹਜ਼ਾਰ

ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਪਹਿਲਾ ਜੱਥਾ ਸ਼ੁੱਕਰਵਾਰ (30 ਜੂਨ) ਨੂੰ ਅਮਰਨਾਥ ਲਈ ਰਵਾਨਾ ਹੋਇਆ ਸੀ, ਜਦਕਿ ਦੂਜਾ ਜੱਥਾ ਵੀ...

ਸੰਸਦ ਦਾ ਮਾਨਸੂਨ ਸੈਸ਼ਨ 20 ਜੁਲਾਈ ਤੋਂ 11 ਅਗਸਤ ਤੱਕ, CCPA ਦੀ ਮੀਟਿੰਗ ‘ਚ ਹੋਇਆ ਫੈਸਲਾ

ਸੰਸਦ ਦਾ ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲੇਗਾ। ਸ਼ਨੀਵਾਰ ਨੂੰ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਹ...

ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ, ਪਹਿਲਾ ਜੱਥਾ ਰਵਾਨਾ, ਹੁਣ ਤੱਕ 3 ਲੱਖ ਤੋਂ ਜ਼ਿਆਦਾ ਸ਼ਰਧਾਲੂ ਕਰਾ ਚੁੱਕੇ ਰਜਿਸਟ੍ਰੇਸ਼ਨ

ਸਖਤ ਸੁਰੱਖਿਆ ਇੰਤਜ਼ਾਮਾਂ ਵਿਚ ਅੱਜ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਬਾਬਾ ਬਰਫਾਨੀ ਦੀ ਯਾਤਰਾ ਦਾ ਪਹਿਲਾ ਜਥਾ ਪਵਿੱਤਰ ਗੁਫਾ ਵੱਲ...

ਪੰਜਾਬ ‘ਚ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ‘ਚ ਵੱਡਾ ਫੇਰਬਦਲ, 142 ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਅਧਿਕਾਰੀਆਂ ਦੀ ਟਰਾਂਸਫਰ ਦਾ ਦੌਰ ਜਾਰੀ ਹੈ। 9 IAS ਤੇ ਪੀਸੀਐੱਸ ਦੀ ਟਰਾਂਸਫਰ ਦੇ ਬਾਅਦ ਐਕਸਾਈਜ਼ ਤੇ...

ਬੁਲਢਾਣਾ ਬੱਸ ਹਾ.ਦਸੇ ‘ਚ 25 ਦੀ ਮੌ.ਤ, ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਦੁੱਖ

ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ (30 ਜੂਨ) ਦੇਰ ਰਾਤ ਇੱਕ ਭਿਆਨਕ ਬੱਸ ਹਾ.ਦਸਾ ਵਾਪਰਿਆ। ਇਸ ਹਾਦ.ਸੇ ਵਿੱਚ ਤਿੰਨ ਬੱਚਿਆਂ...

ਚੰਡੀਗੜ੍ਹ ਸਿੱਖਿਆ ਵਿਭਾਗ 293 ਜੇਬੀਟੀ ਅਹੁਦਿਆਂ ‘ਤੇ ਕਰਨ ਜਾ ਰਿਹਾ ਭਰਤੀ, 20 ਜੁਲਾਈ ਤੱਕ ਕਰ ਸਕਦੇ ਹੋ ਅਪਲਾਈ

ਚੰਡੀਗੜ੍ਹ ਵਿਚ ਸਿੱਖਿਆ ਵਿਭਾਗ ਜੇਬੀਟੀ ਦੇ ਸਥਾਈ ਅਹੁਦਿਆਂ ‘ਤੇ ਬੰਪਰ ਭਰਤੀ ਹੋਣ ਜਾ ਰਹੀ ਹੈ। 8 ਸਾਲ ਬਾਅਦ ਸਿੱਖਿਆ ਵਿਭਾਗ ਜੇਬੀਟੀ ਦੇ...

ਖੰਨਾ ਪੁਲਿਸ ਨੇ ਫੜਿਆ ਭਗੌੜਾ ਏਜੰਟ, ਵਿਦੇਸ਼ ਭੇਜਣ ਦੇ ਨਾਂ ਤੇ 8 ਵਿਦਿਆਰਥੀਆਂ ਤੋਂ ਠੱਗੇ ਸਨ 35 ਲੱਖ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਪੁਲਿਸ ਨੇ ਮਾਛੀਵਾੜਾ ਸਾਹਿਬ ‘ਚ 8 ਵਿਦਿਆਰਥੀਆਂ ਤੋਂ 35 ਲੱਖ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ...

ਚੰਡੀਗੜ੍ਹ ‘ਚ 7.19% ਹਿੱਸੇਦਾਰੀ ਲਵੇਗਾ ਹਿਮਾਚਲ, CM ਸੁੱਖੂ ਵੱਲੋਂ ਕੈਬਨਿਟ ਸਬ-ਕਮੇਟੀ ਦਾ ਗਠਨ

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਚੰਡੀਗੜ੍ਹ ‘ਚ ਸੂਬੇ ਦੀ ਹਿੱਸੇਦਾਰੀ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ...

ਬਾਲਾਸੋਰ ਰੇਲ ਹਾ.ਦਸੇ ‘ਤੇ ਕਾਰਵਾਈ! ਅਹੁਦੇ ਤੋਂ ਹਟਾਇਆ ਗਿਆ ਦੱਖਣੀ ਪੂਰਬੀ ਰੇਲਵੇ ਦਾ ਜਨਰਲ ਮੈਨੇਜਰ

ਓਡੀਸ਼ਾ ਵਿੱਚ ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਦੱਖਣੀ ਪੂਰਬੀ ਰੇਲਵੇ ਦੀ ਜਨਰਲ ਮੈਨੇਜਰ ਅਰਚਨਾ ਜੋਸ਼ੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ...

ਪਾਕਿਸਤਾਨ ‘ਚ ਈਦ ਦੀ ਨਮਾਜ਼ ਦੌਰਾਨ ਜੇਲ੍ਹ ‘ਚੋਂ 17 ਕੈਦੀ ਹੋਏ ਫਰਾਰ, ਫਾਇਰਿੰਗ ‘ਚ ਇਕ ਕੈਦੀ ਦੀ ਮੌ.ਤ

ਪਾਕਿਸਤਾਨ ਜਦੋਂ ਈਦ-ਉਲ-ਅਜਹਾ ਦਾ ਜਸ਼ਨ ਮਨਾ ਰਿਹਾ ਸੀ ਉਦੋਂ ਬਲੋਚਿਸਤਾਨ ਵਿਚ ਨਮਾਜ ਦੌਰਾਨ ਜੇਲ੍ਹ ਤੋਂ 17 ਕੈਦੀ ਫਰਾਰ ਹੋ ਗਏ। ਕੈਦੀ...

ਪੰਜਾਬ ‘ਚ ਹਾਈ ਸਕਿਓਰਿਟੀ ਨੰਬਰ ਪਲੇਟ ‘ਤੇ ਅੱਜ ਤੋਂ ਸਖਤੀ, ਵਾਰ-ਵਾਰ ਫੜੇ ਜਾਣ ‘ਤੇ ਗੱਡੀ ਦਾ ਨੰ. ਹੋਵੇਗਾ ਬਲੈਕਲਿਸਟ

ਪੰਜਾਬ ‘ਚ ਹਾਈ ਸਕਿਓਰਿਟੀ ਨੰਬਰ ਪਲੇਟ (HSRP) ਲਗਾਉਣ ਦੀ ਸਮਾਂ ਸੀਮਾ ਕੱਲ੍ਹ ਖਤਮ ਹੋ ਗਈ ਅਤੇ ਅੱਜ ਤੋਂ ਸਖ਼ਤੀ ਨਾਲ ਅਮਲ ਸ਼ੁਰੂ ਹੋ ਜਾਵੇਗਾ।...

ਡਾਇਮੰਡ ਲੀਗ 2023 : ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ, 87.66 ਮੀਟਰ ਥਰੋਅ ਨਾਲ ਜਿੱਤਿਆ ਗੋਲਡ

ਭਾਰਤ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ ਲੁਸਾਨੇ ਡਾਇਮੰਡ ਲੀਗ ਵਿਚ ਪਹਿਲਾ ਸਥਾਨ ਹਾਸਲ ਕੀਤਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 1-7-2023

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 1-7-2023

ਸੋਰਠਿ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ...

ਮਹਾਰਾਸ਼ਟਰ ‘ਚ ਵੱਡਾ ਹਾਦਸਾ, ਡਿਵਾਈਡਰ ਨਾਲ ਟਕਰਾਉਣ ਦੇ ਬਾਅਦ ਪਲਟੀ ਬੱਸ ‘ਚ ਲੱਗੀ ਅੱਗ, 26 ਦੀ ਮੌ.ਤ

ਮਹਾਰਾਸ਼ਟਰ ਦੇ ਬੁਲਢਾਣਾ ਵਿਚ ਦੇਰ ਰਾਤ ਇਕ ਬੱਸ ਹਾਦਸਾ ਹੋ ਗਿਆ। ਨਾਗਪੁਰ ਤੋਂ ਪੁਣੇ ਜਾ ਰਹੀ ਬੱਸ ਖੰਭੇ ਨਾਲ ਟਕਰਾ ਕੇ ਡਿਵਾਈਡਰ ‘ਤੇ ਚੜ੍ਹ...

ਮੰਗੇਤਰ ਪਰਨੀਤੀ ਚੋਪੜਾ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ ਸਾਂਸਦ ਰਾਘਵ ਚੱਢਾ

ਆਮ ਆਦਮੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਉਨ੍ਹਾਂ ਦੀ ਮੰਗੇਤਰ ਪਰਨੀਤੀ ਚੋਪੜਾ ਅੰਮ੍ਰਿਤਸਰ ਪਹੁੰਚੇ। ਉਥੇ ਉੁਨ੍ਹਾਂ...

ਪਾਕਿਸਤਾਨ : ਸਿੱਖਾਂ ‘ਤੇ ਜ਼ੁਲਮ ਜਾਰੀ, ਈਦ ਵਾਲੇ ਦਿਨ ਗੁਰਦੁਆਰੇ ‘ਤੇ ਕੀਤਾ ਹਮਲਾ, ਰੁਕਵਾਇਆ ਪਾਠ

ਪਾਕਿਸਤਾਨ ਵਿਚ ਘੱਟ-ਗਿਣਤੀ ਭਾਈਚਾਰੇ ਤੇ ਸਿੱਖਾਂ ‘ਤੇ ਜ਼ੁਲਮ ਜਾਰੀ ਹੈ। ਬੀਤੇ ਦਿਨੀਂ ਸਿੱਖ ਨੌਜਵਾਨ ਦੀ ਹੱਤਿਆ ਦੇ ਬਾਅਦ ਹੁਣ ਮੁਸਲਿਮ...

NIA ਨੇ ਤਿੰਨ ਸੂਬਿਆਂ ਦੀ ਪੁਲਿਸ ਨਾਲ ਮਿਲਾਇਆ ਹੱਥ, ਗੈਂਗ.ਸਟਰਾਂ ਦੇ ਨੈਟਵਰਕ ਨੂੰ ਨਸ਼ਟ ਕਰਨ ਦੀ ਤਿਆਰੀ

ਜੇਲ੍ਹਾਂ ਵਿਚ ਬੰਦ ਗੈਂਗਸਟਰ ਵਿਦੇਸ਼ ਵਿਚ ਬੈਠੇ ਸਾਥੀਆਂ ਦੀ ਮਦਦ ਨਾਲ ਅੱਜ ਵੀ ਆਪਣਾ ਨੈਟਵਰਕ ਚਲਾ ਰਹੇ ਹਨ। ਇਸ ਨੈਟਵਰਕ ਨੂੰ ਤੋੜਨ ਲਈ...

ਰਸੋਈ ਗੈਸ ਦੇ ਰੇਟ ਤੋਂ ਆਧਾਰ-ਪੈਨ ਲਿੰਕ ਤੱਕ, 1 ਜੁਲਾਈ ਤੋਂ ਹੋਣਗੇ ਕਈ ਵੱਡੇ ਬਦਲਾਅ

ਜੂਨ ਮਹੀਨਾ ਖਤਮ ਹੋ ਗਿਆ ਹੈ। ਸਾਲ ਦੀ ਪਹਿਲੀ ਛਿਮਾਹੀ ਖਤਮ ਹੁੰਦੇ ਹੀ ਕਈ ਬਦਲਾਅ ਵੀ ਲਾਗੂ ਹੋਣ ਜਾ ਰਹੇ ਹਨ। 1 ਜੁਲਾਈ ਤੋਂ ਕਈ ਨਿਯਮ ਬਦਲਣ ਜਾ...

‘ਸਹਿਮਤੀ ਨਾਲ ਸਬੰਧ ਬਣਾਉਣ ਦੀ ਉਮਰ 16 ਸਾਲ ਹੋਵੇ’- ਹਾਈਕੋਰਟ ਦੀ ਕੇਂਦਰ ਨੂੰ ਸਲਾਹ

ਮੱਧ ਪ੍ਰਦੇਸ਼ ਹਾਈ ਕੋਰਟ ਨੇ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਮੁੰਡੇ-ਕੁੜੀਆਂ ਵਿਚਾਲੇ ਸਹਿਮਤੀ ਨਾਲ ਸਬੰਧ ਬਣਾਉਣ ਦੀ ਉਮਰ 18 ਸਾਲ...

ਪਲੇਟਫ਼ਾਰਮ ‘ਤੇ ਪੱਟੜੀ ਕੰਢੇ ਹੱਥ ਧੋ ਰਿਹਾ ਮੁੰਡਾ ਆਇਆ ਟ੍ਰੇਨ ਦੀ ਲਪੇਟ ‘ਚ, ਗਈ ਜਾਨ

ਛੋਟੀ ਜਿਹੀ ਕੀਤੀ ਲਾਪਰਵਾਹੀ ਨਾਲ ਜਾਨ ਵੀ ਜਾ ਸਕਦੀ ਹੈ। ਅਜਿਹੀ ਹੀ ਘਟਨਾ ਸਾਹਮਣੇ ਆਈ ਮੁੰਬਈ ਦੇ ਮਲਾਡ ਰੇਲਵੇ ਸਟੇਸ਼ਨ ਤੋਂ, ਜਿਥੇ ਇੱਕ...

ਸਾਵਧਾਨ! ਕੋਕਾ-ਕੋਲਾ ਨਾਲ ਹੋ ਸਕਦੈ ਕੈਂਸਰ- WHO ਨੇ ਕੀਤਾ ਅਲਰਟ

ਅਕਸਰ ਘਰਾਂ-ਦਫਤਰਾਂ, ਪਾਰਟੀਆਂ ਆਮ ਤੌਰ ‘ਤੇ ਹਰ ਥਾਂ ‘ਤੇ ਕੋਲਡ ਡ੍ਰਿੰਕ ਤੋਂ ਬਿਨਾਂ ਤਾਂ ਜਿਵੇਂ ਗਲਾ ਹੀ ਸੁੱਕਾ ਗਿਣਿਆ ਜਾਂਦਾ ਹੈ ਪਰ...

ਆਸਟ੍ਰੇਲੀਆ ਭੱਜੇ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ‘ਤੇ ਪੁਲਿਸ ਕੱਸੇਗੀ ਸ਼ਿਕੰਜਾ! ਪੰਜਾਬ ਲਿਆਉਣ ਦੀ ਤਿਆਰੀ

ਮੁਹਾਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ SOI (ਸੋਈ) ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਨਾਮਜ਼ਦ ਸ਼ਗਨਪ੍ਰੀਤ...

CM ਮਾਨ ਦਾ ਵੱਡਾ ਫੈਸਲਾ, ਟਰਾਂਸਪੋਰਟ ਵਿਭਾਗ ਦੇ ਨਿੱਜੀ ਆਪ੍ਰੇਟਰਾਂ ਨੂੰ ਟੈਕਸ ਭਰਨ ਦੀ ਛੋਟ ‘ਚ ਕੀਤਾ ਵਾਧਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ੁੱਕਰਵਾਰ ਨੂੰ ਟਰਾਂਸਪੋਰਟ ਵਿਭਾਗ ਦੀ ਬੈਠਕ ਵਿੱਚ ਰਾਹਤ ਭਰਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ...

ICC World Cup 2023 : ਮੋਹਾਲੀ ‘ਚ ਮੈਚ ਨਾ ਹੋਣ ਨੂੰ ਲੈ ਕੇ ਮੰਤਰੀ ਮੀਤ ਹੇਅਰ ਨੇ BCCI ਨੂੰ ਲਿਖੀ ਚਿੱਠੀ

ਖੇਡ ਮੰਤਰੀ ਨੇ ਵਿਸ਼ਵ ਕੱਪ ‘ਚ ਮੋਹਾਲੀ ਨੂੰ ਇਕ ਵੀ ਮੈਚ ਨਾ ਮਿਲਣ ‘ਤੇ BCCI ਨੂੰ ਚਿੱਠੀ ਲਿਖੀ ਅਤੇ ਆਪਣੇ ਫੈਸਲੇ ਨੂੰ ਮੁੜ ਵਿਚਾਰਨ ਲਈ...

ਇਸ ਦੇਸ਼ ‘ਚ ‘I Love you’ ਬੋਲਣ ‘ਤੇ ਮਿਲੇਗੀ ਮੌਤ ਦੀ ਸਜ਼ਾ! ਜ਼ੁਬਾਨ ਖੋਲ੍ਹਣ ਲਈ ਸੋਚਣਾ ਪਊ ਹਜ਼ਾਰ ਵਾਰ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਨਕ ਦੀਆਂ ਕਈ ਕਹਾਣੀਆਂ ਅਕਸਰ ਸੁਰਖੀਆਂ ‘ਚ ਰਹਿੰਦੀਆਂ ਹਨ। ਪਰ ਹੁਣ ਇੱਕ ਨਵੇਂ ਫ਼ਰਮਾਨ ਨੇ...

ਭੈਣ ਦੇ ਵਿਆਹ ਵਾਲੇ ਦਿਨ ਘਰ ‘ਚ ਵਿਛੇ ਸੱਥਰ, ਬਿਊਟੀ ਪਾਰਲਰ ਛੱਡ ਕੇ ਪਰਤਦੇ ਭਰਾ ਦੀ ਹਾਦਸੇ ‘ਚ ਮੌ.ਤ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੀਰਪੁਰ ਕੋਟਲੀ ਵਿੱਚ ਇੱਕ ਪਰਿਵਾਰ ਵਿੱਚ ਵਿਆਹ ਦੀਆਂ ਖੁਸ਼ੀਆਂ ਅੱਜ ਮਾਤਮ ਵਿੱਚ ਬਦਲ ਗਈਆਂ। ਜਿਥੇ ਭੈਣ...

ਖ਼ੁਸ਼ਖ਼ਬਰੀ! ਛੋਟੀਆਂ ਬੱਚਤ ਸਕੀਮਾਂ ‘ਚ ਹੋਵੇਗਾ ਵੱਧ ਫਾਇਦਾ, ਸਰਕਾਰ ਨੇ ਵਧਾਇਆ ਵਿਆਜ

ਸਮਾਲ ਸੇਵਿੰਗ ਸਕੀਮ ਵਿਆਜ ਦਰਾਂ ‘ਚ ਨਿਵੇਸ਼ ਕਰਨ ਵਾਲੇ ਨਾਗਰਿਕਾਂ ਨੂੰ ਸਰਕਾਰ ਨੇ ਖੁਸ਼ਖਬਰੀ ਦਿੱਤੀ ਹੈ। ਸਰਕਾਰ ਨੇ ਚਾਲੂ ਵਿੱਤੀ ਸਾਲ...

ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਗੋਲੀ.ਆਂ ਮਾਰ ਕੇ ਕਤ.ਲ, ਵਿਧਵਾ ਮਾਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਪੰਜਾਬ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਕਤ.ਲ ਕਰ ਦਿੱਤਾ ਗਿਆ ਹੈ, ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਸ ਦੀ ਵਿਧਵਾ...

ਸ਼ਰਾਬ ਤੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ! ਦਿੱਲੀ ਮੈਟਰੋ ‘ਚ ਨਾਲ ਲਿਜਾ ਸਕਣਗੇ ਸ਼ਰਾਬ ਦੀਆਂ ਬੋਤਲਾਂ

ਦਿੱਲੀ ਮੈਟਰੋ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਹੁਣ ਆਪਣੇ ਨਾਲ ਸ਼ਰਾਬ ਦੀਆਂ ਬੋਤਲਾਂ ਲੈ ਕੇ ਜਾ ਸਕਣਗੇ। CISF ਅਤੇ ਮੈਟਰੋ ਅਧਿਕਾਰੀਆਂ ਦੀ ਕਮੇਟੀ...

ਮਿਸ ਯੂਨੀਵਰਸ ਰਹੀਂ ਹਰਨਾਜ਼ ਸੰਧੂ ਦੇ ਪਿਤਾ ਦੀ ਮੌ.ਤ, ਰਾਤੀਂ ਰੋਟੀ ਖਾ ਕੇ ਸੁੱਤੇ ਸਵੇਰੇ ਉੱਠੇ ਹੀ ਨਹੀਂ

ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਨੂੰ ਉਸ ਵੇਲੇ ਵੱਡਾ ਸਦਮਾ ਪਹੁੰਚਿਆ, ਜਦੋਂ ਉਸ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਸ਼ੁੱਕਰਵਾਰ ਸਵੇਰੇ...

ਜੰਜੂਆ ਹੋਏ ਰਿਟਾਇਰ, ਪੰਜਾਬ ਨੂੰ ਮਿਲਿਆ ਨਵਾਂ ਚੀਫ਼ ਸਕੱਤਰ, CM ਮਾਨ ਨੇ ਦਿੱਤੀ ਵਧਾਈ

ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਅੱਜ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ ਅਤੇ ਉਨ੍ਹਾਂ ਦੀ ਥਾਂ ਅਨੁਰਾਗ ਵਰਮਾ ਨਵੇਂ ਮੁੱਖ...

SHO ਨੂੰ ਕੀਤੀ ਗਲਤੀ ਪਈ ਭਾਰੀ, ਰਿਟਾਇਰ ਹੋਣ ਮਗਰੋਂ ਫ਼ਸਿਆ, ਜਲਦ ਹੋਵੇਗੀ ਗ੍ਰਿਫ਼ਤਾਰੀ

ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ ਤਹਿਸੀਲ ਦੇ ਥਾਣੇ ਵਿੱਚ ਤਾਇਨਾਤ ਸੇਵਾਮੁਕਤ ਸਟੇਸ਼ਨ ਇੰਚਾਰਜ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇੱਕ...

ਬਰਖਾਸਤ AIG ਰਾਜਜੀਤ ਨੂੰ ਸੁਪਰੀਮ ਕੋਰਟ ਦਾ ਝਟਕਾ, ਜਾਂਚ ਨੂੰ ਲੈ ਕੇ ਮੰਗ ਖਾਰਿਜ

ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਮਾਮਲੇ ‘ਚ ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਹੁਣ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਦੋਸ਼ੀ...

ਅਮਰੀਕਾ ਦੇ ਮਹਾਨ ਪ੍ਰਵਾਸੀਆਂ ਦੀ ਸੂਚੀ ਵਿਚ ਸ਼ਾਮਲ ਹੋਏ ਵਿਸ਼ਵ ਬੈਂਕ ਦੇ ਮੁਖੀਆ ਅਜੇ ਬੰਗਾ

ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਦਾ ਨਾਂ ਇੱਕ ਨਾਮਵਰ ਪਰਉਪਕਾਰੀ ਸੰਸਥਾ ਦੁਆਰਾ ਤਿਆਰ 2023 ਦੇ ਮਹਾਨ ਪ੍ਰਵਾਸੀਆਂ ਦੀ ਸੂਚੀ ਵਿੱਚ ਸ਼ਾਮਲ...

ਅਜੀਤ ਅਗਰਕਰ ਨੇ ਛੱਡਿਆ ਦਿੱਲੀ ਕੈਪੀਟਲਸ ਦੇ ਸਹਾਇਕ ਕੋਚ ਦਾ ਅਹੁਦਾ, ਬਣ ਸਕਦੇ ਹਨ ਨਵੇਂ ਚੀਫ ਸਿਲੈਕਟਰ

ਭਾਰਤ ਦੇ ਮੁੱਖ ਚੋਣਕਰਤਾ ਦੀ ਦੌੜ ਵਿਚ ਸ਼ਾਮਲ ਅਜੀਤ ਅਗਰਕਰ ਨੇ ਦਿੱਲੀ ਕੈਪੀਟਲਸ IPL ਟੀਮ ਵਿਚ ਸਹਾਇਕ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।...

ਵਿਸ਼ਵ ਕੱਪ ਨੂੰ ਲੈ ਕੇ ਕ੍ਰਿਸ ਗੇਲ ਦੀ ਭਵਿੱਖਬਾਣੀ, ਸੈਮੀਫਾਈਨਲ ‘ਚ ਪਹੁੰਚਣਗੀਆਂ ਭਾਰਤ ਸਣੇ ਇਹ 3 ਟੀਮਾਂ

ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਦਾ ਮੰਨਣਾ ਹੈ ਕਿ ਇਸ ਸਾਲ ਹੋਣ ਵਾਲੇ ਆਈਸੀਸੀ ਵਨਡੇ ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਦਬਦਬਾ ਰਹੇਗਾ।...

ਵੱਡਾ ਫੇਰਬਦਲ! ਪੰਜਾਬ ਸਰਕਾਰ ਵੱਲੋਂ 7 IAS ਤੇ 1 PCS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ 7 ਆਈਏਐੱਸ ਤੇ ਇਕ ਪੀਸੀਐੱਸ ਅਧਿਕਾਰੀ ਦੇ ਤਬਾਦਲੇ...

ਹੁਣ ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਵਿਭਾਗ ਨੇ ਜਾਰੀ ਕੀਤਾ ਆਦੇਸ਼

ਬਿਹਾਰ ਸਿੱਖਿਆ ਵਿਭਾਗ ਨੇ ਆਪਣੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਲਈ ਇੱਕ ਜ਼ਰੂਰੀ ਆਦੇਸ਼ ਜਾਰੀ ਕੀਤਾ ਹੈ। ਜਾਰੀ ਆਦੇਸ਼ ਅਨੁਸਾਰ ਸਾਰਿਆਂ...

ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਉਪਰਾਲਾ, ਸਰਕਾਰ ਦੀ ਯੋਜਨਾ ਮੁਤਾਬਕ ਢੁਕਵੇਂ ਸੁਧਾਰ ਲਈ ਬਣਾਈ ਸਲਾਹਕਾਰ ਕਮੇਟੀ

ਪੰਜਾਬ ਵਿਚ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਹਿਮ ਉਪਰਾਲਾ...

ਵੱਡੀ ਖਬਰ: ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦਿਹਾਂਤ

ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ 73 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ । ਉਨ੍ਹਾਂ ਨੇ ਸ਼ੁੱਕਰਵਾਰ ਸਵੇਰੇ 11 ਵਜੇ PGI...

ਪੰਜਾਬ ‘ਚ ਇਨ੍ਹਾਂ ਥਾਵਾਂ ‘ਤੇ ਪਵੇਗਾ ਮੀਂਹ ਤੇ ਚੱਲਣਗੀਆਂ ਤੇਜ਼ ਹਵਾਵਾਂ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸ਼ੁੱਕਰਵਾਰ ਨੂੰ ਦਿਨ ਦੀ ਸ਼ੁਰੂਆਤ ਬੱਦਲਾਂ ਨਾਲ ਹੋਈ । ਜਿਸ ਕਾਰਨ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ...

ਯੂਨਿਸਿਸ ਇੰਫੋਸੋਲੂਸ਼ਨਸ ਪ੍ਰਾ. ਲਿਮ. ਦੇ ਨਾਲ ਸਾਂਝੇਦਾਰੀ ‘ਚ ਸੈਵਨ ਕਲਰਕ ਬਰੋਡਕਾਸਟਿੰਗ ਤਿੰਨ ਚੈਨਲ ਕਰ ਰਿਹਾ ਲਾਂਚ

ਸੈਵਨ ਕਲਰਸ ਬਰੋਡਕਾਸਟਿੰਗ, ਇਕ ਤਕਨੀਕੀ ਕੰਪਨੀ ਨੇ ਭਾਰਤੀ ਮੀਡੀਆ ਕੰਪਨੀ ਯੂਨਿਸਿਸ ਇੰਫੋਸੋਲੂਸ਼ਨਸ ਪ੍ਰਾ. ਲਿਮ. ਦੇ ਨਾਲ ਹੱਥ ਮਿਲਾਇਆ ਹੈ ਤੇ...

ਪੰਜਾਬ ਸਰਕਾਰ ਦਾ ਧੀਆਂ ਨੂੰ ਤੋਹਫ਼ਾ, ਹੁਣ ਦੂਜੀ ਧੀ ਦੇ ਜਨਮ ‘ਤੇ ਲਾਭਪਾਤਰੀ ਔਰਤਾਂ ਨੂੰ ਦਿੱਤੇ ਜਾਣਗੇ 6 ਹਜ਼ਾਰ ਰੁਪਏ

ਪੰਜਾਬ ਸਰਕਾਰ ਵੱਲੋਂ ਔਰਤਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ...