Dec 12

ਪਾਣੀਪਤ ‘ਚ ਕਰੰਟ ਲੱਗਣ ਨਾਲ ਬੱਚੇ ਦੀ ਮੌਤ: ਗਲੀ ‘ਚ ਖੇਡਦੇ ਸਮੇਂ ਬਿਜਲੀ ਦੇ ਖੰਭੇ ਨੂੰ ਲੱਗਾ ਸੀ ਹੱਥ

ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਹਰੀਨਗਰ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਜਿੱਥੇ ਗਲੀ ਵਿੱਚ ਖੇਡ ਰਿਹਾ ਇੱਕ ਬੱਚਾ...

ਹਰਿਆਣਾ ‘ਚ ਗੁੰਡਾਗਰਦੀ, ਕਿੰਨਰਾਂ ਦੇ ਹੱਥ-ਪੈਰ ਬੰਨ੍ਹ ਬੇਰਹਿਮੀ ਨਾਲ ਕੀਤੀ ਕੁੱਟਮਾਰ

ਹਰਿਆਣਾ ‘ਚ 2 ਖੁਸਰਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜੋ ਕਿ ਹਰਿਆਣਾ ਦੇ ਮਹਿੰਦਰਗੜ੍ਹ...

ਮਸ਼ਹੂਰ ਟੀਵੀ ਸ਼ੋਅ ‘ਬਾਲਵੀਰ’ ਦੇ ਅਭਿਨੇਤਾ ਦੇਵ ਜੋਸ਼ੀ ਜਾਣਗੇ ਚੰਨ ‘ਤੇ, 3 ਲੱਖ ਲੋਕਾਂ ‘ਚੋਂ ਚੁਣਿਆ ਗਿਆ ਨਾਮ

ਸਬ ਟੀਵੀ ਦੇ ਮਸ਼ਹੂਰ ਟੀਵੀ ਸ਼ੋਅ ‘ਬਾਲਵੀਰ’ ਵਿੱਚ ਬਾਲਵੀਰ ਦਾ ਕਿਰਦਾਰ ਨਿਭਾਉਣ ਵਾਲੇ ਬਾਲ ਕਲਾਕਾਰ ਦੇਵ ਜੋਸ਼ੀ ਜਲਦ ਹੀ ਚੰਦਰਮਾ ਦੀ...

ਪੰਜਾਬੀਆਂ ਲਈ ਮਾਣ ਵਾਲੀ ਗੱਲ, ਭਾਰਤ ਦੇ ਚੋਟੀ ਦੇ 25 ਫ਼ਿਲਮ ਨਿਰਦੇਸ਼ਕਾਂ ਦੀ ਸੂਚੀ ’ਚ ਸਿਮਰਜੀਤ ਸਿੰਘ ਨੇ ਬਣਾਈ ਥਾਂ

ਭਾਰਤੀ ਫਿਲਮ ਉਦਯੋਗ ਵਿਭਿੰਨਤਾ ਦੀ ਸੱਚੀ ਉਦਾਹਰਣ ਹੈ ਜਿੱਥੇ ਵੱਖ-ਵੱਖ ਭਾਸ਼ਾਵਾਂ ਵਿੱਚ ਵੱਖ-ਵੱਖ ਕਿਸਮ ਦੇ ਸੱਭਿਆਚਾਰ ਦੇਖੇ ਜਾ ਸਕਦੇ ਹਨ।...

ਜਲੰਧਰ ‘ਚ ਰਿਸ਼ਤੇ ਸ਼ਰਮਸਾਰ ! ਚਾਚੇ ਨੇ 6 ਸਾਲਾਂ ਮਾਸੂਮ ਭਤੀਜੀ ਨਾਲ ਕੀਤਾ ਜਬਰ-ਜ਼ਿਨਾਹ

ਪੰਜਾਬ ਦੇ ਜਲੰਧਰ ‘ਤੋਂ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਬਸਤੀ ਸ਼ੇਖ ਇਲਾਕੇ ‘ਚ ਚਾਚੇ ਨੇ ਆਪਣੀ ਹੀ 6...

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲਾ: ਅਦਾਲਤ ‘ਚ ਵਿਦਿਆਰਥਣ ਤੇ ਫੌਜੀ ਜਵਾਨ ਖਿਲਾਫ ਅੱਜ ਸੁਣਵਾਈ

ਭਾਰਤੀ ਫੌਜ ਦੇ ਜਵਾਨ ਦੇ ਬਲੈਕਮੇਲ ਕਰਨ ‘ਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ (ਖਰੜ) ਦੀ ਵਿਦਿਆਰਥਣ ਵੱਲੋਂ ਉਸ ਦੀ ਨਗਨ ਵੀਡੀਓ ਬਣਾਉਣ ਅਤੇ...

ਦੇਸ਼ ਭਗਤ ਯੂਨੀਵਰਸਿਟੀ ਨੇ ਧੁਰਕੀਜ਼ ਪੰਡਿਤ ਯੂਨੀਵਰਸਿਟੀ, ਥਾਈਲੈਂਡ ਨਾਲ ਕੀਤਾ ਸਮਝੌਤਾ

ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਨੇ 8 ਦਸੰਬਰ, 2022 ਨੂੰ ਧੁਰਕੀਜ ਪੰਡਿਤ ਯੂਨੀਵਰਸਿਟੀ, ਬੈਂਕਾਕ, ਥਾਈਲੈਂਡ ਨਾਲ ਵਿਸ਼ਵ ਨਾਲ...

ਬਰਾਤ ਦੀਆਂ ਗੱਡੀਆਂ ’ਤੇ ਮਧੂਮੱਖੀਆਂ ਦਾ ਭਿਆਨਕ ਹਮਲਾ, ਲਾੜੇ ਸਣੇ 7 ਲੋਕ ਜ਼ਖਮੀ

ਬਰਾਤ ਦੀਆਂ ਗੱਡੀਆਂ ’ਤੇ ਮਧੂਮੱਖੀਆਂ ਨੇ ਭਿਆਨਕ ਹਮਲਾ ਕਰ ਦਿੱਤਾ। ਗੱਡੀ ਦੇ ਸ਼ੀਸ਼ੇ ਖੁਲ੍ਹੇ ਹੋਣ ਕਾਰਨ ਮਧੂਮੱਖੀਆਂ ਅੰਦਰ ਵੜ੍ਹ ਗਈਆਂ। ਜਿਸ...

ਹਿਮਾਚਲ ਪੁਲਿਸ ਦੇ ਕਾਰਨਾਮੇ, ਜ਼ੀਰਕਪੁਰ ‘ਚ ਖੜ੍ਹੀ ਗੱਡੀ ਦਾ ਸ਼ਿਮਲਾ ‘ਚ ਚਲਾਨ

ਹਿਮਾਚਲ ਪ੍ਰਦੇਸ਼ ਪੁਲਿਸ ਨੇ ਜ਼ੀਰਕਪੁਰ ਵਿੱਚ ਖੜ੍ਹੀ ਇੱਕ ਕਾਰ ਦਾ ਚਲਾਨ ਕੀਤਾ। MS ਐਨਕਲੇਵ, ਢਕੋਲੀ ਦੇ ਵਸਨੀਕ ਆਕਾਸ਼ ਨੂੰ ਆਪਣੀ...

ਪੰਜਾਬ ‘ਚ ਕਣਕ ਚੋਰੀ ਕਰਨ ਵਾਲੇ ਦੋਸ਼ੀ ਨੂੰ ਅਜੀਬ ਸਜ਼ਾ, ਟਰੱਕ ਅੱਗੇ ਬੰਨ੍ਹ ਪੂਰੇ ਸ਼ਹਿਰ ‘ਚ ਘੁਮਾਇਆ

ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ‘ਚ ਅਬੋਹਰ ਰੋਡ ‘ਤੇ ਇਕ ਵਿਅਕਤੀ ਨੇ ਕਣਕ ਚੋਰੀ ਕਰਨ ਵਾਲੇ ਦੋਸ਼ੀ ਨੂੰ ਟਰੱਕ ਅੱਗੇ ਰੱਸੀ ਨਾਲ ਬੰਨ੍ਹਿਆ...

ਖਿਡਾਰੀਆਂ ਲਈ ਮਿਸਾਲ ਬਣਿਆ 93 ਸਾਲਾ ਬਜ਼ੁਰਗ ਬਾਬਾ, ਹੁਣ ਤੱਕ 40 ਗੋਲਡ ਮੈਡਲਾਂ ਸਣੇ ਜਿੱਤੇ 57 ਤਗਮੇ

ਜੇ ਇਨਸਾਨ ਦੇ ਇਰਾਦੇ ਪੱਕੇ ਹੋਣ ਤਾਂ ਉਮਰ ਕਦੇ ਵੀ ਰੁਕਾਵਟ ਨਹੀਂ ਬਣਦੀ। 93 ਸਾਲਾ ਬਾਬਾ ਇੰਦਰ ਸਿੰਘ ਨੇ ਇਸ ਗੱਲ ਨੂੰ ਸੱਚ ਸਾਬਤ ਕਰ ਦਿੱਤਾ ।...

ਚੰਡੀਗੜ੍ਹ ‘ਚ ਸਰਕਾਰੀ ਇਮਾਰਤਾਂ ਦੇ ਕੱਟੇ ਜਾਣਗੇ ਬਿਜਲੀ-ਪਾਣੀ ਦੇ ਕੁਨੈਕਸ਼ਨ: 14 ਕਰੋੜ ਪ੍ਰਾਪਰਟੀ ਟੈਕਸ ਬਕਾਇਆ

ਚੰਡੀਗੜ੍ਹ ‘ਚ ਨਗਰ ਨਿਗਮ ਜਲਦ ਹੀ ਸਖਤੀ ਦਿਖਾਉਂਦੇ ਹੋਏ ਕਈ ਸਰਕਾਰੀ ਇਮਾਰਤਾਂ ਦੇ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਕੱਟ ਸਕਦਾ ਹੈ। ਉਹ...

ਉੱਤਰੀ ਭਾਰਤ ‘ਚ ਪਵੇਗੀ ਹੱਡ ਚੀਰਵੀਂ ਠੰਡ, ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਦਾ ਮੈਦਾਨੀ ਇਲਾਕਿਆਂ ‘ਤੇ ਦਿਖੇਗਾ ਅਸਰ

ਗੁਲਾਬੀ ਠੰਡ ਹੁਣ ਖਤਮ ਹੋ ਚੁੱਕੀ ਹੈ ਅਤੇ ਕੜਾਕੇ ਦੀ ਠੰਡ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ । ਉੱਚਮਿ ਗੜਬੜੀ ਦੇ ਪ੍ਰਭਾਵ ਕਾਰਨ ਪਹਾੜਾਂ ‘ਤੇ...

ਪੰਜਾਬ ‘ਚ ਬਾਰਡਰ ‘ਤੇ ਮੁੜ ਮਿਲੇ ਹਥਿਆਰ, ਫਿਰੋਜ਼ਪੁਰ ‘ਚ 2 ਪਿਸਤੌਲ ਤੇ 8 ਮੈਗਜ਼ੀਨ ਬਰਾਮਦ

BSF ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਤਰਨਤਾਰਨ ਵਿੱਚ ਵਾਪਰੀ ਘਟਨਾ ਦੇ ਇੱਕ ਦਿਨ ਦੇ...

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ, ਇਨ੍ਹਾਂ ਮੁੱਦਿਆਂ ‘ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ

ਪੰਜਾਬ ਨਾਲ ਸਬੰਧਤ ਅਹਿਮ ਮੁੱਦਿਆਂ ‘ਤੇ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਸਬੰਧੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ...

ਰੋਜ਼ੀ-ਰੋਟੀ ਲਈ 3 ਮਹੀਨੇ ਪਹਿਲਾਂ ਫਰਾਂਸ ਗਏ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ ’ਚ ਮੌਤ

ਸੁਨਿਹਰੇ ਭਵਿੱਖ ਦੀ ਕਾਮਨਾ ਲਈ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਮਾਪੇ ਵੀ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨ ਲਈ ਹਰ ਹੀਲਾ ਕਰਦੇ...

ਸਿਧਾਰਥ ਸ਼ੁਕਲਾ ਦੇ ਜਨਮਦਿਨ ਮੌਕੇ ਸ਼ਹਿਨਾਜ਼ ਗਿੱਲ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ-‘ਮੈਂ ਤੁਹਾਨੂੰ ਫਿਰ ਮਿਲਾਂਗੀ’

ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਤੇ ਪਿਆਰ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਸ਼ਹਿਨਾਜ਼ ਗਿੱਲ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ...

ਕੈਨੇਡਾ ‘ਚ ਵਾਪਰਿਆ ਭਿਆਨਕ ਹਾਦਸਾ, ਪੰਜਾਬਣ ਦੀ ਸੜਕ ਹਾਦਸੇ ‘ਚ ਹੋਈ ਦਰਦਨਾਕ ਮੌਤ

ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਹੋਰ ਤਾਜ਼ਾ ਮਾਮਲਾ ਵਿਨੀਪੈੱਗ ਤੋਂ ਸਾਹਮਣੇ ਆਇਆ ਹੈ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-12-2022

ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ...

ਕਤਲ ਦੇ 7 ਸਾਲ ਬਾਅਦ ਵਾਪਸ ਪਰਤੀ ਔਰਤ, ਹੱਤਿਆ ਦੇ ਦੋਸ਼ ‘ਚ ਪਤੀ ਸਣੇ 2 ਲੋਕ ਕੱਟ ਚੁੱਕੇ ਹਨ ਸਜ਼ਾ

ਜਿਸ ਔਰਤ ਦੇ ਕਤਲ ਕੇਸ ਵਿਚ ਉਸ ਦਾ ਪਤੀ ਆਪਣੇ ਦੋਸਤ ਨਾਲ ਲਗਭਗ ਡੇਢ ਸਾਲ ਜੇਲ੍ਹ ਵਿਚ ਰਿਹਾ, ਉਹ ਜ਼ਿੰਦਾ ਮਿਲੀ ਹੈ। ਮਹਿਲਾ 7 ਸਾਲ ਤੋਂ ਆਪਣੇ...

54 ਬੱਚੇ ਤੇ 6 ਪਤਨੀਆਂ ਵਾਲੇ ਸ਼ਖਸ ਦਾ ਦੇਹਾਂਤ, ਮੌਤ ਤੋਂ 5 ਦਿਨ ਪਹਿਲਾਂ ਤੱਕ ਫੈਮਿਲੀ ਲਈ ਕਮਾਉਂਦਾ ਰਿਹਾ

54 ਬੱਚਿਆਂ ਤੇ 6 ਪਤੀਆਂ ਵਾਲੇ ਅਬਦੁਲ ਮਜੀਦ ਮੈਂਗਲ ਦਾ ਦੇਹਾਂਤ ਹੋ ਗਿਆ। 75 ਸਾਲ ਦੇ ਮਜੀਦ ਦਿਲ ਦੀ ਬੀਮਾਰੀ ਤੋਂ ਪੀੜਤ ਸੀ। ਉਹ ਪਾਕਿਸਤਾਨ ਦੇ...

ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਪਹੁੰਚਿਆ ਪ੍ਰੇਮੀ, ਪੁਲਿਸ ਨੇ ਪੇਟੀ ਖੋਲ੍ਹ ਕੇ ਕੱਢਿਆ ਬਾਹਰ, ਭੇਜਿਆ ਜੇਲ੍ਹ

ਇਕ ਨੌਜਵਾਨ ਨੂੰ ਵਿਆਹੁਤਾ ਮਹਿਲਾ ਨਾਲ ਪਿਆਰ ਦਾ ਚੱਕਰ ਚਲਾਉਣ ‘ਤੇ ਜੇਲ੍ਹ ਦੀ ਹਵਾ ਖਾਣੀ ਪੈ ਗਈ। ਪ੍ਰੇਮਿਕਾ ਦੇ ਸਹੁਰੇ ਘਰ ਪਹੁੰਚਿਆ ਤਾਂ...

ਦਿਨ ‘ਚ ਟੀਚਰ ਰਾਤ ਨੂੰ ਬਣ ਜਾਂਦੇ ਹਨ ਕੁਲੀ, ਗਰੀਬ ਬੱਚਿਆਂ ਦੀ ਪੜ੍ਹਾਈ ਲਈ ਨਾਗੇਸ਼ ਕਰਦੇ ਹਨ 2 ਨੌਕਰੀਆਂ

ਓਡੀਸ਼ਾ ਦੇ ਗੰਜਾਮ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ‘ਤੇ ਇਕ ਸ਼ਖਸ ਨਜ਼ਰ ਆਉਂਦਾ ਹੈ। ਲਾਲ ਕੱਪੜੇ ਸਿਰ ਤੇ ਮੋਢੇ ‘ਤੇ ਯਾਤਰੀਆਂ ਦਾ ਸਾਮਾਨ। ਇਹ...

ਫਰੀਦਕੋਟ ਪ੍ਰਸ਼ਾਸਨ ਦਾ ਵੱਡਾ ਉਪਰਾਲਾ, ਅਸਲਾ ਲਾਇਸੈਂਸ ਰੀਨਿਊ ਕਰਵਾਉਣਾ ਤਾਂ ਲਗਾਓ 5 ਬੂਟੇ

ਫਰੀਦਕੋਟ : ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਜੰਗਲਾਂ ਹੇਠ ਘਟਦੇ ਰਕਬੇ ਵਿਰੁੱਧ ਫਰੀਦਕੋਟ ਡਵੀਜ਼ਨ ਦੇ ਲੋਕਾਂ ਨੂੰ...

ਟੀਮ ਇੰਡੀਆ ਨੂੰ ਝਟਕਾ! ਰੋਹਿਤ ਸ਼ਰਮਾ ਬੰਗਲਾਦੇਸ਼ ਸੀਰੀਜ ਦੇ ਪਹਿਲੇ ਟੈਸਟ ਤੋਂ ਬਾਹਰ

ਟੀਮ ਇੰਡੀਆ ਨੂੰ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਕਪਤਾਨ ਰੋਹਿਤ ਸ਼ਰਮਾ ਸੱਟ ਦੀ ਵਜ੍ਹਾ ਨਾਲ ਪਹਿਲੇ...

ਲੁਧਿਆਣਾ ਦੇ ਸੁੰਦਰੀਕਰਨ ‘ਤੇ ਪੰਜਾਬ ਸਰਕਾਰ ਖਰਚ ਕਰੇਗੀ 42.37 ਕਰੋੜ : ਮੰਤਰੀ ਨਿੱਝਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਪ੍ਰਦੂਸ਼ਣ ਮੁਕਤ/ਸਵੱਛ...

ਵਿਆਹ ਸਮਾਗਮ ‘ਚ ਡੀਜੇ ‘ਤੇ ਗਾਣਾ ਵਜਾਉਣ ਨੂੰ ਲੈ ਕੇ ਹੋਈ ਮਾਮੂਲੀ ਬਹਿਸ ਦੌਰਾਨ ਚੱਲੀ ਗੋਲੀ, ਇਕ ਜ਼ਖਮੀ

ਵਿਆਹ ਸਮਾਰੋਹ ਵਿਚ ਇਕ ਵਾਰ ਫਿਰ ਤੋਂ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ।ਇਹ ਮਾਮਲਾ ਮੁਕਤਸਰ ਸਾਹਿਬ ਦੇ ਇਕ ਪੈਲੇਸ ਵਿਚ ਚੱਲ ਰਹੇ ਵਿਆਹ...

ਮੂਸੇਵਾਲਾ ਦੇ ਪਿਤਾ ਦੇ ਸੁਰੱਖਿਆ ਕਰਮੀ ਤੋਂ ਅਚਾਨਕ ਚੱਲੀ ਗੋਲੀ, ਦੂਜਾ ਮੁਲਾਜ਼ਮ ਹੋਇਆ ਜ਼ਖਮੀ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਮੁਲਾਜ਼ਮ ਵੱਲੋਂ ਅਚਾਨਕ ਗੋਲੀ ਚੱਲ ਗਈ। ਇਸ ਘਟਨਾ ਵਿਚ ਸੁਰੱਖਿਆ ਵਿਚ...

ਤਰਨਤਾਰਨ RPG ਅਟੈਕ, ਗੈਂਗਸਟਰ ਲੰਡਾ ਦੇ ਘਰ ਪਹੁੰਚੀ NIA, ਰਿੰਦਾ ਦੀ ਮੌਤ ਤੋਂ ਪਹਿਲਾਂ ਹਮਲੇ ਦੀ ਹੋਈ ਸੀ ਪਲਾਨਿੰਗ

ਤਰਨਤਾਰਨ ਵਿਚ ਸਰਹਾਲੀ ਪੁਲਿਸ ਸਟੇਸ਼ਨ ‘ਤੇ ਹੋਏ ਰਾਕੇਟ ਲਾਂਚਰ ਅਟੈਕ ਵਿਚ ਅੱਜ ਐੱਨਆਈਏ ਨੇ ਵੱਡਾ ਐਕਸ਼ਨ ਲਿਆ ਹੈ। NIA ਵੱਲੋਂ ਗੈਂਗਸਟਰ...

BSF ਜਵਾਨਾਂ ਨੂੰ ਮਿਲੀ ਸਫਲਤਾ, ਅਬੋਹਰ ਤੋਂ 2 AK-47 ਰਾਈਫਲ ਸਣੇ ਵੱਡੀ ਮਾਤਰਾ ‘ਚ ਹਥਿਆਰ ਬਰਾਮਦ

ਭਾਰਤ-ਪਾਕਿ ਸਰਹੱਦ ‘ਤੇ ਆਏ ਦਿਨ ਹਥਿਆਰਾਂ ਦੀ ਤਸਕਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ...

ਮਥੁਰਾ : ਗੇਮ ਖੇਡਦਿਆਂ ਮੋਬਾਈਲ ਫੋਨ ‘ਚ ਹੋਇਆ ਬਲਾਸਟ, 13 ਸਾਲਾ ਮਾਸੂਮ ਗੰਭੀਰ ਜ਼ਖਮੀ

ਮਥੁਰਾ ਵਿਚ ਮੋਬਾਈਲ ‘ਤੇ ਗੇਮ ਖੇਡਦੇ ਸਮੇਂ ਅਚਾਨਕ ਮੋਬਾਈਲ ਫੱਟ ਗਿਆ। ਹਾਦਸੇ ਵਿਚ 13 ਸਾਲ ਦਾ ਬੱਚਾ ਝੁਲਸ ਗਿਆ। ਉਸ ਦੇ ਹੱਥ ਤੇ ਮੂੰਹ ‘ਤੇ...

ਜ਼ੀਰਾ ਤੋਂ ਲਾਪਤਾ 13 ਸਾਲਾ ਬੱਚੇ ਦੀ ਖੇਤਾਂ ‘ਚੋਂ ਮਿਲੀ ਮ੍ਰਿਤਕ ਦੇਹ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ

ਫਿਰੋਜ਼ਪੁਰ ਦੇ ਹਲਕਾ ਜ਼ੀਰਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨ ਜ਼ੀਰਾ ਦੇ ਇੱਕ ਗਰੀਬ ਪਰਿਵਾਰ ਦਾ ਬੱਚਾ ਜਿਸ...

ਬਿਹਾਰ ‘ਚ ਜੱਜ ਵੀ ਸੁਰੱਖਿਅਤ ਨਹੀਂ! ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਤਾਂ ਮਿਲੀ ਜਾਨੋਂ ਮਾਰਨ ਦੀ ਧਮਕੀ

ਬਿਹਾਰ ਵਿਚ ਜੱਜ ਵੀ ਸੁਰੱਖਿਅਤ ਨਹੀਂ ਹਨ। ਬੇਖੌਫ ਅਪਰਾਧੀ ਨੇ ਸੀਜੀਐੱਮ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮਾਮਲਾ ਬੇਗੂਸਰਾਏ ਦਾ ਹੈ।...

ਤਰਨਤਾਰਨ ਜੇਲ੍ਹਾਂ ‘ਚ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ, 4 ਮੋਬਾਈਲ ਫ਼ੋਨ ਤੇ 3 ਸਿਮ ਕਾਰਡ ਬਰਾਮਦ

ਤਰਨਤਾਰਨ : ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿੱਚੋਂ ਨਸ਼ੀਲੇ ਪਦਾਰਥ, ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਹੋਣ ਦੀਆਂ ਘਟਨਾਵਾਂ...

ਹਿਮਾਚਲ ਦਾ CM ਬਣਨ ਤੋਂ ਬਾਅਦ ਸੁਖਵਿੰਦਰ ਸਿੰਘ ਸੁੱਖੂ ਦਾ ਪਹਿਲਾ ਬਿਆਨ ਆਇਆ ਸਾਹਮਣੇ

ਸੁਖਵਿੰਦਰ ਸਿੰਘ ਸੁੱਖੂ ਨੇ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਕਿਹਾ ਕਿ...

ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀ ਸੂਚੀ ‘ਚ ਭਾਰਤ 69ਵੇਂ ਨੰਬਰ ‘ਤੇ, 24 ਦੇਸ਼ਾਂ ‘ਚ ਵੀਜ਼ਾ ਫ੍ਰੀ ਪ੍ਰਵੇਸ਼

ਆਰਟਨ ਕੈਪੀਟਲ ਨੇ 2022 ਵਿਚ ਦੁਨੀਆ ਦੇ ਸਭ ਤੋਂ ਤਾਕਤਵਰ ਤੇ ਕਮਜ਼ੋਰ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਯੂਏਈ ਦੇ...

ਪੱਖੋਵਾਲ ਰੋਡ ਸਥਿਤ ਫਲੈਟ ‘ਚ ਰਹਿਣ ਵਾਲੇ ਇਕ ਦਰਜਨ ਲੋਕਾਂ ਨੂੰ ਮਿਲੀ ਧਮਕੀ ਭਰੀ ਚਿੱਠੀ, ਪੁਲਿਸ ਵੱਲੋਂ ਅਲਰਟ ਜਾਰੀ

ਲੁਧਿਆਣਾ ‘ਚ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਲੋਕਾਂ ‘ਤੋਂ ਵਟਸਐਪ ‘ਤੇ ਕਾਲ...

ਟਵਿੱਟਰ, ਮੈਟਾ ਤੋਂ ਬਾਅਦ ਹੁਣ ਛਾਂਟੀ ਕਰਨ ਵਾਲਿਆਂ ‘ਚ ਇੰਟੇਲ ਵੀ ਸ਼ਾਮਲ, ਹਜਾਰਾਂ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ

ਨਵੀਂ ਦਿੱਲੀ : ਟਵਿੱਟਰ, ਮੈਟਾ ਅਤੇ ਐਚਪੀ ਤੋਂ ਬਾਅਦ ਹੁਣ ਪ੍ਰੋਸੈਸਰ ਬਣਾਉਣ ਵਾਲੀ ਕੰਪਨੀ ਇੰਟੇਲ ਨੇ ਵੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ।...

ਖੰਨਾ ‘ਚ ਕਿਸਾਨ ਨੇ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਮਾਰੀ ਗੋਲ਼ੀ, ਧਾਰਾ 174 ਤਹਿਤ ਜਾਂਚ ਜਾਰੀ

ਪੰਜਾਬ ਦੇ ਖੰਨਾ ‘ਚੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਕਿਸਾਨ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਹੀ ਗੋਲੀ ਮਾਰ...

ਜਲਦੀ ਕਰੋ ਇਹ ਜ਼ਰੂਰੀ ਕੰਮ, ਨਹੀਂ ਤਾਂ ਕੁਝ ਦਿਨਾਂ ‘ਚ ਬੰਦ ਹੋ ਜਾਵੇਗਾ ਤੁਹਾਡਾ ਪੈਨ ਕਾਰਡ, IT ਵਿਭਾਗ ਦੀ ਚਿਤਾਵਨੀ

ਪੈਨ ਕਾਰਡ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ । ਅੱਜ ਦੇ ਸਮੇਂ ਵਿੱਚ ਸਾਨੂੰ ਵਿੱਤ ਨਾਲ ਸਬੰਧਤ ਬਹੁਤ ਸਾਰੇ ਮਹੱਤਵਪੂਰਨ ਕੰਮਾਂ ਨੂੰ ਕਰਨ...

ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਹੋਏ ਰਾਕੇਟ ਹਮਲੇ ਮਗਰੋਂ ਥਾਣਾ ਮੁਖੀ ਪ੍ਰਕਾਸ਼ ਸਿੰਘ ਦਾ ਹੋਇਆ ਤਬਾਦਲਾ

ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਹੋਏ ਰਾਕੇਟ ਹਮਲੇ ਮਗਰੋਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸਰਹਾਲੀ ਦੇ SHO ਦਾ ਤਬਾਦਲਾ ਕਰ ਦਿੱਤਾ ਗਿਆ...

ਤਰਨਤਾਰਨ ਹਮਲੇ ‘ਚ ਵੱਡਾ ਖੁਲਾਸਾ, ਰੂਸ ਦੀ ਬਣੀ RPG ਦੀ ਕੀਤੀ ਗਈ ਵਰਤੋਂ

ਪੰਜਾਬ ਦੇ ਤਰਨਤਾਰਨ ਵਿੱਚ RPG ਹਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਸਰਹਾਲੀ ਕਲਾਂ ਥਾਣੇ ‘ਤੇ ਹੋਏ ਇਸ ਹਮਲੇ...

ਤਾਮਿਲਨਾਡੂ ‘ਚ ਚੱਕਰਵਾਤੀ ਤੂਫਾਨ ‘ਮੰਡੂਸ’ ਨੇ ਮਚਾਈ ਤਬਾਹੀ, 5 ਲੋਕਾਂ ਦੀ ਮੌਤ

ਚੱਕਰਵਾਤੀ ਤੂਫਾਨ ‘ਮੰਡੌਸ’ ਦੇ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਤਾਮਿਲਨਾਡੂ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਇਸ ਦੌਰਾਨ 5...

ਉੱਪ-ਰਾਸ਼ਟਰਪਤੀ ਜਗਦੀਪ ਧਨਖੜ ਦਾ ਬਠਿੰਡਾ ਏਅਰਪੋਰਟ ‘ਤੇ ਮੰਤਰੀ ਮੀਤ ਹੇਅਰ ਨੇ ਕੀਤਾ ਸਵਾਗਤ

ਉੱਪਰਾਸ਼ਟਰਪਤੀ ਜਗਦੀਪ ਧਨਖੜ ਐਤਵਾਰ ਨੂੰ ਪੰਜਾਬ ਪਹੁੰਚੇ। ਉਹ ਸਵੇਰੇ ਬਠਿੰਡਾ ਦੇ ਭਿਸੀਆਣਾ ਹਵਾਈ ਅੱਡੇ ’ਤੇ ਪੁੱਜੇ। ਇਸ ਦੌਰਾਨ ਪੰਜਾਬ...

ਟਵਿਟਰ ‘ਚ ਕੱਲ ਤੋਂ ਆ ਰਿਹਾ ਖਾਸ ਅਪਡੇਟ ! ਯੂਜ਼ਰਸ ਨੂੰ ਹੁਣ ਦੇਣੇ ਪੈਣਗੇ ਪੈਸੇ

ਟਵਿਟਰ ਇਕ ਵਾਰ ਫਿਰ ਆਪਣੀ ‘ਬਲੂ ਟਿੱਕ ਸਬਸਕ੍ਰਿਪਸ਼ਨ’ ਸੇਵਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀ ਨੇ...

ਜਰਸੀ ਪ੍ਰਾਇਦੀਪ ‘ਚ ਧਮਾਕੇ ਕਾਰਨ ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ, 3 ਲੋਕਾਂ ਦੀ ਮੌਤ

ਉੱਤਰੀ ਫਰਾਂਸ ਦੇ ਤੱਟ ਤੋਂ ਦੂਰ ਜਰਸੀ ਪ੍ਰਾਇਦੀਪ ‘ਤੇ ਫਲੈਟਾਂ ਦੇ ਇੱਕ ਬਲਾਕ ਵਿੱਚ ਸ਼ਨੀਵਾਰ ਸਵੇਰੇ ਹੋਏ ਧਮਾਕੇ ਵਿੱਚ ਤਿੰਨ ਲੋਕਾਂ ਦੀ...

ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਦਿੱਲੀ MCD ਚੋਣਾਂ ‘ਚ ਹਾਰ ਤੋਂ ਬਾਅਦ ਦਿੱਤਾ ਅਸਤੀਫਾ

ਦਿੱਲੀ ਨਗਰ ਨਿਗਮ ਚੋਣਾਂ ‘ਚ ਭਾਜਪਾ ਦੀ ਹਾਰ ਤੋਂ ਬਾਅਦ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ...

ਦਿੱਲੀ ਦੇ ਵਪਾਰੀ ਨੇ ਹਰਿਆਣਾ ‘ਚ ਕੀਤੀ ਖੁਦਕੁਸ਼ੀ, 14 ਲੋਕਾਂ ‘ਤੇ ਤੰਗ ਕਰਨ ਦੇ ਦੋਸ਼

ਹਰਿਆਣਾ ਦੇ ਨਾਰਨੌਲ ਬੱਸ ਸਟੈਂਡ ‘ਤੇ ਦਿੱਲੀ ਦੇ ਵਪਾਰੀ ਨੇ ਸਲਫਾਸ ਨਿਗਲ ਲਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ...

ਪੁਲਿਸ ਨੇ ਦੁੱਧ ਵਾਲੇ ਡੋਲੂ ‘ਚ ਨਸ਼ਾ ਸਪਲਾਈ ਕਰਨ ਵਾਲੇ ਨੂੰ ਕੀਤਾ ਕਾਬੂ, ਹੈਰੋਇਨ ਬਰਾਮਦ

ਚੰਡੀਗੜ੍ਹ- ਚੰਡੀਗੜ੍ਹ ਪੁਲਿਸ ਨੇ ਸਵਾ ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ ਕੀਤਾ ਹੈ। ਚੰਡੀਗੜ੍ਹ ਪੁਲੀਸ ਦੇ ਜ਼ਿਲ੍ਹਾ ਕਰਾਈਮ ਸੈੱਲ ਦੀ...

ਬਠਿੰਡਾ ‘ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਮਾਂ-ਪੁੱਤ ਨੂੰ ਕੁਹਾੜੀ ਨਾਲ ਵੱਢਿਆ, ਮਹਿਲਾ ਦੀ ਮੌਤ,ਨੌਜਵਾਨ ਦੀ ਹਾਲਤ ਨਾਜ਼ੁਕ

ਪੰਜਾਬ ਦੇ ਬਠਿੰਡਾ ਦੀ ਖੇਤੀ ਸਿੰਘ ਬਸਤੀ ਵਿੱਚ ਲੁਟੇਰਿਆਂ ਨੇ ਕੁਹਾੜੀ ਨਾਲ ਮਾਂ-ਪੁੱਤ ‘ਤੇ ਕੁਹਾੜੀ ਨਾਲ ਵੱਢ ਦਿੱਤਾ । ਇਸ ਵਿੱਚ ਮਾਂ ਦੀ...

ਸੰਸਦ ਮੈਂਬਰ ਕਿਰਨ ਖੇਰ ਦੀ ਪ੍ਰਾਪਰਟੀ ਹੋਵੇਗੀ ਖਾਲੀ, ਚੰਡੀਗੜ੍ਹ ਅਦਾਲਤ ਦੇ ਦਿੱਤਾ ਹੁਕਮ

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇੱਕ ਕਿਰਾਏਦਾਰ ਨੂੰ ਸੰਸਦ ਮੈਂਬਰ ਕਿਰਨ ਖੇਰ ਦੀ ਜਾਇਦਾਦ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਰੇਟ ਕੰਟਰੋਲਰ, UT...

ਕਿਸਾਨਾਂ ਨੂੰ WhatsApp ਤੇ DigiLocker ਸਹੂਲਤਾਂ ਦੇਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

ਪੰਜਾਬ ਪਹਿਲਾ ਸੂਬਾ ਹੈ ਜੋ ਕਿਸਾਨਾਂ ਨੂੰ Whatsapp ਅਤੇ DigiLocker ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇੱਥੇ ਕਿਸਾਨਾਂ ਨੂੰ ਜੇ-ਫਾਰਮ ਦੇ...

ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ‘ਚ ਮਿਲਿਆ ਸੱਪ, DGCA ਨੇ ਸ਼ੁਰੂ ਕੀਤੀ ਜਾਂਚ

ਨਵੀਂ ਦਿੱਲੀ – ਫਲਾਈਟ ‘ਚ ਆਏ ਦਿਨ ਕੁੱਝ ਨਾ ਕੁੱਝ ਗੜਬੜੀ ਦੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਇਕ ਮਾਮਲਾ ਦੁਬਈ ਜਾਣ ਵਾਲੀ ਏਅਰ ਇੰਡੀਆ...

ਸਿੱਪੀ ਸਿੱਧੂ ਕਤਲ ਕੇਸ ‘ਚ ਮੁਲਜ਼ਮ ਕਲਿਆਣੀ ਵੱਲੋਂ ਮੰਗੀ CCTV ਫੁਟੇਜ ਦਾ CBI ਨੇ ਦਿੱਤਾ ਇਹ ਜਵਾਬ

ਐਡਵੋਕੇਟ ਅਤੇ ਕੌਮੀ ਪੱਧਰ ਦੇ ਸ਼ੂਟਰ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਕਤਲ ਕੇਸ ਵਿੱਚ ਮੁਲਜ਼ਮ ਕਲਿਆਣੀ ਸਿੰਘ ਨੇ ਕਤਲ ਨਾਲ...

ਬਠਿੰਡਾ ਦੇ ਆਕਰਸ਼ ਗੋਇਲ ਨੇ ਫਤਿਹ ਕੀਤੀਆਂ ਅਮਾ ਡਬਲਾਮ ਤੇ ਆਈਲੈਂਡ ਚੋਟੀਆਂ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਪੰਜਾਬੀ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਇੱਕ ਨੌਜਵਾਨ ਆਕਰਸ਼ ਗੋਇਲ ਨੇ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ ਵਿੱਚ ਸਥਿਤ ਅਮਾ ਡਬਲਾਮ ਅਤੇ ਆਈਲੈਂਡ...

ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਕਾਰਨ ਉੱਤਰ ਭਾਰਤ ‘ਚ ਵਧੀ ਠੰਡ, ਤੇਜ਼ ਹਵਾਵਾਂ ਕਾਰਨ ਹੋਰ ਵਧੇਗੀ ਕੰਬਣੀ

ਯੂਪੀ ਸਣੇ ਪੂਰੇ ਉੱਤਰ ਭਾਰਤ ਵਿੱਚ ਠੰਡ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ । ਪਿਛਲੇ ਕਈ ਦਿਨਾਂ ਤੋਂ ਪਹਾੜਾਂ ‘ਤੇ ਹੋ ਰਹੀ ਬਰਫਬਾਰੀ...

ਉੱਪਰਾਸ਼ਟਰਪਤੀ ਜਗਦੀਪ ਧਨਖੜ ਅੱਜ ਪਹੁੰਚਣਗੇ ਬਠਿੰਡਾ, ਹਵਾਈ ਅੱਡੇ ਸਮੇਤ ਹੋਰ ਥਾਵਾਂ ‘ਤੇ ਪੁਲੀਸ ਫੋਰਸ ਤਾਇਨਾਤ

ਪੰਜਾਬ ਦੇ ਬਠਿੰਡਾ ਦੇ ਭਿਸੀਆਣਾ ਹਵਾਈ ਅੱਡੇ ‘ਤੇ ਅੱਜ ਉੱਪਰਾਸ਼ਟਰਪਤੀ ਜਗਦੀਪ ਧਨਖੜ ਪਹੁੰਚਣਗੇ। ਸੂਬੇ ‘ਚ ਮਜ਼ਬੂਤ ਕਾਨੂੰਨ ਵਿਵਸਥਾ...

ਲੁਧਿਆਣਾ ‘ਚ ਚੋਰ ਨੇ ਬਿਨ੍ਹਾਂ ਕੱਪੜਿਆਂ ਦੇ ਲੁੱਟਿਆ ਮੋਬਾਈਲ ਸ਼ੋਅਰੂਮ, 90 ਫੋਨ ਤੇ ਹਜ਼ਾਰਾਂ ਦੀ ਨਕਦੀ ਕੀਤੀ ਚੋਰੀ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਮੋਬਾਈਲ ਸ਼ੋਅਰੂਮ ਵਿੱਚ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ । ਇਸ ਘਟਨਾ ਦੀ...

ਮੰਦਭਾਗੀ ਖਬਰ: ਕੈਨੇਡਾ ਦੇ ਐਡਮਿੰਟਨ ‘ਚ 24 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕ.ਤਲ

ਕੈਨੇਡਾ ਵੀ ਹੁਣ ਬਹੁਤੇ ਪੰਜਾਬੀਆਂ ਲਈ ਸੁਰੱਖਿਅਤ ਨਹੀਂ ਰਿਹਾ। ਆਏ ਦਿਨ ਇੱਥੋਂ ਪੰਜਾਬੀਆਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।...

ਮਹਾਰਾਸ਼ਟਰ ‘ਚ ਭਾਰਤ ਦੇ ਸਭ ਤੋਂ ਲੰਬੇ ਐਕਸਪ੍ਰੈਸ ਵੇਅ ਦਾ ਉਦਘਾਟਨ ਕਰਨਗੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਮਹਾਰਾਸ਼ਟਰ ਵਿੱਚ 75,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 11-12-2022

ਸੂਹੀ ਮਹਲਾ ੪ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਗੁਰਮਤਿ ਨਗਰੀ ਖੋਜਿ ਖੋਜਾਈ ॥ ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥ ਮੇਰੈ ਮਨਿ ਹਰਿ ਹਰਿ ਸਾਂਤਿ...

ਟਿਕਰੀ ਬਾਰਡਰ ‘ਤੇ ਕਿਸਾਨਾਂ ਦਾ ਵੱਡਾ ਐਲਾਨ, MSP ਦੀ ਮੰਗ ਲਈ ਕਰਾਂਗੇ ਚੰਡੀਗੜ੍ਹ ਕੂਚ

ਟਿਕਰੀ ਬਾਰਡਰ ਤੋਂ ਕਿਸਾਨਾਂ ਨੇ ਇਕ ਵਾਰ ਫਿਰ ਤੋਂ ਹੁੰਕਾਰ ਭਰੀ ਹੈ। ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ। ਐੱਮਐੱਸਪੀ ਲਾਗੂ ਕਰਨ ਦੇ ਕਰਜ਼ਾ...

ਬੇਹੱਦ ਸ਼ਰਮਨਾਕ! ਖਾਣੇ ਵਿਚ ਮਿਲਿਆ ਵਾਲ ਤਾਂ ਪਤੀ ਨੇ ਪਤਨੀ ਨੂੰ ਕਰ ਦਿੱਤਾ ਗੰਜਾ

ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿਚ ਪਤੀ-ਪਤਨੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਵਿਅਕਤੀ ਨੇ ਖਾਣੇ...

ਵਿਦਿਆਰਥਣ ਨੂੰ ਆਪਣੇ ਤੋਂ 30 ਸਾਲ ਵੱਡੇ ਟੀਚਰ ਨਾਲ ਹੋਇਆ ਪਿਆਰ, ਮੰਦਰ ‘ਚ ਲਈਆਂ ਲਾਵਾਂ

ਅੱਜ ਦੇ ਸਮੇਂ ਵਿਚ ਵੱਡੀ ਉਮਰ ਦੇ ਲੋਕਾਂ ਦੀ ਛੋਟੀ ਉਮਰ ਦੀਆਂ ਲੜਕੀਆਂ ਨਾਲ ਵਿਆਹ ਦੀਆਂ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇਕ...

G-mail ਸਰਵਿਸ ਡਾਊਨ ਹੋਣ ਨਾਲ ਦੁਨੀਆ ਭਰ ਵਿਚ 1.5 ਬਿਲੀਅਨ ਤੋਂ ਵੱਧ ਯੂਜਰਸ ਹੋਏ ਪ੍ਰਭਾਵਿਤ

ਗੂਗਲ ਦੀ ਮੇਲ ਸਰਵਿਸ ਡਾਊਨ ਹੋਣ ਨਾਲ ਦੁਨੀਆ ਭਰ ਦੇ 1.5 ਬਿਲੀਅਨ ਤੋਂ ਵੱਧ ਯੂਜਰਸ ਪ੍ਰਭਾਵਿਤ ਹੋਏ ਹਨ। ਐਪ ਤੇ ਵੈੱਬਸਾਈਟਾਂ ਦੀ ਆਨਲਾਈਨ ਸਥਿਤੀ...

ਲੁਧਿਆਣਾ : ਬਾਈਕ ਸਵਾਰਾਂ ਨੇ ਵਪਾਰੀ ‘ਤੇ ਚਲਾਈਆਂ ਗੋਲੀਆਂ, ਦਹਿਸ਼ਤ ਵਿਚ ਲੋਕ

ਲੁਧਿਆਣਾ ਵਿਚ ਦੇਰ ਸ਼ਾਮ ਦੋ ਬਾਈਕ ਸਵਾਰ ਲੋਕਾਂ ਨੇ ਲੱਕੜੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ‘ਤੇ ਫਾਇਰਿੰਗ ਕਰ ਦਿੱਤੀ। ਦੋਸ਼ੀਆਂ ਨੇ ਉਸ ਨੂੰ...

ਵ੍ਹੀਕਲ ਫਿਟਨੈਸ ਸਰਟੀਫਿਕੇਟ ਘੁਟਾਲੇ ‘ਚ ਵਿਜੀਲੈਂਸ ਨੇ ਇੱਕ ਹੋਰ ਮੁਲਜ਼ਮ ਕੀਤਾ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ‘ਚ ਮੋਟਰ ਵਹੀਕਲ ਇੰਸਪੈਕਟਰ (ਐਮਵੀਆਈ), ਜਲੰਧਰ...

ਬਠਿੰਡਾ SSP ਨੇ ਹੁਕਮ ਕੀਤੇ ਜਾਰੀ, ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਫੋਨ ‘ਤੇ ਬੋਲਣਗੇ ‘ਜੈ-ਹਿੰਦ’

ਬਠਿੰਡਾ ਦੇ ਪੁਲਿਸ ਮੁਲਾਜ਼ਮ ਹੁਣ ਸੀਨੀਅਰ ਅਧਿਕਾਰੀਆਂ ਸਣੇ ਸਰਕਾਰੀ ਕੰਮਕਾਜ ਲਈ ਫੋਨ ‘ਤੇ ਪਹਿਲਾਂ ਜੈ ਹਿੰਦ ਵਿਸ਼ ਕਰਨਗੇ। ਪੁਲਿਸ...

500 ਰੁ. ਦਾ ਸੂਟ ਖਰੀਦਕੇ ਗੁਆਏ 3 ਲੱਖ, ਆਨਲਾਈਨ ਠੱਗੀ ਦਾ ਸ਼ਿਕਾਰ ਬਣੀ ਵਿਦਿਆਰਥਣ

ਅੱਜਕੱਲ੍ਹ ਆਨਲਾਈਨ ਸ਼ਾਪਿੰਗ ਬੇਹੱਦ ਆਮ ਹੋ ਗਈ ਹੈ। ਲੋਕ ਘਰ ਬੈਠੇ ਆਨਲਾਈਨ ਸਾਈਟਸ ਤੋਂ ਖਰੀਦਦਾਰੀ ਕਰ ਰਹੇ ਹਨ ਪਰ ਠੱਗੀ ਕਰਨ ਵਾਲਿਆਂ ਨੇ ਵੀ...

ਜਲੰਧਰ ਪੁਲਿਸ ਨੇ 20 ਲੱਖ ਦੇ ਨਕਲੀ ਨੋਟ ਸਣੇ 2 ਦੋਸ਼ੀ ਕੀਤੇ ਗ੍ਰਿਫਤਾਰ, ਮਾਮਲਾ ਦਰਜ

ਜਲੰਧਰ ਪੁਲਿਸ ਨੇ ਅਸਮਾਜਿਕ ਤੱਤਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ 20 ਲੱਖ ਦੀ ਨਕਲੀ ਨੋਟ ਸਣੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ...

ਸੁਖਵਿੰਦਰ ਸੁੱਖੂ ਹੋਣਗੇ ਹਿਮਾਚਲ ਦੇ ਨਵੇਂ CM, ਕਾਂਗਰਸ ਹਾਈਕਮਾਨ ਨੇ ਲਗਾਈ ਮੋਹਰ

ਹਿਮਾਚਲ ਪ੍ਰਦੇਸ਼ ਵਿਚ ਲੰਬੀ ਉਠਾ-ਪਟਕ ਦੇ ਬਾਅਦ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਖਵਿੰਦਰ ਸਿੰਘ ਸੁੱਖੂ ਸੂਬੇ ਦੇ ਨਵੇਂ...

ਫੀਫਾ ਵਰਲਡ ਕੱਪ ਕਵਰ ਕਰਨ ਕਤਰ ਗਏ ਅਮਰੀਕੀ ਪੱਤਰਕਾਰ ਦੀ ਮੌਤ

ਕਤਰ ਵਿਚ ਆਯੋਜਿਤ ਫੀਫਾ ਵਰਲਡ ਕੱਪ ਕਵਰ ਕਰਨ ਗਏ ਅਮਰੀਕੀ ਪੱਤਰਕਾਰ ਗ੍ਰਾਂਟ ਵਾਹਲ ਦੀ ਮੌਤ ਹੋ ਗਈ ਹੈ। LGBTQ ਭਾਈਚਾਰੇ ਦੇ ਸਮਰਥਨ ਵਿਚ ਰੇਨਬੋ...

ਮੋਹਾਲੀ ‘ਚ ਖਰੜ ਫਲਾਈਓਵਰ ‘ਤੇ 2 ਕਾਰਾਂ ਵਿਚਕਾਰ ਭਿਆਨਕ ਟੱਕਰ, 5 ਗੰਭੀਰ ਜ਼ਖਮੀ

ਪੰਜਾਬ ਦੇ ਮੋਹਾਲੀ ‘ਚ ਚੰਡੀਗੜ੍ਹ ਖਰੜ ਫਲਾਈਓਵਰ ‘ਤੇ ਹਿਮਾਚਲ ਪ੍ਰਦੇਸ਼ ਦੀ ਨੰਬਰ ਵਾਲੀ ਕਾਰ ਨੇ ਚੰਡੀਗ੍ਹੜ ਦੀ ਇਕ ਕਰ ਨੂੰ ਟੱਕਰ ਮਾਰ...

ਕਪੂਰਥਲਾ : ਆਰਥਿਕ ਤੰਗੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਦੇ ਕਪੂਰਥਲਾ ਦੇ ਅਜੀਤ ਨਗਰ ਇਲਾਕੇ ‘ਚ ਸ਼ਨੀਵਾਰ ਨੂੰ 27 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਨੇ ਘਰ ਦੇ ਕਮਰੇ ‘ਚ ਫਾਹਾ ਲਾ ਕੇ...

ਹਾਰਨ ‘ਤੇ ਵੀ ਕੁਢਨੀ ਵਿਚ ਮੁਕੇਸ਼ ਸਾਹਨੀ ਨੇ ਵੰਡੇ ਦੇਸੀ ਘਿਓ ਦੇ ਲੱਡੂ, ਖੁਦ ਨੂੰ ਦੱਸਿਆ ਲਾਲੂ, ਨਿਤਿਸ਼ ਵਰਗਾ ਨੇਤਾ

ਕੁਢਨੀ ਉਪ ਚੋਣਾਂ ਵਿਚ ਭਾਵੇਂ ਹੀ ਵੀਆਈਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵੋਟਾਂ ਦੇ ਮਾਮਲੇ ਵਿਚ ਭਾਜਪਾ, ਜਦਯੂ ਦੇ ਬਾਅਦ ਤੀਜੇ ਨੰਬਰ...

ਆਖਿਰ ਕਿਉਂ ਪਾਕਿਸਤਾਨ ‘ਚ ਬਣੀ ਇਸ ਵੈੱਬ ਸੀਰੀਜ਼ ਦਾ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਿਰੋਧ, ਜਾਣੋ ਕੀ ਹੈ ਪੂਰਾ ਮਾਮਲਾ

ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ, ਜੋ ਹਮੇਸ਼ਾ ਭਾਰਤ ਅਤੇ ਹਿੰਦੂਆਂ ਦੇ ਖਿਲਾਫ ਨਫਰਤ ਫੈਲਾਉਣ ਦਾ ਕੰਮ ਕਰਦਾ ਆ ਰਿਹਾ ਹੈ। ਪਾਕਿਸਤਾਨ ਵਿੱਚ...

1966 ‘ਚ ਗਾਇਬ ਹੋਈ ਭਗਵਾਨ ਸ਼੍ਰੀਕ੍ਰਿਸ਼ਨ ਦੀ ਮੂਰਤੀ ਅਮਰੀਕਾ ਮਿਊਜ਼ੀਅਮ ਤੋਂ ਮਿਲੀ, ਵਾਪਸ ਕਰਨ ਦੀ ਹੋ ਰਹੀ ਮੰਗ

ਤਾਮਿਲਨਾਡੂ ਦੇ ਮੰਦਰ ਤੋਂ ਚੋਰੀ ਹੋਈ ਚੋਲ ਕਾਲੀਨ ਮੂਰਤੀ ਅਮਰੀਕਾ ਦੇ ਇਕ ਮਿਊਜ਼ੀਅਮ ਤੋਂ ਮਿਲੀ ਹੈ। ਰਾਮੇਸ਼ਵਰਮ ਦੇ ਸ਼੍ਰੀ ਏਕਾਂਥਾ...

ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’ ਰਿਲੀਜ਼ ਕਰਨ ‘ਤੇ ਅਦਾਲਤ ਨੇ ਲਗਾਈ ਰੋਕ

ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਜਾਂਦੀ ਵਾਰ’ ‘ਤੇ ਇਕ ਵਾਰ ਫਿਰ ਤੋਂ ਵਿਵਾਦ ਸ਼ੁਰੂ ਹੋ ਗਿਆ ਹੈ। ਰਿਲੀਜ਼ ਹੋਣ ‘ਤੋਂ...

DGP ਦਾ ਵੱਡਾ ਬਿਆਨ-‘ਬੌਖਲਾਹਟ ‘ਚ ਆਏ ਪਾਕਿਸਤਾਨ ਨੇ ਰਚੀ ਤਰਨਤਾਰਨ RPG ਹਮਲੇ ਦੀ ਸਾਜ਼ਿਸ਼’

ਤਰਨਤਾਰਨ ਦੇ ਸਰਹਾਲੀ ਕਲਾਂ ਥਾਣੇ ‘ਤੇ ਹੋਏ ਆਰਪੀਜੀ ਹਮਲੇ ਬਾਰੇ ਡੀਜੀਪੀ ਗੌਰਵ ਯਾਦਵ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ...

ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਬਰਾੜ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੱਢਿਆ ਬਾਹਰ

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਸਾਬਕਾ ਐੱਮਪੀ ਜਗਮੀਤ ਬਰਾੜ ਦੀ ਪਾਰਟੀ ਵਿਚੋਂ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਹੈ। ਉਹ...

ਕੈਨੇਡਾ ‘ਚ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕਤਲ, ਮਾਮਲਾ ਸੁਲਝਾਉਣ ‘ਚ 24 ਘੰਟੇ ਲੱਗੀ ਪੁਲਿਸ

ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ‘ਤੇ ਜਾਨਲੇਵਾ ਹਮਲੇ ਕਰਨ ਦੇ ਮਾਮਲੇ ਲਗਾਤਾਰ ਵੇਖਣ ਨੂੰ ਮਿਲ ਰਹੇ ਹਨ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ...

ਹਿਸਾਰ ‘ਚ ਸੜਕ ਹਾਦਸੇ ‘ਚ ਬੱਚੇ ਸਮੇਤ 2 ਦੀ ਮੌਤ, ਮ੍ਰਿਤਕ ਬੱਚਾ 2 ਭੈਣਾਂ ਦਾ ਸੀ ਇਕਲੌਤਾ ਭਰਾ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਸੇਵਾਮੁਕਤ ਕਰਮਚਾਰੀ ਅਤੇ ਇੱਕ 12 ਸਾਲਾ ਬੱਚੇ ਦੀ ਮੌਤ ਹੋ ਗਈ।...

ਸ਼ਰਮਸਾਰ! AC ਮਕੈਨਿਕ ਨੇ ਲਿਫਟ ‘ਚ 5 ਸਾਲਾਂ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਠਾਣੇ- ਮਹਾਰਾਸ਼ਟਰ ਦੇ ਨਵੀਂ ਮੁੰਬਈ ‘ਚ ਇਕ ਰਿਹਾਇਸ਼ੀ ਇਮਾਰਤ ਦੀ ਲਿਫ਼ਟ ‘ਚ AC ਮੈਕੇਨਿਕ ਨੇ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕੀਤਾ। ਜਿਸ ਤੋਂ...

ਪਿਓ ਸਾਹਮਣੇ ਬੈੱਡਰੂਮ ‘ਚੋਂ ਧੀ ਨੂੰ ਚੁੱਕ ਕੇ ਲੈ ਗਏ 100 ਲੋਕ, ਵਜ੍ਹਾ ਜਾਣ ਹੋ ਜਾਓਗੇੇ ਹੈਰਾਨ

ਤੇਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦੇ ਅਦੀਬਤਲਾ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ। ਇੱਥੇ ਵਿਆਹ ਤੋਂ...

Dev Joshi Moon Travel: ਚੰਨ ਦੀ ਯਾਤਰਾ ‘ਤੇ ਜਾਵੇਗਾ ਟੀਵੀ ਦਾ ‘ਬਾਲ ਵੀਰ’, ਅਦਾਕਾਰ ਨੂੰ ਮਿਲਿਆ ਇਹ ਵੱਡਾ ਮੌਕਾ

Dev Joshi Moon Travel: ਅਰਬਪਤੀ ਜਾਪਾਨੀ ਕਾਰੋਬਾਰੀ ਯੁਸਾਕੂ ਮੇਜ਼ਾਵਾ ਨਾਲ ਚੰਦਰਮਾ ‘ਤੇ ਜਾਣ ਵਾਲੇ ਲੋਕਾਂ ਦੇ ਨਾਂ ਫਾਈਨਲ ਹੋ ਗਏ ਹਨ। ਇਸ ਸੂਚੀ ਵਿੱਚ...

ਆਵਾਰਾ ਕੁੱਤਿਆਂ ਦਾ ਆਤੰਕ, ਸੈਰ ਕਰ ਰਹੀ ਔਰਤ ‘ਤੇ ਝਪਟ ਪਏ 7 ਕੁੱਤੇ, ਬੁਰੀ ਤਰ੍ਹਾਂ ਕੀਤਾ ਫੱਟੜ

ਲਖਨਊ ਦੇ ਹਸਪਤਾਲ ‘ਚ ਅਵਾਰਾ ਕੁੱਤਿਆਂ ਦਾ ਆਤੰਕ ਵੱਧਦਾ ਜਾ ਰਿਹਾ ਹੈ। ਜਾਨਕੀਪੁਰਮ ਦੇ ਅਪਾਰਟਮੈਂਟ ਕੰਪਲੈਕਸ ‘ਚ ਸ਼ਾਮ ਦੀ ਸੈਰ ਕਰਦੇ...

ਤਰਨਤਾਰਨ RPG ਹਮਲੇ ਮਗਰੋਂ ਲੁਧਿਆਣਾ ਹਾਈਵੇ ਦੇ ਥਾਣਿਆਂ ‘ਤੇ ਬਣ ਰਹੇ ਬੰਕਰ, ਵਾਧੂ ਫੋਰਸ ਤਾਇਨਾਤ

ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਸ਼ੁੱਕਰਵਾਰ ਦੇਰ ਰਾਤ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਲੁਧਿਆਣਾ ਪੁਲਿਸ ਅਲਰਟ ਮੋਡ...

ਜਲੰਧਰ ਦੀ ਬਹਾਦਰ ਧੀ, ਐਕਟਿਵਾ ‘ਤੇ ਪਿੱਛਾ ਕਰ ਮੋਬਾਈਲ ਫੋਨ ਲੁਟੇਰਾ ਕੀਤਾ ਕਾਬੂ

ਪੰਜਾਬ ਦੇ ਜਲੰਧਰ ਸ਼ਹਿਰ ‘ਚ ਸ਼ਰਾਰਤੀ ਅਨਸਰਾਂ ਦਾ ਆਤੰਕ ਵੱਧਦਾ ਜਾ ਰਿਹਾ ਹੈ। ਸ਼ਹਿਰ ਦੇ ਪੌਸ਼ ਇਲਾਕੇ ਅਰਬਨ ਅਸਟੇਟ ‘ਚ 3 ਮੋਟਰਸਾਈਕਲ...

YSR ਕਾਂਗਰਸ ਦਾ ਟਵਿੱਟਰ ਹੈਂਡਲ ਹੋਇਆ ਹੈਕ, ਕ੍ਰਿਪਟੋਕਰੰਸੀ ਨਾਲ ਜੁੜੇ ਪੋਸਟ ਕੀਤੇ ਟਵੀਟ

ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਪਾਰਟੀ YSR ਕਾਂਗਰਸ ਦਾ ਟਵਿੱਟਰ ਹੈਂਡਲ ਸ਼ਨੀਵਾਰ ਸਵੇਰੇ ਹੈਕ ਹੋ ਗਿਆ। ਹੈਕਰਾਂ ਨੇ ਇਸ ‘ਤੇ ਕੁਝ ਪੋਸਟਾਂ...

ਈਸ਼ਾਨ ਕਿਸ਼ਨ ਨੇ ਬਣਾਇਆ ਵਰਲਡ ਰਿਕਾਰਡ, ਵਨਡੇ ਕ੍ਰਿਕਟ ‘ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਾਇਆ

ਜ਼ਖਮੀ ਕਪਤਾਨ ਰੋਹਿਤ ਸ਼ਰਮਾ ਦੀ ਜਗ੍ਹਾ ਤੀਜੇ ਵਨਡੇ ‘ਚ ਪਲੇਇੰਗ-11 ਦਾ ਹਿੱਸਾ ਬਣੇ ਈਸ਼ਾਨ ਕਿਸ਼ਨ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ...

ਜ਼ੀਰਕਪੁਰ ਦੀ ਧੀ KBC ਜੂਨੀਅਰ ‘ਚ ਜਿੱਤੀ 25 ਲੱਖ, ਛੇਵੀਂ ਕਲਾਸ ‘ਚ ਪੜ੍ਹਦੀ ਏ ਮਾਨਿਆ

ਜ਼ੀਰਕਪੁਰ ਦੀ ਰਹਿਣ ਵਾਲੀ 11 ਸਾਲਾਂ ਮਾਨਿਆ ਚਮੋਲੀ ਨੇ ‘ਕੌਨ ਬਣੇਗਾ ਕਰੋੜਪਤੀ-ਜੂਨੀਅਰ’ ਵਿੱਚ 25 ਲੱਖ ਰੁਪਏ ਜਿੱਤੇ ਹਨ। ਉਹ ਜ਼ੀਰਕਪੁਰ...

ਸਾਨੀਆ ਮਿਰਜ਼ਾ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਸ਼ੋਏਬ ਮਲਿਕ ਨੇ ਤੋੜੀ ਚੁੱਪ, ਦੇਖੇ ਕੀ ਕਿਹਾ

Sania Mirza shoaib Divorce: ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਕ੍ਰਿਕਟਰ ਸ਼ੋਏਬ ਮਲਿਕ ਵਿਚਾਲੇ ਤਲਾਕ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ...

‘ਕੋਹਲੀ ਵੀ ਹਰ ਮੈਚ ‘ਚ ਸੈਂਕੜਾ ਨਹੀਂ ਲਾਉਂਦਾ’, ਗੁਜਰਾਤ ਚੋਣਾਂ ‘ਚ ‘ਆਪ’ ਦੀ ਹਾਰ ‘ਤੇ ਬੋਲੇ CM ਮਾਨ

ਗੁਜਰਾਤ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੋਹਲੀ ਵੀ ਹਰ ਮੈਚ ਵਿੱਚ ਸੈਂਕੜਾ...

ਕੈਨੇਡਾ ਤੋਂ ਲਾਪਤਾ 23 ਸਾਲਾ ਪੰਜਾਬੀ ਕੁੜੀ ਦੀ ਮਿਲੀ ਲਾਸ਼, ਜਾਂਚ ‘ਚ ਜੁਟੀ ਪੁਲਿਸ

ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪਿਛਲੇ ਦਿਨੀਂ ਕੈਨੇਡਾ ਦੇ ਵੈਨਕੂਵਰ ‘ਚ 23 ਸਾਲਾ ਪੰਜਾਬੀ ਕੁੜੀ ਜਸਵੀਰ ਪਰਮਾਰ ਦੀ...

ਲੁਧਿਆਣਾ ‘ਚ ਸਵੀਪਰ ਨੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਸਵੀਪਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲੇ ਨੌਜਵਾਨ ਦਾ ਇੱਕ ਦਿਨ ਬਾਅਦ ਜਨਮ ਦਿਨ ਸੀ।...

‘ਬੰਦੀ ਸਿੰਘਾਂ ਨੂੰ ਰਿਹਾਅ ਕਰੋ’, ਤਖਤੀਆਂ ਫੜ ਕੇ ਸੰਸਦ ਦੇ ਬਾਹਰ ਪਹੁੰਚੇ ਸੁਖਬੀਰ ਤੇ ਹਰਸਿਮਰਤ ਬਾਦਲ

ਚੰਡੀਗੜ੍ਹ: ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਚੌਥਾ ਦਿਨ ਹੈ ਅਤੇ ਮਨੁੱਖੀ ਅਧਿਕਾਰ ਦਿਵਸ ਵੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ...

ਸੁੱਖੂ ਹੋ ਸਕਦੇ ਹਨ ਹਿਮਾਚਲ ਦੇ ਨਵੇਂ CM: ਕਾਂਗਰਸ ਹਾਈਕਮਾਂਡ ਨਾਲ ਨਾਮ ਫਾਈਨਲ ਕਰਨ ਦੀ ਚਰਚਾ

ਹਿਮਾਚਲ ਨੂੰ ਜਲਦੀ ਹੀ ਨਵਾਂ ਮੁੱਖ ਮੰਤਰੀ ਮਿਲ ਸਕਦਾ ਹੈ। ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਂਡ ਸੁਖਵਿੰਦਰ ਸੁੱਖੂ ਨੂੰ ਮੌਕਾ ਦੇ ਸਕਦੀ ਹੈ।...

ਧੀਆਂ-ਭੈਣਾਂ ਨੂੰ ਛੇੜਣ ਵਾਲਿਆਂ ਦਾ ਚੌਰਾਹੇ ‘ਤੇ ਹੋਵੇਗਾ ਐਨਕਾਊਂਟਰ, CM ਯੋਗੀ ਦਾ ਵੱਡਾ ਫੈਸਲਾ

ਕਾਨਪੁਰ- ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਨਪੁਰ ਨਗਰ ਵਾਸੀਆਂ ਨੂੰ 388 ਕਰੋੜ ਦੇ 272 ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਇਸ ਦੌਰਾਨ CM...

ਹਿਸਾਰ ‘ਚ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਪ੍ਰਦਰਸ਼ਨ, ਮੁਲਾਜ਼ਮ 26 ਫਰਵਰੀ ਨੂੰ CM ਦੀ ਰਿਹਾਇਸ਼ ਦਾ ਕਰਨਗੇ ਘਿਰਾਓ

ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਅੱਜ ਹਿਸਾਰ ਦੇ ਕਰਮਚਾਰੀ ਛੋਟੇ ਸਕੱਤਰੇਤ ਦੇ ਸਾਹਮਣੇ ਧਰਨਾ ਦੇਣਗੇ। ਪੈਨਸ਼ਨ ਬਹਾਲੀ ਸੰਘਰਸ਼ ਸਮਿਤੀ...