Nov 09

MLA ਗੁਰਦਿੱਤ ਸਿੰਘ ਦਾ ਲੁਧਿਆਣਾ ‘ਚ ਐਕਸੀਡੈਂਟ, ਧੁੰਦ ਕਰਕੇ ਬੱਦੋਵਾਲ ਫਾਟਕ ਨੇੜੇ ਵਾਪਰਿਆ ਹਾਦਸਾ

ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨਾਲ ਦੇਰ ਰਾਤ ਜ਼ਿਲ੍ਹਾ ਲੁਧਿਆਣਾ ਵਿੱਚ ਹਾਦਸਾ ਵਾਪਰ ਗਿਆ। ਵਿਧਾਇਕ ਗੁਰਦਿੱਤ ਸਿੰਘ ਦੀ...

ਦਿੱਲੀ ‘ਚ ਪ੍ਰਦੂਸ਼ਣ ਨਾਲ ਨਿਪਟਣ ਲਈ ਗਡਕਰੀ ਦਾ ਮਾਸਟਰ ਪਲਾਨ, ਪਰਾਲੀ ਨਾਲ ਬਣਾਈਆਂ ਜਾਣਗੀਆਂ ਸੜਕਾਂ

ਦਿੱਲੀ ਹਵਾ ਪ੍ਰਦੂਸ਼ਣ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਦਿੱਲੀ ਸਰਕਾਰ ਨੇ ਇਸ ਤੋਂ ਨਿਪਟਣ ਲਈ ਕਈ ਜਰੂਰੀ ਕਦਮ ਚੁੱਕੇ ਪਰ ਸਾਰੇ ਅਸਫਲ ਸਾਬਤ...

Tyson Foods ਦਾ CFO ਨਸ਼ੇ ‘ਚ ਅਣਜਾਨ ਮਹਿਲਾ ਦੇ ਘਰ ਵੜਿਆ, ਕੱਪੜੇ ਉਤਾਰੇ ਤੇ ਬੈੱਡ ‘ਤੇ ਸੌਂ ਗਿਆ, ਗ੍ਰਿਫਤਾਰ

ਅਮਰੀਕਾ ਦੀ ਮੀਟ ਪ੍ਰੋਸੈਸਿੰਗ ਕੰਪਨੀ ਟਾਇਸਨ ਫੂਡਜ਼ ਦੇ ਸੀਐਫਓ ਜੌਹਨ ਆਰ ਟਾਇਸਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਟਾਇਸਨ ਨਸ਼ੇ ‘ਚ...

ਗੁਰਪੁਰਬ ਮੌਕੇ ਸਿੱਖ ਭਰਾਵਾਂ ਨੇ ਪੇਸ਼ ਕੀਤੀ ਮਿਸਾਲ, ਲੋੜਵੰਦ ਕਿਸਾਨਾਂ ਨੂੰ ਦਾਨ ਕੀਤੀ 5 ਕਰੋੜ ਦੀ ਜ਼ਮੀਨ

ਪਹਿਲੇ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੋ ਸਿੱਖ ਭਰਾਵਾਂ ਨੇ ਮਨੁੱਖਤਾ ਦੀ ਅਦਭੁਤ ਮਿਸਾਲ ਕਾਇਮ ਕੀਤੀ ਹੈ।...

ਗੱਡੀ ਚਲਾ ਰਹੇ ਪਿਤਾ ਨੇ ਪਰਿਵਾਰ ਸਣੇ ਨਹਿਰ ‘ਚ ਮਾਰੀ ਛਾਲ, ਪਤਨੀ ‘ਤੇ ਲਗਾਏ ਨਾਜਾਇਜ਼ ਸਬੰਧਾਂ ਦੇ ਦੋਸ਼

ਫਿਰੋਜ਼ਪੁਰ ਵਿਚ ਇਕ ਵਿਅਕਤੀ ਨੇ ਬੇਟੀ, ਭਤੀਜੇ ਤੇ ਭਰਾ ਨੂੰ ਲੈ ਕੇ ਕਾਰ ਸਣੇ ਨਹਿਰ ਵਿਚ ਛਾਲ ਮਾਰ ਦਿੱਤੀ। ਕਾਫੀ ਘੰਟੇ ਰੈਸਕਿਊ ਦੇ ਬਾਅਦ ਕਾਰ...

ਸਰਕਾਰੀ ਕੰਮਕਾਜ ‘ਚ ਰੁਕਾਵਟ ਪਾਉਣ ਦੇ ਦੋਸ਼ ‘ਚ ਭਾਜਪਾ ਨੇਤਾ ਸਣੇ 34 ਲੋਕਾਂ ਖਿਲਾਫ ਮਾਮਲਾ ਦਰਜ

ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਭਾਜਪਾ ਆਗੂ ਸਮੇਤ 34 ਵਿਅਕਤੀਆਂ ਖ਼ਿਲਾਫ਼ ਕੇਸ ਦਰਜ...

ਜਲੰਧਰ ਦੀ ਰਾਜਨ ਸਾਹਨੀ ਨੇ ਚਮਕਾਇਆ ਨਾਂ, ਕੈਨੇਡਾ ‘ਚ ਬਣੀ ਇਮੀਗ੍ਰੇਸ਼ਨ ਮੰਤਰੀ

ਕੈਨੇਡਾ ਦੇ ਸੂਬਾ ਅਲਬਰਟਾ ਵਿਚ ਨਵੀਂ ਬਣੀ ਸਰਕਾਰ ਵਿਚ ਪੰਜਾਬੀ ਲੜਕੀ ਰਾਜਨ ਸਾਹਨੀ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਹ ਕੈਨੇਡਾ ਵਿਚ...

ਲਹਿਰਾਗਾਗਾ : ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ ‘ਤੇ ਸੀ 10 ਲੱਖ ਦਾ ਕਰਜ਼

ਪੰਜਾਬ ਵਿਚ ਕਿਸਾਨਾਂ ਵਲੋਂ ਖੁਦਕੁਸ਼ੀਆਂ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਆਰਥਿਕ...

ਗੈਂਗਸਟਰ ਗੁਰਪ੍ਰੀਤ ਸੇਖੋਂ ਗਿਰੋਹ ਦਾ ਗੁਰਗਾ ਕਾਲੀ ਦੋ ਸਾਥੀਆਂ ਸਣੇ ਕਾਬੂ, ਹਥਿਆਰ ਵੀ ਕੀਤੇ ਬਰਾਮਦ

ਬਠਿੰਡਾ ਦੇ ਸੀਆਈਏ ਸਟਾਫ ਵਨ ਦੀ ਪੁਲਿਸ ਨੇ ਗੈਂਗਸਟਰ ਗੁਰਪ੍ਰੀਤ ਸੇਖੋਂ ਗਿਰੋਹ ਦੇ ਗੁਰਗੇ ਮਨਪ੍ਰੀਤ ਸਿੰਘ ਕਾਲੀ ਨੂੰ ਉਸ ਦੇ ਦੋ ਸਾਥੀਆਂ...

ਗੁਰੂਗ੍ਰਾਮ : ਪਤਨੀ ਨੇ ਦਿੱਤੀ ’65 ਤੋਲੇ ਸੋਨੇ’ ਦੀ ਸੁਪਾਰੀ, ਪ੍ਰੇਮੀ ਨਾਲ ਮਿਲ ਕੇ ਕਰਾ ਦਿੱਤਾ ਪਤੀ ਦਾ ਕਤਲ

ਗੁਰੂਗ੍ਰਾਮ ਪੁਲਿਸ ਨੇ ਇਕ ਅੰਨ੍ਹੇ ਕਤਲਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੀ ਪਤਨੀ ਤੇ ਉਸ ਦੇ ਪ੍ਰੇਮੀ ਦੇ ਦੋਸਤ ਨੂੰ...

ਪੰਜਾਬ ਅਥਲੈਟਿਕਸ ਟੀਮ ‘ਚ ਚੁਣੇ ਗਏ ਤਿੰਨ ਭੈਣ-ਭਰਾ, ਗੁਹਾਟੀ ‘ਚ ਹੋਣ ਵਾਲੇ ਨੈਸ਼ਨਲ ਮੁਕਾਬਲੇ ‘ਚ ਖੇਡਣਗੇ

ਰੂਪਨਗਰ ਦੇ ਪਿੰਡ ਸਮੁੰਦੜੀਆਂ ਦੇ ਰਹਿਣ ਵਾਲੇ ਤਿੰਨ ਭੈਣ-ਭਰਾਵਾਂ ਨੂੰ ਪੰਜਾਬ ਅਥਲੈਟਕਿਸ ਟੀਮ ਵਿਚ ਚੁਣ ਲਿਆ ਗਿਆ ਹੈ। ਉਹ ਅਥਲੈਟਕਿਸ...

ਭਾਜਪਾ ਦੇ ਦੋਸ਼ਾਂ ‘ਤੇ CM ਕੇਜਰੀਵਾਲ ਦਾ ਚੈਲੰਜ-‘ਜੇਕਰ ਭ੍ਰਿਸ਼ਟ ਹਾਂ ਤਾਂ ਤੁਰੰਤ ਗ੍ਰਿਫਤਾਰ ਕਰੋ’

ਕੇਂਦਰ ਦੀ ਮੋਦੀ ਸਰਕਾਰ ਤੇ ਦਿੱਲੀ ਦਾ ਆਪ ਸਰਕਾਰ ਵਿਚ ਤਕਰਾਰ ਵਧਦੀ ਜਾ ਰਹੀ ਹੈ। ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ...

ਝਾਰਖੰਡ : ਕਾਂਗਰਸ ਦੇ 2 ਵਿਧਾਇਕਾਂ ‘ਤੇ ਇਨਕਮ ਟੈਕਸ ਦੀ ਛਾਪੇਮਾਰੀ, ਫਿਰ ਮਿਲਿਆ ਨੋਟਾਂ ਦਾ ਪਹਾੜ

ਝਾਰਖੰਡ : ਕਾਂਗਰਸ ਦੇ 2 ਵਿਧਾਇਕਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਸਣੇ ਕੁਝ ਕਾਰੋਬਾਰੀਆਂ ‘ਤੇ ਛਾਪੇਮਾਰੀ ਦੇ ਬਾਅਦ ਇਨਕਮ ਟੈਕਸ...

ਅਦਾਲਤ ਦਾ ਸਮਾਂ ਬਰਬਾਦ ਕਰਨਾ ਪਿਆ ਮਹਿੰਗਾ, ਮੋਹਾਲੀ ਅਦਾਲਤ ਨੇ ਲਗਾਇਆ 10 ਹਜ਼ਾਰ ਦਾ ਜ਼ੁਰਮਾਨਾ

ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਇੱਕ ਵਿਅਕਤੀ ਨੂੰ ਜ਼ਮਾਨਤੀ ਧਾਰਾਵਾਂ ਤਹਿਤ ਦਰਜ ਕੇਸ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕਰਨ ਲਈ 10,000...

ਟੈਕਸ ਚੋਰੀ ਰੋਕਣ ਲਈ ਮਾਨ ਸਰਕਾਰ ਦਾ ਵੱਡਾ ਕਦਮ, ਟੈਕਸ ਖੁਫੀਆ ਵਿੰਗ ਨੂੰ ਦਿੱਤੀ ਹਰੀ ਝੰਡੀ

ਮਾਨ ਸਰਕਾਰ ਨੇ ਟੈਕਸ ਚੋਰੀ ਰੋਕਣ ਦੇ ਉਦੇਸ਼ ਨਾ ਵੱਡਾ ਕਦਮ ਚੁੱਕਿਆ ਹੈ। ਟੈਕਸ ਖੁਫੀਆ ਵਿੰਗ ਦੀ ਸਥਾਪਨਾ ਨੂੰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ...

Forbes List ‘ਚ ਚਮਕਿਆ 3 ਭਾਰਤੀ ਔਰਤਾਂ ਦਾ ਸਿਤਾਰਾ, 20 ਏਸ਼ੀਆਈ ਮਹਿਲਾ ਉਦਮੀਆਂ ਦੀ ਸੂਚੀ ‘ਚ ਸ਼ਾਮਲ

ਫੋਰਬਸ ਦੇ ਨਵੰਬਰ ਅੰਕ ਵਿਚ ਪ੍ਰਕਾਸ਼ਿਤ 20 ਏਸ਼ੀਆਈ ਮਹਿਲਾ ਉਦਮੀਆਂ ਦੀ ਸੂਚੀ ਵਿਚ 3 ਭਾਰਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿਚ ਉਨ੍ਹਾਂ...

ਦੁਬਈ : ਬੁਰਜ ਖਲੀਫਾ ਕੋਲ 35 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਧੂੰ-ਧੂੰ ਸੜੀ ਪੂਰੀ ਬਿਲਡਿੰਗ

ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੇੜੇ 35 ਮੰਜ਼ਿਲਾ ਇਮਾਰਤ ‘ਚ ਅੱਗ ਲੱਗ ਗਈ। ਅਰਬ ਨਿਊਜ਼ ਮੁਤਾਬਕ 7 ਨਵੰਬਰ ਦੇਰ ਰਾਤ ਦੁਬਈ...

‘ਸਿੱਖਿਆ ਕੋਈ ਧੰਦਾ ਨਹੀਂ ਏ, ਟਿਊਸ਼ਨ ਫੀਸ ਹਮੇਸ਼ਾ ਸਸਤੀ ਹੋਣੀ ਚਾਹੀਦੀ’- ਸੁਪਰੀਮ ਕੋਰਟ ਦੀ ਸਖਤ ਟਿੱਪਣੀ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਸਿੱਖਿਆ ਮੁਨਾਫਾ ਕਮਾਉਣ ਵਾਲਾ ਧੰਦਾ ਨਹੀਂ ਹੈ ਅਤੇ ਟਿਊਸ਼ਨ ਫੀਸ ਹਮੇਸ਼ਾ ਸਸਤੀ ਹੋਣੀ ਚਾਹੀਦੀ...

PGI ਚੰਡੀਗੜ੍ਹ ‘ਚ ਅੱਜ ਸਾਰੀਆਂ OPD ਰਹਿਣਗੀਆਂ ਬੰਦ, ਸਿਰਫ਼ ਐਮਰਜੈਂਸੀ ਸੇਵਾਵਾਂ ਜਾਰੀ

ਖੇਤਰ ਦੀ ਸਭ ਤੋਂ ਵੱਡੀ ਸਿਹਤ ਸੰਸਥਾ PGI ਚੰਡੀਗੜ੍ਹ ਦੀਆਂ ਸਾਰੀਆਂ OPD ਅੱਜ ਬੰਦ ਰਹਿਣਗੀਆਂ। ਅਜਿਹੇ ਵਿੱਚ ਅੱਜ PGI ਚੰਡੀਗੜ੍ਹ ਵਿੱਚ ਚੈਕਅੱਪ ਲਈ...

MBBS, BDS ‘ਚ ਅੱਤਵਾਦ ਪੀੜਤਾਂ ਨੂੰ ਮਿਲੇਗਾ ਰਾਖਵਾਂਕਰਨ, ਸਰਕਾਰ ਦਾ ਵੱਡਾ ਫੈਸਲਾ

ਕੇਂਦਰ ਸਰਕਾਰ ਨੇ ਮੈਡੀਕਲ ਦਾਖਲਿਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ ਐਮਬੀਬੀਐਸ ਅਤੇ ਬੀਡੀਐਸ ਕੋਰਸਾਂ ਵਿੱਚ ਦਾਖ਼ਲੇ ਲਈ...

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ CM ਮਾਨ ਨੇ ਆਨੰਦ ਕਾਰਜ ਐਕਟ ਨੂੰ ਲੈ ਕੇ ਕੀਤਾ ਵੱਡਾ ਐਲਾਨ

ਅੰਮ੍ਰਿਤਸਰ: ਅੱਜ ਦੇਸ਼ ਭਰ ਵਿੱਚ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ...

PM ਮੋਦੀ ਦੀ ਕੱਲ੍ਹ ਸ਼ਾਹਪੁਰ ‘ਚ ਰੈਲੀ ਤੋਂ ਪਹਿਲਾਂ ਕਾਂਗੜਾ ‘ਚ 24 ਘੰਟਿਆਂ ਲਈ ਪੈਰਾਗਲਾਈਡਿੰਗ ‘ਤੇ ਪਾਬੰਦੀ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਅੱਜ ਸ਼ਾਮ 5 ਵਜੇ ਤੋਂ ਬੁੱਧਵਾਰ ਸ਼ਾਮ 5 ਵਜੇ ਤੱਕ ਪੈਰਾਗਲਾਈਡਿੰਗ ‘ਤੇ ਮੁਕੰਮਲ ਪਾਬੰਦੀ...

‘ਇਮਰਾਨ ਨੇ ਪੋਸਟਮਾਰਟਮ ਕਿਉਂ ਨਹੀਂ ਕਰਾਇਆ?’ ਪਾਕਿਸਤਾਨੀ PM ਦੀ ਫਿਸਲੀ ਜ਼ੁਬਾਨ, ਲੋਕ ਉਡਾ ਰਹੇ ਮਜ਼ਾਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਹਾਲ ਹੀ ‘ਚ ਮਾਰਚ ਦੌਰਾਨ ਹਮਲਾ ਹੋਇਆ ਸੀ। ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ...

ਲਖਨਊ ‘ਚ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਪੋਸਟਰ ਲਗਾ ਕੇ ਵਿਰੋਧ, ਵਿਰੋਧੀਆਂ ਨੇ ਦੇਖੋ ਕੀ ਕਿਹਾ

protest against priyanka chopra: ਪ੍ਰਿਅੰਕਾ ਚੋਪੜਾ ਤਿੰਨ ਸਾਲ ਦੇ ਲੰਬੇ ਸਮੇਂ ਤੋਂ ਬਾਅਦ ਭਾਰਤ ਆਈ ਹੈ। ਪ੍ਰਿਅੰਕਾ ਸੋਸ਼ਲ ਮੀਡੀਆ ‘ਤੇ ਲਗਾਤਾਰ ਆਪਣੇ ਭਾਰਤ...

PM ਮੋਦੀ ਨੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ, ਟਵਿੱਟਰ ‘ਤੇ ਸ਼ੇਅਰ ਕੀਤੀਆਂ ਤਸਵੀਰਾਂ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਹਿਲੇ ਸਿੱਖ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਲੋਕਾਂ ਨੂੰ...

ਔਰਤ ਦੇ ਸੋਸ਼ਲ ਮੀਡੀਆ ‘ਤੇ ਰੀਲਸ ਬਣਾਉਣ ਦੇ ਜਨੂੰਨ ਤੋਂ ਦੁਖੀ ਪਤੀ ਬਣ ਗਿਆ ਕਾਤਲ!

ਪਤਨੀ ਨੂੰ ਸੋਸ਼ਲ ਮੀਡੀਆ ਦੀਆਂ ਰੀਲਾਂ ਬਣਾਉਣ ਦਾ ਇੰਨਾ ਜਨੂੰਨ ਸੀ ਕਿ ਸ਼ਾਇਦ ਘਰ ਉਸ ਲਈ ਤਰਜੀਹ ਨਹੀਂ ਸੀ। ਔਰਤ ਦਾ ਪਤੀ ਉਸ ਦੀ ਇਸ ਆਦਤ ਤੋਂ...

ਅੰਬਾਲਾ ‘ਚ ਅਫੀਮ ਸਮੇਤ ਫੜਿਆ ਗਿਆ ASI, ਪੁਲਿਸ ਮੁਲਾਜ਼ਮਾਂ ‘ਤੇ ਕਾਰ ਚੜ੍ਹਾਉਣ ਦੀ ਕੀਤੀ ਸੀ ਕੋਸ਼ਿਸ਼

ਅੰਬਾਲਾ ਐਂਟੀ ਨਾਰਕੋਟਿਕਸ ਸੈੱਲ ਵਿੱਚ ਤਾਇਨਾਤ ASI ਨੂੰ ਸਰਕਾਰੀ ਰੇਲਵੇ ਪੁਲਿਸ (GRP) ਦੇ CIA ਨੇ ਨਸ਼ੇ ਸਮੇਤ ਕਾਬੂ ਕਰ ਲਿਆ ਹੈ। ਕੁਰੂਕਸ਼ੇਤਰ ਦੇ...

Women Health: 30 ਦੀ ਉਮਰ ਤੋਂ ਬਾਅਦ ਔਰਤਾਂ ਜ਼ਰੂਰ ਲਓ ਇਹ Supplement

Women Health Supplement: ਅੱਜ ਦੀਆਂ ਔਰਤਾਂ ਘਰ ਅਤੇ ਦਫ਼ਤਰ ਦੋਵੇਂ ਹੀ ਸੰਭਾਲਦੀਆਂ ਹਨ। ਇਸ ਲਈ ਦੁੱਗਣਾ ਕੰਮ ਕਰਨ ਲਈ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ...

ਮੂਸੇਵਾਲਾ ਦਾ ਗੀਤ ‘ਵਾਰ’ ਰਿਲੀਜ਼, 20 ਮਿੰਟਾਂ ‘ਚ 2.84 ਲੱਖ ਲਾਈਕ, 10.94 ਲੱਖ ਵਿਊਜ਼

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦਾ ਦੂਜਾ ਗੀਤ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਰਿਲੀਜ਼...

ਪੰਜਾਬ ‘ਚ ਵਧਿਆ ਡੇਂਗੂ ਦਾ ਖ਼ਤਰਾ, 24 ਘੰਟਿਆਂ ‘ਚ 17 ਜ਼ਿਲਿਆਂ ‘ਚ 273 ਨਵੇਂ ਮਾਮਲੇ ਆਏ ਸਾਹਮਣੇ

ਪੰਜਾਬ ਵਿੱਚ ਹੁਣ ਡੇਂਗੂ ਤੇਜ਼ੀ ਨਾਲ ਫੈਲ ਰਿਹਾ ਹੈ। ਸੋਮਵਾਰ ਨੂੰ 17 ਜ਼ਿਲ੍ਹਿਆਂ ਵਿੱਚ ਇੱਕ ਦਿਨ ਵਿੱਚ 273 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ...

ਸਾਨੀਆ-ਸ਼ੋਏਬ ਦੇ ਰਿਸ਼ਤਿਆਂ ‘ਚ ਦਰਾਰ! ਪਾਕਿਸਤਾਨੀ ਮੀਡੀਆ ‘ਚ ਵੱਖ ਹੋਣ ਦੀਆਂ ਖਬਰਾਂ

ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਰਿਸ਼ਤੇ ਵਿੱਚ ਦਰਾਰ ਆਉਣ ਦੀ ਚਰਚਾ ਹੈ। ਪਾਕਿਸਤਾਨੀ ਖਬਰਾਂ...

ਸਕਿਨ ‘ਤੇ ਨਹੀਂ ਹੋਣਗੇ Rashes, ਫੇਸ ਵੈਕਸ ਕਰਵਾਉਣ ਤੋਂ ਬਾਅਦ ਲਗਾਓ ਇਹ ਚੀਜ਼ਾਂ

Skin rashes care tips: ਕੁੜੀਆਂ ਆਪਣੇ ਚਿਹਰੇ ਦੇ ਅਣਚਾਹੇ ਵਾਲਾਂ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੀਆਂ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਿਊਟੀ...

ਖਾਟੂਸ਼ਿਆਮ ਮੰਦਰ ਅੱਜ ਪੂਰਾ ਦਿਨ ਰਹੇਗਾ ਬੰਦ, ਚੰਦਰ ਗ੍ਰਹਿਣ ‘ਚ ਨਹੀਂ ਹੋਣਗੇ ਦਰਸ਼ਨ

ਚੰਦਰ ਗ੍ਰਹਿਣ ਕਾਰਨ ਸੀਕਰ ਦਾ ਖਾਟੂਸ਼ਿਆਮ ਮੰਦਰ 8 ਨਵੰਬਰ ਨੂੰ ਪੂਰਾ ਦਿਨ ਸ਼ਰਧਾਲੂਆਂ ਲਈ ਬੰਦ ਰਹੇਗਾ। ਅਗਲੇ ਦਿਨ ਬਾਬਾ ਖਾਟੂ ਸ਼ਿਆਮ ਦਾ...

2000 ਦੇ ਨੋਟ ਨਾ ATM ‘ਚ, ਨਾ ਬੈਂਕਾਂ ‘ਚ, ਨੋਟਬੰਦੀ ਦੇ 6 ਸਾਲਾਂ ਬਾਅਦ ਜਾਣੋ ਕਿੱਥੇ ਗਏ ਗੁਲਾਬੀ ਨੋਟ

ਅੱਜ ਤੋਂ 6 ਸਾਲ ਪਹਿਲਾਂ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਐਲਾਨ ਕੀਤਾ ਕਿ ਅੱਜ ਰਾਤ 12 ਵਜੇ ਤੋਂ 500 ਤੇ 1000 ਦੇ ਨੋਟ ਪੂਰੀ...

ਮੁਲੱਠੀ ਦਿਵਾਏਗੀ ਕਈ ਸਮੱਸਿਆਵਾਂ ਤੋਂ ਆਰਾਮ, ਸਰਦੀਆਂ ‘ਚ ਕਰੋ ਇਸ ਜੜ੍ਹੀ-ਬੂਟੀ ਦਾ ਸੇਵਨ

mulethi health benefits: ਰਸੋਈ ‘ਚ ਕਈ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਸੇਵਨ ਕਰਨ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਖਾਸ ਕਰਕੇ ਹੁਣ ਮੌਸਮ ਬਦਲਣਾ...

ਹਿਮਾਚਲ ‘ਚ 5 ਦਿਨਾਂ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਅੱਜ ਤੋਂ ਚੋਣ ਡਿਊਟੀ ‘ਤੇ 2400 ਵਾਹਨ

ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਵੋਟਾਂ ਪੈਣਗੀਆਂ, ਜਿਸ ਲਈ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਕਰੀਬ 2400 ਬੱਸਾਂ ਪੋਲਿੰਗ...

ਕੈਨੇਡਾ ‘ਚ ਪੰਜਾਬੀ ਨੇ ਫਿਰ ਕਰਾਈ ਬੱਲੇ-ਬੱਲੇ, ਫਗਵਾੜਾ ਦੇ ਕਰਨਲ ਦਾ ਪੁੱਤ ਬਣਿਆ ਮੇਅਰ

ਕੈਨੇਡਾ ‘ਚ ਬੈਠੇ ਪੰਜਾਬੀ ਆਪਣੀ ਮਿਹਨਤ ਤੇ ਲਗਨ ਸਦਕਾ ਉਥੇ ਆਪਣੀ ਛਾਪ ਛੱਡ ਰਹੇ ਹਨ ਤੇ ਵੱਡੀਆਂ ਮੱਲ੍ਹਾਂ ਮਾਰ ਰਹੇ ਹਨ। ਹੁਣ ਫਗਵਾੜਾ ਦੇ...

ਸੂਰੀ ਕਤਲਕਾਂਡ ਮਗਰੋਂ ਪੁਲਿਸ ਅਲਰਟ, ਲਾਪਰਵਾਹੀ ਵਰਤਣ ‘ਤੇ ਮੰਡ ਦੇ 5 ਸਕਿਓਰਿਟੀ ਗਾਰਡ ਸਸਪੈਂਡ

ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਵੀ ਅਲਰਟ ਹੋ ਗਈ ਹੈ। ਉਹ ਹੁਣ ਕੱਟੜਪੰਥੀਆਂ ਖਿਲਾਫ ਬਿਆਨਬਾਜ਼ੀ ਕਰਨ ਵਾਲੇ...

ਬੈਲਜੀਅਮ ਦੀ ਗੋਰੀ ਨੇ ਨਿਹੰਗ ਸਿੰਘ ਨਾਲ ਕਰਾਇਆ ਆਨੰਦ ਕਾਰਜ, ਬਾਣਾ ਧਾਰਨ ਕਰ ਬਣੀ ਸਿੰਘਣੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ...

ਲੁਧਿਆਣਾ ‘ਚ ਬਿੱਟੂ ਦੀ ਰੇਡ, ਅੱਧੀ ਰਾਤੀ ਨਾਜਾਇਜ਼ ਮਾਈਨਿੰਗ ਕਰਦਿਆਂ ਨੂੰ ਫੜਨ ਪਹੁੰਚੇ MP

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇਰ ਰਾਤ ਕਰੀਬ 1.30 ਵਜੇ ਜਗਰਾਓਂ ਦੇ ਆਖਰੀ ਪਿੰਡ ਬਹਾਦਰਕੇ ਪਹੁੰਚੇ। ਬਿੱਟੂ ਨੂੰ ਕਈ ਦਿਨਾਂ...

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਉਡੀਕ ਖ਼ਤਮ, ਅੱਜ ਯੂਟਿਊਬ ‘ਤੇ ਰਿਲੀਜ਼ ਹੋਵੇਗਾ ਸਿੰਗਰ ਦਾ ਨਵਾਂ ਗੀਤ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਅੱਜ ਉਡੀਕ ਖਤਮ ਹੋਈ। ਮੂਸੇਵਾਲਾ ਦਾ ਗਾਇਆ ਇੱਕ ਹੋਰ ਗੀਤ ਅੱਜ ਮਾਰਕੀਟ ਵਿੱਚ ਆਉਣ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 08-11-2022

ਸੋਰਠਿ ਮਹਲਾ ੫ ॥ ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥੧॥ ਪਰਮੇਸਰੁ ਆਪਿ ਹੋਆ...

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ‘ਚ ਹੋਈ ਦੀਪਮਾਲਾ ਤੇ ਫੁੱਲਾਂ ਨਾਲ ਸਜਾਵਟ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ‘ਤੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਅਲੌਕਿਕ...

‘ਇਮਰਾਨ ਖਾਨ ਸ਼ਾਹਰੁਖ ਤੇ ਸਲਮਾਨ ਤੋਂ ਵੀ ਵੱਡਾ ਐਕਟਰ’ ਪਾਕਿਸਤਾਨੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਹਮਲੇ ਨੂੰ ਦੱਸਿਆ ਨਾਟਕ

ਪਾਕਿਸਤਾਨ ਦੀ ਸਿਆਸਤ ਵਿਚ ਇਸ ਸਮੇਂ ਭੂਚਾਲ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੇ ਮੁਖੀ ਮੌਲਾਨਾ ਫਜ਼ਲੂਰ...

ਚੰਦਰਮਾ ਦੇ ਡਾਰਕ ਹਿੱਸਿਆਂ ਦਾ ਪਤਾ ਲਗਾਉਣ ਲਈ ਚੰਦਰ ਰੋਵਰ ਭੇਜੇਗਾ ਈਸਰੋ, ਜਾਪਾਨੀ ਏਜੰਸੀ ਨਾਲ ਕੰਮ ਦੀ ਯੋਜਨਾ

ਇਸਰੋ ਜਾਪਾਨੀ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ ਨਾਲ ਸਹਿਯੋਗ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਕਿ ਚੰਦਰਮਾ ਦੇ ਸਥਾਈ ਪਰਛਾਵੇਂ ਵਾਲੇ ਖੇਤਰ...

ਕਾਂਗਰਸ-ਭਾਰਤ ਜੋੜੋ ਯਾਤਰਾ ਦੇ ਟਵਿੱਟਰ ਅਕਾਊਂਟਸ ਕੀਤੇ ਜਾਣ ਬਲਾਕ, KGF ਮਿਊਜ਼ਿਕ ਕੇਸ ‘ਚ ਕੋਰਟ ਦਾ ਹੁਕਮ

ਬੈਂਗਲੁਰੂ ਦੀ ਇੱਕ ਅਦਾਲਤ ਨੇ ਕਾਂਗਰਸ ਪਾਰਟੀ ਅਤੇ ਭਾਰਤ ਜੋੜੋ ਯਾਤਰਾ ਦੇ ਟਵਿੱਟਰ ਅਕਾਉਂਟਸ ਨੂੰ ਅਸਥਾਈ ਤੌਰ ‘ਤੇ ਬਲਾਕ ਕਰਨ ਦਾ...

ਸ਼ਰਾਬ ਨੀਤੀ ਕੇਸ ‘ਚ ਸਿਸੌਦੀਆਂ ਨੂੰ ਵੱਡਾ ਝਟਕਾ! ਕਰੀਬੀ ਬਣਨਾ ਚਾਹੁੰਦਾ ਹੈ ਸਰਕਾਰੀ ਗਵਾਹ

ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੱਡਾ ਝਟਕਾ ਲੱਗਾ ਹੈ। ਸਿਸੋਦੀਆ ਦੇ ਕਰੀਬੀ ਅਤੇ ਆਬਕਾਰੀ ਨੀਤੀ...

ਮਾਨ ਸਰਕਾਰ ਨੇ ਧੋਖੇ ਨਾਲ ਰਜਿਸਟਰਡ 5706 BS-4 ਵਾਹਨਾਂ ਨੂੰ ਕੀਤਾ ਬਲੈਕਲਿਸਟ, ਹੋਵੇਗੀ ਕਾਰਵਾਈ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਕੇ ਧੋਖੇ...

MP ਪ੍ਰਨੀਤ ਕੌਰ ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ, ਪੰਜਾਬ ਤੋਂ ਸ੍ਰੀ ਹਜੂਰ ਸਾਹਿਬ ਲਈ ਸਿੱਧੀ ਉਡਾਣ ਬਹਾਲ ਕਰਨ ਦੀ ਕੀਤੀ ਅਪੀਲ

ਸਾਬਕਾ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿਤਯ ਸਿੰਧਿਆ ਨੂੰ ਚਿੱਠੀ ਲਿਖ ਕੇ...

ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਮੌਤ, ਫਰਵਰੀ ‘ਚ ਹੋਣਾ ਸੀ ਵਿਆਹ

ਤਰਨਤਾਰਨ ਦੇ ਪਿੰਡ ਮਾਨੋਚਾਹਲ ਦੇ ਨੌਜਵਾਨ ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਗੋਲਾ...

ਸੰਗਰੂਰ ਪੁਲਿਸ ਨੇ ਸ਼ੁਰੂ ਕੀਤੀ ਡਿਊਟੀ ਕਰਦੇ ਪੁਲਿਸ ਮੁਲਾਜ਼ਮਾਂ ਦੇ ਖਾਣੇ ਲਈ ‘ਫੂਡ on ਵ੍ਹੀਲਸ’ ਵੈਨ

ਸੰਗਰੂਰ ਵਿਚ ਲਗਾਤਾਰ ਧਰਨੇ ਚੱਲਦੇ ਰਹਿੰਦੇ ਹਨ ਤੇ ਵੱਡੇ ਲੀਡਰਾਂ ਦੇ ਆਉਣ ਕਾਰਨ ਸਪੈਸ਼ਲ ਡਿਊਟੀ ‘ਤੇ ਵੀ ਪੁਲਿਸ ਮੁਲਾਜ਼ਮ ਲਗਾਤਾਰ ਕਈ-ਕਈ...

ਉਪ ਚੋਣਾਂ ‘ਚ ਭਾਜਪਾ ਦੇ ਜਿੱਤ ‘ਤੇ ਰਾਕੇਸ਼ ਟਿਕੈਤ ਬੋਲੇ-‘ਬੇਇਮਾਨੀ ਨਾਲ ਕੋਈ ਵੀ ਚੋਣ ਜਿੱਤ ਸਕਦਾ ਹੈ’

ਯੂਪੀ ਦੀ ਗੋਲਾ ਗੋਕਰਨਾਥ ਸੀਟ ‘ਤੇ ਭਾਜਪਾ ਉਮੀਦਵਾਰ ਅਮਨ ਗਿਰੀ ਦੇ ਜਿੱਤਣ ਦੇ ਬਾਅਦ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਭਾਜਪਾ ‘ਤੇ ਹਮਲਾ...

ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 5 ਸਾਲਾਂ ਬਾਅਦ ਮੁੜ ਖੁੱਲ੍ਹੇਗਾ ਹਾਂਗਕਾਂਗ ਦਾ ਇਕਲੌਤਾ ਗੁਰਦੁਆਰਾ ਸਾਹਿਬ

ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਇਸ ਮੌਕੇ ਹਾਂਗਕਾਂਗ ਦਾ ਇਕਲੌਤਾ ਗੁਰਦੁਆਰਾ ਸਾਹਿਬ ਮੁੜ ਤੋਂ ਨਵੀਨੀਕਰਨ ਦੇ ਬਾਅਦ...

ਡਿਊਟੀ ‘ਤੇ ਤਾਇਨਾਤ ਟ੍ਰੈਫਿਕ ਪੁਲਿਸ ਦੇ ASI ‘ਤੇ ਕਾਰ ਚਾਲਕ ਨੇ ਚੜ੍ਹਾ ‘ਤੀ ਗੱਡੀ, ਇਲਾਜ ਦੌਰਾਨ ਹੋਈ ਮੌਤ

ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਨਾਕਾ ਲਗਾ ਕੇ ਖੜ੍ਹੇ ਟ੍ਰੈਫਿਕ ਪੁਲਿਸ ਦੇ ਏਐੱਸਆਈ ਨੂੰ ਇਕ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਇਲਾਜ...

ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲਾ : ਏਜੀਟੀਐੱਫ ਤੇ SIT ਨੇ ਫੜੇ 9 ਦੋਸ਼ੀ, ਹਥਿਆਰ ਵੀ ਬਰਾਮਦ

ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਦਾ ਸਿਟ ਨੇ ਪੂਰੀ ਤਰ੍ਹਾਂ ਤੋਂ ਪਤਾ ਲਗਾ ਲਿਆ ਹੈ।...

ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਕੀਤਾ ਬਰਖਾਸਤ, ਅਨੁਸ਼ਾਸਨੀ ਕਮੇਟੀ ਸਾਹਮਣੇ ਨਹੀਂ ਹੋਏ ਪੇਸ਼

ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸੀਨੀਅਰ ਮੈਂਬਰ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਹੈ। 2 ਦਿਨ ਬਾਅਦ ਚੋਣਾਂ ਹੋਣ ਅਤੇ...

29 ਸਾਲ ਪੁਰਾਣੇ ਫਰਜ਼ੀ ਮੁਕਾਬਲੇ ਮਾਮਲੇ ‘ਚ ਸੀਬੀਆਈ ਨੇ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ 29 ਸਾਲ ਪੁਰਾਣੇ ਫਰਜ਼ੀ ਮੁਕਾਬਲੇ ਨਾਲ ਜੁੜੇ ਮਾਮਲੇ ‘ਤੇ ਫੈਸਲਾ ਸੁਣਾਇਆ। ਅਦਾਲਤ ਨੇ ਫੈਸਲਾ...

ਦਿੱਲੀ ‘ਚ 9 ਨਵੰਬਰ ਤੋਂ ਮੁੜ ਖੁੱਲ੍ਹਣਗੇ ਸਕੂਲ, ਹੁਣ ਹੋ ਸਕੇਗੀ ਟਰੱਕਾਂ ਦੀ ਐਂਟਰੀ, ਹੱਟੀਆਂ ਪਾਬੰਦੀਆਂ

ਦਿੱਲੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਕਈ ਪਾਬੰਦੀਆਂ ਲਾਈਆਂ ਸਨ। ਹੁਣ ਏਅਰ ਕੁਆਲਿਟੀ ਇੰਡੈਕਸ ‘ਚ...

ਵਿਰਾਟ ਕੋਹਲੀ ਬਣੇ ICC ‘Player Of The Month’, ਸਿਕੰਦਰ ਰਜ਼ਾ ਤੇ ਡੇਵਿਡ ਮਿਲਰ ਨੂੰ ਛੱਡਿਆ ਪਿੱਛੇ

ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ICC) ਨੇ ਅਕਤੂਬਰ ਦੇ ਮਹੀਨੇ ਲਈ ਪਲੇਅਰ ਆਫ ਦਿ ਮੰਥ ਦੇ ਪੁਰਸਕਾਰ ਦਾ ਐਲਾਨ ਕੀਤਾ ਹੈ। ਇਸ ਵਾਰ ਇਹ ਐਵਾਰਡ...

ਬੇਟੇ ਦੀ ਖਵਾਹਿਸ਼ ‘ਚ ਕੀਤੇ 2 ਵਿਆਹ, ਫਿਰ ਵੀ ਨਹੀਂ ਹੋਇਆ ਬੱਚਾ ਤਾਂ ਚੁੱਕਿਆ ਇਹ ਕਦਮ

ਯੂਪੀ ਦੇ ਸਹਾਰਨਪੁਰ ‘ਚ ਮਾਂ ਦੀ ਗੋਦ ‘ਚੋਂ ਬੱਚੇ ਚੋਰੀ ਕਰਨ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਰਾਸ਼ਨ ਡੀਲਰ ਓਮਪਾਲ ਨੇ ਬੇਟੇ ਦੀ...

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘VAAR’ ਕੱਲ੍ਹ 10 ਵਜੇ ਹੋਵੇਗਾ ਰਿਲੀਜ਼, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦਾ ਦੂਜਾ ਗੀਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਰਿਲੀਜ਼ ਹੋਣ ਜਾ...

ਜਲੰਧਰ ‘ਚ ਔਰਤ ਦੀ ਚੇਨ ਖੋਹ ਕੇ ਭੱਜੇ ਲੁਟੇਰੇ: ਲੋਕਾਂ ਨੇ ਕਾਬੂ ਕਰ ਕੀਤੀ ਛਿੱਤਰ ਪਰੇਡ

ਪੰਜਾਬ ਦੇ ਜਲੰਧਰ ਦੇ ਬਿਕਰਮਰਾ ‘ਚ 2 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਮਠਿਆਈ ਦੀ ਦੁਕਾਨ ਦੇ ਬਾਹਰ ਖੜ੍ਹੀ ਔਰਤ ਦੇ ਗਲੇ ‘ਚੋਂ ਸੋਨੇ ਦੀ...

EWS ਰਿਜ਼ਰਵੇਸ਼ਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, 10 ਫੀਸਦੀ ਰਾਖਵਾਂਕਰਨ ਰਹੇਗਾ ਬਰਕਰਾਰ

ਸੁਪਰੀਮ ਕੋਰਟ ਨੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਦਿੱਤੇ ਜਾਣ ਵਾਲੇ EWS ਕੋਟੇ ‘ਤੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇਸ...

NIA ਖਿਲਾਫ ਜਨਹਿੱਤ ਪਟੀਸ਼ਨ ‘ਤੇ ਅੱਜ ਸੁਣਵਾਈ: ਹਾਈਕੋਰਟ ਦੇ ਵਕੀਲਾਂ ਦਾ ਕੰਮ ਕਈ ਦਿਨਾਂ ਤੋਂ ਠੱਪ

ਚੰਡੀਗੜ੍ਹ ਦੀ ਮਹਿਲਾ ਵਕੀਲ ਦੇ ਘਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੇ ਛਾਪੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ...

ਸੂਰੀ ਕਤਲ ਤੋਂ ਬਾਅਦ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਦੀ ਸੁਰੱਖਿਆ ਵਧਾਈ : ਬੁਲੇਟ ਪਰੂਫ ਜੈਕਟ ਤੇ ਗੰਨਮੈਨ ਵੀ ਵਧੇ

ਪੰਜਾਬ ਦੇ ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਨੇ ਲੁਧਿਆਣਾ ਦੇ ਸ਼ਿਵ ਸੈਨਾ...

ਸਕੂਲ ‘ਚ ਪਟਾਕੇ ਚਲਾਉਣ ‘ਤੇ ਪ੍ਰਿੰਸੀਪਲ ਨੇ ਝਿੜਕਿਆ, ਵਿਦਿਆਰਥੀ ਨੇ ਫਾਹਾ ਲੈ ਦਿੱਤੀ ਜਾਨ

ਪ੍ਰਿੰਸੀਪਲ ਨੂੰ ਸਕੂਲ ਕੈਂਪਸ ਵਿੱਚ ਇੱਕ ਵਿਦਿਆਰਥੀ ਵੱਲੋਂ ਪਟਾਕੇ ਚਲਾਉਣ ਦਾ ਇੰਨਾ ਬੁਰਾ ਲੱਗਿਆ ਕਿ ਉਸ ਨੇ ਬੱਚੇ ਨੂੰ ਬਹੁਤ ਡਾਂਟਿਆ। ਇਸ...

ਤ੍ਰਿਪੁਰਾ : ਨਸ਼ੇ ਦੇ ਆਦੀ 16 ਸਾਲਾ ਲੜਕੇ ਨੇ ਮਾਂ-ਭੈਣ ਤੇ ਦਾਦਾ ਸਣੇ 4 ਲੋਕਾਂ ਨੂੰ ਕੁਹਾੜੀ ਨਾਲ ਵੱਢਿਆ

ਤ੍ਰਿਪੁਰਾ ਦੇ ਧਲਾਈ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 16 ਸਾਲਾ...

‘ਕੇਂਦਰ ਸਰਕਾਰ ਸਮੱਸਿਆ ਦਾ ਕੋਈ ਠੋਸ ਹੱਲ ਕਰ ਦੇਵੇ ਤਾਂ ਪਰਾਲੀ ਨਹੀਂ ਸਾੜਨਗੇ ਕਿਸਾਨ’ : ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੇ ਅਗਲੀ ਸੀਜ਼ਨ ਤੱਕ ਪੰਜਾਬ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ...

ਤਿਰੂਪਤੀ ਮੰਦਰ ਕੋਲ 2.5 ਲੱਖ ਕਰੋੜ ਤੋਂ ਵੱਧ ਦੀ ਜਾਇਦਾਦ, 10.25 ਟਨ ਸੋਨਾ ਬੈਂਕਾਂ ‘ਚ ਜਮ੍ਹਾ

ਤਿਰੂਮਾਲਾ ਤਿਰੂਪਤੀ ਦੇਵਸਥਾਨਮ ਨੇ ਪਹਿਲੀ ਵਾਰ ਮੰਦਰ ਦੀ ਕੁੱਲ ਜਾਇਦਾਦ ਦਾ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਇਕ ਵਾਈਟ...

ਹੁਣ ਬੁਲੇਟ ਪਰੂਫ ਗੱਡੀਆਂ ‘ਚ ਘੁੰਮਣਗੇ ਪਾਕਿਸਤਾਨ ‘ਚ ਚੀਨੀ ਨਾਗਰਿਕ, ਅੱਤਵਾਦੀ ਹਮਲਿਆਂ ਤੋਂ ਬਚਣ ਲਈ ਲਿਆ ਫੈਸਲਾ

ਚੀਨ-ਪਾਕਿਸਤਾਨ ਆਰਥਿਕ ਗਲਿਆਰਾ (CPEC) ਪ੍ਰੋਜੈਕਟਾਂ ‘ਤੇ ਕੰਮ ਕਰ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦੇ...

ਸ਼੍ਰੀਲੰਕਾਈ ਨੇਵੀ ਨੇ 15 ਭਾਰਤੀ ਮਛੇਰਿਆਂ ਨੂੰ ਫਿਰ ਫੜਿਆ, ਦੋ ਕਿਸ਼ਤੀਆਂ ਵੀ ਜ਼ਬਤ

ਸ਼੍ਰੀਲੰਕਾ ਦੀ ਜਲ ਸੈਨਾ ਨੇ ਦੇਸ਼ ਦੇ ਪਾਣੀਆਂ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਮੱਛੀਆਂ ਫੜਨ ਦੇ ਦੋਸ਼ ਵਿੱਚ 15 ਭਾਰਤੀ ਮਛੇਰਿਆਂ ਨੂੰ...

ਕੰਗਨਾ ਨੇ ਟਵਿੱਟਰ ਨੂੰ ਦੱਸਿਆ ਬੈਸਟ ਸੋਸ਼ਲ ਮੀਡੀਆ ਪਲੇਟਫਾਰਮ, ਬਲੂ ਟਿਕ ਦੇ ਫੈਸਲੇ ਦਾ ਕੀਤਾ ਸਮਰਥਨ

ਕੰਗਣਾ ਨੇ ਸੋਸ਼ਲ ਮੀਡੀਆ ‘ਤੇ ਟਵਿੱਟਰ ਦੀ ਤਾਰੀਫ ਕੀਤੀ ਹੈ। ਇੰਨਾ ਹੀ ਨਹੀਂ ਕੰਗਣਾ ਨੇ ਟਵਿੱਟਰ ਨੂੰ ਬੈਸਟ ਸੋਸ਼ਲ ਮੀਡੀਆ ਪਲੇਟਫਾਰਮ ਵੀ...

ਬੀਮਾਰ ਪੁੱਤ ਨੂੰ ਠੀਕ ਕਰਨ ਲਈ ਮਾਂ ਨੇ ਧੀ ਨੂੰ ਮਾਰ ਦਿੱਤਾ, ਬੋਲੀ-‘ਸੁਪਨਾ ਆਇਆ ਸੀ ਪਰਿਵਾਲ ਵਾਲੇ ਦੀ ਬਲੀ ਦਿਓ’

ਕੋਟਾ ਸੰਭਾਲ ਦੇ ਬਾਰਾਂ ਜ਼ਿਲ੍ਹੇ ਦੇ ਅੰਤਾ ਕਸਬਾ ਵਿਚ ਇਕ ਮਾਂ ਨੇ ਆਪਣੀ 13 ਸਾਲ ਦੀ ਧੀ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ। ਧੀ ਦੀ ਹੱਤਿਆ ਕਰਨ...

ਸੋਨਾ ਤਸਕਰੀ ਦੇ ਸ਼ੱਕ ‘ਚ ਏਅਰਪੋਰਟ ‘ਤੇ ਸਾਂਸਦ ਦੇ ਪੁੱਤਰ ਦੀ ਤਲਾਸ਼ੀ, ਉਤਰਵਾਏ ਕੱਪੜੇ, ਐਕਸ-ਰੇ ਕਰਵਾਇਆ

ਕੇਰਲ ਏਅਰਪੋਰਟ ‘ਤੇ ਸੋਨੇ ਦੀ ਤਸਕਰੀ ਦੇ ਸ਼ੱਕ ਵਿਚ ਮੁਸਲਿਮ ਲੀਗ ਦੇ ਰਾਜ ਸਭਾ ਮੈਂਬਰ ਅਬਦੁਲ ਵਹਾਬ ਦੇ ਬੇਟੇ ਦੇ ਕੱਪੜੇ ਉਤਾਰੇ ਜਾਣ ਤੇ...

‘ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਇਕ ਦਿਨ ‘ਚ 5000 ਕਰੋੜ ਤੋਂ ਵੱਧ ਦਾ MSP ਭੁਗਤਾਨ’ : ਮੰਤਰੀ ਕਟਾਰੂਚੱਕ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰੇਸ਼ਾਨੀ ਮੁਕਤ ਖਰੀਦ ਲਈ ਦਿੱਤੀ ਗਈ ਵਚਨਬੱਧਤਾ ਕਾਰਨ,...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 4 IPS ਅਧਿਕਾਰੀਆਂ ਸਣੇ 43 DSP ਦੇ ਹੋਏ ਟਰਾਂਸਫਰ

ਪੰਜਾਬ ਪੁਲਿਸ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ ਜਿਸ ਤਹਿਤ 4 ਆਈਪੀਐੱਸ ਅਧਿਕਾਰੀਆਂ ਸਣੇ 43 ਡੀਐੱਸਪੀ ਅਹੁਦੇ ਦੇ ਅਧਿਕਾਰੀਆਂ ਦੇ ਟਰਾਂਸਫਰ...

ਲੁਧਿਆਣਾ ‘ਚ ਪਾਨ ਦੀਆਂ ਦੁਕਾਨਾਂ ‘ਤੇ ਸੀਆਈਏ ਦੀ ਰੇਡ: ਹੁੱਕਾ-ਨਸ਼ੀਲਾ ਪਦਾਰਥ ਬਰਾਮਦ, ਕਈ ਗ੍ਰਿਫਤਾਰ

ਸੀ.ਆਈ.ਏ ਸਟਾਫ਼ ਨੇ ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਨਸ਼ਾ ਤਸਕਰਾਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਸ਼ਹਿਰ ਦੀਆਂ...

ਤੀਜੇ ਸਾਗਾ ਨਾਈਟਸ ਈਵੈਂਟ ‘ਚ ਫਿਲਮ ‘ਕੁਲਚੇ ਛੋਲੇ’ ਦਾ ਗ੍ਰੈਂਡ ਮਿਊਜ਼ਿਕ ਲਾਂਚ

ਆਉਣ ਵਾਲੀ ਫਿਲਮ ‘ਕੁਚਲੇ ਛੋਲੇ’ ਉਦੋਂ ਤੋਂ ਕਾਫੀ ਸੁਰਖੀਆਂ ਵਿਚ ਹੈ ਜਦੋਂ ਤੋਂ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ। ਫਿਲਮ...

NCB ਦੀ ਚਾਰਜਸ਼ੀਟ ‘ਤੇ ਭਾਰਤੀ-ਹਰਸ਼ ਦੇ ਵਕੀਲ ਦੀ ਪ੍ਰਤੀਕਿਰਿਆ, ਜਾਣੋ ਹੁਣ ਕੀ ਆਇਆ ਬਿਆਨ

ਡਰੱਗ ਮਾਮਲੇ ‘ਚ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਐਨਸੀਬੀ ਨੇ ਪਿਛਲੇ ਦਿਨੀਂ...

T-20 ਵਰਲਡ ਕੱਪ : ਭਾਰਤ ਨੇ ਜ਼ਿੰਬਾਬਵੇ ਨੂੰ ਵੱਡੇ ਫਰਕ ਨਾਲ ਹਰਾਇਆ, ਗੇਂਦਬਾਜ਼ਾਂ ਨੇ ਦਿਖਾਇਆ ਕਮਾਲ

ਟੀ-20 ਵਿਸ਼ਵ ਕੱਪ ਦੇ 42ਵੇਂ ਮੈਚ ਵਿੱਚ ਭਾਰਤੀ ਟੀਮ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਟੀਮ...

‘ਜੰਮੂ-ਕਸ਼ਮੀਰ ਜਲਦੀ ਹੀ ਬਣ ਸਕਦੈ ਸੂਬਾ , ਯੂਟੀ ਬਣਨ ਤੋਂ ਬਾਅਦ ਟੈਕਸ ਵਸੂਲੀ ਇੱਕ ਫੀਸਦੀ ਘਟੀ’: ਸੀਤਾਰਮਨ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਕੇਤ ਦਿੱਤੇ ਕਿ ਕੇਂਦਰ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ‘ਤੇ ਵਿਚਾਰ ਕਰ ਸਕਦਾ...

ਲੁਧਿਆਣਾ ‘ਚ ਦੋਸਤਾਂ ਨਾਲ ਪਾਰਟੀ ਕਰਕੇ ਵਾਪਸ ਆ ਰਹੀ ਔਰਤ ਦੀ ਬਦਮਾਸ਼ਾਂ ਨੇ ਖੋਹੀ ਚੇਨ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੇਰ ਰਾਤ ਬਾਈਕ ਸਵਾਰ ਦੋ ਬਦਮਾਸ਼ਾਂ...

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਖੁਲਾਸਾ, ਚਾਰ ਮੈਂਬਰੀ SIT ਕਰੇਗੀ ਸੁਧੀਰ ਸੂਰੀ ਕਤਲਕਾਂਡ ਦੀ ਜਾਂਚ

ਸੁਧੀਰ ਸੂਰੀ ਕਤਲ ਮਾਮਲੇ ਦੀ ਵਿਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ...

ਸ਼੍ਰੀਲੰਕਾ ਦਾ ਬੱਲੇਬਾਜ਼ ਆਸਟ੍ਰੇਲੀਆ ‘ਚ ਗ੍ਰਿਫ਼ਤਾਰ, T20 ਵਰਲਡ ਕੱਪ ਦੌਰਾਨ ਔਰਤ ਦੇ ਜਿਨਸੀ ਸ਼ੋਸ਼ਣ ਦੇ ਦੋਸ਼!

ਆਸਟ੍ਰੇਲੀਆ ‘ਚ ਚੱਲ ਰਹੇ ਟੀ-20 ਵਿਸ਼ਵ ਕੱਪ ਦੌਰਾਨ ਸ਼੍ਰੀਲੰਕਾਈ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੇ ਕ੍ਰਿਕਟਰ ਦਾਨੁਸ਼ਕਾ ਗੁਣਾਤਿਲਕਾ...

ਤਨਜ਼ਾਨੀਆ ‘ਚ ਵੱਡਾ ਹਾਦਸਾ, ਲੈਂਡਿੰਗ ਵੇਲੇ ਝੀਲ ‘ਚ ਡਿੱਗਿਆ ਮੁਸਾਫਰਾਂ ਨਾਲ ਭਰਿਆ ਜਹਾਜ਼

ਤਨਜ਼ਾਨੀਆ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਤਨਜ਼ਾਨੀਆ ਦੀ ਵਿਕਟੋਰੀਆ ਝੀਲ ‘ਚ ਪ੍ਰੀਸੀਜ਼ਨ ਏਅਰ ਦਾ ਯਾਤਰੀ ਜਹਾਜ਼...

ਅਮਰੀਕਾ ‘ਚ ਫਿਰ ਫਾਇਰਿੰਗ, ਫਿਲਾਡੇਲਫੀਆ ‘ਚ ਬਾਰ ਦੇ ਬਾਹਰ ਘੱਟੋ-ਘੱਟ 12 ਲੋਕਾਂ ਨੂੰ ਮਾਰੀ ਗੋਲੀ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਫਿਲਾਡੇਲਫੀਆ ਦੇ ਕੇਂਸਿੰਗਟਨ ਇਲਾਕੇ ‘ਚ ਇਕ ਬਾਰ ਦੇ ਬਾਹਰ ਫਾਇਰਿੰਗ...

ਹਵਾਰਾ ਨੂੰ ਲਿਆਇਆ ਜਾ ਸਕਦੈ ਚੰਡੀਗੜ੍ਹ ਦੀ ਬੜੈਲ ਜੇਲ੍ਹ ‘ਚ, ਅਦਾਲਤ ਵੱਲੋਂ ਪੇਸ਼ ਕਰਨ ਦੇ ਹੁਕਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਜਗਤਾਰ ਸਿੰਘ...

ਆਦਮਪੁਰ ਸੀਟ ਤੋਂ BJP ਨੇ ਮਾਰੀ ਬਾਜ਼ੀ, ਕੁਲਦੀਪ ਬਿਸ਼ਨੋਈ ਦੇ ਬੇਟੇ ਭਵਿਆ ਜਿੱਤੇ, ਕਾਂਗਰਸ ਦੂਜੇ ਨੰਬਰ ‘ਤੇ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ ਜ਼ਿਮਨੀ ਚੋਣ ਜਿੱਤ ਲਈ ਹੈ। ਉਹ 16,606...

ਕਰਨਾਟਕ ਦੇ ਸੂਰਾਂ ‘ਚ ਮਿਲਿਆ ਅਫਰੀਕਨ ਸਵਾਈਨ ਫਲੂ, ਪ੍ਰਸ਼ਾਸਨ ਅਲਰਟ

ਕਰਨਾਟਕ ਦੇ ਕੰਨੜ ਜ਼ਿਲ੍ਹੇ ਦੇ ਕੇਲਾਰਾਈ ਵਿੱਚ ਸੂਰ ਸਵਾਈਨ ਫਲੂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਅਫਰੀਕਨ ਸਵਾਈਨ ਫਲੂਦਾ ਇਹ ਮਾਮਲਾ ਇੱਕ...

ਪੰਜਾਬ ‘ਚ ਬਦਲੇਗਾ ਮੌਸਮ ਜਾ ਮਿਜਾਜ਼, ਛਾਉਣਗੇ ਬੱਦਲ, 8 ਨਵੰਬਰ ਮਗਰੋਂ ਮੀਂਹ ਦੇ ਆਸਾਰ

ਪੰਜਾਬ ‘ਚ ਐਤਵਾਰ ਤੋਂ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਐਤਵਾਰ ਨੂੰ ਪਠਾਨਕੋਟ, ਗੁਰਦਾਸਪੁਰ,...

ਰਾਖੀ ਸਾਵੰਤ ਨੇ ਅਦਾਕਾਰਾ ਸ਼ਰਲਿਨ ਚੋਪੜਾ ਖਿਲਾਫ ਮੁੰਬਈ ‘ਚ ਦਰਜ ਕਰਵਾਈ FIR, ਲਾਏ ਗੰਭੀਰ ਦੋਸ਼

rakhi complaint against sherlyn: ਅਕਸਰ ਸੁਰਖੀਆਂ ਵਿੱਚ ਰਹਿਣ ਵਾਲੀ ਅਦਾਕਾਰਾ ਰਾਖੀ ਸਾਵੰਤ ਨੇ ਮੁੰਬਈ ਵਿੱਚ ਅਦਾਕਾਰਾ ਸਰਲੀਨ ਚੋਪੜਾ ਖ਼ਿਲਾਫ਼ ਸ਼ਿਕਾਇਤ...

ਗੁਰਸਿਮਰਨ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ, ਗੋਲਡੀ ਬਰਾੜ ਦੇ ਨਾਂ ਤੋਂ ਵਿਦੇਸ਼ੀ ਨੰਬਰ ਤੋਂ ਆਈ ਕਾਲ

ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਲੁਧਿਆਣਾ ਦੇ ਗੁਰਸਿਮਰਨ ਸਿੰਘ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ...

ਕਪੂਰ ਪਰਿਵਾਰ ਦੇ ਘਰ ਗੂੰਜੀਆਂ ਕਿਲਕਾਰੀਆਂ, ਆਲੀਆ ਭੱਟ ਨੇ ਬੱਚੀ ਨੂੰ ਦਿੱਤਾ ਜਨਮ

Alia Ranbir Baby girl: ਬਾਲੀਵੁੱਡ ਵਿੱਚ ਪ੍ਰਸ਼ੰਸਕਾਂ ਦੀ ਸਭ ਤੋਂ ਪਿਆਰੀ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਮਾਤਾ-ਪਿਤਾ ਬਣ ਗਏ ਹਨ। ਆਲੀਆ ਨੇ ਮੁੰਬਈ ਦੇ...

ਸੋਨੂੰ ਸੂਦ ਫਿਰ ਬਣੇ ਮਸੀਹਾ, 3 ਦਿਨਾਂ ਅੰਦਰ ਅਪਾਹਜ ਬੰਦੇ ਨੂੰ ਲਗਵਾ ਕੇ ਦਿੱਤੇ ਨਵੇਂ ਹੱਥ

‘ਦਬੰਗ’ ‘ਚ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਜ਼ਬਰਦਸਤ ਸ਼ਖਸੀਅਤ ਦੇ ਜੌਹਰ ਦਿਖਾਉਣ ਵਾਲੇ ਸੋਨੂੰ ਸੂਦ ਫਿਲਮ ਇੰਡਸਟਰੀ ਦੇ ਬਹੁਤ ਹੀ...

ਟ੍ਰਾਈਸਿਟੀ ‘ਚ ਫੈਲਿਆ ਡੇਂਗੂ, ਪੰਚਕੂਲਾ ‘ਚ 23 ਤੇ ਮੋਹਾਲੀ ‘ਚ 37 ਨਵੇਂ ਮਰੀਜ਼ ਆਏ ਸਾਹਮਣੇ

ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ) ਡੇਂਗੂ ਦੀ ਲਪੇਟ ਵਿੱਚ ਹੈ। ਤਿੰਨੋਂ ਸ਼ਹਿਰਾਂ ਵਿੱਚ ਡੇਂਗੂ ਦੇ ਨਵੇਂ ਕੇਸ ਵੱਧ ਰਹੇ ਹਨ।...

ਸੂਰੀ ਦਾ ਅੰਤਿਮ ਸੰਸਕਾਰ, ਨਜ਼ਰਬੰਦ ਹਿੰਦੂ ਨੇਤਾ ਛੱਡਣ ‘ਤੇ ਸ਼ਵ ਯਾਤਰਾ ਲਈ ਤਿਆਰ ਹੋਇਆ ਪਰਿਵਾਰ

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 06-11-2022

ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ...

ਵਧ ਗਈ ‘ਟਵਿੱਟਰ ਬਲੂ’ ਟਿਕ ਦੀ ਕੀਮਤ, ਆ ਗਿਆ ਅਪਡੇਟ, ਭਾਰਤ ‘ਚ ਇੰਨੀ ਹੋਵੇਗੀ ਕੀਮਤ

ਟਵਿੱਟਰ ਨੇ ਆਪਣੇ IOS ਐਪ ਲਈ ਇੱਕ ਅਪਡੇਟ ਨੂੰ ਅੱਗੇ ਵਧਾਇਆ ਹੈ ਜੋ ਨਵੇਂ ਸੋਧੇ ਟਵਿੱਟਰ ਬਲੂ ਸਬਸਕ੍ਰਿਪਸ਼ਨ ਪੇਸ ਕਰਦਾ ਹੈ ਜਿਸ ਨੂੰ ਨਵੇਂ...

ਲੁਧਿਆਣਾ ‘ਚ ਪਾਨ ਦੀਆਂ ਦੁਕਾਨਾਂ ‘ਤੇ CIA ਦਾ ਛਾਪਾ, ਹੁੱਕਾ-ਨਸ਼ੀਲੇ ਪਦਾਰਥ ਬਰਾਮਦ

CIA ਸਟਾਫ਼ ਨੇ ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਨਸ਼ਾ ਤਸਕਰਾਂ ‘ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਸ਼ਹਿਰ ਦੀਆਂ ਨਾਮੀ ਪਾਨ ਦੀਆਂ...

ਹਿਮਾਚਲ ਚੋਣਾਂ ‘ਚ ਸ਼ਰਾਬ ਤੇ ਪੈਸੇ ਵੰਡਣ ਦੀ ਕੋਸ਼ਿਸ਼, ਹੁਣ ਤੱਕ ਕਰੀਬ 37.17 ਕਰੋੜ ਦੀ ਸ਼ਰਾਬ ਜ਼ਬਤ

ਹਿਮਾਚਲ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਵਿੱਚ ਸ਼ਰਾਬ ਅਤੇ ਪੈਸੇ ਵੰਡਣ ਦੇ ਯਤਨ ਜਾਰੀ ਹਨ। ਇਸ ਐਕਟ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ...