Jan 08

ਭਲਕੇ ਦਿੱਲੀ ‘ਚ ਵੀਕੈਂਡ ਕਰਫਿਊ ‘ਤੇ ਛੋਟ, ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ‘ਤੇ ਗੁਰੂਘਰਾਂ ‘ਚ ਜਾ ਸਕੇਗੀ ਸੰਗਤ

ਨਵੀਂ ਦਿੱਲੀ : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਭਲਕੇ ਐਤਵਾਰ 9 ਜਨਵਰੀ ਨੂੰ ਗੁਰੂਘਰਾਂ ਵਿੱਚ ਮਨਾਇਆ ਜਾ ਰਿਹਾ...

ਪਹਿਲੀ ਵਾਰ ਚੋਣ ਮੈਦਾਨ ‘ਚ ਕਿਸਾਨ, 77 ਸੀਟਾਂ ‘ਤੇ ਵੱਡਾ ਵੋਟ ਬੈਂਕ, ਸਿਆਸੀ ਪਾਰਟੀਆਂ ਲਈ ਬਣਨਗੇ ਚੁਣੌਤੀ

ਪੰਜਾਬ ਵਿੱਚ ਇਸ ਵਾਰ ਚੋਣ ਦੰਗਲ ਦਮਦਾਰ ਹੋਵੇਗਾ। ਪੰਜਾਬ ਚੋਣਾਂ ਵਿੱਚ ਪਹਿਲੀ ਵਾਰ ਕਿਸਾਨ ਸਿਆਸੀ ਮੈਦਾਨ ਵਿੱਚ ਹਨ। ਕਿਸਾਨ ਅੰਦੋਲਨ ਦੀ...

ਬਸਪਾ-ਅਕਾਲੀ ਗੱਠਜੋੜ ਪੰਜਾਬ ‘ਚ ਦੋ ਤਿਹਾਈ ਬਹੁਮਤ ਤੋਂ ਵੱਧ ਸੀਟਾਂ ਜਿੱਤ ਕੇ ਬਣਾਏਗਾ ਸਰਕਾਰ : ਗੜ੍ਹੀ

ਚੋਣ ਕਮਿਸ਼ਨ ਵੱਲੋਂ ਅੱਜ 5 ਰਾਜਾਂ ਵਿੱਚ ਚੋਣਾ ਦੀ ਤਰੀਕ ਦਾ ਐਲਾਨ ਕੀਤਾ ਹੈ। ਇਸ ਬਾਰੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ...

‘ਚੋਣਾਂ ਦਾ ਐਲਾਨ ਸੂਬੇ ਦੇ ਬਰਬਾਦ ਹੋਏ 5 ਸਾਲਾਂ ਦੇ ਅੰਤ ਦਾ ਸੰਕੇਤ’ : ਸੁਖਬੀਰ ਬਾਦਲ

ਵਿਧਾਨ ਸਭਾ ਚੋਣਾਂ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ...

ਪੰਜਾਬ ‘ਚ ਕਾਂਗਰਸ ਦੇ ਹੋਣਗੇ 3 ਚਿਹਰੇ, ਕੌਣ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ ? ਸੁਰਜੇਵਾਲਾ ਨੇ ਦਿੱਤਾ ਇਹ ਜਵਾਬ

ਪੰਜ ਰਾਜਾਂ ਵਿੱਚ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ...

ਪਾਕਿਸਤਾਨ: ਹਿੱਲ ਸਟੇਸ਼ਨ ‘ਤੇ ਬਰਫਬਾਰੀ ਦਾ ਆਨੰਦ ਲੈਣ ਆਏ ਸੈਲਾਨੀਆਂ ਲਈ ਬਰਫ ਹੀ ਬਣੀ ਕਾਲ, 16 ਦੀ ਮੌਤ

ਪਾਕਿਸਤਾਨ ਦੇ ਪੀਰ ਪੰਜਾਲ ਰੇਂਜ ‘ਚ ਸਥਿਤ ਮੁਰੀ ‘ਚ ਸ਼ਨੀਵਾਰ ਨੂੰ ਬਰਫ ‘ਚ ਫਸੀਆਂ ਕਾਰਾਂ ‘ਚ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ।...

USA : ਕੋਰੋਨਾ ਤੋਂ ਬਚਣ ਲਈ ਔਰਤ ਨੇ ਪੁੱਤਰ ਨੂੰ ਕਰ ‘ਤਾ ਕਾਰ ਦੀ ਡਿੱਕੀ ‘ਚ ਬੰਦ

ਮਾਂ ਆਪਣੇ ਬੱਚੇ ਨੂੰ ਹਰ ਤਕਲੀਫ਼ ਤੋਂ ਬਚਾਉਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਪਰ ਅਮਰੀਕਾ ‘ਚ ਇਕ ਮਾਂ ਨੇ ਅਜਿਹਾ ਕੰਮ ਕਰ ਦਿੱਤਾ ਕਿ ਬੱਚੇ ਦੀ...

ਸਮਲਿੰਗੀਆਂ ਤੇ ਟਰਾਂਸ ਲੋਕਾਂ ਲਈ ਜਰਮਨੀ ਨੇ ਬਣਾਇਆ ਪਹਿਲਾ LGBTQ ਕਮਿਸ਼ਨਰ

ਜਰਮਨੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਮਲਿੰਗੀਆਂ ਤੇ ਹੋਰ ਤੀਜੇ ਲਿੰਗ ਦੇ ਲੋਕਾਂ ਲਈ ਇੱਕ ਖਾਸ ਅਹੁਦਾ ਬਣਾਇਆ ਗਿਆ ਹੈ, ਜਿਸ ‘ਤੇ ਗ੍ਰੀਨ...

ਪੰਜ ਰਾਜਾਂ ‘ਚ ਕਿਸ ਦੀ ਬਣੇਗੀ ਸਰਕਾਰ? ਪੰਜਾਬ ‘ਚ ਵੈਲਨਟਾਈਨ ਡੇ ਵਾਲੇ ਦਿਨ ਪੈਣਗੀਆਂ ਵੋਟਾਂ

ਅੱਜ ਪੰਜ ਰਾਜਾਂ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜ ਰਾਜਾਂ ਯਾਨੀ ਯੂਪੀ, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ...

ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਪਿੱਛੋਂ ਕੇਜਰੀਵਾਲ ਦਾ ਟਵੀਟ- ‘ਆਮ ਆਦਮੀ ਪਾਰਟੀ ਤਿਆਰ ਹੈ’

ਦੇਸ਼ ਦੇ ਪੰਜ 5 ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜ ਚੁੱਕਾ ਹੈ। ਚੋਣ ਕਮਿਸ਼ਨ ਵੱਲੋਂ ਅੱਜ ਚੋਣਾਂ ਦੀਆਂ ਤਰੀਕਾਂ ਦਾ...

ਅਫਗਾਨੀ ਔਰਤਾਂ ਨੂੰ ਪਰਦੇ ‘ਚ ਰਹਿਣ ਦੇ ਹੁਕਮ, ਤਾਲਿਬਾਨ ਨੇ ਲਾਏ ਪੋਸਟਰ

ਸੱਤਾ ਵਿੱਚ ਪਰਤਣ ਤੋਂ ਬਾਅਦ ਤਾਲਿਬਾਨ ਅਫਗਾਸਿਤਾਨ ਵਿੱਚ ਖਾਸ ਕਰਕੇ ਔਰਤਾਂ ਤੇ ਕੁੜੀਆਂ ਦੀ ਆਜ਼ਾਦੀ ‘ਤੇ ਲਗਾਤਾਰ ਪਾਬੰਦੀਆਂ ਲਾ ਰਿਹਾ...

ਪੰਜਾਬ ਸਣੇ 5 ਰਾਜਾਂ ‘ਚ ਚੋਣਾਂ ਦਾ ਐਲਾਨ, ਕੋਰੋਨਾ ਪੌਜੇਟਿਵ ਵੀ ਪਾ ਸਕਣਗੇ ਵੋਟ, ਜਾਣੋ ਕਿੰਝ

ਕੁੱਝ ਮਹੀਨਿਆਂ ਤੱਕ ਪੰਜਾਬ ਸਣੇ 5 ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨੂੰ ਲੈ ਕੇ ਚੋਣ ਕਮਿਸ਼ਨ ਦੀ ਪ੍ਰੈਸ...

‘ਆਪ’ ਆਗੂ ਰਾਘਵ ਚੱਢਾ ਦਾ ਇਲਜ਼ਾਮ, ਕਾਂਗਰਸ-ਭਾਜਪਾ ਦੀ ਮਿਲੀਭੁਗਤ ਨਾਲ ਹੋਈ ਚੰਡੀਗੜ੍ਹ ਮੇਅਰ ਦੀ ਚੋਣ

ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਬਾਜ਼ੀ ਮਾਰਦੇ ਹੋਏ ਇੱਕ ਵਾਰ ਫਿਰ ਤੋਂ ਭਾਜਪਾ ਨੇ ਮੇਅਰ ਦੇ ਅਹੁਦੇ ਉਤੇ ਆਪਣਾ ਕਬਜ਼ਾ ਕਰ ਲਿਆ ਹੈ। ਸਰਬਜੀਤ...

ਵੀ. ਕੇ. ਭਾਵਰਾ ਨੇ ਪੰਜਾਬ ਦੇ DGP ਵਜੋਂ ਸੰਭਾਲਿਆ ਚਾਰਜ, ਨਿਰਵਿਘਨ ਚੋਣਾਂ ਕਰਾਉਣ ਦਾ ਦਿਵਾਇਆ ਭਰੋਸਾ

1987 ਬੈਚ ਦੇ ਆਈਪੀਐਸ ਅਧਿਕਾਰੀ ਵੀਰੇਸ਼ ਕੁਮਾਰ ਭਾਵਰਾ ਨੇ ਸ਼ਨੀਵਾਰ ਨੂੰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਾ ਅਹੁਦਾ ਸੰਭਾਲ ਲਿਆ ਹੈ।...

ਪੰਜਾਬ ‘ਚ ਵਿਧਾਨ ਸਭਾ ਚੋਣਾਂ ਦਾ ਐਲਾਨ, 14 ਫਰਵਰੀ ਨੂੰ ਪੈਣਗੀਆਂ ਵੋਟਾਂ, ਜਾਣੋ ਕਦੋਂ ਆਉਣਗੇ ਨਤੀਜੇ

ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਵਿੱਚ 14 ਫਰਵਰੀ ਵਿਧਾਨ ਸਭਾ ਦੇ ਲਈ ਵੋਟਾਂ ਪਾਈਆ ਜਾਣਗੀਆਂ...

ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਸ਼ੁਰੂ, ਕਿਹਾ – ‘ਕੋਰੋਨਾ ਕਾਰਨ ਹੋਏ ਪ੍ਰਭਾਵਿਤ, ਪਰ ਨਿਰਪੱਖ ਚੋਣਾਂ ਕਰਵਾਉਣਾ ਸਾਡਾ ਟੀਚਾ’

ਕੁੱਝ ਮਹੀਨਿਆਂ ਤੱਕ 5 ਰਾਜਾਂ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨੂੰ ਲੈ ਕੇ ਚੋਣ ਕਮਿਸ਼ਨ ਦੀ ਪ੍ਰੈਸ...

ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਜਨਵਰੀ ‘ਚ ਵਧੇਗਾ DA, ਜਾਣੋ ਕਿੰਨੀ ਵਧੇਗੀ ਤਨਖਾਹ

ਕੇਂਦਰੀ ਕਰਮਚਾਰੀਆਂ ਨੂੰ ਨਵੇਂ ਸਾਲ ਦੇ ਪਹਿਲੇ ਮਹੀਨੇ ਇੱਕ ਵਾਰ ਫਿਰ ਖੁਸ਼ਖਬਰੀ ਮਿਲਣ ਵਾਲੀ ਹੈ। ਜਨਵਰੀ 2022 ਵਿੱਚ ਮਹਿੰਗਾਈ ਭੱਤੇ ਵਿੱਚ...

ਚੋਣਾਂ ਜ਼ਾਬਤੇ ਤੋਂ ਕੁਝ ਸਮਾਂ ਪਹਿਲਾਂ ਫਿਰੋਜ਼ਪੁਰ ਦੇ SSP ਸਣੇ 7 IPS ਤੇ 2 PPS ਅਫਸਰਾਂ ਦੇ ਹੋਏ ਤਬਾਦਲੇ

ਚੋਣ ਜ਼ਾਬਤਾ ਕੁਝ ਹੀ ਦੇਰ ਵਿਚ ਲਾਗੂ ਹੋਣ ਵਾਲਾ ਹੈ। ਇਸ ਤੋਂ ਮਹਿਜ਼ ਕੁਝ ਮਿੰਟਾਂ ਪਹਿਲਾਂ ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਸਣੇ 7 ਆਈ. ਪੀ. ਐੱਸ....

‘ਯੂਪੀ ‘ਚ ਭਾਜਪਾ ਹਾਸਲ ਕਰੇਗੀ ਮੁਸਲਿਮ ਵੋਟਾਂ, ਸਪਾ ਸੰਸਦ ਨੇ ਦਿੱਤਾ ਅਜੀਬ ਤਰਕ

ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼ਫੀਕੁਰ ਰਹਿਮਾਨ ਬਰਕ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਯੂਪੀ ਦੇ ਸੰਭਲ ਜ਼ਿਲ੍ਹੇ ਵਿੱਚ...

ਸਿਹਤ ਮੰਤਰੀ ਸਤੇਂਦਰ ਜੈਨ ਦਾ ਵੱਡਾ ਬਿਆਨ, ਕਿਹਾ – ‘ਅੱਜ ਦਿੱਲੀ ‘ਚ ਆ ਸਕਦੇ ਨੇ 20 ਹਜ਼ਾਰ ਕੇਸ’

ਸਿਹਤ ਮੰਤਰੀ ਸਤੇਂਦਰ ਜੈਨ ਨੇ ਰਾਜਧਾਨੀ ਦਿੱਲੀ ‘ਚ ਜਾਨਲੇਵਾ ਕੋਰੋਨਾ ਵਾਇਰਸ ਕਾਰਨ ਵੱਧ ਰਹੀਆਂ ਮੌਤਾਂ ‘ਤੇ ਵੱਡਾ ਬਿਆਨ ਦਿੱਤਾ ਹੈ।...

Breaking : ਵੀ. ਕੇ. ਭਾਵਰਾ ਬਣੇ ਪੰਜਾਬ ਦੇ ਨਵੇਂ ਡੀ. ਜੀ. ਪੀ., CM ਚੰਨੀ ਨੇ ਦਿੱਤੀ ਮਨਜ਼ੂਰੀ

ਵੀ. ਕੇ. ਭਾਵਰਾ ਪੰਜਾਬ ਦੇ ਨਵੇਂ ਡੀ. ਜੀ. ਪੀ. ਵਜੋਂ ਨਿਯੁਕਤ ਕੀਤੇ ਗਏ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਉਨ੍ਹਾਂ ਦੀ ਨਿਯੁਕਤੀ ਨੂੰ...

Corona : ਤੀਜੀ ਖੁਰਾਕ ਲਈ ਰਜਿਸਟ੍ਰੇਸ਼ਨ ਅੱਜ ਤੋਂ, ਕਿਸੇ ਦਸਤਾਵੇਜ਼ ਦੀ ਨਹੀਂ ਲੋੜ, 60+ ਵਾਲਿਆਂ ਨੂੰ ਪਹਿਲ

10 ਜਨਵਰੀ ਤੋਂ ਲੱਗਣ ਵਾਲੇ ਤੀਜੇ ਜਾਂ ਪ੍ਰਿਕਾਸ਼ਨ ਡੋਜ਼ ਲਈ ਯੋਗ ਲੋਕ ਅੱਜ ਤੋਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਇਸ ਤੋਂ ਇਲਾਵਾ...

ਸ਼ਰਾਬ ਕਾਰੋਬਾਰੀ ਦੇ ਘਰ ‘ਤੇ IT ਦਾ ਛਾਪਾ, ਅੱਠ ਕਰੋੜ ਦੀ ਨਕਦੀ ਤੇ ਤਿੰਨ ਕਿਲੋ ਸੋਨਾ ਜ਼ਬਤ

ਮੱਧ ਪ੍ਰਦੇਸ਼ ਦੇ ਦਮੋਹ ‘ਚ ਸ਼ਰਾਬ ਕਾਰੋਬਾਰੀ ਸ਼ੰਕਰ ਰਾਏ ਅਤੇ ਉਸ ਦੇ ਪਰਿਵਾਰ ਦੇ ਘਰ ਵੀਰਵਾਰ ਸਵੇਰੇ 6 ਵਜੇ ਸ਼ੁਰੂ ਹੋਈ ਇਨਕਮ ਟੈਕਸ ਦੀ...

ਬਰਮਿੰਘਮ ਤੋਂ ਆਈ ਏਅਰ ਇੰਡੀਆ ਦੀ ਉਡਾਣ ‘ਚੋ 25 ਯਾਤਰੀਆਂ ਟੈਸਟ ਦੌਰਾਨ ਨਿਕਲੇ ਕੋਰੋਨਾ ਪੋਜ਼ਿਟਿਵ

ਕੋਰੋਨਾ ਦਾ ਕਹਿਰ ਅਜੇ ਜਾਰੀ ਹੈ। ਇਸ ਦੌਰਾਨ ਬਰਮਿੰਘਮ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਆਏ ਯਾਤਰੀਆਂ ਵਿੱਚੋਂ 25 ਯਾਤਰੀ ਕੋਰੋਨਾ ਪੋਜ਼ਿਟਿਵ...

ਅਖਿਲੇਸ਼ ਯਾਦਵ ਦਾ ਤੰਜ, ਕਿਹਾ – ‘CM ਯੋਗੀ ਨੂੰ ਨਹੀਂ ਮਿਲ ਰਹੀ ਟਿਕਟ, ਇੱਥੋਂ-ਉੱਥੋਂ ਕਰ ਰਹੇ ਨੇ ਮੰਗ’

ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਭਾਰਤੀ ਜਨਤਾ...

ਚੰਡੀਗੜ੍ਹ ‘ਚ ਭਾਜਪਾ ਨੇ ਜਿੱਤ ਕੀਤੀ ਹਾਸਲ, ਸਰਬਜੀਤ ਕੌਰ ਬਣੀ ਨਵੀਂ ਮੇਅਰ

ਚੰਡੀਗੜ੍ਹ ਵਿਚ ਭਾਜਪਾ ਨੇ ਮੁਕਾਬਲਾ ਜਿੱਤ ਲਿਆ ਹੈ ਤੇ ਸਰਬਜੀਤ ਕੌਰ ਚੰਡੀਗੜ੍ਹ ਦੀ ਨਵੀਂ ਮੇਅਰ ਬਣੀ ਹੈ। ਮੇਅਰ ਦੀ ਚੋਣ ਲਈ ਕੁੱਲ 28 ਵੋਟਾਂ...

ਭਾਰਤ-ਚੀਨ ਕੰਟਰੋਲ ਰੇਖਾ ‘ਤੇ ਤਣਾਅ ਨੂੰ ਸੁਲਝਾਉਣ ਲਈ 12 ਜਨਵਰੀ ਨੂੰ ਹੋਵੇਗੀ ਕੋਰ ਕਮਾਂਡਰ ਦੀ ਮੀਟਿੰਗ

ਭਾਰਤ ਤੇ ਚੀਨ ਦਰਮਿਆਨ ਕੋਰ ਕਮਾਂਡਰ ਪੱਧਰ ਦੇ 14ਵੇਂ ਦੌਰ ਦੀ ਗੱਲਬਾਤ 12 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ ਜਿਸ ਵਿਚ ਪੂਰਬੀ ਲੱਦਾਖ ਦੇ ਖੇਤਰਾਂ...

‘ਤੁਹਾਡੀ ਚੁੱਪ ਨਫ਼ਰਤ ਭਰੀਆਂ ਆਵਾਜ਼ਾਂ ਨੂੰ ਦਿੰਦੀ ਹੈ ਵਧਾਵਾ’: IIM ਦੇ ਵਿਦਿਆਰਥੀਆਂ ਤੇ ਸਟਾਫ ਦਾ PM ਮੋਦੀ ਨੂੰ ਖੁੱਲ੍ਹਾ ਪੱਤਰ

ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈਆਈਐਮ) ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਇੱਕ ਖੁੱਲ੍ਹੇ ਪੱਤਰ ਵਿੱਚ ਪ੍ਰਧਾਨ ਮੰਤਰੀ...

PM ਮੋਦੀ ਮੁੱਦੇ ‘ਤੇ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ, ਦਿੱਤਾ ਇਹ ਜਵਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ...

ਕੇਰਲ ਦੇ ਸਕੂਲ ‘ਚ ‘ਸਰ’ ਤੇ ‘ਮੈਡਮ’ ਕਹਿਣ ‘ਤੇ ਲੱਗੀ ਪਾਬੰਦੀ, ਸਿਰਫ ‘ਟੀਚਰ’ ਕਹਿਣਗੇ ਵਿਦਿਆਰਥੀ , ਜਾਣੋ ਕਾਰਨ ?

ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਇੱਕ ਸਕੂਲ ਨੇ ਆਪਣੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ‘ਸਰ’ ਜਾਂ ‘ਮੈਡਮ’ ਦੀ ਬਜਾਏ ‘ਟੀਚਰ’...

ਭੁੱਲ ਕੇ ਵੀ ਇਹ ਲੋਕ ਨਾ ਕਰੋ ਜ਼ਿਆਦਾ ਮਾਤਰਾ ‘ਚ ਸੰਤਰੇ ਦਾ ਸੇਵਨ, ਸਿਹਤ ਲਈ ਹੈ ਖ਼ਤਰਨਾਕ

Orange eating health effects: ਸਰਦੀਆਂ ਦੇ ਮੌਸਮ ‘ਚ ਸੰਤਰੇ ਬਾਜ਼ਾਰ ‘ਚ ਵੱਡੀ ਮਾਤਰਾ ‘ਚ ਦੇਖਣ ਨੂੰ ਮਿਲਦੇ ਹਨ। ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਇੱਕ...

Awareness Month: ਔਰਤਾਂ ਅਣਦੇਖਾ ਨਾ ਕਰੋ ਇਹ ਲੱਛਣ, ਹੋ ਸਕਦਾ ਹੈ Cervical ਕੈਂਸਰ

Cervical Cancer Symptoms: ਸਰਵਾਈਕਲ ਕੈਂਸਰ ਇੱਕ ਅਜਿਹੀ ਖਤਰਨਾਕ ਬਿਮਾਰੀ ਹੈ ਜਿਸ ਦਾ ਸਮੇਂ ਸਿਰ ਪਤਾ ਨਾ ਲਗਾਇਆ ਜਾਵੇ ਤਾਂ ਇਹ ਮੌਤ ਤੱਕ ਵੀ ਪਹੁੰਚਾ ਸਕਦੀ...

Healthy Diet: ਜੋੜਾਂ ਦੇ ਦਰਦ ਤੋਂ ਲੈ ਕੇ ਦਿਲ ਦੀ ਬੀਮਾਰੀ ਤੱਕ ਨੂੰ ਦੂਰ ਰੱਖਣਗੇ Nuts ਅਤੇ Seeds

Nuts Seeds health benefits: ਸਰੀਰ ਦੀਆਂ ਰੋਜ਼ਾਨਾ ਪੌਸ਼ਟਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਟਸ ਅਤੇ ਬੀਜ ਬੈਸਟ ਆਪਸ਼ਨ ਹਨ। ਮਦਰ ਨੇਚਰ ਦੇ ਇਹ ਨਟਸ ਜਿਵੇਂ ਕਿ...

ਚੋਣ ਕਮਿਸ਼ਨ ਅੱਜ ਪੰਜਾਬ, ਯੂ. ਪੀ. ਸਣੇ 5 ਰਾਜਾਂ ‘ਚ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਕਰੇਗਾ ਐਲਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਉੱਤਰ ਪ੍ਰਦੇਸ਼, ਪੰਜਾਬ, ਗੋਆ, ਮਨੀਪੁਰ ਅਤੇ ਉੱਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ...

ਵਿੱਤ ਮੰਤਰੀ ਨੇ ਬੈਂਕ ਅਧਿਕਾਰੀਆਂ ਨਾਲ ਕੀਤੀ ਬੈਠਕ, ਸਵਾ ਲੱਖ ਕਰੋੜ ਰੁਪਏ ਕਰਜ਼ਾ ਫਸਣ ਦੀ ਜਤਾਈ ਸ਼ੰਕਾ

ਕੋਵਿਡ ਮਹਾਮਾਰੀ ਦੀ ਤੀਜੀ ਲਹਿਰ ਬੈਂਕਾਂ ‘ਤੇ ਭਾਰੀ ਪਵੇਗੀ। ਮਹਾਮਾਰੀ ਨੂੰ ਕੰਟਰੋਲ ਕਰਨ ਲਈ ਜੋ ਪਾਬੰਦੀਆਂ ਲਗੀਆਂ ਜਾ ਰਹੀਆਂ ਹਨ,...

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਮਾਮਲਾ, NIA ਨੇ IGP ਸੰਤੋਸ਼ ਰਸਤੋਗੀ ਨੂੰ ਜਾਂਚ ਲਈ ਕੀਤਾ ਨਿਯੁਕਤ

ਸੁਪਰੀਮ ਕੋਰਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿਚ ਹੋਈ ਕੁਤਾਹੀ ਨੂੰ ਲੈ ਕੇ ਬੀਤੇ ਦਿਨੀਂ ਸੁਣਵਾਈ...

ਮੁੱਖ ਮੰਤਰੀ ਚੰਨੀ ਦੇ ਘਰ ‘ਚ ਕੋਰੋਨਾ ਦੀ ਐਂਟਰੀ, ਪਰਿਵਾਰ ਦੇ 3 ਮੈਂਬਰ ਕੋਰੋਨਾ ਪਾਜ਼ੀਟਿਵ

ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਪਰਿਵਾਰ 3 ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਦੀ ਪਤਨੀ, ਬੇਟਾ ਅਤੇ ਨੂੰਹ...

ਬੀਜੇਪੀ ਵਿਧਾਇਕ ਨੂੰ ਕਿਸਾਨ ਨੇ ਮਾਰਿਆ ਥੱਪੜ, ਹੁਣ ਵਿਧਾਇਕ ਨੇ ਖੁਦ ਦੱਸਿਆ ਵਾਇਰਲ ਵੀਡੀਓ ਦਾ ਸੱਚ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਉਨਾਵ ਸਦਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਪੰਕਜ ਗੁਪਤਾ ਨੂੰ ਇੱਕ ਬਜ਼ੁਰਗ...

ਚੋਣ ਕਮਿਸ਼ਨ ਦੇ ਫੈਸਲੇ ‘ਤੇ ਸੋਨੂੰ ਸੂਦ ਦਾ ਬਿਆਨ-‘ਮਰਜ਼ੀ ਨਾਲ ਪੰਜਾਬ ਸਟੇਟ ਆਈਕਨ ਵਜੋਂ ਦਿੱਤਾ ਅਸਤੀਫਾ’

ਚੋਣ ਕਮਿਸ਼ਨ ਵੱਲੋਂ ਅਦਾਕਾਰ ਸੋਨੂੰ ਸੂਦ ਨੂੰ ਪੰਜਾਬ ਦੇ ਸਟੇਟ ਆਈਕਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ...

ਓਮੀਕ੍ਰਾਨ : ਭਾਰਤ ‘ਚ 1,40,924 ਨਵੇਂ ਮਰੀਜ਼, 282 ਮੌਤਾਂ, ਇੱਕ ਦਿਨ ਵਿਚ 21 ਫੀਸਦੀ ਵਧੇ ਮਾਮਲੇ

ਕੇਂਦਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਕੌਮਾਂਤਰੀ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ 11 ਜਨਵਰੀ ਤੋਂ ਲਾਗੂ ਹੋ ਜਾਣਗੇ। ਨਾਲ ਹੀ ਨਾਨ ਐਟ...

ਦਿੱਲੀ ‘ਚ ਅੱਜ ਅਤੇ ਕੱਲ੍ਹ ਵੀਕੈਂਡ ਕਰਫਿਊ, ਜਾਣੋ ਤੁਹਾਨੂੰ ਕਿੱਥੇ ਜਾਣ ਦੀ ਹੈ ਇਜਾਜ਼ਤ?

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਦੋ ਦਿਨ ਦਾ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਦਿੱਲੀ ਵਾਸੀ ਆਪੋ-ਆਪਣੇ ਘਰਾਂ ਵਿੱਚ ਹੀ ਰਹਿਣਗੇ। ਉਨ੍ਹਾਂ...

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 7 IAS ਤੇ 27 PCS ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 7 ਆਈ. ਏ. ਐੱਸ. ਤੇ 27 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ...

ਇਹ ਹਨ ਕੋਰੋਨਾ ਦੇ ਨਵੇਂ ਵੇਰੀਐਂਟ IHU ਦੇ ਲੱਛਣ,ਓਮੀਕਰੋਨ ਤੋਂ ਹੈ ਬਿਲਕੁਲ ਅਲੱਗ

ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨਾਲ ਲੜ ਰਹੀ ਹੈ, ਅਜਿਹੇ ‘ਚ ਕੋਵਿਡ ਦੇ ਇਕ ਹੋਰ ਵੇਰੀਐਂਟ IHU ਨੇ ਲੋਕਾਂ...

ਪੰਜਾਬ ਦੇ DGP ਨੂੰ MHA ਦਾ ਨੋਟਿਸ, ਪੁੱਛਿਆ ਕਿਉਂ ਨਾ ਆਲ ਇੰਡੀਆ ਰੂਲਜ਼ ਤਹਿਤ ਕੀਤੀ ਜਾਵੇ ਕਾਰਵਾਈ

ਪੰਜਾਬ ਦੇ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕਮੀ ਦੇ ਸਬੰਧ ਵਿੱਚ ਗ੍ਰਹਿ ਮੰਤਰਾਲੇ ਨੇ ਡੀਜੀਪੀ ਸਿਧਾਰਥ...

ਕੜਾਕੇ ਦੀ ਠੰਡ ‘ਚ ਮੀਂਹ ਦਾ ਕਹਿਰ, ਇਨ੍ਹਾਂ ਥਾਵਾਂ ‘ਤੇ ਆਰੇਂਜ ਅਲਰਟ ਜਾਰੀ; ਆਈਐਮਡੀ ਨੇ ਦਿੱਤੀ ਸਖ਼ਤ ਚੇਤਾਵਨੀ

ਭਾਰਤ ਦੇ ਮੌਸਮ ਵਿਭਾਗ ਨੇ ਪੱਛਮੀ ਹਿਮਾਲਿਆ ਖੇਤਰ ਵਿੱਚ ਮੀਂਹ ਦੇ ਨਾਲ ਬਰਫ਼ਬਾਰੀ ਅਤੇ 9 ਜਨਵਰੀ ਤੱਕ ਉੱਤਰ-ਪੱਛਮੀ ਭਾਰਤ ਦੇ ਮੈਦਾਨੀ...

ਅੱਜ ਦਾ ਹੁਕਮਨਾਮਾ (08-01-2022)

ਬਿਲਾਵਲੁ ਮਹਲਾ ੧ ॥ ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥ ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥ ਅਵਿਗਤੋ ਹਰਿ ਨਾਥੁ ਨਾਥਹ ਤਿਸੈ...

ਪੰਜਾਬ ‘ਚ ਵਧਣ ਲੱਗਾ ਕੋਰੋਨਾ ਦਾ ਪ੍ਰਕੋਪ, ਮਿਲੇ 2,901 ਨਵੇਂ ਮਾਮਲੇ, ਸਭ ਤੋਂ ਵੱਧ ਮਰੀਜ਼ ਪਟਿਆਲਾ ਤੋਂ

ਪੂਰੇ ਦੇਸ਼ ਦੇ ਨਾਲ ਪੰਜਾਬ ਵਿੱਚ ਵੀ ਕੋਰੋਨਾ ਮਹਾਮਾਰੀ ਵੀ ਭਿਆਨਕ ਰੂਪ ਧਾਰਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ‘ਚ ਕੋਰੋਨਾ...

ਆਸਕਰ ਐਵਾਰਡ ਜੇਤੂ ਪਹਿਲੇ ਅਸ਼ਵੇਤ ਐਕਟਰ ਸਿਡਨੀ ਪੋਇਟੀਅਰ ਨੇ ਦੁਨੀਆ ਨੂੰ ਕਿਹਾ ਅਲਵਿਦਾ

ਹਾਲੀਵੁੱਡ ਅਦਾਕਾਰ ਸਿਡਨੀ ਪੋਇਟੀਅਰ ਨੇ 94 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨਾਂ ਨੂੰ ‘ਲਿਲੀ ਆਫ਼ ਦਿ ਫੀਲਡ ‘...

PM ਮੋਦੀ ਵੱਲੋਂ ਹਸਪਤਾਲ ਦੇ ਉਦਘਾਟਨ ‘ਤੇ ਬੋਲੀ ਮਮਤਾ ਬੈਨਰਜੀ- ‘ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੋਲਕਾਤਾ ਵਿੱਚ ਚਿਤਰੰਜਨ ਕੈਂਸਰ ਹਸਪਤਾਲ ਦੇ ਇੱਕ ਕੈਂਪਸ ਦਾ ਵਰਚੁਅਲ ਉਦਘਾਟਨ ਕੀਤਾ।...

ਸਟੇਜ ‘ਤੇ ਬੈਠੇ BJP ਵਿਧਾਇਕ ਨੂੰ ਕਿਸਾਨ ਨੇ ਜੜਿਆ ਥੱਪੜ, ਸਪਾ ਨੇ ਵੀਡੀਓ ਕਰ ‘ਤਾ ਵਾਇਰਲ

ਯੂਪੀ ਦੇ ਉੱਨਾਵ ਵਿੱਚ ਉਸ ਵੇਲੇ ਜਨ ਸਭਾ ਵਿੱਚ ਬੈਠੇ ਲੋਕ ਅਚਾਨਕ ਹੱਕੇ-ਬੱਕੇ ਰਹਿ ਗਏ ਜਦੋਂ ਇੱਕ ਕਿਸਾਨ ਗੁੱਸੇ ਵਿੱਚ ਮੰਚ ‘ਤੇ ਚੜ੍ਹ ਗਿਆ...

PM ਮੋਦੀ ਨੇ ਬਦਲੀ ਆਪਣੀ ਟਵਿੱਟਰ ਪ੍ਰੋਫਾਈਲ ਫੋਟੋ, ਹੁਣ ਨਵੇਂ ਰੂਪ ‘ਚ ਆ ਰਹੇ ਨਜ਼ਰ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਟਵਿੱਟਰ ਪ੍ਰੋਫਾਈਲ ਤਸਵੀਰ ਬਦਲ ਦਿੱਤੀ ਹੈ। ਇਸ ਤੋਂ ਪਹਿਲਾਂ ਪੀਐੱਮ ਮੋਦੀ ਦੇ...

ਫ਼ਿਰੋਜ਼ਪੁਰ ਰੈਲੀ ਰੱਦ ਹੋਣ ‘ਤੇ ਅਖਿਲੇਸ਼ ਯਾਦਵ ਦਾ PM ਮੋਦੀ ‘ਤੇ ਨਿਸ਼ਾਨਾ- ‘ਮੰਚ ‘ਤੇ ਤਾਂ ਜਾਣ ਦਿੰਦੇ ਕਿਸਾਨ…’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਇੱਕ ਪਾਸੇ ਕਾਫ਼ੀ ਗਰਮਾ ਰਿਹਾ ਹੈ, ਦੂਜੇ ਪਾਸੇ...

ਜੈਸ਼-ਏ-ਮੁਹੰਮਦ ਦੇ ਨਿਸ਼ਾਨੇ ‘ਤੇ RSS ਹੈੱਡਕੁਆਰਟਰ, ਕਈ ਟਿਕਾਣਿਆਂ ‘ਤੇ ਕੀਤੀ ਰੇਕੀ

ਮਹਾਰਾਸ਼ਟਰ ਦੇ ਨਾਗਪੁਰ ਸਥਿਤ ਆਰਐੱਸਐੱਸ ਹੈੱਡਕੁਆਰਟਰ ਸਣੇ ਕਈ ਅਹਿਮ ਟਿਕਾਣੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨਿਸ਼ਾਨੇ ‘ਤੇ ਹਨ।...

PNB ਦੇ ਗਾਹਕਾਂ ਨੂੰ ਝਟਕਾ! ਘੱਟੋ-ਘੱਟ ਬੈਲੇਂਸ ਹੋਇਆ 10,000, ਲਾਕਰ ਸਣੇ ਸਾਰੀਆਂ ਸੇਵਾਵਾਂ ‘ਤੇ ਵਧੇ ਚਾਰਜ

ਦੇਸ਼ ਦੇ ਦੂਜੇ ਨੰਬਰ ਦੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਨੇ ਗਾਹਕਾਂ ਲਈ ਸਾਰੀਆਂ ਸੇਵਾਵਾਂ ‘ਤੇ ਚਾਰਜ ਵਧਾ ਦਿੱਤਾ ਹੈ। ਹੁਣ...

PM ਮੋਦੀ ਕਾਫ਼ਲਾ ਫਸਣ ਵਾਲੀ ਥਾਂ ਤੋਂ ਕੁਝ ਦੂਰ ਮਿਲੀ ਪਾਕਿਸਤਾਨੀ ਕਿਸ਼ਤੀ, ਪਈਆਂ ਭਾਜੜਾਂ

ਭਾਰਤ-ਪਾਕਿ ਦੀ ਸਰਹੱਦ ‘ਤੇ ਸਤਲੁਜ ਦਰਿਆ ਵਿੱਚ ਇੱਕ ਪਾਕਿਸਤਾਨੀ ਕਿਸ਼ਤੀ ਮਮਦੋਟ ਇਲਾਕੇ ਤੋਂ ਮਿਲੀ ਹੈ। ਰਿਕਵਰੀ ਦੇ ਸਮੇਂ ਕਿਸ਼ਤੀ ਖਾਲੀ...

ਸੋਨੂੰ ਸੂਦ ਹੁਣ ਨਹੀਂ ਹੋਣਗੇ ਪੰਜਾਬ ਸਟੇਟ ਲਈ ਆਈਕਨ, ਚੋਣ ਕਮਿਸ਼ਨ ਨੇ ਵਾਪਿਸ ਲਿਆ ਨਾਂ

ਸੋਨੂੰ ਸੂਦ ਨੇ ਜਿਸ ਤਰ੍ਹਾਂ ਕੋਰੋਨਾ ਦੇ ਦੌਰ ‘ਚ ਦੇਸ਼ਵਾਸੀਆਂ ਦੀ ਮਦਦ ਕੀਤੀ ਹੈ, ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ। ਕੋਰੋਨਾ ਦੀ ਪਹਿਲੀ...

ਅੰਮ੍ਰਿਤਸਰ ਏਅਰਪੋਰਟ ‘ਤੇ ਦੂਜੇ ਦਿਨ ਵੀ ਕੋਰੋਨਾ ਵਿਸਫੋਟ, ਇਟਲੀ ਤੋਂ ਆਏ 150 ਹੋਰ ਯਾਤਰੀ ਨਿਕਲੇ ਪੌਜ਼ੀਟਿਵ

ਪੂਰੇ ਦੇਸ਼ ਸਣੇ ਪੰਜਾਬ ਵਿੱਚ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲਗਾਤਾਰ ਦੂਜੇ ਦਿਨ...

ਧਾਰਮਿਕ ਸਥਾਨਾਂ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਮੋਗਾ ਪੁਲਿਸ ਨੇ ਹੈਂਡ ਗ੍ਰੇਨੇਡਾਂ ਸਣੇ 3 ਕੀਤੇ ਕਾਬੂ

ਪੰਜਾਬ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਪਹਿਲਾਂ ਹੀ ਨਹੀਂ ਰੁਕ ਰਹੀਆਂ, ਜਿਸ ਨਾਲ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ...

ਮੋਦੀ ਸਰਕਾਰ ਨੇ 24 ਕਰੋੜ ਤੋਂ ਵੱਧ PF ਖਾਤਿਆਂ ‘ਚ ਭੇਜਿਆ ਪੈਸਾ, ਤੁਰੰਤ ਚੈੱਕ ਕਰੋ ਆਪਣਾ ਬੈਲੇਂਸ

ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਵਿੱਤੀ ਸਾਲ 2020-21 ਲਈ 24.07 ਕਰੋੜ ਖਾਤਿਆਂ ਵਿੱਚ 8.50 ਫੀਸਦੀ ਦੀ ਦਰ ਨਾਲ ਵਿਆਜ ਜਮ੍ਹਾ ਕੀਤਾ...

ਦੇਸ਼ ਦੀਆਂ ਸਰਹੱਦਾਂ ‘ਤੇ ਵੀ ਰਾਸ਼ਟਰੀ ਸੁਰੱਖਿਆ ‘ਚ ਕੁਤਾਹੀ, ਕੀ PM ਮੋਦੀ ਉਸ ‘ਤੇ ਕਰਨਗੇ ਗੱਲ? : ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ‘ਤੇ ਸਿਆਸਤ ਗਰਮਾ ਗਈ ਹੈ। ਇੱਕ ਪਾਸੇ ਜਿਥੇ ਭਾਜਪਾ ਦੇ ਕਈ ਨੇਤਾ ਪੰਜਾਬ ਸਰਕਾਰ...

ਓਮੀਕਰੋਨ ਦਾ ਪ੍ਰਕੋਪ, ਸਰਕਾਰ ਨੇ ਕੌਮਾਂਤਰੀ ਯਾਤਰੀਆਂ ਲਈ 7 ਦਿਨ ਦਾ ਕੁਆਰੰਟੀਨ ਕੀਤਾ ਲਾਜ਼ਮੀ

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਨੇ ਤੇਜ਼ੀ ਨਾਲ ਰਫ਼ਤਾਰ ਫੜ ਲਈ ਹੈ। ਬਹੁਤ ਹੀ ਤੇਜ਼ੀ ਨਾਲ ਫੈਲਣ ਵਾਲੇ ਮਹਾਮਾਰੀ ਦੇ ਨਵੇਂ...

PM ਮੋਦੀ ਮੁੱਦੇ ‘ਤੇ MHA ਨੇ SSP ਬਠਿੰਡਾ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ, ਇੱਕ ਦਿਨ ‘ਚ ਮੰਗਿਆ ਜਵਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਪੰਜਾਬ ਫੇਰੀ ਦੌਰਾਨ ਹੋਈ ਕੁਤਾਹੀ ਦੇ ਮੱਦੇਨਜ਼ਰ, ਗ੍ਰਹਿ ਮੰਤਰਾਲੇ (MHA) ਨੇ SSP ਬਠਿੰਡਾ ਨੂੰ...

ਹੁਣ ਦਿੱਲੀ ‘ਚ Odd-Even ਦੇ ਆਧਾਰ ‘ਤੇ ਖੁੱਲ੍ਹਣਗੀਆਂ ਦੁਕਾਨਾਂ ! ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਦੇਸ਼ ਤੇ ਦੁਨੀਆ ਭਰ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦੀ ਦਹਿਸ਼ਤ ਵਿਚਾਲੇ ਕੋਰੋਨਾ ਦੇ ਨਵੇਂ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ...

ਪੰਜਾਬ ਤੇ ਯੂ. ਪੀ. ਸਣੇ 5 ਚੁਣਾਵੀ ਸੂਬਿਆਂ ‘ਚ ਵੈਕਸੀਨੇਸ਼ਨ ਦੀ ਵਧਾਈ ਜਾਵੇ ਰਫਤਾਰ : ਚੋਣ ਕਮਿਸ਼ਨ

ਪੰਜਾਬ ਤੇ ਯੂ. ਪੀ. ਸਣੇ 5 ਸੂਬਿਆਂ ਵਿਚ ਚੋਣਾਂ ਹੋਣ ਨੂੰ ਕੁਝ ਹੀ ਸਮਾਂ ਬਚਿਆ ਹੈ। ਵੀਰਵਾਰ ਨੂੰ ਚੋਣ ਕਮਿਸ਼ਨ ਨੇ 5 ਸੂਬਿਆਂ ਵਿਚ ਕੋਰੋਨਾ ਦੀ...

PM ਮੋਦੀ ਦੀ ਸੁਰੱਖਿਆ ‘ਚ ਵੱਡੀ ਕੁਤਾਹੀ, ਕਾਰ ਦੇ ਬੇਹੱਦ ਨੇੜੇ ਪਹੁੰਚ ਗਿਆ ਸੀ ਭਾਜਪਾ ਦਾ ਝੰਡਾ ਲਿਆ ਗਰੁੱਪ

ਪੰਜਾਬ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਗੰਭੀਰ ਕੁਤਾਹੀ ਦੇ ਮਾਮਲੇ ‘ਚ ਹੰਗਾਮਾ ਵਧਦਾ ਜਾ ਰਿਹਾ ਹੈ। ਘਟਨਾ...

Bipasha Basu Birthday Special : ਕਰੀਨਾ ਨੇ ‘ਅਜਨਬੀ’ ਦੇ ਸੈੱਟ ‘ਤੇ ਬਿਪਾਸ਼ਾ ਬਾਸੂ ਨੂੰ ਮਾਰਿਆ ਸੀ ਥੱਪੜ, ਚਿਹਰੇ ਦੇ ਰੰਗ ਨੂੰ ਲੈ ਕੇ ਦਿੱਤਾ ਸੀ ਤਾਅਨਾ

bipasha basu birthday special : ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨਾ ਸਿਰਫ ਆਪਣੀ ਐਕਟਿੰਗ ਲਈ ਜਾਣੀ ਜਾਂਦੀ ਹੈ, ਇਸਦੇ ਨਾਲ ਹੀ ਉਹ ਆਪਣੀ ਫਿਟਨੈੱਸ ਨੂੰ ਲੈ...

ਹੇਅਰ ਡਿਜ਼ਾਈਨਰ ਜਾਵੇਦ ਹਬੀਬ ਖਿਲਾਫ FIR ਦਰਜ, ਮਹਿਲਾ ਦੇ ਵਾਲਾਂ ‘ਤੇ ਥੁੱਕਣ ਦੀ ਵੀਡੀਓ ਹੋਈ ਸੀ ਵਾਇਰਲ

ਹੇਅਰ ਡਿਜ਼ਾਈਨਰ ਜਾਵੇਦ ਹਬੀਬ ਖਿਲਾਫ ਥੁੱਕ ਕੇ ਵਾਲ ਕੱਟਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ । ਪੁਲਿਸ ਨੇ...

ਸਿਰਫ 977 ਰੁਪਏ ‘ਚ ਕਰ ਸਕੋਗੇ ਹਵਾਈ ਯਾਤਰਾ! ਜਲਦੀ ਕਰੋ ਟਿਕਟ ਬੁੱਕ, ਅੱਜ ਹੈ ਆਖਰੀ ਮੌਕਾ

ਦੇਸ਼ ਦੀ ਮਸ਼ਹੂਰ ਏਅਰਲਾਈਨ ਕੰਪਨੀ ਵਿਸਤਾਰਾ ਨੇ ਫਲਾਈਟ ਟਿਕਟਾਂ ‘ਤੇ ਸ਼ਾਨਦਾਰ ਆਫਰ ਪੇਸ਼ ਕੀਤਾ ਹੈ। ਅਸਲ ਵਿੱਚ ਕੰਪਨੀ ਕੁਝ ਦਿਨਾਂ...

ਜਾਵੇਦ ਹਬੀਬ ਥੁੱਕ ਲਗਾ ਕੇ ਮਹਿਲਾ ਦੇ ਵਾਲ ਕੱਟਣ ‘ਤੇ ਬੋਲੇ-‘ਸੌਰੀ ਦਿਲ ਤੋਂ ਮਾਫੀ ਮੰਗਦਾ ਹਾਂ’

ਵਾਲ ਕੱਟਦੇ ਸਮੇਂ ਮਹਿਲਾ ਦੇ ਸਿਰ ‘ਚ ਥੁੱਕਣ ਵਾਲੇ ਜਾਵੇਦ ਹਬੀਬ ਨੇ ਹੁਣ ਇੱਕ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ ਹੈ। ਉਸ ਨੇ ਕਿਹਾ ਕਿ...

ਯੋਗੀ ਆਦਿਤਿਆਨਾਥ ਦੇ ਮੰਤਰੀ ਦਾ ਬਿਆਨ, ਕਿਹਾ-“ਜੇ PM ਮੋਦੀ ਨਾ ਹੁੰਦੇ ਤਾਂ ਹਿੰਦੁਸਤਾਨ ਵੀ ਅਫ਼ਗਾਨਿਸਤਾਨ ਬਣ ਜਾਂਦਾ”

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਵਿਕਾਸ ਯੋਜਨਾਵਾਂ ਦੀ ਭਰਮਾਰ ਹੋ ਗਈ ਹੈ । ਸਰਕਾਰ ਰੋਜ਼ ਨਵੇਂ ਵਿਕਾਸ ਕਾਰਜਾਂ ਦੇ...

ਇਟਲੀ ਤੋਂ ਚਾਰਟਰਡ ਫਲਾਈਟ ਰਾਹੀਂ ਪੰਜਾਬ ਆਉਣ ਵਾਲੇ 13 ਕੋਰੋਨਾ ਪਾਜ਼ੀਟਿਵ ਯਾਤਰੀ ਹਸਪਤਾਲ ਤੋਂ ਫਰਾਰ

ਇਟਲੀ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਚਾਰਟਰਡ ਫਲਾਈਟ ਤੋਂ ਉਤਰਨ ਵਾਲੇ 13 ਕੋਰੋਨਾ ਪਾਜ਼ੀਟਿਵ ਯਾਤਰੀ ਹਸਪਤਾਲ ਤੋਂ ਫਰਾਰ ਹੋ ਗਏ ਹਨ।...

The Kapil Sharma Show ਦੇ ਇਸ ਅਦਾਕਾਰ ਨੇ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼, ਖਾਧਾ ਜ਼ਹਿਰ

the kapil sharma show actor : ਕਰੋਨਾ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਬੀਮਾਰੀ ਅਤੇ ਤਾਲਾਬੰਦੀ ਨੇ ਬਾਕੀ ਇੰਡਸਟਰੀ ਵਾਂਗ ਫਿਲਮ ਅਤੇ ਟੀਵੀ...

PM ਦੀ ਸੁਰੱਖਿਆ ‘ਚ ਕੁਤਾਹੀ ਮਾਮਲੇ ‘ਤੇ ਕੇਂਦਰੀ ਜਾਂਚ ਕਮੇਟੀ ਨੇ 5 ਜ਼ਿਲ੍ਹਿਆਂ ਦੇ SSP’s ਨੂੰ ਕੀਤਾ ਤਲਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਮਾਮਲੇ ਨੂੰ ਲੈ ਕੇ ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।...

Swara Bhasker Corona Positive: ਸਵਰਾ ਭਾਸਕਰ ਵੀ ਹੋਈ ਕਰੋਨਾ ਪਾਜ਼ੀਟਿਵ, ਕਿਹਾ- ਸਭ ਠੀਕ ਹੋ ਜਾਵੇਗਾ

swara bhasker tested positive : ਦਿੱਲੀ ਦੀ ਰਹਿਣ ਵਾਲੀ ਸਵਰਾ ਭਾਸਕਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਈ ਹੈ। ਸਵਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ...

NDP ਆਗੂ ਜਗਮੀਤ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਕੈਨੇਡਾ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਆਗੂ ਜਗਮੀਤ ਸਿੰਘ ਪਿਤਾ ਬਣ ਗਏ ਹਨ । ਉਨ੍ਹਾਂ ਨੇ ਵੀਰਵਾਰ ਐਲਾਨ ਕੀਤਾ ਕਿ ਉਹ ਅਤੇ ਉਨ੍ਹਾਂ...

NEET-PG ‘ਤੇ ਸੁਪਰੀਮ ਕੋਰਟ ਦਾ ਫੈਸਲਾ, 2021-22 ‘ਚ ਓਬੀਸੀ ਤੇ EWS ਲਈ ਰਾਖਵਾਂਕਰਨ ਰਹੇਗਾ ਬਰਕਰਾਰ

ਸੁਪਰੀਮ ਕੋਰਟ ਨੇ NEET PG ਕਾਊਂਸਲਿੰਗ ਨੂੰ ਲੈ ਕੇ ਵੱਡਾ ਫੈਸਲਾ ਸੁਣਾਉਂਦੇ ਹੋਏ 2021-22 ਦੇ ਸੈਸ਼ਨ ਲਈ 27 ਫੀਸਦੀ OBC ਰਾਖਵੇਂਕਰਨ ਨੂੰ ਬਰਕਰਾਰ ਰੱਖਿਆ...

COVID 19 : ‘ਕੁਮਕੁਮ ਭਾਗਿਆ’ ਦੀ ਅਦਾਕਾਰਾ ਸ਼ਿਖਾ ਸਿੰਘ ਅਤੇ ਅਦਾਕਾਰ ਵਰੁਣ ਸੂਦ ਵੀ ਹੋਏ ਕਰੋਨਾ ਪਾਜ਼ੀਟਿਵ

kumkum bhagya actress shikha : ਬਾਲੀਵੁੱਡ ਤੋਂ ਬਾਅਦ ਹੁਣ ਟੀਵੀ ਇੰਡਸਟਰੀ ਦੇ ਸੈਲੇਬਸ ਵੀ ਕੋਰੋਨਾ ਦੀ ਲਪੇਟ ਵਿੱਚ ਆ ਰਹੇ ਹਨ। ਹਰ ਰੋਜ਼ ਕਿਸੇ ਨਾ ਕਿਸੇ...

ਭਰਾ ‘ਤੇ ਵਰ੍ਹੀ ਮਮਤਾ ਬੈਨਰਜੀ, ਕਿਹਾ- ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਇਧਰ-ਉਧਰ ਘੁੰਮ ਰਿਹੈ’

ਪੱਛਮੀ ਬੰਗਾਲ ਵਿੱਚ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 15 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ...

Irrfan Khan Birth Anniversary: ​​ਪਠਾਨ ਪਰਿਵਾਰ ‘ਚ ਜੰਮੇ ਇਰਫਾਨ ਨੂੰ ਪਰਿਵਾਰ ਵਾਲੇ ਹੀ ਕਹਿੰਦੇ ਸਨ ਬ੍ਰਾਹਮਣ ਲੜਕਾ, ਸੰਘਰਸ਼ ਦੇ ਦਿਨਾਂ ‘ਚ ਕੀਤਾ ਸੀ AC ਠੀਕ ਕਰਨ ਦਾ ਵੀ ਕੰਮ

irrfan khan birth anniversary : ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਛਾਪ ਛੱਡਣ ਵਾਲੇ ਅਭਿਨੇਤਾ ਇਰਫਾਨ ਖਾਨ ਦਾ ਅੱਜ ਜਨਮਦਿਨ ਹੈ। ਇਰਫਾਨ ਨੇ 29 ਅਪ੍ਰੈਲ 2020...

ਲੋਕ ਸਭਾ-ਵਿਧਾਨ ਸਭਾ ਚੋਣਾਂ ਦੀ ਖਰਚ ਸੀਮਾ ‘ਚ ਹੋਇਆ ਵਾਧਾ, ਹੁਣ ਉਮੀਦਵਾਰ ਖਰਚ ਸਕਣਗੇ ਇੰਨਾ ਪੈਸਾ

ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਜਲਦੀ ਹੀ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ...

ਬਦਲਦੇ ਮੌਸਮ ‘ਚ ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਡਾਇਟ ‘ਚ ਇਸ ਤਰ੍ਹਾਂ ਸ਼ਾਮਿਲ ਕਰੋ ਕੇਸਰ

Child Saffron health benefit: ਕੇਸਰ ਫਾਈਬਰ, ਮੈਂਗਨੀਜ਼, ਵਿਟਾਮਿਨ ਸੀ, ਪੋਟਾਸ਼ੀਅਮ ਆਇਰਨ, ਪ੍ਰੋਟੀਨ, ਵਿਟਾਮਿਨ ਏ ਆਦਿ ਪੋਸ਼ਕ ਤੱਤਾਂ ਅਤੇ ਐਂਟੀ-ਆਕਸੀਡੈਂਟ...

ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰੇਗਾ ਇਹ ਨੁਸਖ਼ਾ, ਉਮਰ ਭਰ ਨਹੀਂ ਹੋਵੇਗਾ ਪਿੱਠ ਅਤੇ ਗੋਡਿਆਂ ‘ਚ ਦਰਦ

Home made Protein powder: ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਅੱਜ-ਕੱਲ੍ਹ ਲੋਕ ਮਾਹਿਰਾਂ ਦੀ ਸਲਾਹ ਲਏ ਬਿਨਾਂ ਇਸ ਦੇ ਸਪਲੀਮੈਂਟ, ਗੋਲੀਆਂ ਲੈਣ...

ਆਯੂਸ਼ ਮੰਤਰਾਲੇ ਨੇ ਦਿੱਤੀ ਸਰਦੀਆਂ ‘ਚ ਦੇਸੀ ਘਿਓ ਖਾਣ ਦੀ ਸਲਾਹ, ਜਾਣੋ ਸੇਵਨ ਕਰਨ ਦਾ ਤਰੀਕਾ ?

Desi ghee health benefits: ਤੁਸੀਂ ਅਕਸਰ ਆਪਣੀ ਦਾਦੀ-ਨਾਨੀ ਤੋਂ ਦੇਸੀ ਘਿਓ ਖਾਣ ਬਾਰੇ ਸੁਣਿਆ ਹੋਵੇਗਾ। ਪਰ ਬਹੁਤ ਸਾਰੇ ਲੋਕ ਭਾਰ ਵਧਣ ਦੇ ਡਰ ਤੋਂ ਇਸਦਾ...

ਡੇਟਿੰਗ ਐਪਸ ‘ਤੇ ਨਹੀਂ ਬਣਿਆ ਕੰਮ, ਤਾਂ 66 ਸਾਲਾਂ ਬਜ਼ੁਰਗ ਨੇ ਪਿਆਰ ਦੀ ਭਾਲ ‘ਚ ਕੀਤਾ ਇਹ ਕਾਰਾ

ਤੁਸੀਂ ਪਿਆਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੇ ਖ਼ਾਸ ਕੰਮ ਕਰਦੇ ਦੇਖਿਆ ਹੋਵੇਗਾ । ਆਪਣਾ ਪਿਆਰ ਪਾਉਣ ਲਈ ਲੋਕ ਬਹੁਤ ਕੁੱਝ ਕਰ...

PM ਮੋਦੀ ਦੀ ਸੁਰੱਖਿਆ ਦੇ ਮੁੱਦੇ ‘ਤੇ SC ‘ਚ ਸੁਣਵਾਈ, ਕੇਂਦਰ ਤੇ ਪੰਜਾਬ ਦੇ ਵਕੀਲਾਂ ਨੇ ਕੀ-ਕੀ ਕਿਹਾ, ਪੜ੍ਹੋ

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਸਣੇ ਪੁਲਿਸ ਅਧਿਕਾਰੀਆਂ ਤੇ ਹੋਰ ਕੇਂਦਰੀ ਤੇ ਸੂਬਾ ਏਜੰਸੀਆਂ ਨੂੰ ਜਾਂਚ ਵਿਚ ਸਹਿਯੋਗ ਕਰਨ ਤੇ ਤੁਰੰਤ...

9 ਜਨਵਰੀ ਤੱਕ ਜਾਰੀ ਰਹੇਗਾ ਮੀਂਹ, ਧੁੰਦ ਦੇ ਨਾਲ ਵਧੇਗੀ ਠੰਡ

ਰਾਜ ਵਿੱਚ 9 ਜਨਵਰੀ ਤੱਕ ਮੀਂਹ ਜਾਰੀ ਰਹੇਗਾ। ਰਾਜ ਦੇ ਸਭ ਜ਼ਿਲਿਆਂ ਵਿੱਚ ਸ਼ੀਤ ਲਹਿਰ ਚੱਲੇਗੀ। ਕੋਹਰੇ ਕਾਰਨ ਬੂੰਦਾਬਾਂਦੀ ਦੀ ਸੰਭਾਵਨਾ ਹੈ।...

ਚੋਣਾਂ ਤੋਂ ਪਹਿਲਾਂ ਯੋਗੀ ਸਰਕਾਰ ਦਾ ਵੱਡਾ ਫੈਸਲਾ , ਕਿਸਾਨਾਂ ਨੂੰ ਬਿਜਲੀ ਬਿੱਲ ‘ਚ 50 ਫੀਸਦੀ ਮਿਲੇਗੀ ਛੋਟ

ਯੂ. ਪੀ. ਸਰਕਾਰ ਨੇ ਸੂਬੇ ਦੇ ਲਗਭਗ 13 ਲੱਖ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਕਿਸਾਨਾਂ ਨੂੰ ਬਿਜਲੀ ਦਰਾਂ ‘ਚ 50 ਫੀਸਦੀ ਛੋਟ...

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਸੁਪਰੀਮ ਕੋਰਟ ਦੀ ਫਟਕਾਰ, ਕਿਹਾ- ਦੁਬਾਰਾ ਨਾ ਹੋਵੇ ਅਜਿਹੀ ਹਰਕਤ

ਪੰਜਾਬ ਦੇ ਫਿਰੋਜ਼ਪੁਰ ‘ਚ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ...

ਬੇਅਦਬੀ ਕੇਸ ਵਿਚ HC ਦੀ ਟਿੱਪਣੀ, ‘PM ਦਾ ਦੌਰਾ ਸੰਭਾਲ ਨਹੀਂ ਸਕੇ, ਰਾਮ ਰਹੀਮ ਨੂੰ ਕਿਵੇਂ ਸੰਭਾਲੋਗੇ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ‘ਚ ਢਿੱਲ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਚਿੰਤਾ...

ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਕੀਤੇ ਢੇਰ, AK-56 ਰਾਈਫਲਸ ਬਰਾਮਦ

ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਰਾਤ ਭਰ ਚੱਲੇ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਤਿੰਨ...

ਮੁੰਬਈ ‘ਚ ਹਰ ਤੀਜਾ ਵਿਅਕਤੀ ਮਿਲ ਰਿਹਾ ਹੈ ਕੋਰੋਨਾ ਪਾਜ਼ੀਟਿਵ, ਦੂਜੀ ਲਹਿਰ ਦੇ ਸਿਖਰ ਨੂੰ ਪਾਰ ਕਰ ਚੁੱਕੇ ਹਨ ਨਵੇਂ ਕੇਸ

ਕੋਰੋਨਾ ਦੀ ਤੀਜੀ ਲਹਿਰ ਦਾ ਕਹਿਰ ਮੁੰਬਈ ‘ਤੇ ਤੇਜ਼ ਹੋ ਗਿਆ ਹੈ। ਵੀਰਵਾਰ ਨੂੰ ਸ਼ਹਿਰ ‘ਚ ਕਰੀਬ 20 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।...

ਵਿਦੇਸ਼ ਜਾ ਰਹੇ ਲੋਕਾਂ ਨੂੰ ਮਿਲਣਗੇ ਸਮਾਰਟ ਪਾਸਪੋਰਟ, ਇਮੀਗ੍ਰੇਸ਼ਨ ਸਣੇ ਹੋਣਗੇ ਇਹ ਫਾਇਦੇ

ਵਿਦੇਸ਼ ਯਾਤਰਾ ਲਈ ਪਾਸਪੋਰਟ ਪਾਉਣ ਦੀ ਤਿਆਰੀ ਕਰ ਰਹੇ ਭਾਰਤੀਆਂ ਲਈ ਚੰਗੀ ਖਬਰ ਹੈ। ਅਜਿਹੇ ਲੋਕਾਂ ਨੂੰ ਜਲਦ ਹੀ ਚਿਪ ਵਾਲੇ ਈ-ਪਾਸਪੋਰਟ ਮਿਲ...

ਜਿਸ ਜਗ੍ਹਾਂ 20 ਮਿੰਟ ਤੱਕ ਫਸਿਆ ਰਿਹਾ PM ਮੋਦੀ ਦਾ ਕਾਫਲਾ, ਉੱਥੇ ਪਹੁੰਚੀ MHA ਦੀ ਟੀਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ਦੀ ਜਾਂਚ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਟੀਮ ਪੰਜਾਬ ਦੇ...

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਵਾਬ, ਦੱਸੇ ਇਹ ਕਾਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਉਲੰਘਣ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੇ ਕੇਂਦਰੀ ਗ੍ਰਹਿ ਮੰਤਰਾਲੇ (MHA) ਨੂੰ ਜਵਾਬ...

ਵਿਦਿਆਰਥੀਆਂ ਲਈ ਅਹਿਮ ਖਬਰ, ਪੰਜਾਬੀ ਯੂਨੀਵਰਸਿਟੀ ਦੇ ਸਾਰੇ ਕੋਰਸਾਂ ਦੀਆਂ ਪ੍ਰੀਖਿਆਵਾਂ ਮੁਲਤਵੀ

ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਸਾਰੇ ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਹਨ ਤਾਂ ਜੋ ਵਧਦੇ ਕੋਰੋਨਾ ਕੇਸਾਂ ਨੂੰ...

ਪੰਜਾਬ ਚੋਣਾਂ : ‘ਆਪ’ ਨੇ 8ਵੀਂ ਲਿਸਟ ‘ਚ ਜਲੰਧਰ ਸੈਂਟਰਲ ਸਣੇ ਤਿੰਨ ਸੀਟਾਂ ਤੋਂ ਉਮੀਦਵਾਰ ਐਲਾਨੇ

ਵਿਧਾਨ ਸਭਾ ਚੋਣਾਂ ਨੂੰ 2 ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ...

ਭਾਰਤ ‘ਚ 1,17,100 ਨਵੇਂ ਮਾਮਲੇ, WHO ਦੀ ਚਿਤਾਵਨੀ, ‘ਸੰਕਰਮਣ ਦੀ ਸੁਨਾਮੀ ਨੂੰ ਕਮਜ਼ੋਰ ਨਾ ਸਮਝੋ’

ਕੋਰੋਨਾ ਦੀ ਤੀਜੀ ਲਹਿਰ ਫਿਰ ਤੋਂ ਖਤਰਨਾਕ ਹੁੰਦੀ ਸਾਬਤ ਹੋ ਰਹੀ ਹੈ। ਭਾਰਤ ਵਿਚ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ ਇੱਕ...

ਲਖੀਮਪੁਰ ਹਿੰਸਾ ਦੌਰਾਨ ਭਾਜਪਾ ਵਰਕਰਾਂ ਦੀ ਹੱਤਿਆ ਦੇ ਮਾਮਲੇ ‘ਚ 12 ਕਿਸਾਨਾਂ ਨੂੰ SIT ਦਾ ਨੋਟਿਸ

ਹੁਣ ਐਸਆਈਟੀ ਨੇ ਲਖੀਮਪੁਰ ਖੇੜੀ ਹਿੰਸਾ ਮਾਮਲੇ ਵਿੱਚ ਜਾਂਚ ਦਾ ਘੇਰਾ ਵਧਾ ਦਿੱਤਾ ਹੈ। ਐਸਆਈਟੀ ਨੇ ਆਪਣੀ ਜਾਂਚ ਵਿੱਚ ਕੇਂਦਰੀ ਗ੍ਰਹਿ ਰਾਜ...

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਮਾਮਲਾ, ਸੁਪਰੀਮ ਕੋਰਟ ‘ਚ ਚੀਫ ਜਸਟਿਸ ਦੀ ਬੈਂਚ ਅੱਜ ਕਰੇਗੀ ਸੁਣਵਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿਚ ਕੁਤਾਹੀ ਦੀ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਵੇਗੀ। ਸੁਪਰੀਮ...