Apr 10
ਪਾਕਿਸਤਾਨ ਰਵਾਨਾ ਹੋਇਆ 6600 ਸਿੱਖ ਸ਼ਰਧਾਲੂਆਂ ਦਾ ਜਥਾ, ਪਹਿਲੀ ਵਾਰ ਸਾਰੇ ਬਿਨੈਕਾਰਾਂ ਨੂੰ ਮਿਲਿਆ ਵੀਜ਼ਾ
Apr 10, 2025 7:03 pm
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰੂਘਰਾਂ ਦੇ ਦਰਸ਼ਨਾਂ ਲਈ ਵਫਦ ਭੇਜਿਆ...
ਸੋਨੇ ਦਾ ਕਾਰੀਗਰ ਮਾਲਕ ਨਾਲ ਕਰ ਗਿਆ ਧੋਖਾ! 45 ਲੱਖ ਦਾ ਸੋਨਾ ਚੋਰੀ ਕਰ ਹੋਇਆ ਫਰਾਰ
Apr 10, 2025 5:37 pm
ਲੁਧਿਆਣਾ ਦੇ ਸਰਾਫਾ ਬਾਜ਼ਾਰ ‘ਚ ਇਕ ਸੋਨੇ ਦੇ ਕਾਰੀਗਰ ਨੇ ਇਕ ਸੁਨਿਆਰੇ ਦੀ ਦੁਕਾਨ ‘ਚੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ...
ਮੁੰਬਈ ਹਮਲੇ ਦਾ ਦੋਸ਼ੀ ਤਹੱਵੁਰ ਰਾਣਾ ਪਹੁੰਚਿਆ ਭਾਰਤ, ਵਿਸ਼ੇਸ਼ ਜਹਾਜ਼ ਰਾਹੀਂ ਅਮਰੀਕਾ ਤੋਂ ਲੈ ਕੇ ਆਈ ਟੀਮ
Apr 10, 2025 4:54 pm
26/11 ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਲਿਆਂਦਾ ਗਿਆ ਹੈ। NIA ਦੀ 7 ਮੈਂਬਰੀ ਟੀਮ ਤਹੱਵੁਰ ਰਾਣਾ ਨੂੰ ਵਿਸ਼ੇਸ਼ ਜਹਾਜ਼...
PGI ਚੰਡੀਗੜ੍ਹ AI ਨਾਲ ਕਰੇਗਾ ਕੈਂਸਰ ਦੀ ਪਛਾਣ, ਆਵਾਜ਼ ਤੋਂ ਪਤਾ ਲੱਗ ਜਾਏਗੀ ਬੀਮਾਰੀ!
Apr 10, 2025 4:23 pm
ਵੋਕਲ ਕੋਰਡ ਕੈਂਸਰ (ਲੇਰੀਨਜੀਅਲ ਕੈਂਸਰ) ਦੀ ਪਛਾਣ ਹੁਣ ਸਿਰਫ ਆਵਾਜ਼ ਰਾਹੀਂ ਕੀਤੀ ਜਾ ਸਕਦੀ ਹੈ। ਚੰਡੀਗੜ੍ਹ ਪੀਜੀਆਈ ਦੇ ਈਐਨਟੀ ਵਿਭਾਗ ਦੀ...
ਕਾਸ਼ ਪਟੇਲ ਦੀ ATF ਦੇ ਕਾਰਜਕਾਰੀ ਨਿਰਦੇਸ਼ਕ ਦੇ ਅਹੁਦੇ ਤੋਂ ਹੋਈ ਛੁੱਟੀ, ਹੁਣ ਇਸ ਨੂੰ ਸੌਂਪੀ ਗਈ ਜ਼ਿੰਮੇਵਾਰੀ
Apr 10, 2025 3:04 pm
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਮੰਨੇ ਜਾਣ ਵਾਲੇ FBI ਮੁਖੀ ਕਾਸ਼ ਪਟੇਲ ਨੂੰ ਟਰੰਪ ਪ੍ਰਸ਼ਾਸਨ ਤੋਂ ਝਟਕਾ ਲੱਗਾ ਹੈ। ਪਟੇਲ ਨੂੰ...
BJP ਆਗੂ ਦੇ ਘਰ ‘ਤੇ ਹਮਲੇ ਦਾ ਮਾਮਲਾ, ਨਵੀਂ CCTV ਫੁਟੇਜ ਆਈ ਸਾਹਮਣੇ, ATM ‘ਚੋਂ ਪੈਸੇ ਕਢਵਾਉਂਦਾ ਦਿਖਿਆ ਮੁਲਜ਼ਮ
Apr 10, 2025 2:52 pm
ਜਲੰਧਰ ਵਿੱਚ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ। ਜਿਸ ਵਿੱਚ...
ਲੁਧਿਆਣਾ : ਸਿਹਤ ਵਿਭਾਗ ਦਾ ਵੱਡਾ ਐਕਸ਼ਨ, ਮਿਲਾਵਟੀ ਦੁੱਧ, ਪਨੀਰ, ਦੇਸੀ ਘਿਓ ਤੇ ਮਠਿਆਈਆਂ ਵੇਚਣ ਵਾਲਿਆਂ ‘ਤੇ ਮਾਰੀ ਰੇਡ
Apr 10, 2025 2:34 pm
ਲੁਧਿਆਣਾ ਵਿਚ ਸਿਹਤ ਵਿਭਾਗ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਟੀਮ ਵੱਲੋਂ ਮਿਲਾਵਟੀ ਦੁੱਧ, ਪਨੀਰ, ਦੇਸੀ ਘਿਓ ਤੇ ਮਠਿਆਈਆਂ ਵੇਚਣ ਵਾਲਿਆਂ...
CM ਮਾਨ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਸਬ-ਇੰਸਪੈਕਟਰ ਦੇ ਪਰਿਵਾਰ ਲਈ ਕੀਤਾ ਵੱਡਾ ਐਲਾਨ
Apr 10, 2025 1:45 pm
ਤਰਨਤਾਰਨ ‘ਚ ਅੱਜ ਵੱਡੀ ਵਾਰਦਾਤ ਵਾਪਰੀ ਜਿਥੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਨੂੰ ਸੁਲਝਾਉਣ ਗਏ ਸਬ-ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ ਕਰ...
ਟੀਚਰ ਸਾਡੇ ਗੁਰੂ ਨੇ… ਵਿਧਾਇਕ ਜੌੜਾਮਾਜਰਾ ਦਾ U-Turn ! ਆਪਣੇ ਬਿਆਨ ਲਈ ਅਧਿਆਪਕਾਂ ਤੋਂ ਮੰਗੀ ਮੁਆਫ਼ੀ
Apr 10, 2025 1:35 pm
ਪਿਛਲੇ ਦਿਨੀ ਸਮਾਣਾ ਦੇ ਇੱਕ ਸਕੂਲ ਵਿੱਚ ਸਾਬਕਾ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਧਿਆਪਕਾਂ...
ਤਰਨਤਾਰਨ ‘ਚ ਵੱਡੀ ਵਾਰਦਾਤ, ਘਰ ‘ਚ ਪਾਠ ਕਰ ਰਹੀ ਅੰਮ੍ਰਿਤਧਾਰੀ ਮਹਿਲਾ ਦਾ ਬੇਰਹਿਮੀ ਨਾਲ ਕਤਲ
Apr 10, 2025 1:04 pm
ਤਰਨ ਤਾਰਨ ਅਧੀਨ ਆਉਂਦੇ ਪਿੰਡ ਕੰਗ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਘਰ ਵਿੱਚ ਪਾਠ ਕਰ ਰਹੀ ਅੰਮ੍ਰਿਤਧਾਰੀ ਔਰਤ ਦਾ ਬੇਰਹਿਮੀ ਨਾਲ...
ਕਿਸਾਨ ਆਗੂ ਡੱਲੇਵਾਲ ਬਰਨਾਲਾ ਦੇ ਹਸਪਤਾਲ ‘ਤੋਂ ਡਿਸਚਾਰਜ, ਡਾਕਟਰਾਂ ਨੇ 4 ਦਿਨਾਂ ਬਾਅਦ ਦਿੱਤੀ ਛੁੱਟੀ
Apr 10, 2025 12:46 pm
ਕਿਸਾਨੀ ਸੰਘਰਸ਼ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨਾਂ ਦੀਆਂ ਮੰਗਾ...
ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਹਾਦਸਾ, ਨਿਰਮਾਣ ਅਧੀਨ ਬੇਲੀ ਪੁੱਲ ਟੁੱਟਿਆ
Apr 10, 2025 12:25 pm
ਪਵਿੱਤਰ ਤੀਰਥ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਗੋਬਿੰਦ ਘਾਟ ‘ਤੇ ਇੱਕ ਵੱਡਾ ਹਾਦਸਾ ਵਾਪਰ ਗਿਆ।...
