ਅੰਮ੍ਰਿਤਸਰ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਇਕ ਹੋਟਲ ਵਿਚ ਛਾਪਾ ਮਾਰਿਆ ਗਿਆ। ਪੁਲਿਸ ਵੱਲੋਂ 6 ਦੇ ਕਰੀਬ ਕੁੜੀਆਂ ਤੇ 13 ਮੁੰਡਿਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਗ੍ਰਿਫਤਾਰ ਕੀਤਾ ਗਿਆ। ਮੁੰਡੇ ਤੇ ਕੁੜੀਆਂ ਨੂੰ ਕੋਰਟ ਵਿਚ ਲਿਆਂਦਾ ਗਿਆਤੇ ਕੁੜੀਆਂ ਨੂੰ ਪੇਸ਼ ਕਰਵਾਉਣ ਦੇ ਬਾਅਦ ਆਟੋ ਵਿਚ ਵਾਪਸ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਦਿਲਜੀਤ ਦੁਸਾਂਝ ਦੇ KBC ਸ਼ੋਅ ‘ਚ ਜਾਣ ‘ਤੇ ਭ.ੜ/ਕੇ ਰਵੀ ਸਿੰਘ ਖਾਲਸਾ-‘ਇੱਦਾਂ ਦੇ ਕੰਮ ਕਰਕੇ ਤੂੰ ਖੁਦ ਨੂੰ ਪਿੱਛੇ ਵੱਲ ਧੱਕ ਰਿਹਾ ਹੈ’
ਪੁਲਿਸ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਕਿ ਕਿਸੇ ਕਿਸਮ ਦਾ ਅਜਿਹਾ ਕੰਮ ਇਲਾਕੇ ਵਿਚ ਨਹੀਂ ਹੋਣ ਦਿੱਤਾ ਜਾਵੇਗਾ। ਪੁਲਿਸ ਨੇ ਦੱਸਿਆ ਕਿ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਵੱਡੇ ਅਫਸਰਾਂ ਦੇ ਕਹਿਣ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਮਾਲਕ ‘ਤੇ FIR ਦਰਜ ਕੀਤੀ ਗਈਹੈ। ਫੜੀਆਂ ਗਈਆਂ ਸਾਰੀਆਂ ਕੁੜੀਆਂ ਭਾਰਤੀ ਹਨ ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























