• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 24, 2026, 12:05 pm

BREAKING NEWS
11:34 am ਅਮਰੀਕਾ ਤੋਂ ਆਈ ਮੰਦਭਾਗੀ ਖਬਰ, ਖਾਲੜਾ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ
11:15 am ਭਾਰਤ ਨੇ ਜਿੱਤਿਆ ਦੂਜਾ ਟੀ-20 ਮੁਕਾਬਲਾ, ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
10:28 am 26 ਜਨਵਰੀ ਤੋਂ ਪਹਿਲਾ ਪੰਜਾਬ ‘ਚ ਜ਼ਬਰਦਸਤ Blast! ਰੇਲਵੇ ਲਾਈਨ ‘ਤੇ ਹੋਇਆ ਵੱਡਾ ਧਮਾਕਾ
10:22 am Actor-Producer ਕਮਾਲ ਆਰ ਖਾਨ ਗ੍ਰਿਫਤਾਰ, ਗੋਲੀਆਂ ਚਲਾਉਣ ਦਾ ਮਾਮਲਾ, ਅੱਜ ਕੋਰਟ ‘ਚ ਪੇਸ਼ੀ
9:45 am ਪੰਜਾਬ ‘ਚ ਵੱਡਾ ਅੱਤਵਾਦੀ ਹਮਲਾ ਟਲ਼ਿਆ, 4 BKI ਕਾਰਕੁੰਨ ID ਤੇ ਪਿਸਤੌਲਾਂ ਸਣੇ ਕਾਬੂ
9:36 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 24-1-2026
Home ਖ਼ਬਰਾਂ ਮਨੋਰੰਜਨ ਮੂਸੇਵਾਲਾ ਦੇ ਨਾਂ ਇੱਕ ਹੋਰ ਵੱਡਾ ਰਿਕਾਰਡ, Youtube ‘ਤੇ 20 ਮਿਲੀਅਨ ਸਬਸਕ੍ਰਾਈਬਰਸ ਹੋਏ ਪੂਰੇ

ਮੂਸੇਵਾਲਾ ਦੇ ਨਾਂ ਇੱਕ ਹੋਰ ਵੱਡਾ ਰਿਕਾਰਡ, Youtube ‘ਤੇ 20 ਮਿਲੀਅਨ ਸਬਸਕ੍ਰਾਈਬਰਸ ਹੋਏ ਪੂਰੇ

Apr 11, 2023 12:04 pm

  • Facebook
  • Twitter
  • Email
  • whatsapp
  • sharechat

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਕਈ ਰਿਕਾਰਡ ਬਣਾਏ ਹਨ ਅਤੇ ਹੁਣ ਸਿੱਧੂ ਦੇ ਯੂਟਿਊਬ ਚੈਨਲ ਨੇ ਇੱਕ ਹੋਰ ਨਵਾਂ ਰਿਕਾਰਡ ਬਣਾਇਆ ਹੈ। ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ 20 ਮਿਲੀਅਨ ਸਬਸਕ੍ਰਾਈਬਰਸ ਹੋ ਗਏ ਹਨ। ਉਦੋਂ ਤੋਂ ਮੂਸੇਵਾਲਾ ਦੀ ਟੀਮ ਕਾਫੀ ਉਤਸ਼ਾਹਿਤ ਹੈ। ਟੀਮ ਵੱਲੋਂ ਸਿੱਧੂ ਦੇ ਸਾਰੇ ਹਿੱਟ ਗੀਤਾਂ ਦੇ ਪੋਸਟਰਾਂ ਦਾ ਕੋਲਾਜ ਬਣਾ ਕੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਸਫਲਤਾ ਦਾ ਵੀ ਜ਼ਿਕਰ ਕੀਤਾ ਗਿਆ ਹੈ।

Sidhu Moosewala YouTube Account

ਟੀਮ ਦਾ ਦਾਅਵਾ ਹੈ ਕਿ ਸਿੱਧੂ ਭਾਰਤ ਦੇ ਸਭ ਤੋਂ ਵੱਧ ਸਬਸਕ੍ਰਾਈਬ ਹਾਸਲ ਕਰਨ ਵਾਲੇ ਕਲਾਕਾਰ ਬਣ ਗਏ ਹਨ। ਉਹ ਯੂਟਿਊਬ ‘ਤੇ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲੇ ਇਕਲੌਤੇ ਪੰਜਾਬੀ ਕਲਾਕਾਰ ਵੀ ਹਨ। ਉਸ ਦੇ ਕੁੱਲ ਯੂਟਿਊਬ ਵਿਊਜ਼ ਹੁਣ ਤੱਕ 5.7 ਬਿਲੀਅਨ ਤੋਂ ਵੱਧ ਹਨ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁਰਾਣੇ ਰਿਕਾਰਡ ਕੀਤੇ ਹੋਏ ਗੀਤ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਵੱਲੋਂ ਰਿਲੀਜ਼ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਹਰਿਆਣਾ ਪੁਲਿਸ ਇੰਸਪੈਕਟਰ ਤੇ ਜੇਈ ਰਿਸ਼ਵਤ ਲੈਂਦਿਆਂ ਕਾਬੂ, ਵਕੀਲ ਤੋਂ ਮੰਗੇ 7 ਲੱਖ ਰੁਪਏ

ਸਿੱਧੂ ਦੀ ਮੌਤ ਤੋਂ ਬਾਅਦ ਹੁਣ ਤੱਕ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ। ਸਾਰੇ ਗੀਤਾਂ ਦੇ ਵਿਊਜ਼ ਲੱਖਾਂ ‘ਚ ਹੋ ਚੁੱਕੇ ਹਨ। ਹਾਲਾਂਕਿ SYL ਦਾ ਇੱਕ ਗੀਤ ਯੂਟਿਊਬ ‘ਤੇ ਬੈਨ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਸਿੱਧੂ ਦੇ ਪ੍ਰਸ਼ੰਸਕਾਂ ਦੀ ਅਜੇ ਵੀ ਕੋਈ ਕਮੀ ਨਹੀਂ ਹੈ। ਉਹ ਵੀ ਚਾਹੁੰਦੇ ਹਨ ਕਿ ਸਿੱਧੂ ਨੂੰ ਇਨਸਾਫ਼ ਮਿਲੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAG20 Million Subscribers latest news latest punjabi news latestnews Moosewala YouTube Account news top news topnews
  • Facebook
  • Twitter
  • Email
  • whatsapp
  • sharechat

Aarti Gupta

ਸਮਾਨ ਸ਼੍ਰੇਣੀ ਦੇ ਲੇਖ

ਅਮਰੀਕਾ ਤੋਂ ਆਈ ਮੰਦਭਾਗੀ ਖਬਰ, ਖਾਲੜਾ ਦੇ ਨੌਜਵਾਨ ਦੀ...

Jan 24, 2026 11:34 am

ਭਾਰਤ ਨੇ ਜਿੱਤਿਆ ਦੂਜਾ ਟੀ-20 ਮੁਕਾਬਲਾ, ਨਿਊਜ਼ੀਲੈਂਡ...

Jan 24, 2026 11:15 am

26 ਜਨਵਰੀ ਤੋਂ ਪਹਿਲਾ ਪੰਜਾਬ ‘ਚ ਜ਼ਬਰਦਸਤ Blast! ਰੇਲਵੇ...

Jan 24, 2026 10:28 am

Actor-Producer ਕਮਾਲ ਆਰ ਖਾਨ ਗ੍ਰਿਫਤਾਰ, ਗੋਲੀਆਂ ਚਲਾਉਣ ਦਾ...

Jan 24, 2026 10:22 am

ਪੰਜਾਬ ‘ਚ ਵੱਡਾ ਅੱਤਵਾਦੀ ਹਮਲਾ ਟਲ਼ਿਆ, 4 BKI ਕਾਰਕੁੰਨ ID...

Jan 24, 2026 9:45 am

ਬਸੰਤ ਪੰਚਮੀ ‘ਤੇ ਜ਼ਬਰਦਸਤ ਧਮਾਕਾ, ਗੁਬਾਰੇ ਭਰਨ...

Jan 23, 2026 8:02 pm


Admissions Open_360x510

ਤਾਜ਼ਾ ਖ਼ਬਰਾਂ

  • ਅਮਰੀਕਾ ਤੋਂ ਆਈ ਮੰਦਭਾਗੀ ਖਬਰ, ਖਾਲੜਾ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

    Jan 24, 2026 11:34 am

  • ਭਾਰਤ ਨੇ ਜਿੱਤਿਆ ਦੂਜਾ ਟੀ-20 ਮੁਕਾਬਲਾ, ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

    Jan 24, 2026 11:15 am

  • 26 ਜਨਵਰੀ ਤੋਂ ਪਹਿਲਾ ਪੰਜਾਬ ‘ਚ ਜ਼ਬਰਦਸਤ Blast! ਰੇਲਵੇ ਲਾਈਨ ‘ਤੇ ਹੋਇਆ ਵੱਡਾ ਧਮਾਕਾ

    Jan 24, 2026 10:28 am

  • Actor-Producer ਕਮਾਲ ਆਰ ਖਾਨ ਗ੍ਰਿਫਤਾਰ, ਗੋਲੀਆਂ ਚਲਾਉਣ ਦਾ ਮਾਮਲਾ, ਅੱਜ ਕੋਰਟ ‘ਚ ਪੇਸ਼ੀ

    Jan 24, 2026 10:22 am

  • ਪੰਜਾਬ ‘ਚ ਵੱਡਾ ਅੱਤਵਾਦੀ ਹਮਲਾ ਟਲ਼ਿਆ, 4 BKI ਕਾਰਕੁੰਨ ID ਤੇ ਪਿਸਤੌਲਾਂ ਸਣੇ ਕਾਬੂ

    Jan 24, 2026 9:45 am

  • ਬਸੰਤ ਪੰਚਮੀ ‘ਤੇ ਜ਼ਬਰਦਸਤ ਧਮਾਕਾ, ਗੁਬਾਰੇ ਭਰਨ ਵਾਲਾ ਸਿਲੰਡਰ ਫਟਿਆ, ਮਚੀ ਹਫੜਾ-ਦਫੜੀ

    Jan 23, 2026 8:02 pm

  • ਰੰਜਿਸ਼ ‘ਚ ਵਾਰਦਾਤ… ਇੱਕ ਦੋਸ਼ੀ ਬੋਲ-ਸੁਣ ਵੀ ਨਹੀਂ ਸਕਦਾ… ਬੇਅਦਬੀ ਨੂੰ ਲੈ ਕੇ ਪੁਲਿਸ ਨੇ ਕੀਤੇ ਵੱਡੇ ਖੁਲਾਸੇ

    Jan 23, 2026 7:36 pm

  • ਬਸੰਤ ਪੰਚਮੀ ‘ਤੇ ਚਾਈਨਾ ਡੋਰ ਦਾ ਕਹਿਰ, ਵੱਢਿਆ ਗਿਆ ਮੁੰਡੇ ਦਾ ਗਲਾ! ਲੱਗੇ 15 ਟਾਂਕੇ

    Jan 23, 2026 7:03 pm

  • ‘ਮੇਰਾ ਕੱਖ ਨਾ ਰਹੇ ਜੇ ਮੈਂ ਠਿਆਨੀ ਵੀ ਖਾਧੀ ਹੋਵੇ…’. MLA ਅਨਮੋਲ ਗਗਨ ਮਾਨ ਮੰਚ ‘ਤੇ ਹੋਈ ਭਾਵੁਕ

    Jan 23, 2026 6:36 pm

  • ਕਿਲ੍ਹਾ ਰਾਏਪੁਰ ‘ਚ ਮੁੜ ਦੌੜਣਗੀਆਂ ਬੈਲਗੱਡੀਆਂ, 11 ਸਾਲਾਂ ਮਗਰੋਂ ਪੇਂਡੂ ਓਲੰਪਿਕ ‘ਚ ਵਾਪਸੀ

    Jan 23, 2026 5:57 pm

  • ਬਰਸਾਤ ਦਾ ਪਾਣੀ ਬਣਿਆ ‘ਕਾਲ’, 18 ਸਾਲਾ ਮੁੰਡੇ ਦੀ ਕਰੰਟ ਲੱਗਣ ਕਾਰਨ ਮੌਤ

    Jan 23, 2026 5:37 pm

  • ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਗਤ ਨੂੰ ਨਹੀਂ ਹੋਵੇਗੀ ਰਹਿਣ ਦੀ ਦਿੱਕਤ, SGPC ਨੇ ਨਵੀਂ ਸਰਾਂ ਦਾ ਰੱਖਿਆ ਨੀਂਹ ਪੱਥਰ

    Jan 23, 2026 5:15 pm

  • ਅੰਮ੍ਰਿਤਸਰ ‘ਚ BKI ਨਾਲ ਜੁੜੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਹੈਂਡ ਗ੍ਰਨੇਡ ਤੇ ਹਥਿਆਰਾਂ ਸਣੇ ਇੱਕ ਕਾਬੂ

    Jan 23, 2026 4:43 pm

  • ਚੰਡੀਗੜ੍ਹ : ਮੀਂਹ ਬਣਿਆ ਆਫਤ! ਘਰ ਦੀ ਛੱਤਣ ਡਿਗਣ ਨਾਲ 3 ਮਾਸੂਮ ਮਲਬੇ ਹੇਠਾਂ ਦਬੇ, ਹਸਪਤਾਲ ਭਰਤੀ

    Jan 23, 2026 12:59 pm

  • ਗੁਰਦਾਸਪੁਰ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਦੇ ਮੱਦੇਨਜ਼ਰ ਸਕੂਲ ‘ਚ ਕੀਤੀ ਗਈ ਛੁੱਟੀ

    Jan 23, 2026 12:35 pm

Copyright All rights reserved
  • Home
  • Privacy Policy
  • About Us
  • Contact Us