ਅਸਾਮ ਦੇ ਕਾਮਰੂਪ ਜ਼ਿਲ੍ਹੇ ਵਿੱਚ ਹਾਥੀਆਂ ਦੇ ਝੁੰਡ ਨੂੰ ਭਜਾਉਣ ਲਈ ਜੰਗਲ ਵਿਭਾਗ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਬੱਚੀ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਜ਼ਖ਼ਮੀ ਹੋ ਗਈ। ਇਸ ਮਾਮਲੇ ਵਿੱਚ ਦੋ ਜੰਗਲ ਦੇ ਗਾਰਡਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਜੰਗਲ ਕਰਮਚਾਰੀਆਂ ਨੇ ਹਾਥੀਆਂ ਦੇ ਝੁੰਡ ਨੂੰ ਖਿੰਡਾਉਣ ਲਈ ਹਵਾ ‘ਚ ਗੋਲੀਆਂ ਚਲਾਈਆਂ ਪਰ ਦੋ ਸਾਲਾ ਆਰਬੀ ਦੈਮਰੀ ਅਤੇ ਉਸ ਦੀ ਮਾਂ ਮਾਲੋਬਿਕਾ ਦੈਮਰੀ ਨੂੰ ਗਲਤੀ ਨਾਲ ਦੋ ਗੋਲੀਆਂ ਲੱਗ ਗਈਆਂ। ਬੱਚੀ ਨੇ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਮਾਂ ਦਾ ਗੁਵਾਹਾਟੀ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”























