BJP ਦੇ ਆਗੂ ਤੇ ਗੋਆ ‘ਚ ਪਾਰਟੀ ਦੇ ਬੁਲਾਰੇ ਪ੍ਰਸ਼ਾਂਤ ਉਮਰਾਓ ਨੇ ਵੱਡਾ ਇਲਜ਼ਾਮ ਲਾਇਆ ਹੈ, ਉਸ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਸਿੰਘੂ ਅਤੇ ਕੁੰਡਲੀ ਬਾਰਡਰ ਦੇ ਨੇੜੇ ਸਥਿਤ ਕਲੋਨੀਆਂ ਵਿੱਚੋਂ ਡੇਢ ਦਰਜਨ ਹਿੰਦੂ ਕੁੜੀਆਂ ਲਾਪਤਾ ਹੋਈਆਂ ਹਨ। ਉਸ ਨੇ ਇਹ ਵੀ ਕਿਹਾ ਕਿ ਲੰਗਰ ਦੇ ਨਾਲ ਲਿਨਚਿੰਗ ਮੁਫ਼ਤ।
ਇਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਜੋ ਹਾਲ ਹੀ ਦੇ ਵਿੱਚ ਸਮਾਪਤ ਹੋਇਆ ਹੈ। ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤ ਆਏ ਹਨ। ਇਸ ਦੌਰਾਨ BJP ਦੇ ਆਗੂ ਪ੍ਰਸ਼ਾਂਤ ਉਮਰਾਓ ਨੇ ਹੁਣ ਇਕ ਵੱਡਾ ਵਿਵਾਦਤ ਬਿਆਨ ਖੜ੍ਹਾ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਗੌਰਤਲਬ ਹੈ ਕਿ ਕਿਸਾਨ ਸੰਗਠਨਾਂ ਨੇ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ‘ਤੇੇ ਅੰਦਲੋਨ ਮੁਲਤਵੀ ਕੀਤਾ ਹੈ, ਨਾਲ ਹੀ ਇਹ ਵੀ ਸਪੱਸ਼ਟ ਕੀਤਾ ਸੀ ਕਿ ਜੇ ਸਰਕਾਰ ਨੇ ਮੰਗਾਂ ਤੋਂ ਇੱਧਰ-ਉੱਧਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਫਿਰ ਬਾਰਡਰਾਂ ਤੇ ਪਰਤ ਆਉਣਗੇ।