Aug 28

PM ਮੋਦੀ ਨੇ 51,000 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਕਿਹਾ- ਭਾਰਤ ਦੇ ਹਰ ਖੇਤਰ ‘ਚ ਹੋ ਰਿਹਾ ਹੈ ਵਿਕਾਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 10 ਲੱਖ ਕਰਮਚਾਰੀਆਂ ਦੀ ਭਰਤੀ ਲਈ ‘ਰੁਜ਼ਗਾਰ ਮੇਲੇ’ ਮੁਹਿੰਮ ਤਹਿਤ 51,000 ਤੋਂ ਵੱਧ...

ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਗੋਲਡ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ

ਨੀਰਜ ਚੋਪੜਾ ਨੇ ਬੁਡਾਪੇਸਟ ਵਿੱਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ...

ਡੇਟਿੰਗ ਐਪ ‘ਤੇ ਪਾਰਟਨਰ ਲੱਭਣਾ ਪਿਆ ਮਹਿੰਗਾ, ਢਾਈ ਲੱਖ ਰੁਪਏ ਹੋ ਗਏ ਸਾਫ਼

ਬੈਂਗਲੁਰੂ ਵਿੱਚ ਰਹਿਣ ਵਾਲੇ ਇੱਕ 30 ਸਾਲਾ ਨੌਜਵਾਨ ਨੂੰ ਡੇਟਿੰਗ ਐਪ ‘ਤੇ ਸਾਥੀ ਲੱਭਣਾ ਬਹੁਤ ਮਹਿੰਗਾ ਪਿਆ। ਉਸ ਨਾਲ ਆਨਲਾਈਨ ਧੋਖਾਧੜੀ...

ਹੁਣ ਰਾਹੁਲ ਗਾਂਧੀ ਬਣੇ ਸ਼ੈਫ, ਫੈਕਟਰੀ ‘ਚ ਪਹੁੰਚ ਕੇ ਚਾਕਲੇਟ ਬਣਾਉਣੀ ਸਿੱਖੀ, ਸ਼ੇਅਰ ਕੀਤੀ ਵੀਡੀਓ

ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਐਤਵਾਰ ਨੂੰ ਤਾਮਿਲਨਾਡੂ ਦੇ ਊਟੀ ਵਿੱਚ ਇੱਕ ਚਾਕਲੇਟ ਫੈਕਟਰੀ ਦੇ ਦੌਰੇ ਦਾ ਇੱਕ ਵੀਡੀਓ ਸਾਂਝਾ ਕੀਤਾ। ਇਸ...

ਚੰਦਰਯਾਨ-3 ਤੋਂ ਮਿਲੀ ਪਹਿਲੀ ਵੱਡੀ ਜਾਣਕਾਰੀ, ਪਤਾ ਲੱਗਾ ਚੰਨ ਦੇ ਦੱਖਣੀ ਧਰੁਵ ਦਾ ਤਾਪਮਾਨ

ਭਾਰਤ ਦਾ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਿਆ ਅਤੇ ਇਸ ਦੀ ਸਤ੍ਹਾ ਦੀ ਬਣਤਰ ਬਾਰੇ ਜਾਣਕਾਰੀ ਭੇਜਣੀ ਸ਼ੁਰੂ ਕਰ ਦਿੱਤੀ। ਦੱਖਣੀ...

ਹੁਣ X ‘ਤੇ ਮਿਲੇਗੀ ਨੌਕਰੀਆਂ ਬਾਰੇ ਜਾਣਕਾਰੀ, ਕੰਪਨੀ ਨੇ ਸ਼ੁਰੂ ਕੀਤੀ ਨੌਕਰੀ ਹਾਇਰਿੰਗ ਫੀਚਰ

ਸੋਸ਼ਲ ਮੀਡੀਆ ਪਲੇਟਫਾਰਮ X ਨੇ ਹਾਇਰਿੰਗ ਦਾ ਬੀਟਾ ਵਰਜ਼ਨ ਲਾਂਚ ਕਰਕੇ ਨਵੀਂ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਜ਼ਰੀਏ ਕੰਪਨੀਆਂ ਐਕਸ ‘ਤੇ...

ਭਾਰਤ ਨੇ ਰਚਿਆ ਇਤਿਹਾਸ, 4X400 ਮੀਟਰ ਦੇ ਫਾਈਨਲ ‘ਚ ਪਹੁੰਚੀ ਪੁਰਸ਼ ਟੀਮ, ਟੁੱਟ ਗਿਆ ਏਸ਼ੀਅਨ ਰਿਕਾਰਡ

ਹੰਗਰੀ ਦੇ ਬੁਡਾਪੇਸਟ ਵਿਚ ਚੱਲ ਰਹੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤੀ ਖਿਡਾਰੀਆਂ ਨੇ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਭਾਰਤ ਦੀ...

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, 1 ਸਤੰਬਰ ਤੋਂ ਦੁੱਧ ਦੀਆਂ ਕੀਮਤਾਂ ‘ਚ ਹੋਣ ਜਾ ਰਿਹਾ ਵਾਧਾ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਅਗਲੇ ਮਹੀਨੇ ਤੋਂ ਮਹਿੰਗਾਈ ਦੀ ਮਾਰ ਹੇਠ ਆਉਣ ਵਾਲੀ ਹੈ। ਸ਼ਹਿਰ ਵਿੱਚ 1 ਸਤੰਬਰ ਤੋਂ ਦੁੱਧ ਦੀਆਂ ਕੀਮਤਾਂ...

‘Chandrayaan-3’ ਨੇ 3 ‘ਚੋਂ 2 ਉਦੇਸ਼ ਕੀਤੇ ਪੂਰੇ, ISRO ਨੇ ਕਿਹਾ- ਹੁਣ ਤੀਜੇ ‘ਤੇ ਚੱਲ ਰਿਹਾ ਕੰਮ

ਚੰਦਰਮਾ ‘ਤੇ ਸਾਫਟ ਲੈਂਡਿੰਗ ਤੋਂ ਬਾਅਦ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਵਿਗਿਆਨਕ ਪ੍ਰਯੋਗਾਂ ‘ਚ ਲੱਗੇ ਹੋਏ ਹਨ। ਭਾਰਤੀ ਪੁਲਾੜ...

PM ਮੋਦੀ ਅੱਜ B20 ਸੰਮੇਲਨ ‘ਚ 55 ਦੇਸ਼ਾਂ ਨੂੰ ਇਕੱਠੇ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 12 ਵਜੇ B20 ਇੰਡੀਆ ਸਮਿਟ ਨੂੰ ਸੰਬੋਧਨ ਕਰਨਗੇ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ...

PM ਮੋਦੀ ਦੇ ‘ਮਨ ਕੀ ਬਾਤ’ ਦਾ 104ਵਾਂ ਐਪੀਸੋਡ ਅੱਜ, ਸਵੇਰੇ 11 ਵਜੇ ਕੀਤਾ ਜਾਵੇਗਾ ਟੈਲੀਕਾਸਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 27 ਅਗਸਤ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨਗੇ।...

ਮੰਦਰ ਦੀ ਦਾਨ ਪੇਟੀ ‘ਚੋਂ ਮਿਲਿਆ 100 ਕਰੋੜ ਦਾ ਚੈੱਕ, ਬੈਂਕ ਖਾਤੇ ‘ਚ ਰਕਮ ਵੇਖ ਉੱਡੇ ਸਾਰਿਆਂ ਦੇ ਹੋਸ਼

ਮੰਦਰ ਭਗਤਾਂ ਦੀ ਆਸਥਾ ਦਾ ਕੇਂਦਰ ਹੁੰਦੇ ਹਨ ਪਰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਇੱਕ ਸ਼ਰਧਾਲੂ ਨੇ ਭਗਵਾਨ ਨੂੰ ਵੀ ਨਹੀਂ...

ਚੰਨ ‘ਤੇ ਸ਼ਿਵ ਸ਼ਕਤੀ ਕੋਲ ਘੁੰਮ ਰਿਹਾ ਪ੍ਰਗਿਆਨ, ਰਸਤੇ ‘ਚ ਟੋਇਆ, ਵੇਖੋ ਵੀਡੀਓ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਨੂੰ ਚੰਦਰਯਾਨ-3 ਦੇ ਪ੍ਰਗਿਆਨ ਰੋਵਰ ਦਾ ਇੱਕ ਹੋਰ ਵੀਡੀਓ ਜਾਰੀ ਕੀਤਾ ਹੈ। ਪ੍ਰਗਿਆਨ ਨੂੰ...

‘ਵਰਦੀ ‘ਚ ਫੋਟੋ ਨਾ ਕਰੋ ਅਪਲੋਡ…’, ਹਨੀ ਟ੍ਰੈਪ ਦੇ ਖਤਰੇ ਵਿਚਾਲੇ ਜਵਾਨਾਂ ਨੂੰ ਦਿੱਤੀ ਗਈ ਚੇਤਾਵਨੀ, ਰੀਲਾਂ ਬਣਾਉਣ ‘ਤੇ ਵੀ ਪਾਬੰਦੀ

ਦੁਸ਼ਮਣ ਦੇਸ਼ ਵਿੱਚ ਬੈਠੇ ਲੋਕ ਸਾਡੇ ਦੇਸ਼ ਦੇ ਸੈਨਿਕਾਂ ਨੂੰ ਧੋਖਾ ਦੇਣ ਅਤੇ ਉਨ੍ਹਾਂ ਤੋਂ ਗੁਪਤ ਸੂਚਨਾਵਾਂ ਕੱਢਣ ਲਈ ਨਵੇਂ-ਨਵੇਂ ਤਰੀਕੇ...

ਚੰਨ ਮਗਰੋਂ ਹੁਣ ਸੂਰਜ ਫਤਿਹ ਕਰਨ ਦੀ ਵਾਰੀ, ਇਸ ਦਿਨ ਆਦਿਤਯ-L1 ਮਿਸ਼ਨ ਛੱਡੇਗਾ ISRO

ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਬਾਅਦ ਇਸਰੋ ਹੁਣ ਸੂਰਜ ਦਾ ਅਧਿਐਨ ਕਰਨ ਲਈ ਇੱਕ ਹਫ਼ਤੇ ਦੇ ਅੰਦਰ ਸੰਭਾਵਤ ਤੌਰ ‘ਤੇ 2 ਸਤੰਬਰ ਨੂੰ ਸੂਰਜੀ...

ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਦੇਹਾਂਤ, 82 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਹਿੰਦੀ ਫਿਲਮ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਦਿੱਗਜ ਗੀਤਕਾਰ ਦੇਵ ਕੋਹਲੀ ਦਾ ਅੱਜ ਸਵੇਰੇ 81 ਸਾਲ ਦੀ ਉਮਰ ਵਿੱਚ...

ਤਾਮਿਲਨਾਡੂ : ਕੌਫੀ ਬਣਾਉਂਦੇ ਸਿਲੰਡਰ ‘ਚ ਧਮਾਕਾ, ਟ੍ਰੇਨ ਦੇ ਕੋਚ ‘ਚ ਲੱਗੀ ਅੱਗ, 10 ਦੀ ਮੌ.ਤ, 20 ਜ਼ਖਮੀ

ਤਾਮਿਲਨਾਡੂ ਦੇ ਮਦੁਰੈ ਵਿਚ ਵੱਡਾ ਹਾਦਸਾ ਹੋਇਆ ਹੈ। ਮਦੂਰੈ ਵਿਚ ਟ੍ਰੇਨ ਦੇ ਕੋਚ ਵਿਚ ਭਿਆਨਕ ਅੱਗ ਗਈ। ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ...

ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਰਾਹਤ, ਸੁਪਰੀਮ ਕੋਰਟ ਨੇ ਅੰਤਰਿਮ ਜ਼ਮਾਨਤ 1 ਸਤੰਬਰ ਤੱਕ ਵਧਾਈ

ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਰਾਹਤ ਦਿੰਦੇ ਹੋਏ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ੁੱਕਰਵਾਰ ਯਾਨੀ 25...

ਚੰਦਰਯਾਨ-3 ਦੇ ਲੈਂਡਿੰਗ ਪੁਆਇੰਟ ਨੂੰ ‘ਸ਼ਿਵ ਸ਼ਕਤੀ’ ਤੇ ਚੰਦਰਯਾਨ-2 ਦੇ ਪਦਚਿੰਨ੍ਹਾਂ ਵਾਲੀ ਜਗ੍ਹਾ ਨੂੰ ‘ਤਿਰੰਗਾ’ ਕਿਹਾ ਜਾਵੇਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ‘ਤੇ ਇਸਰੋ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਿਗਿਆਨ ਤੇ ਭਵਿੱਖ ਵਿਚ...

PM ਮੋਦੀ ਨੇ 23 ਅਗਸਤ ਨੂੰ ਹਰ ਸਾਲ ‘National Space Day’ ਮਨਾਉਣ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਚੰਦਰਯਾਨ 3’ ਮਿਸ਼ਨ ਵਿੱਚ ਸ਼ਾਮਲ ਵਿਗਿਆਨੀਆਂ ਨੂੰ ਮਿਲਣ ਲਈ ਬੈਂਗਲੁਰੂ ਵਿੱਚ ਇਸਰੋ ਦੇ ਕਮਾਂਡ...

ਮੇਡਾਗਾਸਕਰ ‘ਚ ਆਯੋਜਿਤ IOIG ਦੇ ਉਦਘਾਟਨੀ ਸਮਾਰੋਹ ‘ਚ ਭਗਦੜ, 12 ਦੀ ਮੌ.ਤ, 80 ਜ਼ਖ਼ਮੀ

ਮੇਡਾਗਾਸਕਰ ਦੀ ਰਾਜਧਾਨੀ ਐਂਟਾਨਾਨਾਰਿਵੋ ਦੇ ਨੈਸ਼ਨਲ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਭਗਦੜ ਮਚਣ ਨਾਲ 12 ਲੋਕਾਂ ਦੀ ਮੌ.ਤ ਹੋ ਗਈ ਜਦੋਂ ਕਿ 80...

ਪ੍ਰਣਯ ਨੇ ਵਿਸ਼ਵ ਚੈਂਪੀਅਨਸ਼ਿਪ ‘ਚ ਮੈਡਲ ਕੀਤਾ ਪੱਕਾ, ਦੁਨੀਆ ਦੇ ਨੰਬਰ-1 ਖਿਡਾਰੀ ਐਕਸੇਲਸਨ ਨੂੰ ਹਰਾਇਆ

ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੁਨੀਆ ਦੇ ਨੰਬਰ ਇਕ ਖਿਡਾਰੀ ਡੈਨਮਾਰਕ ਦੇ ਵਿਕਟਰ...

ਪ੍ਰਧਾਨ ਮੰਤਰੀ ਮੋਦੀ ਪਹੁੰਚੇ ISRO ਦਫਤਰ, ਚੰਦਰਯਾਨ-3 ਦੇ ਵਿਗਿਆਨਕਾਂ ਨਾਲ ਕੀਤੀ ਮੁਲਾਕਾਤ

ਦੋ ਦੇਸ਼ਾਂ ਦੀ ਯਾਤਰਾ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਬੰਗਲੁਰੂ ਪਹੁੰਚੇ। ਹਵਾਈ ਅੱਡੇ ਦਾ ਬਾਹਰ ਨਾਗਰਿਕਾਂ ਨੇ...

ਸ਼ਰਮਨਾਕ! ਜਣੇਪੇ ਦੀ ਪੀੜ ਨਾਲ ਤੜਫ਼ ਰਹੀ ਸੀ ਗਰੀਬ ਦੀ ਪਤਨੀ, 250 ਰੁ. ਪਿੱਛੇ ਅੜਿਆ ਐਂਬੂਲੈਂਸ ਵਾਲਾ

ਬਿਹਾਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਪੈਰ ਤੋਂ ਦਿਵਿਆਂਗ ਆਈਸਕ੍ਰੀਮ ਦੀ ਰੇਹੜੀ ਲਾ ਕੇ 200...

ਪਾਪੜ ਵਾਂਗ ਟੁੱਟ ਗਈਆਂ ਸੜਕਾਂ! ਵੇਖੋ ਕੀ ਹੋਇਆ ਚੰਡੀਗੜ੍ਹ-ਮਨਾਲੀ ਹਾਈਵੇ ਦਾ ਹਾਲ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਪੰਡੋਹ ਡੈਮ ਨੇੜੇ ਕੈਂਚੀ ਮੋੜ ਤੋਂ ਸ਼ੁਰੂ ਹੋਣ ਵਾਲਾ ਫੋਰਲੇਨ ਭਾਰੀ ਮੀਂਹ ਕਾਰਨ ਨੁਕਸਾਨਿਆ...

ਚੰਨ ‘ਤੇ ਉਤਰਨ ਮਗਰੋਂ Chandrayaan 3 ਨੇ ਭੇਜੀਆਂ ਪਹਿਲੀਆਂ ਤਸਵੀਰਾਂ, ਵੇਖੋ ਨਜ਼ਾਰਾ

ਇਸਰੋ ਦੇ ਚੰਦਰਮਾ ਮਿਸ਼ਨ ਚੰਦਰਯਾਨ-3 ਦੇ ਲੈਂਡਰ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਤੋਂ ਬਾਅਦ ਚੰਦਰਮਾ ਦੀਆਂ ਤਸਵੀਰਾਂ ਭੇਜੀਆਂ ਹਨ।...

ਗ੍ਰੀਸ ‘ਚ PM ਮੋਦੀ ਦਾ ਸਨਮਾਨ, ਰਾਸ਼ਟਰਪਤੀ ਨੇ ਦਿੱਤਾ ‘ਗ੍ਰੈਂਡ ਕ੍ਰਾਸ ਆਫ਼ ਦਿ ਆਰਡਰ ਆਫ ਆਨਰ’

ਯੂਨਾਨ ਦੀ ਰਾਸ਼ਟਰਪਤੀ ਕੈਟਰੀਨਾ ਐਨ. ਸਕੈਲਾਰੋਪੌਲੂ ਨੇ ਸ਼ੁੱਕਰਵਾਰ ਨੂੰ ਏਥਨਜ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਗ੍ਰੈਂਡ...

ਨੀਰਜ ਚੋਪੜਾ ਨੇ 88.77 ਮੀਟਰ ਦੂਰ ਸੁੱਟਿਆ ਭਾਲਾ, ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ‘ਚ ਬਣਾਈ ਜਗ੍ਹਾ

ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ 2023 ਦੇ ਕੁਆਲੀਫਾਇੰਗ ਰਾਊਂਡ ਵਿਚ ਅੱਜ 88.77 ਮੀਟਰ ਥ੍ਰੋਅ ਕੀਤਾ। ਇਸ ਦੇ ਨਾਲ...

Ola S1 Air ਇਲੈਕਟ੍ਰਿਕ ਸਕੂਟਰ ਦੀ ਡਿਲੀਵਰੀ ਹੋਈ ਸ਼ੁਰੂ, 50 ਹਜ਼ਾਰ ਤੋਂ ਵੱਧ ਲੋਕ ਕਰ ਚੁੱਕੇ ਹਨ ਬੁੱਕ

Ola ਇਲੈਕਟ੍ਰਿਕ, ਘਰੇਲੂ ਬਾਜ਼ਾਰ ਵਿੱਚ ਸਭ ਤੋਂ ਵੱਡੀ ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਨੇ ਭਾਰਤੀ ਬਾਜ਼ਾਰ ਵਿੱਚ ਆਪਣੇ ਸਭ ਤੋਂ...

NHAI ਨੇ ਵਧਾਇਆ ਟੋਲ ਟੈਕਸ, 1 ਸਤੰਬਰ 2023 ਤੋਂ ਨਵੇਂ ਰੇਟ ਲਾਗੂ ਕਰਨ ਦਾ ਕੀਤਾ ਐਲਾਨ

ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਹਨ। ਅੰਮ੍ਰਿਤਸਰ ਤੋਂ ਦਿੱਲੀ ਤੱਕ ਸੜਕ ਮਾਰਗ ਤੋਂ ਯਾਤਰਾ ਕਰਨ ਵਾਲੇ...

WhatsApp ‘ਚ ਫੋਟੋਆਂ ਤੋਂ ਇਲਾਵਾ ਹੁਣ ਸ਼ੇਅਰ ਕਰ ਸਕੋਗੇ HD ਵੀਡੀਓ, ਮਿਲਣਗੇ ਇਹ 2 ਵਿਕਲਪ

ਕੁਝ ਸਮਾਂ ਪਹਿਲਾਂ ਵਟਸਐਪ ‘ਚ ਕੰਪਨੀ ਨੇ ਲੋਕਾਂ ਨੂੰ HD ਫੋਟੋ ਸ਼ੇਅਰ ਕਰਨ ਦਾ ਫੀਚਰ ਦਿੱਤਾ ਹੈ। ਲੋਕਾਂ ਨੂੰ ਇਹ ਅਪਡੇਟ ਪੜਾਅਵਾਰ ਮਿਲ ਰਹੀ...

Chandrayaan-3 ਦੀ ਸਫਲ ਲੈਂਡਿੰਗ ਤੋਂ ਬਾਅਦ PM ਮੋਦੀ ਅੱਜ ISRO ਦੇ ਵਿਗਿਆਨੀਆਂ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ (25 ਅਗਸਤ) ਨੂੰ ਆਪਣਾ ਦੋ ਦੇਸ਼ਾਂ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਗ੍ਰੀਸ ਤੋਂ ਪੂਰਵ-ਨਿਰਧਾਰਤ...

PM Modi ਪਹੁੰਚੇ ਗ੍ਰੀਸ, 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਇਸ ਕੀਤਾ ਦੇਸ਼ ਦਾ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਤੋਂ ਬਾਅਦ ਇਕ ਦਿਨ ਦੇ ਦੌਰੇ ‘ਤੇ ਗ੍ਰੀਸ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਲਗਭਗ 40 ਸਾਲਾਂ...

ਹਿਮਾਚਲ ‘ਚ ਫਿਰ ਵੱਡੀ ਤਬਾਹੀ, ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ 7 ਉੱਚੀਆਂ ਇਮਾਰਤਾਂ (Video)

ਆਫਤ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਤੋਂ ਹਰ ਰੋਜ਼ ਜ਼ਮੀਨ ਖਿਸਕਣ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਤਿੰਨ ਦਿਨਾਂ ਤੋਂ ਹੋ...

YouTube ਵੇਖ ਕੇ ਘਰ ‘ਚ ਖੁਦ ਕਰਾਈ ਪਤਨੀ ਦੀ ਡਿਲਵਰੀ, ਕਰ ਬੈਠਾ ਇੱਕ ਗਲਤੀ ਤੇ…

ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ‘ਚ ਡਿਲਵਰੀ ਦੌਰਾਨ ਖੂਨ ਦੀ ਕਮੀ ਕਾਰਨ 27 ਸਾਲਾ ਔਰਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਦੇ...

‘ਸਾਰੀਆਂ ਕੰਮਕਾਜੀ ਔਰਤਾਂ ਨੂੰ ਮੈਟਰਨਿਟੀ ਬੈਨੀਫਿਟ ਦਾ ਹੱਕ’- ਹਾਈਕੋਰਟ ਦੀ ਅਹਿਮ ਟਿੱਪਣੀ

ਦਿੱਲੀ ਹਾਈ ਕੋਰਟ ਨੇ ਵੀਰਵਾਰ 24 ਅਗਸਤ ਨੂੰ ਕਿਹਾ ਕਿ ਸਾਰੀਆਂ ਗਰਭਵਤੀ ਕੰਮਕਾਜੀ ਔਰਤਾਂ ਮੈਟਰਨਿਟੀ ਬੈਨੀਫਿਟ (ਗਰਭ ਅਵਸਥਾ ਦੌਰਾਨ ਪ੍ਰਾਪਤ...

ਰਾਜਸਥਾਨ ਵਿਧਾਨ ਸਭਾ ਚੋਣਾਂ, ਕਾਂਗਰਸ ਵੱਲੋਂ AICC ਕੋਆਰਡੀਨੇਟਰਾਂ ਦਾ ਐਲਾਨ

ਕਾਂਗਰਸ ਨੇ ਵੀਰਵਾਰ ਨੂੰ ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਏਆਈਸੀਸੀ ਦੇ ਚਾਰ ਕੋਆਰਡੀਨੇਟਰਾਂ ਦੇ ਨਾਮ...

ਕਾਂਗਰਸੀ ਮੰਤਰੀ ਨੇ ਚੰਦਯਾਨ ਤੋਂ ਚੰਨ ‘ਤੇ ਉਤਾਰ ਦਿੱਤੇ ਯਾਤਰੀ! ਬਿਆਨ ਵਾਇਰਲ

ਚੰਦਰਮਾ ‘ਤੇ ਚੰਦਰਯਾਨ ਦੇ ਸਾਫਟ ਲੈਂਡਿੰਗ ਦਾ ਦੇਸ਼ ਭਰ ‘ਚ ਜਸ਼ਨ ਮਨਾਇਆ ਜਾ ਰਿਹਾ ਹੈ। ਅਦਾਕਾਰਾਂ ਤੋਂ ਲੈ ਕੇ ਨੇਤਾਵਾਂ ਤੱਕ ਇਸ...

ਮੌਸਮ ਵਿਭਾਗ ਦੀ ਭਵਿੱਖਬਾਣੀ, ਇਨ੍ਹਾਂ ਰਾਜਾਂ ‘ਚ 28 ਅਗਸਤ ਤੱਕ ਪਵੇਗਾ ਭਾਰੀ ਮੀਂਹ !

ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨਾਂ ਤੱਕ ਉੱਤਰਾਖੰਡ ਦੇ ਅੱਠ ਜ਼ਿਲ੍ਹਿਆਂ ਲਈ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਗੁਆਂਢੀ...

ਭਾਰਤੀ ਪਹਿਲਵਾਨਾਂ ਨੂੰ UWW ਦਾ ਵੱਡਾ ਝਟਕਾ! WFI ਦੀ ਮੈਂਬਰਸ਼ਿਪ ਕੀਤੀ ਰੱਦ

ਯੂਨਾਈਟਿਡ ਵਰਲਡ ਰੈਸਲਿੰਗ (UWW) ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਹੈ। ਇਸ ਨੂੰ ਭਾਰਤੀ ਕੁਸ਼ਤੀ ਖਿਡਾਰੀਆਂ...

ਅੰਬਾਲਾ ਦੀ ਆਰੂਸ਼ੀ ਸੀ ਚੰਦਰਯਾਨ-3 ਦੀ ਐਂਕਰ, ਦੇਸ਼-ਦੁਨੀਆ ਨੂੰ ਦਿੱਤੀ ਪਲ-ਪਲ ਦੀ ਜਾਣਕਾਰੀ

ਚੰਦਰਯਾਨ-3 ਦੀ ਲੈਂਡਿੰਗ ਦੌਰਾਨ, ਇਸਰੋ ਦੁਆਰਾ ਦੇਸ਼ ਅਤੇ ਦੁਨੀਆ ਨੂੰ ਮਾਣ ਦੇ ਉਨ੍ਹਾਂ ਪਲਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਸੀ। ਹਿੰਦੀ ਦੇ...

ISRO ਨੇ ਰਚਿਆ ਇੱਕ ਹੋਰ ਵੱਡਾ ਇਤਿਹਾਸ, YouTube ‘ਤੇ ਚੰਦਰਯਾਨ-3 ਦੀ ਲਾਈਵ ਸਟ੍ਰੀਮਿੰਗ ਨੇ ਤੋੜਿਆ ਰਿਕਾਰਡ

ਚੰਦਰਯਾਨ-3 ਦੇ ਲੈਂਡਰ ਦੀ ਸਾਫਟ ਲੈਂਡਿੰਗ ਨੂੰ ਲੈ ਕੇ ਭਾਰਤੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਅਜਿਹੇ ਵਿੱਚ ਭਾਰਤੀਆਂ ਨੇ ਦੋ...

Chandrayaan 3: ISRO ਨੇ ਵਿਕਰਮ ਲੈਂਡਰ ਦੀ ਚੰਦਰਮਾ ‘ਤੇ ਸਫਲ ਲੈਂਡਿੰਗ ਤੋਂ ਬਾਅਦ ਸ਼ੇਅਰ ਕੀਤੀ ਪਹਿਲੀ ਤਸਵੀਰ

ਭਾਰਤ ਦੇ ਚੰਦਰਯਾਨ-3 ਦਾ ਵਿਕਰਮ ਲੈਂਡਰ ਬੁੱਧਵਾਰ (23 ਅਗਸਤ) ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਿਚ ਸਫਲ ਹੋ ਗਿਆ ਹੈ। ਭਾਰਤ ਚੰਦ ਦੇ ਇਸ...

ਦਿੱਲੀ ਹਵਾਈ ਅੱਡੇ ‘ਤੇ DRI ਨੇ 17 ਕਰੋੜ ਰੁ: ਦੀ ਕੋਕੀਨ ਕੀਤੀ ਜ਼ਬਤ, ਕੀਨੀਆ ਦੀਆਂ 2 ਔਰਤਾਂ ਗ੍ਰਿਫਤਾਰ

ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਇੱਕ ਕੀਨੀਆ ਦੇ ਨਾਗਰਿਕ ਨੂੰ ਗ੍ਰਿਫਤਾਰ ਕੀਤਾ...

ਲੈਂਡਰ ਤੋਂ ਉਤਰਦੇ ਹੋਏ ਰੋਵਰ ਪ੍ਰਗਿਆਨ ਦੀ ਪਹਿਲੀ ਫੋਟੋ ਆਈ ਸਾਹਮਣੇ, ਚੰਨ ‘ਤੇ ਭਾਰਤ ਦੀ ਸੈਰ ਸ਼ੁਰੂ

ਚੰਦਰਯਾਨ-3 ਦੇ ਵਿਕਰਮ ਲੈਂਡਰ (LM) ਦੇ ਨਾਲ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਵਾਲਾ ਪ੍ਰਗਿਆਨ ਰੋਵਰ ਲੈਂਡਰ ‘ਵਿਕਰਮ’ ਤੋਂ ਵੱਖ ਹੋ ਗਿਆ ਹੈ।...

ਸਮਾਰਟਫੋਨ ਨੂੰ ਬਣਾਓ AC ਦਾ ਰਿਮੋਟ, ਤਾਪਮਾਨ ਅਪ-ਡਾਊਨ ਕਰਨ ਤੋਂ ਲੈ ਕੇ ਫੈਨ ਕੰਟਰੋਲ ਵਰਗੇ ਸਾਰੇ ਫੀਚਰ ਇਕੱਠੇ

ਜੇਕਰ ਤੁਹਾਡੇ ਏਸੀ ਦਾ ਰਿਮੋਟ ਕਿਤੇ ਗੁਆਚ ਗਿਆ ਹੈ ਜਾਂ ਡੈਮੇਜ ਹੋ ਗਿਆ ਹੈ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ...

ਬ੍ਰਿਕਸ ਸਿਖਰ ਸੰਮੇਲਨ ਤੋਂ PM ਮੋਦੀ ਨੇ ਮਿਲਾਇਆ ਫੋਨ, ਇਸਰੋ ਮੁਖੀ ਨੂੰ ਦਿੱਤੀ ਵਧਾਈ

ਭਾਰਤ ਦੇ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਲੈਂਡਿੰਗ ਕਰਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਅਜਿਹਾ ਕਰਨ ਵਾਲਾ ਪਹਿਲਾ...

ਯੋਗੀ ਸਰਕਾਰ ਦਾ ਫਰਮਾਨ, ਕਾਰਾਂ ‘ਤੇ ਜਾਤੀ ਤੇ ਧਾਰਮਿਕ ਸਟਿੱਕਰ ਲਗਾਉਣ ‘ਤੇ ਲੱਗੇਗਾ ਜੁਰਮਾਨਾ

ਕਾਰਾਂ ‘ਤੇ ਜਾਤੀ ਜਾਂ ਧਾਰਮਿਕ ਸਟਿੱਕਰ ਲਗਾਉਣਾ ਪੂਰੇ ਭਾਰਤ ਵਿਚ ਆਮ ਗੱਲ ਹੈ ਪਰ ਉੱਤਰ ਪ੍ਰਦੇਸ਼ ਵਿਚ ਹੁਣ ਤੋਂ ਅਜਿਹਾ ਕਰਨ ‘ਤੇ ਪੁਲਿਸ...

ਕਿਸਾਨਾਂ ਤੇ ਸਰਕਾਰ ਵਿਚਾਲੇ ਬਣੀ ਸਹਿਮਤੀ, ਪ੍ਰੀਤਮ ਸਿੰਘ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ ਤੇ ਨੌਕਰੀ ਮਿਲੇਗੀ

ਲੌਂਗੋਵਾਲ ਵਿਚ ਕਿਸਾਨ ਮੌਤ ਕਾਂਡ ਵਿਚ ਸ਼ਾਮ ਨੂੰ ਕਿਸਾਨ ਸੰਗਠਨਾਂ ਤੇ ਪ੍ਰਸ਼ਾਸਨ ਵਿਚ ਸਹਿਮਤੀ ਬਣ ਗਈ ਹੈ। ਇਸ ਦੀ ਜਾਣਕਾਰੀ ਧਰਨੇ ਵਿਚ ਕਿਸਾਨ...

Chandrayaan-3 ਦੀ ਸਫਲ ਲੈਂਡਿੰਗ ਤੋਂ ਬਾਅਦ PM ਮੋਦੀ ਤੇ CM ਮਾਨ ਤੇ ਦਿੱਤੀ ਵਧਾਈ

ਚੰਦਰਯਾਨ-3 ਦੀ ਚੰਦਰਮਾ ਦੀ ਸਤ੍ਹਾ ‘ਤੇ ਸਫਲ ਲੈਂਡਿੰਗ ਹੋ ਚੁੱਕੀ ਹੈ। ਇਸ ਦੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ...

ਵੱਡੀ ਖਬਰ :ਭਾਰਤ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ ਹੋਈ ਕਾਮਯਾਬ ਲੈਂਡਿੰਗ

ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਚੰਦਰਮਾ ਦੇ ਸਾਊਥ ਪੋਲ ‘ਤੇ ਸਫਲਤਾਪੂਰਵਕ ਲੈਂਡਿੰਗ ਕਰ ਲਈ ਹੈ।...

‘ਬ੍ਰਿਕਸ ਦੇ ਵਿਸਤਾਰ ਦਾ ਕਰਾਂਗੇ ਸਮਰਥਨ, ਇਸ ਨਾਲ ਲੋਕਾਂ ਦੇ ਜੀਵਨ ‘ਚ ਆ ਰਿਹੈ ਸਕਾਰਾਤਮਕ ਬਦਲਾਅ’ : PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿਚ ਆਯੋਜਿਤ ਬ੍ਰਿਕਸ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਦੌਰਾਨ...

ਕਰਨਾਲ ਦੇ ਨੌਜਵਾਨ ਦੀ ਅਮਰੀਕਾ ‘ਚ ਮੌ.ਤ, ਪਰਿਵਾਰ ਨੇ ਕਰਜ਼ਾ ਚੁੱਕ ਭੇਜਿਆ ਸੀ ਵਿਦੇਸ਼

ਹਰਿਆਣਾ ਦੇ ਕਰਨਾਲ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੋਂ ਦੇ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੰਕਜ...

ਸਚਿਨ ਤੇਂਦੁਲਕਰ ਨੂੰ ਚੋਣ ਕਮਿਸ਼ਨ ਦਾ ‘ਨੈਸ਼ਨਲ ਆਈਕੋਨ’ ਕੀਤਾ ਨਿਯੁਕਤ, ਵੋਟਰਾਂ ‘ਚ ਫੈਲਾਉਣਗੇ ਜਾਗਰੂਕਤਾ

ਚੋਣ ਕਮਿਸ਼ਨ ਹਰ ਵਾਰ ਪੇਂਡੂ ਤੇ ਸ਼ਹਿਰੀ ਵੋਟਰਾਂ ਨੂੰ ਰਿਝਾਉਣ ਤੇ ਚੋਣਾਂ ਵਿਚ ਉਨ੍ਹਾਂ ਦੇ ਸਹਿਯੋਗ ਲਈ ਹਰ ਸਾਲ ਇਕ ਆਈਕਾਨ ਚੁਣਦੀ ਹੈ। ਇਸ ਵਾਰ...

ਸਰਕਾਰ ਦਾ ਵੱਡਾ ਐਲਾਨ! ਹੁਣ ਸਾਲ ‘ਚ ਦੋ ਵਾਰ ਹੋਣਗੀਆਂ ਬੋਰਡ ਪ੍ਰੀਖਿਆਵਾਂ

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਐਲਾਨ ਕੀਤਾ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ (NEP) 2020 ਅਨੁਸਾਰ ਨਵਾਂ ਪਾਠਕ੍ਰਮ (NCF) ਤਿਆਰ ਹੈ...

ਦੇਸ਼ ‘ਚ ਪਹਿਲੀ ਵਾਰ ਡਾਕਟਰ ਨੂੰ ਟਰਾਂਸਜੈਂਡਰ ਸ਼੍ਰੇਣੀ ‘ਚ ਮਿਲੀ PG ਸੀਟ, 2 ਸਾਲ ਲੜੀ ਕਾਨੂੰਨੀ ਜੰਗ

ਤੇਲੰਗਾਨਾ ਦੀ ਰਹਿਣ ਵਾਲੀ 29 ਸਾਲਾ ਟਰਾਂਸਜੈਂਡਰ ਡਾਕਟਰ ਰੂਥ ਪਾਲ ਜੌਨ ਕੋਇਲਾ ਨੇ ਇਤਿਹਾਸ ਰਚ ਦਿੱਤਾ ਹੈ। ਦੇਸ਼ ਵਿੱਚ ਪਹਿਲੀ ਵਾਰ ਕਿਸੇ...

ਬੱਦੀ ਦਾ ਚੰਡੀਗੜ੍ਹ-ਪੰਜਾਬ-ਹਰਿਆਣਾ ਨਾਲੋਂ ਸੰਪਰਕ ਟੁੱਟਿਆ, ਭਾਰੀ ਮੀਂਹ ਕਰਕੇ ਬੈਰੀਅਰ ਪੁਲ ਧਸਿਆ

ਹਿਮਾਚਲ ਵਿੱਚ ਸਨਅਤੀ ਸ਼ਹਿਰ ਬੱਦੀ ਦਾ ਸੋਲਨ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਨਾਲੋਂ ਕੱਟਿਆ ਗਿਆ ਹੈ। ਮੰਗਲਵਾਰ ਰਾਤ ਭਾਰੀ ਮੀਂਹ ਕਾਰਨ...

ਚੰਨਰਯਾਨ-3 ਲਈ ਦੇਸ਼ ਇਕਜੁੱਟ…. ਮੰਦਰਾਂ ‘ਚ ਹਵਨ, ਮਸਜਿਦਾਂ ਅਤੇ ਚਰਚ-ਗੁਰਦੁਆਰਿਆਂ ‘ਚ ਵੀ ਹੋਈਆਂ ਵਿਸ਼ੇਸ਼ ਪ੍ਰਾਰਥਨਾਵਾਂ

ਪੂਰਾ ਦੇਸ਼ ਬੁੱਧਵਾਰ ਨੂੰ ਚੰਦਰਯਾਨ 3 ਦੇ ਸਫਲ ਲੈਂਡਿੰਗ ਲਈ ਪ੍ਰਾਰਥਨਾਵਾਂ ਕਰ ਰਿਹਾ ਹੈ। ਘਰਾਂ ਤੋਂ ਲੈ ਕੇ ਮੰਦਰਾਂ, ਮਸਜਿਦਾਂ,...

ਬਰਥਡੇ ‘ਤੇ DJ ‘ਤੇ ਨਾਗਿਨ ਡਾਂਸ ‘ਤੇ ਨਚਦੇ ਸਾਹਮਣੇ ਸੱਚਮੁੱਚ ਆ ਗਿਆ ਕੋਬਰਾ, ਹੁਣ ਖ਼ਤਰੇ ‘ਚ ਜ਼ਿੰਦਗੀ

ਰਾਜਸਥਾਨ ਦੇ ਅਲਵਰ ‘ਚ ਇਕ ਨੌਜਵਾਨ ਨੂੰ ਜਨਮ ਦਿਨ ‘ਤੇ ਹੱਥ ‘ਚ ਸੱਪ ਲੈ ਕੇ ਡਾਂਸ ਕਰਨਾ ਮਹਿੰਗਾ ਪੈ ਗਿਆ। ਕੋਬਰਾ ਦੇ ਡੰਗਣ ਮਗਰੋਂ ਉਸ ਦੀ...

22 ਸਾਲਾ ਇੰਜੀਨੀਅਰਿੰਗ ਸਟੂਡੈਂਟ ਨੇ Amazon ਨੂੰ ਲਗਾਇਆ ਲੱਖਾਂ ਦਾ ਚੂਨਾ, ਇੰਝ ਕਰਦਾ ਸੀ ਸ਼ੌਪਿੰਗ

ਬੈਂਗਲੁਰੂ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 22 ਸਾਲਾ ਇੰਜੀਨੀਅਰਿੰਗ ਦੇ ਵਿਦਿਆਰਥੀ ਨੇ ਐਮਾਜ਼ਾਨ ਨਾਲ 20 ਲੱਖ ਰੁਪਏ...

ਮਿਜ਼ੋਰਮ ‘ਚ ਨਿਰਮਾਣ ਅਧੀਨ ਰੇਲਵੇ ਪੁਲ ਡਿੱਗਿਆ, 17 ਦੀ ਮੌ.ਤ, ਕਈ ਲੋਕ ਮਲਬੇ ਹੇਠਾਂ ਦੱਬੇ

ਮਿਜ਼ੋਰਮ ਵਿੱਚ ਬੁੱਧਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਨਿਰਮਾਣ ਅਧੀਨ ਰੇਲਵੇ ਪੁਲ ਦੇ ਢਹਿ ਜਾਣ ਕਾਰਨ ਘੱਟੋ-ਘੱਟ 17...

ਹਿਮਾਚਲ ‘ਚ ਭਾਰੀ ਮੀਂਹ: ਚੰਡੀਗੜ੍ਹ-ਸ਼ਿਮਲਾ ਫੋਰਲੇਨ ਫਿਰ ਬੰਦ, ਦੋ ਦਿਨ ਦਾ ਔਰੇਂਜ ਅਲਰਟ ਜਾਰੀ

ਹਿਮਾਚਲ ਦੇ ਜ਼ਿਆਦਾਤਰ ਇਲਾਕਿਆਂ ‘ਚ ਪਿਛਲੇ 24 ਘੰਟਿਆਂ ਤੋਂ ਮੀਂਹ ਜਾਰੀ ਹੈ। ਚੰਡੀਗੜ੍ਹ-ਸ਼ਿਮਲਾ ਫੋਰਲੇਨ ਸਮੇਤ 600 ਤੋਂ ਵੱਧ ਸੜਕਾਂ ਰਾਤ...

ਦਿੱਲੀ ‘ਚ 8 ਤੋਂ 10 ਸਤੰਬਰ ਤੱਕ ਦਫਤਰਾਂ ਤੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ, ਜਾਣੋ ਵਜ੍ਹਾ

ਦਿੱਲੀ ਵਿੱਚ ਹੋਣ ਜਾ ਰਹੇ G-20 ਦੇ ਮੱਦੇਨਜ਼ਰ ਦਿੱਲੀ ਸਰਕਾਰ ਵੱਲੋਂ 8, 9 ਅਤੇ 10 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਦਿੱਲੀ ਪੁਲਿਸ...

ਅਮਰੀਕੀ ਰਾਸ਼ਟਰਪਤੀ ਬਾਇਡੇਨ 7 ਸਤੰਬਰ ਨੂੰ ਪਹੁੰਚਣਗੇ ਭਾਰਤ, G-20 ਸੰਮੇਲਨ ‘ਚ ਇਨ੍ਹਾਂ ਮੁੱਦਿਆਂ ‘ਤੇ ਕਰਨਗੇ ਗੱਲਬਾਤ

ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ 7 ਤੋਂ 10 ਸਤੰਬਰ ਤੱਕ ਨਵੀਂ ਦਿੱਲੀ ਵਿੱਚ ਹੋਣ ਵਾਲੇ G-20 ਸੰਮੇਲਨ ਵਿੱਚ ਹਿੱਸਾ ਲੈਣਗੇ। ਵ੍ਹਾਈਟ ਹਾਊਸ ਵੱਲੋਂ...

ਇਤਿਹਾਸ ਰਚਣ ਲਈ ਤਿਆਰ ਭਾਰਤ, ਅੱਜ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਕਰੇਗਾ ਚੰਦਰਯਾਨ-3 ਦਾ ਲੈਂਡਰ

ਪੁਲਾੜ ਦੀ ਦੁਨੀਆ ਵਿੱਚ ਭਾਰਤ ਇਤਿਹਾਸ ਰਚਣ ਲਈ ਤਿਆਰ ਹੈ । ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਤੀਜੇ ਚੰਦਰ ਮਿਸ਼ਨ ਦੇ ਹਿੱਸੇ ਵਜੋਂ ਚੰਦਰਯਾਨ-3...

ਆਈਫੋਨ ਯੂਜਰਸ ਲਈ ਜਾਰੀ ਹੋਇਆ ਸ਼ਾਰਟ ਵੀਡੀਓ ਫੀਚਰ, ਜਾਣੋ ਇਸਤੇਮਾਲ ਕਰਨ ਦਾ ਤਰੀਕਾ

WhatsApp ਨੇ ਆਈਫੋਨ ਯੂਜਰਸ ਲਈ ਸ਼ਾਰਟ ਵੀਡੀਓ ਫੀਚਰ ਜਾਰੀ ਕਰ ਦਿੱਤਾ ਹੈ।ਇਸ ਫੀਚਰ ਨੂੰ ਹੁਣੇ ਜਿਹੇ ਐਂਡ੍ਰਰਾਇਡ ਯੂਜਰਸ ਲਈ ਜਾਰੀ ਕੀਤਾ ਗਿਆ ਹੈ।...

ਰਾਜਸਥਾਨ : ਸਵਾਰੀਆਂ ਨਾਲ ਭਰੀ ਜੀਪ ਨੂੰ ਟਰੱਕ ਨੇ ਮਾਰੀ ਟੱਕਰ, 6 ਦੀ ਮੌ.ਤ, 9 ਜ਼ਖਮੀ

ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਮੰਡਾਵਰ ਰੋਡ ‘ਤੇ ਹੋਏ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 9 ਲੋਕ ਹਾਦਸੇ ਵਿਚ ਜ਼ਖਮੀ ਹੋ ਗਏ...

ਸੀਮਾ ਹੈਦਰ ਨੇ PM ਮੋਦੀ ਤੇ CM ਯੋਗੀ ਨੂੰ ਭੇਜੀ ਰੱਖੜੀ, ਰੱਖਿਆ ਬੰਧਨ ਨੂੰ ਲੈ ਕੇ ਕਹੀ ਇਹ ਗੱਲ

ਤੀਜ ਦਾ ਤਿਓਹਾਰ ਤੇ ਨਾਗ ਪੰਚਮੀ ਮਨਾਉਣ ਦੇ ਬਾਅਦ ਹੁਣ ਪਾਕਿਸਤਾਨੀ ਸੀਮਾ ਹੈਦਰ ਰਾਖੀ ਦਾ ਤਿਓਹਾਰ ਮਨਾਉਣ ਦੀਆਂ ਤਿਆਰੀਆਂ ਵਿਚ ਲੱਗ ਗਏ ਹਨ।...

ਪੰਜਾਬੀ ਨੌਜਵਾਨ ਲਈ ਕੋਰੀਆ ਤੋਂ ਆਈ ਕੁੜੀ, UP ‘ਚ ਸਿੱਖ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

ਕਹਿੰਦੇ ਹਨ ਕਿ ਇਸ਼ਕ ਜਾਤ-ਪਾਤ, ਰੰਗ-ਰੂਪ ਕੁਝ ਨਹੀਂ ਵੇਖਦਾ। ਆਸ਼ਿਕ ਆਪਣੀ ਮਾਸ਼ੂਕਾ ਲਈ ਕੁਝ ਵੀ ਕਰ ਸਕਦਾ ਹੈ ਪਰ ਇਥੇ ਇੱਕ ਦੱਖਣੀ ਕੋਰੀਆ ਦੀ...

ਸਰਕਾਰੀ ਅਫ਼ਸਰ ਦੀ ਕਰਤੂਤ, ਦੋਸਤ ਦੀ ਨਾਬਾਲਗ ਕੁੜੀ ਨਾਲ ਕੀਤਾ ਬਲਾ.ਤਕਾਰ, ਪਤਨੀ-ਪੁੱਤ ਨੇ ਵੀ ਦਿੱਤਾ ਸਾਥ

ਦਿੱਲੀ ਵਿੱਚ ਇੱਕ ਸਰਕਾਰੀ ਅਫਸਰ ਨੇ ਨਾਬਾਲਗ ਕੁੜੀ ਨਾਲ ਬਲਾਤਕਾਰ ਵਰਗਾ ਘਿਨੌਣਾ ਕੰਮ ਕੀਤਾ, ਉਥੇ ਹੀ ਉਸ ਦੀ ਪਤਨੀ ਨੇ ਆਪਣੇ ਪਤੀ ਦਾ ਇਸ...

ਦਿੱਲੀ ਮੈਟਰੋ ਦੇ ਅੰਡਰਗਰਾਊਂਡ ਸਟੇਸ਼ਨਾਂ ‘ਤੇ ਜਲਦੀ ਹੀ ਮਿਲੇਗਾ ਹਾਈ ਸਪੀਡ 5G ਇੰਟਰਨੈੱਟ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਆਪਣੇ ਸਾਰੇ ਭੂਮੀਗਤ ਸਟੇਸ਼ਨਾਂ ‘ਤੇ ਯਾਤਰੀਆਂ ਨੂੰ 5G ਕਨੈਕਟੀਵਿਟੀ ਪ੍ਰਦਾਨ ਕਰਨ ‘ਤੇ ਕੰਮ ਕਰ ਰਹੀ...

ਵੀਡੀਓ ਵਾਇਰਲ ਹੋਣ ‘ਤੇ ਪਲਟਿਆ ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ਵਾਲਾ SHO, ਮੰਗੀ ਮਾਫੀ

ਝਾਰਖੰਡ ਦੇ ਜਮਸ਼ੇਦਪੁਰ ‘ਚ ਪੁਲਿਸ ਅਧਿਕਾਰੀ ਨੇ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ...

PM ਮੋਦੀ 15ਵੇਂ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਲਈ ਹੋਏ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 15ਵੇਂ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਮੋਦੀ...

‘ਐਸ਼ਵਰਿਆ ਰਾਏ ਦੀਆਂ ਅੱਖਾਂ ਇਸ ਲਈ ਖੂਬਸੂਰਤ…’, BJP ਮੰਤਰੀ ਨੂੰ ਆਪਣਾ ‘ਗਿਆਨ ਝਾੜਨਾ’ ਪਿਆ ਮਹਿੰਗਾ

ਬੀਜੇਪੀ ਮੰਤਰੀ ਨੂੰ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦੀਆਂ ਅੱਖਾਂ ਨੂੰ ਲੈ ਕੇ ਆਪਣਾ ਗਿਆਨ ਝਾੜਨਾ ਮਹਿੰਗਾ ਪੈ ਗਿਆ। ਮਹਾਰਾਸ਼ਟਰ ਦੇ...

ਲੇਹ ਦੇ ਬਾਜ਼ਾਰ ‘ਚ ਰਾਹੁਲ ਗਾਂਧੀ ਨੇ ਖਰੀਦੀ ਸਬਜ਼ੀ, 264 km ਪ੍ਰੋਫੈਸ਼ਨਲ ਰਾਈਡਰ ਵਾਂਗ ਚਲਾਈ ਬਾਈਕ (ਤਸਵੀਰਾਂ)

ਕਾਂਗਰਸ ਸਾਂਸਦ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਲੱਦਾਖ ਦੇ ਦੌਰੇ ‘ਤੇ ਹਨ। ਉਹ 25 ਅਗਸਤ ਤੱਕ ਇਸ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਰਾਹੁਲ...

ਹੁਮਸ ਖਤਮ ਕਰਨ ਲਈ AC ਨੂੰ ਵੀ ਮਾਤ ਦਿੰਦਾ ਹੈ ਇਹ ਛੋਟਾ ਜਿਹਾ ਡਿਵਾਈਸ, ਥੋੜ੍ਹੀ ਦੇਰ ‘ਚ ਕਮਰਾ ਹੋ ਜਾਵੇਗਾ ‘ਠੰਡਾ’

ਮੀਂਹ ਦੇ ਮੌਸਮ ਵਿਚ ਇਕ ਚੀਜ਼ ਜੋ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ ਉਹ ਹੈ ਹੁਮਸ। ਮੀਂਹ ਦੇ ਦਿਨਾਂ ਵਿਚ ਨਮੀ ਕਾਫੀ ਵੱਧ ਜਾਂਦੀ ਹੈ ਤੇ...

WhatsApp ‘ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਫਾਰਮੈਟਿੰਗ ਦਾ ਨਵਾਂ ਟੂਲ

ਮੈਟਾ ਦਾ ਇੰਸਟੈਂਟ ਮੈਸੇਜਿੰਗ ਐਪ WhatsApp ਹੁਣ ਇਕ ਹੋਰ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ। WhatsApp ਦਾ ਨਵਾਂ ਫੀਚਰ ਫਾਰਮੈਟਿੰਗ ਲਈ ਹੋਵਗਾ। ਇਹ...

ਬੰਗਲਾਦੇਸ਼ ਟੀਮ ਨਾਲ ਬਦਸਲੂਕੀ ‘ਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਤੋੜੀ ਚੁੱਪੀ, ਕਿਹਾ-‘ਮੈਨੂੰ ਕੋਈ ਪਛਤਾਵਾ ਨਹੀਂ’

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਇਨ੍ਹੀਂ ਦੋ ਮੈਚਾਂ ਦਾ ਪ੍ਰਤੀਬੰਧ ਝੇਲ ਰਹੀ ਹੈ। ਉਨ੍ਹਾਂ ਨੂੰ ਬੰਗਲਾਦੇਸ਼ ਵਿਚ...

ISRO Recruitment Test : ਕੰਨ ‘ਚ ਬਲਿਊਟੁੱਥ ਲਗਾ ਦੇ ਰਹੇ ਸਨ ਪੇਪਰ, 2 ਵਿਦਿਆਰਥੀ ਗ੍ਰਿਫਤਾਰ

ਤਿਰੁਵੰਨਤਪੁਰਮ ਵਿਚ ਵਿਕਰਮ ਸਾਰਾਭਾਈ ਸਪੇਸ ਸੈਂਟਰ ਵਿਚ ਟੈਕਨੀਕਲ ਸਟਾਫ ਦੀ ਭਰਤੀ ਲਈ ਈਸਰੋ ਨੇ ਪ੍ਰੀਖਿਆ ਆਯੋਜਿਤ ਕੀਤੀ ਸੀ। ਇਸ ਵਿਚ ਦੋ...

ਏਸ਼ੀਆ ਕੱਪ 2023 ਲਈ ਟੀਮ ਇੰਡੀਆ ਦਾ ਐਲਾਨ, 17 ਖਿਡਾਰੀਆਂ ਨੂੰ ਟੀਮ ‘ਚ ਮਿਲੀ ਐਂਟਰੀ

ਏਸ਼ੀਆ ਕੱਪ 2023 ਲਈ ਆਖਿਰਕਾਰ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਬੀਸੀਸੀਆਈ ਚੋਣਕਾਰਾਂ ਨੇ ਦਿੱਲੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਟੂਰਨਾਮੈਂਟ...

‘Chandrayaan 3’ ਨੇ ਲੈਂਡਿੰਗ ਤੋਂ 2 ਦਿਨ ਪਹਿਲਾਂ ਭੇਜੀਆਂ ਚੰਦਰਮਾ ਦੀਆਂ ਸ਼ਾਨਦਾਰ ਤਸਵੀਰਾਂ

ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਦਾ ਬਹੁਤ ਉਡੀਕਿਆ ਮਿਸ਼ਨ ਚੰਦਰਯਾਨ-3 ਇਤਿਹਾਸ ਰਚਣ ਤੋਂ ਕੁਝ ਕਦਮ ਦੂਰ ਹੈ। ਚੰਦਰਯਾਨ-3 ਦਾ...

ਅੰਬਾਲਾ ਛਾਉਣੀ ‘ਚ ਪਸ਼ੂਆਂ ਨਾਲ ਭਰਿਆ ਟਰੱਕ ਫੜ੍ਹਿਆ: 33 ‘ਚੋਂ 4 ਮੱਝਾਂ ਦੀ ਮੌ.ਤ; ਲੁਧਿਆਣਾ ਤੋਂ ਯੂ.ਪੀ ਜਾ ਰਹੇ ਸੀ ਤਸਕਰ

ਅੰਬਾਲਾ ਕੈਂਟ ‘ਚ ਪੁਲਿਸ ਅਤੇ ਹਿੰਦੂ ਸੰਗਠਨਾਂ ਦੀ ਟੀਮ ਨੇ ਪਸ਼ੂਆਂ ਨਾਲ ਭਰਿਆ ਟਰੱਕ ਫੜਿਆ ਹੈ। ਟਰੱਕ ਵਿੱਚ ਬੇਰਹਿਮੀ ਨਾਲ 33 ਪਸ਼ੂਆਂ ਨੂੰ...

ਲੁਧਿਆਣਾ ‘ਚ ਮੁੰਬਈ ਦੀ ਰਹਿਣ ਵਾਲੀ ਲੜਕੀ ਦਾ ਹਾਈ ਵੋਲਟੇਜ ਡਰਾਮਾ, ਵਿਆਹ ਕਰਵਾ ਕੇ ਫਰਾਰ ਹੋਇਆ ਨੌਜਵਾਨ

ਲੁਧਿਆਣਾ ਦੇ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿੱਚ ਦੇਰ ਰਾਤ ਮੁੰਬਈ ਤੋਂ ਆਈ ਇੱਕ ਲੜਕੀ ਨੇ ਇੱਕ ਘਰ ਦੇ ਬਾਹਰ ਹਾਈ ਵੋਲਟੇਜ ਡਰਾਮਾ ਕੀਤਾ।...

1 ਦਸੰਬਰ ਤੋਂ ਇਨ੍ਹਾਂ ਯੂਜਰਸ ਦੇ ਅਕਾਊਂਟ ਨੂੰ ਡਿਲੀਟ ਕਰ ਦੇਵੇਗਾ Google, ਹਮੇਸ਼ਾ ਲਈ ਖਤਮ ਹੋਵੇਗਾ ਡਾਟਾ

ਗੂਗਲ ਨੇ ਆਪਣੇ ਯੂਜਰਸ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਇਨਐਕਟਿਵ ਅਕਾਊਂਟ ਨੂੰ ਹਟਾਉਣ ਦੀ ਤਿਆਰੀ ਕਰ...

ISRO ਨੂੰ ਚੰਦਰਯਾਨ-3 ਦੇ 23 ਅਗਸਤ ਨੂੰ ‘ਸਾਫਟ ਲੈਂਡਿੰਗ’ ਦੀ ਉਮੀਦ, ਕਈ ਮੰਚ ‘ਤੇ ਹੋਵੇਗਾ ਸਿੱਧਾ ਪ੍ਰਸਾਰਣ

ਇਸਰੋ ਨੇ ਕਿਹਾ ਕਿ ਉਸ ਨੇ ਚੰਦਰਯਾਨ-3 ਮਿਸ਼ਨ ਦੇ ‘ਲੈਂਡਰ ਮਾਡਿਊਲ’ ਨੂੰ ਥੋੜ੍ਹਾ ਹੋਰ ਹੇਠਾਂ ਸਫਲਤਾਪੂਰਵਕ ਪਹੁੰਚਾ ਦਿੱਤਾ ਤੇ ਇਸ ਦੇ ਹੁਣ...

ਅਹਿਮ ਖਬਰ! ਅਮਰਨਾਥ ਯਾਤਰਾ 23 ਅਗਸਤ ਤੋਂ ਅਸਥਾਈ ਤੌਰ ‘ਤੇ ਰਹੇਗੀ ਮੁਅੱਤਲ

ਅਮਰਨਾਥ ਯਾਤਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਯਾਤਰਾ ਨੂੰ 23 ਅਗਸਤ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਇਸ ਦੀ...

ਉਤਰਾਖੰਡ ‘ਚ ਵੱਡਾ ਹਾਦਸਾ, 100 ਮੀਟਰ ਡੂੰਘੀ ਖੱਡ ਵਿਚ ਡਿੱਗੀ ਬੱਸ, 6 ਦੀ ਮੌ.ਤ, 1 ਲਾਪਤਾ

ਉਤਰਾਖੰਡ ਦੇ ਗੰਗੋਤਰੀ ਨੈਸ਼ਨਲ ਹਾਈਵੇ ‘ਤੇ ਗੰਗਨਾਨੀ ਕੋਲ ਐਤਵਾਰ ਸ਼ਾਮ ਨੂੰ ਇਕ ਬੱਸ ਖੱਡ ਵਿਚ ਡਿੱਗ ਗਈ। ਹਾਦਸੇ ਵਿਚ 6 ਲੋਕਾਂ ਦੀ ਮੌ.ਤ ਹੋ...

ਜੰਮੂ-ਕਸ਼ਮੀਰ ‘ਚ ਸ਼ਹੀਦ ਹੋਇਆ ਤਰਨਦੀਪ ਸੀ ਪਰਿਵਾਰ ਦਾ ਇਕਲੌਤਾ ਪੁੱਤ, ਦਸੰਬਰ ‘ਤੇ ਛੁੱਟੀ ‘ਤੇ ਆਉਣਾ ਸੀ ਘਰ

ਜੰਮੂ-ਕਸ਼ਮੀਰ ਦੇ ਲੇਹ ਰੋਡ ‘ਤੇ ਭਾਰਤੀ ਫੌਜ ਦੀ ਗੱਡੀ ਹਾਦਸਾਗ੍ਰਸਤ ਹੋਣ ਨਾਲ 9 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿਚੋਂ ਇਕ ਜਵਾਨ ਤਰਨਦੀਪ...

ਹੈਦਰਾਬਾਦ ਕ੍ਰਿਕਟ ਐਸੋਸੀਏਸਨ ਦੀ BCCI ਨੂੰ ਚਿੱਠੀ, ਵਿਸ਼ਵ ਕੱਪ ਸ਼ੈਡਿਊਲ ‘ਚ ਫਿਰ ਕਰਨਾ ਪੈ ਸਕਦੈ ਬਦਲਾਅ

ਵਿਸ਼ਵ ਕੱਪ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀਆਂ ਪ੍ਰੇਸ਼ਾਨੀਆਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉਸ ਨੇ ਹੁਣੇ ਜਿਹੇ...

ਆਧਾਰ ਕਾਰਡ ਵਾਲਿਆਂ ਨੂੰ UIDAI ਦੀ ਚੇਤਾਵਨੀ, ਈਮੇਲ ਜਾਂ ਵ੍ਹਟਸਐਪ ‘ਤੇ ਡਾਕੂਮੈਂਟ ਸ਼ੇਅਰ ਕਰਨਾ ਪੈ ਸਕਦੈ ਭਾਰੀ

ਯੂਨਿਕ ਆਈਡੈਂਟਿਟੀ ਅਥਾਰਟੀ ਆਫ ਇੰਡੀਆ ਨੇ ਆਧਾਰ ਕਾਰਡ ਉਪਯੋਗਕਰਤਾਵਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। UIDAI ਨੇ ਕਿਹਾ ਕਿ ਉਹ ਕਦੇ ਵੀ...

CM ਮਾਨ ਦਾ PM ਮੋਦੀ ‘ਤੇ ਨਿਸ਼ਾਨਾ-‘ਸਾਬ੍ਹ ਕੀ ਹਰ ਬਾਤ ਜੁਮਲਾ, ਚਾਯ ਬਨਾਨੀ ਆਤੀ ਹੈ ਇਸ ਪਰ ਭੀ ਸ਼ੱਕ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਮ ਜਨਤਾ ਨੂੰ...

ਹਾਰਦਿਕ ਪਾਂਡੇਯ ਦੀ ਜਗ੍ਹਾ ਬੁਮਰਾਹ ਬਣ ਸਕਦੈ ਉਪ-ਕਪਤਾਨ, ਏਸ਼ੀਆ ਕੱਪ ਲਈ ਭਲਕੇ ਹੋਵੇਗਾ ਟੀਮ ਦਾ ਐਲਾਨ

ਪਾਕਿਸਤਾਨ-ਸ਼੍ਰੀਲੰਕਾ ਵਿਚ ਹੋਣ ਵਾਲੇ ਏਸ਼ੀਆ ਕੱਪ ਲਈ ਟੀਮ ਦਾ ਐਲਾਨ 21 ਅਗਸਤ ਨੂੰ ਹੋ ਜਾਵੇਗਾ। ਟੀਮ ਚੁਣਨ ਲਈ ਅਜੀਤ ਅਗਰਕਰ ਦੀ ਅਗਵਾਈ ਵਾਲੀ...

ਕਾਂਗਰਸ ਵਰਕਿੰਗ ਕਮੇਟੀ ਦਾ ਐਲਾਨ, ਪੰਜਾਬ ਤੋਂ ਸਾਬਕਾ CM ਚਰਨਜੀਤ ਚੰਨੀ ਦਾ ਨਾਂ ਵੀ ਸ਼ਾਮਲ

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਾਂਗਰਸ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ।ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਾਂਗਰਸ...

ਲੱਦਾਖ ‘ਚ ਵੱਡਾ ਹਾਦਸਾ, 60 ਫੁੱਟ ਡੂੰਘੀ ਖੱਡ ‘ਚ ਡਿੱਗੀ ਫੌਜ ਦੇ ਜਵਾਨਾਂ ਗੱਡੀ, 9 ਸ਼ਹੀਦ

ਸ਼ਨੀਵਾਰ ਨੂੰ ਲੱਦਾਖ ‘ਚ ਫੌਜ ਦਾ ਇਕ ਗੱਡੀ 60 ਫੁੱਟ ਖੱਡ ‘ਚ ਡਿੱਗ ਗਈ, ਜਿਸ ਵਿੱਚ 9 ਜਵਾਨ ਸ਼ਹੀਦ ਹੋ ਗਏ। ਫੌਜ ਦੇ ਕਾਫਲੇ ਵਿੱਚ ਪੰਜ ਗੱਡੀਆਂ...

ਰਾਹੁਲ ਨੇ ਪੈਂਗੋਂਗ ਝੀਲ ਦੇ ਕੰਢੇ ਦਿੱਤੀ ਪਿਤਾ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ, ਬੋਲੇ- ‘ਤੁਹਾਡੇ ਨਿਸ਼ਾਨ ਮੇਰੀ ਰਾਹ’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੱਦਾਖ ਦੀ ਪੈਂਗੋਂਗ ਤਸੋ ਝੀਲ ਦੇ ਕੰਢੇ...

‘ਅਸ਼ਲੀਲ ਪੋਸਟ ਕਰਨ ‘ਤੇ ਮਿਲੇਗੀ ਸਜ਼ਾ, ਮਾਫੀ ਨਾਲ ਕੰਮ ਨਹੀਂ ਚੱਲਣਾ’- ਸੁਪਰੀਮ ਕੋਰਟ ਦੀ ਅਹਿਮ ਟਿੱਪਣੀ

ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਸੋਸ਼ਲ ਮੀਡੀਆ ‘ਤੇ ਅਸ਼ਲੀਲ ਪੋਸਟ ਕਰਦਾ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। ਇਸ ਲਈ...

ਅਚਾਨਕ ਹੋਣ ਵਾਲੀਆਂ ਮੌਤਾਂ ਵਧਣ ਦਾ Covid ਨਾਲ ਸਬੰਧ! ICMR ਕਰ ਰਿਹਾ 2 ਵੱਡੇ ਰਿਸਰਚ

ਭਾਰਤ ਦੀ ਸਿਖਰ ਮੈਡੀਕਲ ਖੋਜ ਸੰਸਥਾ – ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ ਨੌਜਵਾਨਾਂ ਦੀਆਂ...

ਅੱਜ ਭਾਰਤੀ ਪੂਰੀ ਦੁਨੀਆ ‘ਚ ਸਭ ਤੋਂ ਸਸਤਾ ਡਾਟਾ ਵਰਤ ਰਹੇ ਹਨ- G-20 ਸੰਮੇਲਨ ‘ਚ ਬੋਲੇ PM ਮੋਦੀ

ਬੈਂਗਲੁਰੂ ਵਿੱਚ G20 ਡਿਜੀਟਲ ਆਰਥਿਕ ਮੰਤਰੀਆਂ ਦੀ ਮੀਟਿੰਗ ਵਿੱਚ ਆਪਣੇ ਵਰਚੁਅਲ ਸੰਬੋਧਨ ਵਿੱਚ, PM ਮੋਦੀ ਨੇ ਕਿਹਾ, “ਅੱਜ, ਭਾਰਤ ਵਿੱਚ 850...

ਬੈਂਗਲੁਰੂ ‘ਚ ਬਣਿਆ ਦੇਸ਼ ਦਾ ਪਹਿਲਾ 3D ਪ੍ਰਿੰਟਿਡ ਪੋਸਟ ਆਫਿਸ, PM ਮੋਦੀ ਨੇ ਸਾਂਝੀ ਕੀਤੀ ਪੋਸਟ

India First 3D PostOffice ਹੁਣ ਤੱਕ ਭਾਰਤ ਦਾ ਫਲੋਟਿੰਗ ਪੋਸਟ ਆਫਿਸ ਮਸ਼ਹੂਰ ਸੀ ਪਰ ਹੁਣ ਇੱਕ ਹੋਰ ਪੋਸਟ ਆਫਿਸ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ,...

ਗਰਮੀਆਂ ‘ਚ Inverter ਦਾ ਇੰਝ ਰੱਖੋ ਖਿਆਲ, ਬੈਟਰੀ ਵੀ ਨਹੀਂ ਹੋਵੇਗੀ ਜਲਦੀ ਖਰਾਬ

ਗਰਮੀ ਦੇ ਮੌਸਮ ਵਿਚ ਜਦੋਂ ਰਾਤ ਨੂੰ ਅਚਾਨਕ ਬਿਜਲੀ ਚਲੀ ਜਾਂਦੀ ਹੈ ਤਾਂ ਬਹੁਤ ਵੱਡੀ ਮੁਸੀਬਤ ਖੜ੍ਹੀ ਹੋ ਜਾਂਦੀ ਹੈ ਤੇ ਹਰ ਕੋਈ ਅਜਿਹੀ...