Jul 26

ਵੰਦੇ ਭਾਰਤ ਟ੍ਰੇਨ ਦੇ ਖਾਣੇ ‘ਚ ਮਿਲਿਆ ਕਾਕਰੋਚ! ਯਾਤਰੀ ਨੇ ਤਸਵੀਰਾਂ ਕੀਤੀਆਂ ਵਾਇਰਲ

ਦੇਸ਼ ਭਰ ਵਿੱਚ ਮਸ਼ਹੂਰ ਹੋ ਰਹੀ ਵੰਦੇ ਭਾਰਤ ਐਕਸਪ੍ਰੈਸ ਦੇ ਅੰਦਰ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਜਹਾਂ ਰਾਣੀ ਕਮਲਾਪਤੀ (ਹਬੀਬਗੰਜ)...

ਹਿੰਡਨ ਨਦੀ ‘ਚ ਹੜ੍ਹ ਦਾ ਕਹਿਰ, ਪਾਣੀ ‘ਚ ਡੁੱਬੀਆਂ 400 ਗੱਡੀਆਂ, ਪਈਆਂ ਭਾਜੜਾਂ

ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਹਿੰਡਨ ਨਦੀ ਪਿਛਲੇ ਇੱਕ ਹਫ਼ਤੇ ਤੋਂ ਪਾਣੀ ਚੜਿਆ ਹੋਇਆ ਹੈ। ਮੰਗਲਵਾਰ ਨੂੰ ਨੋਇਡਾ ‘ਚ ਹਿੰਡਨ ਨਦੀ ਦੇ...

NIA ਦੀ ਵੱਡੀ ਕਾਰਵਾਈ, ਗੈਂ.ਗਸਟਰ ਵਿਕਰਮ ਬਰਾੜ ਨੂੰ UAE ਤੋਂ ਡਿਪੋਰਟ ਕਰਵਾ ਕੀਤਾ ਗ੍ਰਿਫ਼ਤਾਰ

ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੱਡੀ ਕਾਰਵਾਈ ਕਰਦੇ ਹੋਏ ਯੂਏਈ ਤੋਂ ਭਾਰਤ ਡਿਪੋਰਟ ਹੋਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ...

1984 ਸਿੱਖ ਵਿਰੋਧੀ ਦੰਗੇ, ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਕੀਤਾ ਤਲਬ, CBI ਦੀ ਚਾਰਜਸ਼ੀਟ ‘ਤੇ ਕਾਰਵਾਈ

ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਕਤਲੇਆਮ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼...

ਕਾਲੇ ਜਾਦੂ ਦੇ ਸ਼ੱਕ ‘ਚ ਕੁੱਟ-ਕੁੱਟ ਕੇ ਗੁਆਂਢੀ ਦਾ ਕਤ.ਲ, ਪੁੱਤ ਦੀ ਮੌ.ਤ ਮਗਰੋਂ ਹੁੰਦੀ ਰਹਿੰਦੀ ਸੀ ਲੜਾਈ

ਓਡੀਸ਼ਾ ਦੇ ਸੰਬਲਪੁਰ ਜ਼ਿਲੇ ਦੇ ਡਿਮਰੀਕੁਡਾ ਪਿੰਡ ‘ਚ ਜਾਦੂ-ਟੂਣਾ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।...

ਕੇਜਰੀਵਾਲ ਸਰਕਾਰ ਦਾ ਫੈਸਲਾ, ਦਿੱਲੀ ‘ਚ 4 ਦਿਨ ਰਹੇਗਾ ਡ੍ਰਾਈ ਡੇ, ਇਨ੍ਹਾਂ ਦਿਨਾਂ ‘ਤੇ ਨਹੀਂ ਮਿਲੇਗੀ ਸ਼ਰਾਬ

ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ 4 ਦਿਨਾਂ ਦਾ ਡਰਾਈ ਡੇ ਐਲਾਨਿਆ ਹੈ। ਅਗਲੇ ਤਿੰਨ ਮਹੀਨਿਆਂ ‘ਚ ਆਉਣ ਵਾਲੇ ਜਨਮ ਅਸ਼ਟਮੀ, ਮੁਹੱਰਮ,...

ਹਿਸਾਰ ਦੇ ਯੂਕੋ ਬੈਂਕ ‘ਚ ਬੰਦੂਕ ਦੀ ਨੋਕ ਤੇ ਲੁੱਟ, ਡੇਢ ਮਿੰਟ ‘ਚ ਕੈਸ਼ ਲੈ ਕੇ ਬਾਈਕ ‘ਤੇ ਫਰਾਰ ਹੋਏ ਲੁਟੇਰੇ

ਹਿਸਾਰ ਦੇ ਸੱਤ ਰੋਡ ਸਥਿਤ ਯੂਕੋ ਬੈਂਕ ਨੂੰ ਲੁੱਟ ਲਿਆ। ਲੁਟੇਰਿਆਂ ਨੇ ਕੈਸ਼ੀਅਰ ਅਤੇ ਬੈਂਕ ਕਰਮਚਾਰੀਆਂ ‘ਤੇ ਪਿਸਤੌਲ ਤਾਣ ਕੇ ਵਾਰਦਾਤ...

ਕੱਪੜਿਆਂ ਲਈ ਭਾਰਤ ਸਰਕਾਰ ਬਣਾਏਗੀ ‘ਇੰਡੀਆ ਸਾਈਜ਼’, ਹੁਣ ਤੱਕ ਯੂਕੇ-ਅਮਰੀਕੀ ਸਾਈਜ਼ ‘ਚ ਬਣਦੇ ਸੀ ਕੱਪੜੇ

ਕੱਪੜੇ ਖਰੀਦਣ ਵੇਲੇ, ਅਸੀਂ ਭਾਰਤੀਆਂ ਨੂੰ ਯੂਕੇ ਅਤੇ ਯੂਐਸ ਦੇ ਸਾਈਜ਼ ਵਿੱਚੋਂ ਇੱਕ ਦੀ ਚੋਣ ਕਰਨੀ ਹੁੰਦੀ ਹੈ। ਇਹ ਅਮਰੀਕਾ, ਯੂਰਪ ਦੇ...

PM ਮੋਦੀ ਨੇ ITPO ਕੰਪਲੈਕਸ ‘ਚ ਕੀਤੀ ਪੂਜਾ, ਸ਼ਾਮ ਨੂੰ ਕਰਨਗੇ ਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6.30 ਵਜੇ ITPO ਕੰਪਲੈਕਸ ਦਾ ਉਦਘਾਟਨ ਕਰਨਗੇ। ਉਹ ਇਸ ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ...

ਸਾਢੇ ਪੰਜ ਸਾਲਾ ਤੇਜਸ ਨੇ ਰਚਿਆ ਇਤਿਹਾਸ, ਬਣਿਆ ਸਭ ਤੋਂ ਘੱਟ ਉਮਰ ਦਾ ਸ਼ਤਰੰਜ ਖਿਡਾਰੀ

ਉੱਤਰਾਖੰਡ ਦੇ ਹਲਦਵਾਨੀ ਦੇ ਰਹਿਣ ਵਾਲੇ ਤੇਜਸ ਤਿਵਾੜੀ ਨੇ ਸਾਢੇ ਪੰਜ ਸਾਲ ਦੀ ਉਮਰ ਵਿੱਚ ਇਤਿਹਾਦ ਰਚ ਦਿੱਤਾ ਹੈ। ਦਰਅਸਲ, UKG ਵਿੱਚ ਪੜ੍ਹਨ...

ਫਿਲਮਾਂ ‘ਚ ਨਜ਼ਰ ਆ ਸਕਦੇ ਹਨ MS ਧੋਨੀ, ਪਤਨੀ ਸਾਕਸ਼ੀ ਬੋਲੀ-‘ਬੱਸ ਸਕ੍ਰਿਪਟ ਚੰਗੀ ਹੋਣੀ ਚਾਹੀਦੀ’

ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਫਿਲਮ ਪ੍ਰੋਡਿਊਸਰ ਬਣ ਚੁੱਕੀ ਹੈ।ਉਨ੍ਹਾਂ ਨੇ ਹੁਣੇ ਜਿਹੇ ਤਮਿਲ ਫਿਲਮ LGM (ਲੈਟਸ ਗੈੱਟ ਮੈਰਿਡ)...

ਯਮੁਨਾ ਨਦੀ ‘ਚ IGL ਦੀ ਗੈਸ ਪਾਈਪਲਾਈਨ ਫਟੀ, ਪਾਣੀ ‘ਚ ਉੱਠਿਆ ਤੂਫਾਨ, ਮਚੀ ਹਫੜਾ-ਤਫੜੀ

ਹਰਿਆਣਾ ਦੇ ਸੋਨੀਪਤ ‘ਚ ਯਮੁਨਾ ਵਿਚ ਗੈਸ ਪਾਈਪ ਲਾਈਨ ਲੀਕ ਹੋ ਗਈ। ਇਹ ਪਾਈਪ ਲਾਈਨ ਰਿਫਾਈਨਰੀ ਤੋਂ ਉੱਤਰ ਪ੍ਰਦੇਸ਼ ਵੱਲ ਜਾ ਰਹੀ ਸੀ। ਪਿੰਡ...

PM ਮੋਦੀ ਨੇ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਕਿਹਾ-‘ਬਹਾਦਰ ਜਵਾਨਾਂ ਨੂੰ ਦਿਲੋਂ ਨਮਨ ਕਰਦਾ ਹਾਂ’

26 ਜੁਲਾਈ ਯਾਨੀ ਕਿ ਅੱਜ ਪੂਰਾ ਦੇਸ਼ 24ਵਾਂ ਕਾਰਗਿਲ ਵਿਜੇ ਦਿਵਸ ਮਨਾ ਰਿਹਾ ਹੈ। ਇਹ ਦਿਨ ਭਾਰਤੀ ਫੌਜ ਦੇ ਬਹਾਦਰ ਜਵਾਨਾਂ ਦੀ ਬਹਾਦਰੀ ਨੂੰ ਸਲਾਮ...

World Cup 2023 : ਨਵਰਾਤਰੇ ਕਾਰਨ ਰੀਸ਼ੈਡਿਊਲ ਹੋ ਸਕਦੈ 15 ਅਕਤੂਬਰ ਨੂੰ ਹੋਣ ਵਾਲਾ ਭਾਰਤ-ਪਾਕਿਸਤਾਨ ਮੈਚ

ਭਾਰਤ-ਪਾਕਿਸਤਾਨ ਵਿਚ ਵਨਡੇ ਵਰਲਡ ਕੱਪ ਮੈਚ ਨੂੰ ਇਕ ਦਿਨ ਪਹਿਲਾਂ ਆਯੋਜਿਤ ਕੀਤਾ ਜਾ ਸਕਦਾ ਹੈ। 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ...

ਦਿੱਲੀ ਹਵਾਈ ਅੱਡੇ ‘ਤੇ ਸਪਾਈਸ ਜੈੱਟ ਦੇ ਜਹਾਜ਼ ਨੂੰ ਲੱਗੀ ਅੱਗ, ਏਅਰਕ੍ਰਾਫਟ ਤੇ ਕਰਮਚਾਰੀ ਸੁਰੱਖਿਅਤ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਖੜ੍ਹੇ ਸਪਾਈਸਜੈੱਟ ਦੇ Q400 ਜਹਾਜ਼ ਨੂੰ ਮੰਗਲਵਾਰ ਸ਼ਾਮ ਨੂੰ ਅੱਗ ਲੱਗ ਗਈ। ਇੰਜਣ...

ਸ਼ਿਮਲਾ ਦੇ ਰਾਮਪੁਰ ‘ਚ 2 ਵਾਰ ਫਟਿਆ ਬੱਦਲ, ਕਈ ਮਕਾਨ ਰੁੜ੍ਹੇ, ਅਰੇਂਜ ਅਲਰਟ ਜਾਰੀ

ਸ਼ਿਮਲਾ ਜ਼ਿਲੇ ਦੇ ਰਾਮਪੁਰ ਉਪਮੰਡਲ ਦੇ ਸਰਪਾਰਾ ਪੰਚਾਇਤ ਦੇ ਕੰਧਾਰ ਪਿੰਡ ‘ਚ ਦੇਰ ਰਾਤ ਦੋ ਬੱਦਲ ਫਟੇ। ਇਸ ਕਾਰਨ ਸੇਬ ਦੇ ਬਾਗਾਂ ਅਤੇ...

ਯੁਵਰਾਜ ਸਿੰਘ ਦੀ ਮਾਂ ਨੂੰ ਮਿਲੀ ਧਮਕੀ, ਮੰਗੇ 40 ਲੱਖ, ਕਿਹਾ-‘ਪੈਸੇ ਨਹੀਂ ਮਿਲੇ ਤਾਂ….’

ਭਾਰਤੀ ਕ੍ਰਿਕਟ ਟੀਮ ਨੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦੀ ਮਾਂ ਨਾਲ ਹੋਈ ਇਕ ਘਟਨਾ ਸਾਹਮਣੇ ਆਈ ਹੈ। ਯੁਵਰਾਜ ਦੀ ਮਾਂ ਸ਼ਬਨਮ ਸਿੰਘ ਨਾਲ...

ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੇ ਕੀਤਾ ਨਿਕਾਹ, ਕਬੂਲਿਆ ਇਸਲਾਮ ਤੇ ਨਾਂ ਵੀ ਬਦਲਿਆ

ਭਾਰਤ ਤੋਂ ਪਾਕਿਸਤਾਨ ਪਹੁੰਚੀ ਅੰਜੂ ਨੇ ਨਸਰੁੱਲਾ ਨਾਲ ਵਿਆਹ ਕਰ ਲਿਆ ਹੈ। ਅੰਜੂ ਨੇ ਈਸਾਈ ਧਰਮ ਛੱਡ ਕੇ ਇਸਲਾਮ ਧਰਮ ਅਪਨਾ ਲਿਆ ਤੇ ਨਵਾਂ...

IRCTC ‘ਤੇ 5 ਘੰਟੇ ਬਾਅਦ ਸ਼ੁਰੂ ਹੋਈ ਟਿਕਟ ਬੁਕਿੰਗ: ਤਕਨੀਕੀ ਖਰਾਬੀ ਕਾਰਨ ਵੈਬਸਾਈਟ ਹੋਈ ਸੀ ਬੰਦ

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਯਾਨੀ IRCTC ਦੀ ਵੈੱਬਸਾਈਟ ਅਤੇ ਐਪ ‘ਤੇ ਟਿਕਟਾਂ ਦੀ ਬੁਕਿੰਗ ਕਰੀਬ 5 ਘੰਟੇ ਬਾਅਦ ਫਿਰ...

ਭਾਰੀ ਮੀਂਹ ਕਾਰਨ ਬਦਰੀਨਾਥ ਹਾਈਵੇਅ ਦਾ ਇੱਕ ਹਿੱਸਾ ਰੁੜ੍ਹਿਆ, 1000 ਤੋਂ ਵੱਧ ਸ਼ਰਧਾਲੂ ਫਸੇ

ਦੇਸ਼ ਦੇ ਉੱਤਰੀ ਰਾਜਾਂ ਵਿੱਚ ਇਨ੍ਹੀਂ ਦਿਨੀਂ ਭਾਰੀ ਬਾਰਸ਼ ਜਾਰੀ ਹੈ, ਜਦੋਂ ਕਿ ਇਸ ਕਾਰਨ ਇਨ੍ਹਾਂ ਰਾਜਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ...

ਰੇਲਵੇ ਨੇ ਦਿੱਤੀ ਵੱਡੀ ਅਪਡੇਟ, IRCTC ਦੀ ਵੈੱਬਸਾਈਟ ਤਕਨੀਕੀ ਕਾਰਨਾਂ ਕਰਕੇ ਹੋਈ ਠੱਪ

ਰੇਲ ਟਿਕਟਾਂ ਦੀ ਆਨਲਾਈਨ ਬੁਕਿੰਗ ਕਰਨ ਵਾਲਿਆਂ ਨੂੰ ਅੱਜ-ਕੱਲ੍ਹ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ...

ਰਿਸ਼ਵਤਖੋਰ ਪਟਵਾਰੀ ਦੀ ਕਰਤੂਤ! ਰੰਗੇ ਹੱਥੀਂ ਫੜੇ ਜਾਣ ਮਗਰੋਂ ਨਿਗਲੇ 500 ਦੇ ਕਈ ਨੋਟ

ਮੱਧ ਪ੍ਰਦੇਸ਼ ਵਿੱਚ ਰਿਸ਼ਵਤਖੋਰੀ ਨਾਲ ਜੁੜਿਆ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਕਟਨੀ ਜ਼ਿਲੇ ‘ਚ ਰਿਸ਼ਵਤਖੋਰੀ ਦੀ ਸ਼ਿਕਾਇਤ...

ਹੁਣ ਮੋਬਾਈਲ ‘ਤੇ ਪਿਨ ਕੋਡ ਤੋਂ ਮਿਲੇਗੀ ਮੌਸਮ ਦੀ ਰਿਪੋਰਟ, IMD ਲਿਆ ਰਿਹਾ ਹੈ ਨਵਾਂ ਸਿਸਟਮ

ਮੌਸਮ ਬਾਰੇ ਅਪਡੇਟਸ ਲੱਭਣ ਦੀ ਪਰੇਸ਼ਾਨੀ ਜਲਦੀ ਖਤਮ ਹੋਣ ਜਾ ਰਹੀ ਹੈ। ਹੁਣ ਇੱਕ ਕਲਿੱਕ ‘ਤੇ ਤੁਹਾਨੂੰ ਆਪਣੇ ਇਲਾਕੇ ਦੇ ਮੌਸਮ ਬਾਰੇ...

ਭਲਕੇ ਤੋਂ ਹਰਿਆਣਾ ‘ਚ ਮੁੜ ਸਰਗਰਮ ਹੋਵੇਗਾ ਮਾਨਸੂਨ, 9 ਜ਼ਿਲ੍ਹਿਆਂ ‘ਚ ਬਾਰਿਸ਼ ਲਈ ਔਰੇਂਜ ਅਲਰਟ ਜਾਰੀ

ਹਰਿਆਣਾ ਵਿੱਚ ਅੱਜ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਚੰਡੀਗੜ੍ਹ ਮੌਸਮ ਵਿਭਾਗ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਕੁਝ ਥਾਵਾਂ ’ਤੇ ਹਲਕੀ...

ਮੁੰਬਈ ਦੇ ਅੰਧੇਰੀ ਪੂਰਬੀ ਖੇਤਰ ‘ਚ ਰਿਹਾਇਸ਼ੀ ਸੁਸਾਇਟੀ ਨੇੜੇ ਲੈਂਡਸਲਾਈਡ, ਫਾਇਰ ਟੈਂਡਰ ਮੌਕੇ ‘ਤੇ ਮੌਜੂਦ

ਮਹਾਰਾਸ਼ਟਰ ‘ਚ ਭਾਰੀ ਮੀਂਹ ਕਾਰਨ ਮੁੰਬਈ ਦੇ ਕਈ ਇਲਾਕਿਆਂ ‘ਚ ਪਾਣੀ ਭਰਨ, ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।...

ਸੈਲਫ਼ੀ ਲੈਣ ਦੇ ਚੱਕਰ ‘ਚ 2000 ਫੁੱਟ ਡੂੰਘੀ ਖਾਈ ਵਿੱਚ ਡਿੱਗਿਆ ਨੌਜਵਾਨ, ਝਰਨੇ ਤੋਂ ਫਿਸਲਿਆ ਪੈਰ

ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ (ਔਰੰਗਾਬਾਦ) ਜ਼ਿਲੇ ‘ਚ ਸੈਲਫੀ ਲੈਂਦੇ ਸਮੇਂ ਇਕ ਨੌਜਵਾਨ 2000 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ। ਇਹ...

ਵੱਡੀ ਲਾਪਰਵਾਹੀ! ਚੂਹੇ ਨੇ ਕੁਤਰ ਦਿੱਤੇ ਮਰੀਜ਼ ਦੇ ਅੰਗ, ਸੌਂਦਾ ਰਿਹਾ ICU ਸਟਾਫ, ਜਾਂਚ ਦੇ ਹੁਕਮ

ਬਦਾਯੂੰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਘੋਰ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਆਈਸੀਯੂ ਵਿੱਚ ਦਾਖ਼ਲ ਮਰੀਜ਼ ਦੇ ਅੰਗਾਂ ਨੂੰ ਚੂਹੇ ਨੇ...

‘ਯੂਟਿਊਬ ਦੀ ਵੀਡੀਓ ਲਾਈਕ ਕਰਕੇ ਕਮਾਓ ਲੱਖਾਂ ਰੁ.’- ਆਫ਼ਰ ਨਾਲ ਫਸਾਏ 15,000 ਲੋਕ, 700 ਕਰੋੜ ਦਾ ਫਰਾਡ

ਨਿਵੇਸ਼ ਨਾਲ ਪੈਸੇ ਕਮਾਓ, ਘਰ ਬੈਠੇ ਹੀ ਯੂਟਿਊਬ ਵੀਡੀਓਜ਼ ਨੂੰ ਲਾਈਕ ਕਰਕੇ ਲੱਖਾਂ ਕਮਾਓ। ਤੁਸੀਂ ਅਜਿਹੇ ਸਾਰੇ ਆਕਰਸ਼ਕ ਸੰਦੇਸ਼ਾਂ ਨੂੰ...

ਇੰਡੀਗੋ ਫਲਾਈਟ ‘ਚ ਕਾਰਗਿਲ ਵਾਰ ਦੇ ਹੀਰੋ ਦਾ ਸਨਮਾਨ, ਪਾਇਲਟ ਦੀ ਅਨਾਊਂਸਮੈਂਟ ਨੇ ਜਿੱਤਿਆ ਦਿਲ

ਇੰਡੀਗੋ ਏਅਰਕ੍ਰਾਫਟ ਵਿੱਚ ਪਾਇਲਟ ਦੇ ਐਲਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਲੋਕ ਇਸ ਦੀ ਕਾਫੀ ਤਾਰੀਫ ਵੀ ਕਰ ਰਹੇ...

ਸੀਮਾ ਮਗਰੋਂ ਪਿਆਰ ਲਈ ਹੁਣ ਭਾਰਤ ਦੀ ਅੰਜੂ ਨੇ ਟੱਪਿਆ ਬਾਰਡਰ, ਪਾਕਿਸਤਾਨ ਪਹੁੰਚੀ 2 ਬੱਚਿਆਂ ਦੀ ਮਾਂ

ਪਾਕਿਸਤਾਨੀ ਮਹਿਲਾ ਸੀਮਾ ਹੈਦਰ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਸਰਹੱਦ ਪਾਰ ਕਰਨ ਵਾਲੀ ਲੜਕੀ ਭਾਰਤੀ ਹੈ। ਦਾਅਵਾ ਕੀਤਾ ਜਾ...

ਸੀਮਾ ਹੈਦਰ ਦੇ ਫਰਜ਼ੀ ਦਸਤਾਵੇਜ਼ ਬਣਾਉਣ ਵਾਲੇ ਦੋ ਭਰਾ ਗ੍ਰਿਫਤਾਰ, ATS ਕਰੇਗੀ ਸਵਾਲ-ਜਵਾਬ

ਪਾਕਿਸਤਾਨ ਤੋਂ ਆਈ ਸੀਮਾ ਹੈਦਰ ਕਈ ਤਰ੍ਹਾਂ ਦੇ ਦਾਅਵੇ ਕਰਰਹੀ ਹੈ ਪਰ ਜਦੋਂ ਤੋਂ ਯੂਪੀ ਏਟੀਐੱਸ ਨੇ ਆਪਣੀ ਪੁੱਛਗਿਛ ਸ਼ੁਰੂ ਕੀਤੀ ਹੈ, ਇਸ...

ਦਿੱਲੀ ਪੁਲਿਸ ਮੁਲਾਜ਼ਮ ਨੇ ਕੋਰੀਆਈ ਨਾਗਰਿਕ ਤੋਂ ਵਸੂਲਿਆ 5000 ਦਾ ਚਾਲਾਨ ਪਰ ਨਹੀਂ ਦਿੱਤੀ ਰਸੀਦ, ਹੋਇਆ ਸਸਪੈਂਡ

ਦਿੱਲੀ ਟ੍ਰੈਫਿਕ ਪੁਲਿਸ ਨੇ ਆਪਣੇ ਇਕ ਟ੍ਰੈਫਿਕ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਨੇ ਕਥਿਤ ਤੌਰ...

Go First ਨੇ 25 ਜੁਲਾਈ ਤੱਕ ਸਾਰੀਆਂ ਉਡਾਣਾਂ ਕੀਤੀਆਂ ਰੱਦ, ਦੱਸਿਆ ਇਹ ਕਾਰਨ

ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ GoFirst ਏਅਰਲਾਈਨ ਨੇ 25 ਜੁਲਾਈ 2023 ਤੱਕ ਆਪਣੇ ਸੰਚਾਲਨ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਐਤਵਾਰ...

ਬਦਲ ਗਿਆ Twitter ਦਾ ਨਾਂ, ਨੀਲੀ ਚਿੜ੍ਹੀਆ ਦੀ ਜਗ੍ਹਾ ਦਿਖੇਗਾ ‘X’, ਏਲਨ ਮਸਕ ਨੇ ਕੀਤਾ ਐਲਾਨ

ਏਲਨ ਮਸਕ ਨੇ ਟਵਿੱਟਰ ਵਿਚ ਕਈ ਬਦਲਾਵਾਂ ਦੇ ਵਿਚ ਹੁਣ ਇਸ ਦਾ ਨਾਂ ਵੀ ਬਦਲ ਦਿੱਤਾ ਹੈ। ਟਵਿੱਟਰ ਨੂੰ ਹੁਣ X ਨਾਂ ਤੋਂ ਜਾਣਿਆ ਜਾਵੇਗਾ। ਟਵਿੱਟਰ...

ਯਮੁਨਾ ਪੁਲ ‘ਤੇ ਪਾਣੀ ਭਰਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ, 2 ਟਰੇਨਾਂ ਰੱਦ, 8 ਦਾ ਬਦਲਿਆ ਰੂਟ

ਹਰਿਆਣਾ ‘ਚ ਯਮੁਨਾ ਨਦੀ ਦੇ ਮੁੜ ਉਭਰਨ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਯਮੁਨਾ ਪੁਲ ‘ਤੇ ਪਾਣੀ ਭਰ ਜਾਣ ਕਾਰਨ ਰੇਲ ਆਵਾਜਾਈ ਇਕ ਵਾਰ...

ਚੋਰਾਂ ਦਾ ਪਸੀਜਿਆ ਦਿਲ… ਇੰਜੀਨੀਅਰ ਦੇ ਘਰੋਂ ਚੋਰੀ ਲਾਇਕ ਕੁੱਝ ਨਾ ਮਿਲਣ ‘ਤੇ 500 ਰੁਪਏ ਛੱਡ ਕੇ ਗਏ ਚੋਰ

ਦਿੱਲੀ ਦੇ ਰੋਹਿਣੀ ਇਲਾਕੇ ‘ਚ ਇਕ ਸਾਫਟਵੇਅਰ ਇੰਜੀਨੀਅਰ ਦੇ ਘਰ ਚੋਰੀ ਕਰਨ ਆਏ ਸੀ ਪਰ ਉਨ੍ਹਾਂ ਨੂੰ ਉਮੀਦ ਮੁਤਾਬਕ ਘਰ ‘ਚ ਚੋਰੀ ਕਰਨ ਲਈ...

ਸਤੇਂਦਰ ਜੈਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ, ਅਦਾਲਤ ਨੇ ਸਿਹਤ ਕਾਰਨਾਂ ਦਾ ਦਿੱਤਾ ਹਵਾਲਾ

ਆਮ ਆਦਮੀ ਪਾਰਟੀ ਦੇ ਆਗੂ ਸਤਿੰਦਰ ਜੈਨ ਦੀ ਅੰਤਰਿਮ ਜ਼ਮਾਨਤ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਅੱਜ (24 ਜੁਲਾਈ) ਸੁਣਵਾਈ ਹੋਈ। ਸੁਪਰੀਮ ਕੋਰਟ...

ਟਵਿੱਟਰ ਦਾ ਲੋਗੋ ਬਦਲਣਗੇ ਏਲਨ ਮਸਕ, ਨੀਲੀ ਚਿੜ੍ਹੀਆ ਦੀ ਜਗ੍ਹਾ ‘X’ ਹੋ ਸਕਦੈ ਨਵਾਂ ਲੋਗੋ

ਏਲਮ ਮਸਕ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਦਾ ਲੋਗੋ ਬਦਲਣ ਜਾ ਰਹੇ ਹਨ। ਕੱਲ੍ਹ ਤੋਂ ਇਹ ਬਦਲਾਅ ਹੋਵੇਗਾ। ਉਹ ਲੋਗੋ ਨੂੰ ‘X’ ਕਰ ਸਕਦੇ...

ਟੋਲ ‘ਤੇ ਜਾਮ ਤੋਂ ਮਿਲੇਗੀ ਮੁਕਤੀ, ਸਰਕਾਰ ਲਾਗੂ ਕਰਨ ਜਾ ਰਹੀ GNSS ਤਕਨੀਕ, ਬਿਨਾਂ ਰੁਕੇ ਕੱਟੇਗਾ ਪੈਸਾ

ਹਾਈਵੇ ‘ਤੇ ਟੋਲ ਪਲਾਜ਼ਾ ‘ਤੇ ਹਮੇਸ਼ਾ ਟ੍ਰੈਫਿਕ ਦਾ ਜਾਮ ਲੱਗਾ ਰਹਿੰਦਾ ਹੈ। ਇਸ ਜਾਮ ਕਾਰਨ ਕਈ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ...

ਕਿਸਾਨ ਨੂੰ ਧਮਕੀ ਦੇ ਕੇ ਪਤੀ-ਪਤਨੀ ਨੇ ਟਮਾਟਰਾਂ ਨਾਲ ਭਰਿਆ ਟਰੱਕ ਕੀਤਾ ਹਾਈਜੈਕ, ਚੜ੍ਹੇ ਪੁਲਿਸ ਅੜਿੱਕੇ

ਬੰਗਲੌਰ ਵਿਚ 8 ਜੁਲਾਈ ਨੂੰ 2 ਹਜ਼ਾਰ ਕਿਲੋ ਟਮਾਟਰ ਨਾਲ ਭਰੇ ਟਰੱਕ ਨੂੰ ਲੁੱਟਣ ਦੇ ਮਾਮਲੇ ਵਿਚ ਕਰਨਾਟਕ ਪੁਲਿਸ ਨੇ ਇਕ ਕੱਪਲ ਨੂੰ ਗ੍ਰਿਫਤਾਰ...

9 ਘੰਟੇ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ 3 ਸਾਲ ਦਾ ਸ਼ਿਵਮ, 145 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਸੀ

ਨਾਲੰਦਾ ‘ਚ 9 ਘੰਟੇ ਬਾਅਦ ਬੋਰਵੈੱਲ ਵਿਚ ਡਿੱਗੇ ਤਿੰਨ ਸਾਲ ਦੇ ਸ਼ਿਵਮ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। NDRF ਤੇ SDRF ਦੀਆਂ ਟੀਮਾਂ ਨੂੰ...

ਸਾਂਸਦ ਰਾਘਵ ਚੱਢਾ ਨੇ ਰਾਜ ਸਭਾ ਸਪੀਕਰ ਨੂੰ ਲਿਖੀ ਚਿੱਠੀ, ਦਿੱਲੀ ਆਰਡੀਨੈਂਸ ਦੀ ਜਗ੍ਹਾ ਲੈਣ ਵਾਲੇ ਬਿੱਲ ਦਾ ਕੀਤਾ ਵਿਰੋਧ

ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਕੇ ਦਿੱਲੀ ਆਰਡੀਨੈਂਸ ਦੀ...

ਪਾਬੰਦੀ ਦੇ ਬਾਵਜੂਦ ਕੇਦਾਰਨਾਥ ਮੰਦਰ ‘ਚ ਫੋਟੋਗ੍ਰਾਫੀ: ਮੰਦਰ ਕਮੇਟੀ ਨੇ ਫੋਟੋ ਖਿੱਚਣ ਵਾਲੇ ਤੇ ਲਗਾਇਆ 11,000 ਰੁ: ਜੁਰਮਾਨਾ

ਕੇਦਾਰਨਾਥ ਮੰਦਰ ਵਿੱਚ ਫੋਟੋਗ੍ਰਾਫੀ ਦੀ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਸ਼ਰਧਾਲੂ ਨੂੰ 11,000 ਰੁਪਏ ਜੁਰਮਾਨਾ ਭਰਨਾ ਪਿਆ। ਸ਼ਰਧਾਲੂ ਨੇ ਪਾਵਨ...

ਪਤਨੀ ਦੇ ਰੱਖ-ਰਖਾਅ ਲਈ ਪਤੀ 29 ਹਜ਼ਾਰ ਦੇ ਸਿੱਕੇ ਲੈ ਕੇ ਪਹੁੰਚਿਆ ਥਾਣੇ, ਗਿਣਨ ‘ਚ ਪੁਲਿਸ ਦੇ ਛੁੱਟੇ ਪਸੀਨੇ

ਗਵਾਲੀਅਰ ਦੀ ਫੈਮਿਲੀ ਕੋਰਟ ‘ਚ ਪਤਨੀ ਵਲੋਂ ਪਤੀ ‘ਤੇ ਗੁਜ਼ਾਰੇ ਦੇ ਮਾਮਲੇ ‘ਚ ਪੁਲਿਸ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਪਤੀ ਗੁਜ਼ਾਰੇ ਦੇ...

ਗੁਜਰਾਤ ਦੇ ਜੂਨਾਗੜ੍ਹ ‘ਚ 4 ਘੰਟਿਆਂ ‘ਚ 8 ਇੰਚ ਮੀਂਹ: ਕਈ ਵਾਹਨ ਰੁੜ੍ਹੇ, ਰੈੱਡ ਅਲਰਟ ਜਾਰੀ

ਗੁਜਰਾਤ ਦੇ ਜੂਨਾਗੜ੍ਹ ‘ਚ ਸ਼ਨੀਵਾਰ ਦੁਪਹਿਰ 4 ਘੰਟਿਆਂ ‘ਚ 8 ਇੰਚ ਮੀਂਹ ਪਿਆ। ਇਸ ਕਾਰਨ ਪੂਰਾ ਸ਼ਹਿਰ ਪਾਣੀ ਵਿੱਚ ਡੁੱਬ ਗਿਆ। ਸ਼ਹਿਰ ਦੇ...

ਯੂਪੀ ‘ਚ ਰੁੱਖ ਲਗਾਉਣ ‘ਚ ਰਚਿਆ ਗਿਆ ਇਤਿਹਾਸ, ਇੱਕ ਦਿਨ ‘ਚ ਲਗਾਏ 30 ਕਰੋੜ ਤੋਂ ਵੱਧ ਪੌਦੇ

ਯੂਪੀ ਵਿੱਚ ਇੱਕ ਦਿਨ ਵਿੱਚ 30 ਕਰੋੜ ਤੋਂ ਵੱਧ ਬੂਟੇ ਲਗਾਏ ਗਏ। ਸੂਬੇ ‘ਚ ਸ਼ਨੀਵਾਰ ਨੂੰ ਵੱਡੇ ਪੱਧਰ ‘ਤੇ ਰੁੱਖ ਲਗਾਓ ਮੁਹਿੰਮ 2023 ਦੀ...

ਹੁਣ ਟਮਾਟਰ ਨੇ ਤੇਲੰਗਾਨਾ ਦੇ ਕਿਸਾਨ ਨੂੰ ਬਣਿਆ ਕਰੋੜਪਤੀ, ਇਕ ਮਹੀਨੇ ‘ਚ ਕਮਾਏ 1.8 ਕਰੋੜ ਰੁਪਏ

ਤੇਲੰਗਾਨਾ ਦੇ ਕਿਸਾਨ ਬੀ ਮਹੀਪਾਲ ਰੈੱਡੀ ਟਮਾਟਰ ਵੇਚ ਕੇ ਕਰੋੜਪਤੀ ਬਣ ਗਿਆ ਹੈ। ਉਸਨੇ ਇੱਕ ਮਹੀਨੇ ਵਿੱਚ ਲਗਭਗ 8,000 ਕਰੇਟ ਟਮਾਟਰ ਵੇਚ ਕੇ 1.8...

ਮਾਂ ਪੁੱਤ ਨੂੰ ਜੰਜੀਰਾਂ ‘ਚ ਬੰਨ੍ਹ ਕੇ ਰੱਖਣ ਨੂੰ ਹੋਈ ਮਜਬੂਰ, 7 ਸਾਲਾਂ ਤੋਂ ਕਰਕੇ ਰੱਖਿਆ ਕੈਦ, ਮੰਗੀ ਸਰਕਾਰ ਤੋਂ ਮਦਦ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਦਸੂਹਾ ਦੇ ਦੇਪੁਰ ਵਿਚ ਇਕ ਗਰੀਬ ਮਾਂ ਇਸ ਤਰ੍ਹਾਂ ਲਾਚਾਰ ਹੈ ਕਿ ਚਾਹੁੰਦੇ ਹੋਏ ਵੀ ਉਹ ਖੁਦ ਦੀ ਕੋਈ ਮਦਦ...

ਅਸਮ : ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੋ ਸਰਕਾਰੀ ਅਧਿਕਾਰੀ ਗ੍ਰਿਫਤਾਰ, 2.32 ਕਰੋੜ ਦੀ ਨਕਦੀ ਬਰਾਮਦ

ਇੱਕ ਵੱਡੀ ਕਾਰਵਾਈ ਕਰਦਿਆਂ ਅਸਮ ਦੇ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ ਨੇ ਅੱਜ ਧੂਬਰੀ ਜ਼ਿਲ੍ਹੇ ‘ਚ ਭ੍ਰਿਸ਼ਟਾਚਾਰ...

ਸੀਮਾ ਹੈਦਰ ਦੇ ਪਤੀ ਨੇ PM ਸ਼ਰੀਫ ਤੋਂ ਆਪਣੇ ਬੱਚਿਆਂ ਨੂੰ ਪਾਕਿਸਤਾਨ ਵਾਪਸ ਲਿਆਉਣ ਦੀ ਕੀਤੀ ਅਪੀਲ

ਸੀਮਾ ਹੈਦਰ ਦੇ ਸ਼ੌਹਰ ਗੁਲਾਮ ਹੈਦਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜਰਦਾਰੀ ਤੋਂ ਅਪੀਲ...

ਜ਼ਿੱਦ ਪਈ ਮਹਿੰਗੀ!ਹਰਿਦੁਆਰ ਜਾ ਰਹੇ ਭੈਣ-ਭਰਾ ਨੂੰ ਕਾਰ ਨੇ ਦਰੜਿਆ, ਰੋਕ ਰਹੀ ਸੀ ਮਾਂ, ਮੌ.ਤ ਦਾ ਸੁਣ ਹੋਈ ਬੇਹੋਸ਼

ਜਗਾਧਰੀ ਪਾਉਂਟਾ ਨੈਸ਼ਨਲ ਹਾਈਵੇਅ 73ਏ ‘ਤੇ ਪਿੰਡ ਭੀਲਪੁਰਾ ਨੇੜੇ ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਭਰਾ-ਭੈਣ ਨੂੰ ਦਰੜ ਦਿੱਤਾ। ਹਾਦਸੇ...

ਹੌਂਸਲੇ ਨੂੰ ਸਲਾਮ! ਪਿਤਾ ਦੇ ਚੇਤਕ ਸਕੂਟਰ ‘ਤੇ ਲੱਦਾਖ ਪਹੁੰਚਿਆ 65 ਸਾਲਾਂ ਬਜ਼ੁਰਗ

ਵਧਦੀ ਉਮਰ ਤੇ ਮੋਟਾਪੇ ਨੂੰ ਲੈ ਕੇ ਦੋਸਤਾਂ ਨੇ ਮਜ਼ਾਕ ਉਡਾਇਆ ਤਾਂ ਯਮੁਨਾਨਗਰ ਨਿਵਾਸੀ ਪ੍ਰੀਤਮ ਸਿੰਘ ਆਪਣੇ ਪਿਤਾ ਦੇ1996 ਮਾਡਲ ਚੇਤਕ ਸਕੂਟਰ...

ਕਰਨਾਲ ‘ਚ ਫਿਰ ਹੜ੍ਹ ਦਾ ਖਤਰਾ: 12 ਪਿੰਡਾਂ ‘ਚ ਅਲਰਟ ਜਾਰੀ, ਡੈਮ ‘ਤੇ ਪਹੁੰਚੀਆਂ ਟੀਮਾਂ

ਹਿਮਾਚਲ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਯਮੁਨਾ ਨਦੀ ‘ਚ ਇਕ ਵਾਰ ਫਿਰ ਤੇਜ਼ੀ ਆਈ ਹੈ। ਹਰਿਆਣਾ ਦੇ ਯਮੁਨਾ ਨਗਰ ‘ਚ ਬਣੇ ਹਥਨੀ ਕੁੰਡ...

ਜਲਦ ਹੀ ਹੋਣਗੇ ਭਾਰਤ ਤੋਂ ਕੈਲਾਸ਼ ਪਰਬੱਤ ਦੇ ਦਰਸ਼ਨ, ਇਸ ਮਹੀਨੇ ਤੱਕ ਰੂਟ ਖੋਲ੍ਹਣ ਦੀ ਤਿਆਰੀ

ਉੱਤਰਾਖੰਡ ਦੇ ਲਿਪੁਲੇਖ ਵਿੱਚ ਭਗਵਾਨ ਸ਼ਿਵ ਦਾ ਘਰ ਮੰਨੇ ਜਾਣ ਵਾਲੇ ਕੈਲਾਸ਼ ਪਰਬਤ ਤੱਕ ਜਾਣ ਲਈ ਤਿਆਰ ਕੀਤੀ ਜਾ ਰਹੀ ਸੜਕ ਜਲਦੀ ਹੀ ਸ਼ੁਰੂ...

PM ਮੋਦੀ ਨੇ 70 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਕਿਹਾ-‘ਅੱਜ ਦਾ ਦਿਨ ਦੇਸ਼ ਲਈ ਵੀ ਇਤਿਹਾਸਕ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੌਕਰੀ ਮੇਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ 70 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ...

ਦਿੱਲੀ ਹਵਾਈ ਅੱਡੇ ‘ਤੇ 10 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ, 3 ਯਾਤਰੀਆਂ ਖਿਲਾਫ ਮਾਮਲਾ ਦਰਜ

ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਿੰਨ ਤਾਜਿਕਸਤਾਨੀ ਨਾਗਰਿਕਾਂ ਤੋਂ 10 ਕਰੋੜ ਰੁਪਏ ਦੀ...

ਮੀਂਹ ਦਾ ਕਹਿਰ, ਨਦੀ ‘ਚ ਫ਼ਸੀ 50 ਤੋਂ ਵੱਧ ਯਾਤਰੀਆਂ ਨਾਲ ਭਰੀ ਬੱਸ, ਪਿਆ ਚੀਕ-ਚਿਹਾੜਾ

ਉਤਰਾਖੰਡ ਵਿੱਚ ਅਸਮਾਨ ਤੋਂ ਆਫਤ ਵਰ੍ਹ ਰਹੀ ਹੈ। ਭਾਰੀ ਮੀਂਹ ਵਿਚਾਲੇ ਨਦੀਆਂ ਵਿੱਚ ਪਾਣੀ ਚੜ੍ਹ ਗਿਾ ਹੈ ਤਾਂ ਦੂਜੇ ਪਾਸੇ ਲੋਕਾਂ ਦੀ...

ਅਮਰਨਾਥ ਯਾਤਰਾ ‘ਤੇ ਰਿਕਾਰਡ ਗਿਣਤੀ ‘ਚ ਪਹੁੰਚੇ ਸ਼ਰਧਾਲੂ, 20 ਦਿਨਾਂ ‘ਚ 3 ਲੱਖ ਦਾ ਅੰਕੜਾ ਪਾਰ

ਜੰਮੂ-ਕਸ਼ਮੀਰ ਸਥਿਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਹੁਣ ਤੱਕ 3 ਲੱਖ ਤੋਂ...

ਦਿੱਲੀ ‘ਚ ਫਿਰ ਵਧਿਆ ਯਮੁਨਾ ਦੇ ਪਾਣੀ ਦਾ ਪੱਧਰ, ਲੋਕ ਰਾਹਤ ਕੈਂਪਾਂ ‘ਚ ਲੈਣ ਲੱਗੇ ਸ਼ਰਨ

ਰਾਸ਼ਟਰੀ ਰਾਜਧਾਨੀ ‘ਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਸ਼ੁੱਕਰਵਾਰ ਨੂੰ ਇਕ ਵਾਰ ਫਿਰ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ।...

ਅੱਜ ਦੇਸ਼ ਭਰ ‘ਚ 44 ਥਾਵਾਂ ‘ਤੇ ਲੱਗੇਗਾ ਰੁਜ਼ਗਾਰ ਮੇਲਾ, PM ਮੋਦੀ ਵੰਡਣਗੇ ਨਿਯੁਕਤੀ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਲਗਭਗ 70,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪ੍ਰਧਾਨ ਮੰਤਰੀ...

ਸਾਹਮਣੇ ਆਈਆਂ ਸੀਮਾ-ਸਚਿਨ ਦੇ ਵਿਆਹ ਦੀਆਂ ਤਸਵੀਰਾਂ, ਨੇਪਾਲ ‘ਚ ਲਏ ਸੱਤ ਫੇਰੇ, ਬੱਚੇ ਬਣੇ ਬਰਾਤੀ

ਪਾਕਿਸਤਾਨ ਤੋਂ ਨੇਪਾਲ ਦੇ ਰਸਤੇ ਗ੍ਰੇਟਰ ਨੋਇਡਾ ਦੇ ਰਾਬੂਪੁਰਾ ਆ ਰਹੇ ਸੀਮਾ ਹੈਦਰ ਅਤੇ ਸਚਿਨ ਮੀਨਾ ਨੇ ਨੇਪਾਲ ਦੇ ਕਾਠਮੰਡੂ ਵਿੱਚ ਹੀ ਸੱਤ...

ਕੋਰੋਨਾ ਤੋਂ ਮਗਰੋਂ ਅਚਾਨਕ ਵਧੇ ਨੌਜਵਾਨਾਂ ਦੀ ਮੌਤ ਦੇ ਮਾਮਲੇ, ਸਰਕਾਰ ਕਰ ਰਹੀ ਸਟੱਡੀ

ਕੋਰੋਨਾ ਦੀ ਲਾਗ ਤੋਂ ਬਾਅਦ ਨੌਜਵਾਨਾਂ ਦੀ ਅਚਾਨਕ ਮੌਤ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਸਿਹਤ ਮੰਤਰੀ...

PAK ਵਾਪਸੀ ਤੋਂ ਬਚਣ ਲਈ ਨਵਾਂ ਦਾਅ! ਰਾਸ਼ਟਰਪਤੀ ਦੇ ਬੂਹੇ ਪਹੁੰਚੀ ਪਾਕਿਸਤਾਨੀ ਹਸੀਨਾ ਸੀਮਾ ਹੈਦਰ

ਪਾਕਿਸਤਾਨ ਦੀ ਮਹਿਲਾ ਸੀਮਾ ਹੈਦਰ ਨੂੰ ਉਸ ਦੇ ਦੇਸ਼ ਵਾਪਸ ਭੇਜਿਆ ਜਾਵੇਗਾ ਜਾਂ ਨਹੀਂ, ਇਸ ਦਾ ਫੈਸਲਾ ਅਜੇ ਆਉਣਾ ਬਾਕੀ ਹੈ ਪਰ ਇਸ ਪੂਰੇ...

PM ਮੋਦੀ ਨੇ G20 ਸੰਮੇਲਨ ਦੇ ਆਖਰੀ ਦਿਨ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਹ ਖੁਸ਼ਕਿਸਮਤੀ...

ਹਿਮਾਚਲ ਦੇ ਮਨਾਲੀ ‘ਚ ਫਟਿਆ ਬੱਦਲ, ਸੜਕ ‘ਤੇ ਆਇਆ ਮਲਬਾ, ਨੁਕਸਾਨੇ ਗਏ ਕਈ ਵਾਹਨ

ਹਿਮਾਚਲ ਪ੍ਰਦੇਸ਼ ਦੇ ਮਨਾਲੀ ਜ਼ਿਲ੍ਹੇ ਦੇ ਜਗਤਸੁਖ ਪਿੰਡ ਵਿੱਚ ਵੀਰਵਾਰ ਰਾਤ ਬੱਦਲ ਫਟ ਗਿਆ। ਇਸ ਤੋਂ ਬਾਅਦ ਨਾਲ ਲੱਗਦੇ ਨਾਲੇ ਤੋਂ ਮਲਬਾ...

ਮੋਦੀ ਸਰਨੇਮ ਮਾਮਲੇ ‘ਚ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਸੁਣਵਾਈ

ਮੋਦੀ ਸਰਨੇਮ ਮਾਮਲੇ ਵਿੱਚ ਰਾਹੁਲ ਗਾਂਧੀ ਦੀ ਪਟੀਸ਼ਨ ਉੱਤੇ ਅੱਜ ਸੁਪਰੀਮ ਕੋਰਟ ਵਿੱਚ ਜਸਟਿਸ ਬੀਆਰ ਗਵਈ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ...

ਜੈਪੁਰ ‘ਚ ਅੱਧੇ ਘੰਟ ਵਿਚ ਇਕ ਦੇ ਬਾਅਦ ਇਕ ਭੂਚਾਲ ਦੇ 3 ਝਟਕੇ, ਸਹਿਮੇ ਲੋਕ

ਰਾਜਸਥਾਨ ਦੇ ਜੈਪੁਰ ਵਿਚ ਸਵੇਰੇ ਲੋਕ ਭੂਚਾਲ ਦੇ ਝਟਕਿਆਂ ਨਾਲ ਜਾਗੇ। 16 ਮਿੰਟ ਦੇ ਅੰਦਰ ਆਏ ਤਿੰਨ ਝਟਕਿਆਂ ਨਾਲ ਲੋਕ ਸਹਿਮ ਗਏ ਤੇ ਡਰ ਕੇ ਘਰ...

ਬੱਚੀ ਨੂੰ ਕੁੱਟਣ-ਟਾਰਚਰ ਕਰਨ ‘ਤੇ Airlines ਦਾ ਐਕਸ਼ਨ, ਪਤੀ-ਪਤਨੀ ਨੂੰ ਨੌਕਰੀ ਤੋ ਕੱਢਿਆ

ਇੰਡੀਗੋ ਅਤੇ ਵਿਸਤਾਰਾ ਏਅਰਲਾਈਨਜ਼ ਨੇ 10 ਸਾਲਾਂ ਦੀ ਬੱਚੀ ਨਾਲ ਕੁੱਟਮਾਰ ਕਰਨ ਵਾਲੇ ਜੋੜੇ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਦੋਸ਼ੀ ਪਤੀ...

ਭਾਰਤ ਦੀ 7 ਸਾਲਾਂ ਧੀ ਨੂੰ ਮਿਲਿਆ ਵਧਾਇਆ ਮਾਨ, UK ‘ਚ ਮਿਲਿਆ ਪੁਆਇੰਟਸ ਆਫ ਲਾਈਟ ਐਵਾਰਡ

ਭਾਰਤੀ ਮੂਲ ਦੀ ਸੱਤ ਸਾਲਾ ਸਕੂਲੀ ਵਿਦਿਆਰਥਣ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਪੁਆਇੰਟਸ ਆਫ ਲਾਈਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।...

ਮਣੀਪੁਰ ‘ਚ 2 ਔਰਤਾਂ ਨੂੰ ਨਗਨ ਘੁਮਾਉਣ ਵਾਲਾ ਕਾਬੂ, ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਦਾ ਐਕਸ਼ਨ

ਮਣੀਪੁਰ ‘ਚ ਦੋ ਔਰਤਾਂ ਨੂੰ ਨਗਨ ਘੁਮਾਉਣ ਦੀ ਦੋ ਮਹੀਨੇ ਪੁਰਾਣੀ ਵੀਡੀਓ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਮੁੱਖ ਦੋਸ਼ੀ ਨੂੰ...

ਜਨਰਲ ਡੱਬਿਆਂ ‘ਚ ਸਫ਼ਰ ਕਰਨ ਵਾਲਿਆਂ ਦੀ ਹੋਵੇਗੀ ਮੌਜ! 20 ਰੁਪਏ ‘ਚ ਮਿਲੇਗਾ ਖਾਣਾ, 3 ਰੁਪਏ ‘ਚ ਪਾਣੀ

ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਨੂੰ ਲੈ ਕੇ ਬੁਧਵਾਰ ਨੂੰ ਕਈ ਮਹੱਤਵਪੂਰਨ ਘੋਸ਼ਣਾਵਾਂ ਕੀਤੀਆਂ। ਨਵੇਂ ਫੈਸਲੇ ਦੇ ਤਹਿਤ ਹੁਣ ਜਨਰਲ...

ਮਣੀਪੁਰ ‘ਚ ਵਾਪਰੀ ਘਟਨਾ ਖਿਲਾਫ਼ ਇੱਕਜੁੱਟ ਹੋਏ ਬਾਲੀਵੁੱਡ ਸਟਾਰ, ਕਿਹਾ-“ਇਹ ਭਿਆਨਕ ਤੇ ਸ਼ਰਮਨਾਕ ਹੈ”

ਮਣੀਪੁਰ ਵਿੱਚ ਵਾਪਰੀ ਭਿਆਨਕ ਘਟਨਾ ਦੀ ਵੀਡੀਓ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ । ਇਸ ਘਟਨਾ ਨੂੰ ਲੈ ਕੇ ਗੁੱਸੇ ਵਿੱਚ ਆਏ ਲੋਕ...

‘ਮਿਸਟਰ ਯੂਨੀਵਰਸ’ ਤੇ 4 ਵਾਰ ‘ਮਿਸਟਰ ਇੰਡੀਆ’ ਰਹੇ ਅਸ਼ੀਸ਼ ਸਾਖਰਕਰ ਦਾ ਹੋਇਆ ਦੇਹਾਂਤ

‘ਮਿਸਟਰ ਯੂਨੀਵਰਸ’ ਅਤੇ ਚਾਰ ਵਾਰ ‘ਮਿਸਟਰ ਇੰਡੀਆ’ ਦੇ ਖਿਤਾਬ ਨਾਲ ਸਨਮਾਨਿਤ ਬਾਡੀ ਬਿਲਡਰ ਆਸ਼ੀਸ਼ ਸਾਖਰਕਰ ਦਾ ਮੰਗਲਵਾਰ ਦੇਰ ਰਾਤ...

ਜੇਲ੍ਹ ਤੋਂ ਮੁੜ ਬਾਹਰ ਆਵੇਗਾ ਸਿਰਸਾ ਡੇਰਾ ਮੁਖੀ ਰਾਮ ਰਹੀਮ, 30 ਦਿਨਾਂ ਦੀ ਮਿਲੀ ਪੈਰੋਲ

ਸਿਰਸਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਮੁੜ ਜੇਲ੍ਹ ਤੋਂ ਬਾਹਰ ਆਵੇਗਾ। ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲ ਗਈ ਹੈ। ਉਹ...

‘ਜੇ ਸਰਕਾਰ ਨੇ ਸਖਤ ਕਦਮ ਨਾ ਚੁੱਕੇ ਤਾਂ ਅਸੀਂ ਐਕਸ਼ਨ ਲਵਾਂਗੇ’, ਮਣੀਪੁਰ ਘਟਨਾ ‘ਤੇ ਸੁਪਰੀਮ ਕੋਰਟ ਦਾ ਸਖਤ ਰੁਖ

ਮਣੀਪੁਰ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਦੇਸ਼ ਵਿੱਚ ਗੁੱਸੇ ਦਾ ਮਾਹੌਲ ਹੈ। ਇਸੇ ਵਿਚਾਲੇ ਸੁਪਰੀਮ ਕੋਰਟ ਨੇ ਇਸ ਘਟਨਾ ‘ਤੇ ਸਖਤ ਰੁਖ ਅਪਣਾਇਆ...

ਦਿੱਲੀ ਹਾਈ ਕੋਰਟ ਨੇ ਪਹਿਲਵਾਨ ਅੰਤਿਮ-ਸੁਜੀਤ ਦੀ ਪਟੀਸ਼ਨ ‘ਤੇ WFI ਤੋਂ ਮੰਗਿਆ ਜਵਾਬ

ਦਿੱਲੀ ਹਾਈ ਕੋਰਟ ਨੇ ਅੱਜ ਵੀਰਵਾਰ ਨੂੰ ਭਾਰਤੀ ਕੁਸ਼ਤੀ ਮਹਾਸੰਘ ਤੋਂ WFI ਐਡ-ਹਾਕ ਪੈਨਲ ਦੁਆਰਾ ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ...

ਚੰਦਰਯਾਨ ਤੋਂ ਬਾਅਦ ISRO ਦੀ ਹੁਣ ਸੂਰਜ ਵੱਲ ਜਾਣ ਦੀ ਤਿਆਰੀ, ਲਾਂਚਿੰਗ ਅਗਲੇ ਮਹੀਨੇ ਸੰਭਵ

ਇਸਰੋ ਦੇਸ਼ ਦੇ ਪਹਿਲੇ ਸੂਰਜ ਮਿਸ਼ਨ ਆਦਿਤਿਆ ਐਲ-1 ਨੂੰ ਲਾਂਚ ਕਰਨ ਲਈ ਤਿਆਰ ਹੈ। ਸੂਰਜ ਦੀ ਨਿਗਰਾਨੀ ਲਈ ਭੇਜੇ ਜਾ ਰਹੇ ਇਸ ਸੈਟੇਲਾਈਟ ਦੇ ਸਾਰੇ...

ED ਨੇ ਜੈੱਟ ਏਅਰਵੇਜ਼ ਦੇ ਸਾਬਕਾ ਪ੍ਰਮੋਟਰ ਨਰੇਸ਼ ਗੋਇਲ ਦੇ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

ਜੈੱਟ ਏਅਰਵੇਜ਼ ਏਅਰਲਾਈਨ ਦੇ ਸਾਬਕਾ ਪ੍ਰਮੋਟਰ ਨਰੇਸ਼ ਗੋਇਲ ਦੀਆਂ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਈਡੀ...

ਮਣੀਪੁਰ ਘਟਨਾ ‘ਤੇ PM ਮੋਦੀ ਦਾ ਵੱਡਾ ਬਿਆਨ, ਕਿਹਾ – ‘ਮੇਰਾ ਮਨ ਗੁੱਸੇ ਨਾਲ ਭਰਿਆ ਹੋਇਆ ਹੈ’

ਸੰਸਦ ਦਾ ਮਾਨਸੂਨ ਸੈਸ਼ਨ ਅੱਜ ਸਵੇਰੇ 11 ਵਜੇ ਸ਼ੁਰੂ ਹੋ ਗਿਆ ਹੈ । ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਮਣੀਪੁਰ ਦੀ ਘਟਨਾ ਦਾ ਜ਼ਿਕਰ ਕੀਤਾ ।...

ਪਹਿਲਵਾਨ ਬਜਰੰਗ ਪੂਨੀਆ-ਵਿਨੇਸ਼ ਫੋਗਾਟ ਖਿਲਾਫ ਦਾਇਰ ਪਟੀਸ਼ਨ ‘ਤੇ ਅੱਜ ਹੋਵੇਗੀ ਸੁਣਵਾਈ

ਭਾਰਤੀ ਓਲੰਪਿਕ ਸੰਘ (IOA) ਦੀ ਐਡਹਾਕ ਕਮੇਟੀ ਦੇ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ ‘ਚ ਛੋਟ ਦੇ...

ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਲੈਂਡ ਸਲਾਈਡ ਕਾਰਨ 48 ਘਰ ਤਬਾਹ, 5 ਮੌ.ਤਾਂ, 127 ਲੋਕ ਮਲਬੇ ਹੇਠ ਦੱਬੇ

ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਭਾਰੀ ਮੀਂਹ ਕਾਰਨ ਬੁੱਧਵਾਰ ਰਾਤ ਚਟਾਨ ਖਿਸਕਣ ਕਾਰਨ ਕਰੀਬ 48 ਘਰ ਤਬਾਹ ਹੋ ਗਏ। ਹਾਦਸੇ ‘ਚ 5 ਲੋਕਾਂ ਦੀ ਮੌਤ...

ਅਹਿਮਦਾਬਾਦ ‘ਚ ਜੈਗੁਆਰ ਨੇ ਭੀੜ ਨੂੰ ਦਰੜਿਆ, 9 ਦੀ ਮੌ.ਤ, 15 ਲੋਕ ਜ਼ਖਮੀ

ਗੁਜਰਾਤ ਦੇ ਅਹਿਮਦਾਬਾਦ ਵਿੱਚ ਬੁੱਧਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇਸਕਨ ਬ੍ਰਿਜ ‘ਤੇ ਇੱਕ ਤੇਜ਼ ਰਫਤਾਰ...

ਖਤਮ ਹੋਇਆ ਇੰਤਜ਼ਾਰ! 2 ਸਤੰਬਰ ਨੂੰ ਹੋਵੇਗਾ ਭਾਰਤ-ਪਾਕਿ ‘ਚ ਮਹਾ ਮੁਕਾਬਲਾ, ਜਾਰੀ ਹੋਇਆ ਏਸ਼ੀਆ ਕੱਪ ਦਾ ਸ਼ੈਡਿਊਲ

ਵਿਸ਼ਵ ਕੱਪ 2023 ਤੋਂ ਪਹਿਲਾਂ ਏਸ਼ੀਆਈ ਮਹਾਦੀਪ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ ਏਸ਼ੀਆ ਕੱਪ ਅਗਸਤ ਤੇ ਸਤੰਬਰ ਵਿਚ ਪਾਕਿਸਤਾਨ ਤੇ...

ਸੀਮਾ ਹੈਦਰ ਨੂੰ ਭੇਜਿਆ ਜਾਵੇਗਾ ਪਾਕਿਸਤਾਨ, ਉੱਤਰ ਪ੍ਰਦੇਸ਼ ਦੇ ਸਪੈਸ਼ਲ DG ਪ੍ਰਸ਼ਾਂਤ ਕੁਮਾਰ ਨੇ ਦਿੱਤਾ ਵੱਡਾ ਬਿਆਨ

ਪਬਜੀ ਗੇਮ ਨਾਲ ਨੋਇਡਾ ਦੇ ਸਚਿਨ ਦੇ ਸੰਪਰਕ ਵਿਚ ਆਈ ਪਾਕਿਸਤਾਨ ਦੀ ਸੀਮਾ ਹੈਦਰ ਨੂੰ ਲੈ ਕੇ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਉੱਤਰ...

ਸਿਆਚਿਨ ਗਲੇਸ਼ੀਅਰ ‘ਚ ਅੱਗ ਲੱਗਣ ਨਾਲ ਆਰਮੀ ਅਫਸਰ ਸ਼ਹੀਦ, ਤਿੰਨ ਜਵਾਨ ਜ਼ਖਮੀ

ਸਿਆਚਿਨ ਗਲੇਸ਼ੀਅਰ ਵਿਚ ਅੱਜ ਸਵੇਰੇ ਲਗਭਗ 3 ਵਜੇ ਭਾਰਤੀ ਫੌਜ ਦੇ ਕਈ ਟੈਂਟਾਂ ਵਿਚ ਅੱਗ ਲੱਗ ਗਈ। ਹਾਦਸੇ ਵਿਚ ਰੈਜੀਮੈਂਟਲ ਮੈਡੀਕਲ ਅਫਸਰ...

UP ਦੇ ਪੁਜਾਰੀ ਦੀ ਅਨੋਖੀ ਆਸਥਾ: 700 ਕਿਲੋਮੀਟਰ ਪੈਦਲ ਚੱਲ ਕੇ ਬਾਬਾ ਬਰਫਾਨੀ ਦੇ ਕੀਤੇ ਦਰਸ਼ਨ

ਉੱਤਰ ਪ੍ਰਦੇਸ਼ ਦੇ ਇੱਕ ਪੁਜਾਰੀ ਨੇ 700 ਕਿਲੋਮੀਟਰ ਤੋਂ ਵੱਧ ਦੀ ਦੂਰੀ ਪੈਦਲ ਤੈਅ ਕੀਤੀ ਅਤੇ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਸਥਿਤ ਪਵਿੱਤਰ...

ਵੱਡਾ ਹਾਦਸਾ: ਚਮੋਲੀ ‘ਚ ਟ੍ਰਾਂਸਫਾਰਮਰ ਫਟਣ ਕਾਰਨ 10 ਲੋਕਾਂ ਦੀ ਮੌ.ਤ, ਕਈ ਜ਼ਖਮੀ

ਉੱਤਰਾਖੰਡ ਦੇ ਚਮੋਲੀ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਚਮੋਲੀ ਵਿੱਚ ਅਲਕਨੰਦਾ ਨਦੀ ਦੇ...

ਮਾਪਿਆਂ ਤੋਂ ਗੁੱਸੇ ਕੁੜੀ ਨੇ ਕੀਤਾ ਪਾਗਲਪਨ, 90 ਫੁੱਟ ਉੱਚੇ ਝਰਨੇ ਤੋਂ ਮਾਰ ਦਿੱਤੀ ਛਾਲ

ਛੱਤੀਸਗੜ੍ਹ ਦੇ ਬਸਤਰ ‘ਚ ਸਥਿਤ ਚਿਤਰਕੂਟ ਵਾਟਰਫਾਲ ‘ਚ ਇਕ ਨਾਬਾਲਗ ਲੜਕੀ ਵੱਲੋਂ ਛਾਲ ਮਾਰਨ ਦਾ ਵੀਡੀਓ ਸਾਹਮਣੇ ਆਇਆ ਹੈ। ਚਿਤਰਕੂਟ...

ਟਮਾਟਰ ਵੇਚ ਕੇ ਹਿਮਾਚਲ ਦਾ ਕਿਸਾਨ ਬਣਿਆ ਕਰੋੜਪਤੀ, 8300 ਕਰੇਟ ਵੇਚ ਕੇ ਕਮਾਏ 1 ਕਰੋੜ 10 ਲੱਖ ਰੁ:

ਦੇਸ਼ ਭਰ ਵਿੱਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਨੇ ਖਾਣੇ ਦਾ ਸੁਆਦ ਵਿਗਾੜ ਦਿੱਤਾ ਹੈ । ਇਸ ਵਾਰ 150 ਤੋਂ ਲੈ ਕੇ 200 ਰੁਪਏ ਪ੍ਰਤੀ ਕਿਲੋ ਟਮਾਟਰ ਵਿਕ...

ਟ੍ਰੋਲ ਹੋਣ ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ‘ਤੇ ਬਦਲਿਆ ਸੁਨੀਲ ਸ਼ੈੱਟੀ ਦਾ ਰੁਖ, ਹੁਣ ਕਿਸਾਨਾਂ ਤੋਂ ਮੰਗੀ ਮੁਆਫ਼ੀ

ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਟਮਾਟਰ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ। ਟਮਾਟਰਾਂ ਦੀ ਇੰਨੀ ਕੀਮਤ ਦੇਖ ਕੇ ਆਮ...

ਸਕੂਲੀ ਵਿਦਿਆਰਥਣਾਂ ਦੀਆਂ ਪਾਣੀ ਦੀਆਂ ਬੋਤਲਾਂ ‘ਚ ਭਰਿਆ ਪਿਸ਼ਾਬ! ਪਰਿਵਾਰ ਵਾਲਿਆਂ ਵੱਲੋਂ ਹੰਗਾਮਾ

ਮੱਧ ਪ੍ਰਦੇਸ਼ ਵਿੱਚ ਇੱਕ ਹੋਰ ਪੇਸ਼ਾਬ ਕਾਂਡ ਸਾਹਮਣੇ ਆਇਆ ਹੈ। ਮਾਂਡਲਾ ਵਿੱਚ ਸਕੂਲੀ ਵਿਦਿਆਰਥਣਾਂ ਦੀਆਂ ਪਾਣੀ ਦੀਆਂ ਬੋਤਲਾਂ ਵਿੱਚ ਪਿਸ਼ਾਬ...

ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ਵਰਤਣ ਨਾਲ ਹੋਇਆ ਕੈਂਸਰ! ਕੰਪਨੀ ਨੂੰ ਠੋਕਿਆ ਗਿਆ ਅਰਬਾਂ ਦਾ ਜੁਰਮਾਨਾ

ਜਾਨਸਨ ਐਂਡ ਜੌਨਸਨ ਬੇਬੀ ਪਾਊਡਰ ਦੀ ਵਰਤੋਂ ਕਰਨ ਨਾਲ ਇੱਕ ਵਿਅਕਤੀ ਨੂੰ ਕੈਂਸਰ ਹੋ ਗਿਆ। ਇਸ ਮਾਮਲੇ ਵਿੱਚ ਜਿਊਰੀ ਨੇ ਕੰਪਨੀ ਨੂੰ ਭਾਰੀ...

ਸਚਿਨ ਤੋਂ ਪਹਿਲਾਂ ਦਿੱਲੀ ਦੇ ਕਈ ਲੜਕਿਆਂ ਨਾਲ ਸੰਪਰਕ ‘ਚ ਸੀ ਸੀਮਾ ਹੈਦਰ, ATS ਦੀ ਜਾਂਚ ‘ਚ ਹੋਇਆ ਖੁਲਾਸਾ

ਨੇਪਾਲ ਦੇ ਰਸਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆਈ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਦੇ ਪਾਕਿਸਤਾਨੀ ਪਛਾਣ ਪੱਤਰ ਤੇ ਪਾਸਪੋਰਟ ਦੇ ਜਾਂਚ...

ਸੋਨੀਆ ਤੇ ਰਾਹੁਲ ਗਾਂਧੀ ਦੀ ਫਲਾਈਟ ਦੀ ਭੋਪਾਲ ‘ਚ ਐਮਰਜੈਂਸੀ ਲੈਂਡਿੰਗ, ਜਹਾਜ਼ ‘ਚ ਆਈ ਤਕਨੀਕੀ ਖਰਾਬੀ

ਬੰਗਲੌਰ ਤੋਂ ਦਿੱਲੀ ਜਾ ਰਹੇ ਪਲੇਨ ਦੀ ਭੋਪਾਲ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਹੋਈ ਹੈ। ਇਸ ਫਲਾਈਟ ਵਿਚ ਕਾਂਗਰਸ ਨੇਤਾ ਸੋਨੀਆ ਗਾਂਧੀ...

ਏਸ਼ੀਆ ਕੱਪ ਤੋਂ ਪਹਿਲਾਂ ਟੀਮ ਇੰਡੀਆ ਲਈ ਖੁਸ਼ਖਬਰੀ, ਕੇਐੱਲ ਰਾਹੁਲ ਨੇ ਸ਼ੁਰੂ ਕੀਤੀ ਬੈਟਿੰਗ ਪ੍ਰੈਕਟਿਸ

ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਦੌਰੇ ‘ਤੇ ਹਨ। ਵੈਸਟਇੰਡੀਜ਼ ਵਿਚ ਟੀਮ ਇੰਡੀਆ ਦੋ ਮੈਚਾਂ ਦੀ ਟੈਸਟ ਸੀਰੀਜ ਦੇ ਬਾਅਦ ਤਿੰਨ...

‘ਬਸੰਤੀ’ ਹੀ ਬਣ ਗਈ ‘ਵੀਰੂ’, ਪ੍ਰੇਮੀ ਨਾਲ ਰਹਿਣ ਦੀ ਡਿਮਾਂਡ ਲੈ ਕੇ ਟਾਵਰ ‘ਤੇ ਚੜ੍ਹੀ 2 ਬੱਚਿਆਂ ਦੀ ਮਾਂ

ਮਸ਼ਹੂਰ ਬਾਲੀਵੁੱਡ ਫਿਲਮ ‘ਸ਼ੋਲੇ’ ਦੇ ਇੱਕ ਸੀਨ ਵਿੱਚ, ਅਭਿਨੇਤਾ ਧਰਮਿੰਦਰ ਯਾਨੀ ਵੀਰੂ ਪਾਣੀ ਦੀ ਟੈਂਕੀ ‘ਤੇ ਚੜ੍ਹਦੇ ਹੋਏ ਦਿਖਾਈ...

ਹੁਣ ਸਸਤੀ ਦਾਲ ਵੇਚੇਗੀ ਸਰਕਾਰ! ਇਸ ਜਗ੍ਹਾ ਤੋਂ 60 ਰੁ. ਕਿਲੋ ‘ਚ ਖਰੀਦ ਸਕਣਗੇ ਲੋਕ

ਟਮਾਟਰ ਦੇ ਭਾਅ ਤਾਂ ਪਹਿਲਾਂ ਹੀ ਸੱਤਵੇਂ ਅਸਮਾਨ ‘ਤੇ ਹਨ ਪਰ ਹੁਣ ਦਾਲਾਂ ਦੀ ਮਹਿੰਗਾਈ ਨੇ ਆਮ ਆਦਮੀ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ...

ਏਅਰ ਇੰਡੀਆ ਦੇ ਜਹਾਜ਼ ‘ਚ ਹਾਦਸਾ, ਚਾਰਜਿੰਗ ‘ਚ ਲੱਗਿਆ ਫੋਨ ਫਟਿਆ, ਹੋਈ ਐਮਰਜੈਂਸੀ ਲੈਂਡਿੰਗ

ਏਅਰ ਇੰਡੀਆ ਦੇ ਜਹਾਜ਼ ਨੰਬਰ 470 ਦੀ ਉਦੈਪੁਰ ਦੇ ਡਬੋਕ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਹ ਫਲਾਈਟ ਉਦੈਪੁਰ ਤੋਂ ਹੀ ਦਿੱਲੀ...

ਏਅਰਪੋਰਟ ‘ਤੇ ਝਗੜਾ, ਫਿਰ ਫੇਸਬੁੱਕ ਪੋਸਟ, ਪੜ੍ਹੋ 17 ਸਾਲਾਂ ਮਗਰੋਂ ਮਾਂ-ਪੁੱਤ ਦੇ ਮਿਲਾਪ ਦੀ ਦਿਲਚਸਪ ਕਹਾਣੀ

ਇਹ ਕਹਾਣੀ ਕਿਸੇ ਬਾਲੀਵੁੱਡ ਫਿਲਮ ਨਾਲੋਂ ਘੱਟ ਨਹੀਂ ਹੈ। ਏਅਰਪੋਰਟ ‘ਤੇ ਹੋਏ ਇੱਕ ਝਗੜੇ ਤੇ ਉਸ ਮਗਰੋਂ ਇਸ ਘਟਨਾ ਦੇ ਪੋਸਟ ਨੇ ਮਾਂ-ਪੁੱਤ...

PM ਮੋਦੀ ਨੇ ਪੋਰਟ ਬਲੇਅਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਦਾ ਕੀਤਾ ਉਦਘਾਟਨ, 710 ਕਰੋੜ ਰੁ: ਦੀ ਲਾਗਤ ਨਾਲ ਬਣਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੋਰਟ ਬਲੇਅਰ ਵਿੱਚ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ...