Mar 20

ਸ਼ਰਾਬ ਨੀਤੀ ਕੇਸ ‘ਚ ਕੋਰਟ ਨੇ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 3 ਅਪ੍ਰੈਲ ਤੱਕ ਵਧਾਈ

ਦਿੱਲੀ ਆਬਕਾਰੀ ਨੀਤੀ ਕੇਸ ਵਿਚ ਰਾਊਜ ਐਵੇਨਿਊ ਕੋਰਟ ਨੇ ਸੀਬੀਆਈ ਵਾਲੇ ਮਾਮਲੇ ਵਿਚ ਮਨੀਸ਼ ਸਿਸੋਦੀਆ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਵਧਾ...

ਕੋਰੋਨਾ ਦੇ ਮਾਮਲਿਆਂ ‘ਚ ਇਕ ਵਾਰ ਫਿਰ ਤੋਂ ਤੇਜੀ, 24 ਘੰਟਿਆਂ ‘ਚ 918 ਨਵੇਂ ਮਰੀਜ ਆਏ ਸਾਹਮਣੇ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 918 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ,...

ਰਜਨੀਕਾਂਤ ਦੀ ਬੇਟੀ ਐਸ਼ਵਰਿਆ ਦੇ ਸੋਨੇ-ਹੀਰੇ ਦੇ ਗਹਿਣੇ ਚੋਰੀ, FIR ‘ਚ ਇਨ੍ਹਾਂ ਲੋਕਾਂ ‘ਤੇ ਜਤਾਇਆ ਸ਼ੱਕ

ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਧੀ ਐਸ਼ਵਰਿਆ ਰਜਨੀਕਾਂਤ ਦੇ ਕਰੋੜਾਂ ਦੇ ਗਹਿਣੇ ਚੋਰੀ ਹੋ ਗਏ ਹਨ। ਕੀਮਤੀ ਗਹਿਣਿਆਂ ਦੀ ਕੀਮਤ ਲੱਖਾਂ...

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਆਏ ਭਾਰਤ, PM ਮੋਦੀ ਨਾਲ ਕਰਨਗੇ ਮੁਲਾਕਾਤ

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਭਾਰਤ ਦੇ 2 ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਪਹੁੰਚ ਗਏ ਹਨ। ਇਸ ਦੌਰਾਨ ਉਹ ਪ੍ਰਧਾਨ ਮੰਤਰੀ...

ਆਪਣੇ ਵਿਆਹ ਲਈ ਜਯਾ ਕਿਸ਼ੋਰੀ ਨੇ ਰੱਖੀ ਸ਼ਰਤ, ਬਾਗੇਸ਼ਵਰ ਬਾਬਾ ਨਾਲ ਲੋਕ ਜੋੜ ਰਹੇ ਸਨ ਨਾਂ

ਭਾਗਵਤ ਕਥਾ ਲਈ ਭਾਰਤ ਦੀ ਮਸ਼ਹੂਰ ਕਥਾਕਾਰ ਜਯਾ ਕਿਸ਼ੋਰੀ ਦੇ ਵਿਆਹ ਦੀਆਂ ਅਫਵਾਹਾਂ ਬਹੁਤ ਫੈਲ ਰਹੀਆਂ ਸਨ। ਕੁਝ ਸਮਾਂ ਪਹਿਲਾਂ ਇਹ ਅਫਵਾਹ...

ਭਗੌੜੇ ਨੀਰਵ ਮੋਦੀ ਦਾ ਬੈਂਕ ਅਕਾਊਂਟ ਖਾਲੀ! ਬੈਲੇਂਸ ਜ਼ਬਤ, ਇੱਕ ਪਿੱਜ਼ਾ ਖਰੀਦਣ ਤੱਕ ਦਾ ਪੈਸਾ ਨਹੀਂ ਬਚਿਆ

ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਇਸ ਵੇਲੇ ਆਪਣੇ ਸਭ ਤੋਂ ਮਾੜੇ ਆਰਥਿਕ ਦੌਰ ਤੋਂ ਲੰਘ ਰਿਹਾ ਹੈ। ਕਦੇ ਇੱਕ ਨਾਮੀ ਅਰਬਪਤੀ ਹੁਣ ਪੂਰੀ...

ਰੂਸੀ ਏਅਰਲਾਈਨ ਦੀ ਉਡਾਣ ‘ਚ ਬੰਬ ਦੀ ਧਮਕੀ, ਫੀਡਬੈਕ ਪੋਰਟਲ ‘ਤੇ ਮਿਲੀ ਈ-ਮੇਲ, ਪੁਲਿਸ ਵੱਲੋਂ ਜਾਂਚ ਸ਼ੁਰੂ

ਰੂਸੀ ਏਅਰਲਾਈਨ ਦੀ ਉਡਾਣ ‘ਚ ਬੰਬ ਦੀ ਧਮਕੀ ਮਿਲੀ ਹੈ। ਸੂਚਨਾ ਮੁਤਾਬਕ ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਇਸ ਸਬੰਧੀ ਦਿੱਲੀ ਪੁਲਿਸ ਨੇ...

PM ਮੋਦੀ ਲਈ ਡਿਨਰ ਹੋਸਟ ਕਰ ਸਕਦੇ ਨੇ ਬਾਇਡੇਨ, ਜੂਨ ‘ਚ ਯੋਗ ਦਿਵਸ ਮੌਕੇ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਜੂਨ ਵਿੱਚ ਅਮਰੀਕਾ ਜਾਣ ਵਾਲੇ ਹਨ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਉਨ੍ਹਾਂ ਨੂੰ ਸਟੇਟ ਡਿਨਰ ਦੇ ਲਈ ਸੱਦਾ ਦੇ...

H3N2 ਨੇ ਮਚਾਈ ਤਬਾਹੀ, ਗੁਰੂਗ੍ਰਾਮ ‘ਚ 11 ਮਹੀਨੇ ਦੀ ਬੱਚੀ ਸੰਕਰਮਿਤ, ਮਹਾਰਾਸ਼ਟਰ ‘ਚ 350 ਤੋਂ ਵੱਧ ਮਾਮਲੇ

ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਦੇਸ਼ ‘ਚ H3N2 ਦਾ ਖ਼ਤਰਾ ਬਣਿਆ ਹੋਇਆ ਹੈ। ਦੇਸ਼ ਵਿੱਚ H3N2 ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।...

ਮੱਧ ਪ੍ਰਦੇਸ਼ ਦੇ ਬਾਲਾਘਾਟ ‘ਚ ਵੱਡਾ ਹਾਦਸਾ, ਚਾਰਟਰਡ ਪਲੇਨ ਹੋਇਆ ਕ੍ਰੈਸ਼, 2 ਪਾਇਲਟਾਂ ਦੀ ਮੌਤ

ਐੱਮਪੀ ਦੇ ਬਾਲਾਘਾਟ ਵਿਚ ਵੱਡਾ ਹਾਦਸਾ ਵਾਪਰ ਗਿਆ। ਕਰਿਨਾਪੁਰ ਥਾਣਾ ਖੇਤਰ ਵਿਚ ਇਕ ਚਾਰਟਰਡ ਪਲੇਨ ਕ੍ਰੈਸ਼ ਹੋ ਗਿਆ। ਘਟਨਾ ਵਿਚ ਟ੍ਰੇਨੀ...

ਅਸਾਮ-ਬੈਂਗਲੁਰੂ ਫਲਾਈਟ ਦੇ ਟਾਇਲਟ ‘ਚ ਸਿਗਰਟ ਪੀਂਦਾ ਵਿਅਕਤੀ ਕਾਬੂ, ਦੋਸ਼ੀ ਯਾਤਰੀ ਖਿਲਾਫ ਮਾਮਲਾ ਦਰਜ

ਫਲਾਈਟ ਵਿਚ ਯਾਤਰੀਆਂ ਨੂੰ ਲੈ ਕੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਨਵਾਂ ਮਾਮਲਾ ਅਸਾਮ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ...

ਦਿੱਲੀ ਦੇ ਮੰਗੋਲਪੁਰੀ ‘ਚ ਲੜਕੀ ਨੂੰ ਸੜਕ ਦੇ ਵਿਚਕਾਰ ਕਾਰ ‘ਚ ਬਿਠਾ ਕੇ ਕੀਤੀ ਕੁੱਟਮਾਰ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਦਿੱਲੀ ‘ਚ ਕਾਂਝਵਾਲਾ ਕਾਂਡ ਦੀ ਤਰ੍ਹਾਂ ਇਕ ਲੜਕੀ ਨੂੰ ਕਾਰ ‘ਚੋਂ ਘਸੀਟ ਕੇ ਲਿਜਾਣ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ...

ਮਾਂ ਦਾ ਕ.ਤਲ ਕਰ ਮਾਰਬਲ ਕਟਰ ਨਾਲ ਸਰੀਰ ਦੇ ਕੀਤੇ ਟੁਕੜੇ, ਲਾਸ਼ ਨੂੰ 2 ਮਹੀਨੇ ਰੱਖਿਆ ਘਰ, ਧੀ ਗ੍ਰਿਫਤਾਰ

ਮੁੰਬਈ ਦੀ 23 ਸਾਲਾ ਮਹਿਲਾ ਨੇ ਆਪਣੀ 55 ਸਾਲਾ ਮਾਂ ਦੀ ਕਥਿਤ ਤੌਰ ‘ਦੇ ਹੱਤਿਆ ਕਰ ਦਿੱਤੀ। ਕਤਲ ਕਰਨ ਦੇ ਬਾਅਦ ਮਹਿਲਾ ਨੇ ਆਪਣੀ ਮਾਂ ਦੇ ਸਰੀਰ...

ਪਾਣੀਪਤ ‘ਚ ਅੱਜ BJP ਦਾ ਸ਼ਕਤੀ ਕੇਂਦਰ ਸੰਗਮ: JP ਨੱਡਾ ਤੇ CM ਮਨੋਹਰ ਲਾਲ ਕਰਨਗੇ ਸ਼ਿਰਕਤ

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਕਸਬੇ ਦੇ ਪੱਤੀਕਲਿਆਣਾ ਪਿੰਡ ਵਿੱਚ ਸਥਿਤ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਵਿੱਚ ਐਤਵਾਰ...

CBSE ਨੇ ਸਕੂਲਾਂ ਨੂੰ ਦਿੱਤੀ ਚੇਤਾਵਨੀ, ਨਵਾਂ ਅਕਾਦਮਿਕ ਸੈਸ਼ਨ 1 ਅਪ੍ਰੈਲ ਤੋਂ ਪਹਿਲਾਂ ਨਾ ਹੋਵੇ ਸ਼ੁਰੂ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸਕੂਲਾਂ ਨੂੰ 1 ਅਪ੍ਰੈਲ ਤੋਂ ਪਹਿਲਾਂ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਨਾ ਕਰਨ ਦੀ ਚੇਤਾਵਨੀ ਦਿੱਤੀ...

ਭਾਰਤ ‘ਚ ਇੱਕ ਵਾਰ ਕੋਰੋਨਾ ਨੇ ਫਿਰ ਫੜਿਆ ਜ਼ੋਰ, 126 ਦਿਨਾਂ ਬਾਅਦ ਕੋਵਿਡ ਦੇ ਮਾਮਲੇ 800 ਤੋਂ ਪਾਰ

ਭਾਰਤ ਵਿੱਚ ਇੱਕ ਵਾਰ ਫਿਰ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਸਿਹਤ ਵਿਭਾਗ ਇਸ ਸਬੰਧੀ ਪਹਿਲਾਂ ਹੀ...

ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ ਦੇ PA ਤੋਂ ਹੋਵੇਗੀ ਪੁੱਛਗਿੱਛ, ED ਨੇ ਭੇਜਿਆ ਸੰਮਨ

ED summons Sisodia PA: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਫੜੇ ਗਏ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ...

ਮਹਾਰਾਸ਼ਟਰ ‘ਚ ਇਨਫਲੂਏਂਜ਼ਾ ਵਾਇਰਸ-ਕੋਰੋਨਾ ਨੇ ਮਿਲ ਕੇ ਮਚਾਈ ਤਬਾਹੀ, H3N2 ਕਾਰਨ 9 ਮੌ.ਤਾਂ

ਮੌਸਮ ਵਿੱਚ ਬਦਲਾਅ ਦੇ ਨਾਲ, H3N2 ਇਨਫਲੂਏਂਜ਼ਾ ਵਾਇਰਸ ਦੇ ਮਾਮਲੇ ਵੀ ਵੱਧ ਰਹੇ ਹਨ। ਮਹਾਰਾਸ਼ਟਰ ਅਜਿਹਾ ਸੂਬਾ ਹੈ ਜੋ ਇਸ ਸਮੇਂ ਦੋਹਰੀ ਮਾਰ ਝੱਲ...

ਜੰਮੂ-ਕਸ਼ਮੀਰ : ਪੁਲਵਾਮਾ ‘ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 4 ਦੀ ਮੌਤ, ਕਈ ਜ਼ਖਮੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅੱਜ ਸਵੇਰੇ ਅਵੰਤੀਪੋਰਾ ਇਲਾਕੇ ਵਿਚ ਯਾਤਰੀਆਂ ਨਾਲ...

ਦੇਸ਼ ‘ਚ ਆਏਗੀ ਕੋਰੋਨਾ ਦੀ ਅਗਲੀ ਲਹਿਰ! ਮਾਹਰ ਬੋਲੇ- ਤੇਜ਼ੀ ਨਾਲ ਫੈਲ ਰਿਹਾ ਨਵਾਂ ਸਬ-ਵੇਰੀਏਂਟ

ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਅਗਲੀ ਲਹਿਰ ਆਉਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 796 ਨਵੇਂ ਮਾਮਲੇ ਸਾਹਮਣੇ ਆਏ ਹਨ...

ਰਹੱਸਮਈ ਪਿੰਡ! ਇਥੇ ਪੈਦਾ ਹੁੰਦੇ ਸਿਰਫ਼ ਜੌੜੇ ਬੱਚੇ, ਵਿਗਿਆਨੀ ਵੀ ਨਹੀਂ ਪਤਾ ਸਕੇ ਕਾਰਨ

ਜੌੜੇ ਲੋਕਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਇੱਕੋ ਜਿਹੀ ਸ਼ਕਲ ਦੇ ਦੋ ਲੋਕਾਂ ਨੂੰ ਵੇਖਣਾ ਕਾਫੀ ਦਿਲਚਸਪ ਹੁੰਦਾ ਹੈ। ਜਦੋਂ ਵੀ ਜੌੜੇ...

ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਦਾ ਨੋਟਿਸ, ਬਲਾਤਕਾਰ ਪੀੜਤਾ ਦੀ ਮੰਗੀ ਜਾਣਕਾਰੀ, ਕਾਂਗਰਸ ਨਾਰਾਜ਼

ਲੰਦਨ ਵਿੱਚ ਦਿੱਤੇ ਰਾਹੁਲ ਗਾਂਧੀ ਦੇ ਬਿਆਨਾਂ ‘ਤੇ ਲਗਾਤਾਰ ਹੰਗਾਮਾ ਹੋ ਰਿਹਾ ਹੈ। ਇਸੇ ਵਿਚਾਲੇ ਦਿੱਲੀ ਪੁਲਿਸ ਨੇ ਵੀ ਉਨ੍ਹਾਂ ਨੂੰ...

ਵਿਆਹੀ ਗਰਲਫ੍ਰੈਂਡ ਦੀ ਕਸਟਡੀ ਲੈਣ ਹਾਈਕੋਰਟ ਪਹੁੰਚਿਆ ਬੰਦਾ, ਅਦਾਲਤ ਨੇ ਸੁਣਾਇਆ ਇਹ ਫੈਸਲਾ

ਗੁਜਰਾਤ ਹਾਈਕੋਰਟ ਵਿੱਚ ਇੱਕ ਅਜੀਬ ਮਾਮਲਾ ਵੇਖਣ ਨੂੰ ਮਿਲਿਆ। ਇਥੇ ਇੱਕ ਬੰਦੇ ਨੇ ਆਪਣੀ ਵਿਆਹੀ ਹੋਈ ਗਰਲਫ੍ਰੈਂਡ ਦੀ ਕਸਟਡੀ ਲੈਣ ਲਈ ਅਪੀਲ...

ਮਜ਼ਾਕ ‘ਚ ਕਿਹਾ- ‘ਇਹ ਮੁੰਡਾ ਤੇਰਾ ਨਹੀਂ’, ਪਤੀ ਨੇ ਪਤਨੀ ਤੇ ਨਵਜੰਮੇ ਬੱਚੇ ਦਾ ਕੀਤਾ ਕ.ਤਲ

ਇਕ ਪਤੀ ਨੇ ਆਪਣੀ ਪਤਨੀ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ ਤੇ 43 ਦਿਨ ਦੇ ਨਵਜੰਮੇ ਬੱਚੇ ਨੂੰ ਵੀ ਪਾਣੀ ਵਿਚ ਡੁਬੋ ਕੇ ਮਾਰ ਦਿੱਤਾ। ਇਹ...

ਸੁਣਵਾਈ ਦਾ ਮੌਕਾ ਦਿੱਤੇ ਬਿਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾ ਸਕਦਾ: ਹਾਈ ਕੋਰਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੇ ਠੇਕੇ ‘ਤੇ ਭਰਤੀ ਟੀਜੀਟੀ ਨੂੰ ਰਾਹਤ ਦਿੱਤੀ ਹੈ । ਹਾਈ ਕੋਰਟ ਨੇ ਹਰਿਆਣਾ ਦੇ ਡਾਇਰੈਕਟਰ...

ਖੁਦ ਨੂੰ PMO ਦਾ ਵੱਡਾ ਅਫਸਰ ਦੱਸਣ ਵਾਲਾ ਠੱਗ ਗ੍ਰਿਫਤਾਰ, ਬੁਲੇਟਪਰੂਫ SUV ਨਾਲ ਲੈਸ ਰਹਿੰਦਾ ਸੀ 5 ਸਟਾਰ ਹੋਟਲ ‘ਚ

ਜੰਮੂ-ਕਸ਼ਮੀਰ ਵਿਚ ਪੁਲਿਸ ਨੇ ਅਜਿਹੇ ਠੱਗ ਨੂੰ ਗ੍ਰਿਫਤਾਰ ਕੀਤਾ ਸੀ ਜੋ ਖੁਦ ਨੂੰ PMO ਦਾ ਅਫਸਰ ਦੱਸਦਾ ਸੀ। ਗੁਜਰਾਤ ਦੇ ਰਹਿਣ ਵਾਲੇ ਇਸ ਸ਼ਖਸ ਦਾ...

ਹਿਸਾਰ ‘ਚ ਰਿਟਾਇਰਡ ਸਬ-ਇੰਸਪੈਕਟਰ ਨੇ ਕੀਤੀ ਖੁ.ਦਕੁਸ਼ੀ: ਸੁਸਾਈਡ ਨੋਟ ਹੋਇਆ ਬਰਾਮਦ

ਹਰਿਆਣਾ ਦੇ ਹਿਸਾਰ ‘ਚ ਸੇਵਾਮੁਕਤ ਰੇਲਵੇ ਸਬ-ਇੰਸਪੈਕਟਰ ਰਘੁਬੀਰ ਨੇ ਸਰਸੌਦ-ਪੰਘਲ ਵਿਚਕਾਰ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ...

ਛੱਤੀਸਗੜ੍ਹ ਸਰਕਾਰ ਦਾ ਅਹਿਮ ਫੈਸਲਾ, ਥਰਡ ਜੈਂਡਰ ਨੂੰ ਦਿੱਤੀ ਜਾਵੇਗੀ ਪੈਨਸ਼ਨ, ਹਰ ਮਹੀਨੇ ਮਿਲਣਗੇ 350 ਰੁਪਏ

ਛੱਤੀਸਗੜ੍ਹ ਵਿਚ ਪਹਿਲੀ ਵਾਰ ਥਰਡ ਜੈਂਡਰ ਦੇ ਲੋਕਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਸਮਾਜ ਕਲਿਆਣ ਵਿਭਾਗ ਵੱਲੋਂ ਹੁਣ ਤੱਕ ਬਜ਼ੁਰਗਾਂ,...

ਦਿੱਲੀ ਕਾਂਝਵਾਲਾ ਮਾਮਲਾ: ਅੰਜਲੀ ਦਾ ਪਰਿਵਾਰ ਅੱਜ ਦਿੱਲੀ ਵਿਧਾਨ ਸਭਾ ਦੇ ਬਾਹਰ ਕਰੇਗਾ ਪ੍ਰਦਰਸ਼ਨ

ਇਸ ਵਾਰ ਨਵੇਂ ਸਾਲ ‘ਤੇ ਦਿੱਲੀ ਦੇ ਕਾਂਝਵਾਲਾ ਕੇਸ ਨੇ ਦੇਸ਼ ਅਤੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਕ ਵਾਰ ਫਿਰ ਇਹ ਮਾਮਲਾ ਚਰਚਾ...

ਅਗਨੀਵੀਰਾਂ ਲਈ ਖੁਸ਼ਖਬਰੀ, BSF ਦੇ ਬਾਅਦ ਹੁਣ CISF ‘ਚ ਵੀ ਮਿਲੇਗਾ 10 ਫੀਸਦੀ ਰਿਜ਼ਰਵੇਸ਼ਨ

ਫੌਜ ਵਿਚ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ CISF ਵੱਲੋਂ ਖੁਸ਼ਖਬਰੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ...

ਨਹੀਂ ਵੇਖੀ ਹੋਵੇਗੀ ਅਜਿਹੀ ਵਿਦਾਈ, ਲਾੜੀ ਨੂੰ ਲਾਲ ਜੋੜਾ ਪਹਿਨਾਇਆ, ਪੂਰਾ ਸਜਾਇਆ, ਪਰ ਲਾੜਾ ਨਾਲ ਨਹੀਂ…

ਇਹ ਹਰ ਲਾੜੀ ਦਾ ਸੁਪਨਾ ਹੁੰਦਾ ਹੈ ਕਿ ਉਹ ਬਹੁਤ ਵੱਖਰੇ ਤਰੀਕੇ ਨਾਲ ਵਿਆਹ ਕਰੇ ਕਿ ਉਸ ਨੂੰ ਉਸ ਦੇ ਲਾੜੇ ਅਤੇ ਵਿਆਹ ਵਿਚ ਸ਼ਾਮਲ ਹੋਣ ਵਾਲੇ ਹਰ...

ਘਰ ਬਾਹਰ ਬੰਨ੍ਹਿਆ ਕੁੱਤਾ ਬਣਿਆ ਚੀਤੇ ਦਾ ਸ਼ਿਕਾਰ, ਸੁੱਤੇ ਪਏ ਡੌਗੀ ‘ਤੇ ਕਰ ਦਿੱਤਾ ਹਮਲਾ

ਮਹਾਰਾਸ਼ਟਰ ਦੇ ਪੁਣੇ ‘ਚ ਘਰ ਦੇ ਬਾਹਰ ਬੰਨ੍ਹਿਆ ਪਾਲਤੂ ਕੁੱਤਾ ਤੇਂਦੁਏ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਮੰਗਲਵਾਰ ਰਾਤ ਹਿੰਜਵਾੜੀ ਆਈਟੀ...

ਅਰੁਣਾਚਲ ਹੈਲੀਕਾਪਟਰ ਕ੍ਰੈਸ਼, ਦੋਵੇਂ ਪਾਇਲਟ ਸ਼ਹੀਦ, ਫੌਜ ਵੱਲੋਂ ਜਾਂਚ ਦੇ ਹੁਕਮ

ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਫੌਜ ਦੇ ਚੀਤਾ ਹੈਲੀਕਾਪਟਰ ਕ੍ਰੈਸ਼ ਵਿੱਚ ਦੋਵੇਂ ਪਾਇਲਟ ਸ਼ਹੀਦ ਹੋ ਗਏ। ਪਾਇਲਟਾਂ ਦੀ ਪਛਾਣ ਲੈਫਟੀਨੈਂਟ...

ਰਾਹੁਲ ਬੋਲੇ, ‘ਅਡਾਨੀ ਮੁੱਦੇ ‘ਤੇ PM ਡਰੇ, ਮੈਨੂੰ ਸੰਸਦ ‘ਚ ਨਹੀਂ ਬੋਲਣ ਦੇਣਗੇ’, ਲੰਦਨ ਵਾਲੇ ਬਿਆਨ ‘ਤੇ ਵੀ ਸਫਾਈ

ਲੰਦਨ ‘ਚ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਕਿਹਾ ਕਿ...

ਬੀਜੇਪੀ ਨੇ 2024 ਲਈ PM ਮੋਦੀ ਦਾ ‘ਐਨੀਮੇਟਡ ਵੀਡੀਓ’ ਕੀਤਾ ਜਾਰੀ, ਵਿਰੋਧੀ ਵੀ ਦੇਖ ਕੇ ਹੋਣਗੇ ਹੈਰਾਨ

ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਤਰ੍ਹਾਂ ਦੀਆਂ ਐਨੀਮੇਟਡ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। ਕਦੇ ਕਿਸੇ ਐਕਟਰ ਦਾ ਤੇ ਕਦੇ ਕਿਸੇ ਲੀਡਰ ਦਾ।...

ਸਿਸੋਦੀਆ ਦੀਆਂ ਵਧੀਆਂ ਮੁਸੀਬਤਾਂ, CBI ਨੇ ਜਾਸੂਸੀ ਮਾਮਲੇ ‘ਚ ਨਵਾਂ ਕੇਸ ਕੀਤਾ ਦਰਜ

CBI ਨੇ ਮਨੀਸ਼ ਸਿਸੋਦੀਆ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਹ ਮਾਮਲਾ ਫੀਡ ਬੈਕ ਯੂਨਿਟ ਦੇ ਗਠਨ ਨਾਲ ਸਬੰਧਤ ਹੈ। CBI ਨੇ ਗ੍ਰਹਿ...

ਅਰੁਣਾਚਲ ਪ੍ਰਦੇਸ਼ ‘ਚ ਫੌਜ ਦਾ ਹੈਲੀਕਾਪਟਰ ਕ੍ਰੈਸ਼, ਦੋਹਾਂ ਪਾਇਲਟਾਂ ਦੀ ਤਲਾਸ਼ ਜਾਰੀ

ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਵੀਰਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਕ੍ਰੈਸ਼ ਹੋ ਗਿਆ। ਸੂਤਰਾਂ ਮੁਤਾਬਕ ਇਹ ਹੈਲੀਕਾਪਟਰ ਮੰਡਲਾ ਹਿਲਜ਼...

ਤੇਜਸਵੀ ਯਾਦਵ ਨੂੰ ਦਿੱਲੀ ਹਾਈਕੋਰਟ ਤੋਂ ਝਟਕਾ! ਨੌਕਰੀ ਘੁਟਾਲੇ ਦੇ ਮਾਮਲੇ ‘ਚ ਪੁੱਛਗਿੱਛ ਤੋਂ ਨਹੀਂ ਮਿਲੀ ਰਾਹਤ

ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੂੰ ਨੌਕਰੀ ਘੁਟਾਲੇ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਹੈ।...

ਦਿੱਲੀ ‘ਚ ਕੋਰੋਨਾ ਤੋਂ ਬਾਅਦ ਹੁਣ H3N2 ਵਾਇਰਸ ਦਾ ਕਹਿਰ! ਡਾਕਟਰਾਂ ਦੀ ਵਿਸ਼ੇਸ਼ ਟੀਮ ਤਾਇਨਾਤ

ਕੋਰੋਨਾ ਮਹਾਂਮਾਰੀ ਨੇ ਦੇਸ਼ ਸਮੇਤ ਪੂਰੀ ਦੁਨੀਆ ਨੂੰ ਡੂੰਘੀ ਸਰੀਰਕ ਅਤੇ ਮਾਨਸਿਕ ਸੱਟ ਮਾਰੀ ਹੈ ਅਤੇ ਇਹੀ ਕਾਰਨ ਹੈ ਕਿ ਹੁਣ ਲੋਕ ਕਿਸੇ ਵੀ...

ਕਰਨਾਲ ‘ਚ ਬਿਜਲੀ ਨਿਗਮ ਤੇ ਵਿਜੀਲੈਂਸ ਟੀਮ ‘ਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਗ੍ਰਿਫਤਾਰ

ਹਰਿਆਣਾ ਦੇ ਕਰਨਾਲ ਦੇ ਪਿੰਡ ਝੀਂਡਾ ਵਿੱਚ ਬਿਜਲੀ ਨਿਗਮ ਅਤੇ ਵਿਜੀਲੈਂਸ ਟੀਮ ’ਤੇ ਪਥਰਾਅ ਕਰਨ ਵਾਲਾ ਮੁੱਖ ਮੁਲਜ਼ਮ ਜੋਗਿੰਦਰ ਸਿੰਘ ਆਪਣੇ...

ਦਿੱਲੀ ਦੇ ਰੋਹਿਣੀ ਸਾਈਬਰ ਕ੍ਰਾਈਮ ਥਾਣੇ ‘ਚ ਲੱਗੀ ਅੱਗ, ਕਈ ਦਸਤਾਵੇਜ਼ ਸੜ ਕੇ ਸੁਆਹ

ਦਿੱਲੀ ਦੇ ਰੋਹਿਣੀ ਸੈਕਟਰ 17 ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ‘ਚ ਬੁੱਧਵਾਰ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 5...

ਭਾਰਤਵੰਸ਼ੀ ਰਵੀ ਚੌਧਰੀ ਬਣੇ ਅਮਰੀਕੀ ਹਵਾਈ ਸੈਨਾ ਦੇ ਸਹਾਇਕ ਸਕੱਤਰ, ਅਮਰੀਕੀ ਸੈਨੇਟ ਨੇ ਦਿੱਤੀ ਮਨਜ਼ੂਰੀ

ਭਾਰਤਵੰਸ਼ੀ ਰਵੀ ਚੌਧਰੀ ਅਮਰੀਕੀ ਹਵਾਈ ਸੈਨਾ ਦੇ ਸਹਾਇਕ ਸਕੱਤਰ ਬਣ ਗਏ ਹਨ। ਅਮਰੀਕੀ ਸੈਨੇਟ ਵਿਚ ਉਨ੍ਹਾਂ ਦੇ ਨਾਂ ‘ਤੇ ਮੋਹਰ ਲੱਗੀ। ਇਹ...

ਇਸ ਸ਼ਖਸ ਨੇ ਘਰ ‘ਚ ਪਾਲਿਆ ਹੋਇਆ ਹੈ ਮਗਰਮੱਛ, ਨਾਲ ਸੌਂਦਾ ਹੈ, ਗੋਦ ‘ਚ ਲੈ ਕਰਦਾ ਹੈ ਪਿਆਰ

ਘਰ ਵਿਚ ਪਾਲਤੂ ਜਾਨਵਰਾਂ ਨੂੰ ਪਾਲਣ ਦਾ ਚਲਨ ਬਹੁਤ ਹੀ ਆਮ ਹੈ। ਲੋਕ ਆਪਣੇ ਘਰਾਂ ਵਿਚ ਆਮ ਤੌਰ ‘ਤੇ ਬਿੱਲੀ, ਕੁੱਤਾ ਤੇ ਹੋਰ ਕੁਝ ਪਾਲਤੂ...

3 ਦਿਨ ਇਕ ਕੋਲ ਤੇ 3 ਦਿਨ ਦੂਜੀ, ਸੰਡੇ ਆਪਣੇ ਲਈ, ਦੋ ਪਤਨੀਆਂ ਵਿਚ ਫਸੇ ਪਤੀ ਨੇ ਕੀਤਾ ਐਗਰੀਮੈਂਟ

ਹਿੰਦੂ ਮੈਰਿਜ ਐਕਟ ਤਹਿਤ ਦੋ ਵਿਆਹ ਕਰਨਾ ਕਾਨੂੰਨਨ ਜੁਰਮ ਹੈ ਪਰ ਇਕ ਸ਼ਖਸ ਨੇ ਅਜਿਹਾ ਕਰ ਦਿੱਤਾ। ਫਿਲਹਾਲ ਫੈਮਿਲੀ ਕੋਰਟ ਨੇ ਦਖਲ ਦੇ ਕੇ...

ਇਮਰਾਨ ਖਾਨ ਨੂੰ ਲਾਹੌਰ ਹਾਈਕੋਰਟ ਤੋਂ ਵੱਡੀ ਰਾਹਤ, ਯੁੱਧ ਵਰਗੇ ਹਾਲਾਤ ਦੇਖ ਕੋਰਟ ਨੇ ਗ੍ਰਿਫਤਾਰੀ ‘ਤੇ ਲਗਾਈ ਰੋਕ

ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋਈਆਂ। ਇਮਰਾਨ ਦੇ ਸਮਰਥਕਾਂ ਨੇ...

ਡ੍ਰੇਨੇਜ ਪਾਈਪ ਦੀ ਸਫਾਈ ਕਰਦਿਆਂ ਵਾਪਰਿਆ ਹਾਦਸਾ, ਦਮ ਘੁਟਣ ਨਾਲ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌ.ਤ

ਮਹਾਰਾਸ਼ਟਰ ਦੇ ਬਾਰਾਮਤੀ ਵਿਚ ਬਾਇਓਗੈਸ ਦੀ ਟੈਂਕੀ ਦੀ ਸਫਾਈ ਕਰਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ। ਬ੍ਰਿਟਿਸ਼ ਕਾਲ ਦੀ ਡ੍ਰੇਨੇਜ ਪਾਈਪ ਦੇ...

ਮਹੀਨਿਆਂ ਤੋਂ ਲਾਪਤਾ ਮਹਿਲਾ ਦੀ ਲਾ.ਸ਼ ਪਲਾਸਟਿਕ ਬੈਗ ‘ਚ ਮਿਲੀ, ਹੱਤਿਆ ਦੇ ਸ਼ੱਕ ‘ਚ ਪੁਲਿਸ ਨੇ ਧੀ ਨੂੰ ਕੀਤਾ ਗ੍ਰਿਫਤਾਰ

ਮੁੰਬਈ ਦੇ ਲਾਲਬਾਗ ਵਿਚ ਅਜਿਹੀ ਵਾਰਦਾਤ ਹੋਈ ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਜੋ ਮਹਿਲਾ ਮਹੀਨਿਆਂ ਤੋਂ ਲਾਪਤਾ ਸੀ ਉਸ ਦੀ ਲਾਸ਼ ਆਪਣੇ...

ਸਵਾਤੀ ਮਾਲੀਵਾਲ ਨੇ DGCA ਨੂੰ ਭੇਜਿਆ ਨੋਟਿਸ, ਜਹਾਜ਼ ‘ਚ ਯਾਤਰੀਆਂ ਨੂੰ ਲੈ ਕੇ ਕੀਤੀ ਖ਼ਾਸ ਮੰਗ

ਦਿੱਲੀ ਮਹਿਲਾ ਕਮਿਸ਼ਨ ਸਵਾਤੀ ਮਾਲੀਵਾਲ ਨੇ ਫਲਾਈਟ ਵਿੱਚ ਦੁਰਵਿਵਹਾਰ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ...

ਹੁਣ ਵਿਦੇਸ਼ੀ ਵਕੀਲ ਤੇ ਲਾਅ ਫਰਮ ਭਾਰਤ ‘ਚ ਕਰ ਸਕਣਗੇ ਟਰੇਨਿੰਗ, BCI ਨੇ ਜਾਰੀ ਕੀਤੇ ਨਿਯਮ

ਬਾਰ ਕੌਂਸਲ ਆਫ਼ ਇੰਡੀਆ (BCI) ਨੇ ਵਿਦੇਸ਼ੀ ਵਕੀਲਾਂ, ਵਿਦੇਸ਼ੀ ਲਾਅ ਫਰਮਾਂ ਲਈ ਭਾਰਤ ਵਿੱਚ ਕਾਨੂੰਨ ਅਭਿਆਸ ਲਈ ਸਹਿਮਤੀ ਦਿੱਤੀ ਹੈ। ਬਾਰ...

43 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੇ 7 ਸਾਲਾ ਲੋਕੇਸ਼ ਦੀ ਮੌ.ਤ, 24 ਘੰਟੇ ਚੱਲਿਆ ਸੀ ਰੈਸਕਿਊ ਆਪ੍ਰੇਸ਼ਨ

ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਵਿਚ ਬੋਰਵੈੱਲ ਵਿਚ ਡਿੱਗੇ 7 ਸਾਲ ਦੇ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਤੇ NDRF ਦੀ ਟੀਮ ਨੇ ਲਗਭਗ 24...

ਡਾਕਟਰਾਂ ਦਾ ਕਮਾਲ, ਗਰਭ ‘ਚ ਬੱਚੇ ਦੇ ਅੰਗੂਰ ਜਿੰਨੇ ਦਿਲ ਦੀ ਸਰਜਰੀ, 90 ਸਕਿੰਟਾਂ ‘ਚ ਆਪ੍ਰੇਸ਼ਨ

ਦਿੱਲੀ ਏਮਜ਼ ਦੇ ਡਾਕਟਰਾਂ ਨੇ ਮਾਂ ਦੀ ਕੁੱਖ ਵਿੱਚ ਬੱਚੇ ਦੇ ਅੰਗੂਰ ਦੇ ਆਕਾਰ ਦੇ ਦਿਲ ਦੀ ਸਫਲਤਾਪੂਰਵਕ ਸਰਜਰੀ ਕੀਤੀ। ਡਾਕਟਰਾਂ ਨੇ ਬੱਚੇ ਦੇ...

ਅਵਾਰਾ ਕੁੱਤੇ ਦੇ ਵੱਢਣ ਨਾਲ 11 ਸਾਲਾਂ ਬੱਚੇ ਦੀ ਮੌਤ, ਵਿਆਹ ਦੀ ਦਾਅਵਤ ਖਾਣ ਗਿਆ ਸੀ ਅੱਲ੍ਹੜ

ਅਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਜਾ ਰਿਹਾ ਹੈ। ਆਏ ਦਿਨ ਅਸੀਂ ਅਜਿਹੇ ਕਈ ਮਾਮਲੇ ਸੁਣਦੇ ਆ ਰਹੇ ਹਾਂ। ਤਾਜ਼ਾ ਦਰਦਨਾਕ ਮਾਮਲਾ...

ਵਧਦੀ ਗਰਮੀ ਵਿਚਾਲੇ ਰਾਹਤ ਭਰੀ ਖ਼ਬਰ, ਪੰਜਾਬ-ਹਰਿਆਣਾ ਸਣੇ ਇਨ੍ਹਾਂ ਰਾਜਾਂ ‘ਚ ਮੀਂਹ ਦਾ ਅਲਰਟ

ਅਜੇ ਸਿਰਫ ਮਾਰਚ ਦਾ ਅੱ ਹੋਇਆ ਹੈ ਤੇ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਦੱਖਣੀ ਤੇ ਪੱਛਮੀ ਤੱਟੀ ਰਾਜਾਂ ਵਿੱਚ ਕਈ ਥਾਵਾਂ ‘ਤੇ...

‘ਮੈਡੀਕਲ ਕਲੇਮ ਲਈ ਮਰੀਜ਼ ਹਸਪਤਾਲ ‘ਚ ਭਰਤੀ ਹੋਣਾ ਜ਼ਰੂਰੀ ਨਹੀਂ’, ਕੰਜ਼ਿਊਮਰ ਫੋਰਮ ਦਾ ਵੱਡਾ ਹੁਕਮ

ਕੰਜ਼ਿਊਮਰ ਫੋਰਮ ਨੇ ਮੈਡੀਕਲ ਕਲੇਮ ‘ਤੇ ਵੱਡਾ ਹੁਕਮ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇ ਕੋਈ ਬੰਦਾ 24 ਘੰਟਿਆਂ ਤੋਂ ਘੱਟ ਸਮੇਂ ਲਈ...

ਰੋਂਗਟੇ ਖੜ੍ਹੇ ਕਰਨ ਵਾਲਾ ਮਾਮਲਾ, ਅਕਾਊਂਟੈਂਟ ਨੇ ਨਿਗਲੇ 56 ਬਲੇਡ, ਕਰਨ ਲੱਗਾ ਖੂਨ ਦੀਆਂ ਉਲਟੀਆਂ

ਜਾਲੋਰ ਜ਼ਿਲ੍ਹੇ ਦੇ ਸਾਂਚੋਰ ਵਿੱਚ ਇੱਕ ਰੋਂਗਟੇ ਖੜ੍ਹੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇਥੇ ਪ੍ਰਾਈਵੇਟ ਕੰਪਨੀ ਦੇ ਅਕਾਊਂਟੈਂਟ ਨੇ...

ਸਤਪਾਲ ਮਲਿਕ ਦਾ ਦਾਅਵਾ-‘ਮੇਰੀ ਸੁਰੱਖਿਆ ਘਟਾਈ ਗਈ, ਕਿਸਾਨਾਂ ਦੇ ਮੁੱਦੇ ‘ਤੇ ਬੋਲਣ ਦੀ ਮਿਲੀ ਸਜ਼ਾ’

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਪਾਲ ਮਲਿਕ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ...

ਲੜਕੀ ਨੇ ਪਹਿਲਾਂ ਖੁਦ ਨਾਲ ਕਰਵਾਇਆ ਵਿਆਹ, 24 ਘੰਟਿਆਂ ‘ਚ ਤਲਾਕ ਲੈਣ ਦਾ ਲਿਆ ਫੈਸਲਾ

ਗੁਜਰਾਤ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਲੜਕੀ ਨੇ ਆਪਣੇ ਨਾਲ ਵਿਆਹ ਕਰਨ ਦਾ ਫੈਸਲਾ ਲਿਆ ਤੇ ਦੁਲਹਨ ਦੀ ਤਰ੍ਹਾਂ ਤਿਆਰ...

ਲੱਖਾਂ ਦੀ ਨੌਕਰੀ ਛੱਡ ਕੇ ਸਮੋਸੇ ਵੇਚ ਰਿਹਾ ਬੇਂਗਲੁਰੂ ਦਾ ਇਹ ਜੋੜਾ, ਹੁਣ ਰੋਜ਼ ਕਮਾ ਰਿਹਾ ਹੈ 12 ਲੱਖ ਰੁ.

ਸਮੋਸਾ ਜੋ ਹਰ ਭਾਰਤੀ ਦਾ ਮਨਪਸੰਦ ਹੁੰਦਾ ਹੈ ਤੇ ਉਸੇ ਸਮੋਸੇ ਨੇ ਬੇਂਗਲੁਰੂ ਦੇ ਇਕ ਜੋੜੇ ਦੀ ਜ਼ਿੰਦਗੀ ਹੀ ਬਦਲ ਦਿੱਤੀ ਹੈ। ਲੱਖਾਂ ਦੀ ਨੌਕਰੀ...

10,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢੇਗੀ META, 4 ਮਹੀਨੇ ਪਹਿਲਾਂ ਹੀ ਕੀਤੀ ਹੈ 11 ਹਜ਼ਾਰ ਦੀ ਛਾਂਟੀ

ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਵੱਲੋਂ ਉਸ ਦੇ ਮੁਲਾਜ਼ਮਾਂ ਲਈ ਬੁਰੀ ਖਬਰ ਹੈ। ਮੇਟਾ ਨੇ ਜਾਣਕਾਰੀ ਦਿੱਤੀ ਕਿ ਉਹ 10,000 ਲੋਕਾਂ ਨੂੰ ਨੌਕਰੀ...

ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਨੇ ਨਾਂ ਇਕ ਹੋਰ ਉਪਲਬਧੀ, ਚਲਾਈ ਵੰਦੇ ਭਾਰਤ ਟ੍ਰੇਨ

ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਦੇ ਨਾਂ ਇਕ ਹੋਰ ਉਪਲਬਧੀ ਜੁੜ ਗਈ ਹੈ ਕਿਉਂਕਿ ਹੁਣੇ ਜਿਹੇ ਸ਼ੁਰੂ ਹੋਈ ਸੈਮੀ ਹਾਈ ਸਪੀਡ...

ਗੌਤਮ ਅਡਾਨੀ ਦੇ ਛੋਟੇ ਪੁੱਤ ਜੀਤ ਅਡਾਨੀ ਦੀ ਹੋਈ ਮੰਗਣੀ, ਸਾਹਮਣੇ ਆਈ ਤਸਵੀਰ

ਗੌਤਮ ਅਡਾਨੀ ਦੇ ਪੁੱਤਰ ਜੀਤ ਅਡਾਨੀ ਨੇ ਦੀਵਾ ਜੈਮੀਨ ਸ਼ਾਹ ਨਾਲ ਮੰਗਣੀ ਕੀਤੀ। ਮੰਗਣੀ ਸਮਾਰੋਹ ਗੁਜਰਾਤ ਦੇ ਅਹਿਮਦਾਬਾਦ ਵਿਚ ਆਯੋਜਿਤ ਕੀਤਾ...

PM ਮੋਦੀ ਦੀ ਸੁਰੱਖਿਆ ਚੂਕ ਮਾਮਲੇ ‘ਚ ਚਾਰਜਸ਼ੀਟ ਹੋਣਗੇ 9 ਅਫਸਰ, ਜਾਂਚ ਦੇ ਬਾਅਦ ਲਿਆ ਫੈਸਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿਚ ਵੱਡੀ ਚੂਕ ਹੋਈ ਸੀ। ਉੁਸ ਮਾਮਲੇ ਵਿਚ ਹੁਣ 9 ਪੁਲਿਸ ਅਫਸਰਾਂ ‘ਤੇ...

ਪਾਕਿਸਤਾਨ : ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ, PTI ਸਮਰਥਕਾਂ ਦਾ ਹੰਗਾਮਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਲਾਹੌਰ ਵਿਚ ਪਾਕਿਸਤਾਨ-ਤਹਿਰੀਕ-ਏ ਇਨਸਾਫ ਦੇ...

ਕੇਂਦਰੀ ਮੁਲਾਜ਼ਮਾਂ ਨੂੰ ਮੋਦੀ ਸਰਕਾਰ ਦਾ ਝਟਕਾ, ਨਹੀਂ ਮਿਲੇਗਾ 18 ਮਹੀਨਿਆਂ ਦਾ ਬਕਾਇਆ ਡੀਏ

ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੌਰਾਨ ਕੇਂਦਰੀ ਮੁਲਾਜ਼ਮਾਂ ਦੇ ਰੋਕੇ ਗਏ ਮਹਿੰਗਾਈ ਭੱਤੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸਰਕਾਰ ਨੇ...

H3N2 ਵਾਇਰਸ ਦਾ ਪ੍ਰਕੋਪ, ਗੁਜਰਾਤ ‘ਚ ਔਰਤ ਦੀ ਮੌਤ, ਹੁਣ ਤੱਕ ਦੇਸ਼ ‘ਚ 7 ਲੋਕਾਂ ਦੀ ਗਈ ਜਾਨ

ਭਾਰਤ ਵਿੱਚ H3N2 ਵਾਇਰਸ ਕਾਰਨ ਹੋਣ ਵਾਲੇ ਫਲੂ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਗੁਜਰਾਤ ਵਿੱਚ ਇੱਕ 58 ਸਾਲਾਂ ਔਰਤ ਦੀ ਇਸ...

NIA ਨੇ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਜੰਮੂ-ਕਸ਼ਮੀਰ ‘ਚ ਕਈ ਥਾਵਾਂ ‘ਤੇ ਕੀਤੀ ਛਾਪੇਮਾਰੀ

NIA ਨੇ ਅੱਤਵਾਦ ਨਾਲ ਜੁੜੇ ਇੱਕ ਮਾਮਲੇ ‘ਚ ਮੰਗਲਵਾਰ ਨੂੰ ਕਸ਼ਮੀਰ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। NIA ਅਧਿਕਾਰੀਆਂ ਨੇ...

ਦਿੱਲੀ ਦੇ ਵਿਵੇਕ ਵਿਹਾਰ ‘ਚ 3 ਦੋਸਤਾ ਨੇ ਜ਼ਖਮੀ ਨੌਜ਼ਵਾਨ ਨੂੰ ਸੜਕ ‘ਤੇ ਸੁੱਟਿਆ, ਪੁਲਿਸ ਨੇ 2 ਨੂੰ ਕੀਤਾ ਗ੍ਰਿਫਤਾਰ

ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ਵਿੱਚ ਇੱਕ ਅੰਡਰਪਾਸ ਨੇੜੇ ਕੁਝ ਲੋਕਾਂ ਨੇ ਇੱਕ ਨਾਬਾਲਗ ਨੂੰ ਬੁਰੀ ਹਾਲਤ ਵਿੱਚ ਸੁੱਟ ਦਿੱਤਾ। ਇਹ ਸਾਰੇ...

ਖੇਡਦੇ-ਖੇਡਦੇ ਬੋਰਵੈੱਲ ‘ਚ ਡਿੱਗਣ ਨਾਲ 5 ਸਾਲਾਂ ਮਾਸੂਮ ਦੀ ਮੌਤ, 12 ਘੰਟੇ ‘ਚ ਹਾਰਿਆ ਜ਼ਿੰਦਗੀ ਦੀ ਜੰਗ

ਦੇਸ਼ ਵਿੱਚ ਇੱਕ ਹੋਰ ਬੱਚੇ ਦੀ ਬੋਰਵੈੱਲ ਵਿੱਚ ਡਿੱਗਣ ਨਾਲ ਮੌਤ ਹੋ ਗਈ।। ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਦੇ ਇਕ ਪਿੰਡ ‘ਚ ਸੋਮਵਾਰ ਸ਼ਾਮ...

ਕਰਨਾਲ ‘ਚ ਮਿਲੇ H3N2 ਇਨਫਲੂਐਂਜ਼ਾ ਦੇ 2 ਸ਼ੱਕੀ ਮਰੀਜ਼, ਸਿਹਤ ਵਿਭਾਗ ਨੇ ਐਡਵਾਈਜ਼ਰੀ ਕੀਤੀ ਜਾਰੀ

ਹਰਿਆਣਾ ਵਿੱਚ H3N2 ਇਨਫਲੂਐਂਜ਼ਾ ਵੇਰੀਐਂਟ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਡੇਰਾ ਸਿਕਲੀਗਰ ਦੇ ਵਸਨੀਕ ਜੋੜੇ ਨੂੰ ਫਲੂ ਵਰਗੇ...

ਦਿੱਲੀ ਸ਼ਰਾਬ ਘੁਟਾਲਾ: ਰੌਜ਼ ਐਵੇਨਿਊ ਕੋਰਟ ਨੇ ਅਰੁਣ ਪਿੱਲਈ ਦੇ ਰਿਮਾਂਡ ‘ਚ ਕੀਤਾ 3 ਦਿਨਾਂ ਦਾ ਵਾਧਾ

ਆਬਕਾਰੀ ਨੀਤੀ ਮਾਮਲੇ ਵਿੱਚ ਹੈਦਰਾਬਾਦ ਦੇ ਕਾਰੋਬਾਰੀ ਅਰੁਣ ਰਾਮਚੰਦਰ ਪਿੱਲਈ ਦੀ ਈਡੀ ਦੀ ਹਿਰਾਸਤ ਤਿੰਨ ਹੋਰ ਦਿਨਾਂ ਲਈ ਵਧਾ ਦਿੱਤੀ ਗਈ...

ਪਹਿਲੀ ਵਾਰ ਭਾਰਤ ਨੂੰ ਆਸਕਰ ‘ਚ ਮਿਲੇ 2 ਐਵਾਰਡ, PM ਮੋਦੀ ਬੋਲੇ- ‘ਦੇਸ਼ ਲਈ ਮਾਣ ਵਾਲੀ ਗੱਲ’

95ਵੇਂ ਆਸਕਰ ਸਮਾਰੋਹ ਵਿੱਚ ਦੇਸ਼ ਨੂੰ ਪਹਿਲੀ ਵਾਰ ਦੋ ਐਵਾਰਡ ਮਿਲੇ ਹਨ। ਫਿਲਮ RRR ਦੇ ਗੀਤ ਨਾਟੂ ਨਾਟੂ ਨੇ ਬੈਸਟ ਓਰੀਜਨਲ ਗੀਤ ਦਾ ਐਵਾਰਡ...

‘ਅੱਲ੍ਹਾ ਬਹਿਰਾ ਹੈ’ ਵਾਲੇ ਬਿਆਨ ‘ਤੇ ਭਾਜਪਾ ਨੇਤਾ ਨੇ ਦਿੱਤੀ ਸਫਾਈ, ਕਿਹਾ-‘ਲੋਕਾਂ ਦੀ ਭਾਵਨਾ ਨੂੰ ਆਵਾਜ਼ ਦਿੱਤੀ’

ਕਰਨਾਟਕ ਵਿਚ ਭਾਜਪਾ ਨੇਤਾ ਨੇ ਹੁਣੇ ਜਿਹੇ ਅਜਾਨ ‘ਤੇ ਇਕ ਵਿਵਾਦਿਤ ਬਿਆਨ ਦੇ ਕੇ ਨਵਾਂ ਮਸਲਾ ਖੜ੍ਹਾ ਕਰ ਦਿੱਤਾ ਸੀ। ਭਾਜਪਾ ਦੇ ਸੀਨੀਅਰ...

ਬਹਾਦਰਗੜ੍ਹ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ: 35 ਤੋਂ ਵੱਧ ਲੋਕ ਜ਼ਖਮੀ, ਬੱਚੀ ਸਮੇਤ 3 PGI ਰੈਫਰ

ਹਰਿਆਣਾ ਦੇ ਬਹਾਦੁਰਗੜ੍ਹ ਵਿੱਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨੈਸ਼ਨਲ ਹਾਈਵੇਅ 9 ‘ਤੇ ਖਾਟੂ ਸ਼ਿਆਮ ਦੇ ਦਰਸ਼ਨ ਕਰਕੇ...

ਗੁਰੂਗ੍ਰਾਮ ‘ਚ 2 ਸਾਲਾ ਬੱਚੀ ਨਾਲ ਅਣਪਛਾਤੇ ਵਿਅਕਤੀ ਨੇ ਕੀਤਾ ਜਬਰ ਜਿਨਾਹ

ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗੁਰੂਗ੍ਰਾਮ ਦੇ ਸੈਕਟਰ 81 ਵਿੱਚ...

ਭਾਰਤ ਦੀ ਬਦੌਲਤ ਪੜ੍ਹ ਸਕਣਗੇ ਸ਼੍ਰੀਲੰਕਾ ਦੇ 40 ਲੱਖ ਬੱਚੇ, ਛਾਪੀਆਂ ਜਾ ਰਹੀਆਂ ਕਿਤਾਬਾਂ

ਸ਼੍ਰੀਲੰਕਾ ਵਿੱਚ ਭਾਰਤ ਦੁਆਰਾ ਦਿੱਤੀ ਗਈ ਕਰਜ਼ਾ ਸਹਾਇਤਾ ਵਿੱਚੋਂ ਇੱਕ ਕਰੋੜ ਡਾਲਰ ਵਿਦਿਆਰਥੀਆਂ ਦੀਆਂ ਕਿਤਾਬਾਂ ਦੀ ਛਪਾਈ ਲਈ ਵਰਤੇ ਗਏ...

ਜੈਮਾਲਾ ਹੋ ਗਈ, ਫੇਰੇ ਵੀ ਹੋ ਗਏ, ਮੁੰਡੇ ਦੀ ਇੱਕ ਕਰਤੂਤ ‘ਤੇ ਲਾੜੀ ਨੇ ਨਾਲ ਜਾਣ ਤੋਂ ਕਰ ਦਿੱਤੀ ਨਾਂਹ

ਯੂਪੀ ਦੇ ਆਜ਼ਮਗੜ੍ਹ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੱਤ ਫੇਰਿਆਂ ਤੋਂ ਬਾਅਦ ਲਾੜੇ ਨੇ ਕੁੜੀ ਦੀਆਂ...

ਲੰਦਨ ‘ਚ ਲੋਕਤੰਤਰ ‘ਤੇ ਸਵਾਲ ਚੁੱਕਣ ‘ਤੇ PM ਮੋਦੀ ਦਾ ਰਾਹੁਲ ‘ਤੇ ਪਲਟਵਾਰ, ਬੋਲੇ- ‘ਦੇਸ਼ ਦੇ ਲੋਕਾਂ ਦਾ ਅਪਮਾਨ’

ਰਾਹੁਲ ਗਾਂਧੀ ਦੇ ਕੈਂਬਰਿਜ ਭਾਸ਼ਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲਟਵਾਰ ਕੀਤਾ। ਕਰਨਾਟਕ ਵਿੱਚ ਇੱਕ ਇਕੱਠ ਨੂੰ ਸੰਬੋਧਨ...

‘ਕਾਂਗਰਸ ਮੇਰੀ ਕਬਰ ਪੁੱਟਣ ‘ਚ ਲੱਗੀ, ਮੈਂ ਗਰੀਬਾਂ ਦੀ ਜ਼ਿੰਦਗੀ ਸੁਧਾਰਨ ‘ਚ ਲੱਗਾਂ’- PM ਮੋਦੀ ਬੋਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 118 ਕਿਲੋਮੀਟਰ ਲੰਬੇ ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਪ੍ਰੋਜੈਕਟ ਦੇ ਉਦਘਾਟਨ ਦੌਰਾਨ...

ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਦਾ ਵਿਰੋਧ, ਕੇਂਦਰ ਨੇ ਕਿਹਾ ‘ਇਹ ਭਾਰਤੀ ਪਰਿਵਾਰਕ ਵਿਵਸਥਾ ਖਿਲਾਫ਼’

ਕੇਂਦਰ ਸਰਕਾਰ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਦਾ ਵਿਰੋਧ ਕੀਤਾ ਹੈ। ਸੁਪਰੀਮ ਕੋਰਟ ‘ਚ ਦਾਇਰ ਹਲਫਨਾਮੇ ‘ਚ ਕੇਂਦਰ...

‘ਰਾਹੁਲ ਗਾਂਧੀ ਨੂੰ ਹੁਣ ਸਿਆਸਤ ‘ਚ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ, ਦੇਸ਼ ‘ਚੋਂ ਕੱਢ ਦੇਣਾ ਚਾਹੀਦੈ’ : ਪ੍ਰਗਿਆ ਠਾਕੁਰ

ਭਾਜਪਾ ਸਾਂਸਦ ਪ੍ਰਗਿਆ ਠਾਕੁਰ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਲਈ ਕਿਹਾ ਕਿ ਵਿਦੇਸ਼ੀ ਮਹਿਲਾ ਤੋਂ ਪੈਦਾ ਮੁੰਡਾ ਕਦੇ ਦੇਸ਼ਭਗਤ ਨਹੀਂ ਹੋ...

PM ਮੋਦੀ ਦੀ ਸੁਰੱਖਿਆ ‘ਚ ਚੂਕ ਦਾ ਮਾਮਲਾ, ਕੇਂਦਰ ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ

ਪਿਛਲੇ ਸਾਲ ਜਨਵਰੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਯਾਤਰਾ ਦੌਰਾਨ ਸੁਰੱਖਿਆ ਵਿਚ ਹੋਈ ਚੂਕ ਦਾ ਮਾਮਲਾ ਸਾਹਮਣੇ ਆਇਆ ਸੀ। ਇਸ...

FSSAI ਨੇ ਕੈਮੀਕਲ ਨਾਲ ਫਲ ਪਕਾਉਣ ਵਾਲੇ ਵਪਾਰੀਆਂ ਤੇ ਵੇਚਣ ਵਾਲਿਆਂ ਲੱਈ ਜਾਰੀ ਕੀਤੇ ਸਖ਼ਤ ਹੁਕਮ

ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਫਲਾਂ ਨੂੰ ਪਕਾਉਣ ਲਈ ਰਸਾਇਣਾਂ ਦੀ ਵਰਤੋਂ ‘ਤੇ ਸਖਤ ਰੁਖ ਅਖਤਿਆਰ ਕੀਤਾ ਹੈ। ਉਨ੍ਹਾਂ ਨੇ...

ਕਾਨਪੁਰ ਦਿਹਾਤ ‘ਚ ਵੱਡਾ ਹਾਦਸਾ, ਝੌਂਪੜੀ ‘ਚ ਅੱਗ ਲੱਗਣ ਨਾਲ ਮਾਤਾ-ਪਿਤਾ ਸਣੇ ਜ਼ਿੰਦਾ ਸੜੇ 3 ਬੱਚੇ

ਕਾਨਪੁਰ ਦਿਹਾਤ ਵਿਚ ਇਕ ਝੌਂਪੜੀ ਵਿਚ ਅੱਗ ਲੱਗਣ ਨਾਲ ਮਾਤਾ-ਪਿਤਾ ਤੇ ਤਿੰਨ ਬੱਚਿਆਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। 7 ਲੋਕਾਂ ਦੇ ਪਰਿਵਾਰ ਦੇ 5...

ਮੁੰਬਈ ‘ਚ ਫਿਰ ਵਧੇ ਕੋਰੋਨਾ ਦੇ ਮਾਮਲੇ, ਐਕਟਿਵ ਕੇਸਾਂ ਦੀ ਗਿਣਤੀ 92 ਤੱਕ ਪਹੁੰਚੀ

ਮੁੰਬਈ ‘ਚ ਇਕ ਵਾਰ ਫਿਰ ਕੋਰੋਨਾ ਨੇ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਇੱਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ...

ਸਾਬਕਾ ਕੇਂਦਰੀ ਮੰਤਰੀ ਨਾਗਮਣੀ ਦਾ ਬਿਆਨ-‘ਮੇਰੀ ਸਰਕਾਰ ਬਣੀ ਤਾਂ ਸਾਰਿਆਂ ਨੂੰ ਰਾਈਫਲ ਫ੍ਰੀ’

ਸਾਬਕਾ ਕੇਂਦਰੀ ਮੰਤਰੀ ਨਾਗਮਣੀ ਨੇ ਇਕ ਅਜਿਹਾ ਬਿਆਨ ਦਿੱਤਾ ਹੈ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਬਿਹਾਰ ਦੇ ਵਿਗੜਦੇ ਲਾਅ ਅਤੇ ਆਰਡਰ...

ਦਿੱਲੀ ਦੇ ਜੈਤਪੁਰ ‘ਚ ਹਾਰਡਵੇਅਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਹਾਦਸੇ ‘ਚ 1 ਮਜ਼ਦੂਰ ਦੀ ਮੌ.ਤ

ਦੱਖਣੀ ਦਿੱਲੀ ਦੇ ਜੈਤਪੁਰ ਥਾਣਾ ਖੇਤਰ ਸਥਿਤ ਗੁਰਦੁਆਰਾ ਰੋਡ ‘ਤੇ ਸ਼ਨੀਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਵਿਸ਼ਾਲ ਮੈਗਾ ਮਾਰਟ...

‘ਸਰਕਾਰ ਬਣੀ ਤਾਂ ਕਿਸਾਨਾਂ ਨੂੰ MSP ਦੀ ਗਾਰੰਟੀ ਤੇ 500 ਤੋਂ ਘੱਟ ਕੀਮਤ ‘ਚ ਦਿੱਤਾ ਜਾਵੇਗਾ ਸਿਲੰਡਰ’ : ਭੁਪਿੰਦਰ ਸਿੰਘ ਹੁੱਡਾ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਤਿਆਰੀਆਂ ਵਿਚ ਜੁਟ ਗਈਆਂ ਹਨ। ਕਾਂਗਰਸੀ ਨੇਤਾ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ...

ਦਿੱਲੀ: ਪਟੀਸ਼ਨਕਰਤਾ ਨੇ ਫਰਜ਼ੀ ਅਦਾਲਤੀ ਹੁਕਮ ਬਣਾ ਕੇ ਕੀਤਾ ਲੱਖਾਂ ਦਾ ਦਾਅਵਾ, ਪੁਲਿਸ ਨੂੰ FIR ਦਰਜ ਕਰਨ ਦੇ ਨਿਰਦੇਸ਼

ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ MACT ਨੇ ਦਿੱਲੀ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪਟੀਸ਼ਨਕਰਤਾ ਦੇ ਖਿਲਾਫ ਮੁਆਵਜ਼ੇ ਵਜੋਂ 23.50 ਲੱਖ...

ਦਿੱਲੀ ‘ਚ ਮਹਿਲਾ ਦਾ ਸਨਸਨੀਖੇਜ ਦਾਅਵਾ-‘ਮੇਰੇ ਪਤੀ ਨੇ 15 ਕਰੋੜ ਲਈ ਕੀਤੀ ਸਤੀਸ਼ ਕੌਸ਼ਿਕ ਦੀ ਹੱਤਿਆ’

ਮਸ਼ਹੂਰ ਬਾਲੀਵੁੱਡ ਅਭਿਨੇਤਾ ਸਤੀਸ਼ ਕੌਸ਼ਿਕ ਦੀ ਮੌਤ ਨੂੰ ਲੈ ਕੇ ਖੁਦ ਨੂੰ ਦਿੱਲੀ ਦੇ ਇਕ ਵਪਾਰੀ ਦੀ ਪਤਨੀ ਦੱਸਣ ਵਾਲੀ ਮਹਿਲਾ ਨੇ ਸਨਸਨੀਖੇਜ...

ਪੱਛਮੀ ਬੰਗਾਲ ‘ਚ ਵੰਦੇ ਭਾਰਤ ਟਰੇਨ ‘ਤੇ ਫਿਰ ਹੋਇਆ ਪਥਰਾਅ, ਰੇਲਵੇ ਪ੍ਰਸ਼ਾਸਨ ਨੇ ਦਿੱਤੇ ਜਾਂਚ ਦੇ ਹੁਕਮ

ਪੱਛਮੀ ਬੰਗਾਲ ‘ਚ ਇਕ ਵਾਰ ਫਿਰ ਵੰਦੇ ਭਾਰਤ ਟ੍ਰੇਨ ‘ਤੇ ਪਥਰਾਅ ਹੋਇਆ ਹੈ। ਇਹ ਘਟਨਾ ਸ਼ਨੀਵਾਰ 11 ਮਾਰਚ ਨੂੰ ਉਸ ਸਮੇਂ ਵਾਪਰੀ ਜਦੋਂ ਟਰੇਨ...

ਜੰਤਰ-ਮੰਤਰ ‘ਤੇ ਕਿਸਾਨਾਂ ਵੱਲੋਂ 20 ਮਾਰਚ ਨੂੰ ਇਕ ਦਿਨਾ ਧਰਨਾ, ਟਿਕੈਤ ਬੋਲੇ-‘ਪੱਕੇ ਧਰਨੇ ਦੀ ਤਿਆਰੀ ਨਾਲ ਪਹੁੰਚਣ ਕਿਸਾਨ’

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ 20 ਮਾਰਚ ਨੂੰ ਕਿਸਾਨ ਪੱਕੇ ਧਰਨੇ ਦੀ ਪੂਰੀ ਤਿਆਰੀ ਨਾਲ ਦਿੱਲੀ ਕੂਚ...

ਲਾੜੀ ਦੀ ਜ਼ਿੱਦ ਕਰਕੇ ਟੁੱਟਿਆ ਵਿਆਹ, ਮੰਡਪ ‘ਚ ਉਡੀਕਦਾ ਰਿਹਾ ਮੁੰਡਾ, ਲਾਇਆ ਦਾਜ ਦਾ ਬਹਾਨਾ

ਅਕਸਰ ਤੁਸੀਂ ਦਾਜ ਕਰਕੇ ਮੁੰਡੇ ਵਾਲਿਆਂ ਵੱਲੋਂ ਵਿਆਹ ਤੋੜਨ ਦੀਆਂ ਖਬਰਾਂ ਸੁਣੀਆਂ ਹੋਣਗੀਆਂ। ਪਰ ਹੈਦਰਾਬਾਦ ਵਿੱਚ ਇੱਕ ਅਜਿਹਾ ਮਾਮਲਾ...

ਦਰਦ ਨਾਲ ਤੜਫ਼ਦੇ ਮੁੰਡੇ ਦੇ ਢਿੱਡ ‘ਚੋਂ ਨਿਕਲੀ ਵੋਦਕਾ ਦੀ ਬੋਤਲ, ਆਪ੍ਰੇਸ਼ਨ ਕਰਨ ਵਾਲੇ ਡਾਕਟਰ ਵੀ ਹੈਰਾਨ

ਨੇਪਾਲ ਵਿੱਚ ਇੱਕ 26 ਸਾਲਾਂ ਵਿਅਕਤੀ ਦੇ ਢਿੱਡ ਤੋਂ ਵੋਦਕਾ ਦੀ ਬੋਤਲ ਕੱਢਣ ਲਈ ਉਸ ਦੀ ਸਰਜਰੀ ਕਰਨੀ ਪਈ। ਇਸ ਮਗਰੋਂ ਮਾਮਲੇ ਵਿੱਚ ਇੱਕ ਵਿਅਕਤੀ...

H3N2 ਕੇਸਾਂ ‘ਤੇ ਕੋਰੋਨਾ ਵਰਗੇ ਨਿਯਮਾਂ ਦੀ ਪਾਲਣਾ ਦੇ ਨਿਰਦੇਸ਼, ਨੀਤੀ ਆਯੋਗ ਨੇ ਕਿਹਾ- ‘ਆਕਸੀਜਨ ਤਿਆਰ ਰਖੋ’

ਦੇਸ਼ ਵਿੱਚ ਮੌਸਮੀ ਇਨਫਲੂਐਂਜ਼ਾ ਦੇ ਸਬ-ਟਾਈਪ H3N2 ਦੇ ਮਾਮਲਿਆਂ ਦੇ ਸਬੰਧ ਵਿੱਚ ਨੀਤੀ ਆਯੋਗ ਦੀ ਮੀਟਿੰਗ ਖ਼ਤਮ ਹੋ ਗਈ ਹੈ। ਨੀਤੀ ਆਯੋਗ ਨੇ...

‘ਮੇਰੇ ਤਾਂ ਵਿਰੋਧੀ ਹੀ ਬਹੁਤ ਕਾਮੇਡੀ ਕਰਦੇ ਨੇ…’ ਕਪਿਲ ਸ਼ਰਮਾ ਦੇ ਸੱਦੇ ‘ਤੇ PM ਮੋਦੀ ਦਾ ਜਵਾਬ

ਅਭਿਨੇਤਾ ਅਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਬਹੁਤ ਪਸੰਦ ਕੀਤਾ ਜਾਂਦਾ ਹੈ। ਹਰ ਉਮਰ ਵਰਗ ਦੇ ਲੋਕ ਇਸ ਸ਼ੋਅ...

‘ਦਵਾਈ ਦੀ ਲੋੜ ਏ…’ ਉਪ ਰਾਸ਼ਟਰਪਤੀ ਧਨਖੜ ਨੇ ਫਿਰ ਵਿੰਨ੍ਹਿਆ ਰਾਹੁਲ ਗਾਂਧੀ ‘ਤੇ ਨਿਸ਼ਾਨਾ

ਲੋਕਤੰਤਰੀ ਕਦਰਾਂ-ਕੀਮਤਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਨੂੰ ਲੋਕਤੰਤਰ...

‘ਪਾਪਾ ਬਚਪਨ ‘ਚ ਮੇਰਾ ਜਿਨਸੀ ਸ਼ੋਸ਼ਣ ਕਰਦੇ ਸਨ’- ਸਵਾਤੀ ਮਾਲੀਵਾਲ ਦਾ ਸਨਸਨੀਖੇਜ਼ ਖੁਲਾਸਾ

ਦਿੱਲੀ ਮਹਿਲਾ ਕਮਿਸ਼ਨ (DCW) ਦੀ ਮੁਖੀ ਸਵਾਤੀ ਮਾਲੀਵਾਲ ਨੇ ਆਪਣੇ ਪਿਤਾ ‘ਤੇ ਬਚਪਨ ‘ਚ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਸ਼ਨੀਵਾਰ 11...

‘ਯਾਦਾਂ… ਤੁਹਾਨੂੰ ਮਿਲਣ ਦਾ ਨਵਾਂ ਪੁਲ ਮਾਂ’, PM ਮੋਦੀ ਦੀ ਵੈੱਬਸਾਈਟ ‘ਤੇ ਬਣਿਆ ਮਾਂ ਦੇ ਨਾਂ ਸੈਕਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਧਿਕਾਰਤ ਵੈੱਬਸਾਈਟ ‘ਤੇ ਉਨ੍ਹਾਂ ਦੀ ਮਾਂ ਹੀਰਾਬੇਨ ਮੋਦੀ ਨੂੰ ਸਮਰਪਿਤ ਇਕ ਸੈਕਸ਼ਨ ਬਣਾਇਆ ਗਿਆ ਹੈ।...

ਹੁਣ ਟਰੇਨ ‘ਚ ਤੈਅ ਵਜ਼ਨ ਸੀਮਾ ‘ਚ ਹੀ ਲਿਜਾਇਆ ਜਾ ਸਕੇਗਾ ਸਾਮਾਨ, ਵਾਧੂ ਹੋਣ ‘ਤੇ ਕਟੇਗਾ ਚਾਲਾਨ

ਭਾਰਤੀ ਰੇਲਵੇ ਸਮੇਂ-ਸਮੇਂ ‘ਤੇ ਨਵੀਆਂ ਸੇਵਾਵਾਂ ਲਿਆਉਂਦਾ ਰਹਿੰਦਾ ਹੈ ਤਾਂ ਜੋ ਯਾਤਰੀ ਆਪਣੀ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ...

ਭਾਰਤ ‘ਚ ਹੋਲੀ ਤੋਂ ਬਾਅਦ ਵਧਿਆ ਕੋਰੋਨਾ ਦਾ ਖਤਰਾ! ਪਿਛਲੇ 24 ਘੰਟਿਆਂ ‘ਚ 456 ਨਵੇਂ ਮਾਮਲੇ ਆਏ ਸਾਹਮਣੇ

ਭਾਰਤ ਵਿੱਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੇ 456 ਨਵੇਂ ਕੇਸਾਂ ਦੇ ਆਉਣ ਨਾਲ, ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 4.46 ਕਰੋੜ ਤੱਕ ਪਹੁੰਚ ਗਈ...