Apr 02

MSP ‘ਤੇ ਕਮੇਟੀ ਗਠਿਤ ਕਰਨ ਲਈ ਸਰਕਾਰ ਵਚਨਬੱਧ, SKM ਤੋਂ ਨਾਂ ਮਿਲਦਿਆਂ ਹੀ ਕੀਤਾ ਜਾਵੇਗਾ ਐਲਾਨ : ਤੋਮਰ

ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਰਾਜ ਸਭਾ ਵਿਚ ਦੱਸਿਆ ਕਿ ਸਰਕਾਰ ਐੱਮ. ਐੱਸ. ਪੀ. ਉਤੇ ਕਮੇਟੀ ਗਠਿਤ ਕਰਨ ਲਈ ਵਚਨਬੱਧ ਹੈ। ਉਹ...

ਸ਼੍ਰੀਲੰਕਾ ‘ਚ ਖਰਾਬ ਹੋਏ ਹਾਲਾਤ, ਪ੍ਰਦਰਸ਼ਨਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਨੇ ਲਗਾਈ ਐਮਰਜੈਂਸੀ

ਸ਼੍ਰੀਲੰਕਾ ਵਿੱਚ ਭਿਆਨਕ ਆਰਥਿਕ ਸੰਕਟ ਦੇ ਵਿਚਕਾਰ, ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਜਨਤਕ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਸ ਦੇ ਲਈ...

ਦਿੱਲੀ ਮੈਟਰੋ ਸਟੇਸ਼ਨ ‘ਤੇ ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਲੈ ਜਾਣ ਤੋਂ ਰੋਕਣ ‘ਤੇ SGPC ਨੇ ਜਤਾਇਆ ਇਤਰਾਜ਼

ਦਿੱਲੀ ਦੇ ਮੈਟਰੋ ਸਟੇਸ਼ਨ ‘ਤੇ ਸੀਆਰਪੀਐਫ ਦੇ ਜਵਾਨ ਵੱਲੋਂ ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਲੈ ਜਾਣ ਤੋਂ ਰੋਕਣ ‘ਤੇ ਸ਼੍ਰੋਮਣੀ...

ਪੰਜਾਬ ਤੋਂ ਬਾਅਦ ਗੁਜਰਾਤ ਚੋਣਾਂ ‘ਤੇ ਫੋਕਸ ਕਰਨ ‘ਚ ਜੁਟੀ ‘ਆਪ’, ਕੇਜਰੀਵਾਲ ਨਾਲ ਰੋਡ ਸ਼ੋਅ ਕਰਨ ਪੁੱਜੇ CM ਮਾਨ

ਸੂਬੇ ਵਿਚ ਚੰਡੀਗੜ੍ਹ ਨੂੰ ਲੈ ਕੇ ਮਚੇ ਘਮਾਸਾਨ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਪਹੁੰਚ ਗਏ ਹਨ। ਪਾਰਟੀ ਸੁਪਰੀਮੋ ਤੇ...

ਅੱਜ ਫਿਰ ਵਧੇ ਪੈਟਰੋਲ-ਡੀਜ਼ਲ ਦੇ ਰੇਟ, ਸੀਐੱਨਜੀ ਦੀਆਂ ਕੀਮਤਾਂ ਵਿੱਚ ਵੀ ਹੋਇਆ ਵਾਧਾ

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਸਭ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਅੱਜ ਇੱਕ ਵਾਰ ਫਿਰ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ।...

ਨੌਕਰੀਪੇਸ਼ਾ ਲੋਕਾਂ ਨੂੰ ਝਟਕਾ, PF ਖਾਤੇ ‘ਚ ਢਾਈ ਲੱਖ ਤੋਂ ਵੱਧ ਰਕਮ ਦੇ ਵਿਆਜ ‘ਤੇ ਲੱਗੇਗਾ ਟੈਕਸ

ਨੌਕਰੀਪੇਸ਼ਾ ਲੋਕਾਂ ਲਈ ਇੱਕ ਬੁਰੀ ਖਬਰ ਹੈ। ਵਧਦੀ ਮਹਿੰਗਾਈ ਦੇ ਇਸ ਦੌਰ ਵਿੱਚ ਸ਼ੁੱਕਰਵਾਰ ਤੋਂ ਪ੍ਰੋਵੀਡੇਂਟ ਫੰਡ ਖਾਤੇ ਵਿੱਚ ਇੱਕ ਮਾਲੀ...

‘ਆਪ’ ਦੀ ਹੁਣ ਗੁਜਰਾਤ ਫਤਹਿ ਦੀ ਤਿਆਰੀ, ਕੇਜਰੀਵਾਲ ਤੇ ਮਾਨ ਦਾ ਅਹਿਮਦਾਬਾਦ ‘ਚ ਰੋਡ ਸ਼ੋਅ ਭਲਕੇ

ਪੰਜਾਬ ਵਿੱਚ ਬੇਮਿਸਾਲ ਜਿੱਤ ਮਗਰੋਂ ਹੁਣ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਫਤਹਿ ਦੀ ਤਿਆਰੀ ਕਰ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਭਾਜਪਾ ਨੇ ਰਚਿਆ ਇਤਿਹਾਸ, 1990 ਮਗਰੋਂ ਰਾਜ ਸਭਾ ‘ਚ 100 ਦਾ ਅੰਕੜਾ ਛੂਹਣ ਵਾਲੀ ਪਹਿਲੀ ਪਾਰਟੀ ਬਣੀ

ਭਾਜਪਾ 1990 ਮਗਰੋਂ ਰਾਜ ਸਭਾ ਵਿੱਚ 100 ਦਾ ਅੰਕੜਾ ਛੂਹਣ ਵਾਲੀ ਪਹਿਲੀ ਪਾਰਟੀ ਬਣ ਗਈ ਹੈ। ਵੀਰਵਾਰ ਨੂੰ ਹੋਈਆਂ ਚੋਣਾਂ ਵਿੱਚ ਅਸਮ, ਤ੍ਰਿਪੁਰਾ ਤੇ...

SKM ਵੱਲੋਂ ਪ੍ਰਸਤਾਵਿਤ ਕਮੇਟੀ ਲਈ ਨਾਂ ਦੇਣ ਤੋਂ ਨਾਂਹ, ਕਿਹਾ- ‘ਸਰਕਾਰ ਪੁੱਛੇ ਗਏ ਸਵਾਲਾਂ ਨੂੰ ਟਾਲ ਰਹੀ’

ਐੱਮ.ਐੱਸ.ਪੀ. ਤੇ ਹੋਰ ਮੁੱਦਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੂੰ ਮੋਦੀ ਸਰਕਾਰ ਵੱਲੋਂ ਕਮੇਟੀ ਦਾ ਗਠਨ ਕਰਨ ਦੇ ਦਿੱਤੇ ਭਰੋਸੇ ਤੋਂ...

‘ਭਾਰਤ ਜੋ ਚਾਹੁੰਦਾ ਅਸੀਂ ਸਪਲਾਈ ਕਰਨ ਨੂੰ ਤਿਆਰ’- ਪਾਬੰਦੀਆਂ ਵਿਚਾਲੇ ਰੂਸ ਦਾ ਖੁੱਲ੍ਹਾ ਆਫ਼ਰ

ਯੂਕਰੇਨ-ਰੂਸ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਭਾਰਤ ਯਾਤਰਾ ‘ਤੇ ਆਏ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸ਼ੁੱਕਰਵਾਰ ਨੂੰ ਭਾਰਤ...

ਅਰਬਪਤੀਆਂ ‘ਤੇ ਭਾਰੀ ਗੌਤਮ ਅਡਾਨੀ , ਕਮਾਈ ਦੇ ਮਾਮਲੇ ‘ਚ ਮਸਕ, ਬੇਜੋਸ, ਅੰਬਾਨੀ ਨੂੰ ਵੀ ਛੱਡਿਆ ਪਿੱਛੇ

ਸਾਲ 2022 ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਲਈ ਕਮਾਈ ਦੇ ਮਾਮਲੇ ਵਿੱਚ ਸ਼ਾਨਦਾਰ ਸਾਬਤ ਹੋ ਰਿਹਾ...

ਜੰਮੂ-ਕਸ਼ਮੀਰ ਦੇ ਪੁੰਛ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 9 ਦੀ ਮੌਤ, 4 ਗੰਭੀਰ ਜ਼ਖਮੀ

ਜੰਮੂ-ਕਸ਼ਮੀਰ ਦੇ ਪੁੰਛ ਦੇ ਬੁਫਲਿਆਜ ਇਲਾਕੇ ਵਿਚ ਹੋਈ ਸੜਕ ਦੁਰਘਟਨਾ ਵਿਚ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 4 ਜ਼ਖਮੀ ਹੋ ਗਏ। ਪੁੰਛ ਦੇ...

CM ਕੇਜਰੀਵਾਲ ਦੇ ਘਰ ‘ਤੇ ਹਮਲੇ ਦੇ ਮਾਮਲੇ ‘ਚ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਨੋਟਿਸ ਕੀਤਾ ਜਾਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹੋਈ ਹਮਲੇ ਦੇ ਮਾਮਲੇ ਵਿਚ ਕੋਰਟ ਨੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।...

ਸਾਬਕਾ ਪਤਨੀ ਰੇਹਮ ਖਾਨ ਦਾ PM ‘ਤੇ ਤੰਜ, ਕਿਹਾ- ‘ਇਮਰਾਨ ਖਾਨ ਕੋਲ ਸਭ ਕੁਝ ਹੈ, ਬਸ ਅਕਲ ਨਹੀਂ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ਸੰਕਟ ਵਿਚ ਹੈ। ਵਿਰੋਧੀਆਂ ਨੇ ਉਨ੍ਹਾਂ ਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਪਾਸ ਕੀਤਾ...

ਆਮ ਲੋਕਾਂ ‘ਤੇ ਮਹਿੰਗਾਈ ਦੀ ਮਾਰ ! ਅੱਜ ਤੋਂ LPG ਸਿਲੰਡਰ 250 ਰੁਪਏ ਹੋਇਆ ਮਹਿੰਗਾ

ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ LPG ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਕੀਤਾ ਹੈ।...

ਰਾਸ਼ਟਰ ਦੇ ਨਾਂ ਸੰਬੋਧਨ ‘ਚ ਬੋਲੇ PM ਇਮਰਾਨ- ‘ਨਾ ਮੈਂ ਝੁਕਾਂਗਾ ਤੇ ਨਾ ਹੀ ਆਪਣੀ ਕੌਮ ਨੂੰ ਝੁਕਣ ਦੇਵਾਂਗਾ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਵੀਰਵਾਰ ਨੂੰ ਰਾਸ਼ਟਰ ਦੇ ਨਾਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਲਈ ਅੱਜ...

ਦਿੱਲੀ ‘ਚ ਬਿਨਾਂ ਮਾਸਕ ਵਾਲਿਆਂ ਦਾ ਹੁਣ ਨਹੀਂ ਕੱਟੇਗਾ ਚਾਲਾਨ, ਮਹਾਰਾਸ਼ਟਰ ‘ਚ ਵੀ ਕੋਰੋਨਾ ਪਾਬੰਦੀਆਂ ਤੋਂ ਮਿਲੀ ਛੋਟ

ਕੋਰੋਨਾ ਦੇ ਮਾਮਲਿਆਂ ‘ਚ ਗਿਰਾਵਟ ਲਗਾਤਾਰ ਜਾਰੀ ਹੈ। ਇਸ ਦਰਮਿਆਨ ਦਿੱਲੀ ਤੇ ਮਹਾਰਾਸ਼ਟਰ ਦੇ ਲੋਕਾਂ ਲਈ ਇੱਕ ਰਾਹਤ ਭਰੀ ਖਬਰ ਹੈ। ਦਿੱਲੀ...

PM ਇਮਰਾਨ ਖਾਨ ਨੂੰ ਮਿਲੀ ਮੌਹਲਤ, 3 ਅਪ੍ਰੈਲ ਤੱਕ ਮੁਲਤਵੀ ਹੋਇਆ ਨੈਸ਼ਨਲ ਅਸੈਂਬਲੀ ਦਾ ਸੈਸ਼ਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕੁਝ ਦਿਨ ਦੀ ਮੌਹਲਤ ਹੋਰ ਮਿਲ ਗਈ ਹੈ। ਵੀਰਵਾਰ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੁੰਦੇ...

ਗੁਆਚਿਆ ਸਾਮਾਨ ਲੱਭਣ ਲਈ ਬੰਦੇ ਨੇ ਇੰਡੀਗੋ ਏਅਰਲਾਈਨਸ ਦੀ ਵੈੱਬਸਾਈਟ ਕੀਤੀ ‘ਹੈਕ’!

ਏਅਰਪੋਰਟ ‘ਤੇ ਸਾਮਾਨ ਗਾਇਬ ਹੋਣ ਤੋਂ ਨਾਰਾਜ਼ ਬੇਂਗਲੁਰੂ ਦੇ ਇੱਕ ਬੰਦੇ ਨੇ ਏਅਰਲਾਈਨਸ ਕੰਪਨੀ ਇੰਡੀਗੋ ਦੀ ਵੈੱਬਸਾਈਟ ਹੀ ਹੈਕ ਕਰ ਲਈ।...

ਘਰ ‘ਤੇ ਹਮਲੇ ਮਗਰੋਂ ਬੋਲੇ ਕੇਜਰੀਵਾਲ, ‘ਦੇਸ਼ ਲਈ ਮੇਰੀ ਜਾਨ ਵੀ ਹਾਜ਼ਰ, ਪਰ ਮੈਂ ਨਹੀਂ ਦੇਸ਼ ਅਹਿਮ ਹੈ’

ਨਵੀਂ ਦਿੱਲੀ: ਬੀਤੇ ਦਿਨ ਆਪਣੀ ਰਿਹਾਇਸ਼ ‘ਤੇ ਭੰਨਤੋੜ ਅਤੇ ਹਿੰਸਾ ਦੇ ਇੱਕ ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ...

ਲੋਕ ਸਭਾ ‘ਚ ਬੋਲੇ MP ਡਿੰਪਾ- ‘ਵਿਆਹਾਂ ‘ਚ 50 ਬਰਾਤੀਆਂ ਤੇ 11 ਪਕਵਾਨਾਂ ‘ਤੇ ਬਣੇ ਕਾਨੂੰਨ’

ਕਾਂਗਰਸੀ ਸਾਂਸਦ ਜਸਬੀਰ ਸਿੰਘ ਡਿੰਪਾ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਕੇਂਦਰ ਸਰਕਾਰ ਅੱਗੇ ਇੱਕ ਅਜੀਬੋ-ਗਰੀਬ ਮੰਗ ਰਖੀ। ਉਨ੍ਹਾਂ ਕਿਹਾ...

1 ਅਪ੍ਰੈਲ ਤੋਂ TV, AC, ਫਰਿੱਜ, LED ਸਣੇ ਮੋਬਾਈਲ ਚਲਾਉਣਾ ਹੋਵੇਗਾ ਮਹਿੰਗਾ, ਇਨ੍ਹਾਂ ਚੀਜ਼ਾਂ ਦੇ ਵਧਣਗੇ ਰੇਟ

ਨਵੀਂ ਦਿੱਲੀ : ਬਜਟ 2022 ਵਿੱਚ ਕੀਤੀਆਂ ਗਈਆਂ ਕੁਝ ਵਿਵਸਥਾਵਾਂ ਕਰਕੇ 1 ਅਪ੍ਰੈਲ ਤੋਂ ਲੋਕਾਂ ‘ਤੇ ਮਹਿੰਗਾਈ ਦੀ ਮਾਰ ਵਧਣ ਵਾਲੀ ਹੈ। ਕੱਲ੍ਹ...

ਮਹਿੰਗਾਈ ਖਿਲਾਫ਼ ਰਾਹੁਲ ਦਾ ਪ੍ਰਦਰਸ਼ਨ, ਬੋਲੇ-‘ਮੈਂ ਪਹਿਲਾਂ ਹੀ ਕਿਹਾ ਸੀ ਚੋਣਾਂ ਪਿੱਛੋਂ ਵਧਣਗੇ ਪੈਟਰੋਲ ਦੇ ਰੇਟ’

ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਸਣੇ ਪਾਰਟੀ ਦੇ ਹੋਰ ਨੇਤਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਖਿਲਾਫ ਅੱਜ ਵਿਜੇ...

CM ਕੇਜਰੀਵਾਲ ਦੇ ਘਰ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਬੀਤੇ ਦਿਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਸੀ । ਇਸ ਮਾਮਲੇ ਵਿੱਚ...

10 ਦਿਨਾਂ ‘ਚ 9ਵੀਂ ਵਾਰ ਵਧੀਆਂ ਤੇਲ ਦੀਆਂ ਕੀਮਤਾਂ, ਪੈਟਰੋਲ-ਡੀਜ਼ਲ ਹੁਣ ਤੱਕ 6.40 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

ਆਮ ਲੋਕਾਂ ‘ਤੇ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀਰਵਾਰ ਨੂੰ 10 ਦਿਨਾਂ ਵਿੱਚ 9ਵੀਂ ਵਾਰ...

ਹਾਈਡ੍ਰੋਜਨ ਕਾਰ ‘ਚ ਸੰਸਦ ਪੁੱਜੇ ਗਡਕਰੀ, ਸਿਰਫ 2 ਰੁ. ‘ਚ ਪ੍ਰਤੀ ਕਿਲੋਮੀਟਰ ਦਾ ਸਫਰ!

ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਰਕੇ ਲੋਕਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ, ਇਸੇ ਵਿਚਾਲੇ ਕੇਂਦਰੀ ਸੜਕ ਟਰਾਂਸਪੋਰਟ...

‘ਪੰਜਾਬ ‘ਚ ਇਨਕਲਾਬ ਮਗਰੋਂ ਤੇਲੰਗਾਨਾ ‘ਚ ‘ਕੇਜਰੀਵਾਲ ਮਾਡਲ’ ਲਿਆਉਣ ਨੂੰ ਤਿਆਰ ‘ਆਪ’

ਪੰਜਾਬ ਵਿੱਚ ਮਿਲੀ ਸ਼ਾਨਦਾਰ ਸਫਲਤਾ ਮਗਰੋਂ ਆਮ ਆਦਮੀ ਪਾਰਟੀ (ਆਪ) ਦਾ ਸਾਰਾ ਧਿਆਨ ਹੁਣ ਤੇਲੰਗਾਨਾ ਵਿੱਚ ‘ਕੇਜਰੀਵਾਲ ਮਾਡਲ’ ਬਣਾਉਣ ਦਾ...

MP : ਨਾ ਐਂਬੂਲੈਂਸ, ਨਾ ਸ਼ਵ ਵਾਹਨ, ਮਾਂ ਦੀ ਲਾਸ਼ ਹਸਪਤਾਲੋਂ ਮੰਜੇ ‘ਤੇ ਚੁੱਕ ਪਿੰਡ ਲਿਆਈਆਂ 4 ਧੀਆਂ

ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿੱਚ ਸਿਸਟਮ ਸਹੂਲਤਾਂ ਦੇ ਮੰਦੇਹਾਲ ਨਜ਼ਰ ਆਏ ਜਦੋਂ ਚਾਰ ਧੀਆਂ ਨੂੰ ਐਂਬੂਲੈਂਸ ਜਾਂ ਸ਼ਵ ਵਾਹਨ ਨਾ ਮਿਲਣ...

ਮੋਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਤੋਂ ਦਿੱਤੀ ਵੱਡੀ ਰਾਹਤ, ਡੀਏ ਵਿੱਚ 3 ਫੀਸਦੀ ਦਾ ਵਾਧਾ

ਕੇਂਦਰੀ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ, ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਵਿੱਚ 3 ਫ਼ੀਸਦ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।...

ਰਾਘਵ ਚੱਢਾ ਨੇ CM ਕੇਜਰੀਵਾਲ ਦੇ ਘਰ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ ਕਿਹਾ-“ਪੰਜਾਬ ‘ਚ ਮਿਲੀ ਹਾਰ ਤੋਂ ਬਾਅਦ ਬੌਖਲਾਈ BJP”

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ ਹੋਇਆ ਹੈ। ਇਸ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਵੱਲੋਂ ਸੀਸੀਟੀਵੀ ਕੈਮਰੇ ਵੀ...

ਕੇਜਰੀਵਾਲ ਦੇ ਘਰ ‘ਤੇ ਹਮਲੇ ਨੂੰ ਲੈ ਕੇ ਸਿਸੋਦੀਆ ਦਾ BJP ‘ਤੇ ਇਲਜ਼ਾਮ, ਕਿਹਾ- ‘ਪੁਲਿਸ ਨੇ ਵੀ ਨਹੀਂ ਰੋਕਿਆ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ ਹੋਇਆ ਹੈ। ਇਸ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਵੱਲੋਂ ਸੀਸੀਟੀਵੀ ਕੈਮਰੇ ਵੀ...

ਦਿੱਲੀ ਦੇ CM ਕੇਜਰੀਵਾਲ ਦੇ ਘਰ ‘ਤੇ ਹਮਲਾ, ਹਮਲਾਵਰਾਂ ਨੇ CCTV ਤੇ ਸਕਿਓਰਿਟੀ ਬੈਰੀਅਰ ਤੋੜੇ

ਕੇਜਰੀਵਾਲ ਦੇ ਘਰ ‘ਤੇ ਹਮਲਾ ਹੋਇਆ ਹੈ। ਇਸ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਵੱਲੋਂ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ ਹਨ। ਸਕਿਓਰਟੀ...

ਕੇਂਦਰੀ ਮੁਲਾਜ਼ਮਾਂ ਲਈ ਅਹਿਮ ਖਬਰ! 31 ਮਾਰਚ ਤੋਂ ਪਹਿਲਾਂ ਕਰੋ ਇਹ ਕੰਮ, 4,500 ਰੁਪਏ ਦਾ ਹੋਵੇਗਾ ਸਿੱਧਾ ਲਾਭ

ਕਰੋੜਾਂ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਅਹਿਮ ਖਬਰ ਹੈ। ਹੁਣ ਤੱਕ, ਉਹ ਸਾਰੇ ਕਰਮਚਾਰੀ ਜੋ ਕੋਰੋਨਾ ਮਹਾਂਮਾਰੀ ਦੇ ਕਾਰਨ ਚਿਲਡਰਨ...

ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰ ਜੇਲ੍ਹ ਭੇਜਣ ਦੀ ਪਟੀਸ਼ਨ ‘ਤੇ SC 4 ਅਪ੍ਰੈਲ ਨੂੰ ਕਰੇਗੀ ਸੁਣਵਾਈ

ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ 4 ਅਪ੍ਰੈਲ ਨੂੰ...

‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ 2 ਅਪ੍ਰੈਲ ਨੂੰ ਗੁਜਰਾਤ ‘ਚ ਕਰਨਗੇ ਰੋਡ ਸ਼ੋਅ

ਪੰਜਾਬ ‘ਚ ਚੋਣਾਂ ਜਿੱਤਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ (ਆਪ) ਦੀ ਨਜ਼ਰ ਗੁਜਰਾਤ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਹੈ। ਇਸ...

ਮਹਿੰਗਾਈ ਦਾ ਅਸਰ! ਪੰਜਾਬ ਵਿੱਚ ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਤੇਲ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਪੈਟਰੋਲ ਦੀ ਕੀਮਤ ‘ਚ 76 ਤੋਂ 85 ਪੈਸੇ ਦਾ ਵਾਧਾ ਹੋਇਆ ਹੈ,...

ਚੰਡੀਗੜ੍ਹ ਹੋਇਆ ਕੇਂਦਰ ਹਵਾਲੇ, ਕੇਂਦਰੀ ਗ੍ਰਹਿ ਮੰਤਰੀ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ

ਕੇਂਦਰ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਕੇਂਦਰ ਦੇ ਸਰਵਿਸ ਰੂਲ ‘ਚ ਲੈਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ 1...

ਲੋਕ ਸਭਾ ‘ਚ ਸਾਂਸਦ ਮਨੀਸ਼ ਤਿਵਾੜੀ ਬੋਲੇ , ‘ਪ੍ਰਮਾਣੂ ਮੁੱਦੇ ‘ਤੇ ਪਾਕਿਸਤਾਨ ਨਾਲ ਗੱਲਬਾਤ ਦੀ ਲੋੜ’

ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਸਦਨ ਵਿਚ ਸਿਫਰ ਕਾਲ ਦੌਰਾਨ ਪਾਕਿਸਤਾਨ ਵਿਚ ਮਿਜ਼ਾਈਲ ਡਿਗਣ ਦਾ ਮੁੱਦਾ...

ਕੀਵ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਹਰਜੋਤ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਨਵੀਂ ਦਿੱਲੀ: ਯੂਕਰੇਨ ਦੇ ਕੀਵ ਵਿਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਨੂੰ ਫੌਜੀ ਹਸਪਤਾਲ ਤੋਂ ਛੁੱਟੀ ਦੇ...

ਇੰਦੌਰ : ਘਰ ‘ਚ PM ਮੋਦੀ ਦੀ ਤਸਵੀਰ ਲਗਾਉਣ ‘ਤੇ ਮਕਾਨ ਮਾਲਕ ਬੋਲਿਆ, ‘ਫੋਟੋ ਹਟਾਓ ਜਾਂ ਖਾਲੀ ਕਰੋ ਮਕਾਨ’

ਮੱਧਪ੍ਰਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਗਾਉਣ ਇਕ ਕਿਰਾਏਦਾਰ ਨੂੰ ਭਾਰੀ ਪੈ ਗਿਆ ਹੈ। ਉਸ ਦਾ ਮਕਾਨ ਮਾਲਕ ਉਸ ‘ਤੇ ਮੋਦੀ...

ਵੱਡੇ-ਵੱਡੇ ਇੰਜੀਨੀਅਰ ਹੋਏ ਫੇਲ੍ਹ, ਇੱਕ ਮੁਸਲਿਮ ਨੇ ਮੰਦਰ ‘ਚ ਲਟਕਾਇਆ 3700 ਕਿਲੋ ਦਾ ਘੰਟਾ

ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਵੇਖਣ ਨੂੰ ਮਿਲੀ। ਪਸ਼ੂਪਤੀ ਮੰਦਰ ਦੇ ਕੰਪਲੈਕਸ ਵਿੱਚ 3700 ਕਿਲੋ ਦਾ ਮਹਾਘੰਟਾ ਲਾਉਣ...

ਪ੍ਰਸ਼ਾਂਤ ਕਿਸ਼ੋਰ ਬੋਲੇ-‘ਰਾਤੋ-ਰਾਤ ਕੌਮੀ ਪਾਰਟੀ ਨਹੀਂ ਬਣੇਗੀ ਆਪ’, BJP ਨੂੰ ਚੁਣੌਤੀ ਦੇਣ ‘ਚ ਲੱਗਣਗੇ 20 ਸਾਲ’

ਭ੍ਰਿਸ਼ਟਾਚਾਰ ਖਿਲਾਫ ਚੱਲੇ ਰਾਸ਼ਟਰ ਪੱਧਰੀ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਨਿਕਲੀ ਆਮ ਆਦਮੀ ਪਾਰਟੀ (ਆਪ) ਨੂੰ ਨਵੰਬਰ ਵਿੱਚ 2022 ਵਿੱਚ 10 ਸਾਲ...

ਯੋਗੀ ਸਰਕਾਰ ਦੀ ਕੈਬਨਿਟ 2.0 ਤਿਆਰ, ਡਿਪਟੀ ਸੀਐੱਮ ਸਣੇ 8 ਬ੍ਰਾਹਮਣ ਯੂਪੀ ਕੈਬਨਿਟ ‘ਚ ਸ਼ਾਮਲ

ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੀ ਕੈਬਨਿਟ 2.0 ਤਿਆਰ ਹੈ। ਰਾਜ ਦੇ ਨਾਰਾਜ਼ ਬ੍ਰਾਹਮਣ ਵਰਗ ਨੂੰ ਸ਼ਾਂਤ ਕਰਨ ਲਈ ਪੂਰਵਾਂਚਲ ਦੇ...

130 ਕਰੋੜ ਲੋਕਾਂ ਨਾਲ ਕਰਾਂਗੇ ਗਠਜੋੜ, ਸਿਆਸੀ ਪਾਰਟੀਆਂ ਨਾਲ ਗਠਜੋੜ ਕਰਨ ਦੀ ਦਿਲਚਸਪੀ ਨਹੀਂ” : ਕੇਜਰੀਵਾਲ

ਪੰਜਾਬ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਸਿਆਸੀ ਪਾਰਟੀਆਂ ਨਾਲ...

PM ਮੋਦੀ ਹੀ ਸਿਰਫ ਰੋਕ ਸਕਣਗੇ ਰੂਸ-ਯੂਕਰੇਨ ਦੀ ਜੰਗ! ਭਾਰਤ ਦੇ ਲਗਾਤਾਰ ਸੰਪਰਕ ਵਿੱਚ ਹਨ UN ਮੁਖੀ

ਰੂਸ ਅਤੇ ਯੂਕਰੇਨ ਵਿਚਾਲੇ ਇੱਕ ਮਹੀਨੇ ਤੋਂ ਚੱਲੀ ਜੰਗ ਨੂੰ ਖਤਮ ਕਰਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮ ਭੂਮਿਕਾ ਨਿਭਾ...

ਅਮਰੀਕਾ ਨੇ ਕੋਰੋਨਾ ਪਾਬੰਦੀਆਂ ਵਿੱਚ ਦਿੱਤੀ ਢਿੱਲ, ਭਾਰਤ ਨੂੰ ਉੱਚ ਜੋਖਮ ਤੋਂ ਘੱਟ ਜੋਖਮ ਵਾਲੇ ਦੇਸ਼ ਵਿੱਚ ਕੀਤਾ ਸ਼ਾਮਲ

ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਸੋਮਵਾਰ ਨੂੰ ਭਾਰਤ ਲਈ ਆਪਣੀ ਕੋਵਿਡ ਯਾਤਰਾ ਐਡਵਾਇਜ਼ਰੀ ਨੂੰ ਲੈਵਲ 3...

ਟੋਕੀਓ ਓਲੰਪਿਕ ‘ਚ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਮਿਲਿਆ ਪਦਮ ਸ਼੍ਰੀ, ਰਾਸ਼ਟਰਪਤੀ ਕੋਵਿੰਦ ਨੇ ਕੀਤਾ ਸਨਮਾਨਿਤ

ਟੋਕੀਓ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਸੋਮਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ...

PM ਇਮਰਾਨ ਖਾਨ ਨੂੰ ਝਟਕਾ, ਪਾਕਿਸਤਾਨ ਪੰਜਾਬ ਦੇ CM ਉਸਮਾਨ ਬੁਜਦਾਰ ਨੇ ਦਿੱਤਾ ਅਸਤੀਫਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਸਤੀਫੇ ਦੀਆਂ ਅਟਕਲਾਂ ਵਿਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੇ...

1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਸਫ਼ਰ, NHAI ਨੇ 5 ਤੋਂ 10 ਰੁਪਏ ਵਧਾਏ ਪ੍ਰਤੀ ਟੋਲ ਦੇ ਰੇਟ

ਹਰਿਆਣਾ ਨਿਵਾਸੀਆਂ ਨੂੰ 1 ਅਪ੍ਰੈਲ ਤੋਂ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਸੂਬੇ ਦੇ ਲਗਭਗ ਸਾਰੇ ਟੋਲ ਟੈਕਸਾਂ ‘ਤੇ ਟੋਲ ਦਰਾਂ...

1-1 ਰੁ. ਦੇ ਸਿੱਕੇ ਲੈ ਕੇ ਨੌਜਵਾਨ ਖਰੀਦਣ ਪਹੁੰਚਿਆ 2.6 ਲੱਖ ਦੀ ਬਾਈਕ, ਗਿਣਨ ‘ਚ ਲੱਗੇ 10 ਘੰਟੇ

ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਗਾਹਕ ਕਿਸੇ ਗਡੀ ਸ਼ੋਅਰੂਮ ਵਿਚ ਕੋਈ ਬਾਈਕ ਜਾਂ ਕਾਰ ਖਰੀਦਣ ਜਾਂਦਾ ਹੈ ਤਾਂ ਉਥੇ ਮੌਜੂਦ ਏਜੰਟ ਤੇ ਸਟਾਫ...

ਬੰਗਾਲ ਵਿਧਾਨ ਸਭਾ ‘ਚ ਭਾਜਪਾ-ਟੀਐੱਮਸੀ ਵਿਧਾਇਕਾਂ ‘ਚ ਝੜਪ, ਇਕ ਜ਼ਖਮੀ; 5 ਅਧਿਕਾਰੀ ਮੁਅੱਤਲ

ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਸੋਮਵਾਰ ਨੂੰ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਅਤੇ ਭਾਜਪਾ ਵਿਧਾਇਕਾਂ ਵਿੱਚ ਝੜਪ ਹੋ ਗਈ। ਦੋਵਾਂ...

ਬੀਰਭੂਮ ਹਿੰਸਾ ਪੀੜਤਾਂ ਨੂੰ ਅੱਜ ਮਿਲਣਗੇ ਸੀਐੱਮ ਮਮਤਾ ਬੈਨਰਜੀ, ਬੰਗਾਲ ਸਰਕਾਰ ਹਾਈ ਕੋਰਟ ‘ਚ ਦਰਜ ਕਰੇਗੀ ਸਟੇਟਸ ਰਿਪੋਰਟ

ਬੀਰਭੂਮ ਹਿੰਸਾ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਰਾਮਪੁਰਹਾਟ ਦਾ ਦੌਰਾ ਕਰੇਗੀ। ਇਸ ਮਾਮਲੇ ‘ਤੇ ਸਿਆਸਤ...

ਰਾਜ ਸਰਕਾਰ ਦੇ ਸਕਦੀ ਹਿੰਦੂਆਂ ਨੂੰ ਘਾਟ ਗਿਣਤੀ ਦਾ ਦਰਜਾ, ਸੁਪਰੀਮ ਕੋਰਟ ‘ਚ ਬੋਲੀ ਕੇਂਦਰ ਸਰਕਾਰ

ਕੇਂਦਰ ਨੇ ਕਿਹਾ ਹੈ ਕਿ ਅਜਿਹਾ ਹੋਣ ਦੀ ਸੂਰਤ ਵਿੱਚ ਹਿੰਦੂ ਇਨ੍ਹਾਂ ਰਾਜਾਂ ਵਿੱਚ ਆਪਣੀਆਂ ਘੱਟ ਗਿਣਤੀ ਸੰਸਥਾਵਾਂ ਸਥਾਪਤ ਕਰ ਸਕਦੇ ਹਨ ਅਤੇ...

ਗੋਆ: ਪ੍ਰਮੋਦ ਸਾਵੰਤ ਅੱਜ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ, ਸਮਾਗਮ ‘ਚ PM ਮੋਦੀ ਤੇ ਰਾਜਨਾਥ ਸਿੰਘ ਹੋਣਗੇ ਸ਼ਾਮਲ

ਵਿਧਾਨ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਭਾਜਪਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਮੋਦ ਸਾਵੰਤ ਮੁੜ ਮੁੱਖ ਮੰਤਰੀ ਦੀ ਕੁਰਸੀ ‘ਤੇ...

ਨਿਤੀਸ਼ ਕੁਮਾਰ ‘ਤੇ ਹੋਇਆ ਹਮਲਾ, ਹਮਲਾਵਰ ਫੜੇ ਜਾਣ ‘ਤੇ ਸੀਐਮ ਦੀ ਇਹ ਪਹਿਲੀ ਪ੍ਰਤੀਕਿਰਿਆ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਐਤਵਾਰ ਨੂੰ ਪਟਨਾ ਦੇ ਬਾਹਰਵਾਰ ਇੱਕ ਨੌਜਵਾਨ ਨੇ ਸੁਰੱਖਿਆ ਘੇਰਾ ਤੋੜ ਕੇ ਹਮਲਾ ਕਰ ਦਿੱਤਾ।...

ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਿਆਂ ਤੋਂ ਹਟੇਗਾ Fastag ਸਿਸਟਮ, ਹੁਣ ਇਸ ਢੰਗ ਨਾਲ ਵਸੂਲਿਆ ਜਾਵੇਗਾ ਟੋਲ

ਦੇਸ਼ ਵਿੱਚ ਇੱਕ ਵਾਰ ਫਿਰ ਟੋਲ ਕੁਲੈਕਸ਼ਨ ਸਿਸਟਮ ਬਦਲਣ ਜਾ ਰਿਹਾ ਹੈ। ਦੇਸ਼ ਭਰ ਦੇ ਟੋਲ ਪਲਾਜ਼ਿਆਂ ਤੋਂ ਫਾਸਟੈਗ ਸਿਸਟਮ ਨੂੰ ਹਟਾ ਦਿੱਤਾ...

ਬ੍ਰਿਟਿਸ਼ ਸਰਕਾਰ ਨੇ CM ਯੋਗੀ ਆਦਿਤਿਆਨਾਥ ਨੂੰ ਦਿੱਤੀ ਵਧਾਈ, ਪੱਤਰ ਲਿਖ ਕੇ ਮਿਲਣ ਦੀ ਇੱਛਾ ਕੀਤੀ ਜ਼ਾਹਰ

ਭਾਰਤ ਵਿੱਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਲਗਾਤਾਰ ਦੂਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਚੁਣੇ ਜਾਣ ‘ਤੇ ਬ੍ਰਿਟਿਸ਼...

ਪੰਜਾਬ ਸਣੇ ਇਨ੍ਹਾਂ ਥਾਵਾਂ ‘ਤੇ ਚੱਲੇਗੀ ਲੂ ਤੇ ਮੌਸਮ ਰਹੇਗਾ ਖੁਸ਼ਕ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਦੇਸ਼ ਭਰ ਵਿੱਚ ਮਾਰਚ ਮਹੀਨੇ ਵਿੱਚ ਹੀ ਗਰਮੀ ਦੇ ਕਹਿਰ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ...

ਬੈਂਕਾਂ ਨਾਲ ਜੁੜੀ ਵੱਡੀ ਖ਼ਬਰ, ਅੱਜ ਅਤੇ ਕੱਲ ਦੋ ਦਿਨਾਂ ਲਈ ਹੜਤਾਲ ‘ਤੇ ਰਹਿਣਗੇ ਬੈਂਕ ਕਰਮਚਾਰੀ

ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਜੁਆਇੰਟ ਫੋਰਮ ਆਫ ਟਰੇਡ ਯੂਨੀਅਨਜ਼ ਨੇ ਸੋਮਵਾਰ ਅਤੇ ਮੰਗਲਵਾਰ ਯਾਨੀ ਅੱਜ ਅਤੇ ਭਲਕੇ ਭਾਰਤ...

ਅੱਜ ਤੇਲ ਕੰਪਨੀਆਂ ਨੇ ਫਿਰ ਵਧਾਏ ਪੈਟਰੋਲ-ਡੀਜ਼ਲ ਦੇ ਰੇਟ, Petrol ‘ਚ ਹੋਇਆ 32 ਪੈਸੇ ਦਾ ਵਾਧਾ

ਤੇਲ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਪੈਟਰੋਲ ਦੀਆਂ ਕੀਮਤਾਂ ‘ਚ 28 ਤੋਂ 32 ਪੈਸੇ ਦਾ ਵਾਧਾ...

CAPF ਦੇ ਜਵਾਨਾਂ ਨੂੰ ਮਿਲੇਗੀ 100 ਦਿਨ ਦੀ ਛੁੱਟੀ, ਗ੍ਰਹਿ ਮੰਤਰਾਲੇ ਪ੍ਰਸਤਾਵ ‘ਤੇ ਜਲਦ ਲੈ ਸਕਦਾ ਫੈਸਲਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਲ 2019 ਦੇ ਆਖਿਰ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਕੇਂਦਰੀ ਸੁਰੱਖਿਆ ਬਲ ਯਾਨੀ ਸੀਏਪੀਐੱਫ ਦੇ...

ਫਜ਼ਲੂਰ ਰਹਿਮਾਨ ਦੀ ਇਮਰਾਨ ਖਾਨ ਨੂੰ ਚੇਤਾਵਨੀ, ਕਿਹਾ-‘ਧਮਕੀ ਦਿੱਤੀ ਤਾਂ ਦੇਵਾਂਗੇ ਮੂੰਹਤੋੜ ਜਵਾਬ’

ਪਾਕਿਸਤਾਨ ‘ਚ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਤੋਂ ਬਾਅਦ ਸਿਆਸਤ ਕਾਫੀ ਗਰਮਾ ਗਈ ਹੈ। ਇਮਰਾਨ ਖਾਨ ਨੇ ਇਸਲਾਮਾਬਾਦ ਵਿਚ ਸ਼ਕਤੀ ਪ੍ਰਦਰਸ਼ਨ...

ਹੁਣ ਫੋਨ ਕਾਲ ‘ਤੇ ਨਹੀਂ ਸੁਣੇਗੀ ‘ਕੋਰੋਨਾ ਟਿਊਨ’, ਜਲਦ ਬੰਦ ਕਰਨ ਦਾ ਐਲਾਨ ਕਰੇਗੀ ਸਰਕਾਰ

ਕੋਰੋਨਾ ਮਹਾਮਾਰੀ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਕਾਲਿੰਗ ਤੋਂ ਪਹਿਲਾਂ ਫੋਨ ‘ਤੇ ਕੋਰੋਨਾ ਟਿਊਨ ਸੁਣਾਈ ਦਿੰਦੀ...

ਸ਼ਰਧਾਲੂਆਂ ਲਈ ਵੱਡੀ ਖਬਰ, 30 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਇਸ ਸਾਲ 43 ਦਿਨਾਂ ਤੱਕ ਚੱਲੇਗੀ

ਅਮਰਨਾਥ ਯਾਤਰੀਆਂ ਦਾ ਇੰਤਜ਼ਾਰ ਕਰ ਰਹੇ ਸ਼ਰਧਾਲੂਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਸਾਲ 30 ਜੂਨ ਤੋਂ ਅਮਰਨਾਥ ਯਾਤਰਾ ਦਾ ਆਗਾਜ਼ ਹੋਣ ਜਾ...

ਇਮਰਾਨ ਦੀ ਪਾਰਟੀ ਦੇ ਸਾਂਸਦ ਬੋਲੇ, ‘ਜੇ ਮੇਰਾ ਵੱਸ ਚੱਲਦਾ ਤਾਂ ਆਤਮਘਾਤੀ ਹਮਲੇ ‘ਚ ਸਾਰੇ ਸਾਂਸਦਾਂ ਨੂੰ ਮਾਰ ਦਿੰਦਾ’

ਪਾਕਿਸਤਾਨ ਵਿਚ ਇਸ ਸਮੇਂ ਵਿਰੋਧੀ ਧਿਰ ਦੀ ਮੋਰਚਾਬੰਦੀ ਦੀ ਵਜ੍ਹਾ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸੀਬਤਾਂ ਵਧ ਗਈਆਂ ਹਨ। 28 ਮਾਰਚ...

“ਨੋ ਬਾਲ” ਪਿਆ ਭਾਰੀ, ਰੋਮਾਂਚਕ ਮੁਕਾਬਲੇ ‘ਚ ਆਖਰੀ ਗੇਂਦ ‘ਤੇ ਹਾਰਿਆ ਭਾਰਤ; ਵਿਸ਼ਵ ਕੱਪ ਤੋਂ ਬਾਹਰ

ਭਾਰਤੀ ਟੀਮ ਦਾ ਸੈਮੀਫਾਈਨਲ ‘ਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਮਿਤਾਲੀ ਰਾਜ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਆਖਰੀ ਲੀਗ ਮੈਚ...

‘ਮਨ ਕੀ ਬਾਤ’ ‘ਚ PM ਮੋਦੀ ਦਾ ਸੰਬੋਧਨ, ਕਿਹਾ- ਭਾਰਤ ਨੇ ਨਿਰਯਾਤ ‘ਚ ਬਣਾਇਆ ਰਿਕਾਰਡ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਐਤਵਾਰ) ਮਨ ਕੀ ਬਾਤ ਪ੍ਰੋਗਰਾਮ ਦੇ 87ਵੇਂ ਸੰਸਕਰਨ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਭਾਰਤ ਤੋਂ...

ਅਪ੍ਰੈਲ ਮਹੀਨੇ ‘ਚ 15 ਦਿਨ ਬੈਂਕ ਰਹਿਣਗੇ ਬੰਦ, ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਜਲਦ ਹੀ ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਅਪ੍ਰੈਲ ਦੇ ਮਹੀਨੇ ਵਿੱਚ ਜੇਕਰ ਤੁਹਾਡੇ ਕੋਲ ਬੈਂਕ ਨਾਲ ਸਬੰਧਿਤ ਜ਼ਰੂਰੀ ਕੰਮ ਹਨ ਤਾਂ...

ਕੇਂਦਰੀ ਕਰਮਚਾਰੀਆਂ ਦੇ ਡੀਏ ਦੇ ਬਕਾਏ ‘ਤੇ ਵੱਡਾ ਅਪਡੇਟ! ਇਸ ਦਿਨ ਖਾਤੇ ‘ਚ ਆਉਣਗੇ 2 ਲੱਖ ਰੁਪਏ

ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਅਹਿਮ ਖਬਰ ਹੈ। 18 ਮਹੀਨਿਆਂ ਤੋਂ ਪੈਸਿਆਂ ਦੀ ਉਡੀਕ ਕਰ ਰਹੇ ਕਰਮਚਾਰੀਆਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ।...

ਅਹਿਮ ਖਬਰ : ਡਾਕਖਾਨੇ ‘ਚ 1 ਅਪ੍ਰੈਲ ਤੋਂ FD, MIS ਸਣੇ ਹੋਰ ਸਕੀਮਾਂ ‘ਤੇ ਨਹੀਂ ਮਿਲੇਗਾ ਕੈਸ਼ ਵਿਆਜ

ਜੇ ਤੁਹਾਡਾ ਡਾਕਖਾਨੇ ਵਿੱਚ ਅਕਾਊਂਟ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਡਿਪਾਰਟਮੈਂਟ ਆਫ ਪੋਸਟ ਨੇ ਇੱਕ ਸਰਕੂਲਰ ਜਾਰੀ ਕਰਕੇ ਵਿਆਜ ਭੁਗਤਾਨ...

Paracetamol ਸਣੇ 800 ਤੋਂ ਵੱਧ ਜ਼ਰੂਰੀ ਦਵਾਈਆਂ ਹੋਣਗੀਆਂ ਮਹਿੰਗੀਆਂ, ਕੇਂਦਰ ਨੇ ਦਿੱਤੀ ਪ੍ਰਵਾਨਗੀ

ਖਾਣੇ ਦੇ ਤੇਲ, ਰਸੋਈ ਗੈਸ, ਆਟੇ ਤੇ ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਜਲਦ ਹੀ ਦਵਾਈਆਂ ਦੀ ਮਹਿੰਗਾਈ ਦੀ ਮਾਰ ਵੀ ਝਲਣੀ ਪਏਗੀ। ਅਗਲੇ ਮਹੀਨੇ ਤੋਂ...

ਯੋਗੀ ਸਰਕਾਰ 2.0 ਦੇ ਮੰਤਰੀਆਂ ਦੀ ਵਧੀ ਬੇਚੈਨੀ, ਅੱਜ ਹੋਵੇਗੀ ਵਿਭਾਗਾਂ ਦੀ ਵੰਡ!

ਯੋਗੀ ਸਰਕਾਰ 2.0 ਦੇ ਮੰਤਰੀਆਂ ਦੀ ਬੇਚੈਨੀ ਵਧੀ ਹੈ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਵਿਭਾਗਾਂ ‘ਤੇ ਟਿਕੀਆਂ ਹੋਈਆਂ...

PM ਮੋਦੀ ਅੱਜ ਸਵੇਰੇ 11 ਵਜੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਨੂੰ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਮਹੀਨੇ ਦੇ ਆਖਰੀ ਐਤਵਾਰ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਸੰਬੋਧਨ ਕਰਦੇ ਹਨ। ਮਨ ਕੀ ਬਾਤ...

ਦੋ ਸਾਲਾਂ ਬਾਅਦ ਅੱਜ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ, ਕੋਵਿਡ ਨਿਰਦੇਸ਼ਾਂ ਵਿੱਚ ਕੀਤੀ ਗਈ ਸੋਧ

ਕੋਰੋਨਾ ਕਾਰਨ ਦੋ ਸਾਲਾਂ ਤੋਂ ਬੰਦ ਪਈਆਂ ਅੰਤਰਰਾਸ਼ਟਰੀ ਉਡਾਣਾਂ ਅੱਜ ਯਾਨੀ ਐਤਵਾਰ ਤੋਂ ਸ਼ੁਰੂ ਹੋ ਰਹੀਆਂ ਹਨ। 40 ਦੇਸ਼ਾਂ ਲਈ 6 ਭਾਰਤੀ ਅਤੇ 60...

ਆਂਧਰਾ ਪ੍ਰਦੇਸ਼ ‘ਚ ਭਿਆਨਕ ਹਾਦਸਾ: 100 ਫੁੱਟ ਡੂੰਘੇ ਖੱਡ ‘ਚ ਡਿੱਗੀ ਬੱਸ, 7 ਦੀ ਮੌਤ 45 ਜ਼ਖਮੀ

ਆਂਧਰਾ ਪ੍ਰਦੇਸ਼ ਦੇ ਚਿਤੂਰ ਵਿੱਚ ਬੀਤੀ ਰਾਤ ਇੱਕ ਭਿਆਨਕ ਬੱਸ ਹਾਦਸੇ ਵਿੱਚ 7 ​​ਲੋਕਾਂ ਦੀ ਮੌਤ ਹੋ ਗਈ ਅਤੇ 45 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ...

6 ਦਿਨਾਂ ‘ਚ 5 ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, 50 ਪੈਸੇ ਪ੍ਰਤੀ ਲੀਟਰ Petrol ‘ਚ ਹੋਇਆ ਵਾਧਾ

ਦੇਸ਼ ਦੇ 5 ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦਾ ਸਿਲਸਿਲਾ ਤੇਜ਼ ਹੋ ਗਿਆ ਹੈ।...

ਪੰਜਾਬ ਸਣੇ 21 ਰਾਜਾਂ ‘ਚ ਖੁੱਲ੍ਹਣਗੇ ਸੈਨਿਕ ਸਕੂਲ, ਰੱਖਿਆ ਮੰਤਰਾਲੇ ਨੇ ਦਿੱਤੀ ਮਨਜ਼ੂਰੀ

ਵਿਦਿਆਰਥੀਆਂ ਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ ਅਧੀਨ ਕੁਆਲਿਟੀ ਐਜੂਕਸ਼ਨ ਤੇ ਫੌਜ ਵਿੱਚ ਸ਼ਾਮਲ ਹੋਣ ਸਣੇ ਕਰੀਅਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ...

‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ

‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਅੱਜਕਲ੍ਹ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। 200 ਕਰੋੜ ਤੋਂ ਵੱਧ...

ਕੇਜਰੀਵਾਲ ਸਰਕਾਰ 5 ਸਾਲਾਂ ‘ਚ ਦੇਵੇਗੀ 20 ਲੱਖ ਨੌਕਰੀਆਂ, 75,800 ਕਰੋੜ ਦਾ ‘ਰੋਜ਼ਗਾਰ ਬਜਟ’ ਪੇਸ਼

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਵਿਧਾਨ ਸਭਾ ਵਿੱਚ ਮਾਲੀ ਵਰ੍ਹੇ 2022-23 ਲਈ 75,800 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ।...

12ਵੀਂ ਪਾਸ ਲਈ Indian Railway ਨੇ ਕੱਢੀਆਂ ਭਰਤੀਆਂ, ਚੰਗੀ ਤਨਖਾਹ, ਅੱਜ ਹੀ ਕਰੋ Apply

ਭਾਰਤੀ ਰੇਲਵੇ ਵਿੱਚ ਨੌਕਰੀ ਲੱਭ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਭਾਰਤੀ ਰੇਲਵੇ ਨੇ ਉੱਤਰ ਪੂਰਬੀ ਰੇਲਵੇ ਅਧੀਨ ਸਪੋਰਟਸ ਕੋਟਾ ਵਿੱਚ...

PM ਮੋਦੀ ਦੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਪੋਰਟਲ ਕੀਤਾ ਗਿਆ ਲਾਂਚ, ਬਾਪੂ ਦੀ ਪੋਤੀ ਨੇ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੀਆਂ ਪ੍ਰੇਰਨਾਦਾਇਕ ਕਹਾਣੀਆਂ ਨੂੰ ਇਕੱਠਾ ਕਰਨ ਲਈ ਇੱਕ ਪੋਰਟਲ ‘ModiStory.in’ ਲਾਂਚ ਕੀਤਾ ਗਿਆ ਹੈ।...

21 ਸਾਲਾਂ ਤੋਂ ਪਾਕਿਸਤਾਨ ਤੋਂ ਆ ਕੇ ਜਲੰਧਰ ‘ਚ ਰਹਿ ਰਹੇ ਤਿੰਨ ਪਰਿਵਾਰਾਂ ਨੂੰ ਮਿਲੀ ਭਾਰਤੀ ਨਾਗਰਿਕਤਾ

ਪਾਕਿਸਤਾਨ ਤੋਂ ਭਾਰਤ ਆਏ ਪਰਿਵਾਰਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਡਿਪਟੀ ਕਮਿਸ਼ਨਰ ਜਲੰਧਰ ਨੇ ਪਾਕਿਸਤਾਨ ਤੋਂ...

ਸੋਲਨ ਤੋਂ ਚੈਲ ਜਾ ਰਹੀ ਪ੍ਰਾਈਵੇਟ ਬੱਸ ਡਿੱਗੀ ਖੱਡ ‘ਚ, ਡਰਾਈਵਰ ਸਣੇ ਦੋ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਇੱਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੋਲਨ ਤੋਂ ਚੈਲ ਜਾ ਰਹੀ ਨਿੱਜੀ ਬੱਸ ਸਾਧੂ ਪੁਲ...

ਆਨਲਾਈਨ ਗੇਮ ਦੀ ਆਦਤ ਨੇ ਨੌਜਵਾਨ ਨੂੰ ਬਣਾਇਆ ‘ਪਾਗਲ’, ਹਾਈਵੇ ‘ਤੇ ਲੱਗਾ ਦੌੜਨ, ਰੱਸੀ ਨਾਲ ਬੰਨ੍ਹਿਆ

ਰਾਜਸਥਾਨ ਦੇ ਚਿਤੌੜਗੜ੍ਹ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਆਨਲਾਈਨ ਗੇਮ ਦੀ ਇੰਨੀ ਲਤ ਲੱਗ ਗਈਸੀ ਕਿ ਉਸ ਨੂੰ...

ਮਨੀਸ਼ ਸਿਸੋਦੀਆ ਨੇ ਪੇਸ਼ ਕੀਤਾ ਦਿੱਲੀ ਸਰਕਾਰ ਦਾ ਬਜਟ, ਕਿਹਾ- 5 ਸਾਲਾਂ ‘ਚ ਦੇਵਾਂਗੇ 20 ਲੱਖ ਨੌਕਰੀਆਂ

ਰਾਜਧਾਨੀ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਸਾਲ 2022-23 ਦਾ ਬਜਟ ਵਿਧਾਨ ਸਭਾ ‘ਚ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਪੇਸ਼ ਕਰਦੇ ਹੋਏ ਦਿੱਲੀ ਦੇ...

ਯੋਗੀ ਕੈਬਨਿਟ ਦਾ ਵੱਡਾ ਫੈਸਲਾ, ਗਰੀਬਾਂ ਨੂੰ 3 ਮਹੀਨੇ ਹੋਰ ਮਿਲੇਗਾ ਮੁਫਤ ਅਨਾਜ

ਯੋਗੀ ਕੈਬਨਿਟ ਨੇ ਲਿਆ ਵੱਡਾ ਫੈਸਲਾ ਗਰੀਬਾਂ ਨੂੰ 3 ਮਹੀਨੇ ਹੋਰ ਅਨਾਜ ਮਿਲੇਗਾ। ਕੈਬਨਿਟ ਮੀਟਿੰਗ ਤੋਂ ਬਾਅਦ, ਸੀਐਮ ਯੋਗੀ ਆਦਿਤਿਆਨਾਥ ਨੇ...

ਯੋਗੀ ਕੈਬਨਿਟ ਦੀ ਬੈਠਕ ਹੋਈ ਸ਼ੁਰੂ, ਕੁਝ ਦੇਰ ‘ਚ ਪ੍ਰੋਟੇਮ ਸਪੀਕਰ ਚੁੱਕਣਗੇ ਸਹੁੰ

ਯੂਪੀ ਦੇ ਲਖਨਊ ਵਿੱਚ ਯੋਗੀ ਕੈਬਨਿਟ ਦੀ ਬੈਠਕ ਚੱਲ ਰਹੀ ਹੈ। ਬੈਠਕ ਤੋਂ ਬਾਅਦ ਰਮਾਪਤੀ ਸ਼ਾਸਤਰੀ ਨੂੰ ਸਵੇਰੇ 11 ਵਜੇ ਰਾਜ ਭਵਨ ‘ਚ ਪ੍ਰੋ-ਟੇਮ...

ਰਾਮ ਰਹੀਮ ਖਿਲਾਫ ਕੇਸ ‘ਤੇ ਡੇਰਾ ਪ੍ਰੇਮੀਆਂ ‘ਚ ਰੋਸ, ਕਿਹਾ- ‘CBI ਦੇ ਬ੍ਰੇਨ ਮੈਪਿੰਗ-ਪੌਲੀਗ੍ਰਾਫ ਟੈਸਟ ‘ਚ ਨਿਕਲੇ ਬੇਕਸੂਰ’

ਬਾਬਾ ਰਾਮ ਰਹੀਮ ਨੂੰ ਬੇਅਦਬੀ ਦੇ ਦੋ ਹੋਰ ਮਾਮਲਿਆਂ ‘ਚ ਮੁੱਖ ਦੋਸ਼ੀ ਬਣਾਏ ਜਾਣ ਤੋਂ ਬਾਅਦ ਡੇਰਾ ਸੱਚਾ ਸੌਦਾ ਭੜਕ ਉੱਠਿਆ ਹੈ। ਡੇਰੇ ਦੇ...

ਮਹਿੰਗਾਈ ਦੀ ਮਾਰ: ਪੈਰਾਸੀਟਾਮੋਲ ਸਣੇ 800 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਦੇਸ਼ ਵਾਸੀਆਂ ਨੂੰ ਬਾਲਣ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਮਹਿੰਗਾਈ ਦੀ ਇੱਕ ਹੋਰ ਬੂਸਟਰ ਖੁਰਾਕ ਮਿਲਣ ਜਾ ਰਹੀ ਹੈ। 1 ਅਪ੍ਰੈਲ...

ਅੱਜ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, 80 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ

ਫਿਲਹਾਲ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਬਾਲਣ ਦੀਆਂ ਕੀਮਤਾਂ ਵਿਚ...

ਪ੍ਰਸ਼ਾਂਤ ਕਿਸ਼ੋਰ ਸੰਭਾਲਣਗੇ ਗੁਜਰਾਤ ਚੋਣਾਂ ‘ਚ ਕਾਂਗਰਸ ਦੀ ਕਮਾਨ! ਰਾਹੁਲ ਨੂੰ ਕੀਤਾ ਆਫ਼ਰ

ਪ੍ਰਸ਼ਾਂਤ ਕਿਸ਼ੋਰ ਦਾ ਕਾਂਗਰਸ ਲਈ ਮੋਹ ਮੁੜ ਜਾਗ ਗਿਆ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਨਾਲ ਜੁੜ...

ਵੱਡਾ ਐਲਾਨ ! ਹੁਣ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ ਨਕਦ ਇਨਾਮ

ਦੇਸ਼ ਵਿੱਚ ਮੌਜੂਦਾ ਸਮੇਂ ਵਿੱਚ ਬਹੁਤ ਸਾਰੇ ਸੜਕ ਹਾਦਸੇ ਵਾਪਰਦੇ ਹਨ। ਇਨ੍ਹਾਂ ਹਾਦਸਿਆਂ ਦੇ ਮੱਦਨਜ਼ਰ ਤਾਮਿਲਨਾਡੂ ਸਰਕਾਰ ਵੱਲੋਂ ਵੱਡਾ...

ਸੁਪਰੀਮ ਕੋਰਟ ਨੇ PM ਕੇਅਰਜ਼ ਫੰਡ ਦੀ ਜਾਣਕਾਰੀ ਜਨਤਕ ਕਰਨ ਦੀ ਮੰਗ ਵਾਲੀ ਪਟੀਸ਼ਨ ਕੀਤੀ ਖਾਰਜ

ਸੁਪਰੀਮ ਕੋਰਟ ਨੇ ਪੀਐੱਮ ਕੇਅਰਜ਼ ਫੰਡ ਬਾਰੇ ਜਾਣਕਾਰੀ ਜਨਤਕ ਕਰਨ ਲਈ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਅਤੇ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ...

ਯੂਪੀ : ਮਦਰੱਸਿਆਂ ‘ਚ ਰਾਸ਼ਟਰੀ ਗਾਨ ਹੋਇਆ ਲਾਜ਼ਮੀ, ਯੋਗੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬੋਰਡ ਦਾ ਫੈਸਲਾ

ਉੱਤਰ ਪ੍ਰਦੇਸ਼ ਦੇ ਮਦਰੱਸੇ ਇੱਕ ਵਾਰ ਫਿਰ ਸੁਰਖੀਆਂ ਦਾ ਕਾਰਨ ਬਣ ਰਹੇ ਹਨ, ਕਿਉਂਕਿ ਯੂਪੀ ਮਦਰੱਸਾ ਸਿੱਖਿਆ ਪ੍ਰੀਸ਼ਦ ਨੇ ਯੂਪੀ ਦੇ...

27 ਸਾਲ ਦੀ ਮਹਿਲਾ ਨੂੰ PM ਮੋਦੀ ਨੇ ਪੁੱਛੀ ਅਜਿਹੀ ਗੱਲ, ਇੰਟਰਵਿਊ ਨੇ ਬਦਲ ਦਿੱਤੀ ਕਿਸਮਤ

ਮੁੰਬਈ ਵਿੱਚ ਇੱਕ ਸਫਲ ਇੰਟਰਨੈਟ ਪਲੇਟਫਾਰਮ “ਹਿਊਮਨਜ਼ ਆਫ ਬਾਂਬੇ” ਨੂੰ ਚਲਾਉਣ ਵਾਲੀ ਕਰਿਸ਼ਮਾ ਮਹਿਤਾ ਜਿਸ ਨੇ ਤਿੰਨ ਸਾਲ ਪਹਿਲਾਂ...

ਅੰਮ੍ਰਿਤਸਰ ਤੋਂ ਲਖਨਊ ਲਈ 27 ਮਾਰਚ ਤੋਂ ਸ਼ੁਰੂ ਹੋਵੇਗੀ ਫਲਾਈਟ, ਕਈ ਸੂਬਿਆਂ ਦੇ ਯਾਤਰੀਆਂ ਨੂੰ ਮਿਲੇਗਾ ਫਾਇਦਾ

ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਰਫ਼ਤਾਰ ਮੱਠੀ ਪੈ ਗਈ ਹੈ। ਕੋਰੋਨਾ ਦੇ ਮਾਮਲੇ ਘਟਦੇ ਹੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ...

CM ਯੋਗੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਲਖਨਊ ‘ਚ 1 ਲੱਖ ਦਾ ਇਨਾਮੀ ਬਦਮਾਸ਼ ਐਨਕਾਊਂਟਰ ਵਿੱਚ ਹੋਇਆ ਢੇਰ

ਯੂਪੀ ਦੀ ਰਾਜਧਾਨੀ ਲਖਨਊ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸਹੁੰ ਚੁੱਕ ਪ੍ਰੋਗਰਾਮ ਤੋਂ ਪਹਿਲਾਂ ਇੱਕ ਖ਼ੌਫ਼ਨਾਕ ਬਦਮਾਸ਼ ਮਾਰਿਆ...

ਬੀਰਭੂਮ ਹਿੰਸਾ ‘ਤੇ ਕਲਕੱਤਾ ਹਾਈਕੋਰਟ ਦਾ ਵੱਡਾ ਫੈਸਲਾ, CBI ਜਾਂਚ ਦੇ ਹੁਕਮ

ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ‘ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਦੀ ਹੱਤਿਆ ਤੋਂ ਬਾਅਦ ਭੜਕੀ ਹਿੰਸਾ ‘ਚ 8 ਲੋਕਾਂ...

ਕੱਲ੍ਹ ਤੋਂ ਲਗਾਤਾਰ ਚਾਰ ਦਿਨ ਬੰਦ ਰਹਿਣਗੇ ਬੈਂਕ! ਨਿਪਟਾ ਲਓ ਆਪਣਾ ਜ਼ਰੂਰੀ ਕੰਮ

ਜੇਕਰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਅੱਜ ਹੀ ਨਿਪਟਾਓ। ਕਿਉਂਕਿ ਕੱਲ੍ਹ ਯਾਨੀ ਸ਼ਨੀਵਾਰ ਤੋਂ ਲਗਾਤਾਰ ਚਾਰ ਦਿਨ ਬੈਂਕ ਦਾ...

ਅੱਜ NSA ਡੋਭਾਲ ਅਤੇ ਐਸ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ

ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਬੀਤੀ ਰਾਤ ਭਾਰਤ ਪਹੁੰਚ ਗਏ ਹਨ। ਵਾਂਗ ਯੀ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ...