Jan 23

ਭਾਰਤ ਦੇ ਸਭ ਤੋਂ ਲੰਬੇ ਵਿਅਕਤੀ ਧਰਮਿੰਦਰ ਪ੍ਰਤਾਪ ਸਿੰਘ ਸਪਾ ਵਿੱਚ ਹੋਏ ਸ਼ਾਮਲ

ਵਿਧਾਨ ਸਭਾ ਚੋਣਾਂ ਦੇ ਇਸ ਸੀਜ਼ਨ ਵਿੱਚ ਕੋਈ ਵੀ ਪਾਰਟੀ ਪ੍ਰਚਾਰ ਅਤੇ ਸ਼ੋਹਰਤ ਹਾਸਲ ਕਰਨ ਦਾ ਕੋਈ ਮੌਕਾ ਨਹੀਂ ਗੁਆਉਣਾ ਚਾਹੁੰਦੀ। ਅਜਿਹਾ ਹੀ...

ਦੇਸ਼ ‘ਚ ਬੇਕਾਬੂ ਹੋਇਆ ਕੋਰੋਨਾ, ਬੀਤੇ 24 ਘੰਟਿਆਂ ‘ਚ 3 ਲੱਖ ਤੋਂ ਵੱਧ ਨਵੇਂ ਮਾਮਲੇ, 525 ਮੌਤਾਂ

ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 3 ਲੱਖ 33 ਹਜ਼ਾਰ 533...

ਦੇਸ਼ ਦੇ 4 ਵੱਡੇ ਸ਼ਹਿਰਾਂ ‘ਚ ਸਿਖਰ ‘ਤੇ ਪਹੁੰਚੀ ਤੀਜੀ ਲਹਿਰ, ਹੁਣ ਪਿੰਡਾਂ ਵੱਲ ਵਧਿਆ ਕੋਰੋਨਾ

ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇਸ਼ ਦੇ ਚਾਰ ਸਭ ਤੋਂ ਵੱਡੇ ਸ਼ਹਿਰਾਂ ‘ਚ ਆਪਣੇ ਸਿਖਰ ‘ਤੇ ਪਹੁੰਚ ਗਈ ਹੈ। ਸੱਤ ਦਿਨਾਂ ਦੇ ਔਸਤ...

ਅਫਗਾਨਿਸਤਾਨ ਦੇ ਹੇਰਾਤ ‘ਚ ਬੰਬ ਧਮਾਕਾ, 4 ਔਰਤਾਂ ਸਣੇ 7 ਦੀ ਮੌਤ, 10 ਜ਼ਖਮੀ

ਅਫਗਾਨਿਸਤਾਨ ਦੇ ਪੱਛਮੀ ਸ਼ਹਿਰ ਹੇਰਾਤ ‘ਚ ਇੱਕ ਮਿੰਨੀ ਵੈਨ ਵਿਚ ਹੋਏ ਬੰਬ ਵਿਸਫੋਟ ਵਿਚ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 4 ਔਰਤਾਂ...

ਦਿੱਲੀ ‘ਚ ਜਨਵਰੀ ਮਹੀਨੇ ਦੀ ਬਾਰਿਸ਼ ਨੇ ਤੋੜਿਆ 32 ਸਾਲਾਂ ਦਾ ਰਿਕਾਰਡ, ਤੇਜ਼ ਹਵਾਵਾਂ ਨੇ ਵਧਾਈ ਠੰਡ

ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਜਾਰੀ ਹੈ। ਜਿਸ ਕਾਰਨ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ । ਲਗਾਤਾਰ ਬਦਲਦੇ ਮੌਸਮ ਕਾਰਨ...

ਹਰਮੀਤ ਸਿੰਘ ਕਾਲਕਾ ਬਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ, 29 ਵੋਟਾਂ ਨਾਲ ਜਿੱਤੇ

ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਉੁਨ੍ਹਾਂ ਨੂੰ 29 ਵੋਟ ਮਿਲੇ। ਹਰਵਿੰਦਰ ਸਿੰਘ ਕੇਪੀ...

ਜੰਮੂ-ਕਸ਼ਮੀਰ ਦੇ ਸ਼ੋਪੀਆਂ ਇਲਾਕੇ ‘ਚ ਅੱਤਵਾਦੀਆਂ ਨਾਲ ਮੁਕਾਬਲਾ, ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ। ਇਸ ਮੁਕਾਬਲੇ ‘ਚ...

ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਅੱਜ, PM ਮੋਦੀ ਕਰਨਗੇ ਉਨ੍ਹਾਂ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ

ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਆ ਗੇਟ ‘ਤੇ ਮਹਾਨ ਸੁਤੰਤਰਤਾ ਸੈਨਾਨੀ...

USA : ਕੈਨੇਡਾ ਨੇੜੇ ਸਰਹੱਦ ਪਾਰ ਕਰਦੇ ਫੜੀ ਗਈ ਭਾਰਤੀ ਔਰਤ ਦਾ ਵੱਢਣਾ ਪੈ ਸਕਦਾ ਹੈ ਹੱਥ, ਜਾਣੋ ਵਜ੍ਹਾ

ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮੌਜੂਦ ਅਤੇ ਅਮਰੀਕਾ-ਕੈਨੇਡਾ ਸਰਹੱਦ ਦੇ ਕੋਲੋਂ ਗ੍ਰਿਫਤਾਰ ਕੀਤੇ ਗਏ ਸੱਤ ਭਾਰਤੀ ਨਾਗਰਿਕਾਂ...

ਗਣਤੰਤਰ ਦਿਵਸ ਦੀ ਬੀਟਿੰਗ ਰਿਟ੍ਰੀਟ ਸੈਰੇਮਨੀ ‘ਚੋਂ ਹਟਾਈ ਗਈ ਮਹਾਤਮਾ ਗਾਂਧੀ ਦੀ ਮਨਪਸੰਦ ਧੁਨ

ਨਵੀਂ ਦਿੱਲੀ : ਸਰਕਾਰ ਨੇ ਬੀਟਿੰਗ ਰੀਟਰੀਟ ਸਮਾਰੋਹ ਦੇ ਅੰਤ ਨੂੰ ਦਰਸਾਉਣ ਵਾਲੇ ਗੀਤ ‘ਏਬਾਈਡ ਵਿਦ ਮੀ’ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ।...

ਲਖੀਮਪੁਰ ਹਿੰਸਾ : BJP ਵਰਕਰਾਂ ਨੂੰ ਕੁੱਟ-ਕੁੱਟ ਕਤਲ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ 3 ਕਿਸਾਨ ਕੀਤੇ ਰਿਹਾਅ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਹਿੰਸਾ ਮਾਮਲੇ ਵਿੱਚ ਭਾਜਪਾ ਵਰਕਰਾਂ ਨੂੰ ਕੁੱਟ-ਕੁੱਟ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ...

Corona ਦੇ ਖੌਫ਼ ਵਿਚਾਲੇ ਰੈਲੀਆਂ ਤੇ ਰੋਡ ਸ਼ੋਅ ਨੂੰ ਲੈ ਕੇ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ

ਕੋਰੋਨਾ ਦੇ ਵੱਧਦੇ ਸੰਕਰਮਣ ਕਾਰਨ ਚੋਣ ਕਮਿਸ਼ਨ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣ ਦੇ ਮੂਡ ਵਿੱਚ ਨਹੀਂ ਹੈ। ਇਸ ਲਈ ਕਮਿਸ਼ਨ ਨੇ ਚੋਣ ਰੈਲੀਆਂ,...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ AAP ਦੇ CM ਫੇਸ ਮਾਨ, ਕਿਹਾ – ‘ਪੰਜਾਬ ਦੀ ਤਰੱਕੀ ਲਈ ਕੀਤੀ ਅਰਦਾਸ’

ਪੰਜਾਬ ‘ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਜਿੱਥੇ ਸਿਆਸੀ ਆਗੂ ਇੱਕ ਦੂਜੇ ‘ਤੇ...

ਆਰਤੀ ਡੋਗਰਾ, ਮਾਪਿਆਂ ਲਈ ਬੋਝ ਕਹਿੰਦੇ ਸਨ ਲੋਕ, ਆਪਣੀ ਕਮਜ਼ੋਰੀ ਨੂੰ ਬਣਾਇਆ ਤਾਕਤ, ਬਣੀ IAS

ਆਰਤੀ ਡੋਗਰਾ ਇੱਕ ਅਜਿਹੀ ਕੁੜੀ ਹੈ ਜੋ ਦਿਸਣ ਵਿੱਚ ਆਮ ਕੁੜੀਆਂ ਵਰਗੀ ਨਹੀਂ ਹੈ ਤੇ ਲੋਕ ਉਸ ਨੂੰ ਮਾਪਿਆਂ ‘ਤੇ ਬੋਝ ਤੱਕ ਕਹਿੰਦੇ ਸਨ। ਪਰ...

Breaking : ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਨੂੰ ਹੋਇਆ ਕੋਰੋਨਾ, ਹਸਪਤਾਲ ਦਾਖਲ

ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਕੋਵਿਡ-19 ਜਾਂਚ ਵਿੱਚ ਪੌਜੇਟਿਵ ਪਾਏ ਗਏ ਹਨ। ਉਨ੍ਹਾਂ ਦੇ ਕਰੀਬੀ ਸੂਤਰ ਨੇ ਇਹ ਜਾਣਕਾਰੀ ਸਾਂਝੀ ਕੀਤੀ...

1.50 ਲੱਖ ਰੁ. ਦਾ ਹੋਵੇਗਾ ਸੋਨਾ, ਮਾਹਰਾਂ ਦਾ ਕਹਿਣਾ ਹੁਣ ਤੋਂ ਹੀ ਕਰੋ ਨਿਵੇਸ਼, ਹੋਵੋਗੇ ਮਾਲੋਮਾਲ

ਘਰੇਲੂ ਬਾਜ਼ਾਰ ‘ਚ 10 ਗ੍ਰਾਮ ਸੋਨੇ ਦਾ ਰੇਟ 48000 ਰੁਪਏ ਦੇ ਪਾਰ ਚੱਲ ਰਿਹਾ ਹੈ। ਇੱਕ ਪਾਸੇ ਕੋਵਿਡ ਦੀ ਤੀਜੀ ਲਹਿਰ ਨੇ ਦੇਸ਼ ਵਿਚ ਦਸਤਕ ਦੇ ਦਿੱਤੀ...

ਇਸ ਸੀਟ ‘ਤੇ BJP ਨੇ ਚੋਣ ਮੁਕਾਬਲੇ ਨੂੰ ਬਣਾਇਆ ਦਿਲਚਸਪ, ਬਾਪ-ਬੇਟੀ ‘ਚ ਹੋਵੇਗੀ ਸਿੱਧੀ ਟੱਕਰ

ਭਾਜਪਾ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਲਈ ਆਪਣੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ ਭਾਜਪਾ ਨੇ ਬਿਧੂਨਾ ਵਿਧਾਨ ਸਭਾ ਸੀਟ ਤੋਂ...

DSGMC ਦੇ ਅਹੁਦੇਦਾਰਾਂ ਦੀ ਚੋਣ ਅੱਜ, ਹਰਮੀਤ ਸਿੰਘ ਕਾਲਕਾ ਬਣ ਸਕਦੇ ਨੇ ਨਵੇਂ ਪ੍ਰਧਾਨ

ਸਿੱਖਾਂ ਦੀ ਦੂਜੀ ਵੱਡੀ ਧਾਰਮਿਕ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਅੱਜ ਹੋਣ ਜਾ ਰਹੀ ਹੈ। ਚੋਣ DSGMC...

ਸਰਕਾਰ ਕਰਨ ਜਾ ਰਹੀ ਹੈ ਵੱਡਾ ਐਲਾਨ, ਵਿਦੇਸ਼ ਜਾਣ ਲਈ ਫਿਜ਼ੀਕਲ ਪਾਸਪੋਰਟ ਦੀ ਨਹੀਂ ਪਵੇਗੀ ਲੋੜ

ਭਾਰਤ ‘ਚ ਜਲਦ ਹੀ ਮਾਈਕ੍ਰੋਚਿਪ ਆਧਾਰਿਤ ਈ-ਪਾਸਪੋਰਟ ਪੇਸ਼ ਕੀਤਾ ਜਾ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ। ਨਵਾਂ...

ਮੁੰਬਈ ਦੇ ਤਾੜਦੇਵ ਇਲਾਕੇ ਦੀ 20 ਮੰਜ਼ਿਲਾ ਬਿਲਡਿੰਗ ‘ਚ ਲੱਗੀ ਭਿਆਨਕ ਅੱਗ, 15 ਲੋਕ ਝੁਲਸੇ, 2 ਦੀ ਮੌਤ

ਮੁੰਬਈ ਦੇ ਤਾੜਦੇਵ ਇਲਾਕੇ ਵਿਚ ਭਾਟੀਆ ਹਸਪਤਾਲ ਕੋਲ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਕਮਲਾ ਬਿਲਡਿੰਗ ਦੀ 20 ਮੰਜ਼ਿਲਾ ਇਮਾਰਤ ਵਿਚ...

SSM ਦੀਆਂ ਵਧੀਆ ਮੁਸ਼ਕਲਾਂ, ਚੋਣ ਕਮਿਸ਼ਨ ਨੇ ਰਜਿਸਟ੍ਰੇਸ਼ਨ ਦੀ ਅਰਜ਼ੀ ਇਤਰਾਜ਼ਾਂ ਸਣੇ ਰਾਜੇਵਾਲ ਨੂੰ ਮੋੜੀ

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲਗਭਗ 29 ਦਿਨਾਂ ਦਾ ਸਮਾਂ ਬਾਕੀ ਹੈ। ਚੋਣਾਂ ਦੌਰਾਨ ਮੈਦਾਨ ਵਿਚ ਉਤਰੇ ਕਿਸਾਨ ਬਹੁਮਤ ਵਾਲੇ ਸੰਯੁਕਤ ਸਮਾਜ...

ਮੋਦੀ ਸਰਕਾਰ ਦੀ ਵੱਡੀ ਕਾਰਵਾਈ, ਦੇਸ਼ ਵਿਰੋਧੀ 35 ਹੋਰ ਯੂਟਿਊਬ ਚੈਨਲ ਕੀਤੇ ਬਲਾਕ

ਮੋਦੀ ਸਰਕਾਰ ਨੇ 35 ਹੋਰ ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿਤਾ ਹੈ। ਸੂਚਨਾ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਚਿਵ (P&A) ਵਿਕਰਮ ਸਹਾਏ ਨੇ ਕਿਹਾ...

ਟਿਕਟ ਨਾ ਮਿਲਣ ‘ਤੇ ਮਨੋਹਰ ਪਾਰਿਕਰ ਦੇ ਪੁੱਤਰ ਨੇ ਛੱਡੀ BJP, ਪਣਜੀ ਤੋਂ ਲੜਨਗੇ ਆਜ਼ਾਦ ਚੋਣ

ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਗੋਆ ਤੋਂ 34 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਪਰ ਇਸ ਵਿੱਚ ਗੋਆ ਦੇ ਸਾਬਕਾ ਮੁੱਖ...

ਪੰਜਾਬ ਸਣੇ 5 ਰਾਜਾਂ ‘ਚ ਚੋਣ ਰੈਲੀਆਂ ‘ਤੇ ਪਾਬੰਦੀ ਹਟਾਉਣ ਨੂੰ ਲੈ ਕੇ ਭਲਕੇ ਹੋਵੇਗਾ ਵੱਡਾ ਫੈਸਲਾ

ਪੰਜਾਬ ਸਣੇ ਪੰਜ ਰਾਜਾਂ ਵਿੱਚ ਚੋਣਾਂ ਦਾ ਸਮਾਂ ਨੇੜੇ ਹੈ ਤੇ ਕੋਰੋਨਾ ਕਰਕੇ ਪ੍ਰਚਾਰ ਲਈ ਚੋਣ ਰੈਲੀਆਂ ‘ਤੇ ਪਾਬੰਦੀ ਲੱਗੀ ਹੋਈ ਹੈ। ਭਲਕੇ...

ਯੂਪੀ ਚੋਣਾਂ : BJP ਵੱਲੋਂ ਦੂਜੀ ਲਿਸਟ ਜਾਰੀ, ਅਦਿਤੀ ਸਿੰਘ ਨੂੰ ਰਾਏਬਰੇਲੀ ਤੋਂ ਚੋਣ ਮੈਦਾਨ ‘ਚ ਉਤਾਰਿਆ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ 85 ਸੀਟਾਂ ਤੋਂ...

ਕੰਗਨਾ ਰਣੌਤ ਨੂੰ SC ਵੱਲੋਂ ਵੱਡੀ ਰਾਹਤ, ਸੋਸ਼ਲ ਮੀਡੀਆ ਪੋਸਟ ‘ਤੇ ਸੈਂਸਰ ਦੀ ਮੰਗ ਵਾਲੀ ਪਟੀਸ਼ਨ ਖਾਰਿਜ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਸਿੱਖ ਭਾਈਚਾਰੇ ਖਿਲਾਫ ਸੋਸ਼ਲ ਮੀਡੀਆ...

ਭਾਰਤ : ਬੇਰੋਜ਼ਗਾਰੀ ਨੇ ਕੀਤਾ ਦੇਸ਼ ਦਾ ਬੁਰਾ ਹਾਲ, ਘਰ ਬੈਠੇ 5 ਕਰੋੜ ਤੋਂ ਵੱਧ ਲੋਕ

ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੇ ਸਾਹਮਣੇ ਆਬਾਦੀ ਅਤੇ ਬੇਰੁਜ਼ਗਾਰੀ ਵੱਡੀ ਚੁਣੌਤੀ ਹੈ। ਕੋਰੋਨਾ ਮਹਾਮਾਰੀ ਕਾਰਨ ਬੇਰੁਜ਼ਗਾਰੀ ਦੀ...

ਸੁਪਰੀਮ ਕੋਰਟ ਦੇ ਬਾਹਰ ਮਚੀ ਹਫੜਾ-ਦਫੜੀ, ਬੰਦੇ ਨੇ ਖ਼ੁਦ ਨੂੰ ਲਾਈ ਅੱਗ, ਹਸਪਤਾਲ ‘ਚ ਦਾਖ਼ਲ

ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸੁਪਰੀਮ ਕੋਰਟ ਦੇ ਗੇਟ ਨੰਬਰ 1 ਦੇ ਬਾਹਰ ਇੱਕ ਵਿਅਕਤੀ ਵੱਲੋਂ ਖੁਦ ਨੂੰ ਅੱਗ ਲਗਵਾਉਣ ਦੀ...

ਹੁਣ ਤੋਂ ਫਲਾਈਟ ਅੰਦਰ ਇੱਕ ਬੈਗ ਹੀ ਲਿਜਾ ਸਕਣਗੇ ਯਾਤਰੀ, BCAS ਨੇ ਜਾਰੀ ਕੀਤੇ ਆਦੇਸ਼

ਘਰੇਲੂ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਬੁਰੀ ਖ਼ਬਰ ਹੈ। ਜੇ ਤੁਸੀਂ ਫਲਾਈਟ ਦੇ ਅੰਦਰ ਹੈਂਡ ਬੈਗ ਵਜੋਂ ਦੋ-ਤਿੰਨ ਛੋਟੇ ਬੈਗ ਲੈ ਕੇ ਜਾਂਦੇ...

ਰਹੱਸਾਂ ਨਾਲ ਭਰਪੂਰ ਹੈ ਇਹ ਮੰਦਰ, ਉਪਰੋਂ ਜਹਾਜ਼ ਤਾਂ ਕੀ ਪੰਛੀ ਵੀ ਨਹੀਂ ਮਾਰਦਾ ਪਰ, ਪੜ੍ਹੋ ਖ਼ਬਰ

ਹਿੰਦੂਆਂ ਦਾ ਮੁੱਖ ਤੀਰਥ ਸਥਾਨ ਜਗਨਨਾਥ ਪੁਰੀ ਮੰਦਰ ਹੈ ਜੋ ਆਪਣੀ ਮਹਿਮਾ ਤੇ ਹੈਰਾਨੀਜਨਕ ਤੱਤਾਂ ਕਾਰਨ ਦੁਨੀਆ ਭਰ ਵਿਚ ਮਸ਼ਹੂਰ ਹੈ। ਇਥੇ...

ਕੇਂਦਰ ਦਾ ਵੱਡਾ ਫ਼ੈਸਲਾ- ਮੰਤਰਾਲਿਆਂ ਦੀਆਂ ਅਹਿਮ ਮੀਟਿੰਗਾਂ ‘ਚ ਸਮਾਰਟਵਾਚ ਤੇ ਸਮਾਰਟਫ਼ੋਨ ਕੀਤੇ ਬੈਨ

ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਰੇ ਮੰਤਰਾਲਿਆਂ ਦੀਆਂ ਅਹਿਮ ਬੈਠਕਾਂ ‘ਚ ਸਮਾਰਟਵਾਚ ਅਤੇ ਸਮਾਰਟਫੋਨ ‘ਤੇ ਪਾਬੰਦੀ ਲਗਾਉਣ...

ਯੂ. ਪੀ. ਚੋਣਾਂ : ਪ੍ਰਿਯੰਕਾ ਗਾਂਧੀ ਹੋਵੇਗੀ ਕਾਂਗਰਸ ਵੱਲੋਂ CM ਉਮੀਦਵਾਰ, ਦਿੱਤਾ ਵੱਡਾ ਸੰਕੇਤ

ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਦੌਰਾਨ ਉੱਤਰ ਪ੍ਰਦੇਸ਼ ਵਿਧਾਨ ਸਭਾ...

ਲਖੀਮਪੁਰ : ਪੁਲਿਸ ਨੇ 7 ਕਿਸਾਨਾਂ ਨੂੰ ਬਣਾਇਆ 2 BJP ਨੇਤਾਵਾਂ ਦੀ ਹੱਤਿਆ ਦੇ ਦੋਸ਼ੀ

ਯੂ. ਪੀ. ਪੁਲਿਸ ਨੇ ਲਖੀਮਪੁਰ ਖੀਰੀ ਮਾਮਲੇ ਵਿਚ ਦੂਜੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਚਾਰਜਸ਼ੀਟ ਵਿਚ 7 ਕਿਸਾਨਾਂ ਖਿਲਾਫ ਇੱਕ ਡਰਾਈਵਰ ਤੇ ਦੋ...

ਦਿੱਲੀ ‘ਚ ਨਹੀਂ ਹਟੇਗਾ ਵੀਕੈਂਡ ਕਰਫਿਊ, ਕੇਜਰੀਵਾਲ ਦੇ ਪ੍ਰਸਤਾਵ ਨੂੰ ਉਪ-ਰਾਜਪਾਲ ਤੋਂ ਨਹੀਂ ਮਿਲੀ ਮਨਜ਼ੂਰੀ

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਘਟਦੇ ਮਾਮਲਿਆਂ ਦੇ ਵਿਚਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ-ਰਾਜਪਾਲ...

ਦਿੱਲੀ ‘ਚ ਖਤਮ ਹੋਇਆ ਕੋਰੋਨਾ ਦਾ ਪੀਕ, 17 ਤੋਂ 18 ਫੀਸਦੀ ਤੱਕ ਪੁਹੰਚਿਆ Positivity ਰੇਟ : ਸਿਹਤ ਮੰਤਰੀ

ਦਿੱਲੀ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ‘ਚ ਕਮੀ ਨੂੰ ਦੇਖਦੇ ਹੋਏ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੋਰੋਨਾ...

PM ਮੋਦੀ ਦਾ ਵੱਡਾ ਐਲਾਨ, ਹੁਣ ਇੰਡੀਆ ਗੇਟ ‘ਤੇ ਲੱਗੇਗੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਵਿਸ਼ਾਲ ਮੂਰਤੀ

ਰਾਜਧਾਨੀ ਦਿੱਲੀ ਦੇ ਇੰਡੀਆ ਗੇਟ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਗ੍ਰੇਨਾਈਟ ਨਾਲ ਬਣੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਜਾਵੇਗੀ।...

Budget 2022: ਨੌਕਰੀਪੇਸ਼ਾ ਨੂੰ ਮਿਲੇਗੀ ਵੱਡੀ ਸੌਗਾਤ, 1 ਫਰਵਰੀ ਨੂੰ ਹੋਵੇਗਾ ਇਹ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2022 ਨੂੰ ਦੇਸ਼ ਦਾ ਆਮ ਬਜਟ ਪੇਸ਼ ਕਰਨ ਵਾਲੇ ਹਨ। ਇਸ ਬਜਟ ਤੋਂ ਹਰ ਸੈਕਟਰ ਦੇ ਲੋਕਾਂ ਨੂੰ ਉਮੀਦਾਂ ਹਨ।...

ਕੇਜਰੀਵਾਲ ਦਾ ਦਾਅਵਾ – ‘ਸਾਡੇ ਸਰਵੇ ਦੱਸ ਰਿਹੈ ਚਮਕੌਰ ਸਾਹਿਬ ਤੋਂ CM ਚੰਨੀ ਹਾਰ ਰਹੇ ਨੇ’

ਪੰਜਾਬ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ਉਦੋਂ ਤੋਂ ਹੀ...

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਸਾਂਝੇ ਪਰਿਵਾਰ ‘ਚ ਪਿਤਾ ਦੀ ਜਾਇਦਾਦ ‘ਤੇ ਧੀ ਦਾ ਹੋਵੇਗਾ ਹੱਕ

ਪਿਤਾ ਦੀ ਜਾਇਦਾਦ ‘ਤੇ ਬੇਟੀਆਂ ਦੇ ਅਧਿਕਾਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਕਿਸੇ ਵੀ...

PM ਮੋਦੀ ਨੇ ਸੋਮਨਾਥ ਮੰਦਰ ‘ਚ ਸਰਕਟ ਹਾਊਸ ਦਾ ਕੀਤਾ ਉਦਘਾਟਨ, 30 ਕਰੋੜ ਦੀ ਲਾਗਤ ਨਾਲ ਹੋਇਆ ਤਿਆਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਗੁਰਜਾਤ ਵਿਚ ਸੋਮਨਾਥ ਮੰਦਰ ਕੋਲ ਬਣੇ ਸਰਕਟ ਹਾਊਸ ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ...

ਮਣੀਪੁਰ ਦੇ ਸਥਾਪਨਾ ਦਿਵਸ ‘ਤੇ ਬੋਲੇ PM ਮੋਦੀ – ‘ਪਹਿਲੀ ਯਾਤਰੀ ਟਰੇਨ ਲਈ 50 ਸਾਲ ਕਰਨਾ ਪਿਆ ਇੰਤਜ਼ਾਰ’

ਮਣੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੇ ਹਨ। ਉਨ੍ਹਾਂ ਨੂੰ 21 ਜਨਵਰੀ 1972 ਨੂੰ ਪੂਰਨ ਰਾਜ ਦਾ ਦਰਜਾ ਮਿਲਿਆ ਸੀ।...

ਇੰਡੀਆ ਗੇਟ ਤੋਂ ਅਮਰ ਜਵਾਨ ਜੋਤੀ ਹਟਾਉਣ ‘ਤੇ ਬੋਲੇ ਰਾਹੁਲ ਗਾਂਧੀ, “ਕੁਝ ਲੋਕ ਦੇਸ਼ ਭਗਤੀ ਤੇ ਕੁਰਬਾਨੀ ਨੂੰ ਨਹੀਂ ਸਮਝ ਸਕਦੇ”

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ 50 ਸਾਲਾਂ ਤੋਂ ਇੰਡੀਆ ਗੇਟ ਦੀ ਪਛਾਣ ਬਣ ਚੁੱਕੀ ਅਮਰ ਜਵਾਨ ਜੋਤੀ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ...

ਠੰਢ ਤੋਂ ਫਿਲਹਾਲ ਨਹੀਂ ਮਿਲੇਗੀ ਰਾਹਤ! ਉੱਤਰੀ ਭਾਰਤ ਦੇ ਇਨ੍ਹਾਂ ਰਾਜਾਂ ‘ਚ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਡਿੱਗੇਗਾ ਪਾਰਾ

ਰਾਜਧਾਨੀ ਦਿੱਲੀ ਵਿੱਚ ਧੁੰਦ ਅਤੇ ਠੰਢ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ । ਵਧਦੀ ਠੰਢ ਦੇ ਨਾਲ ਬਾਰਿਸ਼ ਦੀ ਦੋਹਰੀ ਮਾਰ ਨੇ ਉੱਤਰੀ...

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਵੀਕੈਂਡ ਕਰਫਿਊ ਹਟਾਉਣ ਦੀ ਉਪ ਰਾਜਪਾਲ ਨੂੰ ਭੇਜੀ ਸਿਫਾਰਸ਼

ਦਿੱਲੀ ਵਿਚ ਸਰਕਾਰ ਨੇ ਵੀਕੈਂਡ ਕਰਫਿਊ ਹਟਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੋਰੋਨਾ ਦੇ ਮਾਮਲੇ ਘਟਣ ਨਾਲ ਦਿੱਲੀ ਦੇ ਮੁੱਖ...

ਘਾਣਾ : ਵਿਸਫੋਟਕ ਲੈ ਜਾ ਰਿਹਾ ਟਰੱਕ ਮੋਟਰਸਾਈਕਲ ਨਾਲ ਟਕਰਾਇਆ, ਧਮਾਕੇ ‘ਚ 17 ਲੋਕਾਂ ਦੀ ਮੌਤ, 60 ਜ਼ਖਮੀ

ਵੈਸਟਰਨ ਘਾਣਾ ‘ਚ ਇੱਕ ਟਰੱਕ ‘ਚ ਜ਼ੋਰਦਾਰ ਧਮਾਕਾ ਹੋਣ ਕਾਰਨ ਲਗਭਗ 17 ਲੋਕਾਂ ਦੀ ਮੌਤ ਹੋ ਗਈ। ਇਹ ਟਰੱਕ ਗੋਲਡ ਮਾਈਨ ਲਈ ਵਿਸਫੋਟਕ ਲੈ ਕੇ ਜਾ...

ਹੁਣ ਇੰਡੀਆ ਗੇਟ ਨਹੀਂ, ਨੈਸ਼ਨਲ ਵਾਰ ਮੈਮੋਰੀਅਲ ‘ਚ ਜਲੇਗੀ ‘ਅਮਰ ਜਵਾਨ ਜੋਤੀ’ ਦੀ ਮਸ਼ਾਲ ਦੀ ਲੌਂ

ਦੇਸ਼ ਦੀ ਰਾਜਧਾਨੀ ਦਿੱਲੀ ‘ਚ 50 ਸਾਲ ਤੋਂ ਇੰਡੀਆ ਗੇਟ ਦੀ ਪਛਾਣ ਬਣ ਚੁੱਕੀ ਅਮਰ ਜਵਾਨ ਜੋਤੀ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਇਥੋਂ ਸ਼ਿਫਟ...

ਦੇਸ਼ ‘ਚ ਕੋਰੋਨਾ ਦੀ ਡਰਾਉਣੀ ਰਫ਼ਤਾਰ, ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 3 ਲੱਖ ਤੋਂ ਵੱਧ ਨਵੇਂ ਮਾਮਲੇ, 703 ਮੌਤਾਂ

ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਤੇਜ਼ੀ ਨਾਲ ਫੈਲਣ...

ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਬਣੇ PM ਮੋਦੀ, ਜੋ ਬਾਇਡੇਨ ਤੇ ਬੋਰਿਸ ਜਾਨਸਨ ਨੂੰ ਵੀ ਛੱਡਿਆ ਪਿੱਛੇ

ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ...

ਨੇਸਲੇ ਨੇ Kitkat ਚਾਕਲੇਟ ‘ਤੇ ਲਾਈ ਭਗਵਾਨ ਜਗਨਨਾਥ ਦੀ ਤਸਵੀਰ, ਸੋਸ਼ਲ ਮੀਡੀਆ ‘ਤੇ ਭੜਕੇ ਲੋਕ

ਸੋਸ਼ਲ ਮੀਡੀਆ ‘ਤੇ ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਗਰਮਾ-ਗਰਮੀ ਬਣੀ ਰਹਿੰਦੀ ਹੈ। ਇਸ ਵਾਰ ਸੋਸ਼ਲ ਮੀਡੀਆ ਦੇ ਨਿਸ਼ਾਨੇ ‘ਤੇ...

5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਪਹਿਨਣਾ ਜ਼ਰੂਰੀ ਨਹੀਂ : ਸਰਕਾਰ

ਓਮੀਕਰੋਨ ਦੇ ਵਧਦੇ ਖ਼ਤਰੇ ਵਿਚਾਲੇ ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਬੱਚਿਆਂ ਲਈ ਦਵਾਈਆਂ ਤੇ ਮਾਸਕ ਦੀ ਵਰਤੋਂ ਨੂੰ ਲੈ ਕੇ ਨਿਰਦੇਸ਼...

ਹੁਣ ਸ਼ਰਾਬ ‘ਤੇ ਬਿਆਨ ਦੇ ਕੇ BJP ਸਾਂਸਦ ਸਾਧਵੀ ਪ੍ਰਗਿਆ ਠਾਕੁਰ ਆਈ ਸੁਰਖ਼ੀਆਂ ‘ਚ

ਭੋਪਾਲ ਦੀ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਇੱਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਸੁਰਖ਼ੀਆਂ ਵਿੱਚ ਆ ਗਈ ਹੈ। ਭਾਜਪਾ ਸਾਂਸਦ ਨੇ...

‘ਗੋਲਡਨ ਕੁੜੀ’ ਅਵਨੀ ਨੂੰ ‘ਸਪੈਸ਼ਲ ਗੱਡੀ’ ਦਾ ਤੋਹਫ਼ਾ, ਹਾਈਡ੍ਰੋਲਿਕ ਨਾਲ ਜੁੜੀ ਸੀਟ, ਰਿਮੋਟ ਨਾਲ ਹੋਊ ਕੰਟਰੋਲ

ਟੋਕਿਓ ਪੈਰਾਲਿੰਪਿਕ ‘ਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੀ ਅਵਨੀ ਲੇਖਰਾ ਨੂੰ ਆਨੰਦ ਮਹਿੰਦਰਾ ਨੇ ਸਪੈਸ਼ਲ ਕਾਰ ਗਿਫ਼ਟ ਕਰਨ...

CM ਯੋਗੀ ਨੂੰ ਟੱਕਰ ਦੇਣਗੇ ਭੀਮ ਆਰਮੀ ਚੀਫ ਚੰਦਰਸ਼ੇਖਰ, ਗੋਰਖਪੁਰ ਸਦਰ ਸੀਟ ਤੋਂ ਲੜਨਗੇ ਚੋਣ

ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਗੋਰਖਪੁਰ ਸਦਰ ਸੀਟ ਤੋਂ ਵੱਡਾ ਸਿਆਸੀ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।...

Axis ਬੈਂਕ ਵੱਲੋਂ FD ਦਰਾਂ ‘ਚ ਤਬਦੀਲੀ, 7 ਦਿਨਾਂ ਤੋਂ 10 ਸਾਲ ਤੱਕ ਦੇ ਡਿਪਾਜ਼ਿਟ ‘ਤੇ ਹੁਣ ਮਿਲੇਗਾ ਇੰਨਾ ਵਿਆਜ

ਅਕਸਰ ਫਿਕਸਡ ਡਿਪਾਜ਼ਿਟ (FD) ਨੂੰ ਨਿਵੇਸ਼ ਦਾ ਇੱਕ ਸੁਰੱਖਿਅਤ ਅਤੇ ਲਾਭਦਾਇਕ ਮਾਧਿਅਮ ਮੰਨਿਆ ਜਾਂਦਾ ਹੈ। ਹਾਲਾਂਕਿ, ਪਿਛਲੇ ਕੁਝ ਸਾਲਾਂ...

ਝਾਰਖੰਡ ਦੇ ਸਿਹਤ ਮੰਤਰੀ ਦਾ ਟੀਕੇ ਦੀ ਬਰਬਾਦੀ ‘ਤੇ ਸ਼ਾਇਰਾਨਾ ਜਵਾਬ ਕਿਹਾ – ‘ਉਹ ਕਤਲ ਵੀ ਕਰਦੇ ਨੇ ਤਾਂ ਚਰਚਾ ਨਹੀਂ ਹੁੰਦੀ’

ਹਾਲ ਹੀ ‘ਚ ਰਾਜਸਥਾਨ ਬੀਜੇਪੀ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੇ ਕਾਂਗਰਸ ਸ਼ਾਸਿਤ ਰਾਜਾਂ ‘ਤੇ ਕੋਰੋਨਾ ਵੈਕਸੀਨ ਨੂੰ ਬਰਬਾਦ ਕਰਨ ਦਾ...

ਗੱਡੀ ਚਲਾਉਣ ਵੇਲੇ ਫੋਨ ‘ਤੇ ਗੱਲ ਕਰਨ ‘ਤੇ ਹੁਣ ਨਹੀਂ ਕੱਟੇਗਾ ਚਾਲਾਨ, ਪੜ੍ਹੋ ਨਵੇਂ ਟ੍ਰੈਫਿਕ ਨਿਯਮ

ਹੁਣ ਤੁਸੀਂ ਗੱਡੀ ਚਲਾਉਂਦੇ ਹੋਏ ਵੀ ਫ਼ੋਨ ‘ਤੇ ਗੱਲ ਕਰ ਸਕਦੇ ਹੋ। ਜੀ ਹਾਂ, ਟ੍ਰੈਫਿਕ ਨਿਯਮਾਂ ਮੁਤਾਬਕ ਅਜਿਹਾ ਕਰਨ ‘ਤੇ ਕੋਈ ਵੀ...

ਬਜਟ 2022 : MSP ਸਣੇ ਕਿਸਾਨਾਂ ਲਈ ਇਹ ਵੱਡੇ ਐਲਾਨ ਕਰ ਸਕਦੇ ਨੇ ਵਿੱਤ ਮੰਤਰੀ ਸੀਤਾਰਮਨ

ਬਜਟ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕਿਸਾਨਾਂ ਨੂੰ ਸਾਲਾਨਾ ਦਿੱਤੀ ਜਾਣ ਵਾਲੀ ਰਾਸ਼ੀ 6,000 ਰੁਪਏ ਤੋਂ ਵਧਾ ਕੇ 8,000 ਰੁਪਏ ਪ੍ਰਤੀ ਸਾਲ...

Delhi Riots: ਦਿੱਲੀ ਦੰਗਿਆਂ ‘ਚ ਪਹਿਲੀ ਸਜ਼ਾ, ਘਰ ਸਾੜਨ ਤੇ ਲੁੱਟ-ਖੋਹ ਦੇ ਦੋਸ਼ੀ ਨੂੰ 5 ਸਾਲ ਦੀ ਜੇਲ੍ਹ

ਉੱਤਰ ਪੂਰਬੀ ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਵੀਰਵਾਰ ਨੂੰ ਪਹਿਲੀ ਸਜ਼ਾ ਸੁਣਾਈ ਗਈ। ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਦਿਨੇਸ਼ ਯਾਦਵ ਨਾਂ...

ਪ੍ਰਿਯੰਕਾ ਗਾਂਧੀ ਦੀ ‘ਲੜਕੀ ਹਾਂ, ਲੜ ਸਕਦੀ ਹਾਂ’ ਮੁਹਿੰਮ ਦੀ ਪੋਸਟਰ ਗਰਲ ਪ੍ਰਿਯੰਕਾ ਮੌਰੀਆ BJP ‘ਚ ਸ਼ਾਮਿਲ

ਉੱਤਰ ਪ੍ਰਦੇਸ਼ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਇਸ ਦੌਰਾਨ ਯੂਪੀ ਚੋਣਾਂ ਵਿੱਚ ਕਾਂਗਰਸ...

ਕੀ ਬਾਜ਼ਾਰ ਵਿੱਚ ਵਿਕੇਗੀ ਕੋਵੈਕਸਿਨ ਅਤੇ ਕੋਵੀਸ਼ੀਲਡ ਵੈਕਸੀਨ? ਐਕਸਪਰਟ ਕਮੇਟੀ ਨੇ ਮਨਜ਼ੂਰੀ ਦੇਣ ਦੀ ਕੀਤੀ ਸਿਫ਼ਾਰਿਸ਼

ਦੇਸ਼ ਦੀ ਕੇਂਦਰੀ ਡਰੱਗ ਅਥਾਰਟੀ ਦੀ ਇੱਕ ਮਾਹਰ ਕਮੇਟੀ ਨੇ ਬੁੱਧਵਾਰ ਨੂੰ ਕੋਵਿਡ ਵਿਰੋਧੀ ਵੈਕਸੀਨ – ਕੋਵਿਸ਼ੀਲਡ ਅਤੇ ਕੋਵੈਕਸੀਨ ਲਈ...

ਯੂਪੀ ਚੋਣਾਂ 2022 : ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ, 16 ਮਹਿਲਾਵਾਂ ਨੂੰ ਵੀ ਦਿੱਤੀ ਟਿਕਟ

ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਮੇਤ ਭਾਰਤ ਦੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਨ੍ਹਾਂ ਨੂੰ ਲੈ ਸਿਆਸੀ...

ਦੇਸ਼ ਭਰ ‘ਚ ‘ਆਜ਼ਾਦੀ ਅੰਮ੍ਰਿਤ ਮਹੋਤਸਵ’ ਦੀ ਹੋਈ ਸ਼ੁਰੂਆਤ, PM ਮੋਦੀ ਨੇ ਲਿਆ ਹਿੱਸਾ

ਦੇਸ਼ ਭਰ ਵਿੱਚ ਅੱਜ ਤੋਂ ‘’ਆਜ਼ਾਦੀ ਦੇ ਅੰਮ੍ਰਿਤ ਮਹੋਤਸਵਤੋਂ ਗੋਲਡਨ ਇੰਡੀਆ ਤੱਕ’’ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ...

ਲੁਧਿਆਣਾ ਹਸਪਤਾਲ ‘ਚ ਦਾਖਲ ਪ੍ਰਕਾਸ਼ ਸਿੰਘ ਬਾਦਲ ਨੂੰ PM ਮੋਦੀ ਨੇ ਕਿਹਾ ਫੋਨ, ਪੁੱਛਿਆ ਸਿਹਤ ਦਾ ਹਾਲ-ਚਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਵੇਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ...

ਮੋਬਾਈਲ ਯੂਜ਼ਰ ਧਿਆਨ ਦੇਣ ! ਅੱਜ ਤੋਂ ਕੰਮ ਨਹੀਂ ਕਰਨਗੇ ਇਹ ਸਿਮ-ਕਾਰਡ, ਬੰਦ ਹੋਣਗੀਆਂ ਇਨਕਮਿੰਗ ਤੇ ਆਊਟਗੋਇੰਗ ਕਾਲਾਂ

ਪਿਛਲੇ ਸਾਲ 7 ਦਸੰਬਰ ਨੂੰ ਦੂਰਸੰਚਾਰ ਵਿਭਾਗ (DoT) ਨੇ 9 ਤੋਂ ਵੱਧ ਸਿਮ ਕਾਰਡ ਰੱਖਣ ਦੀ ਛੋਟ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ...

“ਜੇ ਉਹ ਅੱਗੇ ਵਧੇ ਤਾਂ ਅਸੀਂ ਬਾਰਡਰ ‘ਤੇ ਨਹੀਂ ਬੈਠਾਂਗੇ, ਸਿੱਧਾ ਸੰਸਦ ਦਾ ਕਰਾਂਗੇ ਘਿਰਾਓ” : ਚੜੂਨੀ

ਤਕਰੀਬਨ ਇੱਕ ਸਾਲ ਤੱਕ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲਿਆ ਕਿਸਾਨ ਅੰਦੋਲਨ ਪਿਛਲੇ ਸਾਲ ਦਿਸੰਬਰ ਮਹੀਨੇ ਦੇ ਵਿੱਚ ਮੁਲਤਵੀ ਹੋ ਗਿਆ ਹੈ। ਇਸ...

ਭਾਰਤ ‘ਚ ਕੋਰੋਨਾ ਨੇ ਫਿਰ ਫੜੀ ਰਫ਼ਤਾਰ, 8 ਮਹੀਨਿਆਂ ਬਾਅਦ 3 ਲੱਖ 17 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ

ਵੀਰਵਾਰ ਨੂੰ ਕੋਰੋਨਾ ਦੇ ਮਾਮਲਿਆਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਤਿੰਨ ਲੱਖ ਤੋਂ ਵੱਧ ਕੋਰੋਨਾ...

ਹਰਿਆਣਾ ‘ਚ ਕੋਰੋਨਾ ਵਾਇਰਸ ਦੇ 8,847 ਨਵੇਂ ਮਾਮਲੇ ਆਏ ਸਾਹਮਣੇ, 12 ਦੀ ਮੌਤ

ਭਾਰਤ ਸਮੇਤ ਦੁਨੀਆ ਭਰ ਦੇ 190 ਤੋਂ ਵੱਧ ਦੇਸ਼ ਕੋਰੋਨਾ ਵਾਇਰਸ ਦੀ ਲਾਗ ਨਾਲ ਪ੍ਰਭਾਵਿਤ ਹਨ। ਦੁਨੀਆ ਵਿੱਚ ਹੁਣ ਤੱਕ 33 ਕਰੋੜ 39 ਲੱਖ ਤੋਂ ਵੱਧ ਲੋਕ...

ਅਮਰੀਕਾ ‘ਚ 5G ਇੰਟਰਨੈੱਟ ਬਣਿਆ ਮੁਸੀਬਤ, ਏਅਰ ਇੰਡੀਆ ਸਣੇ ਕਈ ਏਅਰਲਾਈਨਾਂ ਨੇ ਰੱਦ ਕੀਤੀਆਂ ਉਡਾਣਾਂ

ਏਅਰ ਇੰਡੀਆ ਸਣੇ ਕਈ ਪ੍ਰਮੁੱਖ ਅੰਤਰਰਾਸ਼ਟਰੀ ਏਅਰਲਾਈਨਾਂ ਨੇ 5G ਵਿਵਾਦ ਨੂੰ ਲੈ ਕੇ ਅਮਰੀਕਾ ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ...

ਝਾਰਖੰਡ ਦੇ 136 ਰਿਹਾਇਸ਼ੀ ਸਕੂਲਾਂ ਵਿੱਚ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਲਣਗੇ ਮੋਬਾਈਲ ਟੈਬਲੇਟ

ਝਾਰਖੰਡ ਸਰਕਾਰ ਨੇ ਕੋਵਿਡ -19 ਦੇ ਮੱਦੇਨਜ਼ਰ ਰਾਜ ਦੇ 136 ਰਿਹਾਇਸ਼ੀ ਸਕੂਲਾਂ ਵਿੱਚ 1 ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੀ ਆਨਲਾਈਨ...

ਅਗਲੇ 5 ਦਿਨ ਨਹੀਂ ਮਿਲੇਗੀ ਠੰਡ ਤੋਂ ਰਾਹਤ, ਹਵਾਵਾਂ ਨੇ ਵਧਾਈਆਂ ਮੁਸ਼ਕਿਲਾਂ, ਦਿੱਲੀ-NCR ‘ਚ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 23 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ...

ਸ਼੍ਰੀਨਗਰ : ਸਿੱਖ ਨੌਜਵਾਨ ਨੇ ਕਾਇਮ ਕੀਤੀ ਮਿਸਾਲ, ਬਰਫੀਲੇ ਪਾਣੀ ‘ਚ ਛਾਲ ਮਾਰ ਬਚਾਈ 5 ਸਾਲਾਂ ਬੱਚੀ

ਸ਼੍ਰੀਨਗਰ ਦੇ ਬੇਮਿਨਾ ਖੇਤਰ ਵਿਚ ਹਮਦਾਨੀਆ ਕਾਲੋਨੀ ‘ਚ ਇੱਕ ਪੰਜ ਸਾਲਾ ਬੱਚੀ ਨਹਿਰ ਦੇ ਕਿਨਾਰੇ ਬਣੇ ਸਮੁੰਦਰ ਕੰਢੇ ਜੰਮੂ ਬਰਫ ਦੀ ਮੋਟੀ...

ਸੰਯੁਕਤ ਕਿਸਾਨ ਮੋਰਚਾ ਨੇ 17 ਉਮੀਦਵਾਰਾਂ ਦੀ ਤੀਸਰੀ ਸੂਚੀ ਕੀਤੀ ਜਾਰੀ, ਹੁਣ ਤੱਕ ਐਲਾਨੇ 47

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਗਈ। ਤੀਜੀ ਸੂਚੀ...

CDS ਬਿਪਨ ਰਾਵਤ ਦੇ ਭਰਾ ਵਿਜੇ ਰਾਵਤ ਭਾਜਪਾ ‘ਚ ਹੋਏ ਸ਼ਾਮਲ, ਇੱਥੋਂ ਲੜ ਸਕਦੇ ਨੇ ਚੋਣ

ਪੰਜਾਬ ਸਣੇ 5 ਸੂਬਿਆਂ ਵਿਚ ਅਗਲੇ ਮਹੀਨੇ ਵੋਟਾਂ ਪੈਣੀਆਂ ਹਨ ਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ। ਇਸੇ ਦਰਮਿਆਨ ਖਬਰ ਹੈ ਕਿ ਮਰਹੂਮ ਚੀਫ਼...

ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਦਿਹਾਂਤ, ਅਗਲੇ ਮਹੀਨੇ ਆਉਣਾ ਸੀ 113ਵਾਂ ਜਨਮਦਿਨ

ਗਿਨੀਜ਼ ਵਰਲਡ ਰਿਕਾਰਡਸ ਨੇ ਬੁੱਧਵਾਰ ਨੂੰ ਦੱਸਿਆ ਕਿ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ, ਸਪੈਨਿਯਾਰਡੋ ਸੈਟਨਿਰਨੋ ਡੇ ਲਾ ਫੁਏਂਤੇ...

ਜੰਮੂ-ਕਸ਼ਮੀਰ ‘ਚ ਬਰਫਬਾਰੀ ਤੇ ਪੰਜਾਬ ‘ਚ 21 ਤਾਰੀਖ਼ ਨੂੰ ਪੈ ਸਕਦੈ ਮੀਂਹ, ਜਾਣੋ ਮੌਸਮ ਦਾ ਹਾਲ

ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਕਈ ਸੂਬਿਆਂ ਵਿਚ ਕੜਾਕੇ ਦੀ ਠੰਡ ਪੈਂਦੀ ਦਿਖ ਰਹੀ ਹੈ ਜਿਸ ਨਾਲ ਅਗਲੇ ਕੁਝ ਦਿਨਾਂ ਤੱਕ ਰਾਹਤ ਮਿਲਦੀ ਨਹੀਂ ਦਿਖ...

ਸਾਨੀਆ ਮਿਰਜ਼ਾ ਟੈਨਿਸ ਤੋਂ ਲਏਗੀ ਸੰਨਿਆਸ, ਆਸਟ੍ਰੇਲੀਅਨ ਓਪਨ ‘ਚ ਹਾਰ ਪਿੱਛੋਂ ਕੀਤਾ ਐਲਾਨ

ਭਾਰਤ ਦੀ ਟੈਨਿਸ ਖਿਡਾਰਣ ਸਾਨੀਆ ਮਿਰਜ਼ਾ ਖੇਡ ਤੋਂ ਸੰਨਿਆਸ ਲੈਣ ਜਾ ਰਹੀ ਹੈ। ਉਸ ਦਾ ਕਹਿਣਾ ਹੈ ਕਿ 2022 ਦਾ ਸੀਜ਼ਨ ਉਸ ਲਈ ਆਖਰੀ ਹੈ। ਸਾਨੀਆ...

‘ਚੀਨ ਬਣਾ ਰਿਹੈ ਪੁਲ…ਕਿਤੇ PM ਮੋਦੀ ਉਦਘਾਟਨ ਕਰਨ ਨਾ ਪੁਹੰਚ ਜਾਣ’: ਰਾਹੁਲ ਗਾਂਧੀ

ਪੈਂਗੌਂਗ ਝੀਲ ਦੇ ਕੰਢੇ ‘ਤੇ ਗੁਆਂਢੀ ਦੇਸ਼ ਚੀਨ ਪੁਲ ਬਣਾ ਰਿਹਾ ਹੈ, ਜਿਸ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ...

ਚੋਣਾਂ ਤੋਂ ਪਹਿਲਾਂ ਅਖਿਲੇਸ਼ ਯਾਦਵ ਦਾ ਵੱਡਾ ਐਲਾਨ, ‘ਸੱਤਾ ‘ਚ ਆਉਣ ‘ਤੇ ਦਿਆਂਗੇ 18,000 ਰੁ. ਸਾਲਾਨਾ ਪੈਨਸ਼ਨ’

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਅਸੀਂ ਸੱਤਾ ਵਿੱਚ ਆਉਂਦੇ ਹਾਂ ਤਾਂ ਸਮਾਜਵਾਦੀ ਪੈਨਸ਼ਨ...

ਯੂ. ਪੀ. ਚੋਣਾਂ : BJP ਦਾ ਅਜੇ ਮਿਸ਼ਰਾ ਨੂੰ ਝਟਕਾ, ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਕੀਤਾ ਬਾਹਰ

ਯੂਪੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਇਨ੍ਹਾਂ ਵਿੱਚ ਵੱਡੇ ਲੀਡਰਾਂ ਸਣੇ 30...

ਦੂਜੀ ਵਾਰ ਸ਼੍ਰੀਗੰਗਾਨਗਰ ਦੀ ਡੀ.ਸੀ. ਬਣੀ ਪੰਜਾਬਣ, ਰੁਕਮਣੀ ਬਰਾੜ ਇਸ ਹਫ਼ਤੇ ਸੰਭਾਲਣਗੇ ਅਹੁਦਾ

ਪੰਜਾਬ ਵਿੱਚ ਪੈਦਾ ਹੋਈ ਰੁਕਮਣੀ ਰਿਆੜ ਸ਼੍ਰੀਗੰਗਾਨਗਰ ਵਿੱਚ ਜ਼ਿਲ੍ਹਾ ਕਲੈਕਟਰ (ਡੀਸੀ) ਬਣਨ ਵਾਲੀ ਦੂਜੀ ਪੰਜਾਬ ਵਿੱਚ ਪੈਦਾ ਅਧਿਕਾਰੀ ਹੈ,...

ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3.76 ਕਰੋੜ ਤੋਂ ਪਾਰ, ਪਿਛਲੇ 24 ਘੰਟਿਆਂ ‘ਚ 441 ਦੀ ਮੌਤ

ਦੇਸ਼ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ-19 ਦੇ 2.82 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ,...

ਵਿਜੇ ਮਾਲਯਾ ਨੂੰ ਅਦਾਲਤ ਵੱਲੋਂ ਵੱਡਾ ਝਟਕਾ, ਲੰਦਨ ‘ਚ ਆਲੀਸ਼ਾਨ ਘਰ ਖ਼ਾਲੀ ਕਰਨ ਦੇ ਹੁਕਮ

ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮਾਲਿਆ ਨੂੰ ਲੰਦਨ ਦੀ ਅਦਾਲਤ ਵੱਲੋਂ ਵੱਡਾ ਝਟਕਾ...

ਹਵਾਈ ਮੁਸਾਫਰਾਂ ਲਈ ਵੱਡੀ ਖ਼ਬਰ, DGCA ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ ਰੋਕ ਵਧਾਈ

ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ (DGCA) ਵੱਲੋਂ ਬੁੱਧਵਾਰ ਨੂੰ ਐਲਾਨ ਕੀਤਾ ਗਿਆ ਹੈ ਕਿ ਉਸ ਨੇ ਅਨੁਸੂਚਿਤ ਅੰਤਰਰਾਸ਼ਟਰੀ...

ਪੰਜਾਬ ਪਿੱਛੋਂ ਗੋਆ ‘ਚ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ, ਅਮਿਤ ਪਾਲੇਕਰ ਬਣੇ CM ਫੇਸ

ਪੰਜਾਬ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅੱਜ ਗੋਆ ਵਿੱਚ ਵੀ ਵਿਧਾਨ ਸਭਾ ਚੋਣਾਂ ਲਈ ਸੀ.ਐੱਮ. ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਅਮਿਤ...

ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ -“ਚੋਣਾਂ ‘ਚ ਨਹੀਂ ਕਰਾਂਗੇ ਕਿਸੇ ਦਾ ਵੀ ਸਮਰਥਨ”

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪ੍ਰਯਾਗਰਾਜ ਵਿੱਚ ਕਿਸਾਨ ਜਥੇਬੰਦੀਆਂ ਦੇ ਤਿੰਨ ਰੋਜ਼ਾ ਸੈਸ਼ਨ ਦੀ ਸਮਾਪਤੀ ਦੀ ਜਾਣਕਾਰੀ ਦਿੱਤੀ। ਉਨ੍ਹਾਂ...

ਅਖਿਲੇਸ਼ ਯਾਦਵ ਲੜਨਗੇ ਯੂਪੀ ਵਿਧਾਨ ਸਭਾ ਚੋਣ, ਸੀਟ ਦਾ ਫੈਸਲਾ ਹੋਣਾ ਬਾਕੀ

ਅਗਲੇ ਮਹੀਨੇ ਸ਼ੁਰੂ ਹੋ ਰਹੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸੀ ਜੰਗ ਦਿਲਚਸਪ ਹੁੰਦੀ ਜਾ ਰਹੀ ਹੈ। ਯੋਗੀ...

ਰਿਐਲਿਟੀ ਸ਼ੋਅ ‘ਚ PM ਮੋਦੀ ਦੀ ਵਿਦੇਸ਼ ਯਾਤਰਾ ਤੇ ਡ੍ਰੈੱਸ ‘ਤੇ ਕਾਮੇਡੀ ਕਰਨ ‘ਤੇ Zee ਨੂੰ ਸਰਕਾਰ ਵੱਲੋਂ ਨੋਟਿਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ‘ਅਪਮਾਨਜਨਕ’ ਟਿੱਪਣੀ ਕਰਨ ਲਈ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਦੇ ਇੱਕ ਸ਼ੋਅ ਨੂੰ ਨੋਟਿਸ...

ਚੋਣਾਂ ਤੋਂ ਪਹਿਲਾਂ ਸਪਾ ਨੂੰ ਵੱਡਾ ਝਟਕਾ, ਮੁਲਾਇਮ ਸਿੰਘ ਦੀ ਛੋਟੀ ਨੂੰਹ ਅਪਰਣਾ ਯਾਦਵ BJP ‘ਚ ਸ਼ਾਮਲ

ਯੂਪੀ ਚੋਣਾਂ ਤੋਂ ਪਹਿਲਾਂ ਅਖਿਲੇਸ਼ ਯਾਦਵ ਨੂੰ ਵੱਡਾ ਝਟਕਾ ਦਿੰਦੇ ਹੋਏ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ...

USA : ਫਲਾਈਟਸ ਲਈ 5G ਬਣਿਆ ‘ਖਤਰਾ’, Air India ਵੱਲੋਂ ਅਮਰੀਕਾ ਲਈ ਉਡਾਣਾਂ ਕੈਂਸਲ

ਅਮਰੀਕਾ ਵਿੱਚ 5ਜੀ ਮੋਬਾਈਲ ਤਕਨੀਕ ਦੀ ਵਰਤੋਂ ਸ਼ੁਰੂ ਹੋਣ ਕਰਕੇ ਅੱਜ ਯਾਨੀ ਬੁੱਧਵਾਰ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਅਮਰੀਕਾ ਨਹੀਂ...

ਭਾਰਤ ਵਿੱਚ ਕੋਰੋਨਾ ਨੂੰ ਰੋਕਣ ਲਈ ਲਾਕਡਾਊਨ ਲਗਾਉਣਾ ਕਿੰਨਾ ਹੈ ਜ਼ਰੂਰੀ? WHO ਨੇ ਦਿੱਤਾ ਇਹ ਸੁਝਾਅ

ਭਾਰਤ ‘ਚ ਕੋਰੋਨਾ ਵਾਇਰਸ ਦਾ ਸੰਕਰਮਣ ਲਗਾਤਾਰ ਵਧਦਾ ਜਾ ਰਿਹਾ ਹੈ, ਹਾਲਾਂਕਿ ਇਸ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ...

ਭੂਚਾਲ ਦੇ ਝਟਕਿਆਂ ਨਾਲ ਕੰਬਿਆ ਹਿਮਾਚਲ ਅਤੇ ਅਰੁਣਾਚਲ ਪ੍ਰਦੇਸ਼

ਅਰੁਣਾਚਲ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ‘ਚ ਅੱਜ ਯਾਨੀ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ...

ਦਿੱਲੀ-NCR ਸਣੇ ਪੰਜਾਬ ‘ਚ ਪੈ ਰਹੀ ਕੜਾਕੇ ਦੀ ਠੰਡ, 21-23 ਨੂੰ ਮੀਂਹ ਦੀ ਸੰਭਾਵਨਾ

ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਦਿੱਲੀ ਦੇ ਕਈ ਇਲਾਕਿਆਂ ‘ਚ ਠੰਢ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਵੇਂ ਸਾਲ ਦੇ ਸ਼ੁਰੂ ਹੁੰਦਿਆਂ...

ਹੁਣ ਉਮੀਦਵਾਰਾਂ ਨੂੰ ਦੇਣਾ ਹੋਵੇਗਾ ਡਿਜ਼ੀਟਲ ਪ੍ਰਚਾਰ ਦਾ ਹਿਸਾਬ, ਚੋਣ ਕਮਿਸ਼ਨ ਨੇ ਜੋੜਿਆ ਨਵਾਂ ਕਾਲਮ

ਚੋਣ ਕਮਿਸ਼ਨ ਨੇ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਡਿਜੀਟਲ ਪ੍ਰਚਾਰ ‘ਤੇ ਖਰਚ ਕੀਤੇ ਗਏ ਪੈਸੇ ਦੀ ਜਾਣਕਾਰੀ ਪੇਸ਼ ਕਰਨ ਲਈ...

Breaking : ਮੁੰਬਈ ‘ਚ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਰਣਵੀਰ ‘ਚ ਧਮਾਕਾ, 3 ਜਵਾਨ ਸ਼ਹੀਦ, ਕਈ ਜ਼ਖਮੀ

ਮੁੰਬਈ ਵਿਚ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਰਣਵੀਰ ‘ਚ ਧਮਾਕਾ ਹੋ ਗਿਆ ਹੈ। ਇਸ ਧਮਾਕੇ ਵਿਚ ਜਹਾਜ਼ ਉਤੇ ਤਾਇਨਾਤ 3 ਨੇਵੀ ਜਵਾਨ ਸ਼ਹੀਦ ਹੋ...

BSF ਨੇ ਭਾਰਤ-ਬੰਗਲਾਦੇਸ਼ ਦੀ ਸੀਮਾ ਪੇਟ੍ਰਾਪੋਲ ‘ਤੇ 82 ਫਰਜ਼ੀ ਡਰਾਈਵਿੰਗ ਲਾਇਸੈਂਸ ਕੀਤੇ ਜ਼ਬਤ

ਪੱਛਮੀ ਬੰਗਾਲ ਦੇ ਪੇਟ੍ਰਾਪੋਲ ਇੰਟੀਗ੍ਰੇਟਿਡ ਚੈੱਕ ਪੁਆਇੰਟ ਉਤੇ ਚੈਕਿੰਗ ਵਿਚ ਬਾਰਡਰ ਸਕਿਓਰਿਟੀ ਫੋਰਸ ਨੇ ਪਿਛਲੇ 2 ਦਿਨਾਂ ਵਿਚ 82...

ਯੂ. ਪੀ. ਚੋਣਾਂ ‘ਚ ਮਮਤਾ ਬੈਨਰਜੀ ਦੀ ਐਂਟਰੀ, 8 ਫਰਵਰੀ ਨੂੰ ਸਪਾ ਦੇ ਸਮਰਥਨ ‘ਚ ਕਰਨਗੇ ਵਰਚੂਅਲ ਰੈਲੀ

ਯੂ. ਪੀ. ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਸਰਗਰਮ ਹੈ। ਯੂ. ਪੀ. ਵਿਧਾਨ ਸਭਾ ਚੋਣਾਂ ਵਿਚ ਮਮਤਾ ਬੈਨਰਜੀ ਦੀ ਐਂਟਰੀ ਹੋ ਚੁੱਕੀ ਹੈ।...

Breaking : ਸਾਬਕਾ ਫੌਜ ਮੁਖੀ ਜਨਰਲ ਜੇ.ਜੇ ਸਿੰਘ BJP ‘ਚ ਹੋਏ ਸ਼ਾਮਿਲ, 2017 ‘ਚ ਕੈਪਟਨ ਖਿਲਾਫ ਲੜੀ ਸੀ ਚੋਣ

ਪੰਜਾਬ ‘ਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਲੈ ਕੇ ਸੂਬੇ ਦਾ ਸਿਆਸੀ ਪਾਰਾ ਵੀ ਚੜ੍ਹਿਆ ਹੋਇਆ ਹੈ। ਇਸ ਵਿਚਕਾਰ...

ਪੈਸੇ ਖੁੱਲ੍ਹੇ ਕਰਾਉਣ ਦੇ ਚੱਕਰ ‘ਚ ਚਮਕੀ ਪੇਂਟਰ ਦੀ ਕਿਸਮਤ, ਇਨਾਮ ‘ਚ ਜਿੱਤੇ 12 ਕਰੋੜ

‘ਜਦੋਂ ਵੀ ਉਪਰ ਵਾਲਾ ਦਿੰਦਾ ਹੈ, ਤਾਂ ਛੱਪੜ ਪਾੜ ਕੇ ਦਿੰਦਾ ਹੈ।’ ਇਹ ਕਹਾਵਤ ਤੁਸੀਂ ਜ਼ਰੂਰ ਸੁਣੀ ਹੋਵੇਗੀ। ਪਰ ਅੱਜ ਅਸੀਂ ਤੁਹਾਨੂੰ ਇੱਕ...

ਜੰਮੂ-ਕਸ਼ਮੀਰ : ਫੌਜ ਨੇ ਤੰਗਧਾਰ ਪਾਸ ਨੇੜੇ ਬਰਫ਼ ਦੇ ਖਿਸਕਣ ਨਾਲ ਫਸੇ 30 ਨਾਗਰਿਕਾਂ ਨੂੰ ਬਚਾਇਆ

ਸ੍ਰੀਨਗਰ: ਸੋਮਵਾਰ ਅਤੇ ਮੰਗਲਵਾਰ ਦੀ ਵਿਚਕਾਰਲੀ ਰਾਤ ਤਾਜ਼ਾ ਬਰਫ਼ਬਾਰੀ ਅਤੇ ਦੋ ਵਾਰ ਬਰਫ਼ ਖਿਸਕਣ ਦੇ ਵਿਚਕਾਰ, ਭਾਰਤੀ ਸੈਨਾ ਅਤੇ ਜਨਰਲ...