ਆਂਧਰਾ ਪ੍ਰਦੇਸ਼ ਵਿੱਚ ਭਗਵਾਨ ਵੈਂਕਟੇਸ਼ ਨੂੰ ਸਮਰਪਿਤ ਵਿਸ਼ਵ ਪ੍ਰਸਿੱਧ ਤਿਰੂਪਤੀ ਬਾਲਾਜੀ ਮੰਦਿਰ ਦੇ ਤਿਰੁਮਾਲਾ ਦੇਵਸਥਾਨਮ (TTD) ਨੇ ਇਸ ਮੰਦਰ ਦੀ ਸਾਲਾਨਾ ਆਮਦਨ 2600 ਕਰੋੜ ਰੁਪਏ ਹੈ। ਤਿਰੂਪਤੀ ਬਾਲਾਜੀ ਮੰਦਿਰ ਨੂੰ ਆਮਦਨ ਦੇ ਲਿਹਾਜ਼ ਨਾਲ ਦੁਨੀਆ ਦਾ ਸਭ ਤੋਂ ਅਮੀਰ ਮੰਦਰ ਮੰਨਿਆ ਜਾਂਦਾ ਹੈ।
ਇਸ ਮੰਦਰ ਵਿੱਚ ਸ਼ਰਧਾਲੂ ਸ਼ਰਧਾ ਵੱਜੋਂ ਸੋਨੇ ਅਤੇ ਚਾਂਦੀ ਦੇ ਗਹਿਣੇ, ਹੀਰੇ ਅਤੇ ਰੂਬੀ ਵਰਗੇ ਕੀਮਤੀ ਰਤਨ ਤੋਂ ਇਲਾਵਾ, ਸ਼ੇਅਰ ਮਾਰਕੀਟ ਬਾਂਡ, ਕੀਮਤੀ ਧਾਤਾਂ ਅਤੇ ਨਕਦੀ ਦੀ ਭੇਟ ਕਰਦੇ ਹਨ। ਸ਼ਰਧਾਲੂ ਸੋਨੇ ਤੋਂ ਲੈ ਕੇ ਜ਼ਮੀਨ ਦੇ ਪਲਾਟਾਂ ਦੀਆਂ ਰਜਿਸਟਰੀਆਂ ਤੱਕ ਵੀ ਮੰਦਰ ਦੇ ਨਾਮ ਲਗਾ ਦਿੰਦੇ ਹਨ। ਇਹ ਮੰਦਰ ਦੁਨੀਆਂ ਦਾ ਸਭ ਤੋਂ ਅਮੀਰ ਮੰਦਰ ਮੰਨਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: