Feb 06
ਰਿਤਿਕ ਰੋਸ਼ਨ-ਦੀਪਿਕਾ ਪਾਦੂਕੋਣ ਦੀ ਫਿਲਮ ‘Fighter’ ਦਾ ਨਵਾਂ ਗੀਤ ‘ਬੇਕਾਰ ਦਿਲ’ ਹੋਇਆ ਰਿਲੀਜ਼
Feb 06, 2024 6:50 pm
Fighter Bekaar Dil Song: ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ‘ਫਾਈਟਰ’ ਬਾਕਸ ਆਫਿਸ ‘ਤੇ ਧਮਾਲਾਂ ਮਚਾ ਰਹੀ ਹੈ। ਇਹ ਫਿਲਮ 25 ਜਨਵਰੀ ਨੂੰ...
ਹਰਦਾ ਫੈਕਟਰੀ ਹਾਦਸੇ ‘ਤੇ PM ਮੋਦੀ ਨੇ ਜਤਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ
Feb 06, 2024 6:37 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਵਿਚ ਹਰਦਾ ਫੈਕਟਰੀ ਵਿਚ ਹੋਏ ਵਿਸਫੋਟ ਵਿਚ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ ਜਿਸ...
ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ! ਕੋਰਟ ਨੇ 7 ਸਾਲ ਪੁਰਾਣੇ ਮਾਮਲੇ ‘ਚ ਸੰਮਨ ਰੱਦ ਕਰਨ ਦੇ ਦਿੱਤੇ ਹੁਕਮ
Feb 06, 2024 6:05 pm
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਰਨ ਅਰਵਿੰਦ ਕੇਜਰੀਵਾਲ ਨੂੰ 7 ਸਾਲ ਪੁਰਾਣੇ ਮਾਮਲੇ ਵਿਚ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਹੇਠਲੀ...
ਕਰਨ ਵਾਹੀ ਨਾਲ ਸੜਕ ਦੇ ਵਿਚਕਾਰ ਇੱਕ ਵਿਅਕਤੀ ਨੇ ਕੀਤਾ ਦੁਰਵਿਵਹਾਰ, ਪੁਲਿਸ ਕੋਲ ਪਹੁੰਚਿਆ ਮਾਮਲਾ
Feb 06, 2024 5:46 pm
Karan Wahi Harased Abused: ਟੀਵੀ ਸੀਰੀਅਲ ‘ਦਿਲ ਮਿਲ ਗਏ’ ਵਿੱਚ ਡਾਕਟਰ ਸਿਧਾਂਤ ਮੋਦੀ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਕਰਨ ਵਾਹੀ ਨੂੰ ਕੌਣ ਭੁੱਲ...
‘ਸਵਦੇਸ਼ ਦਰਸ਼ਨ ਸਕੀਮ’ ਤਹਿਤ ਹਰ ਸੂਬੇ ‘ਚ ਕੀਤਾ ਜਾਵੇ ਸਿੱਖ ਧਾਰਮਿਕ ਸਥਾਨਾਂ ਦਾ ਵਿਕਾਸ’ : ‘ਆਪ’ ਸਾਂਸਦ ਅਸ਼ੋਕ ਮਿੱਤਲ
Feb 06, 2024 5:37 pm
ਰਾਜ ਸਭ ਤੋਂ ‘ਆਪ’ ਸਾਂਸਦ ਡਾ.ਅਸ਼ੋਕ ਕੁਮਾਰ ਮਿੱਤਲ ਨੇ ਕੇਂਦਰ ਅੱਗੇ ਮੰਗ ਰੱਖੀ ਹੈ ਕਿ ‘ਸਵਦੇਸ਼ ਦਰਸ਼ਨ ਸਕੀਮ’ ਤਹਿਤ ਹਰ ਸੂਬੇ ‘ਚ...
Grammy Awards 2024 : PM ਮੋਦੀ ਨੇ ਜੇਤੂਆਂ ਨੂੰ ਦਿੱਤੀ ਵਧਾਈ, ਕਿਹਾ-‘ਭਾਰਤ ਅੱਜ ਮਾਣ ਮਹਿਸੂਸ ਕਰ ਰਿਹਾ’
Feb 06, 2024 5:07 pm
5 ਫਰਵਰੀ ਨੂੰ ਲਾਸ ਏਂਜਲਸ ਵਿਚ 66ਵੇਂ ਗ੍ਰੈਮੀ ਐਵਾਰਡਸ ਵਿਚ ਭਾਰਤੀ ਸੰਗੀਤਕਾਰਾਂ ਨੇ ਆਪਣਾ ਝੰਡਾ ਲਹਿਰਾਇਆ ਹੈ। ਭਾਰਤੀ ਗ੍ਰੇਮੀ ਜੇਤੂਆਂ...
‘ਹਨੂੰਮਾਨ’ ਨੇ ਪੂਰੀ ਦੁਨੀਆ ‘ਚ ਮਚਾਈ ਹਲਚਲ, ਫਿਲਮ ਦੀ 300 ਕਰੋੜ ਦੇ ਕਲੱਬ ‘ਚ ਹੋਈ ਐਂਟਰੀ
Feb 06, 2024 4:53 pm
HanuMan BO Collection Worldwide: ਸਾਊਥ ਸਟਾਰ ਤੇਜਾ ਸੱਜਣ ਦੀ ਫਿਲਮ ‘ਹਨੂਮਾਨ’ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਹਰ ਦਿਨ ਤੇਲਗੂ ਸੁਪਰਹੀਰੋ ਫਿਲਮ...
ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਰਤ ਰਤਨ ਮਿਲਣ ‘ਤੇ ਦਿੱਤੀ ਵਧਾਈ
Feb 06, 2024 4:31 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਦਿੱਲੀ ਵਿਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾਲ...
ਸਾਬਕਾ ਪਤੀ ਆਮਿਰ ਖਾਨ ਦੀ ਆਲੋਚਨਾ ਕਰਨ ‘ਤੇ ਸੰਦੀਪ ਰੈੱਡੀ ਵਾਂਗਾ ‘ਤੇ ਭੜਕੀ ਕਿਰਨ ਰਾਓ
Feb 06, 2024 4:20 pm
Kiran Rao Sandeep Wanga: ਸੰਦੀਪ ਰੈੱਡੀ ਵਾਂਗਾ ਦੀ 2023 ਵਿੱਚ ਰਿਲੀਜ਼ ਹੋਈ ‘ਐਨੀਮਲ’ ਇੱਕ ਬਲਾਕਬਸਟਰ ਸੀ। ਹਾਲਾਂਕਿ ਕਈ ਲੋਕਾਂ ਨੇ ‘ਐਨੀਮਲ’ ਨੂੰ...
ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਮੀਂਹ-ਗੜੇਮਾਰੀ ਨਾਲ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਵੇਗੀ ਮਾਨ ਸਰਕਾਰ
Feb 06, 2024 4:14 pm
ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ...
‘ਬਦਲਦਾ ਪੰਜਾਬ’, ਨਵੇਂ ਵਿਆਹੇ ਜੋੜੇ ਨੂੰ ਵਿਆਹ ਵਾਲੇ ਦਿਨ ਹੀ ਮਿਲਿਆ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ
Feb 06, 2024 3:55 pm
ਪੰਜਾਬ ਸਰਕਾਰ ਵੱਲੋਂ ਅੱਜ ਤੋਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ‘ਆਪ ਦੇ ਦੁਆਰ’ ਸਕੀਮ ਸ਼ੁਰੂ ਹੋ ਗਈ ਹੈ। ਮੰਤਰੀਆਂ ਅਤੇ ਵਿਧਾਇਕਾਂ ਨੇ...
‘ਪੰਜਾਬ ਸਰਕਾਰ ਤੁਹਾਡੇ ਦੁਆਰ’, CM ਮਾਨ ਬੋਲੇ- ‘ਮੇਰਾ ਸ਼ਹਿਰਾਂ-ਪਿੰਡਾਂ ਤੋਂ ਸਰਕਾਰ ਚਲਾਉਣ ਦਾ ਸੁਪਨਾ ਪੂਰਾ ਹੋਇਆ’
Feb 06, 2024 3:38 pm
ਪੰਜਾਬ ਸਰਕਾਰ ਵੱਲੋਂ ਅੱਜ ਤੋਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ‘ਆਪ ਦੇ ਦੁਆਰ’ ਸਕੀਮ ਸ਼ੁਰੂ ਹੋ ਗਈ ਹੈ। ਮੰਤਰੀਆਂ ਅਤੇ ਵਿਧਾਇਕਾਂ ਨੇ...