Nov 25

ਭਾਰਤ ‘ਚ 20 ਲੱਖ ਰੁਪਏ ਤੋਂ ਘੱਟ ਕੀਮਤ ‘ਚ ਲਾਂਚ ਹੋਵੇਗੀ ਟੇਸਲਾ ਕਾਰ, ਮਾਡਲ 3 ਦੀ ਹੋਵੇਗੀ ਐਂਟਰੀ

20 ਲੱਖ ਰੁਪਏ ਤੋਂ ਘੱਟ ਕੀਮਤ ਵਾਲੀ ਟੇਸਲਾ ਕਾਰ ਭਾਰਤ ਵਿੱਚ 2026 ਵਿੱਚ ਹੀ ਲਾਂਚ ਹੋ ਸਕਦੀ ਹੈ, ਪਰ 60 ਲੱਖ ਰੁਪਏ ਦੀ ਕੀਮਤ ਵਾਲਾ ਮਾਡਲ 3 ਜਲਦੀ ਹੀ...

PM ਮੋਦੀ ਨੇ ਤੇਜਸ ਲੜਾਕੂ ਜਹਾਜ਼ ‘ਚ ਭਰੀ ਉਡਾਣ, ਕਿਹਾ-‘ਦੁਨੀਆ ‘ਚ ਅਸੀਂ ਕਿਸੇ ਤੋਂ ਘੱਟ ਨਹੀਂ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੇਂਗਲੁਰੂ ਵਿਚ ਤੇਜਸ ਫਾਈਟਰ ਪਲੇਨਵਿਚ ਉਡਾਣ ਭਰੀ। ਪੀਐੱਮ ਨੇ ਕਿਹਾ ਕਿ ਇਹ ਗਜ਼ਬ ਦਾ ਤਜਰਬਾ ਰਿਹਾ।...

ਫ਼ਿਰੋਜ਼ਪੁਰ ‘ਚ BSF ਨੇ ਫੜਿਆ ਪਾਕਿ ਨਾਗਰਿਕ, ਫ਼ੈਸਲਾਬਾਦ ਦਾ ਰਹਿਣ ਵਾਲਾ ਹੈ ਘੁਸਪੈਠੀਆ

ਫ਼ਿਰੋਜ਼ਪੁਰ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ...

ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਪਹਿਲਵਾਨ ਤੇ PSEB ਦੇ ਸਾਬਕਾ ਮੁਲਾਜ਼ਮ ਨੂੰ 7 ਸਾਲ ਦੀ ਕੈਦ

ਵਿਜੀਲੈਂਸ ਵੱਲੋਂ ਦਰਜ ਮਾਮਲੇ ਵਿਚ ਨਾਮਜ਼ਦ ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਪਹਿਲਵਾਨ ਤੇ ਉਨ੍ਹਾਂ ਦੇ ਸਾਥੀ...

ਬਾਕਸ ਆਫਿਸ ‘ਤੇ ਬੰਪਰ ਕਮਾਈ ਲਈ ਤਿਆਰ ‘Animal’, ਰਿਲੀਜ਼ ਤੋਂ 6 ਦਿਨ ਪਹਿਲਾਂ ਸ਼ੁਰੂ ਹੋਈ ਐਡਵਾਂਸ ਬੁਕਿੰਗ

Animal advance booking starts: ਇੱਕ ਨਵੀਂ ਫਿਲਮ ਅਤੇ ਇੱਕ ਨਵੇਂ ਅਵਤਾਰ ਦੇ ਨਾਲ, ਰਣਬੀਰ ਕਪੂਰ ਵੱਡੇ ਪਰਦੇ ‘ਤੇ ਆਉਣ ਲਈ ਤਿਆਰ ਹਨ। ਰਣਬੀਰ ਦੀ ਆਉਣ ਵਾਲੀ...

ਏਅਰਪੋਰਟ ਰੋਡ ਵੱਲ ਜਾਣ ਵਾਲੇ ਹੋ ਜਾਣ ਸਾਵਧਾਨ, ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਜਨਤਾ ਲਈ ਐਡਵਾਈਜ਼ਰੀ ਜਾਰੀ

ਚੰਡੀਗੜ੍ਹ ਪੁਲਿਸ ਨੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦੇ 3 ਦਿਨਾਂ ਦੇ ਵਿਰੋਧ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਰਹੱਦ ‘ਤੇ ਰੋਕਣ ਦੀ ਤਿਆਰੀ...

Infinix Smart 8 HD ਸਮਾਰਟਫੋਨ ਇਸ ਦਿਨ ਹੋਵੇਗਾ ਲਾਂਚ , ਮਿਲਣਗੇ ਇਹ ਖਾਸ ਫੀਚਰਸ

Infinix ਆਪਣੇ ਗਾਹਕਾਂ ਲਈ ਸਮੇਂ-ਸਮੇਂ ‘ਤੇ ਨਵੇਂ ਡਿਵਾਈਸ ਲਾਂਚ ਕਰਦਾ ਰਹਿੰਦਾ ਹੈ। ਕੰਪਨੀ ਬਜਟ ਫੋਨ ਲਿਆਉਣ ਲਈ ਜਾਣੀ ਜਾਂਦੀ ਹੈ, ਹੁਣ Infinix Smart 8 HD...

ਲੁਧਿਆਣਾ : ਸ਼.ਰਾਬੀ ਡਰਾਈਵਰ ਨੇ ਰੇਲਵੇ ਟ੍ਰੈਕ ‘ਤੇ ਦੌੜਾਈ ਟਰੱਕ, ਐਮਰਜੈਂਸੀ ਬ੍ਰੇਕਾਂ ਲਗਾ ਕੇ ਰੋਕੀ ਗਈ ਟ੍ਰੇਨ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਚ ਸ਼ੁੱਕਰਵਾਰ ਰਾਤ ਨੂੰ ਇਕ ਸ਼ਰਾਬੀ ਡਰਾਈਵਰ 5 ਤੋਂ 7 ਕਿਲੋਮੀਟਰ ਤੱਕ ਰੇਲਵੇ ਟਰੈਕ ‘ਤੇ ਟਰੱਕ ਭਜਾਉਂਦਾ...

ਐਲੋਨ ਮਸਕ ਨੂੰ ਵੱਡਾ ਝਟਕਾ! ਯਹੂਦੀਆਂ ‘ਤੇ ਕੀਤੇ ਗਏ ਟਵੀਟ ਨਾਲ 7.5 ਕਰੋੜ ਡਾਲਰ ਦਾ ਨੁਕਸਾਨ

ਐਲੋਨ ਮਸਕ ਦੀ ਸੋਸ਼ਲ ਮੀਡੀਆ ਕੰਪਨੀ ‘ਐਕਸ’ ਨੂੰ ਇਸ ਸਾਲ ਦੇ ਅੰਤ ਤੱਕ ਲਗਭਗ 7.5 ਕਰੋੜ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਹ ਨੁਕਸਾਨ ਕੰਪਨੀ...

ਅਮਿਤਾਭ ਬੱਚਨ ਨੇ ਧੀ ਸ਼ਵੇਤਾ ਬੱਚਨ ਨੂੰ ਗਿਫ਼ਟ ਕੀਤਾ ਅਪਣਾ ਜੁਹੂ ਵਾਲਾ ਬੰਗਲਾ ‘ਪ੍ਰਤੀਕਸ਼ਾ’, ਕਰੋੜਾਂ ‘ਚ ਕੀਮਤ

Amitabh Gifted Pratiksha Shweta: ਮੈਗਾਸਟਾਰ ਅਮਿਤਾਭ ਬੱਚਨ ਨੇ ਹਮੇਸ਼ਾ ਆਪਣੀ ਦਮਦਾਰ ਅਦਾਕਾਰੀ ਨਾਲ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਆਪਣੇ ਕਰੀਅਰ ‘ਚ...

ਲੁਧਿਆਣਾ : ਸੈਕਟਰ-39 ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ‘ਸਲਾਨਾ ਸਪੋਰਟਸ ਫਿਏਸਟਾ-2023’ ਦੀ ਹੋਈ ਸ਼ੁਰੂਆਤ

ਲੁਧਿਆਣਾ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ, ਸੈਕਟਰ-39, ਅਰਬਨ ਅਸਟੇਟ ਨੇ 24 ਨਵੰਬਰ, 2023 ਨੂੰ ਕਈ ਖੇਡ ਮੁਕਾਬਲਿਆਂ ਨਾਲ ਆਪਣੇ ਦੋ-ਰੋਜ਼ਾ ‘ਸਲਾਨਾ...

ਜਗਰਾਓਂ : ਸਾਬਕਾ ਫੌਜੀ ਨੇ ਖੁਦ ਨੂੰ ਗੋ.ਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਬੀਮਾਰੀ ਤੋਂ ਪ੍ਰੇਸ਼ਾਨ ਹੋ ਚੁੱਕਿਆ ਕਦਮ

ਜਗਰਾਓਂ ਵਿਖੇ ਸਾਬਕਾ ਫੌਜੀ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਫੌਜੀ ਦੀ ਪਛਾਣ ਪੂਰਨ ਸਿੰਘ ਪੁੱਤਰ ਹਰਚੰਦ...