Jun 23

ਸਮਰਾਲਾ : ਘਟੀਆ ਮਟੀਰੀਅਲ ਕਰਕੇ ਟੁੱਟੀ ਨਹਿਰ! ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫਸਲ ਡੁੱਬੀ

ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੇ ਪਿੰਡ ਮਹਿਦੂਦਾਂ ‘ਚ ਰੇਲਵੇ ਲਾਈਨ ਨੇੜੇ ਨਹਿਰ ਟੁੱਟ ਗਈ, ਜਿਸ ਕਾਰਨ ਨਹਿਰੀ ਪਾਣੀ ਖੇਤਾਂ ‘ਚ ਭਰ ਗਿਆ...

ਸਿੰਮੀ ਚਾਹਲ-ਹਰੀਸ਼ ਵਰਮਾ ਸਟਾਰਰ ਫਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦੀ ਰਿਲੀਜ਼ ਡੇਟ ਹੋਈ OUT

Simi Chahal Harish New Movie: ਵੇਸਟਾ ਵੰਡਰ ਮੋਸ਼ਨ ਪਿਕਚਰਜ਼ ਅਤੇ ਅੰਬਰਸਰੀਏ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ “ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ”...

ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਖੁਦ ਕਰਵਾਇਆ ਸੀ ਆਪਣੀ ਮਾਂ ‘ਤੇ ਹਮਲਾ, ਹੋਏ ਸਨਸਨੀਖੇਜ਼ ਖੁਲਾਸੇ

ਮੋਗਾ ਦੇ ਬੱਧਨੀ ਕਲਾਂ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਿਸ ਨੇ...

ਦਸੂਹਾ : ਕਾਰ ਦੀ ਟੱਕਰ ਨਾਲ ਬਾਈਕ ਸਵਾਰ ASI ਦੀ ਮੌਤ, ਪੁਲਿਸ ਖੰਗਾਲ ਰਹੀ CCTV

ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਦਸੂਹਾ ਵਿੱਚ ਏਐਸਆਈ ਵਜੋਂ ਤਾਇਨਾਤ ਪਿੰਡ ਮਹਿਦੀਪੁਰ ਵਾਸੀ ਜਸਵੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ...

ਟਾਇਟਨ ਪਣਡੁੱਬੀ ‘ਚ ਸਫਰ ਨਹੀਂ ਕਰਨਾ ਚਾਹੁੰਦਾ ਸੀ ਅਰਬਪਤੀ ਦਾ ਬੇਟਾ ਸੁਲੇਮਾਨ, ਪਿਤਾ ਦੀ ਜ਼ਿੱਦ ਨਾਲ ਗਈ ਜਾਨ

ਟਾਇਨਟੈਨਿਕ ਜਹਾਜ਼ ਦਾ ਮਲਬਾ ਦੇਖਣ ਟਾਇਟਨ ਪਣਡੁੱਬੀ ਵਿਚ ਸਵਾਰ ਹੋ ਕੇ ਗਏ ਸਾਰੇ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਹਾਦਸੇ ਵਿਚ ਪਾਕਿਸਤਾਨੀ...

ਵਿਦਿਆ ਬਾਲਨ ਸਟਾਰਰ Neeyat ਦਾ ਟ੍ਰੇਲਰ ਹੋਇਆ Out, 7 ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ

Vidya Balan Neeyat Trailer: ਵਿਦਿਆ ਬਾਲਨ 4 ਸਾਲ ਬਾਅਦ ਆਪਣੀ ਮਰਡਰ-ਰਹੱਸ ਵਾਲੀ ਫਿਲਮ ‘ਨਿਅਤ’ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਨਿਰਮਾਤਾਵਾਂ...

ਮੁਕਤਸਰ : ਨੈਸ਼ਨਲ ਹਾਈਵੇ ‘ਤੇ ਕਾਰ ਤੇ ਬਾਈਕ ਦੀ ਹੋਈ ਟੱਕਰ, ਨੌਜਵਾਨ ਦੀ ਮੌਕੇ ‘ਤੇ ਮੌ.ਤ, ਡਰਾਈਵਰ ਜ਼ਖਮੀ

ਮੁਕਤਸਰ ਦੇ ਹਲਕਾ ਗਿੱਦੜਬਾਹਾ ਵਿਚ ਕਾਰ ਤੇ ਬਾਈਕ ਦੀ ਟੱਕਰ ਵਿਚ 2 ਬਾਈਕ ਸਵਾਰਾਂ ਵਿਚੋਂ ਇਕ ਦੀ ਮੌਤ ਹੋ ਗਈ ਜਦੋਂ ਕਿ ਕਾਰ ਚਾਲਕ ਗੰਭੀਰ ਜ਼ਖਮੀ...

ਨਕਲੀ ਦਵਾਈਆਂ ‘ਤੇ ਸਖਤ ਹੋਇਆ ਸਿਹਤ ਮੰਤਰਾਲੇ, 6 ਮਹੀਨਿਆਂ ‘ਚ 134 ਦਵਾਈ ਕੰਪਨੀਆਂ ਦਾ ਨਿਰੀਖਣ

ਕੇਂਦਰੀ ਸਿਹਤ ਮੰਤਰਾਲੇ ਦੇਸ਼ ਵਿਚ ਬਣ ਰਹੀਆਂ ਨਕਲੀ ਦਵਾਈਆਂ ਨੂੰ ਲੈ ਕੇ ਬੇਹੱਦ ਸਖਤ ਨਜ਼ਰ ਆ ਰਿਹਾ ਹੈ। ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ...

ਵਿਸਤਾਰਾ ਏਅਰਲਾਈਨਸ ਤੋਂ ਸ਼ਖਸ ਗ੍ਰਿਫਤਾਰ, ਫੋਨ ‘ਤੇ ਅਗਵਾ ਕਰਨ ਦੀ ਗੱਲ ਕਰ ਰਿਹਾ ਸੀ ਮੁਲਜ਼ਮ

ਮੁੰਬਈ ਪੁਲਿਸ ਨੇ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਰਿਤੇਸ਼ ਸੰਜੇਕੁਕਰ ਜੁਨੇਜਾ ਵਜੋਂ ਹੋਈ ਹੈ। ਇਹ ਵਿਅਕਤੀ ਵਿਸਤਾਰਾ...

ਸ਼ਿਮਲਾ ‘ਚ ਸਾਬਕਾ CM ਵੀਰਭੱਦਰ ਦੇ ਜਨਮ ਦਿਨ ‘ਤੇ ਨੈਸ਼ਨਲ ਪ੍ਰੋ ਬਾਕਸਿੰਗ ਚੈਂਪੀਅਨਸ਼ਿਪ: 6 ਦੇਸ਼ਾਂ ਦੇ ਮੁੱਕੇਬਾਜ਼ ਪਹੁੰਚੇ

ਹਿਮਾਚਲ ਦੇ ਛੇ ਵਾਰ ਦੇ ਮੁੱਖ ਮੰਤਰੀ ਸਵਰਗੀ ਵੀਰਭੱਦਰ ਸਿੰਘ ਦੇ ਜਨਮ ਦਿਨ ‘ਤੇ ਅੱਜ ਤੋਂ ਸ਼ਿਮਲਾ ‘ਚ ਅੰਤਰਰਾਸ਼ਟਰੀ ਪ੍ਰੋ-ਬਾਕਸਿੰਗ...

SAFF Championship: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਦਿੱਤੀ ਮਾਤ, ਕਪਤਾਨ ਸੁਨੀਲ ਛੇਤਰੀ ਨੇ ਕੀਤੇ 3 ਗੋਲ

ਕ੍ਰਿਕਟ, ਹਾਕੀ ਹੋਵੇ ਜਾਂ ਫੁੱਟਬਾਲ… ਖੇਡ ਜਗਤ ਵਿੱਚ ਪ੍ਰਸ਼ੰਸਕ ਹਮੇਸ਼ਾ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਬੇਸਬਰੀ...

ਮਨੋਜ ਮੁੰਤਸ਼ੀਰ ਤੋਂ ਬਾਅਦ ਹੁਣ ‘ਆਦਿਪੁਰਸ਼’ ਦੇ ਨਿਰਦੇਸ਼ਕ ਓਮ ਰਾਉਤ ਨੂੰ ਮਿਲੀ ਪੁਲਿਸ ਸੁਰੱਖਿਆ

omRaut gets police protection: ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ਫਿਲਮ ‘ਆਦਿਪੁਰਸ਼’ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜਦੋਂ ਤੋਂ ਇਹ ਫਿਲਮ...