May 14
ਜੈਪੁਰ ‘ਚ ਅੱਜ IPL 2023 ਦਾ ਆਖਰੀ ਮੈਚ: ਰਾਜਸਥਾਨ ਰਾਇਲਜ਼ ਤੇ RCB ਦੀ ਟੀਮ ਪਹੁੰਚੀ ਸਟੇਡੀਅਮ
May 14, 2023 3:04 pm
ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਅੱਜ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਮੈਚ ਖੇਡਿਆ ਜਾਵੇਗਾ।...
ਅਦਾ ਸ਼ਰਮਾ ਸਟਾਰਰ ‘ਦਿ ਕੇਰਲਾ ਸਟੋਰੀ’ ਦੂਜੇ ਹਫਤੇ ‘ਚ 100 ਕਰੋੜ ਕਲੱਬ ‘ਚ ਹੋਈ ਸ਼ਾਮਲ
May 14, 2023 2:51 pm
Kerala Story BO Day9: ਸਾਰੇ ਵਿਵਾਦਾਂ ‘ਚ ਘਿਰੇ ਹੋਣ ਦੇ ਬਾਵਜੂਦ, ‘ਦਿ ਕੇਰਲ ਸਟੋਰੀ’ ਬਾਕਸ ਆਫਿਸ ‘ਤੇ ਆਪਣੀ ਮਜ਼ਬੂਤ ਪਕੜ ਬਣਾਈ ਰੱਖ ਰਹੀ ਹੈ ਅਤੇ...
PM ਮੋਦੀ ਵੱਲੋਂ ਕੀਤੇ ਕੰਮਾਂ ਨੂੰ ਜਿਊਂਦਾ ਰੱਖਣ ਲਈ MP ‘ਚ ਬਣਾਇਆ ਜਾਵੇਗਾ ਪ੍ਰਧਾਨ ਮੰਤਰੀ ਦਾ ਮੰਦਰ
May 14, 2023 2:36 pm
ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਰ ਬਣਨ ਜਾ ਰਿਹਾ ਹੈ। ਜ਼ਿਲ੍ਹਾ ਵਕੀਲ ਵਿਜੇ ਸਿੰਘ ਚੌਹਾਨ...
ਬੰਗਲਾਦੇਸ਼ ਨਾਲ ਟਕਰਾਇਆ ‘ਮੋਕਾ’ ਤੂਫ਼ਾਨ: ਆਇਰਲੈਂਡ ਡੁੱਬਣ ਦਾ ਖ਼ਤਰਾ, ਦੇਸ਼ ਦੇ 3 ਰਾਜਾਂ ‘ਚ ਅਲਰਟ
May 14, 2023 2:17 pm
ਚੱਕਰਵਾਤੀ ਤੂਫ਼ਾਨ ਮੋਕਾ ਬੰਗਲਾਦੇਸ਼ ਦੇ ਤੱਟ ‘ਤੇ ਪਹੁੰਚ ਗਿਆ ਹੈ। ਇਸ ਕਾਰਨ ਮਿਆਂਮਾਰ ਦੇ ਕਈ ਇਲਾਕਿਆਂ ‘ਚ ਵੀ ਭਾਰੀ ਮੀਂਹ ਪੈ ਰਿਹਾ...
ਇੰਗਲੈਂਡ ‘ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਹਿਸਾਰ ਦੇ ਨੌਜਵਾਨ ਨਾਲ ਹੋਈ 8 ਲੱਖ ਰੁਪਏ ਦੀ ਧੋਖਾਧੜੀ
May 14, 2023 2:17 pm
ਇੰਗਲੈਂਡ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਹਿਸਾਰ ਦੇ ਇਕ ਨੌਜਵਾਨ ਨਾਲ 8 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ...
ਲੁਧਿਆਣਾ ‘ਚ ਵੱਡੀ ਵਾਰਦਾਤ, ਸੜਕ ਵਿਚਾਲੇ ਸਕੂਟਰ ਮਕੈਨਿਕ ਨੂੰ ਉਤਾਰਿਆ ਮੌਤ ਦੇ ਘਾਟ
May 14, 2023 1:56 pm
ਲੁਧਿਆਣਾ ਵਿੱਚ ਸਕੂਟਰ ਮਕੈਨਿਕ ਦਾ ਕਤਲ ਕਰ ਦਿੱਤਾ ਗਿਆ। ਕਤਲ ਦੇ ਤਿੰਨ ਦਿਨ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ...
ਸਾਰਾ ਅਲੀ ਖਾਨ ਨੇ ਕੇਦਾਰਨਾਥ ਯਾਤਰਾ ਦੀ ਵੀਡੀਓ ਸ਼ੇਅਰ ਕਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀਤਾ ਯਾਦ
May 14, 2023 1:47 pm
Sara Ali Kedarnath Trip: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਇੱਕ ਵਾਰ ਫਿਰ ਬਾਬਾ ਕੇਦਾਰਨਾਥ ਦੇ ਦਰਸ਼ਨਾਂ ਲਈ ਪਹੁੰਚੀ। ਜਿਸ ਦੀ ਇਕ ਵੀਡੀਓ ਸਾਰਾ ਨੇ...
ਮਦਰਸ-ਡੇ ‘ਤੇ ਨੇਤਾਵਾਂ ਨੇ ਮਾਂ ਨੂੰ ਕੀਤਾ ਯਾਦ: ਪਿਤਾ ਦੀ ਬਰਸੀ ‘ਤੇ CM ਮਾਨ ਭਾਵੁਕ, ਸੁਖਬੀਰ ਨੇ ਮਾਂ ਦੀ ਫੋਟੋ ਅੱਗੇ ਜੋੜੇ ਹੱਥ
May 14, 2023 1:24 pm
ਅੱਜ ਮਦਰਸ-ਡੇ ‘ਤੇ ਪੰਜਾਬ ਵਿੱਚ ‘ਤੇ ਨੇਤਾਵਾਂ ਨੇ ਆਪਣੀਆਂ ਮਾਂਵਾਂ ਨੂੰ ਯਾਦ ਕੀਤਾ। ਕਈ ਨੇਤਾਵਾਂ ਨੇ ਆਪਣੀਆਂ ਮਾਵਾਂ ਨਾਲ ਫੋਟੋਆਂ...
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਅਦਾਕਾਰ ਸਲਮਾਨ ਖਾਨ ਨੇ ਕੀਤੀ ਮੁਲਾਕਾਤ
May 14, 2023 1:11 pm
Salman Meets Mamata Banerjee: ਸੁਪਰਸਟਾਰ ਸਲਮਾਨ ਖਾਨ ਸ਼ਨੀਵਾਰ ਨੂੰ ਕੋਲਕਾਤਾ ਵਿੱਚ ਇੱਕ ਸੰਗੀਤ ਸਮਾਰੋਹ ਵਿੱਚ ਪ੍ਰਦਰਸ਼ਨ ਕਰਨ ਜਾ ਰਹੇ ਸੀ। ਇਸ ਕੰਸਰਟ...
ਸੁਸ਼ੀਲ ਰਿੰਕੂ ਨੇ ਕੇਜਰੀਵਾਲ ਦਾ ਲਿਆ ਅਸ਼ੀਰਵਾਦ, ‘ਆਪ’ ਸੁਪਰੀਮੋ ਬੋਲੇ- ‘ਲੋਕ ਸਭਾ ‘ਚ ਗੂੰਜੇਗੀ ਪੰਜਾਬ ਦੀ ਆਵਾਜ਼’
May 14, 2023 1:01 pm
ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਸੁਸ਼ੀਲ ਕੁਮਾਰ ਰਿੰਕੂ ਦਿੱਲੀ ਪਹੁੰਚ ਗਏ ਹਨ। ਦਿੱਲੀ ‘ਚ ਉਹ ਆਮ...
ਮੁੰਬਈ ਦੇ ਪੋਰਟ ‘ਤੋਂ 24 ਕਰੋੜ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ, 5 ਵਿਅਕਤੀ ਗ੍ਰਿਫ਼ਤਾਰ
May 14, 2023 12:56 pm
ਮੁੰਬਈ ਦੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੇ ਐਤਵਾਰ ਨੂੰ ਨਾਹਵਾ ਸ਼ੇਵਾ ਪੋਰਟ ‘ਤੋਂ ਵਿਦੇਸ਼ੀ ਸਿਗਰਟ ਦੀ ਖੇਪ ਬਰਾਮਦ ਕੀਤੀ ਹੈ।...
ਪਹਿਲਵਾਨਾਂ ਦੇ ਧਰਨੇ ਦੌਰਾਨ ਵੱਡਾ ਫੈਸਲਾ, ਏਸ਼ੀਅਨ ਕੁਸ਼ਤੀ ਟ੍ਰਾਈਲ ਲਈ ਅੰਡਰ-17, 23 ਦਾ ਸ਼ੈਡਿਊਲ ਜਾਰੀ
May 14, 2023 12:43 pm
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੀ ਹੜਤਾਲ...
