Apr 16

ਉਰਫੀ ਜਾਵੇਦ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

Uorfi Javed Death Threat: ਅਕਸਰ ਆਪਣੀ ਡਰੈਸਿੰਗ ਸੈਂਸ ਅਤੇ ਬੇਬਾਕ ਬਿਆਨਾਂ ਕਾਰਨ ਉਰਫੀ ਜਾਵੇਦ ਦਾ ਨਾਂ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਪਰ ਫਿਲਹਾਲ...

ਰਾਧੇ ਮਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਕੀਰਤਨ ਸਰਵਣ ਕਰ ਛਕਿਆ ਲੰਗਰ

ਆਪਣੇ ਆਪ ਨੂੰ ਦੁਰਗਾ ਦਾ ਅਵਤਾਰ ਦੱਸਣ ਵਾਲੀ ਰਾਧੇ ਮਾਂ ਅੰਮ੍ਰਿਤਸਰ ਦੇ ਦੌਰੇ ‘ਤੇ ਹੈ ਅਤੇ ਆਪਣੇ ਸ਼ਰਧਾਲੂਆਂ ਨੂੰ ਮਿਲ ਰਹੀ ਹੈ। ਲਾਲ ਰੰਗ...

RCB ਦੀ ਜਿੱਤ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਨਾਲ ਮਨਾਇਆ ਜਸ਼ਨ, ਸ਼ੇਅਰ ਕੀਤੀ ਤਸਵੀਰ

Anushka Celebration With Virat: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇੱਕ ਪਿਆਰੀ ਪਤਨੀ ਹੈ ਜੋ ਕਦੇ ਵੀ ਆਪਣੇ ਪਤੀ ਵਿਰਾਟ ਕੋਹਲੀ ਨੂੰ ਖੁਸ਼ ਕਰਨ ਦਾ ਮੌਕਾ...

ਪੰਜਾਬ ਦੇ 4 ਮਹਾਨ ਖਿਡਾਰੀਆਂ ਦੀ ਜੀਵਨੀ ਪੜ੍ਹਣਗੇ ਬੱਚੇ, 9ਵੀਂ-10ਵੀਂ ਦੇ ਸਿਲੇਬਸ ‘ਚ ਹੋਣਗੀਆਂ ਸ਼ਾਮਲ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸੂਬੇ ਨਾਲ ਸਬੰਧਤ ਚਾਰ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹਾਈਆਂ...

ਅਬੋਹਰ : ਘਰੋਂ ਚਾਹ ਲੈ ਕੇ ਚੱਕੀ ‘ਤੇ ਜਾ ਰਹੇ ਬੰਦੇ ਨੂੰ ਟਰਾਲੇ ਨੇ ਦਰੜਿਆ, ਥਾਂ ‘ਤੇ ਮੌਤ

ਅਬੋਹਰ ਸ਼ਹਿਰ ਦੇ ਸ਼੍ਰੀ ਮੁਕਤਸਰ ਸਾਹਿਬ ਰੋਡ ‘ਤੇ ਸਥਿਤ ਬਾਹਮਣੀ ਚੁੰਗੀ ਨੇੜੇ ਵੱਡਾ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਵਿੱਚ ਇੱਕ...

ਅਤੀਕ ਅਹਿਮਦ ਮਾਮਲੇ ‘ਤੇ ਮੀਰਾ ਚੋਪੜਾ ਨੇ ਦਿੱਤੀ ਪ੍ਰਤੀਕਿਰਿਆ, ਯੋਗੀ ਆਦਿਤਿਆਨਾਥ ਨੂੰ ਦੱਸਿਆ ਰਾਕਸਟਾਰ

Meera Chopra atiq ahmed: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮੀਰਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਬਿਆਨਾਂ ਨੂੰ ਲੈ...

ਸਚਿਨ ਤੇਂਦੁਲਕਰ ਦੇ ਬੇਟੇ ਦਾ ਸੁਪਨਾ ਹੋਇਆ ਸਾਕਾਰ, ਮੁੰਬਈ ਇੰਡੀਅਨਜ਼ ਲਈ IPL ‘ਚ ਕੀਤਾ ਡੈਬਿਊ

ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਪਹਿਲੀ ਵਾਰ ਮੁੰਬਈ ਇੰਡੀਅਨਜ਼ ਵੱਲੋਂ ਪਲੇਇੰਗ-11 ਵਿੱਚ ਸ਼ਾਮਲ ਕੀਤਾ...

ਜੰਮੂ-ਕਸ਼ਮੀਰ ‘ਚ ਟਲਿਆ ਵੱਡਾ ਹਾਦਸਾ, ਫੌਜ ਦੇ ਕੁੱਤੇ ਨੇ ਬਾਰੂਦੀ ਸੁਰੰਗ ਦਾ ਲਗਾਇਆ ਪਤਾ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਸ਼ਨੀਵਾਰ ਨੂੰ ਕੰਟਰੋਲ ਰੇਖਾ (LOC) ਦੇ ਕੋਲ ਬਾਰੂਦੀ ਸੁਰੰਗ ਮਿਲਣ ਦੀ ਸੂਚਨਾ ਮਿਲੀ ਹੈ। ਇਸ ਲਈ ਫੌਜ ਦੇ...

9 ਸਾਲਾਂ ਬਾਅਦ ਹਨੀ ਸਿੰਘ ਦੀ ਨਵੀਂ ਐਲਬਮ ਹੋ ਰਹੀ ਰਿਲੀਜ਼, ਸਿੰਗਰ ਨੇ ਦੱਸਿਆ ਬ੍ਰੇਕਅੱਪ ਦਾ ਦਰਦ

Honey Singh New album: ਹਨੀ ਸਿੰਘ ਦੇ ਗੀਤਾਂ ਦੀ ਭਾਰਤ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਕਈ ਸ਼ਾਨਦਾਰ ਗੀਤ ਦਿੱਤੇ ਹਨ,...

IPL ‘ਚ ਅੱਜ ਮੁੰਬਈ ਇੰਡੀਅਨਜ਼ ਤੇ ਕੋਲਕਾਤਾ ਨਾਈਟ ਵਿਚਾਲੇ ਰਾਈਡਰਜ਼ ਵਿਚਾਲੇ ਖੇਡਿਆ ਜਾਵੇਗਾ ਮੁਕਾਬਲਾ, ਜਾਣੋ ਪਲੇਇੰਗ XI

IPL 2023 ਵਿੱਚ ਐਤਵਾਰ ਨੂੰ ਦੋ ਮੈਚ ਖੇਡੇ ਜਾਣਗੇ । ਅੱਜ ਦਾ ਪਹਿਲਾ ਮੈਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਦੋ ਵਾਰ ਦੀ ਚੈਂਪੀਅਨ...

‘ਸ਼ਕਤੀਮਾਨ’ ਫੇਮ ਅਦਾਕਾਰ KK Goswami ਦੀ ਚੱਲਦੀ ਕਾਰ ਨੂੰ ਲੱਗੀ ਅੱ.ਗ, ਬੇਟਾ ਚਲਾ ਰਿਹਾ ਸੀ ਗੱਡੀ

KK Goswami Car Fire: ਟੀਵੀ ਦੇ ਮਸ਼ਹੂਰ ਅਦਾਕਾਰ ਕੇਕੇ ਗੋਸਵਾਮੀ ਇੱਕ ਵੱਡੀ ਘਟਨਾ ਤੋਂ ਵਾਲ-ਵਾਲ ਬਚ ਗਏ। ਸ਼ੀ. ਕੋਈ ਹੈ, ਸ਼ਕਤੀਮਾਨ, ਵਿਕਰਾਲ ਅਤੇ ਗਬਰਾਲ...

ਅਤੀਕ-ਅਸ਼ਰਫ ਕ.ਤਲ ਮਗਰੋਂ ਕੇਂਦਰ ਸਰਕਾਰ ਅਲਰਟ, ਪੱਤਰਕਾਰਾਂ ਲਈ SOP ਕਰੇਗੀ ਤਿਆਰ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੇ ਕਤਲ ਤੋਂ ਬਾਅਦ ਕੇਂਦਰ ਸਰਕਾਰ ਅਲਰਟ ਮੋਡ ਵਿੱਚ ਹੈ। ਗ੍ਰਹਿ...