Jan 21

ਲੁਧਿਆਣਾ ‘ਚ ADGP ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ, ਨਾਕੇ ਲਗਾ ਵਾਹਨਾਂ ਤੇ ਸਵਾਰੀਆਂ ਦੇ ਸਮਾਨ ਦੀ ਕੀਤੀ ਚੈਕਿੰਗ

ਪੰਜਾਬ ਵਿਚ ਕਾਨੂੰਨੀ ਵਿਵਸਥਾ ਨੂੰ ਮਜਬੂਤ ਕਰਨ ਲਈ ਅੱਜ ਲੁਧਿਆਣਾ ‘ਚ ADGP ਰਾਮ ਸਿੰਘ ਨੇ ਸ਼ਹਿਰ ‘ਚ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਹੈ।...

ਤਰਨਤਾਰਨ : ਕੋਰਟ ਕੇਸ ‘ਚ ਮਦਦ ਬਦਲੇ 7 ਲੱਖ ਰੁ. ਦੀ ਰਿਸ਼ਵਤ ਲੈਂਦੇ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਮੁਤਾਬਕ ਰਾਜ ਵਿੱਚ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਦੌਰਾਨ ਪੁਲਿਸ ਸਬ-ਇੰਸਪੈਕਟਰ ਬਲਜੀਤ ਸਿੰਘ ਨੂੰ...

ਜਲੰਧਰ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ‘ਚ ਹੋਈ ਬੇਅਦਬੀ, ਸੰਗਤਾਂ ‘ਚ ਭਾਰੀ ਰੋਸ

ਪੰਜਾਬ ਦੇ ਜਲੰਧਰ ਜ਼ਿਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਮਾਡਲ ਟਾਊਨ ਗੁਰਦੁਆਰਾ ਸਿੰਘ ਸਭਾ ‘ਚ...

ਅੰਮ੍ਰਿਤਸਰ ਪੁਲਿਸ ਹਿਰਾਸਤ ‘ਚ 47 ਸਾਲਾਂ ਨੌਜਵਾਨ ਦੀ ਮੌਤ, ਪਰਿਵਾਰ ਵੱਲੋਂ ਹੰਗਾਮਾ

ਅੰਮ੍ਰਿਤਸਰ ਪੁਲਿਸ ਦੀ ਹਿਰਾਸਤ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਮਗਰੋਂ ਪਰਿਵਾਰਕ ਮੈਂਬਰਾਂ ਵਿੱਚ ਰੋਸ...

ਪਤੀ ਆਦਿਲ ਨੇ ਦੱਸਿਆ ਰਾਖੀ ਸਾਵੰਤ ਦੀ ਗ੍ਰਿਫਤਾਰੀ ਦਾ ਸਾਰਾ ਸੱਚ, ਦੇਖੋ ਕੀ ਕਿਹਾ

Rakhi Sawant Arrest Reality: ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਕਦੇ ਹਾਂ, ਕਦੇ ਨਾਂਹ, ਆਖਿਰਕਾਰ ਵਿਆਹ ਦਾ ਸੱਚ...

‘PM ਮੋਦੀ ਇਸ ਗ੍ਰਹਿ ਦੇ ਸਭ ਤੋਂ ਤਾਕਤਵਰ ਵਿਅਕਤੀ’, ਬ੍ਰਿਟਿਸ਼ ਸਾਂਸਦ ਨੇ ਤਾਰੀਫ਼ਾਂ ਦੇ ਬੰਨ੍ਹੇ ਪੁਲ

ਬ੍ਰਿਟਿਸ਼ ਸੰਸਦ ਮੈਂਬਰ ਲਾਰਡ ਕਰਨ ਬਿਲੀਮੋਰੀਆ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ੍ਰਹਿ ਦੇ ਸਭ ਤੋਂ ਤਾਕਤਵਰ ਵਿਅਕਤੀਆਂ...

ਸਾਵਧਾਨ! ਸੋਸ਼ਲ ਮੀਡੀਆ ‘ਤੇ ਝੂਠਾ ਪ੍ਰਚਾਰ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਲੱਗੂ 50 ਲੱਖ ਰੁ. ਜੁਰਮਾਨਾ

ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਨੂੰ ਪ੍ਰਭਾਵਿਤ ਕਰਨ ਵਾਲਿਆਂ ਅਤੇ ਮਸ਼ਹੂਰ ਹਸਤੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ...

ਬੱਚੇ ਲਈ ਮਹਿਲਾ ਨੂੰ ਸ਼ਮਸ਼ਾਨ ਲਿਜਾ ਖੁਆਇਆ ਇਨਸਾਨੀ ਹੱਡੀਆਂ ਦਾ ਬਣਿਆ ਪਾਊਡਰ, ਪਤੀ ਸਣੇ 7 ‘ਤੇ ਮਾਮਲਾ ਦਰਜ

ਮਹਾਰਾਸ਼ਟਰ ਦੇ ਪੁਣੇ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਬੱਚੇ ਲਈ ਮਹਿਲਾ ਨੂੰ ਸ਼ਮਸ਼ਾਨ ਲਿਜਾ ਕੇ ਇਨਸਾਨੀ ਹੱਡੀਆਂ ਦਾ ਪਾਊਡਰ...

ਪੰਜਾਬ ਸਰਕਾਰ ਵੱਲੋਂ ਸਤਿਗੁਰੂ ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਹਾੜੇ ਮੌਕੇ ਗੁਰਦਾਸਪੁਰ ਜ਼ਿਲ੍ਹੇ ‘ਚ ਸਥਾਨਕ ਛੁੱਟੀ ਦਾ ਐਲਾਨ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਤਿਗੁਰੂ ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਹਾੜੇ ਮੌਕੇ 23 ਜਨਵਰੀ, 2023 ਨੂੰ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਾਨਕ...

ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮਦਿਨ ‘ਤੇ ਰੀਆ ਚੱਕਰਵਰਤੀ ਨੇ ਅਦਾਕਾਰ ਨੂੰ ਕੀਤਾ ਯਾਦ, ਸ਼ੇਅਰ ਕੀਤੀ ਪੋਸਟ

​​rhea chakraborty sushant Birthday: 21 ਜਨਵਰੀ ਯਾਨੀ ਅੱਜ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ।...

ਬ੍ਰਿਟਿਸ਼ ਫੌਜ ਦੀ ਸਿੱਖ ਮਹਿਲਾ ਨੇ ਬਣਾਇਆ ਵਿਸ਼ਵ ਰਿਕਾਰਡ, ਅੰਟਾਰਕਟਿਕਾ ’ਚ ਇਕੱਲਿਆਂ ਤੈਅ ਕੀਤਾ 1397 ਕਿ.ਮੀ. ਦਾ ਸਫ਼ਰ

ਬ੍ਰਿਟੇਨ ਦੀ ਭਾਰਤੀ ਮੂਲ ਦੀ ਮਹਿਲਾ ਸਿੱਖ ਅਧਿਕਾਰੀ ਕੈਪਟਨ ਹਰਪ੍ਰੀਤ ਚਾਂਡੀ ਨੇ ਲੰਮੇ ਸਮੇਂ ਤੱਕ ਇਕੱਲੇ ਬਿਨਾਂ ਕਿਸੇ ਮਦਦ ਦੇ ਧਰੁਵੀ...

RCB ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਹੈਂਡਲ ਦਾ ਨਾਂ ਬਦਲ ਕੇ ‘ਬੋਰਡ ਐਪ ਯਾਚ ਕਲੱਬ’ ਰੱਖਿਆ

IPL ਫਰੈਂਚਾਈਜ਼ੀ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਟਵਿੱਟਰ ਅਕਾਊਂਟ ਸ਼ਨੀਵਾਰ ਸਵੇਰੇ ਹੈਕ ਕਰ ਲਿਆ ਗਿਆ ਹੈ। ਹੈਕਰਾਂ ਨੇ ਟਵਿਟਰ ਹੈਂਡਲ ਦਾ...

ਇਸ ਹਫਤੇ ਕਪਿਲ ਸ਼ਰਮਾ ਸ਼ੋਅ ‘ਚ ਨਜ਼ਰ ਆਉਣਗੇ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ

ਪੰਜਾਬੀ ਫਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਕਲਾਕਾਰ ਇਸ ਹਫਤੇ ਕਪਿਲ ਸ਼ਰਮਾ ਦੇ ਸ਼ੋਅ ‘ਚ ਹਿੱਸਾ ਲੈਣ ਜਾ ਰਹੇ ਹਨ। ਅਦਾਕਾਰਾ ਨੀਰੂ ਬਾਜਵਾ,...

ਲੁਧਿਆਣਾ ‘ਚ ਨਸ਼ਾ ਤਸਕਰੀ ਖਿਲਾਫ ਵੱਡੀ ਕਾਰਵਾਈ, NCB ਨੇ 77 ਸ਼ਰਾਬ ਦੇ ਠੇਕੇ ਕੀਤੇ ਸੀਲ

ਨਸ਼ਾ ਤਸਕਰੀ ਦੇ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ, ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਏਐਸ...

ਪਾਕਿਸਤਾਨ ਦੇ ਸਿੰਧ ‘ਚ ਫਿਰ ਹਿੰਦੂ ਲੜਕੀ ਅਗਵਾ, 14 ਸਾਲ ਦੀ ਨਾਬਾਲਗ ਨੂੰ ਕਬੂਲ ਕਰਵਾਇਆ ਇਸਲਾਮ

ਪਾਕਿਸਤਾਨ ਵਿਚ ਹਿੰਦੂ ਲੜਕੀਆਂ ਨੂੰ ਕਿਡਨੈਪ ਕਰਕੇ ਇਸਲਾਮ ਕਬੂਲ ਕਰਵਾਉਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਦੇ...

ਨਕਲੀ ਦਵਾਈਆਂ ਦੀ ਵਿਕਰੀ ‘ਤੇ ਰੋਕ ਲਗਾਉਣ ਲਈ ਸਰਕਾਰ ਸਖ਼ਤ, ਲਾਗੂ ਹੋਣਗੇ ਇਹ ਨਿਯਮ

ਦਵਾਈ ਅਸਲੀ ਹੈ ਜਾਂ ਨਕਲੀ, ਇਹ ਹੁਣ QR ਕੋਡ ਤੋਂ ਪਤਾ ਲੱਗੇਗਾ। ਕੇਂਦਰ ਸਰਕਾਰ ਨੇ ਦਵਾਈਆਂ ਵਿੱਚ ਵਰਤੀਆਂ ਜਾਣ ਵਾਲੀਆਂ ਐਕਟਿਵ...

ਜੇਲ੍ਹ ਤੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ, ਲੈਣ ਪਹੁੰਚੀ ਹਨੀਪ੍ਰੀਤ, ਮਿਲੀ 40 ਦਿਨ ਦੀ ਪੈਰੋਲ

ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ ਜਿਸ ਦੇ ਬਾਅਦ...

ਬੰਬ ਦੀ ਧਮਕੀ ਮਗਰੋਂ ਮਾਸਕੋ-ਗੋਆ ਹਵਾਈ ਜਹਾਜ਼ ਉਜ਼ਬੇਕਿਸਤਾਨ ਵੱਲ ਮੋੜਿਆ, ਸਾਰੇ ਯਾਤਰੀ ਸੁਰੱਖਿਅਤ

ਰੂਸ ਦੀ ਰਾਜਧਾਨੀ ਮਾਸਕੋ ਤੋਂ 240 ਯਾਤਰੀਆਂ ਨਾਲ ਗੋਆ ਆ ਰਹੀ ਫਲਾਈਟ ਨੂੰ ਬੰਬ ਦੀ ਧਮਕੀ ਮਗਰੋਂ ਸ਼ਨੀਵਾਰ ਸਵੇਰੇ ਉਜ਼ਬੇਕਿਸਤਾਨ ਵੱਲ ਮੋੜ...

ਪਾਕਿਸਤਾਨੀ ਡਰੋਨ ਮੁੜ ਭਾਰਤੀ ਸਰਹੱਦ ‘ਚ ਦਾਖਲ, BSF ਵੱਲੋਂ ਸਰਚ ਆਪਰੇਸ਼ਨ ਜਾਰੀ

ਪਾਕਿਸਤਾਨੀ ਡਰੋਨ ਇੱਕ ਵਾਰ ਫਿਰ ਭਾਰਤੀ ਸਰਹੱਦ ਪਾਰ ਕਰ ਗਿਆ ਹੈ। ਦੱਸਿਆ ਜਾ ਰਿਹਾ ਹੈ, ਬੀਤੀ ਰਾਤ ਕਰੀਬ 12.30 ਵਜੇ ਫਿਰੋਜ਼ਪੁਰ ਭਾਰਤ-ਪਾਕਿ...

ਨੋਰਾ ਫਤੇਹੀ ਨੇ ਜੈਕਲੀਨ ਫਰਨਾਂਡੀਜ਼ ਖਿਲਾਫ ਦਰਜ ਕਰਵਾਇਆ ਮਾਣਹਾਨੀ ਦਾ ਕੇਸ, ਜਾਣੋ ਪੂਰਾ ਮਾਮਲਾ

nora jacqueline defamation case: ਸੁਕੇਸ਼ ਚੰਦਰਸ਼ੇਖਰ ਦੇ 200 ਕਰੋੜ ਦੇ ਧੋਖਾਧੜੀ ਮਾਮਲੇ ਕਾਰਨ ਬਾਲੀਵੁੱਡ ਦੀਆਂ ਦੋ ਵੱਡੀਆਂ ਅਦਾਕਾਰਾ ਵਿਚਾਲੇ ਜੰਗ ਸ਼ੁਰੂ ਹੋ...

ਨਜ਼ਰਬੰਦੀ ਤੋਂ ਪ੍ਰੇਸ਼ਾਨ ਮੰਡ ਦੀ CM ਮਾਨ ਨੂੰ ਗੁਹਾਰ-‘ਅੱਤਵਾਦੀ ਮਾਰਨ ਜਾਂ ਨਾ ਮਾਰਨ, ਭੁੱਖਮਰੀ ਨਾਲ ਜ਼ਰੂਰ ਮਰ ਜਾਵਾਂਗਾ’

ਲੁਧਿਆਣਾ ‘ਚ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਪਿਛਲੇ ਢਾਈ ਮਹੀਨਿਆਂ ਤੋਂ ਘਰ...

ਰੋਹਤਕ ‘ਚ ਕ੍ਰੈਡਿਟ ਕਾਰਡ ਐਕਟੀਵੇਟ ਕਰਨ ਦੇ ਨਾਂ ‘ਤੇ 1.47 ਲੱਖ ਦੀ ਠੱਗੀ, ਮਾਮਲਾ ਦਰਜ

ਹਰਿਆਣਾ ਦੇ ਰੋਹਤਕ ‘ਚ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕ੍ਰੈਡਿਟ ਕਾਰਡ ਨੂੰ ਐਕਟੀਵੇਟ ਕਰਨ ਦੇ ਨਾਂ ‘ਤੇ ਪਹਿਲਾਂ...

ਸੱਟ ਕਾਰਨ ਭਾਰਤੀ ਹਾਕੀ ਟੀਮ ਦੇ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਵਿਸ਼ਵ ਕੱਪ ਤੋਂ ਹੋਏ ਬਾਹਰ

ਓਡੀਸ਼ਾ ਵਿਚ ਚੱਲ ਰਹੇ 15ਵੇਂ ਹਾਕੀ ਵਰਲਡ ਕੱਪ ਵਿਚ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਅਹਿਮ ਖਿਡਾਰੀ ਹਾਰਦਿਕ ਸਿੰਘ ਸੱਟ ਕਾਰਨ...

ਮੋਹਾਲੀ ਵਿਖੇ ਅੱਜ ਸਕੂਲ ਆਫ ਐਮੀਨੈਂਸ ਦਾ ਹੋਵੇਗਾ ਉਦਘਾਟਨ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 117 ਸਕੂਲਾਂ ਵਿੱਚੋਂ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਨਗੇ। ਇਹ ਉਦਘਾਟਨੀ ਸਮਾਰੋਹ ISB...

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮਦਿਨ ‘ਤੇ ਭੈਣ ਸ਼ਵੇਤਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ

Sushant Singh Birth Anniversary: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਅੱਜ ਜਨਮਦਿਨ ਹੈ। ਮਰਹੂਮ ਅਦਾਕਾਰ ਦੇ ਜਨਮਦਿਨ ‘ਤੇ, ਭੈਣ ਸ਼ਵੇਤਾ ਸਿੰਘ...

ਲੁਧਿਆਣਾ: ਹੌਜ਼ਰੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ

ਕੇਸਰਗੜ੍ਹ ਮੰਡੀ ਰੋਡ ਸਥਿਤ ਇਕ ਹੌਜ਼ਰੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਸੂਚਨਾ ਮਿਲਣ ਤੋਂ ਬਾਅਦ ਨਗਰ ਨਿਗਮ...

ਜੰਮੂ-ਕਸ਼ਮੀਰ ‘ਚ ਵਾਪਰਿਆ ਵੱਡਾ ਹਾਦਸਾ, ਡੂੰਘੀ ਖੱਡ ‘ਚ ਡਿੱਗੀ ਮਿੰਨੀ ਬੱਸ, 5 ਦੀ ਮੌਤ, 15 ਜ਼ਖਮੀ

ਜੰਮੂ-ਕਸ਼ਮੀਰ ਦੇ ਕਠੂਆ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਮਿੰਨੀ ਬੱਸ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਜਦੋਂ...

ਗਣਤੰਤਰ ਦਿਵਸ ਦੇ ਮੱਦੇਨਜ਼ਰ ਦਿੱਲੀ ਏਅਰਪੋਰਟ ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ

ਗਣਤੰਤਰ ਦਿਵਸਦੇ ਮੱਦੇਨਜ਼ਰ ਦਿੱਲੀ ਏਅਰਪੋਰਟ ਨੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ 26 ਜਨਵਰੀ...

ਦੋਰਾਹਾ ‘ਚ ਚਾਈਨਾ ਡੋਰ ਦੀ ਲਪੇਟ ‘ਚ ਆਈ ਕੁੜੀ, ਗਲ਼ੇ ਦੀ ਵੱਢੀ ਨਸ, ਹਾਲਤ ਗੰਭੀਰ

ਪੰਜਾਬ ਵਿਚ ਮਾਰੂ ਚਾਈਨਾ ਡੋਰ ਦਾ ਕਹਿਰ ਇਕ ਵਾਰ ਫਿਰ ਦੇਖਣ ਨੂੰ ਮਿਲਿਆ। ਦੋਰਾਹਾ ‘ਚ ਚਾਈਨਾ ਡੋਰ ਨਾਲ ਕੱਟੇ ਜਾਣ ਕਾਰਨ ਇਕ ਗਰੀਬ ਪਰਿਵਾਰ...

GST-ਟੈਕਸ ਚੋਰੀ ਖਿਲਾਫ ਵੱਡਾ ਐਕਸ਼ਨ, ਮੰਤਰੀ ਹਰਪਾਲ ਚੀਮਾ ਨੇ ਬਿਨਾਂ ਬਿੱਲ ਦੇ ਫੜੇ 15-16 ਟਰੱਕ

ਜੀਐੱਸਟੀ ਤੇ ਟੈਕਸ ਚੋਰੀ ਖਿਲਾਫ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਅੱਜ ਰਾਜਪੁਰਾ ਵਿਚ...

ਹਿਮਾਚਲ ‘ਚ ਮੀਂਹ ਤੇ ਬਰਫਬਾਰੀ ਦਾ ਅਸਰ: 3 NH ਸਮੇਤ 380 ਸੜਕਾਂ ਬੰਦ, 109 ਟਰਾਂਸਫਾਰਮਰ ਖਰਾਬ

ਹਿਮਾਚਲ ਵਿੱਚ ਅੱਜ ਵੀ ਮੌਸਮ ਮੀਂਹ ਅਤੇ ਬਰਫ਼ਬਾਰੀ ਲਈ ਪੂਰੀ ਤਰ੍ਹਾਂ ਤਿਆਰ ਹੈ। ਉੱਚੇ ਇਲਾਕਿਆਂ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਜਾਰੀ ਹੈ।...

ਪੰਜਾਬ ‘ਚ CIA ਪੁਲਿਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈਰੋਇਨ ਸਣੇ 4 ਤਸਕਰ ਕੀਤੇ ਕਾਬੂ

ਥਾਣਾ ਸਦਰ ਫ਼ਿਰੋਜ਼ਪੁਰ ਕੈਂਟ ਅਤੇ CIA ਸਟਾਫ ਜੀਰਾ ਦੀ ਪੁਲਿਸ ਨੇ ਮੱਲਾਂਵਾਲ ਰੋਡ, ਸ਼ਮਸ਼ਾਨਘਾਟ ਰੋਡ ਫਿਰੋਜ਼ਪੁਰ ਛਾਉਣੀ ਅਤੇ ਮੱਖੂ ਵਿਖੇ 4...

ਕ੍ਰਿਸ ਹਿਪਕਿਨਜ਼ ਹੋ ਸਕਦੇ ਹਨ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ, ਜੈਸਿੰਡਾ ਨੇ ਕੀਤਾ ਸੀ ਅਸਤੀਫੇ ਦਾ ਐਲਾਨ

ਨਿਊਜ਼ੀਲੈਂਡ ਦੇ ਸਿੱਖਿਆ ਮੰਤਰੀ ਕ੍ਰਿਸ ਹਿਪਕਿਨਜ਼ ਦਾ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ। 44 ਸਾਲਾ ਹਿਪਕਿਨਜ਼ ਮੌਜੂਦਾ...

ਜਲੰਧਰ ਬੱਸ ਸਟੈਂਡ ਨੇੜੇ ਨਗਰ ਨਿਗਮ ਦੀ ਨਾਜਾਇਜ਼ ਬਣੇ ਖੋਖਿਆਂ ‘ਤੇ ਕਾਰਵਾਈ

ਪੰਜਾਬ ਦੇ ਜਲੰਧਰ ਸ਼ਹਿਰ ‘ਚ ਹੁਣ ਨਗਰ ਨਿਗਮ ਨੇ ਨਾਜਾਇਜ਼ ਤੌਰ ‘ਤੇ ਬੈਠੇ ਲੋਕਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਗਰ ਕੌਂਸਲ ਦੀ...

ਵੰਦੇ ਭਾਰਤ ਟਰੇਨ ‘ਤੇ ਮੁੜ ਪਥਰਾਅ, ਖਿੜਕੀ ਦੇ ਟੁੱਟੇ ਸ਼ੀਸ਼ੇ , ਵਾਲ-ਵਾਲ ਬਚੇ ਯਾਤਰੀ

ਇਕ ਵਾਰ ਫਿਰ ਲੋਕਾਂ ਨੇ ਵੰਦੇ ਭਾਰਤ ਟਰੇਨ ਨੂੰ ਨਿਸ਼ਾਨਾ ਬਣਾਇਆ ਹੈ। ਇਸ ਵਾਰ ਬਿਹਾਰ ਦੇ ਕਟਿਹਾਰ ਵਿੱਚ ਇੱਕ ਟਰੇਨ ਉੱਤੇ ਪਥਰਾਅ ਦਾ ਮਾਮਲਾ...

CM ਮਾਨ ਨੇ ਕੈਪਟਨ ਸਮੇਂ ਹੋਏ ਕੰਮਾਂ ਦੀ ਜਾਂਚ ਦਾ ਕੀਤਾ ਐਲਾਨ, ਕਿਹਾ-‘ਦੇਣਾ ਹੋਵੇਗਾ ਇਕ-ਇਕ ਪੈਸੇ ਦਾ ਹਿਸਾਬ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਬਕਾ CM ਕੈਪਟਨ ਅਮਰਿੰਦਰ ਸਿੰਘ ‘ਤੇ ਜ਼ੁਬਾਨੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੈਪਟਨ ਭਾਵੇਂ...

BJP ਨੇਤਾ ਦੇ ਕਤਲ ਮਾਮਲੇ ‘ਚ NIA ਦੀ ਵੱਡੀ ਕਾਰਵਾਈ, PFI ਦੇ 20 ਮੈਂਬਰਾਂ ਖਿਲਾਫ ਚਾਰਜਸ਼ੀਟ ਦਾਇਰ

NIA ਨੇ 26 ਜੁਲਾਈ, 2022 ਨੂੰ ਕਰਨਾਟਕ ਦੇ ਕੰਨੜ ਜ਼ਿਲ੍ਹੇ ਦੇ ਬੇਲਾਰੇ ਪਿੰਡ ਵਿੱਚ ਭਾਜਪਾ ਦੇ ਯੁਵਾ ਮੋਰਚਾ ਨੇਤਾ ਪ੍ਰਵੀਨ ਨੇਤਰੂ ਦੇ ਕਤਲ ਮਾਮਲੇ...

ਸੀਟ ਬੈਲਟ ਨਾ ਪਾਉਣ ‘ਤੇ ਬ੍ਰਿਟੇਨ ਦੇ PM ਸੁਨਕ ‘ਤੇ ਲੱਗਿਆ 10,000 ਦਾ ਜ਼ੁਰਮਾਨਾ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ‘ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।...

ਚਾਈਲਡ ਵੈਲਫੇਅਰ ਕੌਂਸਲ ਆਫ ਇੰਡੀਆ ਵੱਲੋਂ ਬਹਾਦੁਰੀ ਪੁਰਸਕਾਰ ਲਈ ਜੇਤੂ ਬੱਚਿਆਂ ‘ਚ 3 ਬੱਚੇ ਪੰਜਾਬ ਦੇ

ਚਾਈਲਡ ਵੈਲਫੇਅਰ ਕੌਂਸਲ ਆਫ ਇੰਡੀਆ ਨੇ 56 ਬੱਚਿਆਂ ਨੂੰ ਬਹਾਦੁਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ। ਇਨ੍ਹਾਂ ਵਿਚ ਪੰਜਾਬ ਦੇ ਤਿੰਨ ਬੱਚੇ ਸ਼ਾਮਲ...

ਭਾਜਪਾ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਤੇ ਨੇਤਾਵਾਂ ਨੂੰ ਧਮਕੀਆਂ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਬਠਿੰਡਾ ਤੋਂ...

ਬਾਜਵਾ ਵੱਲੋਂ ਸਾਬਕਾ PM ਮਨਮੋਹਨ ਸਿੰਘ ਨੂੰ ਫਰਜ਼ੀ ਕਹੇ ਜਾਣ ਦੀ ਸਿਰਸਾ ਨੇ ਕੀਤੀ ਨਿੰਦਾ, ਕਿਹਾ-‘ਸਿੱਖ ਕੌਮ ਦਾ ਕੀਤਾ ਅਪਮਾਨ’

ਪਠਾਨਕੋਟ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਬਕਾ PM ਮਨਮੋਹਨ ਸਿੰਘ ਨੂੰ ਫਰਜ਼ੀ ਕਹੇ ਜਾਣ ‘ਤੇ...

ਗੈਂਗਸਟਰ ਲਖਬੀਰ ਦੇ 2 ਗੁਰਗੇ ਦਿੱਲੀ ਪੁਲਿਸ ਨੇ ਕੀਤੇ ਗ੍ਰਿਫਤਾਰ, ਮੁਕਾਬਲੇ ਦੌਰਾਨ ਕਾਂਸਟੇਬਲ ਨੂੰ ਵੀ ਲੱਗੀ ਗੋਲੀ

ਗੈਂਗਸਟਰ ਲਖਬੀਰ ਲੰਡਾ ਦੇ ਦੋ ਸਾਥੀਆਂ ਨੂੰ ਦਿੱਲੀ ਪੁਲਿਸ ਨੇ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਦਿੱਲੀ ਪੁਲਿਸ ਨੇ ਇਹ ਕਾਰਵਾਈ ਅੰਮ੍ਰਿਤਸਰ...

ਖੇਡ ਮੰਤਰੀ ਦੇ ਭਰੋਸੇ ਤੋਂ ਬਾਅਦ ਪਹਿਲਵਾਨਾਂ ਦਾ ਧਰਨਾ ਖਤਮ, WFI ਚੀਫ ਖਿਲਾਫ ਕਮੇਟੀ 4 ਹਫਤੇ ‘ਚ ਦੇਵੇਗੀ ਰਿਪੋਰਟ

ਦਿੱਲੀ ਦੇ ਜੰਤਰ-ਮੰਤਰ ਵਿਚ ਚੱਲ ਰਿਹਾ ਪਹਿਲਵਾਨਾਂ ਦਾ ਧਰਨਾ ਖਤਮ ਹੋ ਗਿਆ ਹੈ। ਖੇਡ ਮੰਤਰੀ ਤੇ ਪਹਿਲਵਾਨਾਂ ਵਿਚ ਦੇਰ ਰਾਤ ਬੈਠਕ ਹੋਈ ਜਿਸ ਦੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 21-1-2023

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 21-1-2023

ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ...

ਹਾਦਸੇ ਦੌਰਾਨ ਮਰੇ ਲੁਧਿਆਣਾ ਦੇ ਚੀਫ ਇੰਜੀਨੀਅਰ ਦਾ ਫੋਨ ਚੋਰੀ, ਵਾਪਸ ਕਰਨ ਵਾਲੇ ਨੂੰ ਭਰਾ ਦੇਵੇਗਾ 51,000

ਸਮਰਾਲਾ ਕੋਲ ਪੰਜ ਦਿਨ ਪਹਿਲਾਂ ਨੈਸ਼ਨਲ ਹਾਈਵੇ ‘ਤੇ ਮ੍ਰਿਤਕ ਗਾਂ ਨਾਲ ਕਾਰ ਟਕਰਾ ਗਈ ਸੀ। ਕਾਰ ਹਾਈਵੇ ‘ਤੇ ਕਈ ਵਾਰ ਪਲਟੀ। ਹਾਦਸੇ ਵਿਚ...

ਕੰਧਾਂ ‘ਤੇ ਪਿਸ਼ਾਬ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਕੱਢਿਆ ਅਨੋਖਾ ਤਰੀਕਾ, ਖੁਦ ਹੀ ਹੋ ਜਾਣਗੇ ਗਿੱਲੇ

ਸ਼ਰੇਆਮ ਕੰਧਾਂ ‘ਤੇ ਪਿਸ਼ਾਬ ਕਰਨ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣ ਲਈ ਲੰਡਨ ‘ਚ ਪ੍ਰਸ਼ਾਸਨ ਨੇ ਅਨੋਖਾ ਤਰੀਕਾ ਲੱਭਿਆ ਹੈ। ਹੁਣ ਜਨਤਕ...

PAK ‘ਚ ਆਰਥਿਕ ਸੰਕਟ ਵਿਚਾਲੇ ਸਿਆਸੀ ਭੂਚਾਲ, ਇਮਰਾਨ ਦੀ ਪਾਰਟੀ ਦੇ 35 ‘ਵਿਕੇਟ’ ਹੋਰ ਡਿੱਗੇ

ਪਾਕਿਸਤਾਨ ਵਿੱਚ ਆਰਥਿਕ ਸੰਕਟ ਦੇ ਵਿਚਕਾਰ ਸਿਆਸੀ ਸਥਿਤੀ ਵੀ ਵਿਗੜਦੀ ਜਾ ਰਹੀ ਹੈ। ਤਾਜ਼ਾ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ...

56 ਦਿਨਾਂ ਮਗਰੋਂ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ, ਆਸ਼ਰਮ ‘ਚ ਸਵਾਗਤ ਦੀਆਂ ਤਿਆਰੀਆਂ ਸ਼ੁਰੂ

ਹਰਿਆਣਾ ਦੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਦੀ ਪੈਰੋਲ ਮਨਜ਼ੂਰ ਹੋ ਗਈ ਹੈ। ਇਸ ਦੌਰਾਨ ਰਾਮ ਰਹੀਮ ਯੂਪੀ ਦੇ ਬਰਨਾਵਾ ਆਸ਼ਰਮ...

CM ਮਾਨ ਦਾ ਕੈਪਟਨ ‘ਤੇ ਹਮਲਾ, ਬੋਲੇ, ‘ਮੋਤੀ ਮਹਿਲ ‘ਤੇ ਲੱਖਾਂ ਖਰਚੇ, ਪਰ ਪਟਿਆਲਾ ਦਾ ਮਾੜਾ ਹਾਲ’

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪਟਿਆਲਾ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਕੀਤਾ।...

ਪੰਜਾਬ ਦੇ ਇਸ ਗਿਰੋਹ ਤੋਂ ਸਾਵਧਾਨ, ਮੋਬਾਈਲ ‘ਤੇ ਪਿਆਰ ਭਰੀਆਂ ਗੱਲਾਂ ਕਰ ਫਸਾਉਂਦੈ, ਫਿਰ…

ਕੈਨਾਲ ਕਾਲੋਨੀ ਥਾਣੇ ਦੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਅਸ਼ਲੀਲ ਵੀਡੀਓ ਬਣਾ ਕੇ ਲੋਕਾਂ ਨੂੰ ਮਿਲਣ ਦੇ ਬਹਾਨੇ...

ਰਾਮ ਰਹੀਮ ਦੀ ਪੈਰੋਲ ਤੋਂ ਪਹਿਲਾਂ ਨਵਾਂ ਬਖੇੜਾ, ਸਿਰਸਾ ‘ਚ 5 ਪਿੰਡਾਂ ਦੇ ਲੋਕਾਂ ਨੇ ਡੇਰੇ ਖਿਲਾਫ਼ ਲਾਇਆ ਧਰਨਾ

ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਦੀ ਪੈਰੋਲ ਤੋਂ ਪਹਿਲਾਂ ਡੇਰਾ ਸੱਚਾ ਸੌਦਾ ‘ਤੇ ਨਵੀਂ ਮੁਸੀਬਤ ਆ ਗਈ ਹੈ। ਸਿਰਸਾ ਦੇ 5...

ਅੰਮ੍ਰਿਤਸਰ ‘ਚ ਦਿਨ-ਦਿਹਾੜੇ ਵੱਡੀ ਲੁੱਟ, ਬੰਦੂਕ ਦੀ ਨੋਕ ‘ਤੇ ਲੁੱਟਿਆ 15 ਲੱਖ ਰੁ. ਦਾ ਸੋਨਾ

ਪੰਜਾਬ ਦੇ ਅੰਮ੍ਰਿਤਸਰ ‘ਚ 2 ਲੁਟੇਰਿਆਂ ਨੇ ਇਕ ਸੁਨਿਆਰੇ ਦੀ ਦੁਕਾਨ ‘ਤੇ ਬੰਦੂਕ ਦੀ ਨੋਕ ‘ਤੇ 15 ਲੱਖ ਦਾ ਸੋਨਾ ਲੁੱਟ ਲਿਆ। ਲੁਟੇਰਿਆਂ ਦੀ...

ਰਾਘਵ ਚੱਢਾ ਦਾ ਰਾਹੁਲ ‘ਤੇ ਹਮਲਾ, ਬੋਲੇ- ‘ਪੰਜਾਬੀਆਂ ਨੂੰ ਨਾਪਸੰਦ ਕਰਨਾ ਕਾਂਗਰਸ ਦੇ DNA ‘ਚ’

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ...

7 ਮਹੀਨੇ ਦੀ ਮਾਸੂਮ ਨੂੰ ਛੱਡ ਪ੍ਰੇਮੀ ਨਾਲ ਭੱਜ ਰਹੀ ਔਰਤ ਨੂੰ ਮਿਲੀ ਦਰਦਨਾਕ ਮੌਤ, ਟਰੱਕ ਨੇ ਕੁਚਲਿਆ

ਸੱਤ ਮਹੀਨੇ ਦੀ ਦੁੱਧ ਚੁੰਘਣੀ ਬੱਚੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਭੱਜ ਰਹੀ ਔਰਤ ਦੀ ਦਰਦਨਾਕ ਮੌਤ ਹੋ ਗਈ। ਉਹ ਆਪਣੇ ਪ੍ਰੇਮੀ ਨਾਲ ਬਾਈਕ...

ਬਾਜਵਾ ਦੇ ਫਰਜ਼ੀ PM ਵਾਲੇ ਬਿਆਨ ‘ਤੇ ਬੋਲੇ ਜਾਖੜ, ‘ਮਨਮੋਹਨ ਸਿੰਘ ਦਾ ਅਪਮਾਨ, ਕਾਂਗਰਸੀ ਸਲੀਕਾ ਭੁੱਲੇ’

ਪ੍ਰਤਾਪ ਸਿੰਘ ਬਾਜਵਾ ਵੱਲੋਂ ਬੀਤੇ ਦਿਨ ਫਰਜ਼ੀ ਪੀ.ਐੱਮ. ਵਾਲੇ ਦਿੱਤੇ ਗਏ ਬਿਆਨ ‘ਤੇ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਜਾ ਚੁੱਕੇ ਸੀਨੀਅਰ...

ਸੋਨੀਪਤ ‘ਚ ਠੱਗਾ ਨੇ ਵਿਅਕਤੀ ਦੇ ਖਾਤੇ ‘ਚੋਂ ਕੀਤੀ 95 ਹਜ਼ਾਰ ਰੁਪਏ ਠੱਗੀ, ਮਾਮਲਾ ਦਰਜ

ਹਰਿਆਣਾ ਦੇ ਸੋਨੀਪਤ ਵਿੱਚ ਇੱਕ ਵਿਅਕਤੀ ਦੇ SBI ਖਾਤੇ ਅਤੇ Paytm ਤੋਂ ਧੋਖੇ ਨਾਲ 95 ਹਜ਼ਾਰ ਰੁਪਏ ਕਢਵਾ ਲਏ ਗਏ। ਵਿਅਕਤੀ ਨੂੰ ਪਤਾ ਹੀ ਨਹੀਂ ਲੱਗਾ...

ਨੌਕਰੀ ਲਈ ਸਭ ਤੋਂ ‘ਸੇਫ਼’ ਮੰਨੀ ਜਾਣ ਵਾਲੀ Google ਵੱਲੋਂ ਛਾਂਟੀ ਦਾ ਐਲਾਨ, ਕੱਢੇਗੀ 12,000 ਕਰਮਚਾਰੀ

ਨੌਕਰੀਆਂ ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਬਿਹਤਰ ਕੰਮ ਵਾਲੀ ਥਾਂ ਮੰਨੇ ਜਾਣ ਵਾਲੇ ਗੂਗਲ ਨੇ ਅੱਜ ਅਖੀਰ ਛਾਂਟੀ ਦਾ ਐਲਾਨ ਕਰ ਦਿੱਤਾ...

India Vs New Zealand ਮੈਚ ‘ਚ ਟੀਮ ਇੰਡੀਆ ਤੋਂ ਹੋਈ ਗਲਤੀ, ICC ਨੇ ਠੋਕਿਆ ਵੱਡਾ ਜੁਰਮਾਨਾ

ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਜਿੱਤ ਨਾਲ ਸ਼ੁਰੂਆਤ ਕੀਤੀ। ਪਹਿਲਾ ਮੈਚ 18 ਜਨਵਰੀ ਨੂੰ ਹੈਦਰਾਬਾਦ...

ਫਿਲਮ ‘Gandhi Godse Ek Yudh’ ਦਾ ਵਿਰੋਧ, ਪੁਲਿਸ ਨੇ ਕੀਤੀ ਕਾਰਵਾਈ

ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ 9 ਸਾਲਾਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ 26 ਜਨਵਰੀ ਨੂੰ...

‘ਬਾਦਾਮ ਖਾਓ, ਯਾਦਸ਼ਕਤੀ ਕਮਜ਼ੋਰ ਹੋ ਗਈ ਏ’, ਚੰਨੀ ਦਾ ਜ਼ਿਕਰ ਕਰਦਿਆਂ ‘ਆਪ’ ਦਾ ਰਾਹੁਲ ‘ਤੇ ਪਲਟਵਾਰ

ਪੰਜਾਬ ‘ਚ ਸੱਤਾਧਾਰੀ ‘ਆਪ’ ਨੇ ਰਾਹੁਲ ਗਾਂਧੀ ‘ਤੇ ਮਾਨ ਸਰਕਾਰ ‘ਤੇ ਰਿਮੋਟ ਕੰਟਰੋਲ ਕੀਤੇ ਜਾਣ ਦੇ ਦੋਸ਼ਾਂ ‘ਤੇ ਪਲਟਵਾਰ...

ਬਠਿੰਡਾ ‘ਚ ਬਦਲੀ ਸਿਆਸੀ ਤਸਵੀਰ! ਮਨਪ੍ਰੀਤ ਬਾਦਲ ਨੂੰ ਮਿਲੇ ਡਿਪਟੀ ਮੇਅਰ ਸਣੇ 20 ਤੋਂ ਵੱਧ ਕੌਂਸਲਰ

ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਮਗਰੋਂ ਬਠਿੰਡਾ ਪਹੁੰਚਦਿਆਂ ਹੀ ਸਿਆਸੀ ਤਸਵੀਰ ਬਦਲ ਗਈ।...

ਗਿੱਪੀ ਗਰੇਵਾਲ ਤੇ ਤਾਨੀਆ ਦੀ ਫਿਲਮ “ਮਿੱਤਰਾਂ ਦਾ ਨਾਂ ਚੱਲਦਾ” ਦਾ ਪੋਸਟਰ ਹੋਇਆ ਰਿਲੀਜ਼

ਜ਼ੀ ਸਟੂਡੀਓਜ਼ ਨੇ ਪੰਕਜ ਬੱਤਰਾ ਫਿਲਮਜ਼ ਦੇ ਸਹਿਯੋਗ ਨਾਲ ਗਿੱਪੀ ਗਰੇਵਾਲ ਨੂੰ ਪੇਸ਼ ਕਰਦੇ ਹੋਏ ਆਪਣੀ ਆਉਣ ਵਾਲੀ ਫਿਲਮ ”ਮਿੱਤਰਾਂ ਦਾ...

ਮੁਕਤਸਰ ‘ਚ ਪੰਜਾਬੀ ਜੁੱਤੀਆਂ ਦੇ ਵਪਾਰੀ ਘਰ NIA ਦਾ ਛਾਪਾ, PAK ਨਾਲ ਤਾਰ ਜੁੜੇ ਹੋਣ ਦਾ ਸ਼ੱਕ

ਰਾਸ਼ਟਰੀ ਜਾਂਚ ਏਜੰਸੀ (NIA) ਦੀ ਟੀਮ ਨੇ ਸਵੇਰੇ 6.30 ਵਜੇ ਮੁਕਤਸਰ ਦੇ ਕੋਟਕਪੂਰਾ ਰੋਡ ‘ਤੇ ਸਥਿਤ ਗੁਰੂ ਅੰਗਦ ਦੇਵ ਨਗਰ ‘ਚ ਜੁੱਤੀਆਂ ਦੇ...

‘ਡਾ. ਮਸ਼ੂਰ ਗੁਲਾਟੀ’ ਐਕਟਿੰਗ ਛੱਡ ਕੇ ਸਬਜ਼ੀ ਵੇਚਣ ਲਈ ਮਜਬੂਰ! ਹਾਲਤ ਦੇਖ ਪ੍ਰਸ਼ੰਸਕ ਹੈਰਾਨ

ਤੁਹਾਨੂੰ ‘ਡਾ. ਮਸ਼ੂਰ ਗੁਲਾਟੀ’ ਯਾਦ ਹੋਵੇਗਾ? ਸੁਨੀਲ ਗਰੋਵਰ ਨੇ ਆਪਣੇ ਕਿਰਦਾਰ ਨਾਲ ਲੱਖਾਂ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਸੁਨੀਲ...

ਸੋਸ਼ਲ ਮੀਡੀਆ ਨੂੰ ਲੈ ਕੇ CRPF ਨੇ ਜਾਰੀ ਕੀਤੀ ਨਵੀਂ ਗਾਈਡਲਾਈਨ, ਉਲੰਘਣ ਕਰਨ ‘ਤੇ ਹੋਵੇਗੀ ਕਾਰਵਾਈ

ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਆਪਣੇ ਮੁਲਾਜ਼ਮਾਂ ਲਈ ਸੋਸ਼ਲ ਮੀਡੀਆ ਇਸਤੇਮਾਲ ਦੀ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਨ੍ਹਾਂ ਗਾਈਡਲਾਈਨ...

ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਮਾਸੂਮ ਦੀ ਹੱਤਿਆ, ਫਿਰ ਲਾ.ਸ਼ ਨੂੰ ਚਾਦਰ ‘ਚ ਲਪੇਟ ਟ੍ਰੇਨ ਤੋਂ ਸੁੱਟਿਆ

ਆਪਣੀ ਤਿੰਨ ਸਾਲ ਦੀ ਧੀ ਦੀ ਜਾਨ ਖੁਦ ਮਾਂ ਨੇ ਹੀ ਲੈ ਲਈ। ਪ੍ਰੇਮੀ ਨਾਲ ਮਿਲ ਕੇ ਧੀ ਦੀ ਹੱਤਿਆ ਕਰਨ ਦੇ ਬਾਅਦ ਕਲਯੁੱਗੀ ਮਾਂ ਨੇ ਉਸ ਦੀ ਲਾਸ਼ ਨੂੰ...

ਕਾਮੇਡੀਅਨ ਕਪਿਲ ਸ਼ਰਮਾ ਦੀ Zwigato ਇਸ ਦਿਨ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ

ਕਾਮੇਡੀਅਨ ਕਪਿਲ ਸ਼ਰਮਾ ਫਿਰ ਤੋਂ ਜਲਦ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਫਿਲਮ Zwigato ਨੂੰ ਆਖਰਕਾਰ ਰਿਲੀਜ਼ ਡੇਟ ਮਿਲ ਗਈ...

ਯੂਕਰੇਨ ਨੂੰ 2.5 ਅਰਬ ਡਾਲਰ ਦੀ ਮਦਦ ਕਰੇਗਾ ਅਮਰੀਕਾ, ਨਵੇਂ ਹਥਿਆਰ ਤੇ ਬਖਤਰਬੰਦ ਗੱਡੀਆਂ ਵੀ ਸ਼ਾਮਿਲ

ਸੰਯੁਕਤ ਰਾਜ ਅਮਰੀਕਾ ਨੇ ਵੀਰਵਾਰ ਨੂੰ ਯੂਕਰੇਨ ਦੇ ਲਈ ਫੌਜੀ ਮਦਦ ਦੇ ਲਈ ਇੱਕ ਨਵੇਂ ਪੈਕੇਜ ਦਾ ਐਲਾਨ ਕੀਤਾ। ਅਮਰੀਕਾ ਨੇ ਇਸ ਨਵੇਂ ਪੈਕੇਜ...

ਪੇਸ਼ਾਬ ਕਾਂਡ ‘ਚ DGCA ਨੇ ਏਅਰ ਇੰਡੀਆ ‘ਤੇ ਲਗਾਇਆ 30 ਲੱਖ ਦਾ ਜੁਰਮਾਨਾ, ਪਾਇਲਟ ਦਾ ਲਾਇਸੈਂਸ ਸਸਪੈਂਡ

ਏਅਰ ਇੰਡੀਆ ਦੀ ਫਲਾਈਟ ਵਿਚ ਪੇਸ਼ਾਬ ਕਰਨ ਦੀ ਘਟਨਾ ‘ਤੇ ਡੀਜੀਸੀਏ ਨੇ ਵੱਡੀ ਕਾਰਵਾਈ ਕੀਤੀ ਹੈ। ਨਿਯਮਾਂ ਦਾ ਉਲੰਘਣ ਕਰਨ ‘ਤੇ ਏਅਰਇੰਡੀਆ...

AIG ਆਸ਼ੀਸ਼ ਕਪੂਰ ਨੂੰ ਨਹੀਂ ਮਿਲੀ ਰਾਹਤ, ਸੁਣਵਾਈ 22 ਫਰਵਰੀ ਤੱਕ ਕੀਤੀ ਮੁਲਤਵੀ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ AIG ਆਸ਼ੀਸ਼ ਕਪੂਰ ਨੂੰ ਪੰਜਾਬ ਅਤੇ ਹਰਿਆਣਾ...

ਦਿੱਲੀ-NCR ਸਣੇ ਉੱਤਰ ਭਾਰਤ ‘ਚ ਸੀਤ ਲਹਿਰ ਤੋਂ ਰਾਹਤ ! ਭਾਰੀ ਬਾਰਿਸ਼ ਪੈਣ ਦੇ ਆਸਾਰ, IMD ਵੱਲੋਂ ਅਲਰਟ ਜਾਰੀ

ਦਿੱਲੀ-NCR ਵਿੱਚ ਕੜਾਕੇ ਦੀ ਠੰਡ ਤੋਂ ਰਾਹਤ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਦੇ ਕਾਰਨ ਬਾਰਿਸ਼ ਦੇ ਬਾਵਜੂਦ ਤਾਪਮਾਨ ਵਿੱਚ...

ਪ੍ਰਿਯੰਕਾ ਚੋਪੜਾ British Vogue ਦੇ ਕਵਰ ਪੇਜ ‘ਤੇ ਨਜ਼ਰ ਆਉਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਬਣੀ

ਜਦੋਂ ਤੋਂ ਗਲੋਬਲ ਆਈਕਾਨ ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਵਿਚ ਕਦਮ ਰੱਖਿਆ ਹੈ ਉਦੋਂ ਤੋਂ ਐਕਟ੍ਰੈਸ ਨੇ ਭਾਰਤੀਆਂ ਤੇ ਭਾਰਤ ਦਾ ਮਾਣ ਵਧਾਇਆ...

PM ਮੋਦੀ ਨੇ 71 ਹਜ਼ਾਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਬੋਲੇ- ‘ਨਵੀਆਂ ਉਮੀਦਾਂ ਨਾਲ ਸਾਲ ਦੀ ਸ਼ੁਰੂਆਤ’

ਪ੍ਰਧਾਨ ਮੰਤਰੀ ਮੋਦੀ ਸਾਲ 2023 ਦੇ ਪਹਿਲੇ ਰੁਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਿਲ ਹੋਏ। ਇਸ ਦੌਰਾਨ ਪ੍ਰਧਾਨ ਮੰਤਰੀ ਨੇ...

ਮਨਾਲੀ ‘ਚ ਮਹਿਲਾ ਨਸ਼ਾ ਤਸਕਰ ਚੂਰਾ ਪੋਸਤ ਸਮੇਤ ਕਾਬੂ: NDPS ਐਕਟ ਤਹਿਤ ਮਾਮਲਾ ਦਰਜ

ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੀ ਮਨਾਲੀ ਪੁਲਿਸ ਨੇ ਇੱਕ ਮਹਿਲਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਔਰਤ ਕੋਲੋਂ 20.43 ਗ੍ਰਾਮ ਚੂਰਾ ਪੋਸਤ ਬਰਾਮਦ...

‘ਸਰਕਾਰੀ ਸਕੂਲਾਂ ‘ਚ ਸਿਖਾਏ ਜਾਣਗੇ ਪੜ੍ਹਾਈ ਦੇ ਨਵੇਂ ਤਰੀਕੇ, ਵਿਦੇਸ਼ ਟ੍ਰੇਨਿੰਗ ਲਈ ਜਾਣਗੇ 36 ਪ੍ਰਿੰਸੀਪਲ’ : ਮੰਤਰੀ ਬੈਂਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਤਰੀਕੇ ਨਾਲ ਪੜ੍ਹਾਈ ਕਰਵਾਈ ਜਾਵੇਗੀ ਜਿਸ...

ਰਾਖੀ ਸਾਵੰਤ ਨੇ ਪੁਲਿਸ ਹਿਰਾਸਤ ਤੋਂ ਬਾਅਦ ਸ਼ੇਅਰ ਕੀਤੀ ਆਪਣੀ ਪਹਿਲੀ ਪੋਸਟ

Rakhi Sawant share post: ਰਾਖੀ ਸਾਵੰਤ ਦੀ ਜ਼ਿੰਦਗੀ ‘ਚ ਕਾਫੀ ਉਥਲ-ਪੁਥਲ ਚੱਲ ਰਹੀ ਹੈ। ਪਹਿਲਾਂ ਮਾਂ ਬਿਮਾਰ, ਫਿਰ ਆਦਿਲ ਖਾਨ ਦੁਰਾਨੀ ਨਾਲ ਵਿਆਹ ਦਾ...

ਹਿਮਾਚਲ ਦੇ 6 ਜ਼ਿਲ੍ਹਿਆਂ ‘ਚ ਭਾਰੀ ਬਰਫਬਾਰੀ, ਕਈ ਥਾਵਾਂ ‘ਤੇ ਰਸਤੇ ਹੋਏ ਬਲਾਕ, ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ

ਹਿਮਾਚਲ ਦੀ ਰਾਜਧਾਨੀ ਸ਼ਿਮਲਾ ਸਣੇ ਸੂਬੇ ਦੇ 6 ਜ਼ਿਲਿਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ । ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ਵਿੱਚ ਬਾਰਿਸ਼...

ਡੇਰਾ ਬੱਸੀ ਦੇ ਬਜ਼ੁਰਗ ਮਹੰਤ ਦਵਾਰਕਾ ਦਾਸ ਦੀ ਚਮਕੀ ਕਿਸਮਤ, ਲੋਹੜੀ ਬੰਪਰ ‘ਚ ਨਿਕਲੀ 5 ਕਰੋੜ ਦੀ ਲਾਟਰੀ

ਡੇਰਾ ਬੱਸੀ ਦੇ ਨੇੜੇ ਪਿੰਡ ਤ੍ਰਿਵੇਦੀ ਕੈਂਪ ਵਿਚ 88 ਸਾਲ ਦੇ ਮਹੰਤ ਦਵਾਹਕਾ ਦਾਸ ਦੀ 5 ਕਰੋੜ ਦੀ ਲਾਟਰੀ ਨਿਕਲੀ ਹੈ। ਲੋਹੜੀ ਬੰਪਰ ਦਾ ਪਹਿਲਾ...

ਅੱਤਿਆਚਾਰ ਤੋਂ ਪੀੜਤ ਪਰਿਵਾਰਾਂ ਨੂੰ ਮੁਆਵਜਾ ਦੇਣ ਲਈ 7.65 ਕਰੋੜ ਰੁਪਏ ਦੀ ਰਾਸ਼ੀ ਜ਼ਾਰੀ: ਡਾ.ਬਲਜੀਤ ਕੌਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅੱਤਿਆਚਾਰ ਤੋਂ ਪੀੜਤ ਪਰਿਵਾਰਾਂ ਦੀ ਭਲਾਈ ਲਈ ਲਗਾਤਾਰ ਕਾਰਜ਼ਸ਼ੀਲ ਹੈ। ਇਸ ਲਈ...

ਖੁਸ਼ੀਆਂ ਬਦਲੀਆਂ ਮਾਤਮ ‘ਚ, ਭੈਣਾਂ ਦੇ ਵਿਆਹ ਦੀਆਂ ਤਿਆਰੀਆਂ ਲਈ ਕੈਨੇਡਾ ਤੋਂ ਆਏ ਨੌਜਵਾਨ ਦੀ ਭਰਾ ਸਣੇ ਹੋਈ ਮੌਤ

ਲੁਧਿਆਣਾ ਵਿਚ ਕੈਨੇਡਾ ਤੋਂ ਆਏ ਨੌਜਵਾਨ ਤੇ ਉਸ ਦੇ ਮਾਮੇ ਦੇ ਬੇਟੇ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਬਲਰਾਜ ਸਿੰਘ ਤੇ ਮਨਦੀਪ...

ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਭਾਜਪਾ ‘ਚ ਹੋਵੇਗੀ ਸ਼ਾਮਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਫਿਲਹਾਲ ਰੈਲੀ ਦੀ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ...

ਸਕੂਟ ਏਅਰਲਾਈਨਸ ਨੇ ਮੰਗੀ ਮਾਫੀ, 32 ਯਾਤਰੀਆਂ ਨੂੰ ਛੱਡ ਅੰਮ੍ਰਿਤਸਰ ਲਈ ਰਵਾਨਾ ਹੋ ਗਿਆ ਸੀ ਜਹਾਜ਼

ਸਕੂਟ ਏਅਰਲਾਈਨਸ ਵੱਲੋਂ ਅੰਮ੍ਰਿਤਸਰ ਏਅਰਪੋਰਟ ‘ਤੇ ਛੱਡ ਗਏ 31 ਯਾਤਰੀਆਂ ਤੋਂ ਮਾਫੀ ਮੰਗੀ ਹੈ। ਇੰਨਾ ਹੀ ਨਹੀਂ, ਡਾਇਰੈਕਟ ਜਨਰਲ ਆਫ ਸਿਵਲ...

ਅਪ੍ਰੈਲ ਤੋਂ ਕਬਾੜ ਹੋ ਜਾਣਗੀਆਂ ਸਾਰੀਆਂ ਸਰਕਾਰੀ ਗੱਡੀਆਂ, ਰਜਿਸਟ੍ਰੇਸ਼ਨ ਵੀ ਹੋਵੇਗੀ ਰੱਦ, ਨੋਟੀਫਿਕੇਸ਼ਨ ਜਾਰੀ

1 ਅਪ੍ਰੈਲ 2023 ਤੋਂ 15 ਸਾਲ ਪੁਰਾਣੀਆਂ ਸਾਰੀਆਂ ਸਰਕਾਰੀ ਗੱਡੀਆਂ ਕਬਾੜ ਹੋ ਜਾਣਗੀਆਂ । ਇਸ ਦੇ ਨਾਲ ਹੀ ਉਨ੍ਹਾਂ ਦੀ ਰਜਿਸਟ੍ਰੇਸ਼ਨ ਵੀ ਰੱਦ ਕਰ...

ਅੰਬਾਲਾ ‘ਚ ਗੰਨੇ ਦੇ ਭਾਅ ਨਾ ਵਧਣ ਕਾਰਨ ਕਿਸਾਨ ਨਾਰਾਜ਼, ਸਰਕਾਰ ਖਿਲਾਫ ਸੰਘਰਸ਼ ਕਰਨ ਦਾ ਐਲਾਨ

ਹਰਿਆਣਾ ਵਿੱਚ ਗੰਨੇ ਦੇ ਭਾਅ ਵਿੱਚ ਵਾਧਾ ਨਾ ਹੋਣ ਕਾਰਨ ਨਾਰਾਜ਼ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ...

ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ- ‘ਸਾਲ 2020 ‘ਚ ਖਰਾਬ ਹੋਈਆਂ ਫਸਲਾਂ ਦਾ ਦੇਵਾਂਗੇ ਮੁਆਵਜ਼ਾ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣਗੇ। ਉਹ ਫਾਜ਼ਿਲਕਾ ਜਾ ਕੇ...

ਸਾਂਸਦਾਂ ਤੇ ਵਿਧਾਇਕਾਂ ਖਿਲਾਫ ਦਰਜ ਕੇਸਾਂ ਦੇ ਨਿਪਟਾਰੇ ‘ਚ ਹੋ ਰਹੀ ਦੇਰੀ, ਹਰਿਆਣਾ-ਪੰਜਾਬ ਦੇ DGP ਹਾਈਕੋਰਟ ‘ਚ ਤਲਬ

ਸਾਬਕਾ ਤੇ ਮੌਜੂਦਾ ਸਾਂਸਦਾਂ ਖਿਲਾਫ ਦਰਜ ਪੈਂਡਿੰਗ ਕੇਸਾਂ ਦੇ ਨਿਪਟਾਰੇ ਵਿਚ ਦੇਰੀ ਲਈ ਸਖਤ ਰੁਖ਼ ਅਪਣਾਉਂਦੇ ਹੋਏ ਪੰਜਾਬ-ਹਰਿਆਣਾ...

ਸੋਨਾਲੀ ਫੋਗਾਟ ਕਤਲ ਕੇਸ ‘ਚ ਅੱਜ ਮੁਲਜ਼ਮ ਸੁਖਵਿੰਦਰ ਦੀ ਜ਼ਮਾਨਤ ‘ਤੇ ਹੋਵੇਗੀ ਸੁਣਵਾਈ

ਹਰਿਆਣਾ ਭਾਜਪਾ ਆਗੂ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਕਤਲ ਕੇਸ ਦੀ ਸੁਣਵਾਈ ਅੱਜ ਗੋਆ ਦੀ ਮਾਪੁਸਾ ਅਦਾਲਤ ਵਿੱਚ ਹੋਵੇਗੀ। ਅੱਜ ਸੁਣਵਾਈ...

ਮੰਦਭਾਗੀ ਖਬਰ: ਸੁਨਹਿਰੀ ਭਵਿੱਖ ਲਈ ਇਟਲੀ ਗਏ 34 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਵਿਦੇਸ਼ਾਂ ਤੋਂ ਆਏ ਦਿਨ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਇਟਲੀ ਵਿੱਚ...

ਰਾਮ ਰਹੀਮ ਅੱਜ ਆ ਸਕਦੈ ਜੇਲ੍ਹ ‘ਚੋਂ ਬਾਹਰ ! 40 ਦਿਨਾਂ ਲਈ ਮੁੜ ਪੈਰੋਲ ਦੀ ਕੀਤੀ ਸੀ ਮੰਗ

ਸਾਧਵੀ ਯੋਨ ਸੋਸ਼ਣ ਮਾਮਲੇ ਵਿੱਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਡੇਰਾ ਮੁਖੀ ਰਾਮ ਰਹੀਮ ਸਿੰਘ ਇੱਕ ਵਾਰ ਮੁੜ ਪੈਰੋਲ...

ਸਪਾਈਸ ਜੈੱਟ ਅੱਜ ਤੋਂ ਸ਼ੁਰੂ ਕਰ ਰਿਹੈ ਅੰਮ੍ਰਿਤਸਰ ਤੋਂ ਪਟਨਾ ਲਈ ਸਿੱਧੀ ਉਡਾਣ, ਧੁੰਦ ਕਾਰਨ ਕੀਤੀ ਗਈ ਸੀ ਬੰਦ

ਸਪਾਈਸ ਜੈੱਟ ਨੇ ਅੱਜ ਤੋਂ ਅੰਮ੍ਰਿਤਸਰ-ਪਟਨਾ ਲਈ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਦੋਵੇਂ ਸ਼ਹਿਰਾਂ ਵਿਚ ਇਹ ਫਲਾਈਟ ਰੋਜ਼ਾਨਾ ਅਪ-ਡਾਊਨ...

ਗੈਂਗਸਟਰ ਜੱਗੂ-ਅੰਮ੍ਰਿਤ ਦੇ ਗ੍ਰਿਫਤਾਰ 13 ਗੁਰਗਿਆਂ ਦਾ ਖੁਲਾਸਾ, ‘ਲੁਧਿਆਣਾ ਦੇ 6 ਨੇਤਾ ਸਨ ਨਿਸ਼ਾਨੇ ‘ਤੇ’

ਲੁਧਿਆਣਾ ਵਿਚ ਦੋ ਦਿਨ ਪਹਿਲਾਂ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ 12 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਵਿਦੇਸ਼ ਬੈਠੇ ਗੈਂਗਸਟਰ...

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ BJP ‘ਚ ਹੋ ਸਕਦੇ ਨੇ ਸ਼ਾਮਿਲ !

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਮੁਲਤਵੀ ਹੋ ਗਈ ਹੈ। ਰੈਲੀ ਦੇ ਲਈ ਫਿਲਹਾਲ ਕਿਸੇ ਨਵੀਂ ਤਾਰੀਕ ਦਾ ਐਲਾਨ ਨਹੀਂ ਹੋਇਆ ਹੈ।...

ਕੇਂਦਰੀ ਮੰਤਰੀ ਅਮਿਤ ਸ਼ਾਹ ਦੀ 29 ਨੂੰ ਹੋਣ ਵਾਲੀ ਦੀ ਪਟਿਆਲਾ ਰੈਲੀ ਮੁਲਤਵੀ, ਭਾਜਪਾ ਆਗੂ ਨੇ ਦੱਸੀ ਵਜ੍ਹਾ

29 ਜਨਵਰੀ ਨੂੰ ਪਟਿਆਲਾ ਵਿਚ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪਟਿਆਲਾ ਦੇ...

ਭਾਰਤੀ ਫੌਜ ‘ਚ ਪਹਿਲੀ ਵਾਰ 108 ਮਹਿਲਾ ਅਫ਼ਸਰ ਬਣਨਗੀਆਂ ਕਰਨਲ, ਪੁਰਸ਼ ਅਫ਼ਸਰਾਂ ਦੇ ਬਰਾਬਰ ਸੰਭਾਲਣਗੀਆਂ ਕਮਾਂਡ

ਫੌਜ ਵਿੱਚ ਮਹਿਲਾਵਾਂ ਨੂੰ ਬਰਾਬਰ ਦਾ ਮੌਕਾ ਦੇਣ ਦੀ ਵੱਡੀ ਪਹਿਲ ਦੇ ਤਹਿਤ ਭਾਰਤੀ ਫੌਜ ਨੇ ਲੈਫਟੀਨੈਂਟ ਕਰਨਲ ਆਉਦੇ ‘ਤੇ 108 ਮਹਿਲਾ ਅਫਸਰਾਂ...

ਪੰਜਾਬ ‘ਚ ਬਦਲੇਗਾ ਮੌਸਮ, ਅਗਲੇ 5 ਦਿਨ ਸੀਤ ਲਹਿਰ ਤੋਂ ਮਿਲੇਗੀ ਰਾਹਤ, ਪਹਾੜਾਂ ‘ਤੇ ਹੋਵੇਗੀ ਬਰਫਬਾਰੀ

ਪੰਜਾਬ ਵਿਚ ਅੱਜ ਤੋਂ ਮੌਸਮ ਬਦਲ ਜਾਵੇਗਾ। ਪੱਛਮੀ ਗੜਬੜੀ ਸਰਗਰਮ ਹੋਣ ਨਾਲ ਸ਼ੁੱਕਰਵਾਰ ਨੂੰ ਕਈ ਸ਼ਹਿਰਾਂ ਵਿਚ ਹਲਕੇ ਮੀਂਹ ਪੈਣ ਦੇ ਆਸਾਰ ਹਨ।...

ਰੰਧਾਵਾ ਦੀ ਕੈਪਟਨ ਨੂੰ ਚੁਣੌਤੀ, ‘ਆਪਣੇ ਦਮ ‘ਤੇ ਪਟਿਆਲਾ ਲੋਕ ਸਭਾ ਸੀਟ ਜਿੱਤ ਕੇ ਦਿਖਾਉਣ’

ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦੀ ਘਟਨਾ ਨਾਲ ਪੰਜਾਬ ਦੇ ਸਾਬਕਾ ਕਾਂਗਰਸ ਮੰਤਰੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 20-1-2023

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 20-1-2023

ਬਿਲਾਵਲੁ ਮਹਲਾ ੧ ॥ ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥ ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥ ਅਵਿਗਤੋ ਹਰਿ ਨਾਥੁ ਨਾਥਹ ਤਿਸੈ...

ਸੁੱਖਾਂ ਕਾਹਲਵਾਂ ਦੇ ਕਤਲ ‘ਚ ਸ਼ਾਮਲ ਗੈਂਗਸਟਰ ਤੀਰਥ ਢਿੱਲਵਾਂ ਦੀ ਮੌਤ, ਬ੍ਰੇਨ ਹੈਮਰੇਜ ਨਾਲ ਗਈ ਜਾਨ

ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਤੀਰਥ ਢਿੱਲਵਾਂ ਦੀ ਬੁੱਧਵਾਰ ਦੇਰ ਰਾਤ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ...