May 24
ਅੰਮ੍ਰਿਤਸਰ : ਅਣਪਛਾਤੇ ਹਮਲਾਵਰਾਂ ਨੇ ASI ਦਾ ਗੋਲੀਆਂ ਮਾਰ ਕੀਤਾ ਕਤਲ, ਘਰਵਾਲੀ ਦਾ ਰੋ-ਰੋ ਹੋਇਆ ਬੁਰਾ ਹਾਲ
May 24, 2026 7:31 pm
ਅੰਮ੍ਰਿਤਸਰ ਵਿਚ ਸਵੇਰੇ ਡਿਊਟੀ ‘ਤੇ ਜਾ ਰਹੇ ਪੰਜਾਬ ਪੁਲਿਸ ਦੇ ਇਕ ASI ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰ...
ਅੰਬਾਲਾ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਮੁੰਡੇ ਨੇ ਦਾਦੀ, ਭਰਾ ਤੇ ਚਾਚੇ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ
May 24, 2026 6:47 pm
ਅੰਬਾਲਾ ਦੇ ਸ਼ਹਿਜਾਦਪੁਰ ਖੰਡ ਦੇ ਪਿੰਡ ਬਿਚਪੜੀ ਵਿਚ ਘਰੇਲੂ ਝਗੜੇ ਨੇ ਖੌਫਨਾਕ ਰੂਪ ਧਾਰ ਲਿਆ। ਖੇਤ ਦੀ ਮਿੱਟੀ ਦੇ ਠੇਕੇ ਤੇ ਪਿਤਾ ਦੀ...
ਅੰਮ੍ਰਿਤਸਰ ਦੇ ਗੁਰੂਘਰ ‘ਚ ਵਾਪਰੇ ਹਾਦਸੇ ਦੇ ਜ਼ਖ਼ਮੀਆਂ ਨੂੰ ਮਿਲੇ SGPC ਪ੍ਰਧਾਨ ਧਾਮੀ, ਜਾਣਿਆ ਹਾਲ-ਚਾਲ
May 24, 2026 6:29 pm
ਅੰਮ੍ਰਿਤਸਰ ਦੇ ਗੁਰੂਘਰ ‘ਚ ਵਾਪਰੇ ਹਾਦਸੇ ਦੇ ਜ਼ਖ਼ਮੀਆਂ ਨੂੰ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮਿਲਣ ਪਹੁੰਚੇ। ਉਨ੍ਹਾਂ ਨੇ ਸ੍ਰੀ ਗੁਰੂ...
ਪੰਜਾਬ ਦੇ ਗੱਭਰੂ ਨੇ ਵਿਦੇਸ਼ ‘ਚ ਗੱਡੇ ਝੰਡੇ, ਕੈਨੇਡਾ ‘ਚ ਜੱਜ ਬਣਿਆ ਵਿਕਰਮਜੀਤ ਸਿੰਘ ਔਜਲਾ
May 24, 2026 6:09 pm
ਪੰਜਾਬੀਆਂ ਨੇ ਇਕ ਵਾਰ ਫਿਰ ਤੋਂ ਕੈਨੇਡਾ ਵਿਚ ਝੰਡਾ ਲਹਿਰਾਇਆ ਹੈ। ਖੰਨਾ ਦਾ ਮੁੰਡਾ ਵਿਕਰਮਜੀਤ ਸਿੰਘ ਔਜਲਾ ਕੈਨੇਡਾ ਵਿਚ ਜੱਜ ਬਣਿਆ ਹਿਆ।...
ਰੋਮਾਨੀਆ ਗਏ ਨੌਜਵਾਨ ਨੇ ਮੁਕਾਏ ਆਪਣੇ ਹੀ ਸਾਹ, ਪਰਿਵਾਰ ਨੇ ਅਸਲ ਕਾਰਨਾਂ ਦੇ ਜਾਂਚ ਦੀ ਕੀਤੀ ਮੰਗ
May 24, 2026 5:04 pm
ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਬਖਲੌਰ ਦਾ ਰਹਿਣ ਵਾਲਾ ਸਤੀਸ਼ ਜੋ ਕਿ ਅਪ੍ਰੈਲ ਮਹੀਨੇ ਹੀ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ ਰੋਮਾਨੀਆ ਗਿਆ...
ਹੁਸ਼ਿਆਰਪੁਰ : ਵਿਆਹੁਤਾ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਸਹੁਰਾ ਪਰਿਵਾਰ ‘ਤੇ ਲੱਗੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ
May 24, 2026 4:36 pm
ਹੁਸ਼ਿਆਰਪੁਰ ਵਿਚ ਵਿਆਹੁਤਾ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ ਹੈ ਜਿਸ ਦੇ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੇਕੇ ਪਰਿਵਾਰ...
ਅੰਮ੍ਰਿਤਸਰ ਦੇ ਗੁਰੂਘਰ ‘ਚ ਵਾਪਰਿਆ ਹਾਦਸਾ : ਲੰਗਰ ਹਾਲ ‘ਚ ਮਹਿਲਾਵਾਂ ‘ਤੇ ਡਿੱਗੀਆਂ ਲੋਹੇ ਦੀਆਂ ਪਲੇਟਾਂ, 2 ਦੀ ਮੌਤ, 5 ਜ਼ਖਮੀ
May 24, 2026 2:17 pm
ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਤੋਂ ਵੱਡਾ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਨਵੇਂ ਬਣ ਰਹੇ ਲੰਗਰ ਹਾਲ...
ਸਮਾਣਾ-ਪਟਿਆਲਾ ਸੜਕ ‘ਤੇ ਟ੍ਰੈਕਟਰ-ਟ੍ਰਾਲੀ ਤੇ ਟਿੱਪਰ ਵਿਚਾਲੇ ਹੋਈ ਟੱਕਰ, 2 ਨੌਜਵਾਨਾਂ ਦੀ ਮੌਤ, 1 ਜ਼ਖਮੀ
May 24, 2026 1:57 pm
ਸਮਾਣਾ-ਪਟਿਆਲਾ ਸੜਕ ‘ਤੇ ਪਿੰਡ ਭਾਂਨਰਾ ਦੇ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਟਰੈਕਟਰ ਟਰਾਲੀ ਅਤੇ ਟਿੱਪਰ ਦੀ ਭਿਆਨਕ ਟੱਕਰ...
ਪੰਜਾਬ ਦੇ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ ‘ਚ ਰਚਿਆ ਇਤਿਹਾਸ, ਜਿੱਤਿਆ Gold ਮੈਡਲ ਤੇ ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ
May 24, 2026 12:56 pm
ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਮੁਕਾਬਲੇ ਦੇ ਦੂਜੇ ਦਿਨ, ਗੁਰਿੰਦਰਵੀਰ ਸਿੰਘ ਨੇ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਇਤਿਹਾਸ ਰਚਿਆ।...
ਪੰਜਾਬ ਦੇ 87 ਖਿਡਾਰੀਆਂ ਨੂੰ ਮਿਲਿਆ ਮਹਾਰਾਜਾ ਰਣਜੀਤ ਸਿੰਘ ਐਵਾਰਡ, CM ਮਾਨ ਨੇ ਕੀਤਾ ਸਨਮਾਨਿਤ
May 24, 2026 12:44 pm
ਪੰਜਾਬ ਸਰਕਾਰ ਅੱਜ ਚੰਡੀਗੜ੍ਹ ਵਿੱਚ ਇੱਕ ਰਾਜ ਪੱਧਰੀ ਖੇਡ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਰੋਹ...
ਅੰਮ੍ਰਿਤਸਰ ਦੇ ਮਜੀਠਾ ਨੇੜੇ ਵੱਡੀ ਵਾਰਦਾਤ, ਡਿਊਟੀ ‘ਤੇ ਜਾ ਰਹੇ ASI ਦਾ ਗੋਲੀਆਂ ਮਾਰ ਕੇ ਅਣਪਛਾਤਿਆਂ ਨੇ ਕੀਤਾ ਕਤਲ
May 24, 2026 12:28 pm
ਪੰਜਾਬ ਪੁਲਿਸ ਦੇ ਇੱਕ ਏਐਸਆਈ ਨੂੰ ਸਵੇਰੇ ਅੰਮ੍ਰਿਤਸਰ ਦੇ ਮਜੀਠਾ ਵਿੱਚ ਡਿਊਟੀ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ।...
ਕਪੂਰਥਲਾ ਕੇਂਦਰੀ ਜੇਲ੍ਹ ‘ਚ ਦੇਰ ਰਾਤ ਕੈਦੀਆਂ ‘ਚ ਝਗੜਾ : SSP ਨੇ ਕਿਹਾ- “3 ਕੈਦੀ ਹੋਏ ਜ਼ਖਮੀ, ਕੋਈ ਵੀ ਜੇਲ੍ਹ ‘ਚੋਂ ਨਹੀਂ ਭੱਜਿਆ”
May 24, 2026 11:54 am
ਪੰਜਾਬ ਦੇ ਕਪੂਰਥਲਾ ਵਿੱਚ ਕੇਂਦਰੀ ਜੇਲ੍ਹ ਵਿੱਚ ਸ਼ਨੀਵਾਰ ਦੇਰ ਰਾਤ ਅਚਾਨਕ ਮਾਹੌਲ ਤਣਾਅਪੂਰਨ ਹੋ ਗਿਆ। ਜੇਲ੍ਹ ਦੇ ਅੰਦਰ ਕੈਦੀਆਂ ਦੇ ਦੋ...
