ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਬਖਲੌਰ ਦਾ ਰਹਿਣ ਵਾਲਾ ਸਤੀਸ਼ ਜੋ ਕਿ ਅਪ੍ਰੈਲ ਮਹੀਨੇ ਹੀ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ ਰੋਮਾਨੀਆ ਗਿਆ ਸੀ ਪਰ ਬੀਤੇ ਦਿਨ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ : ਵਿਆਹੁਤਾ ਦੀ ਭੇ.ਦ/ਭ/ਰੇ ਹਾਲਾਤਾਂ ‘ਚ ਮੌ/ਤ, ਸਹੁਰਾ ਪਰਿਵਾਰ ‘ਤੇ ਲੱਗੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ
ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਉਹਨਾਂ ਨੂੰ ਖਬਰ ਮਿਲੀ ਹੈ ਕਿ ਉਹਨਾਂ ਦੇ ਪੁੱਤਰ ਸਤੀਸ਼ ਨੇ ਆਪਣੀ ਜੀਵਨ ਲੀਲੀ ਸਮਾਪਤ ਕਰ ਲਈ ਹੈ। ਇਸ ਸਬੰਧ ਵਿੱਚ ਸਤੀਸ਼ ਦੇ ਪਿਤਾ ਸਾਬਕਾ ਸਰਪੰਚ ਪਿੰਡ ਬਖਲੌਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਬਹੁਤ ਬਹਾਦਰ ਸੀ ਅਤੇ ਉਹ ਅਜਿਹਾ ਨਹੀਂ ਸੀ ਕਰ ਸਕਦਾ ਪਤਾ ਨਹੀਂ ਕੰਪਨੀ ਵੱਲੋਂ ਕਿਹੋ ਜਿਹੇ ਹਾਲਾਤ ਬਣਾਏ ਗਏ ਕਿ ਉਹਨਾਂ ਦੇ ਬੇਟੇ ਵੱਲੋਂ ਇਹ ਕਦਮ ਚੁੱਕਿਆ ਗਿਆ। ਇਸ ਘਟਨਾ ਦੇ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










