Dec 20

ਅੱਜ ਦਾ ਹੁਕਮਨਾਮਾ (20-12-2021)

ਸੂਹੀ ਮਹਲਾ ੪ ॥ ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥ ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ...

ਧਾਰਮਿਕ ਵਿਚਾਰ

ਪਰਮਾਤਮਾ ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਹੈਅਤੇ ਅਰਦਾਸ ਦੁਨੀਆ ਦੀ ਸਭ ਤੋਂ ਵੱਡੀ

ਅੱਜ ਦਾ ਵਿਚਾਰ

ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ ਅਕਸਰਜ਼ਿੰਦਗੀ ਨੂੰ ਮੀਠਾ ਬਣਾ ਦਿੰਦੇ

ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਵਾਲੇ ਅਸ਼ੀਸ਼ ਮਿਸ਼ਰਾ ਨੂੰ ਮਿਲੇਗੀ ਜ਼ਮਾਨਤ? ਅੱਜ ਅਹਿਮ ਸੁਣਵਾਈ

ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੇ ਸ਼ਨੀਵਾਰ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਐਫ. ਆਈ. ਆਰ....

‘ਸੀਤ ਲਹਿਰ ਠਾਰੇਗੀ ਪੰਜਾਬ, ਸੰਘਣੀ ਧੁੰਦ ‘ਚ 0 ਤੋਂ 50 ਮੀਟਰ ਰਹਿ ਸਕਦੀ ਹੈ ਵਿਜੀਬਿਲਟੀ’- ਮੌਸਮ ਵਿਭਾਗ

ਪੰਜਾਬ ਸਣੇ ਕਈ ਰਾਜਾਂ ਵਿਚ ਅਗਲੇ ਤਿੰਨ ਦਿਨਾਂ ਤੱਕ ਸੀਤ ਲਹਿਰ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। ਮੌਸਮ ਵਿਭਾਗ ਨੇ ਇਸ ਦੀ ਭਵਿੱਖਣਬਾਣੀ ਕੀਤੀ...

500 ਮੀਟਰ ਫਲਾਈਓਵਰ ਟੁੱਟਾ, ਉੱਪਰੋਂ ਲੰਘ ਰਹੇ ਤਿੰਨੋਂ ਟਰੱਕ ਧੜੰਮ ਥੱਲ੍ਹੇ ਡਿੱਗੇ, ਮਲਬੇ ‘ਚ ਫਸੀ ਕਾਰ

ਐਕਸਪ੍ਰੈਸਵੇਅ ਫਲਾਈਓਵਰ ਦਾ 500 ਮੀਟਰ ਹਿੱਸਾ ਢਹਿਣ ਨਾਲ ਉਪਰੋਂ ਜਾ ਰਹੇ ਤਿੰਨ ਟਰੱਕ ਹੇਠਾਂ ਡਿੱਗ ਗਏ, ਜਦੋਂ ਕਿ ਇੱਕ ਕਾਰ ਪੁਲ ਦੇ ਥੱਲੇ ਦੱਬ...

‘ਕਾਂਗਰਸ ਨੂੰ 13 ਸਾਲ ਤੇ BJP ਨੂੰ 12 ਸਾਲ ਦੇ ਕੇ ਦੇਖ ਲਏ, ਇਕ ਮੌਕਾ ‘ਆਪ’ ਨੂੰ ਦੇ ਕੇ ਦੇਖੋ’- ਕੇਜਰੀਵਾਲ

‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਵਿਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਲਈ ਵਿਸ਼ਾਲ ਜਨ ਸਭਾ ਨੂੰ ਸੰਬੋਧਨ...

ਬਾਰਡਰ ਤੋਂ ਡੇਰਾ ਬਾਬਾ ਨਾਨਕ ‘ਚ ਘੁਸਪੈਠ ਦੀ ਕੋਸ਼ਿਸ਼ ਕਰਦਾ ਪਾਕਿਸਤਾਨੀ BSF ਨੇ ਕੀਤਾ ਕਾਬੂ

ਪੰਜਾਬ ਦੀ ਭਾਰਤ-ਪਾਕਿ ਸਰਹੱਦ ‘ਤੇ ਡੇਰਾ ਬਾਬਾ ਨਾਨਕ ‘ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਨੌਜਵਾਨ ਬੀ.ਐੱਸ.ਐੱਫ. ਨੇ ਉਸ ਕੋਲੋਂ...

‘ਬੋਤਲਾਂ ਪਿੱਛੇ ਨਾ ਵਿਕੋ, ਨਹੀਂ ਤਾਂ 5 ਸਾਲ ਫਿਰ ਨਰਕ ਭੋਗਣਾ ਪੈਣਾ’ : ਰਣਜੀਤ ਸਿੰਘ ਢੱਡਰੀਆਂ ਵਾਲੇ (ਵੀਡੀਓ)

ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ। ਵੱਖ-ਵੱਖ ਸ਼ਖਸੀਅਤਾਂ ਵੱਲੋਂ ਇਸ ‘ਤੇ ਆਪਣੀ...

ਵਿਕਾਸ ਦੇ ਮੁੱਦੇ ‘ਤੇ ਬਹਿਸ ਲਈ ਸਿੱਧੂ ਤੇ ਮਾਨ ਹੋਣਗੇ ਆਹਮੋ-ਸਾਹਮਣੇ? ‘ਆਪ’ ਵੱਲੋਂ ਚੁਣੌਤੀ ਸਵੀਕਾਰ

ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਵਿਕਾਸ ਦੇ ਮੁੱਦੇ...

Sapna Chaudhary Dance: ਉਰਮਿਲਾ ਦੇ ਗੀਤ ‘ਤੇ ਸਪਨਾ ਚੌਧਰੀ ਦਾ ਜਬਰਦਸਤ ਡਾਂਸ, ਦੇਖੋ ਵੀਡੀਓ

Sapna Chaudhary Dance video: ਹਰਿਆਣਾ ਦੀ ਸਟਾਰ ਡਾਂਸਰ ਅਤੇ ‘ਦੇਸੀ ਕੁਈਨ’ ਦੇ ਨਾਂ ਨਾਲ ਮਸ਼ਹੂਰ ਸਪਨਾ ਚੌਧਰੀ ਦੇ ਦੇਸ਼ ਭਰ ਵਿੱਚ ਲੱਖਾਂ ਪ੍ਰਸ਼ੰਸਕ ਹਨ।...

CM ਚਰਨਜੀਤ ਚੰਨੀ ਨੇ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਸਟੇਟ ਫੈਸਟੀਵਲ’ ਐਲਾਨ ਕੀਤਾ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਐਲਾਨਿਆ।...

ਉਰਵਸ਼ੀ ਰੌਤੇਲਾ ਨੇ ਮਿਸ ਯੂਨੀਵਰਸ 2021 ਈਵੈਂਟ ‘ਚ ਪਾਈ 40 ਲੱਖ ਦੀ ਡਰੈੱਸ

Urvashi Rautela 2021 event: ਉਰਵਸ਼ੀ ਰੌਤੇਲਾ ਬਾਲੀਵੁੱਡ ਦੀ ਸਭ ਤੋਂ ਸਟਾਈਲਿਸ਼ ਅਤੇ ਗਲੈਮਰਸ ਅਦਾਕਾਰਾਂ ਵਿੱਚੋਂ ਇੱਕ ਹੈ। ਉਰਵਸ਼ੀ ਅਕਸਰ ਆਪਣੇ ਸੁਪਰ...

ਅਕਸ਼ੈ ਕੁਮਾਰ ਤੇ ਕੀਕੂ ਸ਼ਾਰਦਾ ਨੇ ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇ ਵਿਆਹ ਦਾ ਉਡਾਇਆ ਮਜ਼ਾਕ, ਦੇਖੋ ਵੀਡੀਓ

kapil sharma akshay kumar: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਹਾਲਾਂਕਿ ਦੋਹਾਂ ਦੇ ਵਿਆਹ ਦੀ ਚਰਚਾ...

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਸੀਨੀਅਰ ਯੂਥ ਪ੍ਰਧਾਨ ‘ਤੇ ਫਾਈਰਿੰਗ, ਅੰਮ੍ਰਿਤਸਰ ਕੀਤਾ ਗਿਆ ਰੈਫਰ

ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਹਰਚੋਵਾਲ ਵਿਖੇ ਦੇਰ ਸ਼ਾਮ ਨੂੰ ਨਿਊ ਟਰੇਡ ਸੈਲੂਨ ‘ਤੇ ਕੁਝ ਅਣਪਛਾਤੇ ਲੋਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ...

‘ਸ੍ਰੀ ਦਰਬਾਰ ਸਾਹਿਬ ‘ਚ ਜੋ ਘਟਨਾ ਹੋਈ, ਉਸ ‘ਤੇ ਜਿਨ੍ਹਾਂ ਵੀ ਦੁੱਖ ਜ਼ਾਹਿਰ ਕੀਤਾ ਜਾਵੇ ਘੱਟ ਹੈ’ – ਗੜ੍ਹੀ

ਜਲੰਧਰ : ਪੰਜਾਬ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ‘ਚ ਹੋਈ ਬੇਦਅਬੀ ਦੀ ਘਟਨਾ ਦੀ ਕੜ੍ਹੇ ਸ਼ਬਦਾਂ...

Spider-Man No Way Home: Tom Holland ਦੀ ਫਿਲਮ ਨੇ 3 ਦਿਨਾਂ ‘ਚ ਕਮਾਏ ਇੰਨੇ ਕਰੋੜ

SpiderMan No Way Home: ‘ਸਪਾਈਡਰ-ਮੈਨ ਨੋ ਵੇ ਹੋਮ’ ਨੇ ਰਿਲੀਜ਼ ਹੋਣ ਤੋਂ ਬਾਅਦ ਦੁਨੀਆ ਭਰ ਦੇ ਸਿਨੇਮਾਘਰਾਂ ‘ਤੇ ਦਬਦਬਾ ਬਣਾਇਆ ਹੋਇਆ ਹੈ। ਫਿਲਮ ਨੇ...

ਬਿੱਗ ਬੌਸ 15 ‘ਚ ਹਲਚਲ, ਤੇਜਸਵੀ ਪ੍ਰਕਾਸ਼ ਨੇ ਕਿਹਾ- ਮੈਂ ਮਾਂ ਬਣਨ ਵਾਲੀ ਹਾਂ, ਉਮਰ ਰਿਆਜ਼ ਦੇ ਉੱਡ ਗਏ ਹੋਸ਼ !

BB15 weekend ka vaar: ‘ਬਿੱਗ ਬੌਸ 15’ ਵਿੱਚ, ਹਰ ਵੀਕੈਂਡ ਕਾ ਵਾਰ ਕਾਫੀ ਧਮਾਕੇਦਾਰ ਹੁੰਦਾ ਹੈ, ਕਿਉਂਕਿ ਵੀਕੈਂਡ ਕਾ ਵਾਰ ਐਪੀਸੋਡ ਵਿੱਚ ਜਿੱਥੇ ਸਲਮਾਨ...

Burj Khalifa ‘ਤੇ ਫਿਲਮ ’83’ ਦਾ ਟ੍ਰੇਲਰ ਦੇਖ ਦੀਪਿਕਾ ਪਾਦੂਕੋਣ ਹੋਈ ਭਾਵੁਕ

83trailer on Burj Khalifa: ਕਬੀਰ ਖਾਨ ਦੇ ਨਿਰਦੇਸ਼ਨ ‘ਚ ਬਣੀ ਫਿਲਮ ’83’ ਦੇ ਟ੍ਰੇਲਰ ਨੇ ਪਹਿਲਾਂ ਹੀ ਲੋਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਟ੍ਰੇਲਰ ਨੂੰ...

CM ਚੰਨੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਕਿਹਾ- ‘ਕੱਲ੍ਹ ਦੀ ਘਟਨਾ ਨਾਲ ਮਨ ਭਰਿਆ ਹੋਇਆ’

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਸੀ. ਐੱਮ. ਸੁਖਜਿੰਦਰ ਸਿੰਘ...

ਪਿੰਡ ਨਿਜ਼ਾਮਪੁਰ ਕਤਲ ਮਾਮਲੇ ‘ਚ ਪੁਲਿਸ ਵੱਲੋਂ ਪਰਚਾ, ਬੇਅਦਬੀ ਦੀ ਸੰਭਾਵਨਾ ਕੀਤੀ ਖਾਰਜ

ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ 19 ਦਸੰਬਰ, 2021 ਨੂੰ ਬੇਅਦਬੀ ਦੇ ਦੋਸ਼ ਵਿੱਚ ਸੰਗਤ ਵੱਲੋਂ ਸੋਧੇ ਇਕ ਵਿਅਕਤੀ ਨੂੰ ਲੈ ਕੇ ਪੰਜਾਬ ਪੁਲਿਸ ਨੇ...

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ ਮੁੰਬਈ ਦੀ ਅਦਾਲਤ ਤੋਂ ਝਟਕਾ, ਸੁਣਾਇਆ ਇਹ ਫੈਸਲਾ

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ ਮੁੰਬਈ ਦੀ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਮੁੰਬਈ ਦੀ ਮੁੱਖ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਦੀ...

‘ਸ੍ਰੀ ਦਰਬਾਰ ਸਾਹਿਬ ‘ਚ ਹੋਈ ਘਟਨਾ ਪਿੱਛੇ ਦੀ ਸਾਜ਼ਿਸ਼ ਹੋਣੀ ਚਾਹੀਦੀ ਹੈ ਬੇਨਕਾਬ’ : ਅਰਵਿੰਦ ਕੇਜਰੀਵਾਲ

ਚੰਡੀਗੜ੍ਹ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ‘ਤੇ ਕਿਹਾ...

ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ ਸਲਮਾਨ ਖਾਨ ਤੇ ਅਕਸ਼ੈ ਕੁਮਾਰ , OTT ‘ਤੇ ਇੱਕੋ ਦਿਨ ਰਿਲੀਜ਼ ਹੋਣਗੀਆਂ ਫਿਲਮਾਂ

salman akshay clash digitally: ਕੋਰੋਨਾ ਮਹਾਮਾਰੀ ਦੇ ਫੈਲਣ ਤੋਂ ਪਹਿਲਾਂ ਅਕਸ਼ੇ ਕੁਮਾਰ ਅਤੇ ਸਲਮਾਨ ਖਾਨ ਸਟਾਰਰ ਫਿਲਮਾਂ ਬਾਕਸ ਆਫਿਸ ‘ਤੇ ਟਕਰਾਅ ਕਰਨ...

ਰਣਬੀਰ ਕਪੂਰ ਨੇ ਆਲੀਆ ਭੱਟ ਨਾਲ ਤੇਲਗੂ ‘ਚ ਫਿਲਮ ‘Brahmastra’ ਦਾ ਕੀਤਾ ਪ੍ਰਚਾਰ

Ranbir Alia promote brahmastra: ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘RRR’ ਨੂੰ ਲੈ ਕੇ ਚਰਚਾ ‘ਚ ਹੈ ਅਤੇ ਹੁਣ ਉਹ ਬ੍ਰਹਮਾਸਤਰ ਰਾਹੀਂ ਵੀ...

KRK ਨੇ ਹੁਣ ਇਸ ਅਦਾਕਾਰ ਦਾ ਉਡਾਇਆ ਮਜ਼ਾਕ, ਦੇਖੋ ਕੀ ਕਿਹਾ

KRK fun ranveer singh: ਫਿਲਮ ਆਲੋਚਕ ਅਤੇ ਅਦਾਕਾਰ ਕਮਾਲ ਆਰ ਖਾਨ ਆਪਣੀਆਂ ਵਿਵਾਦਿਤ ਪੋਸਟਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰਦੇ ਹਨ। ਸੋਸ਼ਲ ਮੀਡੀਆ...

ਸ੍ਰੀ ਦਰਬਾਰ ਸਾਹਿਬ ਘਟਨਾ ‘ਚ ਸੋਧੇ ਗਏ ਦੋਸ਼ੀ ਦੀ ਪਛਾਣ ਲਈ ਇਨਾਮ ਦਾ ਐਲਾਨ, ਐਕਸ਼ਨ ਮੋਡ ‘ਚ DGP

ਸ੍ਰੀ ਦਰਬਾਰ ਸਾਹਿਬ ਵਿੱਚ ਬੀਤੇ ਦਿਨ ਵਾਪਰੀ ਮੰਦਭਾਗੀ ਘਟਨਾ ਦਾ ਦੋਸ਼ੀ ਤਾਂ ਮਾਰਿਆ ਗਿਆ ਪਰ ਹੁਣ ਉਸ ਦੀ ਪਛਾਣ ਕਰ ਸਕਣਾ ਇੱਕ ਚੁਣੌਤੀ ਬਣ ਗਿਆ...

ਵਿਆਹ ‘ਚ ਕੰਨਿਆ ਦਾਨ ‘ਤੇ ਬੋਲੀ IAS ਤਪੱਸਿਆ- ‘ਮੈਂ ਦਾਨ ਦੀ ਚੀਜ਼ ਨਹੀਂ, ਤੁਹਾਡੀ ਬੇਟੀ ਹਾਂ ਪਾਪਾ’

ਮੱਧ ਪ੍ਰਦੇਸ਼ ਦੇ ਪਚਮਢੀ ਵਿੱਚ 12 ਦਸੰਬਰ ਨੂੰ ਨਰਸਿੰਘਪੁਰ ਦੀ ਰਹਿਣ ਵਾਲੀ 2018 ਬੈਚ ਦੀ IAS ਤਪੱਸਿਆ ਪਰਿਹਾਰ ਦਾ ਵਿਆਹ IFS ਗਰਵਿਤ ਗੰਗਵਾਰ ਨਾਲ...

‘ਪਿੰਡ ਨਿਜ਼ਾਮਪੁਰ ‘ਚ ਬੇਅਦਬੀ ਦਾ ਦੋਸ਼ ਲਾ ਕਤਲ ਕਰਨ ਵਾਲਿਆਂ ‘ਤੇ ਹੋਵੇਗੀ ਕਾਰਵਾਈ’- SSP

19 ਦਸੰਬਰ, 2021 ਨੂੰ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਬੇਅਦਬੀ ਦੇ ਦੋਸ਼ ਵਿੱਚ ਸੰਗਤ ਵੱਲੋਂ ਸੋਧੇ ਇਕ ਵਿਅਕਤੀ ਨੂੰ ਲੈ ਕੇ ਪੁਲਿਸ ਨੇ...

ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਘਟਨਾ ਮੰਦਭਾਗੀ, ਸਾਜ਼ਿਸ਼ਕਾਰਾਂ ‘ਤੇ ਹੋਵੇ ਸਖਤ ਐਕਸ਼ਨ- RSS

ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਨੂੰ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (RSS) ਨੇ...

ਸ੍ਰੀ ਹਰਿਮੰਦਰ ਸਾਹਿਬ ਜਾਣਗੇ CM ਚੰਨੀ, SIT ਦਾ ਵੀ ਗਠਨ, ਦੋ ਦਿਨਾਂ ‘ਚ ਆਵੇਗੀ ਰਿਪੋਰਟ

ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੀਤੇ ਦਿਨ ਵਾਪਰੀ ਮੰਦਭਾਗੀ ਘਟਨਾ ਕਰਕੇ ਪੂਰੇ ਸੂਬੇ ਵਿੱਚ ਰੋਸ ਦੀ ਲਹਿਰ ਹੈ। ਅੱਜ ਮੁੱਖ ਮੰਤਰੀ...

‘ਮੇਰੀ ਮਾਂ ਹਿੰਦੂ ਸੀ, ਪਿਓ ਸਿੱਖ, ‘ਜੋ ਸ੍ਰੀ ਦਰਬਾਰ ਸਾਹਿਬ ‘ਚ ਹੋਇਆ ਮੰਦਭਾਗਾ’- ਨਵਜੋਤ ਸਿੱਧੂ

ਮਾਲੇਰਕੋਟਲਾ ਪਹੁੰਚੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਬੀਤੇ ਦਿਨ ਵਾਪਰੀ ਘਟਨਾ ਨੂੰ ਮੰਦਭਾਗਾ...

ਕਲਿਯੁਗੀ ਮਾਂ ਨੇ ਭਰੀ ਠੰਡ ‘ਚ ਸੁੱਟੀ ਨਵਜੰਮੀ ਬੱਚੀ, ਸਾਰੀ ਰਾਤ ਕੁੱਤਿਆਂ ਨੇ ਕੀਤੀ ਰਾਖੀ

ਅਸੀਂ ਅਕਸਰ ਕਰਕੇ ਇਹ ਕਹਾਵਤ ਸੁਣ ਹੀ ਲੈਂਦੇ ਹਾਂ ਕਿ ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’, ਪਰ ਇਸ ਦੀ ਮਿਸਾਲ ਬਿਲਾਸਪੁਰ ਵਿੱਚ ਵੇਖਣ...

‘ਸਿੱਧੂ ਸਾਬ੍ਹ ਦੇ ਹੁੰਦੇ ਬਿਨਾਂ ਚੋਣਾਂ ਲੜੇ ਹੀ ਮਾਰਚ 2022 ‘ਚ ਮੈਂ ਮੁੱਖ ਮੰਤਰੀ ਹੋਵਾਂਗਾ’- ਮੁਸਤਫਾ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਐਤਵਾਰ ਨੂੰ ਮਲੇਰਕੋਟਲਾ ਵਿੱਚ ਰੈਲੀ ਕਰਨ ਲਈ ਪਹੁੰਚੇ, ਜਿੱਥੇ ਉਨ੍ਹਾਂ ਦਾ ਸਵਾਗਤ ਮੰਤਰੀ ਰਜੀਆ...

ਮੁੰਬਈ ਦੀ ਅਦਾਲਤ ਤੋਂ ਕੰਗਣਾ ਰਣੌਤ ਨੂੰ ਝਟਕਾ, ਜਾਵੇਦ ਅਖਤਰ ਦੇ ਮਾਮਲੇ ‘ਚ ਅਦਾਲਤ ਨੇ ਸੁਣਾਇਆ ਫੈਸਲਾ

Court Rejects Kangana Plea: ਮੁੰਬਈ ਦੀ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਨੇ ਸ਼ਨੀਵਾਰ ਨੂੰ ਕੰਗਨਾ ਰਣੌਤ ਦੁਆਰਾ ਦਾਇਰ ਅਰਜ਼ੀ ਨੂੰ ਖਾਰਜ ਕਰ...

BB15: ਰਾਖੀ ਸਾਵੰਤ ਨੇ ਪਤੀ ਨਾਲ ਰਿਸ਼ਤੇ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਸਲਮਾਨ ਖਾਨ ਨੇ Ritesh ਨੂੰ ਦਿੱਤੀ ਧਮਕੀ

Rakhi revelation Husband Ritesh: ਇਸ ਵਾਰ ਸਲਮਾਨ ਖਾਨ ਨੇ ਬਿੱਗ ਬੌਸ 15 ਵੀਕੈਂਡ ਕਾ ਵਾਰ ਵਿੱਚ ਇੱਕ ਵੱਡੇ ਮੁੱਦੇ ਬਾਰੇ ਗੱਲ ਕੀਤੀ। ਸਭ ਤੋਂ ਪਹਿਲਾਂ ਸਲਮਾਨ ਖਾਨ...

ਸਿਆਸਤ ਤੋਂ ਦੂਰ ਰਹਿ ਕੇ ਬੇਅਦਬੀ ਮਾਮਲੇ ‘ਚ ਸਖਤ ਕਾਰਵਾਈ ਕਰੇ ਸੂਬਾ ਤੇ ਕੇਂਦਰ ਸਰਕਾਰ: ਸੁਖਬੀਰ ਬਾਦਲ

ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਨੂੰ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...

ਸ੍ਰੀ ਦਰਬਾਰ ਸਾਹਿਬ ‘ਚ ਵਾਪਰੀ ਮੰਦਭਾਗੀ ਘਟਨਾ ਨੂੰ ਲੈ ਕੇ ਮੰਜੀ ਹਾਲ ਵਿਖੇ ਆਰੰਭੇ ਗਏ ਸ੍ਰੀ ਅਖੰਡ ਪਾਠ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੀ ਰਾਤ ਵਾਪਰੀ ਮੰਦਭਾਗੀ ਘਟਨਾ ਦੌਰਾਨ ਹੋਈ ਭੁੱਲ ਚੁੱਕ ਬਖਸ਼ਾਉਣ ਲਈ ਅੱਜ ਸ੍ਰੀ ਦਰਬਾਰ ਸਾਹਿਬ ਦੇ...

ਰਣਵੀਰ ਸਿੰਘ ਨੇ ਸ਼ੇਅਰ ਕੀਤਾ ਸਹੁਰੇ ਪ੍ਰਕਾਸ਼ ਪਾਦੂਕੋਣ ਦਾ ਵੀਡੀਓ, ਕਿਹਾ- ’83 ਦੀ ਜਿੱਤ ਭਾਰਤੀ ਕ੍ਰਿਕਟ ਲਈ ਟਰਨਿੰਗ ਪੁਆਇੰਟ ਸੀ’

ranveer singh shared video : ਰਣਵੀਰ ਸਿੰਘ ਆਪਣੀ ਆਉਣ ਵਾਲੀ ਫਿਲਮ 83 ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ। ਅਦਾਕਾਰ ਆਪਣੀਆਂ ਫਿਲਮਾਂ ਨੂੰ ਪ੍ਰਮੋਟ ਕਰਨ ਲਈ...

ਸਰਕਾਰੀ ਬੈਂਕਾਂ ‘ਚ ਹਿੱਸੇਦਾਰੀ ਘਟਾਕੇ 26 ਫੀਸਦ ਲਿਆਉਣ ‘ਤੇ ਵਿਚਾਰ ਕਰ ਰਹੀ ਹੈ ਸਰਕਾਰ, ਨਿੱਜੀਕਰਨ ਦਾ ਰਾਹ ਹੋਵੇਗਾ ਆਸਾਨ

ਸਰਕਾਰੀ ਬੈਕਾਂ ਵਿੱਚ ਆਪਣੀ ਹਿੱਸੇਦਾਰੀ ਘਟਾਉਣ ਲਈ ਭਾਰਤ ਸਰਕਾਰ ਕੁੱਝ ਨਿਯਮਾਂ ‘ਚ ਬਦਲਾਅ ਕਰਨ ‘ਤੇ ਵਿਚਾਰ ਕਰ ਰਹੀ ਹੈ। ਬਲੂਮਬਰਗ ਦੀ...

ਵਿੱਕੀ ਕੌਸ਼ਲ ਦੀ ਹੋਈ ਕੰਮ ‘ਤੇ ਵਾਪਸੀ, ਪ੍ਰਸ਼ੰਸਕਾਂ ਨੇ ਕੀਤਾ ਮਜ਼ਾਕ, ਪੁੱਛਿਆ- ਕੈਟਰੀਨਾ ਭਾਬੀ ਨੂੰ ਕਿੱਥੇ ਛੱਡ ਆਏ ?

vicky kaushal returned to work : ਕੈਟਰੀਨਾ ਕੈਫ ਨਾਲ ਵਿਆਹ ਦੇ ਲਗਭਗ 10 ਦਿਨਾਂ ਬਾਅਦ ਵਿੱਕੀ ਕੌਸ਼ਲ ਹੁਣ ਕੰਮ ‘ਤੇ ਵਾਪਸ ਆ ਗਏ ਹਨ। ਅਦਾਕਾਰ ਨੇ ਸੋਸ਼ਲ ਮੀਡੀਆ...

25 ਦਸੰਬਰ ਨੂੰ ਪੰਜ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ, ‘ਜੇ ਹੁਣ ਅਜਿਹੀ ਘਟਨਾ ਹੋਈ ਤਾਂ ਸਰਕਾਰਾਂ ਜ਼ਿੰਮੇਵਾਰ’

ਸ੍ਰੀ ਦਰਬਾਰ ਸਾਹਿਬ ਵਿੱਚ ਬੀਤੇ ਦਿਨ ਵਾਪਰੀ ਘਟਨਾ ਤੋਂ ਬਾਅਦ ਅੱਜ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਵੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ।...

Ankita Lokhande Birthday Special : ਅੰਕਿਤਾ ਲੋਖੰਡੇ ਸੀਰੀਅਲ ਤੋਂ ਹੀ ਕਮਾ ਰਹੀ ਹੈ ਮੋਟੀ ਕਮਾਈ, ਕੰਗਨਾ ਨਾਲ ਵੀ ਕਰ ਚੁੱਕੀ ਹੈ ਫਿਲਮ

Ankita Lokhande Birthday Special : ਟੀਵੀ ਸੀਰੀਅਲ ‘ਪਵਿਤਰ ਰਿਸ਼ਤਾ’ ਨਾਲ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਅੰਕਿਤਾ ਲੋਖੰਡੇ ਕਿਸੇ ਜਾਣ-ਪਛਾਣ ਦੀ ਲੋੜ...

Ankita Lokhande Birthday : ਅੰਕਿਤਾ ਲੋਖੰਡੇ ਨੇ ਪਤੀ ਵਿੱਕੀ ਜੈਨ ਤੇ ਦੋਸਤਾਂ ਨਾਲ ਮਨਾਇਆ ਜਨਮਦਿਨ, ਪਾਰਟੀ ‘ਚ ਸੌਂਦੀ ਨਜ਼ਰ ਆਈ ਅਦਾਕਾਰਾ

ankita lokhande celebrated birthday : ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾ ਵਿੱਚ ਹੈ। ਹਾਲ ਹੀ ਵਿੱਚ, ਅਦਾਕਾਰਾ...

ਵਜ਼ਨ ਨੂੰ ਘੱਟ ਕਰਨ ਲਈ ਡਾਈਟਿੰਗ ਦੇ ਨਾਲ ਕਰੋ ਇਹ ਕੰਮ, ਕੁੱਝ ਦਿਨਾਂ ‘ਚ ਹੀ ਦਿਖੇਗਾ ਅਸਰ

Healthy Weight loss Tips: ਭਾਰ ਤੇਜ਼ੀ ਨਾਲ ਘੱਟ ਕਰਨ ਲਈ ਲੋਕ ਅਕਸਰ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਡਾਈਟਿੰਗ ਦੇ ਚੱਕਰ ‘ਚ ਲੋਕ ਖਾਣਾ-ਪੀਣਾ ਬੰਦ ਹੀ ਕਰ...

ਸ੍ਰੀ ਹਰਿਮੰਦਰ ਸਾਹਿਬ ‘ਚ ਘਟਨਾ ਦੇ ਦੋਸ਼ੀ ਨੂੰ ਲੈ ਕੇ ਵੱਡਾ ਖੁਲਾਸਾ, ਸਵੇਰੇ 11.40 ‘ਤੇ ਹੀ ਪਹੁੰਚ ਗਿਆ ਸੀ ਅੰਦਰ

ਸਿੱਖਾਂ ਦੇ ਧਾਰਮਿਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਰਾਤ ਨੂੰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ...

Periods ਦੌਰਾਨ ਤੁਹਾਡੀ 1 ਗ਼ਲਤੀ ਬਣ ਸਕਦੀ ਹੈ ਇੰਫੈਕਸ਼ਨ ਦਾ ਕਾਰਨ, ਬਚਾਅ ਲਈ ਫੋਲੋ ਕਰੋ ਇਹ ਟਿਪਸ

Periods infection tips: ਔਰਤਾਂ ਨੂੰ ਪੀਰੀਅਡਜ਼ ਆਉਣਾ ਇਕ ਕੁਦਰਤੀ ਪ੍ਰਾਸੈਸ ਹੈ ਜਿਸ ‘ਚ ਸਰੀਰ ਦਾ ਗੰਦਾ ਖੂਨ ਬਾਹਰ ਨਿਕਲ ਜਾਂਦਾ ਹੈ। ਬਲੱਡ ਕਲੋਟਿੰਗ...

ਕਪੂਰਥਲਾ: ਪਿੰਡ ਨਿਜ਼ਾਮਪੁਰ ‘ਚ ਬੇਅਦਬੀ ਕਰਨ ਵਾਲੇ ਦਾ ਵੀ ਸੰਗਤਾਂ ਨੇ ਲਾਇਆ ਸੋਧਾ

ਅੰਮ੍ਰਿਤਸਰ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਵਾਪਰੀ ਘਟਨਾ ਤੋਂ ਬਾਅਦ ਅੱਜ ਕਪੂਰਥਲਾ ਵਿੱਚ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ...

ਸਰੀਰ ਨੂੰ ਅੰਦਰੋਂ ਸਾਫ਼ ਅਤੇ ਤੰਦਰੁਸਤ ਰੱਖਣ ‘ਚ ਆਯੁਰਵੇਦ ਦੀਆਂ ਇਹ ਚੀਜ਼ਾਂ ਹਨ ਫ਼ਾਇਦੇਮੰਦ, ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ

Ayurveda healthy food diet: ਦਿਨੋ-ਦਿਨ ਵਿਗੜਦਾ ਲਾਈਫਸਟਾਈਲ ਅਤੇ ਖਾਣ-ਪੀਣ ਦਾ ਸਾਡੀ ਸਿਹਤ ‘ਤੇ ਸਿੱਧਾ ਅਸਰ ਪੈਂਦਾ ਹੈ। ਇਸ ਦੇ ਕਾਰਨ ਸਰੀਰ ‘ਚ ਬਹੁਤ...

ਸ੍ਰੀ ਦਰਬਾਰ ਸਾਹਿਬ ਘਟਨਾ ਮਾਮਲੇ ‘ਚ FIR ਦਰਜ, ਅੱਖੀਂ ਵੇਖਣ ਵਾਲੇ ਸੇਵਾਦਾਰ ਨੇ ਦਿੱਤਾ ਇਹ ਬਿਆਨ

ਸ੍ਰੀ ਦਰਬਾਰ ਸਾਹਿਬ ਵਿੱਚ ਸ਼ਨੀਵਾਰ ਸ਼ਾਮ ਨੂੰ ਵਾਪਰੀ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਐੱਫ.ਆਈ.ਆਰ. ਵਿੱਚ...

ਪੰਜਾਬ: ਨਿਜ਼ਾਮਪੁਰ ‘ਚ ਸਥਿਤੀ ਤਣਾਅਪੂਰਨ, ਜੱਥੇਦਾਰ ਖੁਦ ਦੇਣਾ ਚਾਹੁੰਦੇ ਹਨ ਦੋਸ਼ੀ ਨੂੰ ਸਜ਼ਾ

ਸਿੱਖ ਧਰਮ ਦੇ ਸਭ ਤੋਂ ਵੱਡੇ ਕੇਂਦਰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ...

ਸ੍ਰੀ ਦਰਬਾਰ ਸਾਹਿਬ ਘਟਨਾ ‘ਤੇ ਬੋਲੇ CM ਚੰਨੀ, ਕਿਹਾ- “ਸਰਕਾਰ ਸਾਜ਼ਿਸ਼ ਦਾ ਕਰੇਗੀ ਪਰਦਾਫ਼ਾਸ਼”

ਸਿੱਖਾਂ ਦੇ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼...

SKM ਵੱਲੋਂ ਸਿਆਸਤ ‘ਚ ਆਉਣ ਵਾਲੇ ਕਿਸੇ ਵੀ ਕਿਸਾਨ ਆਗੂ ਦਾ ਸਮਰਥਨ ਨਾ ਕਰਨ ਦਾ ਐਲਾਨ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਇੱਕ ਦਮਦਾਰ ਪ੍ਰੈਸ਼ਰ ਗਰੁੱਪ ਬਣਾ ਕੇ ਸਿਆਸੀ ਪਾਰਟੀਆਂ ਲਈ ਏਜੰਡੇ ਤੈਅ ਕਰਨ ਦੀ ਤਿਆਰੀ ਵਿੱਚ ਹੈ ਪਰ ਉਸ...

ਪੰਜਾਬ : ਕਪੂਰਥਲਾ ਦੇ ਗੁਰੂ ਘਰ ‘ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਸਥਾਨਕ ਲੋਕਾਂ ਨੇ ਕੀਤਾ ਕਾਬੂ

ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਪੰਜਾਬ ‘ਚ ਇਕ ਹੋਰ ਬੇਅਦਬੀ ਦੀ ਘਟਨਾ...

USA : ਟਰੱਕ ਦੀ ਬ੍ਰੇਕ ਫੇਲ੍ਹ ਹੋਣ ‘ਤੇ ਅਦਾਲਤ ਵੱਲੋਂ ਡਰਾਈਵਰ ਨੂੰ 110 ਸਾਲ ਦੀ ਸਜ਼ਾ, ਏਕੇ ‘ਚ ਚੱਕਾ ਜਾਮ

ਅਮਰੀਕਨ ਸਟੇਟ ਕਲੋਰਾਡੋ ‘ਚ ਅਦਾਲਤ ਵੱਲੋਂ ਇੱਕ ਟਰੱਕ ਡਰਾਈਵਰ ਨੂੰ ਦਿੱਤੀ ਗਈ 110 ਸਾਲ ਸਜ਼ਾ ਦੇ ਚੱਲਦਿਆਂ ਦੂਜੇ ਟਰੱਕ ਚਾਲਕਾਂ ਨੇ ਏਕਾ ਕਰਕੇ...

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਸੀ ਪਹਿਲੀ ਵਾਰ ‘ਹਿੰਦੂ’ ਸ਼ਬਦ ਦੀ ਵਰਤੋਂ: ਮੋਹਨ ਭਾਗਵਤ

ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਇਨਸਾਨ ਦਾ ਇਨਸਾਨ ਲਈ ਇਨਸਾਨ ਵਰਗਾ ਵਿਵਹਾਰ ਹੋਵੇ, ਉਹੀ ਹਿੰਦੂਤਵ ਹੈ ।...

ਸ੍ਰੀ ਹਰਿਮੰਦਰ ਸਾਹਿਬ ‘ਚ ਮੰਦਭਾਗੀ ਘਟਨਾ ਦੇ ਦੋਸ਼ੀ ਦਾ ਪੋਸਟਮਾਰਟਮ ਰੋਕਿਆ ਗਿਆ, ਜਾਣੋ ਵੱਡੀ ਵਜ੍ਹਾ

ਸ੍ਰੀ ਹਰਿਮੰਦਰ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ 72 ਘੰਟੇ...

ਹੁਣ ਸੜਕ ‘ਤੇ ਰੋਡ ਰੋਲਰ ਚਲਾਉਂਦੇ ਨਜ਼ਰ ਆਏ CM ਚੰਨੀ, ਵੀਡੀਓ ਹੋਈ ਵਾਇਰਲ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਕਸਰ ਹੀ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਇੱਕ ਵਾਰ ਫਿਰ ਉਨ੍ਹਾਂ ਦਾ ਇੱਕ ਨਵਾਂ ਅੰਦਾਜ਼...

ਇਮਰਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ PSGPC ਦੀਆਂ ਮੰਗਾਂ ਨਾਮਨਜ਼ੂਰ

ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰਤਾਰਪੁਰ ਸਾਹਿਬ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਧਾਉਣ ਅਤੇ...

‘ਓਮੀਕ੍ਰੋਨ’ ਕਰਕੇ ਤੀਜੀ ਲਹਿਰ ਤੈਅ! ਇਸ ਮਹੀਨੇ ਹੋਵੇਗੀ ਸਿਖਰ ‘ਤੇ- ਕੋਰੋਨਾ ਸੁਪਰਮਾਡਲ ਪੈਨਲ ਦੀ ਭਵਿੱਖਬਾਣੀ

ਨਵੀਂ ਦਿੱਲੀ: ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੌਰਾਨ ਨੈਸ਼ਨਲ ਕੋਵਿਡ-19...

CM ਚੰਨੀ ਨੇ ਕਿਸਾਨ ਜੱਥੇਬੰਦੀਆਂ ਨਾਲ ਸੱਦੀ ਮੀਟਿੰਗ, ਮੰਗਾਂ ਨੂੰ ਲੈ ਕੇ ਹੋ ਸਕਦਾ ਹੈ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਉਹਨਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਕਿਸਾਨ...

ਪੀਐਮ ਮੋਦੀ ਅੱਜ ਗੋਆ ਵਿੱਚ ਮੁਕਤੀ ਦਿਵਸ ‘ਤੇ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਐਤਵਾਰ ਨੂੰ ਗੋਆ ਦਾ ਦੌਰਾ ਕਰਨਗੇ, ਜਿੱਥੇ ਉਹ ਗੋਆ ਮੁਕਤੀ ਦਿਵਸ ‘ਤੇ ਆਯੋਜਿਤ ਕੀਤੇ ਜਾਣ ਵਾਲੇ...

ਇੱਕ ਹੋਰ ਬੇਅਦਬੀ ਦੀ ਕੋਸ਼ਿਸ਼, ਕਪੂਰਥਲਾ ‘ਚ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਦਾ ਫੜਿਆ ਸ਼ਖ਼ਸ

ਸ੍ਰੀ ਦਰਬਾਰ ਸਾਹਿਬ ਵਿੱਚ ਬੀਤੇ ਦਿਨ ਵਾਪਰੀ ਮੰਦਭਾਗੀ ਘਟਨਾ ਨੂੰ ਅਜੇ ਇੱਕ ਦਿਨ ਵੀ ਪੂਰਾ ਨਹੀਂ ਹੋਇਆ ਸੀ ਕਿ ਅੱਜ ਤੜਕੇ ਕਪੂਰਥਲਾ ਵਿੱਚ ਇੱਕ...

ਸ੍ਰੀ ਹਰਿਮੰਦਰ ਸਾਹਿਬ ਦੀ ਘਟਨਾ ਨੇ ਝੰਜੋੜਿਆ ਪੂਰਾ ਸੂਬਾ, ਦੋਸ਼ੀ ਦੀ ਮੌਤ ਨਾਲ ਦਫ਼ਨ ਹੋਏ ਕਈ ਰਾਜ਼

ਸ੍ਰੀ ਹਰਿਮੰਦਰ ਸਾਹਿਬ ‘ਚ ਸ਼ਨੀਵਾਰ ਨੂੰ ਹੋਈ ਮੰਦਭਾਗੀ ਘਟਨਾ ਨੇ ਸਿੱਖਾਂ ਦੇ ਨਾਲ-ਨਾਲ ਪੰਜਾਬ ਦੇ ਸਾਰੇ ਵਰਗਾਂ ਨੂੰ ਝੰਜੋੜ ਕੇ ਰੱਖ ਦਿੱਤਾ...

ਓਮੀਕਰੋਨ : ‘ਭਾਰਤ ‘ਚ ਇੱਕ ਦਿਨ ‘ਚ ਆ ਸਕਦੇ ਨੇ 14 ਲੱਖ ਮਾਮਲੇ’- ਡਾ਼ ਵੀਕੇ ਪੌਲ

ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕਰੋਨ ਤੇਜ਼ੀ ਨਾਲ ਦੁਨੀਆ ਨੂੰ ਆਪਣਾ ਕਹਿਰ ਦਿਖਾ ਰਿਹਾ ਹੈ। ਅਮਰੀਕਾ ਤੋਂ ਲੈ ਕੇ ਬ੍ਰਿਟੇਨ ਤੱਕ ਹਾਲਾਤ ਬਦ...

ਸਿੱਖਾਂ ਦੇ ਦਿਲ ‘ਤੇ ਪੈਰ ਰੱਖ ਕੇ ਕੋਈ ਆਸ ਰੱਖੇ ਕਿ ਉਹ ਜ਼ਿੰਦਗੀ ਜਿਊਂ ਲਵੇਗਾ ਤਾਂ ਇਹ ਉਸ ਦੀ ਗਲਤਫਹਿਮੀ: ਜੱਥੇਦਾਰ ਹਰਪ੍ਰੀਤ ਸਿੰਘ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ...

ਹੱਕ ਲੈਣ ਲਈ ‘ਪੱਥਰ ਜਾਂ ਬੰਦੂਕਾਂ’ ਨਹੀਂ ਸ਼ਾਂਤੀ ਨਾਲ ਲੜਨ ਦੀ ਲੋੜ : ਮਹਿਬੂਬਾ

ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਅੱਜ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਕੇਂਦਰ ਵੱਲੋਂ ਕਸ਼ਮੀਰ ਦੇ ਖੋਹੇਂ ਗਏ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 19-12-2021

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 19-12-2021

ਜੈਤਸਰੀ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਸਿਮਰਹੁ ਅਗਮ ਅਪਾਰਾ ॥ ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥ ਹਰਿ ਹਰਿ ਸਤਿਗੁਰੁ...

ਸਿੱਧੂ ਨੇ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ ਦਿੱਤੀ, ਕਿਹਾ- ‘ਹਾਰ ਗਿਆ ਤਾਂ ਰਾਜਨੀਤੀ ਛੱਡ ਦਊਂਗਾ’

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਰੈਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮੁਖੀ...

ਅੱਜ ਦਾ ਵਿਚਾਰ

ਜਿੱਥੇ ਜਾ ਕੇ ਰਸਤੇ ਮੁੱਕ ਜਾਂਦੇ ਹਨਅਸਲ ਸਫਰ ਤਾਂ ਉਥੋਂ ਸ਼ੁਰੂ ਹੁੰਦਾ

ਧਾਰਮਿਕ ਵਿਚਾਰ

ਮਨ ਦੀ ਮੌਤ ਹੀ ਵਾਹਿਗੁਰੂ ਦੀ ਪ੍ਰਾਪਤੀ

ਸੁਪਰੀਮ ਕੋਰਟ ਵੱਲੋਂ ਬਿੱਟਾ ਦੀ ਪਟੀਸ਼ਨ ਖਾਰਜ, ਜਲਦ ਹੋ ਸਕਦੀ ਹੈ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ

ਪ੍ਰੋ. ਭੁੱਲਰ ਦੀ ਰਿਹਾਈ ਵਿੱਚ ਕਾਨੂੰਨੀ ਅੜਿੱਕੇ ਦੂਰ ਹੋ ਗਏ ਹਨ। ਸਾਲ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ...

CM ਚੰਨੀ ਨੇ ਪੁਲਿਸ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਡੂੰਘਾਈ ਨਾਲ ਜਾਂਚ ਦੇ ਦਿੱਤੇ ਹੁਕਮ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੌਰਾਨ ਵਾਪਰੀ...

ਸ੍ਰੀ ਹਰਿਮੰਦਰ ਸਾਹਿਬ ‘ਚ ਵਾਪਰੀ ਘਟਨਾ ‘ਤੇ ਕੇਜਰੀਵਾਲ ਦਾ ਟਵੀਟ, ‘ਇਹ ਵੱਡੀ ਸਾਜ਼ਿਸ਼ ਹੋ ਸਕਦੀ ਹੈ’

ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਨੂੰ ਵਾਪਰੀ ਮੰਦਭਾਗੀ ਘਟਨਾ ‘ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ...

ਬੁਰਜ ਖਲੀਫਾ ‘ਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਮਸ਼ਹੂਰ ਪੋਲੀਵੁਡ ਹਸਤੀ ਬਣੇ ਐਮੀ ਵਿਰਕ

ਐਮੀ, ਜੋ ਕਿ ’83’ ਕ੍ਰਿਕਟ ਵਿਸ਼ਵ ਕੱਪ ਟੀਮ ਦੇ ਲੱਕੀ ਚਾਰਮ, ਮੱਧਮ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਣ ਵਾਲੇ ਹਨ,...

‘ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਹੋਵੇ ਨਿਆਇਕ ਜਾਂਚ’- ਪ੍ਰਕਾਸ਼ ਸਿੰਘ ਬਾਦਲ

ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਨੂੰ ਵਾਪਰੀ ਮੰਦਭਾਗੀ ਘਟਨਾ ਦੀ ਨਿਖੇਧੀ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ...

ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਘਟਨਾ ਨੂੰ ਲੈ ਕੇ ਪੁਲਿਸ ਦਾ ਵੱਡਾ ਬਿਆਨ, ਦੱਸਿਆ ਕਿਵੇਂ ਅੰਦਰ ਪੁੱਜਾ ਦੋਸ਼ੀ

ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਵਾਪਰੀ ਮੰਦਭਾਗੀ ਘਟਨਾ ਵਾਪਰਨ ਪਿੱਛੋਂ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।...

ਰਾਖੀ ਸਾਵੰਤ ਨੂੰ ਲੱਗੇਗਾ ਵੱਡਾ ਝਟਕਾ, ਬਿੱਗ ਬੌਸ ਤੋਂ Eliminate ਹੋਣਗੇ ਪਤੀ ਰਿਤੇਸ਼

rakhi husband ritesh eliminated: ਬਿੱਗ ਬੌਸ ‘ਚ ਇਸ ਵਾਰ ਹੈਰਾਨ ਕਰਨ ਵਾਲੀ ਐਲੀਮਿਨੇਸ਼ਨ ਹੋਣ ਜਾ ਰਹੀ ਹੈ। ਪਿਛਲੇ ਦੋ ਹਫ਼ਤਿਆਂ ਤੋਂ ਕਿਸੇ ਵੀ ਮੈਂਬਰ ਨੂੰ...

RRR ਦੀ ਬੁਕਿੰਗ ਰਿਲੀਜ਼ ਤੋਂ ਪਹਿਲਾਂ US ‘ਚ ਵੱਡੀ ਗਿਣਤੀ ‘ਚ ਵਿਕੀਆਂ ਫਿਲਮਾਂ ਦੀਆਂ ਟਿਕਟਾਂ

RRR ticket bookings open: ਰਾਮ ਚਰਨ, ਜੂਨੀਅਰ NTR ਅਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘RRR’ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਫਿਲਮ ਦੇ...

‘ਸ੍ਰੀ ਹਰਿਮੰਦਰ ਸਾਹਿਬ ‘ਚ ਵਾਪਰੀ ਮੰਦਭਾਗੀ ਘਟਨਾ ਸੋਚੀ-ਸਮਝੀ ਸਾਜ਼ਿਸ਼ ਲੱਗ ਰਹੀ’- ਐਡਵੋਕੇਟ ਧਾਮੀ

ਸ੍ਰੀ ਹਰਿਮੰਦਰ ਸਾਹਿਬ ਵਿੱਚ ਸ਼ਨੀਵਾਰ ਵਾਪਰੀ ਮੰਦਭਾਗੀ ਘਟਨਾ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ...

ਪਵਨਦੀਪ-ਅਰੁਣਿਤਾ ਨੇ ਗੁਪਤ ਤਰੀਕੇ ਨਾਲ ਕੀਤਾ ਵਿਆਹ! ਜਾਣੋ ਵਾਇਰਲ PIC ਦੀ ਸੱਚਾਈ

pawandeep arunita wedding pic: ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ‘ਇੰਡੀਅਨ ਆਈਡਲ 12’ ਦੇ ਜੇਤੂ ਪਵਨਦੀਪ ਰਾਜਨ ਅਤੇ...

ਵਿਆਹ ਤੋਂ ਪਹਿਲਾਂ ਗੋਆ ‘ਚ ਮੌਨੀ ਰਾਏ ਦੀ ਬੈਚਲਰ ਪਾਰਟੀ! ਗਰਲ ਗੈਂਗ ਨਾਲ ਆਈ ਨਜ਼ਰ

mouni roy bachelorette party: ਟੀਵੀ ਦੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਦੇ ਵਿਆਹ ਦੀ ਕਾਫੀ ਸਮੇਂ ਤੋਂ ਚਰਚਾ ਹੈ। ਮੌਨੀ ਜਲਦ ਹੀ ਆਪਣੇ ਬੁਆਏਫ੍ਰੈਂਡ ਸੂਰਜ...

ਸਿਧਾਰਥ ਮਲਹੋਤਰਾ ਦੀ ਫਿਲਮ ‘Yodha’ ‘ਚ ਹੋਈ ਦਿਸ਼ਾ ਪਟਾਨੀ ਦੀ ਐਂਟਰੀ

Disha patani enters Yodha: ਦਿਸ਼ਾ ਪਟਾਨੀ ਦੀ ਐਂਟਰੀ ਸਿਧਾਰਥ ਮਲਹੋਤਰਾ ਦੀ ਫਿਲਮ ‘ਯੋਧਾ’ ‘ਚ ਹੋਈ ਹੈ। ਲੰਬੇ ਸਮੇਂ ਤੋਂ ਇਸ ਬਾਰੇ ਕਿਆਸ ਲਗਾਏ ਜਾਣ...

‘ਪੰਜਾਬ ਸਰਕਾਰ ਬੇਅਦਬੀ ਦੀ ਕੋਸ਼ਿਸ਼ ਪਿੱਛੇ ਸਾਜ਼ਿਸ਼ ਦਾ ਲੋਕਾਂ ‘ਚ ਪਰਦਾਫਾਸ਼ ਕਰੇ’- ਸਿਰਸਾ

ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਹੋਈ ਮੰਦਭਗੀ ਘਟਨਾ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਕਰਨ...

ਸ੍ਰੀ ਹਰਿਮੰਦਰ ਸਾਹਿਬ ਅੰਦਰ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਉਤਾਰਿਆ ਗਿਆ ਮੌਤ ਦੇ ਘਾਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਇੱਕ ਮੰਦਭਾਗੀ ਘਟਨਾ ਵਾਪਰੀ। ਇਥੇ ਇੱਕ ਵਿਅਕਤੀ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ,...

ਵੱਡੀ ਖ਼ਬਰ! ਸ੍ਰੀ ਹਰਿਮੰਦਰ ਸਾਹਿਬ ਅੰਦਰ ਸ਼ਾਮ ਨੂੰ ਕਥਿਤ ਤੌਰ ‘ਤੇ ਬੇਅਦਬੀ ਦੀ ਕੋਸ਼ਿਸ਼

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਮੰਦਭਾਗੀ ਘਟਨਾ ਵਾਪਰੀ ਹੈ। ਇੱਕ ਸ਼ਰਾਰਤੀ ਅਨਸਰ ਵੱਲੋਂ ਇਥੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ।...

ਭਾਈ ਰਾਜੋਆਣਾ ਦੀ ਰਿਹਾਈ ਲਈ ਗ੍ਰਹਿ ਮੰਤਰੀ ਨੂੰ ਜਲਦ ਮਿਲੇਗਾ ਸ਼੍ਰੋਮਣੀ ਕਮੇਟੀ ਵਫ਼ਦ – ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਸਰਕਾਰ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਸਣੇ ਹੋਰ ਸਿੱਖ ਕੈਦੀਆਂ ਦੀ ਰਿਹਾਈ ਲਈ ਮੰਗ...

ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਜੱਜ ਨੇ ਦੁਨੀਆ ਨੂੰ ਕਿਹਾ ਅਲਵਿਦਾ

1984 ਸਿੱਖ ਵਿਰੋਧੀ ਦੰਗਿਆਂ ਤੇ ਗੋਧਰਾ ਦੰਗਿਆਂ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਗਿਰੀਸ਼ ਠਾਕੋਰਲਾਲ ਨਾਨਾਵਤੀ ਨੇ...

ਨੌਕਰੀ ਨਹੀਂ ਕਰਦੇ ਲੋਕਾਂ ਦੀ ਲੱਗੇਗੀ 5,000 ਰੁਪਏ ਮਹੀਨਾ ਗਾਰੰਟੀਡ ਪੈਨਸ਼ਨ, ਜਾਣੋ ਪੂਰੀ ਸਕੀਮ

ਸਰਕਾਰ ਵੱਲੋਂ ਆਮ ਲੋਕਾਂ ਲਈ ਸ਼ੁਰੂ ਕੀਤੀ ਗਈ ਪੈਨਸ਼ਨ ਯੋਜਨਾ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੇਕਰ ਤੁਹਾਡੀ ਉਮਰ 18 ਸਾਲ...

ਅੰਮ੍ਰਿਤਸਰ ਏਅਰਪੋਰਟ ‘ਤੇ ਦੋ ਯਾਤਰੀ ਮਿਲੇ ਕੋਰੋਨਾ ਪਾਜ਼ੀਟਿਵ, ਓਮੀਕ੍ਰੋਨ ਦੇ ਟੈਸਟ ਲਈ ਭੇਜੇ ਸੈਂਪਲ

ਦੇਸ਼ ਵਿੱਚ ਕੋਰੋਨਾ ਦੇ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਰੂਪ ਓਮੀਕ੍ਰੋਨ ਦੇ ਮਾਮਲੇ ਲਗਾਤਾਰ ਸਾਹਮਣੇ ਆਉਣ ਨਾਲ ਸਰਕਾਰ ਦੀ ਚਿੰਤਾ ਵਧੀ ਹੋਈ ਹੈ।...

ਰਾਹੁਲ ਗਾਂਧੀ ਨੇ ਅਮੇਠੀ ‘ਚ ਕਿਹਾ, ‘ਸੱਚ ਲਈ ਲੜਨ ਵਾਲੇ ਹਿੰਦੂ, ਨਫ਼ਰਤ ਫੈਲਾਉਣ ਵਾਲੇ ਹਿੰਦੂਤਵਵਾਦੀ’

ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸ਼ਨੀਵਾਰ ਨੂੰ ਪਦਯਾਤਰਾ ਦੌਰਾਨ ਅਮੇਠੀ ਪਹੁੰਚੇ ਸਨ। ਇਸ ਦੌਰਾਨ...

ਵਿਧਾਨ ਸਭਾ ਚੋਣਾਂ ‘ਚ ਹਾਰ ਦਾ ਡਰ, ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਗਠਜੋੜ ਦਾ ਕੀਤਾ ਐਲਾਨ

ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਦਾ ਡਰ ਸਤਾ ਰਿਹਾ ਹੈ, ਜਿਸ ਦੇ ਚੱਲਦਿਆਂ ਕਾਂਗਰਸ ਨੇ ਸ਼ਨੀਵਾਰ ਨੂੰ ਗੋਆ ਫਾਰਵਰਡ ਪਾਰਟੀ...

ਜਜ਼ਬੇ ਨੂੰ ਸਲਾਮ ! ਅਖਬਾਰ ਵੇਚਣ ਵਾਲੇ ਦੀ ਧੀ ਨੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਲਈ ਕੀਤਾ ਕੁਆਲੀਫਾਈ

ਅੱਜ ਵੀ ਔਰਤਾਂ ਨੂੰ ਦੇਸ਼ ਵਿੱਚ ਆਪਣੀ ਥਾਂ ਬਣਾਉਣ ਲਈ ਬਹੁਤ ਮੁਸ਼ਕਿਲਾਂ ਵਿੱਚੋਂ ਲੰਘਣਾ ਪੈਂਦਾ ਹੈ। ਖੇਡਾਂ, ਕਾਰੋਬਾਰ ਵਰਗੇ ਬਹੁਤ ਸਾਰੇ...

ਵਿਜੇ ਮਾਲਿਆ ‘ਤੇ ਬਣਨ ਜਾ ਰਹੀ ਹੈ ਵੈੱਬ ਸੀਰੀਜ਼, ਇਸ OTT ਪਲੇਟਫਾਰਮ ‘ਤੇ ਦਿਖਾਏ ਜਾਣਗੇ ਸਾਰੇ ਐਪੀਸੋਡ

WebSeries on Vijay Mallya: ਭਾਰਤ ਦੀ ਸਭ ਤੋਂ ਮਸ਼ਹੂਰ ਅਤੇ ਵਿਵਾਦਪੂਰਨ ਸ਼ਖਸੀਅਤ ਵਿਜੇ ਮਾਲਿਆ, ਜਿਸ ਦੀ ਕਹਾਣੀ ਕਿਸੇ ਤੋਂ ਲੁਕੀ ਨਹੀਂ ਹੈ। ਦੇਸ਼ ਦੇ ਸਭ...

ਲਖੀਮਪੁਰ : ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਅਦਾਲਤ ਦਾ ਝਟਕਾ, ਜੇਲ੍ਹ ‘ਚੋਂ ਨਹੀਂ ਆ ਸਕੇਗਾ ਬਾਹਰ

ਲਖੀਮਪੁਰ, 18 ਦਸੰਬਰ 2021 : ਲਖੀਮਪੁਰ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਅਦਾਲਤ...

ਰਾਮ ਰਹੀਮ ਨੇ CBI ਅਦਾਲਤ ਵੱਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ

ਰਣਜੀਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਕ ਪਟੀਸ਼ਨ ਦਾਇਰ ਕੀਤੀ ਹੈ। ਹਾਈ...

CM ਚੰਨੀ ਦੀ ਰੋਪੜ ਵਾਸੀਆਂ ਨੂੰ ਸੌਗਾਤ, ਹਰੀਪੁਰ ਨਾਲੇ ‘ਤੇ ਪੁਲ ਬਣਾਉਣ ਦਾ ਰੱਖਿਆ ਨੀਂਹ ਪੱਥਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੋਪੜ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦਿਆਂ ਪਿੰਡ ਪੁਰਖਾਲੀ ਵਿਖੇ ਹਰੀਪੁਰ ਨਾਲੇ...

ਪੰਜਾਬ ‘ਚ ਕੈਪਟਨ ਨਾਲ ਗਠਜੋੜ ਮਗਰੋਂ BJP 70-80 ਸੀਟਾਂ ‘ਤੇ ਚੋਣ ਮੈਦਾਨ ‘ਚ ਮਾਰੇਗੀ ਐਂਟਰੀ

ਨਵੀਂ ਦਿੱਲੀ : ਪੰਜਾਬ ਵਿਚ ਵਿਧਾਨ ਸਭਾ ਚੋਣਾਂ 2022 ਵਿਚ ਹੋਣੀਆਂ ਹਨ। ਭਾਜਪਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...

ਪਾਕਿਸਤਾਨ ‘ਚ ਧਮਾਕਾ, ਬੈਂਕ ਦੀ ਬਿਲਡਿੰਗ ਤੇ ਪੈਟਰੋਲ ਪੰਪ ਦੇ ਪਰਖੱਚੇ ਉੱਡੇ, ਕਈ ਲੋਕਾਂ ਦੀ ਮੌਤ

ਪਾਕਿਸਤਾਨ ਦੇ ਕਰਾਚੀ ਵਿੱਚ ਸ਼ਨੀਵਾਰ ਨੂੰ ਇਕ ਵੱਡਾ ਧਮਾਕਾ ਹੋਣ ਨਾਲ ਬੈਂਕ ਦੀ ਬਿਲਡਿੰਗ ਤੇ ਉਸ ਦੇ ਨੇੜੇ ਪੈਂਦੇ ਪੈਟਰੋਲ ਪੰਪ ਨੂੰ ਭਾਰੀ...