ਮੁੱਖ ਮੰਤਰੀ ਭਗਵੰਤ ਮਾਨ ਨੇ 1999 ਦੀ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ। ਸੀ.ਐੱਮ. ਮਾਨ 26ਵੇਂ ਕਰਗਿਲ ਵਿਜ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਉਹ ਸਵੇਰੇ 9:30 ਵਜੇ ਵਾਰ ਮੇਮੋਰੀਅਲ, ਸੈਕਟਰ-3, ਚੰਡੀਗੜ੍ਹ ਪਹੁੰਚਣਗੇ, ਜਿਥੇ ਬੋਗਨਵਿਲੀਆ ਪਾਰਕ ਵਿਖੇ ਸਥਿਤ ਯੁੱਧ ਸਮਾਰਕ ਪਹੁੰਚ ਕੇ ਸ਼ਰਧਾ ਸੁਮਨ ਅਰਪਨ ਕਰਨਗੇ। ਮੁੱਖ ਮੰਤਰੀ ਕਾਰਗਿਲ ਦੇ ਵੀਰ ਸ਼ਹੀਦਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦੇਣਗੇ।
‘ਚ ਬਹਾਦਰੀ ਦਾ ਬੇਮਿਸਾਲ ਇਤਿਹਾਸ ਲਿਖਣ ਵਾਲੇ ਸਮੂਹ ਬਹਾਦਰ ਜਵਾਨਾਂ ਦੀ ਸੂਰਬੀਰਤਾ ਅਤੇ ਕੁਰਬਾਨੀਆਂ ਨੂੰ ਕਾਰਗਿਲ ਦਿਵਸ ਮੌਕੇ ਦਿਲੋਂ ਸਲਾਮ ਕਰਦੇ ਹਾਂ। ਉਹਨਾਂ ਦੇ ਜਜ਼ਬੇ ਅਤੇ ਬਹਾਦਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























