ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਾਟਰੀ ਟਿਕਟ ਨੇ ਬਠਿੰਡਾ ਵਿੱਚ ਰਤਨਾ ਲਾਟਰੀ ਤੋਂ 11 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਪਰ ਇਨਾਮ ਜਿੱਤਣ ਦੇ ਬਾਵਜੂਦ ਟਿਕਟ ਖਰੀਦਦਾਰ ਅਜੇ ਤੱਕ ਨਹੀਂ ਮਿਲਿਆ ਹੈ।

ਟਿਕਟ ਖਰੀਦਦਾਰ ਨੂੰ ਲੱਭਣ ਲਈ ਲਾਟਰੀ ਵੇਚਣ ਵਾਲੇ ਸੰਚਾਲਕ ਕੋਸ਼ਿਸ਼ ਕਰ ਰਹੇ ਹਨ। ਰਤਨ ਲਾਟਰੀ ਏਜੰਸੀ ਦੇ ਮਾਲਿਕ ਉਮੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਾਕਰ ਦੇ ਦੀਵਾਲੀ ਬੰਪਰ ਦ ਟਿਕਟ ਉਨ੍ਹਾਂ ਦੀ ਏਜੰਸੀ ਨੇ ਵੇਚੀ ਸੀ।
ਇਹ ਵੀ ਪੜ੍ਹੋ : ਸਾਬਕਾ DIG ਹਰਚਰਨ ਭੁੱਲਰ ਪੰਜ ਦਿਨ ਦੇ ਰਿਮਾਂਡ ‘ਤੇ, CBI ਕੋਰਟ ‘ਚ ਹੋਈ ਪੇਸ਼ੀ
ਉਨ੍ਹਾਂ ਵੱਲੋਂ ਵੇਚੀ ਟਿਕਟ ‘ਤੇ 11 ਕਰੋੜ ਦ ਇਨਾਮ ਬਠਿੰਡਾ ਵਿਚ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਟਿਕਟ ਦਾ ਜੇਤੂ ਉਨ੍ਹਾਂ ਕੋਲ ਨਹੀਂ ਪਹੁੰਚਿਆ ਹੈ। ਉਨ੍ਹਾਂ ਦੱਸਿਆਕਿ ਉਹ ਟਿਕਟ ਖਰੀਦਦਾਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:























