ਮਾਈਨਿੰਗ ਪੰਜਾਬ ਦਾ ਵੱਡਾ ਮੁੱਦਾ ਬਣਿਆ ਹੋਇਆ ਹੈ। ਰੇਤ ਮਾਫੀਆ ਦੇ ਖਿਲਾਫ ਸਰਕਾਰ ਨੇ ਵੱਡਾ ਐਕਸ਼ਨ ਲਿਆ ਜਿਸ ਤੋਂ ਬਾਅਦ ਲੁਧਿਆਣਾ ਦੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹੈਲਪਲਾਈਨ ਨੰਬਰ ਰਾਹੀਂ ਕੰਪਲੇਟ ਮਿਲਣ ਤੋਂ ਬਾਅਦ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਮੁੰਡੀਆਂ ਵੱਲੋਂ ਨਾਜਾਇਜ਼ ਮਾਈਨਿੰਗ ਪੁਲੀਸ ਪਾਰਟੀ ਨਾਲ ਰੇਡ ਕੀਤੀ ਗਈ ਸੀ, ਮੌਕੇ ਤੇ ਇਕ ਜੇ ਸੀ ਬੀ ਮਸ਼ੀਨ ਅਤੇ 3 ਟਿੱਪਰ ਬਰਾਮਦ ਕੀਤੇ ਗਏ। ਪਰ ਮਾਈਨਿੰਗ ਕਰ ਰਹੇ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ। ਜਿਨ੍ਹਾਂ ਨੂੰ ਬਚਾ ਕੇ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਹੈ ।
ਵੀਡੀਓ ਲਈ ਕਲਿੱਕ ਕਰੋ -: