ਮਾਮੂਲੀ ਤਕਰਾਰ ਕਾਰਨ ਸੀਰੀ ਨੇ ਆਪਣੇ ਮਾਲਕ ਦਾ ਕਤਲ ਕਰ ਦਿੱਤਾ, ਮ੍ਰਿਤਕ ਦੀ ਪਛਾਣ 60 ਸਾਲਾਂ ਮਹਿਕਮ ਸਿੰਘ ਪਿੰਡ ਬੀਹਲੇ ਵਾਲਾ ਵਜੋਂ ਹੋਈ ਹੈ।
![Siri kills own boss](https://dailypost.in/wp-content/uploads/2021/11/44-9.jpg)
ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਤੋਂ ਬਾਅਦ ਸੀਰੀ ਨੇ ਆਪਣੇ ਮਾਲਕ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/jr.gif)
Congress Person open CM Channi’s ” ਪੋਲ”, “CM Channi Spent crores of rupees for advertisement”
![](https://dailypost.in/wp-content/uploads/2021/11/WhatsApp-Image-2021-11-12-at-8.57.59-AM.jpeg)