Nov 22

SGPC ਦਾ ਅਹਿਮ ਫੈਸਲਾ, ਸਿੱਖ ਧਾਰਮਿਕ ਚਿੰਨ੍ਹਾਂ ਦਾ ਟੈਟੂ ਬਣਵਾਇਆ ਤਾਂ ਹੋਵੇਗਾ ਕੇਸ ਦਰਜ

ਕਿਸੇ ਵੀ ਵਿਅਕਤੀ ਨੂੰ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ‘ਚ ਗੁਰਬਾਣੀ ਦੀ ਤੁਕ ਜਾਂ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦਾ ਟੈਟੂ ਬਣਾਉਣ ਦਾ...

ਵਿਜੀਲੈਂਸ ਵੱਲੋਂ ਲੁਧਿਆਣਾ ਟੈਂਡਰ ਘੁਟਾਲੇ ਵਿੱਚ ਦੋ ਡੀ.ਐਫ.ਐਸ.ਸੀ ਗ੍ਰਿਫਤਾਰ

ਲੁਧਿਆਣਾ : ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੰਗਲਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੀਆਂ...

ਜ਼ੀਰੋ ਬਿੱਲ ਦੇ ਚੱਕਰ ‘ਚ ਇਕੋ ਘਰ ‘ਚ ਲੱਗਣ ਲੱਗੇ 3-3 ਮੀਟਰ, ਨਵੇਂ ਕੁਨੈਕਸ਼ਨ ਲਈ ਮਿਲੀਆਂ 2.95 ਲੱਖ ਅਰਜ਼ੀਆਂ

ਜਦੋਂ ਤੋਂ ਪੰਜਾਬ ਸਰਕਾਰ ਵੱਲੋਂ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਦੋਂ ਤੋਂ ਜ਼ੀਰੋ ਬਿਲ ਲਿਆਉਣ ਦੇ ਚੱਕਰ ਵਿਚ ਇਕ ਹੀ ਘਰ ਵਿਚ 3-3...

ਜਗਰਾਓਂ : ਬਿਜਲੀ ਦੇ ਸ਼ਾਰਟ ਸਰਕਟ ਨਾਲ ਘਰ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ

ਜਗਰਾਓਂ: ਮੁਹੱਲਾ ਰਾਣੀ ਵਾਲਾ ਖੂਹ ਨੇੜੇ ਮੰਗਲਵਾਰ ਸਵੇਰੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇੱਕ ਘਰ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਕਮਰੇ...

ਹੁਣ ਲੁਧਿਆਣਾ ‘ਚ ਬੇਅਦਬੀ! ਦੁੱਗਰੀ ਨਹਿਰ ਦੇ ਪੁਲ ਥੱਲੇ ਮਿਲਿਆ ਪਾਵਨ ਸਰੂਪ

ਲੁਧਿਆਣਾ: ਮੰਗਲਵਾਰ ਨੂੰ ਦੁੱਗਰੀ ਨਹਿਰ ਦੇ ਪੁਲ ਹੇਠੋਂ ਪਵਿੱਤਰ ਗੁਟਕਾ ਸਾਹਿਬ ਪਿਆ ਮਿਲਿਆ ਹੈ। ਇਸ ਸਬੰਧੀ ਨਿਹੰਗ ਸਿੰਘ ਜਥੇਬੰਦੀਆਂ...

ਲੁਧਿਆਣਾ: ਹਥਿਆਰਾਂ ਨਾਲ No Entry- ਵਿਧਾਇਕਾਂ ਨੇ ਘਰਾਂ ਦੇ ਬਾਹਰ ਲਾਏ ਪੋਸਟਰ

ਲੁਧਿਆਣਾ: ਪੰਜਾਬ ‘ਚ ਵੱਧ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ DGP ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਜਨਤਕ ਥਾਵਾਂ ‘ਤੇ ਹਥਿਆਰ ਲੈ ਕੇ ਜਾਣ...

ਲੁਧਿਆਣਾ ‘ਚ ਰਿਸ਼ਵਤ ਲੈਂਦਾ ਪਿੰਡ ਦਾ ਸਰਪੰਚ ਗ੍ਰਿਫਤਾਰ, ਆਧਾਰ ਕਾਰਡ ਦਾ ਪਤਾ ਬਦਲਣ ਲਈ ਮੰਗੇ ਪੈਸੇ

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰੀਆਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਦਰਅਸਲ ਵਿਜੀਲੈਂਸ...

ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ‘ਤੇ ਛਾਪੇ, 14 ਬੋਤਲ ਸ਼ਰਾਬ ਤੇ 32.50 ਕਿਲੋ ਗਾਂਜੇ ਸਣੇ 5 ਕਾਬੂ

ਲੁਧਿਆਣਾ: ਪੰਜਾਬ ਪੁਲਿਸ ਵੱਲੋ ਨਸ਼ਿਆਂ ਖ਼ਿਲਾਫ਼ ਸਖਤੀ ਦੇਖਣ ਨੂੰ ਮਿਲ ਰਹੀ ਹੈ। ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ...

ਡੇਰਾ ਬੱਸੀ : ਮਹਿਲਾ ASI ਦੀ ਜ਼ਬਰ-ਜਨਾਹ ਪੀੜਿਤਾ ਤੋਂ ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ, ਹੋਇਆ ਪਰਚਾ

ਡੇਰਾਬੱਸੀ- ਮੁਹਾਲੀ ਦੇ ਡੇਰਾਬੱਸੀ ਥਾਣੇ ਵਿੱਚ ਤਾਇਨਾਤ ਇੱਕ ਮਹਿਲਾ ASI ਨੇ ਇੱਕ ਔਰਤ ਤੋਂ ਉਸ ਦੇ ਘਰ ਜਾ ਕੇ ਰਿਸ਼ਵਤ ਲੈ ਲਈ। ਘਟਨਾ ਦੀ ਵੀਡੀਓ...

ਆਨੰਦ ਮੈਰਿਜ ਐਕਟ ‘ਤੇ ਜਲਦ ਹੀ ਮਿਲ ਸਕਦੀ ਏ ਖੁਸ਼ਖਬਰੀ, ਕੈਬਨਿਟ ਦੀ ਮਨਜ਼ੂਰੀ ਲਈ ਖਰੜਾ ਤਿਆਰ

ਆਨੰਦ ਮੈਰਿਜ ਐਕਟ ਨੂੰ ਲੈ ਕੇ ਜਲਦ ਹੀ ਖੁਸ਼ਖਬਰੀ ਮਿਲ ਸਕਦੀ ਹੈ। ਇਸ ਐਕਟ ਵਿੱਚ ਸੋਧ ਲਈ ਖਰੜਾ ਤਿਆਰ ਹੋ ਚੁੱਕਾ ਹੈ ਤੇ ਕੈਬਨਿਟ ਦੀ ਬੈਠਕ ਵਿੱਚ...

ਪਟਿਆਲਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਫੋਟੋਆਂ ਪਾਉਣ ਵਾਲੇ 6 ਵਿਅਕਤੀਆਂ ਖਿਲਾਫ ਦਰਜ ਕੀਤੇ ਮੁੱਕਦਮੇ

ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਆਈ ਪੀ ਐਸ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੰਨ ਕਲਚਰ ਨੂੰ ਪਰਮੋਟ ਕਰਨ ਵਾਲੇ, ਸੋਸ਼ਲ...

ਚੰਡੀਗੜ੍ਹ ਦੇ ਸਿੱਪੀ ਸਿੱਧੂ ਕਤਲ ਕੇਸ ਦੀ ਮੁਲਜ਼ਮ ਕਲਿਆਣੀ ਸਿੰਘ ਦੇ CBI ‘ਤੇ ਗੰਭੀਰ ਦੋਸ਼, ਦੇਖੋ ਕੀ ਕਿਹਾ

ਚੰਡੀਗੜ੍ਹ ਦੇ ਮਸ਼ਹੂਰ ਵਕੀਲ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਕਤਲ ਕੇਸ ਦੇ ਮੁੱਖ ਮੁਲਜ਼ਮ ਕਲਿਆਣੀ ਸਿੰਘ ਨੇ ਚੰਡੀਗੜ੍ਹ ਦੀ CBI...

ਫਾਇਰ ਬ੍ਰਿਗੇਡ ਦੇ ਆਧੁਨਿਕ ਉਪਕਰਨਾਂ ਲਈ ਖਰਚੇ ਜਾਣਗੇ 9.02 ਕਰੋੜ ਰੁ., ਟੈਂਡਰ ਜਾਰੀ

ਲੁਧਿਆਣਾ: ਨਗਰ ਨਿਗਮ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਫਾਇਰ ਬ੍ਰਿਗੇਡ ਦੇ ਆਧੁਨਿਕ ਉਪਕਰਨਾਂ ਅਤੇ ਵਿਕਾਸ ਕਾਰਜਾਂ ‘ਤੇ ਕਰੀਬ 9.02 ਕਰੋੜ ਰੁਪਏ...

CU ਸਟੂਡੈਂਟ ਅਗਵਾ ਕੇਸ ‘ਚ ਚਾਰਜਸ਼ੀਟ ਦਾਖ਼ਲ, MBA ਵਿਦਿਆਰਥਣ ਨੇ ਹਨੀਟ੍ਰੈਪ ‘ਚ ਫਸਾ ਮੰਗੇ ਸਨ 50 ਲੱਖ ਰੁ.

ਮੋਹਾਲੀ ਸਥਿਤ ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ (CU) ਦੇ 30 ਸਾਲਾਂ ਇੰਜੀਨੀਅਰਿੰਗ ਸਟੂਡੈਂਟ ਹਿਤੇਸ਼ ਭੂਰਾ ਨੂੰ ਹਨੀਟ੍ਰੈਪ ਦਾ ਸ਼ਿਕਾਰ...

ਪੁਲਿਸ ਨੇ 68 ਲੱਖ ਦੇ ਮਾਮਲੇ ‘ਚ ਸੱਟਾ ਮਾਫੀਆ ਨੂੰ ਕੀਤਾ ਗ੍ਰਿਫਤਾਰ, ਮੁਲਜ਼ਮ ਦਾ 2 ਦਿਨ ਦਾ ਮਿਲਿਆ ਰਿਮਾਂਡ

ਪਟਿਆਲਾ ਪੁਲਿਸ ਨੇ ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਮਾਜ ਵਿਰੋਧੀ ਅਨਸਰਾਂ ਨੂੰ...

ਰੰਗ ਲਿਆਈ ਮਾਨ ਸਰਕਾਰ ਦੀ ਮਿਹਨਤ, ਪਿਛਲੇ 3 ਸਾਲਾਂ ਨਾਲੋਂ 20 ਫੀਸਦੀ ਘੱਟ ਸੜੀ ਪਰਾਲੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਹਮੇਸ਼ਾ ਇਹ ਟੀਚਾ ਰਿਹਾ ਹੈ ਕਿ ਕਿਸਾਨ ਪਰਾਲੀ ਨਾ ਸਾੜਨ। ਇਸ ਦੇ ਲਈ ਆਪਣੇ...

ਨਾਇਬ ਤਹਿਸੀਲਦਾਰ ਪ੍ਰੀਖਿਆ ਮਾਮਲੇ ‘ਚ ਇਕ ਹੋਰ ਦੋਸ਼ੀ ਗ੍ਰਿਫਤਾਰ, ਧੋਖਾਧੜੀ ਕਰਕੇ ਹਾਸਲ ਕੀਤਾ ਸੀ 12ਵਾਂ ਰੈਂਕ

ਪੰਜਾਬ ਵਿੱਚ ਨਾਇਬ ਭਰਤੀ ਪ੍ਰੀਖਿਆ ਵਿੱਚ ਧੋਖਾਧੜੀ ਨਾਲ ਉੱਚ ਰੈਂਕ ਹਾਸਲ ਕਰਨ ਦੇ ਮਾਮਲੇ ਵਿੱਚ CIA ਪਟਿਆਲਾ ਨੇ ਇੱਕ ਹੋਰ ਮੁਲਜ਼ਮ ਨੂੰ...

ਜੇਲ੍ਹ ਭੇਜਣ ਤੋਂ ਪਹਿਲਾਂ ਕੈਦੀਆਂ ਦੇ 5 ਟੈਸਟ ਲਾਜ਼ਮੀ, ਹਵਾਲਾਤੀਆਂ ਦੇ ਬਹਾਨੇ ਰੋਕਣ ਲਈ ਚੁੱਕਿਆ ਕਦਮ

ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਕੈਦੀਆਂ ਨੂੰ ਨਿਆਇਆ ਹਿਰਾਸਤ ਵਿੱਚ ਭੇਜਣ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਜੇਲ੍ਹ ਵਿੱਚ ਬੰਦ...

ਪੁਲਿਸ ਵਾਲੇ ਵੱਲੋਂ ਆਪਣੇ ਵਿਆਹ ‘ਚ ਫਾਇਰਿੰਗ ਕਰਨ ਦਾ ਵੀਡੀਓ ਵਾਇਰਲ, ਹੋਇਆ ਪਰਚਾ

ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨ ਕਲਚਰ ਨੂੰ ਖਤਮ ਕਰਨ ਲਈ ਵਿਆਹ-ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ਵਿਚ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪੂਰੀ...

ਪੰਜਾਬ ‘ਚ 4 IAS ਅਧਿਕਾਰੀਆਂ ਦੇ ਤਬਾਦਲੇ, ਰਾਹੁਲ ਭੰਡਾਰੀ ਨੂੰ ਮਿਲਿਆ ਐਡੀਸ਼ਨਲ ਚਾਰਜ

ਪੰਜਾਬ ਪੁਲਿਸ ਵੱਲੋਂ 4 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਰਾਹੁਲ ਭੰਡਾਰੀ ਨੂੰ ਐਡੀਸ਼ਨਲ ਚਾਰਜ ਸੌਂਪਿਆ ਗਿਆ ਹੈ। ਬਾਕੀ...

ਸਰਕਾਰੀ ਫੰਡ ‘ਚ ਗੜਬੜੀ ਦੇ ਦੋਸ਼ ‘ਚ ਵਿਜੀਲੈਂਸ ਨੇ ਸਹਾਇਕ ਇੰਜੀਨੀਅਰ ਨੂੰ ਕੀਤਾ ਗ੍ਰਿਫਤਾਰ

ਵਿਜੀਲੈਂਸ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਆਪਣੀ ਮੁਹਿੰਮ ਦੌਰਾਨ ਬੰਗਾ ਐੱਸਬੀਐੱਸ ਨਗਰ ਦੇ ਇਕ ਰਿਟਾਇਰਟ ਅਸਿਸਟੈਂਟ ਮਿਊਂਸਪਲ...

ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲਾ ਦੀ ਸਿਹਤ ਵਿਗੜੀ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਮਰਨ ਵਰਤ ‘ਤੇ ਬੈਠੇ...

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 13 ਕਿਲੋ ਹੈਰੋਇਨ ਸਣੇ ਰਾਜਸਥਾਨ ਦੇ 2 ਡਰੱਗ ਸਮਗਲਰ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਨਸ਼ੇ ਖਿਲਾਫ ਚੱਲ ਰਹੀ ਫੈਸਲਾਕੁੰਨ ਲੜਾਈ ਤਹਿਤ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਅੰਮ੍ਰਿਤਸਰ...

ਪੰਜਾਬ ‘ਚ ਡੇਂਗੂ ਦਾ ਖ਼ਤਰਾ ਬਰਕਰਾਰ! ਨਵਾਂ ਸ਼ਹਿਰ ‘ਚ ਮਰੀਜਾਂ ਦੀ ਗਿਣਤੀ 275, ਇੱਕ ਦੀ ਹੋਈ ਮੌਤ

ਨਵਾਂ ਸ਼ਹਿਰ: ਪੰਜਾਬ ‘ਚ ਇਸ ਵਾਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਸਰਕਾਰ ਵਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ...

ਜੈਪੁਰ ‘ਚ ਵਿਦਿਆਰਥੀ ਬਣ ਰਹਿ ਰਿਹਾ ਸੀ ਗੈਂਗਸਟਰ ਰਾਜ ਹੁੱਡਾ, ਪੁਲਿਸ ਨੇ ਕੀਤਾ ਐਨਕਾਊਂਟਰ

ਪੰਜਾਬ ਦੇ ਗੈਂਗਸਟਰ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ‘ਚ ਬਦਮਾਸ਼ ਦੀ ਲੱਤ ‘ਚ ਗੋਲੀ ਲੱਗ ਗਈ ।...

ਪੰਜਾਬ ‘ਚ 1.22 ਕਰੋੜ ਦੀ ਡਰੱਗ ਮਨੀ ਕੀਤੀ ਬਰਾਮਦ, ਪੁਲਿਸ ਨੇ ਇਕ ਹਫਤੇ ‘ਚ 366 ਨਸ਼ਾ ਤਸਕਰ ਕੀਤੇ ਗ੍ਰਿਫਤਾਰ

ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਨਸ਼ਾ ਤਸਕਰੀ (NDPS) ਐਕਟ ਤਹਿਤ ਕੁੱਲ 258 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ ਕੁੱਲ 366 ਮੁਲਜ਼ਮਾਂ ਨੂੰ...

ਪੰਜਾਬ ‘ਚ ਨਫਰਤ ਭਰੇ ਭਾਸ਼ਣ ਤੇ ਭੜਕਾਊ ਗੀਤਾਂ ‘ਤੇ ਹੋਵੇਗੀ FIR : ਪਤਾ ਫਰਜ਼ੀ ਹੋਣ ‘ਤੇ ਹਥਿਆਰਾਂ ਦਾ ਲਾਇਸੈਂਸ ਰੱਦ

ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ​​ਕਰਨ ਲਈ ਪੁਲਿਸ ਵੱਲੋਂ ਲਗਾਤਾਰ ਸਖ਼ਤ ਰਵੱਈਆ ਅਪਣਾਇਆ ਜਾ ਰਿਹਾ ਹੈ। 3 ਮਹੀਨਿਆਂ ‘ਚ...

ਲੁਧਿਆਣਾ ਕੇਂਦਰੀ ਜੇਲ੍ਹ ‘ਚ Police-CRPF ਦਾ ਤਲਾਸ਼ੀ ਅਭਿਆਨ, 7 ਮੁਲਜ਼ਮਾਂ ਤੋਂ 5 ਮੋਬਾਈਲ ਬਰਾਮਦ

ਲੁਧਿਆਣਾ ਪੰਜਾਬ ਦੇ ਸਭ ਤੋਂ ਵੱਡੇ ਸਨਅਤੀ ਸ਼ਹਿਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇੱਥੇ 7 ਹਵਾਲਾਤੀਆਂ ਦੇ ਕਬਜ਼ੇ...

ਕਪੂਰਥਲਾ ਕੇਂਦਰੀ ਜੇਲ੍ਹ ‘ਚੋਂ ਤਲਾਸ਼ੀ ਦੌਰਾਨ 7 ਮੋਬਾਈਲ ਫ਼ੋਨ, 6 ਬੈਟਰੀਆਂ ਤੇ 4 ਸਿਮ ਕਾਰਡ ਬਰਾਮਦ

ਕਪੂਰਥਲਾ ਕੇਂਦਰੀ ਜੇਲ੍ਹ ਵਿੱਚੋਂ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ ਰੁਕਿਆ ਨਹੀਂ ਹੈ, ਹੁਣ ਇੱਕ ਵਾਰ ਫਿਰ ਤਲਾਸ਼ੀ ਦੌਰਾਨ ਕਪੂਰਥਲਾ ਜੇਲ੍ਹ...

ਨਸ਼ੇ ਦੇ ਆਦੀ ਪਤੀ ਨੇ ਪਤਨੀ ਦੇ ਸਿਰ ‘ਤੇ ਤਵਾ ਮਾਰ ਕੀਤਾ ਕਤਲ, ਥਾਣੇ ਜਾ ਕੇ ਕੀਤਾ ਸਰੰਡਰ

ਮੋਗਾ ਦੇ ਚੱਕੀ ਵਾਲਾ ‘ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ । ਨਸ਼ੇ ਦੇ ਆਦੀ ਇਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ।...

ਅਜਨਾਲਾ ਦੇ ਪਿੰਡ ਬਿਕਰਾਊਰ ਦੇ ਨੌਜਵਾਨ ਦੀ ਇੰਗਲੈਂਡ ‘ਚ ਹੋਈ ਮੌਤ

ਇਥੋਂ ਥੋੜੀ ਦੂਰ ਸਥਿਤ ਪਿੰਡ ਬਿਕਰਾਊਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਇੰਗਲੈਂਡ ਵਿੱਚ ਮੌਤ ਹੋ ਗਈ ਜਿਸ ਕਾਰਨ ਮ੍ਰਿਤਕ ਦੇ ਪਰਿਵਾਰਿਕ...

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੰਬੀਆ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਸਾਂਝੀ ਕੀਤੀ ਤਸਵੀਰ

ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਪਿਛਲੇ 3 ਦਿਨਾਂ ਤੋਂ UK ‘ਚ ਆਪਣੇ ਬੇਟੇ ਦੇ ਸਮਰਥਕਾਂ ਨੂੰ ਮਿਲ ਰਹੇ ਹਨ। ਇਸ...

ਪਟਿਆਲਾ CIA ਦੀ ਟੀਮ ਵੱਲੋਂ ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ‘ਚ ਛਾਪੇਮਾਰੀ ਜਾਰੀ

ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ਵਿੱਚ ਧਾਂਦਲੀ ਦੇ ਮਾਮਲੇ ਚ ਪਟਿਆਲਾ CIA ਦੀ ਟੀਮ ਵੱਲੋਂ ਭਗੌੜੇ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ...

ਲੁਧਿਆਣਾ ਦੀ ਫੈਕਟਰੀ ‘ਚ ਲੱਗੀ ਅੱਗ, ਲੱਖਾਂ ਰੁਪਏ ਦੀ ਉੱਨ ਸੜ ਕੇ ਹੋਈ ਸੁਆਹ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਜੋਧੇਵਾਲ ਬਸਤੀ ਨੇੜੇ ਤੜਕੇ ਇੱਕ ਧਾਗੇ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ...

ਪੰਜਾਬ ਪੁਲਿਸ ਦੀ ਕਾਰਵਾਈ, ਰੋਜ਼ਗਾਰ ਦਾ ਝਾਂਸਾ ਦੇ ਕੇ ਗੋਰਖਪੁਰ ‘ਚ ਅਗਵਾ ਕੀਤੇ 2 ਵਿਅਕਤੀਆਂ ਨੂੰ ਛੁਡਵਾਇਆ

ਗੋਰਖਪੁਰ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪਿੰਡ ਬਗਲੀ ਦੇ ਦੋ ਵਿਅਕਤੀਆਂ ਨੂੰ ਅਗਵਾ ਕਰਨ ਦੀ ਖਬਰ ਮਿਲੀ ਸੀ ਤੇ ਅਗਵਾਕਾਰਾਂ ਵੱਲੋਂ ਇਸ...

ਨਸ਼ਾ ਤਸਕਰੀ ਮਾਮਲੇ ‘ਚ ਕਸ਼ਮੀਰ ਪੁਲਿਸ ਨੇ ਲੁਧਿਆਣਾ ਦੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ, ਸੇਬ ਦੀਆਂ ਪੇਟੀਆਂ ‘ਚ ਲੁਕਾਈ ਸੀ ਭੁੱਕੀ

ਜੰਮੂ-ਕਸ਼ਮੀਰ ਵਿਚ ਪੁਲਿਸ ਨੇ ਲੁਧਿਆਣਾ ਦੇ ਨੌਜਵਾਨ ਨੂੰ ਸਾਥੀ ਸਣੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਤਸਕਰਾਂ ਦਾ ਇਕ ਸਾਥੀ...

ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਗਏ 22 ਸਾਲਾ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕੌਲਤਾ ਪੁੱਤਰ

ਪੰਜਾਬ ਤੋਂ ਹਰੇਕ ਸਾਲ ਬਹੁਤ ਸਾਰੇ ਨੌਜਵਾਨ ਸੁਨਹਿਰੇ ਭਵਿੱਖ ਦੀ ਆਸ ਵਿਚ ਵਿਦੇਸ਼ਾਂ ਨੂੰ ਜਾਂਦੇ ਹਨ ਤੇ ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ...

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਹੁਦੇ ਤੋਂ ਦਿੱਤਾ ਗੁਲਜ਼ਾਰ ਇੰਦਰ ਚਾਹਲ ਦਾ ਅਸਤੀਫਾ ਹੋਇਆ ਮਨਜ਼ੂਰ

ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅੱਜ ਜਨਰਲ ਮੀਟਿੰਗ ਹੋਈ ਜੋ ਕਿ 12 ਮਿੰਟ...

ਖਾਕੀ ਹੋਈ ਸ਼ਰਮਸਾਰ, ਨਸ਼ੇ ‘ਚ ਧੁੱਤ ASI ਦੀ ਵੀਡੀਓ ਹੋਈ ਵਾਇਰਲ, ਕੀਤਾ ਬਰਖਾਸਤ

ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਪੁਲਿਸ ਅਧਿਕਾਰੀਆਂ ਨੂੰ ਵੱਖ-ਵੱਖ ਥਾਵਾਂ ‘ਤੇ...

ਲੁਧਿਆਣਾ ਸੀਆਈਏ-2 ਦੀ ਕਾਰਵਾਈ, ਕਤਲ ਦੇ ਮੁਕੱਦਮੇ ਵਿਚ ਫਰਾਰ 2 ਦੋਸ਼ੀ ਕਾਬੂ

IPS ਕਮਿਸ਼ਨਰ ਪੁਲਿਸ ਲੁਧਇਆਣਾ ਮਨਦੀਪ ਸਿੰਘ ਸਿੱਧੂ ਵੱਲੋਂ ਹੀਨੀਅਰਸ ਕ੍ਰਾਈਮ ਵਿਚ ਭਗੌੜੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ...

ਲੁਧਿਆਣਾ ‘ਚ ਹਾਈਵੇ ‘ਤੇ ਟਰਾਂਸਪੋਰਟ ਨਗਰ ਲਈ ਰੈਂਪ ਬਣਨਾ ਸ਼ੁਰੂ, 31 ਦਸੰਬਰ ਤੱਕ ਪੂਰਾ ਹੋਵੇਗਾ ਕੰਮ

ਲੁਧਿਆਣਾ ਦੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਮਹਾਂਨਗਰ ਦੇ ਟਰਾਂਸਪੋਰਟ ਸ਼ਹਿਰ ਲਈ ਪਾਣੀਪਤ-ਜਲੰਧਰ ਹਾਈਵੇਅ ਲਈ ਐਂਟਰੀ ਅਤੇ ਐਗਜ਼ਿਟ ਰੈਂਪ ਦਾ...

ਸ਼ਰਾਬ ਦੀਆਂ ਦੁਕਾਨਾਂ, ਕੈਮਿਸਟਾਂ ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਲਈ ਫੂਡ ਸੇਫਟੀ ਲਾਇਸੈਂਸ ਹੋਇਆ ਲਾਜ਼ਮੀ

ਸ਼ਰਾਬ ਦੀਆਂ ਦੁਕਾਨਾਂ, ਕੈਮਿਸਟਾਂ (ਫੂਡ ਸਪਲੀਮੈਂਟ ਵੇਚਣ ਵਾਲੇ) ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਲਈ ਸਿਹਤ ਵਿਭਾਗ ਵੱਲੋਂ ਫੂਡ ਸੇਫ਼ਟੀ...

ਸਾਈਨ ਬੋਰਡਾਂ ‘ਤੇ ਸਭ ਤੋਂ ਉੱਪਰ ਪੰਜਾਬੀ ਲਿਖਣ ਸਬੰਧੀ ਮੁੱਖ ਮੰਤਰੀ ਦੀ ਅਪੀਲ ਦਾ ਪੰਜਾਬ ਜਾਗ੍ਰਤੀ ਮੰਚ ਵਲੋਂ ਸਵਾਗਤ

ਜਲੰਧਰ -ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ-ਪ੍ਰਸਾਰ ਲਈ ਪਿਛਲੇ ਕਈ ਦਹਾਕਿਆਂ ਤੋਂ ਯਤਨਸ਼ੀਲ ਜਥੇਬੰਦੀ ਪੰਜਾਬ ਜਾਗ੍ਰਤੀ ਮੰਚ ਨੇ...

ਰਿੰਦਾ ਦੀ ਮੌਤ ਦੀ ਖ਼ਬਰ ‘ਤੇ ਲੰਡਾ ਤੇ ਡੱਲਾ ਆਹਮੋ-ਸਾਹਮਣੇ, ਗੈਂਗਸਟਰਾਂ ਦੇ ਵੱਖੋ-ਵੱਖ ਦਾਅਵੇ

ਹਰਵਿੰਦਰ ਰਿੰਦਾ ਦੀ ਮੌਤ ਅਜੇ ਵੀ ਸਸਪੈਂਸ ਬਣੀ ਹੋਈ ਹੈ। ਇੱਕ ਪਾਸੇ ਉਸ ਦੀ ਮੌਤ ਦੀਆਂ ਖਬਰਾਂ ਤੇ ਦੂਜੇ ਪਾਸੇ ਨਾ ਤਾਂ ਇਸ ਬਾਰੇ ਸਰਕਾਰ ਵੱਲੋਂ...

ਸਟੱਡੀ, ਟੂਰਿਸਟ ਵੀਜ਼ੇ ਵਾਸਤੇ ਵਧੀਆਂ ਮੁਸ਼ਕਲਾਂ, ਪਾਸਪੋਰਟ ਲਈ ਅਗਲੇ ਸਾਲ ਤੱਕ ਕਰਨੀ ਪਊ ਉਡੀਕ

ਚੰਡੀਗੜ੍ਹ: ਇਨ੍ਹੀਂ ਦਿਨੀਂ ਪਾਸਪੋਰਟ ਹਾਸਲ ਕਰਨ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਸਥਿਤੀ ਇਹ ਹੈ ਕਿ ਹੁਣ ਪਾਸਪੋਰਟ ਲਈ ਲੰਬੀ ਉਡੀਕ...

ਡੇਰਾ ਪ੍ਰੇਮੀ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਮੇਨ ਸ਼ੂਟਰ ਹੁੱਡਾ ਰਾਜਸਥਾਨ ਤੋਂ ਗ੍ਰਿਫਤਾਰ

ਫਰੀਦਕੋਟ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲਕਾਂਡ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੇਨ ਸ਼ੂਟਰ ਨੂੰ ਰਾਜਸਥਾਨ ਤੋਂ ਗ੍ਰਿਫਤਾਰ...

ਗਾਣੇ ਗਾ ਕੇ ਟ੍ਰੈਫਿਕ ਰੂਲਸ ਸਿਖਾਉਣ ਵਾਲਾ ਚੰਡੀਗੜ੍ਹ ਦਾ SI ‘ਵਰਲਡ ਫੇਮਸ’, Indian Idol ਦੇ ਜੱਜ ਵੀ ਹੋਏ ਮੁਰੀਦ

ਚੰਡੀਗੜ੍ਹ ਦੀਆਂ ਸੜਕਾਂ ‘ਤੇ ਆਪਣੇ ਅਨੋਖੇ ਅੰਦਾਜ਼ ‘ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਵਾਲਾ ਚੰਡੀਗੜ੍ਹ...

21 ਫਰਵਰੀ ਤੱਕ ਦੁਕਾਨਾਂ ਅੱਗੇ ਲੱਗੇ ਬੋਰਡ ਪੰਜਾਬੀ ‘ਚ ਲਿਖਣੇ ਲਾਜ਼ਮੀ, CM ਮਾਨ ਦੇ ਹੁਕਮ

ਪੰਜਾਬ ਵਿੱਚ ਹੁਣ ਦੁਕਾਨਾਂ ਅੱਗੇ ਲੱਗੇ ਬੋਰਡ ਪੰਜਾਬੀ ਭਾਸ਼ਾ ਵਿੱਚ ਹੀ ਲਿਖਣੇ ਪੈਣਗੇ। ਅਜਿਹਾ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਸਖਤ...

ਮੌਤ ਦੀਆਂ ਖਬਰਾਂ ਵਿਚਾਲੇ ਅੱਤਵਾਦੀ ਹਰਵਿੰਦਰ ਰਿੰਦਾ ਦੀ ਪੋਸਟ ਵਾਇਰਲ, ਲਿਖਿਆ- ‘ਮੈਂ ਚੜ੍ਹਦੀ ਕਲਾ ‘ਚ ਹਾਂ’

ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਲ ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ ਦੀ ਖਬਰ ਫੈਲੀ ਹੋਈ ਹੈ, ਦੂਜੇ ਪਾਸੇ...

Rapper Barna Boy ਨੇ ਮੂਸੇਵਾਲਾ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ, ਸਿੱਧੂ ਨੂੰ ਯਾਦ ਕਰ ਹੋਏ ਭਾਵੁਕ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਆਪਣੇ ਬੇਟੇ ਦੇ ਕਾਤਲਾਂ ਖਿਲਾਫ ਕਾਰਵਾਈ ਨਾ ਹੋਣ ‘ਤੇ ਨਾਰਾਜ਼ ਹਨ। ਇਨ੍ਹੀਂ ਦਿਨੀਂ...

ਸੁਰਿੰਦਰ ਮੱਕੜ ਕਤਲ ਕੇਸ ‘ਚ 35 ਸਾਲਾਂ ਮਗਰੋਂ ਅਦਾਲਤ ਦਾ ਫੈਸਲਾ, ਅੱਤਵਾਦੀ ਮਿੰਟੂ ਨੂੰ ਉਮਰ ਕੈਦ

ਵਧੀਕ ਸੈਸ਼ਨ ਜੱਜ ਡੀਪੀ ਸਿੰਗਲਾ ਦੀ ਅਦਾਲਤ ਨੇ ਅੱਜ ਕਰੀਬ 35 ਸਾਲ ਪਹਿਲਾਂ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਰਾ ਸੁਰਿੰਦਰ ਸਿੰਘ...

ਅੱਤਵਾਦੀ ਰਿੰਦਾ ਦੀ ਮੌਤ ‘ਤੇ ਸਸਪੈਂਸ ਬਰਕਰਾਰ, ਬੰਬੀਹਾ ਗਰੁੱਪ ਲੈ ਰਿਹਾ ਹੈ ਜਿੰਮੇਵਾਰੀ, ਕੋਈ ਦੱਸ ਰਿਹਾ ਨਸ਼ੇ ਦੀ ਓਵਰਡੋਜ਼

ਪਾਕਿਸਤਾਨ ‘ਚ ISI ਦੀ ਸ਼ਰਨ ਲੈ ਕੇ ਭਾਰਤ ‘ਚ ਨਸ਼ਾ-ਅੱਤਵਾਦ ਫੈਲਾਉਣ ਵਾਲੇ ਅੱਤਵਾਦੀ ਰਿੰਦਾ ਦੀ ਮੌਤ ‘ਤੇ ਸਸਪੈਂਸ ਬਰਕਰਾਰ ਹੈ। ਇਕ ਪਾਸੇ...

ਅਮਰੀਕਾ ‘ਚ ਸਿੱਖ ਸਟੂਡੈਂਟ ਕਾਲਜ ‘ਚ ਪਹਿਨ ਸਕਣਗੇ ਕਿਰਪਾਨ, US ਯੂਨੀਵਰਸਿਟੀ ਨੇ ਬਦਲੀ ਪਾਲਿਸੀ

ਅਮਰੀਕਾ ਵਿੱਚ ਪੜ੍ਹ ਰਹੇ ਸਿੱਖ ਸਟੂਡੈਂਟਸ ਹੁਣ ਐਜੂਕੇਸ਼ ਇੰਸਟੀਚਿਊਟ ਵਿੱਚ ਕਿਰਪਾਨ (ਸਿਰੀ ਸਾਹਿਬ-ਧਰਮ ਦੀ ਇੱਕ ਨਿਸ਼ਾਨੀ) ਪਹਿਨ ਸਕਣਗੇ।...

ਭਾਰਤੀ ਸਰਹੱਦ ‘ਚ ਫਿਰ ਵੜਿਆ ਪਾਕਿਸਤਾਨੀ ਡਰੋਨ, BSF ਨੇ ਫਾਇਰਿੰਗ ਕਰ ਡਰੋਨ ਮੂਵਮੈਂਟ ਰੋਕਿਆ

ਪੰਜਾਬ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਸਰਹੱਦ ‘ਤੇ ਰਾਤ ਨੂੰ ਦੋ ਵਾਰ ਡਰੋਨ ਮੂਵਮੈਂਟ ਦੇਖਿਆ ਗਿਆ। ਦੋ ਡਰੋਨ ਹਰਕਤਾਂ ਤੋਂ ਬਾਅਦ ਸੀਮਾ...

ਜਲੰਧਰ ‘ਚ ਅੱਜ ਲੰਮਾ ‘ਪਾਵਰ ਕੱਟ’, 8 ਘੰਟੇ ਇਨ੍ਹਾਂ 13 ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ

ਪਾਵਰਕਾਮ ਵੱਲੋਂ ਇੱਕ ਪਾਸੇ ਬਸਤੀ ਏਰੀਆ ਵਿੱਚ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਬਿਜਲੀ ਦੀਆਂ ਲਾਈਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ,...

ਅੰਮ੍ਰਿਤਸਰ : ਲੁਟੇਰਿਆਂ ‘ਤੇ ਭਾਰੀ ਪਿਆ ਸੁਨਿਆਰਾ, ਹਿੰਮਤ ਰਖਦਿਆਂ ਚਲਾਈਆਂ ਗੋਲੀਆਂ, ਇੱਕ ਦੀ ਮੌਤ

ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਸੁਨਿਆਰੇ ਨੇ ਦੋ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੂੰ ਕਾਬੂ ਕਰ ਲਿਆ। ਲੁੱਟ ਦੇ ਇਰਾਦੇ ਨਾਲ ਆਏ...

ਬਲਬੀਰ ਸਿੱਧੂ ਸਣੇ ਕਾਂਗਰਸ ਛੱਡ BJP ਦਾ ਪੱਲਾ ਫੜਣ ਵਾਲੇ 4 ਲੀਡਰਾਂ ਨੂੰ ਮਿਲੀ X ਕੈਟਾਗਰੀ ਦੀ ਸੁਰੱਖਿਆ

ਪੰਜਾਬ ‘ਚ ਸ਼ਨੀਵਾਰ ਨੂੰ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਤਿੰਨ ਸਾਬਕਾ ਮੰਤਰੀਆਂ ਅਤੇ ਇਕ ਸਾਬਕਾ ਵਿਧਾਇਕ ਦੀ ਸੁਰੱਖਿਆ ਵਧਾ...

ਭਰੇ ਸਤਿਸੰਗ ‘ਚ ਡੇਰਾ ਪ੍ਰੇਮੀ ਨੇ ਰਾਮ ਰਹੀਮ ਤੋਂ ਪੁੱਛ ਲਿਆ ਜੇਲ੍ਹ ਦਾ ‘ਐਕਸਪੀਰਿਅੰਸ’!

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਖਤਮ ਹੋਣ ਵਿੱਚ ਕਰੀਬ ਇਕ ਹਫ਼ਤਾ ਬਾਕੀ ਹੈ। ਇਸ ਕਾਰਨ ਰਾਮ ਰਹੀਮ ਦਾ ਜ਼ਿਆਦਾਤਰ ਸਮਾਂ ਡੇਰਾ...

ਬਠਿੰਡਾ ਕਤਲ ਮਾਮਲਾ, ਭਾਣਜਾ ਹੀ ਨਿਕਲਿਆ ਕਾਤਲ, ਦੋਵਾਂ ਦੀ ਹੋ ਚੁੱਕੀ ਸੀ ਕੋਰਟ ਮੈਰਿਜ

ਬਠਿੰਡਾ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਸ਼ੁੱਕਰਵਾਰ ਸ਼ਾਮ ਨੂੰ ਗੋਲੀ ਮਾਰ ਕੇ ਔਰਤ ਦੀ ਹੱਤਿਆ ਕਰਨ ਦੇ ਮਾਮਲੇ ਦੇ ਮੁਲਜ਼ਮ ਸੁਖਪਾਲ...

ਕਾਂਗਰਸ ਵੱਲੋਂ ਲੁਧਿਆਣਾ, ਬਠਿੰਡਾ, ਮਾਨਸਾ ਸਣੇ ਵੱਖ-ਵੱਖ ਜ਼ਿਲ੍ਹਿਆਂ ਦੇ 28 ਪ੍ਰਧਾਨ ਨਿਯੁਕਤ, ਲਿਸਟ ਜਾਰੀ

ਕਾਂਗਰਸ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 28 ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਜਿਸ ਦੀ ਲਿਸਟ ਹੇਠਾਂ ਦਿੱਤੀ ਗਈ

ਬਠਿੰਡਾ : ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਂ ‘ਤੇ 90 ਲੋਕਾਂ ਤੋਂ 1.88 ਕਰੋੜ ਦੀ ਠੱਗੀ

ਬਠਿੰਡਾ ਦੇ ਅਜੀਤ ਰੋਡ ‘ਤੇ ਇਮੀਗ੍ਰੇਸ਼ਨ ਸੈਂਟਰ ਚਲਾ ਰਹੇ ਇਕ ਬੰਦੇ ਨੇ ਰਾਮਪੁਰਾ ‘ਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਤੋਂ 90...

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ ‘ਚ ਮੌਤ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ...

ਪੰਜਾਬ ਤੋਂ ਦਿੱਲੀ ਜਾ ਰਹੀ 35 ਸਵਾਰੀਆਂ ਵਾਲੀ ਬੱਸ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

ਨੈਸ਼ਨਲ ਹਾਈਵੇਅ 44 ‘ਤੇ ਪੱਟੀ ਕਲਿਆਣਾ ਪਿੰਡ ਨੇੜੇ ਸ਼ਨੀਵਾਰ ਤੜਕੇ ਉਸ ਵੇਲੇ ਭਾਜੜਾਂ ਮਚ ਗਈਆਂ, ਜਦੋਂ ਇੱਕ ਟੂਰਿਸਟ ਬੱਸ ਨੂੰ ਅੱਗ ਲੱਗ ਗਈ।...

ਹਥਿਆਰਾਂ ਨੂੰ ਲੈ ਕੇ ਪਟਿਆਲਾ ‘ਚ ਵੱਡਾ ਐਕਸ਼ਨ, 274 ਅਸਲਾ ਲਾਇਸੈਂਸ ਮੁਅੱਤਲ, 30,000 ਦੀ ਜਾਂਚ ਦੇ ਹੁਕਮ

ਚੰਡੀਗੜ੍ਹ : ਮਾਨ ਸਰਕਾਰ ਦੇ ਹੁਕਮਾਂ ਮਗਰੋਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਹਥਿਆਰਾਂ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ ਅਤੇ 274 ਅਸਲਾ...

ਕੈਬ ‘ਚ ਸਫਰ ਕਰਨ ਵਾਲੀਆਂ ਔਰਤਾਂ ਲਈ ਚੰਗੀ ਖ਼ਬਰ, ਨਵੇਂ ਫੀਚਰ ਨਾਲ ਰਾਈਡ ਹੋਵੇਗੀ ਹੋਰ ਸੇਫ਼

ਚੰਡੀਗੜ੍ਹ ਵਿੱਚ ਔਰਤਾਂ ਲਈ ਕੈਬ ਦਾ ਸਫਰ ਹੋਰ ਜ਼ਿਆਦਾ ਸੁਰੱਖਿਅਤ ਹੋਵੇਗਾ। ਸਿਰਫ ਸਿੰਗਲ ਰਾਈਡ ਹੀ ਨਹੀਂ ਸਗੋਂ ਸ਼ੇਅਰਿੰਗ ਵਿੱਚ ਵੀ ਉਨਹਾਂ...

26 ਨੂੰ ਦੇਸ਼ ਦੇ ਕਿਸਾਨ ਰਾਜਪਾਲ ਦੇ ਘਰਾਂ ਵੱਲ ਕਰਨਗੇ ਮਾਰਚ, ਮੰਗਾਂ ਪੂਰੀਆਂ ਨਾ ਹੋਣ ‘ਤੇ ਅਗਲਾ ਪਲਾਨ ਵੀ ਤਿਆਰ

ਮੰਗਾਂ ਪੂਰੀਆਂ ਹੋਣ ਕਰਕੇ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਹੈ। ਸੰਯੁਕਤ ਕਿਸਾਨ ਮੋਰਚਾ 26 ਨਵੰਬਰ ਨੂੰ ਦੇਸ਼ ਭਰ ਵਿੱਚ ਰਾਜ ਭਵਨ ਵੱਲ...

ਸ੍ਰੀ ਦਰਬਾਰ ਸਾਹਿਬ ‘ਤੇ ਵਿਵਾਦਿਤ ਬਿਆਨ ਦੇਣ ਵਾਲਾ ਹਰਵਿੰਦਰ ਸੋਨੀ ਗ੍ਰਿਫ਼ਤਾਰ, ਭੇਜਿਆ ਗਿਆ ਨਿਆਇਕ ਹਿਰਾਸਤ ‘ਚ

ਸ੍ਰੀ ਦਰਬਾਰ ਸਾਹਿਬ ‘ਤੇ ਵਿਵਾਦਿਤ ਬਿਆਨ ਦੇਣ ਵਾਲੇ ਸ਼ਿਵ ਸੈਨਾ ਬਾਲਾਸਾਹਿਬ ਦੇ ਜ਼ਿਲ੍ਹਾ ਉਪ ਪ੍ਰਧਾਨ ਮੁਖੀ ਹਰਵਿੰਦਰ ਸੋਨੀ ਨੂੰ ਪੁਲਿਸ...

ਲੁਧਿਆਣਾ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਅਹਾਤੇ ‘ਚ ਨਮਕੀਨ ਮੰਗਣ ‘ਤੇ ਹੋਇਆ ਸੀ ਝਗੜਾ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਅਹਾਤੇ ‘ਚ ਬੈਠ ਕੇ ਸ਼ਰਾਬ ਪੀ ਰਹੇ ਇਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।...

ਕੈਨੇਡਾ ਲਈ ਪੰਜਾਬ ਤੇ ਚੰਡੀਗੜ੍ਹ ਤੋਂ ਸਿੱਧੀ ਉਡਾਣ ‘ਤੇ ਨਹੀਂ ਬਣੀ ਸਹਿਮਤੀ, ਨਿਰਾਸ਼ ਹੋਏ ਪੰਜਾਬੀ

ਕੈਨੇਡਾ ਵਸਦੇ ਪੰਜਾਬੀਆਂ ਲਈ ਅਹਿਮ ਖਬਰ ਹੈ। ਪੰਜਾਬ ਤੇ ਚੰਡੀਗੜ੍ਹ ਤੋਂ ਕੈਨੇਡਾ ਲਈ ਸਿੱਧੀ ਉਡਾਣ ‘ਤੇ ਕੈਨੇਡਾ ਸਰਕਾਰ ਵੱਲੋਂ ਕੋਈ...

ਟੈਰਰ ਫੰਡਿੰਗ ਮਾਮਲੇ ‘ਚ PU ਦਾ ਵਿਦਿਆਰਥੀ ਗ੍ਰਿਫਤਾਰ, ISI ਨਾਲ ਜੁੜੇ ਹਨ ਤਾਰ

ਟੈਰਰ ਫੰਡਿੰਗ ਦੇ ਦੋਸ਼ ਵਿੱਚ ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ...

ਮਾਂ-ਬੋਲੀ ਪੰਜਾਬੀ ਨੂੰ ਲੈ ਕੇ CM ਮਾਨ ਦੀ ਖਾਸ ਅਪੀਲ-‘ਸਾਰੇ ਅਦਾਰੇ ਦੇਣ ਪੰਜਾਬੀ ਭਾਸ਼ਾ ਨੂੰ ਤਰਜੀਹ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਦੌਰੇ ‘ਤੇ ਹਨ। ਇਸ ਮੌਕੇ ‘ਤੇ ਉਹ ਜੀਐੱਨਡੀਯੂ ਪਹੁੰਚੇ ਜਿਥੇ ਉਨ੍ਹਾਂ ਨੇ ਭਾਸ਼ਾ...

ਸੰਗਰੂਰ ‘ਚ ਛੱਤ ਤੋਂ ਡਿੱਗਣ ਕਾਰਨ ਬੱਚੇ ਦੀ ਮੌਤ: ਪਤੰਗ ਉਡਾਉਂਦੇ ਸਮੇਂ ਹੋਇਆ ਹਾਦਸਾ

ਪੰਜਾਬ ਦੇ ਸੰਗਰੂਰ ਵਿੱਚ ਛੱਤ ਤੋਂ ਡਿੱਗ ਕੇ ਇੱਕ ਬੱਚੇ ਦੀ ਮੌਤ ਹੋ ਗਈ। ਬੱਚਾ ਛੱਤ ‘ਤੇ ਪਤੰਗ ਉਡਾ ਰਿਹਾ ਸੀ। ਛੱਤ ‘ਤੇ ਬਨੇਰਾ ਨਾ ਹੋਣ...

ਅੰਮ੍ਰਿਤਸਰ-ਅਹਿਮਦਾਬਾਦ ਵਿਚਾਲੇ ਸ਼ੁਰੂ ਹੋਵੇਗੀ ਸਿੱਧੀ ਉਡਾਣ, 1 ਦਸੰਬਰ ਤੋਂ ਹਫਤੇ ‘ਚ ਚੱਲੇਗੀ 3 ਦਿਨ

ਇੰਡੀਗੋ ਏਅਰਲਾਈਨਜ਼ ਦੀ ਨਵੀਂ ਉਡਾਣ 1 ਦਸੰਬਰ ਤੋਂ ਪੰਜਾਬ ਦੇ ਅੰਮ੍ਰਿਤਸਰ ਤੋਂ ਗੁਜਰਾਤ ਦੇ ਅਹਿਮਦਾਬਾਦ ਲਈ ਉਡਾਣ ਭਰੇਗੀ। ਇੰਡੀਗੋ ਨੇ...

ਲੁਧਿਆਣਾ ‘ਚ ਯੂਨੀਵਰਸਿਟੀ ਵਿਦਿਆਰਥੀਆਂ ਵਿਚਾਲੇ ਹੋਈ ਝੜਪ, 4 ਵਿਦਿਆਰਥੀ ਗੰਭੀਰ ਜ਼ਖਮੀ

ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਮੁੱਲਾਂਪੁਰ ਰੋਡ ‘ਤੇ ਸਥਿਤ ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚਾਲੇ ਝੜਪ ਹੋ ਗਈ। ਇਸ ਖੂਨੀ ਝੜਪ ‘ਚ 4...

AIG ਆਸ਼ੀਸ਼ ਕਪੂਰ ਦੀ ਪਤਨੀ ਤੋਂ ਵਿਜੀਲੈਂਸ ਵੱਲੋਂ ਪੁੱਛਗਿਛ, 1 ਦਸੰਬਰ ਤੱਕ ਮੰਗੇ ਲਿਖਤ ਜਵਾਬ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਗ੍ਰਿਫਤਾਰ ਏਆਈਜੀ ਆਸ਼ੀਸ਼ ਕਪੂਰ ਦੀ ਪਤਨੀ ਕਮਲ ਕਪੂਰ ਤੋਂ ਪੰਜਾਬ ਵਿਜੀਲੈਂਸ ਨੇ ਪੁੱਛਗਿਛ ਕੀਤੀ। ਇਸ ਲਈ...

ਸਾਬਕਾ ਫੌਜੀ ਘਰ ਬੈਠੇ ਹੀ ਲੈ ਸਕਣਗੇ ਆਨਲਾਈਨ ਸੇਵਾਵਾਂ ਦਾ ਲਾਭ, ਮਾਨ ਸਰਕਾਰ ਨੇ ‘ਈ-ਸੈਨਾਨੀ’ ਪੋਰਟਲ ਕੀਤਾ ਸ਼ੁਰੂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਬਕਾ ਸੈਨਿਕਾਂ ਦੀ ਭਲਾਈ ਵੱਲ ਇਕ ਕਦਮ ਚੁੱਕਦੇ ਹੋਏ ਨਵਾਂ ਆਨਲਾਈਨ ਪੋਰਟਲ...

ਜ਼ੀਰਕਪੁਰ : ਕਾਰ ‘ਚੋਂ ਲੜਕੀ ਦੀ ਲਾਸ਼ ਮਿਲਣ ਦਾ ਸੁਲਝਿਆ ਮਾਮਲਾ, ਪੁਲਿਸ ਨੇ ਮੁਲਜ਼ਮ ਕੀਤਾ ਗ੍ਰਿਫਤਾਰ

ਜ਼ੀਰਕਪੁਰ : ਮੈਕਡੀ ਚੌਕ ਤੋਂ ਪਿੰਡ ਸ਼ਤਾਬਗੜ੍ਹ ਕੋਲ ਖੇਤ ਵਿਚ ਪੋਲੋ ਕਾਰ ਤੋਂ ਮਿਲੀ ਨਿਸ਼ਾ ਰਾਣਾ ਦੀ ਲਾਸ਼ ਮਾਮਲੇ ਵਿਚ ਪੁਲਿਸ ਨੇ ਦੋ ਲੋਕਾਂ...

ਪੰਜਾਬ ਭਾਜਪਾ ਦੇ 4 ਆਗੂਆਂ ਨੂੰ ਮਿਲੀ ਐਕਸ-ਸ਼੍ਰੇਣੀ ਦੀ ਸੁਰੱਖਿਆ, ਕਾਂਗਰਸ ਛੱਡ BJP ‘ਚ ਹੋਏ ਸਨ ਸ਼ਾਮਲ

ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚਾਰ ਨੇਤਾਵਾਂ ਨੂੰ ‘ਐਕਸ-ਸ਼੍ਰੇਣੀ’ ਸੁਰੱਖਿਆ ਦਿੱਤੀ ਗਈ ਹੈ।...

ਪੰਜਾਬ ਕੈਬਨਿਟ ਵੱਲੋਂ ਗਊਸ਼ਾਲਾਵਾਂ ਦੇ ਬਿੱਲਾਂ ਦੇ ਬਕਾਏ ਮਾਫ ਤੇ ਈ-ਸਟੈਂਪ ਨਿਯਮ ‘ਚ ਸੋਧ ਨੂੰ ਮਿਲੀ ਮਨਜ਼ੂਰੀ

ਪੰਜਾਬ ਕੈਬਨਿਟ ਦੀ ਬੈਠਕ ਵਿਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗੀ। ਇਨ੍ਹਾਂ ਵਿਚੋਂ ਇਕ ਅਹਿਮ ਫੈਸਲਾ ਇਹ ਵੀ ਲਿਆ ਗਿਆ ਕਿ ਗਊਸ਼ਾਲਾਵਾਂ ਦੇ 31...

ਹਥਿਆਰੀ ਲਾਇਸੈਂਸਾਂ ‘ਤੇ ਸਖਤ ਹੋਈ ਸਰਕਾਰ, DGP ਗੌਰਵ ਯਾਦਵ ਨੇ ਗਨ ਹਾਊਸਾਂ ਦੀ ਜਾਂਚ ਦੇ ਦਿੱਤੇ ਹੁਕਮ

ਪੰਜਾਬ ਵਿਚ ਵਧ ਰਹੇ ਗਨ ਕਲਚਰ ‘ਤੇ ਨਕੇਲ ਕੱਸਣ ਲਈ ਆਖਿਰ ਪੁਲਿਸ ਸਖਤ ਹੋ ਗਈ ਹੈ। ਅਸਲਾ ਲਾਇਸੈਂਸ ਧਾਰਕਾਂ ਦੀ ਸਮੀਖਿਆ ਦੇ ਨਾਲ ਹੀ ਹੁਣ ਗਨ...

ਬਠਿੰਡਾ ‘ਚ ਵੱਡੀ ਵਾਰਦਾਤ, ਕੋਰਟ ਕੰਪਲੈਕਸ ਦੇ ਬਾਹਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਔਰਤ ਦਾ ਕਤਲ

ਸ਼ੁੱਕਰਵਾਰ ਸ਼ਾਮ 5.30 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬਠਿੰਡਾ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਦਿਨ-ਦਿਹਾੜੇ ਇੱਕ...

ਲੁਧਿਆਣਾ ‘ਚ BJP ਆਗੂ ਦਾ ਮੁੰਡਾ ਗ੍ਰਿਫਤਾਰ, ATM ਲੁੱਟਣ ਦੀ ਕੋਸ਼ਿਸ਼ ਦਾ ਮਾਮਲਾ

ਭਾਜਪਾ ਕਿਸਾਨ ਮੋਰਚਾ ਦੇ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਦੇ ਪੁੱਤਰ ਉਦੈ ਰਾਜ ਸਿੰਘ ਨੂੰ ਪੁਲਿਸ ਥਾਣਾ ਫੋਕਲ ਪੁਆਇੰਟ ਜ਼ਿਲ੍ਹਾ...

ਰਾਮ ਰਹੀਮ ਦੇ ਸਤਿਸੰਗ ‘ਚ ਹੰਗਾਮਾ, ਪੋਸਟਰ ਪਾੜੇ ਗਏ, ਵਿਚਾਲੇ ਰੋਕਿਆ ਗਿਆ ਪ੍ਰੋਗਰਾਮ

ਸ਼ਾਹਜਹਾਂਪੁਰ : ਰੋਜ਼ਾ ਥਾਣਾ ਖੇਤਰ ਦੇ ਰੇਤੀ ਰੋਡ ‘ਤੇ ਸਥਿਤ ਲਾਅਨ ‘ਚ ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਦੇ ਆਨਲਾਈਨ ਸਤਿਸੰਗ ਨੂੰ ਲੈ ਕੇ...

ਡਾ. ਸ਼ਿਪਰਾ ਗੁਪਤਾ ਨੇ ਰੋਸ਼ਨ ਕੀਤਾ PGI ਦਾ ਨਾਂ, ਸ਼ਾਨਦਾਰ ਕੰਮ ਲਈ ਮਿਲਿਆ ਐਵਾਰਡ

ਚੰਡੀਗੜ੍ਹ – PGI ਚੰਡੀਗੜ੍ਹ ਦੇ ਇੱਕ ਹੋਰ ਡਾਕਟਰ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ। ਪਿਛਲੇ ਚਾਰ ਦਿਨਾਂ ਵਿੱਚ PGI...

ਡੇਰਾਬੱਸੀ 9ਵੀਂ ਦਾ ਬੱਚਾ ਬੰਦੂਕ ਲੈ ਕੇ ਪਹੁੰਚਿਆ ਸਕੂਲ, ਫੈਲੀ ਸਨਸਨੀ, ਪੁਲਿਸ ਕੋਲ ਪਹੁੰਚਿਆ ਮਾਮਲਾ

ਮੋਹਾਲੀ ਦੇ ਡੇਰਾਬੱਸੀ ਸਥਿਤ ਸਰਕਾਰੀ ਸਕੂਲ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਵਿਦਿਆਰਥੀ ਬੈਗ ‘ਚ ਬੰਦੂਕ ਲੈ ਕੇ ਸਕੂਲ ਪਹੁੰਚਿਆ।...

ਜਲੰਧਰ ‘ਚ ਵਧਿਆ ਡੇਂਗੂ ਦਾ ਕਹਿਰ, 13 ਨਵੇਂ ਮਰੀਜ਼ ਆਏ ਸਾਹਮਣੇ, 359 ਤੱਕ ਪਹੁੰਚਿਆ ਅੰਕੜਾ

ਜਲੰਧਰ ਸ਼ਹਿਰ ਵਿੱਚ ਡੇਂਗੂ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ...

ਫਾਜ਼ਿਲਕਾ : ਪਰਾਲੀ ਸਾੜਨ ਦੀ ਜਾਂਚ ਕਰਨ ਗਏ ਅਧਿਕਾਰੀਆਂ ਦੀ ਆਈ ਸ਼ਾਮਤ, ਕਿਸਾਨਾਂ ਨੇ ਬਣਾਇਆ ਬੰਧਕ

ਫਾਜ਼ਿਲਕਾ: ਪੰਜਾਬ ਸਰਕਾਰ ਪਰਾਲੀ ਸਾੜਨ ਨੂੰ ਲੈ ਕੇ ਕਾਫੀ ਚੌਕਸ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ...

ਪੰਜਾਬ ਕੈਬਨਿਟ ਨੇ 645 ਲੈਕਚਰਾਰਾਂ ਦੀ ਭਰਤੀ ਤੇ 380 ਰੁ.ਪ੍ਰਤੀ ਕੁਇੰਟਲ ਗੰਨੇ ਦੇ ਭਾਅ ਨੂੰ ਦਿੱਤੀ ਮਨਜ਼ੂਰੀ

ਪੰਜਾਬ ਸਰਕਾਰ ਵਲੋਂ ਅੱਜ ਕੈਬਨਿਟ ਮੀਟਿੰਗ ‘ਚ ਕਈ ਅਹਿਮ ਫੈਸਲਿਆਂ ਨੂੰ ਮੋਹਰ ਲਗਾ ਦਿੱਤੀ ਗਈ ਹੈ। ਜਿੰਨਾ ‘ਚ 645 ਲੈਕਚਰਾਰਾਂ ਦੀ ਭਰਤੀ ਨੂੰ ਤੇ...

ਕਿਸਾਨਾਂ ਨੇ ਘੇਰਿਆ ਸਾਬਕਾ CM ਕੈਪਟਨ ਦਾ ਮਹਿਲ, ਮੰਗਾਂ ਪੂਰੀਆਂ ਨਾ ਕਰਨ ਦੇ ਲਾਏ ਦੋਸ਼

ਕਿਸਾਨਾਂ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਘੇਰ ਲਿਆ ਹੈ। BKU ਕ੍ਰਾਂਤੀਕਾਰੀ ਦੀ ਅਗਵਾਈ ਹੇਠ...

ਪਰਾਲੀ ਸਾੜਨ ਤੋਂ ਪਿੱਛੇ ਨਹੀਂ ਹਟ ਰਹੇ ਕਿਸਾਨ, ਜਲੰਧਰ ‘ਚ 14 ਨਵੇਂ ਮਾਮਲੇ ਆਏ ਸਾਹਮਣੇ

ਜਲੰਧਰ ਵਿੱਚ ਮੀਂਹ ਕਾਰਨ ਕਿਸਾਨਾਂ ਨੇ ਪਿਛਲੇ ਤਿੰਨ ਦਿਨਾਂ ਤੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ। ਤਿੰਨ ਦਿਨਾਂ ਬਾਅਦ ਵੀਰਵਾਰ...

‘ਪੰਜਾਬ ‘ਚ ਹਿੰਦੂ ਨੇਤਾ ਕਰਨਗੇ ਸੁਰੱਖਿਆ ਵਾਪਸ’, ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਦਾ ਐਲਾਨ

ਪੰਜਾਬ ਵਿਚ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਨੇ ਐਲਾਨ ਕੀਤਾ ਹੈ ਕਿ ਉਹ ਸੁਰੱਖਿਆ ਵਿਚ ਤਾਇਨਾਤ ਮੁਲਾਜ਼ਮ ਵਾਪਸ ਕਰਨਗੇ। ਬਾਲਾ ਸਾਹੇਬ ਠਾਕਰੇ...

CM ਮਾਨ ਦਾ ਅੰਦੋਲਨਕਾਰੀ ਕਿਸਾਨਾਂ ‘ਤੇ ਤਿੱਖਾ ਹਮਲਾ: ਬੋਲੇ- ਗੱਲ-ਗੱਲ ‘ਤੇ ਧਰਨੇ ਲਾਉਣ ਦਾ ਰਿਵਾਜ ਹੀ ਹੋ ਗਿਆ..

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਦੋਲਨ ਕਰਨ ਵਾਲੇ ਕਿਸਾਨਾਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਗੱਲ-ਗੱਲ ‘ਤੇ ਧਰਨੇ...

ਜਥੇ. ਹਰਪ੍ਰੀਤ ਸਿੰਘ ਦਾ ਕੇਂਦਰ ਨੂੰ ਸਵਾਲ-‘ਸਿੱਖਾਂ ਤੇ ਹਿੰਦੂਆਂ ਲਈ ਵੱਖਰਾ ਕਾਨੂੰਨ ਕਿਉਂ?’

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਦਿੰਦੇ ਹੋਏ ਆਪਣਾ ਗੁੱਸਾ ਸਰਕਾਰਾਂ ਪ੍ਰਤੀ ਜ਼ਾਹਰ...

ਮੋਹਾਲੀ ‘ਚ ਹਥਿਆਰਾਂ ‘ਤੇ ਪਾਬੰਦੀ, ਸੋਸ਼ਲ ਮੀਡੀਆ ‘ਤੇ ਫੋਟੋ ਜਾਂ ਵੀਡੀਓ ਪਾਉਣ ‘ਤੇ ਵੀ ਦਰਜ ਹੋਵੇਗੀ FIR

ਪੰਜਾਬ ਵਿੱਚ ਇਨ੍ਹੀਂ ਦਿਨੀਂ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬੀ ਗਾਇਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੇ...

ਪੰਜਾਬ ‘ਚ ਡੇਰਾ ਪ੍ਰੇਮੀਆਂ ਦੀ ਜਾਨ ਨੂੰ ਖ਼ਤਰਾ, ਪੁਲਿਸ ਨੇ ਜੇਲ੍ਹਾਂ ਅਤੇ ਘਰਾਂ ‘ਚ ਵਧਾਈ ਸੁਰੱਖਿਆ

ਪੰਜਾਬ ਦੇ ਕੋਟਕਪੂਰਾ ‘ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੂੰ ਕਈ ਹੋਰ ਡੇਰਾ ਪ੍ਰੇਮੀ ਦੀ ਜਾਨ ਨੂੰ...

ਮੁਲਾਜ਼ਮਾਂ ਲਈ CM ਮਾਨ ਦਾ ਵੱਡਾ ਤੋਹਫਾ, ਪੁਰਾਣੀ ਪੈਨਸ਼ਨ ਸਕੀਮ ‘ਤੇ ਲਗਾਈ ਮੋਹਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋ ਰਹੀ ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਹੈ। ਇਸ ਵਿਚ ਮੁਲਾਜ਼ਮਾਂ ਨੂੰ ਮੁਖ ਮੰਤਰੀ ਮਾਨ...

ਬਾਈਕ ‘ਤੇ ਜਾਅਲੀ ਨੰਬਰ ਪਲੇਟ ਲਗਾ ਕੇ ਘੁੰਮ ਰਿਹਾ ਚੋਰ ਕਾਬੂ, ਦੂਜਾ ਸਾਥੀ ਫਰਾਰ

ਜਲੰਧਰ ਦੇਹਾਤ ਪੁਲਿਸ ਨੇ ਇੱਕ ਬਾਈਕ ਚੋਰ ਨੂੰ ਕਾਬੂ ਕੀਤਾ ਹੈ। ਇਹ ਬਾਈਕ ਚੋਰ ਆਪਣੇ ਇੱਕ ਸਾਥੀ ਦੇ ਨਾਲ ਜਾਅਲੀ ਨੰਬਰ ਪਲੇਟ ਲਗਾ ਕੇ ਵੇਚਣ ਦੀ...

AAP ਵੱਲੋਂ ਨਵੇਂ ਰਿਕਾਰਡ ਦਾ ਦਾਅਵਾ: ਪੰਜਾਬ ‘ਚ 97.17% ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲ ਹੋਏ ਜ਼ੀਰੋ!

“ਆਪ ” ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ 97.17% ਘਰੇਲੂ ਖਪਤਕਾਰਾਂ ਨੇ ਜ਼ੀਰੋ ਬਿੱਲ ਤੇ ਸਬਸਿਡੀ ਵਾਲੀਆਂ ਦਰਾਂ ‘ਤੇ ਬਿਜਲੀ...

ਲੁਧਿਆਣਾ ‘ਚ ਨਾਜਾਇਜ਼ ਸ਼ਰਾਬ ਦੀਆਂ 1 ਹਜ਼ਾਰ ਪੇਟੀਆਂ ਬਰਾਮਦ, 4 ਗੋਦਾਮਾਂ ‘ਤੇ ਆਬਕਾਰੀ ਵਿਭਾਗ ਦੀ ਛਾਪੇਮਾਰੀ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਆਬਕਾਰੀ ਵਿਭਾਗ ਨੇ ਨਾਜਾਇਜ਼ ਸ਼ਰਾਬ ਦੇ ਗੋਦਾਮਾਂ ‘ਤੇ ਛਾਪੇਮਾਰੀ ਕੀਤੀ ਹੈ। ਵਿਭਾਗ ਨੇ ਇੱਥੋਂ...

ਯੂਕੇ ਲਈ ਰਵਾਨਾ ਹੋਏ ਮੂਸੇਵਾਲਾ ਦੇ ਮਾਤਾ-ਪਿਤਾ, ਪ੍ਰਸ਼ੰਸਕਾਂ ਵੱਲੋਂ ਕੱਢੇ ਜਾ ਰਹੇ ਮਾਰਚ ‘ਚ ਹੋਣਗੇ ਸ਼ਾਮਲ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮੂਸੇਵਾਲਾ ਦੇ...