Apr 21
ਜਲੰਧਰ : ਬੱਚੇ ਦਾ ਮੁੰਡਨ ਕਰਵਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ 3 ਸਾਲਾ ਮਾਸੂਮ ਨੂੰ ਦਰੜਿਆ
Apr 21, 2025 12:24 pm
ਜਲੰਧਰ ਵਿਚ ਅੱਜ ਸਵੇਰੇ ਕਿਸ਼ਨਪੁਰਾ ਚੌਕ ਕੋਲ ਇਕ ਤੇਜ਼ ਰਫਤਾਰ ਕਾਰ ਨੇ 3 ਸਾਲਾ ਬੱਚੇ ਨੂੰ ਕੁਚਲ ਦਿੱਤਾ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।...
ਮੋਗਾ ‘ਚ ਓਵਰਟੇਕ ਕਰਦਿਆਂ ਪਲਟੀ ਤੇਜ਼ ਰਫ਼ਤਾਰ ਕਾਰ, ਇੱਕ ਵਿਅਕਤੀ ਦੀ ਮੌਤ, ਦੂਜਾ ਜ਼ਖਮੀ
Apr 21, 2025 12:16 pm
ਮੋਗਾ ਦੇ ਪਿੰਡ ਮਹਿਮੇ ਵਾਲਾ ਰੋਡ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਤੇਜ਼ ਰਫਤਾਰ ਨਾਲ ਆ ਰਹੀ ਕਾਰ ਓਵਰਟੇਕ ਕਰਦੇ ਸਮੇਂ ਅਚਾਨਕ ਪਲਟ...
ਜ਼ੀਰਾ : ਕਣਕ ਨੂੰ ਲੱਗੀ ਅੱਗ ਦੀ ਚਪੇਟ ‘ਚ ਆਏ 2 ਨੌਜਵਾਨ, ਝੁਲਸਣ ਕਾਰਨ 1 ਦੀ ਮੌਤ, ਦੂਜਾ ਗੰਭੀਰ ਜ਼ਖਮੀ
Apr 21, 2025 10:47 am
ਨੌਜਵਾਨਾਂ ਵਿੱਚੋਂ ਇੱਕ 17 ਸਾਲਾਂ ਬੱਚੇ ਦੀ ਮੌਤ ਹੋ ਗਈ। ਮੋਟਰਸਾਈਕਲ ਵੀ ਅੱਗ ਦੀ ਚਪੇਟ ਵਿਚ ਆ ਗਿਆ। ਦੂਸਰੇ ਨੌਜਵਾਨ ਦੀ ਵੀ ਹਾਲਤ ਨਾਜ਼ੁਕ...
ਮਲੋਟ ‘ਚ MP ਸੁਖਜਿੰਦਰ ਰੰਧਾਵਾ ਦੇ ਸਹੁਰੇ-ਸਾਲੇ ‘ਤੇ FIR, ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਹੋਇਆ ਸੀ ਕਤਲ
Apr 21, 2025 9:56 am
ਮਲੋਟ ‘ਚ ਪਿਓ-ਪੁੱਤ ਕਤਲ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿਚ ਕਾਂਗਰਸ ਦੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦੇ ਸਹੁਰੇ...
ਪੰਜਾਬ ‘ਚ ਬਲਾਕਾਂ ਦਾ ਹੋਵੇਗਾ ਪੁਨਗਰਗਠਨ, ਹਰੇਕ ਬਲਾਕ ‘ਚ 80 ਤੋਂ 120 ਪਿੰਡ ਕੀਤੇ ਜਾਣਗੇ ਸ਼ਾਮਲ
Apr 21, 2025 9:06 am
ਪੰਜਾਬ ਸਰਕਾਰ ਨੇ ਹੁਣ ਸੂਬੇ ਦੇ ਬਲਾਕਾਂ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ...
ਲੁਧਿਆਣਾ : ਜ਼ਮਾਨਤ ‘ਤੇ ਬਾਹਰ ਆਏ ਬਦਮਾਸ਼ ਪੁਨੀਤ ਬੈਂਸ ਦੇ ਘਰ ਹੋਈ ਫਾਇਰਿੰਗ, ਪੁਲਿਸ ਕਰ ਰਹੀ ਹੈ ਜਾਂਚ
Apr 20, 2025 8:31 pm
ਲੁਧਿਆਣਾ ਦੇ ਜਨਕਪੁਰ ਇਲਾਕੇ ਵਿਚ ਬੀਤੀ ਰਾਤ ਤਾਬੜਤੋੜ ਗੋਲੀਆਂ ਚੱਲੀਆਂ ਹਨ ਤੇ ਪੁਰਾਣੇ ਰੰਜਿਸ਼ ਦੇ ਚੱਲਦਿਆਂ ਇਹ ਗੋਲੀਆਂ ਚੱਲੀਆਂ ਹਨ ਤੇ...
ਮਾਲੇਰਕੋਟਲਾ : ਪ੍ਰਾਪਰਟੀ ਡੀਲਰ ਤੋਂ 5 ਕਰੋੜ ਦੀ ਫਿਰੌਤੀ ਮੰਗਣ ਵਾਲੇ ਦੋ ਨੌਜਵਾਨ ਕਾਬੂ, ਵਿਦੇਸ਼ੀ ਨੰਬਰ ਤੋਂ ਆਈ ਸੀ ਕਾਲ
Apr 20, 2025 7:55 pm
ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 12.04.2025 ਨੂੰ ਬਲਤੇਜ ਸਿੰਘ ਵਾਸੀ ਮਾਲੇਰਕੋਟਲਾ ਨੂੰ...
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 3 ਮਈ ਨੂੰ ਹੁਸੈਨੀਵਾਲਾ ਬਾਰਡਰ ‘ਤੇ ਕੀਤਾ ਜਾਵੇਗਾ ਪ੍ਰਦਰਸ਼ਨ : ਸਿਮਰਨਜੀਤ ਸਿੰਘ ਮਾਨ
Apr 20, 2025 7:08 pm
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਵਾਰ ਫਿਰ ਪਾਕਿਸਤਾਨ ਨਾਲ ਜਿਨਸੀ...
ਮਲੋਟ ‘ਚ ਪਿਓ-ਪੁੱਤ ਕਤਲ ਮਾਮਲੇ ‘ਚ ਪੁਲਿਸ ਨੇ 3 ਲੋਕਾਂ ਖਿਲਾਫ਼ ਬਾਈਨੇਮ ਤੇ ਇਕ ਅਣਪਛਾਤੇ ਖਿਲਾਫ ਦਰਜ ਕੀਤਾ ਕੇਸ
Apr 20, 2025 6:23 pm
ਕੱਲ ਸ਼ਾਮ ਪਿੰਡ ਅਬੁੱਲ ਖੁਰਾਣਾ ਵਿਖੇ ਹੋਵੇ ਪਿਤਾ-ਪੁੱਤਰ ਦੇ ਕਤਲ ਮਾਮਲੇ ‘ਚ ਥਾਣਾ ਸਿਟੀ ਮਲੋਟ ਪੁਲਿਸ ਨੇ 3 ਵਿਅਕਤੀ ਬਾਏ ਨੇਮ ਅਤੇ ਇਕ...
ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਦਾਅਵਾ-‘ਪਾਕਿ ਤੋਂ ਡ੍ਰੋਨ ਰਾਹੀਂ ਨਸ਼ਿਆਂ ਦੀ ਸਪਲਾਈ ‘ਚ 70 ਫੀਸਦੀ ਹੋਈ ਕਟੌਤੀ’
Apr 20, 2025 5:49 pm
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਫਰੀਦਕੋਟ ਦੇ ਮਿੰਨੀ ਸਕੱਤਰੇਤ ਵਿਚ ਜ਼ਿਲ੍ਹਾ ਅਧਿਕਾਰੀਆਂ ਦੀ ਬੈਠਕ ਵਿਚ ਹਿੱਸਾ ਲਿਆ। ਇਸ...
ਪੰਜਾਬ ਸਰਕਾਰ ਦੀ ਆਨਲਾਈਨ NRI ਮਿਲਣੀ ਭਲਕੇ, ਵਿਦੇਸ਼ਾਂ ‘ਚ ਵਸੇ ਪੰਜਾਬੀਆਂ ਦੀ ਸਮੱਸਿਆਵਾਂ ਦੀ ਹੋਵੇਗੀ ਸੁਣਵਾਈ
Apr 20, 2025 4:48 pm
ਪੰਜਾਬ ਸਰਕਾਰ ਦੇ NRI ਮਾਮਲਿਆਂ ਦੇ ਵਿਭਾਗ ਨੇ ਇਤਿਹਾਸਕ ਕਦਮ ਚੁੱਕਿਆ ਹੈ। ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਵਿਦੇਸ਼ਾਂ ਵਿਚ ਵਸੇ ਭਾਰਤੀ...
‘ਅੰਮ੍ਰਿਤਪਾਲ ਸਿੰਘ ‘ਤੇ NSA ਵਧਾਉਣ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ‘ਚ ਦਿਆਂਗੇ ਚੁਣੌਤੀ’ : MP ਸਰਬਜੀਤ ਸਿੰਘ ਖਾਲਸਾ
Apr 20, 2025 4:13 pm
ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ‘ਤੇ ਇਕ ਸਾਲ ਦੀ NSA ਨੂੰ ਵਧਾ ਦਿੱਤਾ ਗਿਆ...