big incident took place: ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਵੱਡੀ ਘਟਨਾ ਵਾਪਰੀ ਹੈ। ਜਿੱਥੇ ਇਕ ਵਿਅਕਤੀ ਗੁਰੂ ਘਰ ਆਇਆ ‘ਤੇ ਸਵੇਰ ਦੀ ਪਹਿਲੀ ਅਰਦਾਸ ਵੇਲੇ 2:15 ਵਜੇ ਤਕਰੀਬਨ ਪਹਿਲੀ ਅਰਦਾਸ ਦਾ ਸਮਾਂ ਸੀ ਅਤੇ ਉਹ ਸਖਸ਼ ਅਰਦਾਸ ਵਿੱਚ ਮਹਾਰਾਜ ਦੇ ਤਾਬਿਆ ਕੋਲ ਆਕੇ ਇਕ ਦਮ ਮਾਹਰਾਜ ਦੇ ਸਰੂਪ ਅੱਗੇ ਥੜਾ ਸਾਹਿਬ ‘ਤੇ ਆ ਕੇ ਲਿੱਟ ਜਾਂਦਾ ਹੈ ਅਤੇ ਗਾਲ੍ਹਾਂ ਕੱਢਣ ਲੱਗ ਜਾਂਦਾ ਹੈ। ਇਸ ਸਖਸ਼ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉਸ ਸਮੇ ਉੱਥੇ ਸੇਵਾਦਾਰ ਮੌਜੂਦ ਸਨ ਜਿਨ੍ਹਾਂ ਨੇ ਉਸ ਵਿਅਕਤੀ ਨੂੰ ਫੜ ਲਿਆ ‘ਤੇ ਫੜਨ ਤੋਂ ਬਾਅਦ ਉਸ ਸਖਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਉਸ ਵਿਅਕਤੀ ਨੂੰ ਕਸਟਡੀ ‘ਚ ਲੈ ਲਿਆ।
ਇਸ ‘ਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਹਨ। ਕਿਸਾਨ ਐਗਜੀਟੇਸ਼ਨ ਨੂੰ ਤਾਰਪੀਡੋ ਕਰਨ ਲਈ ਅਜਿਹੀ ਘਟਨਾ ਨੂੰ ਤਾਂ ਨਹੀਂ ਇਲਜਾਮ ਦਿੱਤਾ ਗਿਆ ਕਿ ਇਸ ਘਟਨਾ ਪਿੱਛੇ ਕਿਸੇ ਦਾ ਹੱਥ ਤਾਂ ਨਹੀਂ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਹਨ। ਗੁਰਦੁਆਰਾ ਬੰਗਲਾ ਸਾਹਿਬ ਜਾ ਬਾਕੀ ਗੁਰੂ ਘਰ ਜਿਹੜੇ ਹਨ ਉੱਥੇ ਸੰਗਤ ਨੂੰ ਨਾ ਜਾਨ ਦਿੱਤਾ ਜਾਵੇ ਤਾ ਭਾਰੀ ਮਾਤਰਾ ਵਿੱਚ ਉਨ੍ਹਾਂ ਸੜਕਾਂ ਦੇ ਉੱਤੇ ਜਿੱਥੇ ਗੁਰੂ ਘਰ ਮੌਜੂਦ ਹਨ ਉੱਥੇ ਪੈਰਾਮਿਲਟਰੀ ਲਗਾਈ ਜਾ ਰਹੀ ਹੈ। ਤਾਂ ਜੋ ਉੱਥੇ ਪਹੁੰਚਣ ਵਾਲੇ ਲੋਕ ਗੁਰੂ ਘਰ ਨਾ ਰੁਕ ਸਕਣ।
ਇਹ ਵੀ ਦੇਖੋ : ਖੱਟਰ ਸਰਕਾਰ ਨੇ ਨੈਸ਼ਨਲ highway ਪੱਟਿਆ, ਕਿਸਾਨ ਕਹਿੰਦੇ ਬਸ ਅੱਧਾ ਘੰਟਾ ਖੜਜੋ, ਗੱਲ ਮੁਕਾ ਦਿੱਤੀ