ਸ਼੍ਰੋਮਣੀ ਅਕਾਲੀ ਦਲ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ‘ਤੇ ਹੁਣੇ ਜਿਹੇ ਹੋਏ ਹਮਲੇ ਦੇ ਬਾਵਜੂਦ ‘ਪੰਜਾਬ ਬਚਾਓ’ ਰੈਲੀਆਂ ਤੇ ਨਿਰਧਾਰਤ ਪ੍ਰੋਗਰਾਮ ਆਪਣੇ ਤੈਅ ਸਮੇਂ ਤੇ ਪ੍ਰੋਗਰਾਮ ਅਨੁਸਾਰ ਹੀ ਆਯੋਜਿਤ ਕੀਤੇ ਜਾਣਗੇ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਚੀਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਸਾਰੀਆਂ ਨਿਰਧਾਰਤ ਰੈਲੀਆਂ ਦੇ ਸ਼ੈਡਿਊਲ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਚਕੂਲਾ : ਤੀਜੀ ਮੰਜ਼ਿਲ ’ਤੇ ਜਨਰੇਟਰ ਚੜ੍ਹਾਉਂਦੇ ਸਮੇਂ ਪ.ਲ.ਟੀ ਕ੍ਰੇਨ, ਹਾ/ਦਸੇ ‘ਚ 2 ਹੈਲਪਰਾਂ ਦੀ ਹੋਈ ਮੌ/ਤ
ਅਗਸਤ ਤੇ ਸਤੰਬਰ ਦੌਰਾਨ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਖੇਤਰਾਂ ਵਿਚ ਰੈਲੀਆਂ ਦਾ ਦੂਜਾ ਪੜਾਅ ਤੇ ਮੁੱਖ ਸਿਆਸੀ ਤੇ ਧਾਰਮਿਕ ਕਾਨਫਰੰਸ ਆਯੋਜਿਤ ਕੀਤੀਆਂ ਜਾਣਗੀਆਂ। 15 ਅਗਸਤ ਨੂੰ ਖੰਨਾ ਤੇ 16 ਨੂੰ ਗੁਰੂਹਰਸਹਾਏ ‘ਚ ਰੈਲੀ ਹੋਵੇਗੀ ਤੇ ਇਸ ਤੋਂ ਇਲਾਵਾ 20 ਅਗਸਤ ਨੂੰ ਲੌਂਗੋਵਾਲ ‘ਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








