Tag: , , , , ,

ਅੰਮ੍ਰਿਤਸਰ ਦੇ ਬੇਟੇ ਨੂੰ ‘ਵੀਰਬਾਲ ਐਵਾਰਡ’: ਅਮਰਨਾਥ ‘ਚ ਬੱਦਲ ਫਟਣ ਦੌਰਾਨ 12 ਸਾਲਾ ਅਜ਼ਾਨ ਨੇ ਬਚਾਈਆਂ ਸੀ 100 ਜਾਨਾਂ

ਅੱਜ ਗਣਤੰਤਰ ਦਿਵਸ ਮੌਕੇ ਦੇਸ਼ ਭਰ ਦੇ 56 ਨੌਜਵਾਨਾਂ ਨੂੰ ਵੀਰਬਾਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਦੇ ਤਿੰਨ ਨੌਜਵਾਨ ਬੱਚੇ ਹਨ...