Tag: , , , , , , , , , , , ,

ਤਲਵਾੜਾ ‘ਚ ਕਾਰ ਤੇ ਟ੍ਰੈਕਟਰ ਵਿਚਾਲੇ ਹੋਈ ਟੱਕਰ, ਗੱਡੀ ਸਵਾਰ ਇੱਕ ਨੌਜਵਾਨ ਦੀ ਮੌਤ, 2 ਜ਼ਖਮੀ

ਹੁਸ਼ਿਆਰਪੁਰ ਦੇ ਤਲਵਾੜਾ ਵਿਖੇ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਕਾਰ ਅਤੇ ਟ੍ਰੈਕਟਰ ਵਿਚਾਲੇ ਜ਼ਬਰਦਸਤ ਟੱਕਰ ਹੋਈ। ਇਸ...

ਮੋਹਾਲੀ ‘ਚ ਇੱਕ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇੱਕ ਬੱਚੀ ਦੀ ਝੁਲਸਣ ਕਾਰਨ ਮੌਤ, 2 ਜ਼ਖਮੀ

ਪੰਜਾਬ ਦੇ ਮੋਹਾਲੀ ਵਿੱਚ ਇੱਕ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਨੌਂ ਮਹੀਨਿਆਂ ਦੀ ਬੱਚੀ ਦੀ ਦਰਦਨਾਕ ਮੌਤ ਹੋ...

ਧਾਰਮਿਕ ਸਥਾਨ ‘ਤੋਂ ਪਰਤ ਰਹੇ ਪਰਿਵਾਰ ਦੀ ਗੱਡੀ ਟਰੱਕ ਨਾਲ ਟਕਰਾਈ, ਮਾਂ ਦੀ ਮੌਤ, ਧੀ-ਪੁੱਤ ਗੰਭੀਰ ਜ਼ਖਮੀ

ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਪਰਤ ਰਹੇ ਲੁਧਿਆਣਾ ਦੇ ਇੱਕ ਪਰਿਵਾਰ ਨਾਲ ਅੱਜ ਸਵੇਰੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਸ਼ਰਧਾਲੂਆਂ ਦੀ...

ਬਠਿੰਡਾ ‘ਚ ਟਰੱਕ ਤੇ ਪਿਕਅੱਪ ਦੀ ਹੋਈ ਟੱਕਰ, ਗੱਡੀ ‘ਚ ਅੰਬ ਲੈ ਕੇ ਜਾ ਰਹੇ ਡ੍ਰਾਈਵਰ ਸਣੇ 2 ਜ਼ਖਮੀ

ਬਠਿੰਡਾ ਦੇ ਬਰਨਾਲਾ ਬਾਈਪਾਸ ‘ਤੇ ਸ਼ੁੱਕਰਵਾਰ ਦੇਰ ਰਾਤ ਅੰਬਾਂ ਨੂੰ ਲੈ ਕੇ ਫਾਜ਼ਿਲਕਾ ਜਾ ਰਹੇ ਜਾ ਰਹੀ ਪਿਕਅਪ ਗੱਡੀ ਇੱਕ ਟਰੱਕ ਦੇ ਪਿੱਛੇ...

ਹੁਸ਼ਿਆਰਪੁਰ ‘ਚ ਵਾਪਰਿਆ ਸੜਕ ਹਾ.ਦਸਾ, ਦੁਕਾਨ ਅੰਦਰ ਜਾ ਵੜੀ ਬੇਕਾਬੂ ਗੱਡੀ, ਹਾ.ਦਸੇ ‘ਚ ਮਹਿਲਾ ਸਣੇ 2 ਜ਼ਖਮੀ

ਹੁਸ਼ਿਆਰਪੁਰ ਦੀ ਦਸੂਹਾ-ਤਲਵਾੜਾ ਸੜਕ ਦੇ ਅੱਡਾ ਰੈਲੀ ਮੌੜ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਤੇਜ਼ ਰਫਤਾਰ ਸਵਿਫਟ ਡਿਜਾਇਰ ਕਾਰ...

ਗੁਰਦਾਸਪੁਰ ‘ਚ ਤੇਜ਼ ਰਫਤਾਰ ਕਾਰ ਨੇ ਮਹਿਲਾਵਾਂ ਨੂੰ ਮਾਰੀ ਟੱ.ਕਰ, ਇੱਕ ਮਹਿਲਾ ਦੀ ਮੌ.ਤ, 2 ਜ਼ਖਮੀ

ਗੁਰਦਾਸਪੁਰ-ਦੀਨਾਨਗਰ ਨੈਸ਼ਨਲ ਹਾਈਵੇ ‘ਤੇ ਦੀਨਾਨਗਰ ਥਾਣੇ ਤੋਂ ਥੋੜ੍ਹੀ ਦੂਰੀ ‘ਤੇ ਇਕ ਕਰੇਟਾ ਕਾਰ ਸਵਾਰ ਨੌਜਵਾਨਾਂ ਨੇ ਪਹਿਲਾਂ ਸੜਕ...

ਚੰਡੀਗੜ੍ਹ ਰੋਡ ‘ਤੇ ਮਹਿੰਦਰਾ ਟੈਂਪੂ ਦੀ ਮਿੰਨੀ ਬੱਸ ਨਾਲ ਟੱਕਰ, ਡਰਾਈਵਰ ਦੀ ਮੌ.ਤ, 2 ਲੋਕ ਜ਼ਖਮੀ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ‘ਚ ਚੰਡੀਗੜ੍ਹ ਰੋਡ ‘ਤੇ ਚੱਬੇਵਾਲ ਨੇੜੇ ਮਹਿੰਦਰਾ ਟੈਂਪੂ ਡਿਵਾਈਡਰ ਨਾਲ ਟਕਰਾ ਕੇ ਮਿੰਨੀ ਬੱਸ ਨਾਲ...

ਅੰਮ੍ਰਿਤਸਰ ‘ਚ ਫਿਰ ਹੋਈ ਗੋਲੀਬਾਰੀ, 20 ਸਾਲਾਂ ਨੌਜਵਾਨ ਦੇ ਲੱਤ ‘ਚ ਲੱਗੀ, ਹਸਪਤਾਲ ‘ਚ ਭਰਤੀ

ਪੰਜਾਬ ਦੇ ਅੰਮ੍ਰਿਤਸਰ ‘ਚ ਪੁਰਾਣੀ ਦੁਸ਼ਮਣੀ ਕਾਰਨ ਕੁਝ ਨੌਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਮਾਮਲਾ ਅੰਮ੍ਰਿਤਸਰ ਦੇ ਰਿਸ਼ੀ...

ਲੁਧਿਆਣਾ : ਨਹਿਰ ‘ਚ ਡਿੱਗੀ ਤੇਜ਼ ਰਫ਼ਤਾਰ ਸਵਿਫਟ ਕਾਰ, ਮਹਿਲਾ ਤੇ ਚਾਲਕ ਵਾਲ-ਵਾਲ ਬਚੇ

ਪੰਜਾਬ ਦੇ ਲੁਧਿਆਣਾ ‘ਚ ਰਾੜਾ ਸਾਹਿਬ ਨਹਿਰ ‘ਚ ਇਕ ਕਾਰ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਦੀ ਰਫਤਾਰ ਤੇਜ਼ ਸੀ, ਜਿਸ ਕਰਨ ਇਹ...

Carousel Posts