Tag: , , ,

Bcci reduced life ban

BCCI ਨੇ ਸਪਾਟ ਫਿਕਸਿੰਗ ਦੇ ਦੋਸ਼ੀ ਭਾਰਤੀ ਸਪਿਨਰ ਅੰਕਿਤ ਚਵਾਨ ਨੂੰ ਦਿੱਤੀ ਰਾਹਤ, ਹਟਾਇਆ ਲਾਈਫ ਬੈਨ

ਬੀਸੀਸੀਆਈ ਨੇ ਭਾਰਤੀ ਸਪਿਨਰ ਅੰਕਿਤ ਚਵਾਨ ਨੂੰ ਵੱਡੀ ਰਾਹਤ ਦਿੱਤੀ ਹੈ। ਸਪਾਟ ਫਿਕਸਿੰਗ ਮਾਮਲੇ ਵਿੱਚ ਕ੍ਰਿਕਟਰ ਅੰਕਿਤ ਚਵਾਨ ‘ਤੇ ਪੂਰੀ ਉਮਰ ਲਈ ਲਗਾਈ ਗਈ ਪਾਬੰਦੀ ਹਟਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2013 ਵਿੱਚ ਅੰਕਿਤ ਨੂੰ ਆਈਪੀਐਲ ਦੌਰਾਨ ਸਪਾਟ ਫਿਕਸਿੰਗ ਵਿੱਚ ਦੋਸ਼ੀ ਪਾਇਆ ਗਿਆ ਸੀ। ਬੀਸੀਸੀਆਈ ਨੇ ਇਹ ਜਾਣਕਾਰੀ ਅੰਕਿਤ ਨੂੰ ਦੇ ਦਿੱਤੀ

Recent Comments