Tag: , , , ,

Happy birthday armaan malik : ਅੱਜ ਹੈ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਮਾਨ ਮਲਿਕ ਦਾ ਜਨਮਦਿਨ , ਜਾਣੋ ਕੁੱਝ ਖਾਸ ਗੱਲਾਂ

Happy birthday armaan malik : ਅਰਮਾਨ ਮਲਿਕ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਕਿਉਂਕਿ ਬਾਲੀਵੁੱਡ ਦੇ ਸਭ ਤੋਂ ਉੱਤਮ ਗਾਇਕਾਂ ਵਿਚੋਂ ਇਕ ਹਨ । ਅਰਮਾਨ ਮਲਿਕ ਦਾ ਜਨਮ 22 ਜੁਲਾਈ 1995 ਨੂੰ ਮੁੰਬਈ ਵਿੱਚ ਹੋਇਆ ਸੀ। ਅੱਜ ਉਹ ਆਪਣਾ 26 ਵਾਂ ਜਨਮਦਿਨ ਮਨਾ ਰਿਹਾ ਹੈ। ਅਰਮਾਨ ਮਲਿਕ ਦੇ ਪਰਿਵਾਰ ਦਾ ਸੰਗੀਤ ਨਾਲ ਲੰਮਾ ਸਬੰਧ ਹੈ।

Carousel Posts