Tag: , , ,

ਹੁਣ ‘Amazon Prime’ ‘ਤੇ ਵੀ ਵੇਖੀ ਜਾ ਸਕਦੀ ਹੈ ਅਕਸ਼ੈ ਕੁਮਾਰ ਸਟਾਰਰ ‘ਬੈਲ ਬੌਟਮ’, ਜਾਣੋ ਕਦੋਂ ਹੋਵੇਗੀ ਸਟ੍ਰੀਮ

bellbottom streaming Amazon Prime: ਐਮਾਜ਼ਾਨ ਪ੍ਰਾਈਮ ਵੀਡੀਓ ਨੇ ਦੱਸਿਆ ਕਿ ਅਕਸ਼ੈ ਕੁਮਾਰ ਸਟਾਰਰ ਥ੍ਰਿਲਰ ਫਿਲਮ ‘ਬੈਲ ਬੌਟਮ’ ਦਾ ਪ੍ਰੀਮੀਅਰ ਵਿਸ਼ੇਸ਼ ਤੌਰ ‘ਤੇ ਸਟ੍ਰੀਮ ਕੀਤਾ ਜਾਵੇਗਾ। ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਮੌਜੂਦ ਪ੍ਰਾਈਮ ਮੈਂਬਰ 16 ਸਤੰਬਰ, 2021 ਤੋਂ ਇਸ ਫਿਲਮ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਦੇਖ ਸਕਣਗੇ। ਇਸ ਫਿਲਮ ਦਾ ਨਿਰਦੇਸ਼ਨ ਰਣਜੀਤ ਐਮ ਤਿਵਾਰੀ ਨੇ ਕੀਤਾ

Bell Bottom : ਅਕਸ਼ੈ ਕੁਮਾਰ ਦੀ ‘ਮਾਰਜਾਵਾਂ’ ਤੇ ਲੱਗਾ ਚੋਰੀ ਦਾ ਆਰੋਪ , ਲੋਕਾਂ ਨੇ ਪੋਸਟ ਨੂੰ ਦੱਸਿਆ ‘ਗੰਦੀ ਕਾਪੀ’

bell bottom song marjaavaan : ਅਕਸ਼ੈ ਕੁਮਾਰ ਦੀ ਬਹੁ -ਉਡੀਕੀ ਗਈ ਫਿਲਮ ਬੈਲਬੌਟਮ ਦਾ ਨਵਾਂ ਗਾਣਾ ‘ਮਰਜਾਵਾਂ’ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ। ਗਾਣੇ ‘ਚ ਅਕਸ਼ੈ ਕੁਮਾਰ ਅਤੇ ਵਾਣੀ ਕਪੂਰ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਰੋਮਾਂਸ ਨਾਲ ਭਰਪੂਰ ਇਸ ਗੀਤ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਫਿਲਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ

ਅਕਸ਼ੈ ਕੁਮਾਰ ਦੀ Bell Bottom ਦਾ ਟ੍ਰੇਲਰ ਹੋਇਆ ਰਿਲੀਜ਼ , ਹੁਣ ਖੁੱਲ੍ਹੇਗਾ 1984 ‘ਚ ਹੋਏ ਹਾਈਜੈਕ ਦਾ ਰਾਜ

bell bottom trailer launched : ਅਕਸ਼ੈ ਕੁਮਾਰ ਦੀ ਬਹੁ -ਉਡੀਕੀ ਜਾ ਰਹੀ ਫਿਲਮ ‘ਬੈਲ ਬੌਟਮ’ ਦੀ ਉਡੀਕ ਕਰ ਰਹੇ ਦਰਸ਼ਕਾਂ ਲਈ ਖੁਸ਼ਖਬਰੀ ਹੈ। ਇਸ ਫਿਲਮ ਦਾ ਟ੍ਰੇਲਰ ਮੰਗਲਵਾਰ ਯਾਨੀ ਅੱਜ ਰਿਲੀਜ਼ ਕੀਤਾ ਗਿਆ ਹੈ। ਅਕਸ਼ੈ ਕੁਮਾਰ ਆਪਣੀ ਫਿਲਮ ਦਾ ਟ੍ਰੇਲਰ ਲਾਂਚ ਕਰਨ ਲਈ ਅਦਾਕਾਰਾ ਵਾਣੀ ਕਪੂਰ ਦੇ ਨਾਲ ਦਿੱਲੀ ਪਹੁੰਚੇ। ਇੱਥੇ ਅਕਸ਼ੇ ਕੁਮਾਰ ਦੀ ਹਰ

19 ਅਗਸਤ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ Akshay Kumar ਦੀ ਫਿਲਮ ‘Bell Bottom’

Bell Bottom Release date: ਅਕਸ਼ੇ ਕੁਮਾਰ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ ਬੈਲ ਬੌਟਮ ਹੁਣ 19 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇੰਤਜ਼ਾਰ ਖਤਮ ਹੋ ਗਿਆ ਹੈ ਅਤੇ ਹੁਣ ਦੇਸ਼ ਭਰ ਦੇ ਸਿਨੇਮਾਘਰ ਅੱਜ ਖੁੱਲ੍ਹ ਗਏ ਹਨ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਨੇ ਆਪਣੀ ਫਿਲਮ ਰਿਲੀਜ਼ ਕਰਨ ਦਾ ਵੀ ਐਲਾਨ ਕੀਤਾ ਹੈ। ਪ੍ਰਸ਼ੰਸਕ

ਅਕਸ਼ੈ ਕੁਮਾਰ ਨੇ ਫਿਲਮ ‘Bell Bottom’ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਇਸ ਦਿਨ ਸਿਨੇਮਾਘਰਾਂ ‘ਚ ਦੇਖ ਸਕੋਗੇ ਫਿਲਮ

Akshay Bell Bottom movie: ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੀ ਫਿਲਮ ਬੇਲ ਬੋਟਮ ਨੂੰ ਲੈ ਕੇ ਚਰਚਾ ‘ਚ ਹਨ। ਪ੍ਰਸ਼ੰਸਕ ਵੀ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਫਿਲਮ ਬਾਰੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਨਿਰਮਾਤਾਵਾਂ ਨੇ ਬੇਲ ਬੋਟਮ ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ।

Bell Bottom Teaser: ਅਕਸ਼ੈ ਕੁਮਾਰ ਦੀ ਫਿਲਮ ‘ਬੇਲਬੋਟਮ’ ਦਾ ਟੀਜ਼ਰ ਹੋਇਆ ਰਿਲੀਜ਼

akshay kumar bell bottom: ਅਕਸ਼ੈ ਕੁਮਾਰ ਦੀ ਨਵੀਂ ਫਿਲਮ ‘ਬੇਲ ਬੌਟਮ’ ਦਾ ਟੀਜ਼ਰ ਲਾਂਚ ਹੋ ਗਿਆ ਹੈ। ਟੀਜ਼ਰ ਵਿਚ ਸਿਰਫ ਅਕਸ਼ੈ ਕੁਮਾਰ ਦਿਖਾਇਆ ਗਿਆ ਹੈ। ਅਕਸ਼ੈ ਕੁਮਾਰ ਨੇ ਸੂਟ ਪਾਇਆ ਹੋਇਆ ਹੈ ਅਤੇ ਕਾਲੇ ਰੰਗ ਦੇ ਐਨਕ ਪਹਿਨੇ ਹਨ। ਟੀਜ਼ਰ ਵਿਚ ਅਕਸ਼ੇ ਕੁਮਾਰ ਜਹਾਜ਼ ਦੇ ਬਾਹਰ ਤੁਰਦੇ ਹੋਏ ਅਤੇ ਇਕ ਜਹਾਜ਼ ਦੀ ਤਰ੍ਹਾਂ ਚਲਦੇ ਦਿਖਾਈ

Carousel Posts