Tag: ,

ਰਿਤਿਕ ਰੋਸ਼ਨ ਨੇ ਇਸ ਅੰਦਾਜ਼ ਵਿੱਚ ਮਨਾਇਆ ਆਪਣੇ ਬੇਟੇ ਦਾ 14ਵਾਂ ਜਨਮਦਿਨ

Hridhaan Roshan Birthday post: ਰਿਤਿਕ ਰੋਸ਼ਨ ਅਤੇ ਸੁਜ਼ੈਨ ਖਾਨ ਨੇ ਐਤਵਾਰ ਨੂੰ ਬੇਟੇ ਰਿਦਾਨ ਦਾ 14ਵਾਂ ਜਨਮਦਿਨ ਮਨਾਇਆ। ਉਹ ਇਕੱਠੇ ਲੰਚ ‘ਤੇ ਗਏ, ਜਿਸ ਦੀ ਇਕ...

ਸ਼ਵੇਤਾ ਬੱਚਨ ਨੇ ਮਾਂ ਜਯਾ ਬੱਚਨ ਦੇ ਜਨਮਦਿਨ ‘ਤੇ ਸ਼ੇਅਰ ਕੀਤੀ NCC ਦੇ ਦਿਨਾਂ ਦੀ ਤਸਵੀਰ

Shweta Bachchan wishes Jaya: ਜਯਾ ਬੱਚਨ ਦੇ 74ਵੇਂ ਜਨਮਦਿਨ ‘ਤੇ ਉਨ੍ਹਾਂ ਦੀ ਬੇਟੀ ਸ਼ਵੇਤਾ ਬੱਚਨ ਨੇ ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਇਕ ਤਸਵੀਰ ਸ਼ੇਅਰ...

ਕਪਿਲ ਸ਼ਰਮਾ ਨੇ ਆਪਣੇ ਜਨਮ ਦਿਨ ‘ਤੇ ਲਾਇਆ ਰੁੱਖ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਕੀਤੀ ਖਾਸ ਅਪੀਲ

Kapil Sharma Tree Plantation: ਕਪਿਲ ਸ਼ਰਮਾ ਨੇ 2 ਅਪ੍ਰੈਲ ਨੂੰ ਆਪਣਾ 41ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਹ ਪਰਿਵਾਰ ਸਮੇਤ ਹਿਮਾਚਲ ਦੀ ਯਾਤਰਾ ‘ਤੇ ਸਨ।...

ਸਲਮਾਨ ਖਾਨ ਦੇ ਭਤੀਜੇ ਅਹਿਲ ਦਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਇਆ ਗਿਆ, ਸਜਾਵਟ ਤੋਂ ਲੈ ਕੇ ਥੀਮ ਤੱਕ ਸਭ ਕੁਝ ਰਿਹਾ ਨੰਬਰ ਵਨ

Salman Khan Nephew Ahil Birthday : ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਭਤੀਜੇ ਅਤੇ ਅਦਾਕਾਰ ਆਯੂਸ਼ ਸ਼ਰਮਾ ਅਤੇ ਅਰਪਿਤਾ ਖਾਨ ਦੇ ਬੇਟੇ ਅਹਿਲ ਸ਼ਰਮਾ ਦਾ...

ਬੱਚਨ ਪਰਿਵਾਰ ਦੀ ਲਾਡਲੀ Shweta Bachchan ਹੈ ਲਾਈਮਲਾਈਟ ਤੋਂ ਦੂਰ, ਸਕੂਲ ਦੇ ਦਿਨਾਂ ‘ਚ ਸੀ ਸਲਮਾਨ ਖਾਨ ‘ਤੇ Crush

shweta bachchan birthday : ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਲਾਡਲੀ ਬੇਟੀ ਸ਼ਵੇਤਾ ਬੱਚਨ ਭਾਵੇਂ ਹੀ ਅਦਾਕਾਰੀ ਦੀ ਦੁਨੀਆ...

ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਨੇ ਆਲੀਆ ਭੱਟ ਨੂੰ ਜਨਮਦਿਨ ‘ਤੇ ਦਿੱਤੀ ਖਾਸ ਤਰੀਕੇ ਨਾਲ ਵਧਾਈ, ਅਭਿਨੇਤਰੀ ਬਾਰੇ ਕਿਹਾ ਇਹ

neetu kapoor shares post on alia birthday : ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ‘ਚੋਂ ਇਕ ਆਲੀਆ ਭੱਟ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਆਲੀਆ ਇਸ ਸਮੇਂ...

ਅਰਜੁਨ ਕਪੂਰ-ਅੰਸ਼ੁਲਾ ਕਪੂਰ ਨੇ ਜਾਨ੍ਹਵੀ ਨੂੰ ਖਾਸ ਅੰਦਾਜ ‘ਚ ਦਿੱਤੀ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀ ਪੋਸਟ

Arjun Anshula wishes Janhvi: ਅੱਜ ਜਾਨ੍ਹਵੀ ਕਪੂਰ ਦਾ 25ਵਾਂ ਜਨਮਦਿਨ ਹੈ। ਅਜਿਹੇ ‘ਚ ਬਾਲੀਵੁੱਡ ਸੈਲੇਬਸ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ। ਉਨ੍ਹਾਂ ਦੇ...

ਆਪਣੇ ਪਿਤਾ ਦੇ ਜਨਮਦਿਨ ‘ਤੇ ਕਰੀਨਾ ਕਪੂਰ ਨੇ ਸ਼ੇਅਰ ਕੀਤੀ ਇਹ ਖ਼ਾਸ ਪੋਸਟ

Kareena wishes fathrer Randhir: ਬਾਲੀਵੁੱਡ ਦੇ ਦਿੱਗਜ ਅਦਾਕਾਰ ਰਣਧੀਰ ਕਪੂਰ ਅੱਜ ਵੀ ਪ੍ਰਸ਼ੰਸਕਾਂ ਨੂੰ ਆਪਣੀ ਮਨਮੋਹਕ ਸ਼ਖਸੀਅਤ ਅਤੇ ਚੰਗੀ ਦਿੱਖ ਨਾਲ...

ਵਿਆਹ ਤੋਂ ਬਾਅਦ ਕੈਟਰੀਨਾ ਕੈਫ ਨੇ ਖ਼ਾਸ ਅੰਦਾਜ਼ ‘ਚ ਸਲਮਾਨ ਖਾਨ ਨੂੰ ਜਨਮਦਿਨ ਦੀ ਦਿੱਤੀ ਵਧਾਈ

Katrina Wishes Salman Khan: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਆਪਣੇ ਖਾਸ ਦੋਸਤ ਸੁਪਰਸਟਾਰ ਸਲਮਾਨ ਖਾਨ ਦੇ ਜਨਮਦਿਨ ਨੂੰ ਬਹੁਤ ਹੀ ਖਾਸ ਤਰੀਕੇ ਨਾਲ...

ਬੋਨੀ ਕਪੂਰ ਦੇ ਜਨਮਦਿਨ ‘ਤੇ ਜਾਹਨਵੀ-ਖੁਸ਼ੀ ਨਾਲ ਅਰਜੁਨ ਕਪੂਰ ਨੇ ਸ਼ੇਅਰ ਕੀਤੀ ਖਾਸ ਪੋਸਟ

Bony kapoor birthday special: ਬਾਲੀਵੁੱਡ ਨਿਰਮਾਤਾ ਅਤੇ ਨਿਰਦੇਸ਼ਕ ਬੋਨੀ ਕਪੂਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੇ ਦੋਸਤ ਅਤੇ ਰਿਸ਼ਤੇਦਾਰ ਬੋਨੀ ਨੂੰ...

ਬੁਆਏਫ੍ਰੈਂਡ ਅਰਸਲਾਨ ਗੋਨੀ ਨੇ ਸੁਜ਼ੈਨ ਦੇ ਜਨਮਦਿਨ ‘ਤੇ ਸ਼ੇਅਰ ਕੀਤੀ ਖੂਬਸੂਰਤ ਪੋਸਟ

arslan goni suzannes birthday: ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ‘ਤੇ...

Yash Chopra Birthday: ਯਸ਼ ਚੌਪੜਾ ਨੇ ਇੱਕ ਛੋਟੇ ਕਮਰੇ ਤੋਂ ਕੀਤੀ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ

Yash Chopra Birthday Special: ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਯਸ਼ ਚੋਪੜਾ ਅੱਜ ਸਾਡੇ ਵਿੱਚ ਨਹੀਂ ਹਨ। ਯਸ਼ ਚੋਪੜਾ ਨੂੰ ਰੋਮਾਂਸ ਦਾ ਰਾਜਾ...

ਪਤੀ ਨਿਕ ਜੋਨਸ ਦੇ ਜਨਮਦਿਨ ‘ਤੇ ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀ ਇਹ ਪੋਸਟ

priyanka chopra nick jonas: ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਅਕਸਰ ਸੋਸ਼ਲ ਮੀਡਿਆ ਤੇ ਐਕਟਿਵ ਰਹਿੰਦੇ ਹਨ। 16 ਸਤੰਬਰ ਨੂੰ, ਪ੍ਰਿਯੰਕਾ ਨੇ ਨਿਕ...

ਪੰਕਜ ਤ੍ਰਿਪਾਠੀ ਦੇ ਜਨਮਦਿਨ ‘ਤੇ ਜਾਣੋ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ

Pankaj Tripathi Birthday post: ਪੰਕਜ ਤ੍ਰਿਪਾਠੀ ਨੇ ਬਿਹਾਰ ਦੇ ਇੱਕ ਛੋਟੇ ਜਿਹੇ ਜ਼ਿਲ੍ਹੇ ਗੋਪਾਲਗੰਜ ਤੋਂ ਬਾਹਰ ਆ ਕੇ ਬਾਲੀਵੁੱਡ ਵਿੱਚ ਆਪਣਾ ਨਾਮ ਕਮਾਇਆ...

ਸ਼ਰਧਾ ਕਪੂਰ ਨੇ ਪਿਤਾ ਸ਼ਕਤੀ ਕਪੂਰ ਦੇ ਜਨਮਦਿਨ ‘ਤੇ ਸਾਂਝੀ ਕੀਤੀ ਇੱਕ ਪਿਆਰੀ ਪੋਸਟ

shraddha kapoor shakti kapoor: ਸ਼ਰਧਾ ਕਪੂਰ ਨੇ ਆਪਣੇ ਪਿਤਾ ਸ਼ਕਤੀ ਕਪੂਰ ਨਾਲ ਇੱਕ ਪਿਆਰੀ ਥ੍ਰੋਬੈਕ ਸੈਲਫੀ ਪੋਸਟ ਕੀਤੀ ਹੈ। ਇਸਦੇ ਨਾਲ ਹੀ ਇੱਕ ਪਿਆਰਾ ਨੋਟ...

BIRTHDAY SPECIAL : ਗਾਇਕੀ ਨਾਲ ਸਫਰ ਸ਼ੁਰੂ ਕਰਨ ਵਾਲੇ ਪ੍ਰਭਾਵਸ਼ਾਲੀ ਮੇਜ਼ਬਾਨ ਆਦਿਤਿਆ ਨਾਰਾਇਣ ਅਦਾਕਾਰ ਵਜੋਂ ਰਹੇ ਫਲਾਪ

aditya narayan birthday know : ਆਦਿਤਿਆ ਨਾਰਾਇਣ ਨੇ ਬਹੁਤ ਹੀ ਘੱਟ ਉਮਰ ਵਿੱਚ ਫਿਲਮ ਜਗਤ ਵਿੱਚ ਕਦਮ ਰੱਖਿਆ ਸੀ। ਉਸਨੇ ਬਹੁਤ ਘੱਟ ਉਮਰ ਵਿੱਚ ਆਪਣਾ ਗਾਇਕੀ...

HAPPY BIRTHDAY : ‘ਚਰਖੇ ਦੀ ਘੂਕ’ ਨਾਲ ਜਾਣੋ ਮਿਊਜ਼ਿਕ ਇੰਡਸਟਰੀ ਦਾ SALEEM ਕਿਵੇਂ ਬਣਿਆ MASTER SALEEM

BIRTHDAY SPECIAL MASTER SALEEM : ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਨਵਾਂ ਮੁਕੰਮਲ ਸਥਾਨ ਦਵਾਉਣ ਵਿੱਚ ਗਾਇਕ ਮਾਸਟਰ ਸਲੀਮ ਦਾ ਬਹੁਤ ਵੱਡਾ ਹੱਥ ਹੈ। ਅੱਜ...

BIRTHDAY SPECIAL : ਰਣਬੀਰ ਕਪੂਰ ਨਾਲ ਪਰਦੇ ‘ਤੇ ਰੋਮਾਂਸ ਕਰਨ ਤੋਂ ਬਾਅਦ ਐਵਲਿਨ ਸ਼ਰਮਾ ਆਈ ਸੁਰਖੀਆਂ ‘ਚ, ਜਾਣੋ ਉਸ ਬਾਰੇ ਦਿਲਚਸਪ ਗੱਲਾਂ

EVELYN SHARMA BIRTHDAY SPECIAL : 12 ਜੁਲਾਈ 1986 ਨੂੰ ਜਰਮਨੀ ਦੇ ਫਰੈਂਕਫਰਟ ਵਿੱਚ ਜਨਮੇ ਐਵਲਿਨ ਸ਼ਰਮਾ ਨੇ ਵੀ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ ਹੈ। ਇਸ ਸਾਲ...

BIRTHDAY SPECIAL ZAYED KHAN : ਸ਼ਾਹਰੁਖ ਖਾਨ ਦਾ ਇਹ ‘ਭਰਾ’ ਫਿਲਮਾਂ ਵਿਚ ਸਫਲ ਨਹੀਂ ਹੋ ਸਕਿਆ, ਪਰ ਪਿਤਾ ਆਪਣੇ ਸਮੇਂ ਦੇ ਸਨ ਸੁਪਰਸਟਾਰ !!

main hoon naa actor : ਬਾਲੀਵੁੱਡ ਦੇ ਦਿੱਗਜ ਅਭਿਨੇਤਾ ਸੰਜੇ ਖਾਨ ਆਪਣੇ ਸਮੇਂ ਦੇ ਸਭ ਤੋਂ ਖੂਬਸੂਰਤ ਸਿਤਾਰਿਆਂ ਵਿੱਚੋਂ ਇੱਕ ਸਨ। ਸਿਰਫ ਅਭਿਨੈ ਹੀ...

BIRTHDAY SPECIAL : ਜਦੋਂ ENGLAND ਵਿੱਚ ਇੱਕਲਾ ਮਹਿਸੂਸ ਕਰਨ ਤੇ TARSEM JASSAR ਨੇ ਲਿਖਿਆ ਆਪਣੇ ਯਾਰਾਂ ਲਈ ਇਹ ਗੀਤ, ਵੇਖੋ ਤੁਸੀਂ ਵੀ !!

BIRTHDAY POST FOR TARSEM : ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਤਰਸੇਮ ਜੱਸੜ ਕਿਸੇ ਪਛਾਣ ਦੇ ਮਹੁਤਾਜ ਨਹੀਂ ਹਨ। ਉਹਨਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰੱਬ...

BIRTHDAY SPECIAL : BHARTI SINGH ਬਚਪਨ ਤੋਂ ਲੈ ਕੇ ਲਾਫਟਰ ਕੁਈਨ ਤੱਕ ਦੇ ਕੁਝ ਖਾਸ ਕਿੱਸੇ, ਵੇਖੋ ਜ਼ਰਾ

COMEDY QUEEN’S BIRTHDAY POST : ਕਿਸੇ ਨੇ ਸਹੀ ਕਿਹਾ ਹੈ ਕਿ ਜੇ ਸੰਘਰਸ਼ ਦਿਲੋਂ ਅਤੇ ਪੂਰੀ ਇਮਾਨਦਾਰੀ ਨਾਲ ਕੀਤਾ ਜਾਂਦਾ ਹੈ, ਤਾਂ ਕੋਈ ਵੀ ਤੁਹਾਨੂੰ...

BIRTHDAY SPECIAL : ‘ਮੁਸੂ-ਮੁਸੂ ਹਾਸੀ’ ਗਾਣੇ ਤੋਂ ਮਿਲੀ VISHAL DADLANI ਨੂੰ ਵੱਖਰੀ ਪਛਾਣ , ਇਸ ਨਸ਼ੇ ਨੇ ਕੈਰੀਅਰ ਨੂੰ ਪਾ ਦਿੱਤਾ ਸੀ ਖੱਤਰੇ ਵਿੱਚ

VISHAL DADLANI birthday special : 28 ਜੂਨ 1973 ਨੂੰ ਮੁੰਬਈ ਦੇ ਬਾਂਦਰਾ ਵਿੱਚ ਜਨਮੇ ਵਿਸ਼ਾਲ ਦਾਦਲਾਨੀ ਅੱਜ ਆਪਣਾ 48 ਵਾਂ ਜਨਮਦਿਨ ਮਨਾ ਰਹੇ ਹਨ। ਵਿਸ਼ਾਲ ਸੰਗੀਤ...

BIRTHDAY SPECIAL KARISHMA KAPOOR : ਪਰਿਵਾਰ ਦੇ ਰਿਵਾਜ ਤੋੜ ਕੇ ਆਈ ਫਿਲਮਾਂ ‘ਚ , ਜਾਣੋ ਬਾਲੀਵੁੱਡ ਦੀ ‘ਜ਼ੁਬੈਦਾ’ ਬਾਰੇ ਕੁਝ ਖਾਸ ਗੱਲਾਂ

Birthday post for KARISHMA : ਮੁੰਬਈ ਵਿੱਚ 25 ਜੂਨ 1974 ਨੂੰ ਜੰਮੀ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨੇ ਇੰਡਸਟਰੀ ਵਿੱਚ ਬਹੁਤ ਨਾਮ ਕਮਾਇਆ। ਕਰਿਸ਼ਮਾ ਫਿਲਮ...

Happy Birthday : ਆਪਣੀ ਵੱਖਰੀ ਅਦਾਕਾਰੀ ਲਈ ਜਾਣੇ ਜਾਂਦੇ ਹਨ ਰਾਜ ਬੱਬਰ,ਰਾਜਨੀਤੀ ਅਤੇ ਵਿਆਹ ਰਹੇ ਹਨ ਚਰਚਾ ਦਾ ਵਿਸ਼ਾ !!

happy birthday RAJ BABBAR : ਰਾਜ ਬੱਬਰ ਬਾਲੀਵੁੱਡ ਦੇ ਅਜਿਹੇ ਅਭਿਨੇਤਾ ਰਹੇ ਹਨ, ਜੋ ਆਪਣੀ ਵੱਖਰੀ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਸ ਦੀ ਗੰਭੀਰ ਸ਼ਖਸੀਅਤ...

BIRTHDAY SPECIAL : ਰਾਹੁਲ ਖੰਨਾ ਪਿਤਾ ਦੀ ਤਰ੍ਹਾਂ ਇੰਡਸਟਰੀ ਵਿਚ ਸਫਲ ਨਹੀਂ ਹੋ ਸਕੇ, ਪਰ ਸੋਸ਼ਲ ਮੀਡੀਆ ਦੇ ਹਨ ਸਟਾਰ

vinod khanna son rahul : ਰਾਹੁਲ ਖੰਨਾ ਦਾ ਜਨਮ 20 ਜੂਨ 1972 ਨੂੰ ਹੋਇਆ ਸੀ। ਰਾਹੁਲ ਆਪਣੇ ਸਮੇਂ ਦੇ ਮਸ਼ਹੂਰ ਅਦਾਕਾਰ ਵਿਨੋਦ ਖੰਨਾ ਦਾ ਵੱਡਾ ਬੇਟਾ ਹੈ। ਉਸਦਾ...

BIRTHDAY SPECIAL : ਲੀਜ਼ਾ ਹੇਡਨ ਬਣੀ ਮਾਲਿਆ ਦੀ ‘ਕੈਲੰਡਰ ਗਰਲ’, ਗਰਭ ਅਵਸਥਾ ਦੇ ਕਾਰਨ ਰਹਿੰਦੀ ਹੈ ਨਿਸ਼ਾਨੇ ‘ਤੇ

lisa haydon birthday know : ਬਾਲੀਵੁੱਡ ਅਭਿਨੇਤਰੀ ਲੀਜ਼ਾ ਹੇਡਨ ਇਨ੍ਹੀਂ ਦਿਨੀਂ ਆਪਣੀ ਤੀਜੀ ਗਰਭ ਅਵਸਥਾ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਦੌਰਾਨ...

BIRTHDAY SPECIAL : ਮਿਥੁਨ ਚੱਕਰਵਰਤੀ ਪੂਰਾ ਸੀਨ ਇਕ ਟੇਕ ਵਿਚ ਹੀ ਕਰਦੇ ਸਨ ਸ਼ੂਟ , ਨਕਸਲੀ ਤੋਂ ਬਣੇ ਹੀਰੋ

mithun chakraborty birthday special : ਮਿਥੁਨ ਚੱਕਰਵਰਤੀ ਉਨ੍ਹਾਂ ਕੁਝ ਅਭਿਨੇਤਾਵਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਆਪਣੀ ਪਹਿਲੀ ਫਿਲਮ ਲਈ ਸਰਬੋਤਮ ਅਭਿਨੇਤਾ ਦਾ...

BIRTHDAY SPECIAL : ‘NEHA KAKKAR’ ਨੇ ‘ਇੰਡੀਅਨ ਆਇਡਲ’ ਤੋਂ ਲੈ ਕੇ ‘ਖੜ ਤੈਨੂੰ ਮੈਂ ਦੱਸਾਂ’ ਤੱਕ ਦਾ ਸਫਰ ਕੁਝ ਇਸ ਤਰ੍ਹਾਂ ਕੀਤਾ ਤਹਿ

Neha kakkar interesting facts : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੂੰ ਕਿਸੇ ਜਾਣ-ਪਛਾਣ ਦੀ ਜ਼ਰੂਰਤ ਨਹੀਂ ਹੈ। ਅੱਜ ਨੇਹਾ ਬਾਲੀਵੁੱਡ ਦੀ ਮਸ਼ਹੂਰ...

ਅੱਜ ਹੈ ਪੰਜਾਬੀ ਗਾਇਕ ਗੁਰਨਾਮ ਭੁੱਲਰ ਦੇ ਪਿਤਾ ਦਾ ਜਨਮਦਿਨ , ਸਾਂਝੀ ਕੀਤੀ ਪੋਸਟ

Gurnam Bhullar’s father’s Birthday : ਗੁਰਨਾਮ ਭੁੱਲਰ ਦੇ ਪਿਤਾ ਜੀ ਦਾ ਅੱਜ ਜਨਮ ਦਿਨ ਹੈ ।ਉੇਨ੍ਹਾਂ ਨੇ ਆਪਣੇ ਪਿਤਾ ਜੀ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ...

ਨੇਹਾ ਕੱਕੜ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਪਤੀ ਰੋਹਨਪ੍ਰੀਤ ਦਾ Birthday, ਵੀਡੀਓਜ਼ ਹੋਈਆਂ Viral

rohanpreet singh birthday celebration:ਬਾਲੀਵੁੱਡ ਦੀ ਮਸ਼ਹੂਰ ਸਿੰਗਰ ਨੇਹਾ ਕੱਕੜ ਜੋ ਕਿ ਆਪਣੇ ਵਿਆਹ ਕਰਕੇ ਖੂਬ ਸੁਰਖ਼ੀਆਂ ਵਟੋਰ ਰਹੀਆਂ ਨੇ । ਉਨ੍ਹਾਂ ਦੇ ਵਿਆਹ ਤੇ...

ਸੁਸ਼ਮਿਤਾ ਸੇਨ ਦੇ ਬਰਥਡੇਅ ਭਰਾ ਤੇ ਭਾਬੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਅਦਾਕਾਰਾ ਨੂੰ ਕੀਤਾ ਵਿਸ਼

sushmita post on 45th birthday :ਬਾਲੀਵੁੱਡ ਅਦਾਕਾਰਾ ਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨੇ ਅੱਜ ਯਾਨੀ ਕਿ 19 ਨਵੰਬਰ ਨੂੰ ਆਪਣਾ ਜਨਮ ਦਿਨ ਮਨਾ ਰਹੀ ਹੈ ।...

ਅੱਜ ਹੈ ਕਾਮੇਡੀ ਕਿੰਗ “ਬੀਨੂੰ ਢਿੱਲੋਂ “ਦਾ ਹੈਪੀ ਬਰਥਡੇ

punjabi actor binnu dhillon birthday:ਉਦਾਸ ਚਿਹਰਿਆਂ ਤੇ ਹਾਸਾ ਲਿਆਉਣ ਵਾਲੇ ਵਰਿੰਦਰ ਸਿੰਘ ਢਿੱਲੋਂ ਉਰਫ ਬੀਨੂੰ ਢਿਲੋਂ ਅੱਜ 44 ਸਾਲਾਂ ਦੇ ਹੋ ਗਏ...

ਕੈਟਰੀਨਾ ਦੇ ਬਰਥਡੇ ‘ਤੇ ਸਲਮਾਨ ਖਾਨ ਦੀ ਖਾਸ ਪੋਸਟ ਆਪਣੀ ਐਕਸ ਗਰਲਫ੍ਰੈਂਡ ਨੂੰ ਕੀਤਾ ਇੰਝ WISH

salman post katrina birthday:ਬਾਲੀਵੁਡ ਦੀ ਸੁਪਰਸਟਾਰ ਅਦਾਕਾਰਾ ਕੈਟਰੀਨਾ ਕੈਫ ਅੱਜ ਆਪਣਾ 37 ਵਾਂ ਜਨਮਦਿਨ ਮਨਾ ਰਹੀ ਹੈ।ਲੰਦਨ ਵਿੱਚ ਜਨਮੀ ਕੈਟਰੀਨਾ ਨੇ...

ਕੌਰ ਬੀ ਮਨਾ ਰਹੇ ਨੇ ਅੱਜ ਆਪਣਾ ਜਨਮ ਦਿਨ, ਗਾਇਕੀ ‘ਚ ਇੰਝ ਬਣਾਇਆ ਕੌਰ ਬੀ ਨੇ ਨਾਂਅ

Kaur b birthday post:ਪੀਜ਼ਾ ਹੱਟ,ਮਿੱਤਰਾਂ ਦੇ ਬੁਟ,ਬਜਟ,ਕਾਫ਼ਿਰ, ਹੀਰੋ ਵਰਗਾ, ਪਰਾਂਦਾ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੀ ਪੰਜਾਬੀ ਗਾਇਕਾ ਕੌਰ ਬੀ ਅੱਜ...

ਕੌਰ ਬੀ ਦੇ ਭਰਾ ਦਾ ਹੈ ਅੱਜ ਜਨਮਦਿਨ , ਕੌਰ ਬੀ ਨੇ ਆਪਣੇ ਭਰਾ ਨੂੰ ਇੰਝ ਦਿੱਤੀ ਵਧਾਈ

kaur b brother birthday:ਕੌਰ ਬੀ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਭਰਾ ਦੇ ਨਾਲ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ...

ਸ਼ਹਿਨਾਜ ਗਿੱਲ ਨੇ ਭਰਾ ਸ਼ਹਿਬਾਜ ਨੂੰ ਕੀਤਾ ਬਰਥਡੇ ਵਿਸ਼, ਦੱਸਿਆ ਬੈਸਟ ਫ੍ਰੈਂਡ

shehnaj wish brother shehbaj:ਬਿੱਗ ਬੌਸ 13 ਤੋਂ ਬਾਅਦ ਸ਼ਹਿਨਾਜ ਗਿੱਲ ਕਾਫੀ ਫੇਮਸ ਹੋ ਗਈ।ਸ਼ੋਅ ਤੋਂ ਉਨ੍ਹਾਂ ਦੀ ਪਾਪੂਲੈਰਿਟੀ ਆਸਮਾਨ ਛੂਹਣ ਲੱਗੀ। ਇਸ ਸ਼ੋਅ...

Carousel Posts