Tag: , , , ,

ਭਾਰਤ ‘ਚ ਆਨਲਾਈਨ ਸੱਟੇਬਾਜ਼ੀ ਚਲਾ ਰਹੀਆਂ ਚੀਨੀ ਕੰਪਨੀਆਂ ਦਾ ਪਰਦਾਫਾਸ਼, ED ਨੇ ਸੀਜ਼ ਕੀਤੇ ਅਕਾਊਂਟ

ED says crackdown on online betting: ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਭਾਰਤ ਵਿੱਚ ਕੰਮ ਕਰ ਰਹੀਆਂ ਚੀਨੀ ਕੰਪਨੀਆਂ ‘ਤੇ ਸ਼ਿਕੰਜਾ ਕਸਦਿਆਂ ਹੋਇਆਂ HSBC ਬੈਂਕ ਦੇ ਚਾਰ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ। ਇਨ੍ਹਾਂ ਖਾਤਿਆਂ ਵਿੱਚ 46.96 ਕਰੋੜ ਰੁਪਏ ਜਮ੍ਹਾ ਹਨ। ਇਨ੍ਹਾਂ ਕੰਪਨੀਆਂ ‘ਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ । ਕਾਰਵਾਈ ਤੋਂ ਪਹਿਲਾਂ ਇਨ੍ਹਾਂ ਕੰਪਨੀਆਂ

ਚੀਨ ਨੂੰ ਫਿਰ ਝਟਕਾ, ਭਾਰਤ ਤੋਂ ਬਾਅਦ ਹੁਣ ਇਸ ਦੇਸ਼ ਨੇ ਕਈ ਚੀਨੀ ਐਪਸ ਨੂੰ ਕੀਤਾ ਬੈਨ

Taiwan announces ban: ਭਾਰਤ ਤੋਂ ਬਾਅਦ ਹੁਣ ਤਾਇਵਾਨ ਨੇ ਵੀ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਆਪਣੇ ਦੇਸ਼ ਵਿੱਚ ਕਈ ਚੀਨੀ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਤਾਇਵਾਨ ਵਿੱਚ ਅਧਿਕਾਰੀਆਂ ਨੇ ਚੀਨੀ ਸਟ੍ਰੀਮਿੰਗ ਪਲੇਟਫਾਰਮ iQiyi ਅਤੇ Tencent ਦੇ ਸੰਚਾਲਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਤਾਇਵਾਨ ਦੇ ਆਰਥਿਕ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ

ਭਾਰਤ ‘ਚ ਹੁਣ PUBG ਸਣੇ ਕਰੀਬ 275 ਚੀਨੀ ਐੱਪਸ ਹੋ ਸਕਦੀਆਂ ਹਨ ਬੈਨ

Govt plans ban on PubG: ਨਵੀਂ ਦਿੱਲੀ: ਭਾਰਤ ਵਿੱਚ 59 ਚੀਨੀ ਐੱਪਸ ਬੈਨ ਕਰਨ ਤੋਂ ਬਾਅਦ ਹੁਣ ਸਰਕਾਰ ਚੀਨ ਦੀਆਂ ਕੁਝ ਹੋਰ 275 ਐੱਪਸ ਬੈਨ ਕਰਨ ਦੀ ਤਿਆਰੀ ਵਿੱਚ ਹੈ । ਸਰਕਾਰ ਚੈੱਕ ਕਰ ਰਹੀ ਹੈ ਕਿ ਇਹ ਐੱਪਸ ਕਿਸੇ ਵੀ ਤਰ੍ਹਾਂ ਨਾਲ ਨੈਸ਼ਨਲ ਸਕਿਓਰਿਟੀ ਅਤੇ ਯੂਜ਼ਰ ਪ੍ਰਾਇਵੇਸੀ ਲਈ ਖਤਰਾ ਤਾਂ ਨਹੀਂ ਬਣ ਰਹੀਆਂ ਹਨ

ਮੋਦੀ ਸਰਕਾਰ ਨੇ ਚੀਨੀ ਐਪ ਕੰਪਨੀਆਂ ਨੂੰ ਦਿੱਤੀ ਚੇਤਾਵਨੀ, ਪਾਬੰਦੀ ਦਾ ਪਾਲਣ ਨਾ ਕਰਨ ‘ਤੇ ਹੋਵੇਗੀ ਸਖ਼ਤ ਕਾਰਵਾਈ

Govt asks Chinese apps: ਨਵੀਂ ਦਿੱਲੀ: ਮੋਦੀ ਸਰਕਾਰ ਨੇ 59 ਚੀਨੀ ਐਪ ਕੰਪਨੀਆਂ ਖਿਲਾਫ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਇਨ੍ਹਾਂ ਚੀਨੀ ਐਪ ਕੰਪਨੀਆਂ ਵਲੋਂ ਸਰਕਾਰ ਨੇ ਸਪੱਸ਼ਟ ਕਿਹਾ ਕਿ ਪਾਬੰਦੀ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ । ਮੋਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ, ਪ੍ਰਭੂਸੱਤਾ ਅਤੇ ਏਕਤਾ ਲਈ ਖ਼ਤਰਾ ਦੱਸਦੇ

ravi shankar prasad says

ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਚੀਨ ‘ਤੇ ਬੋਲਦਿਆਂ ਕਿਹਾ, ਡਿਜੀਟਲ ਸਟਰਾਇਕ ਕਰਨਾ ਵੀ ਜਾਣਦਾ ਹੈ ਭਾਰਤ

ravi shankar prasad says: 59 ਚੀਨੀ ਐਪਸ ਉੱਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤ ਦੇਸ਼ ਵਾਸੀਆਂ ਦੀ ਰੱਖਿਆ ਲਈ ਡਿਜੀਟਲ ਸਟਰਾਇਕ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਲਈ, ਅਸੀਂ ਦੇਸ਼ਵਾਸੀਆਂ ਦੀ ਡਿਜੀਟਲ ਸੁਰੱਖਿਆ ਅਤੇ ਨਿੱਜਤਾ ਲਈ ਟਿੱਕਟੋਕ ਸਮੇਤ 59 ਐਪਾਂ ਤੇ

TikTok’ਤੇ ਬੈਨ ਮਗਰੋਂ ਇਹ ਐਪਸ ਬਣੀਆਂ ਲੋਕਾਂ ਦੀ ਪਹਿਲੀ ਪਸੰਦ

5 Famous Apps After Tiktok: ਹਾਲ ਹੀ ‘ਚ ਭਾਰਤ ਨੇ ਚੀਨ ਦੇ 59 ਐਪਸ ਉੱਤੇ ਰੋਕ ਲਗਾ ਦਿੱਤਾ ਹੈ। ਚੀਨ ਦੇ ਇਹ ਐਪਸ ਦੀ ਵਰਤੋਂ ਕਰਨ ਵਾਲੇ ਯੂਜਰਸ ਦੀ ਗਿਣਤੀ ਲੱਖਾਂ – ਕਰੋੜਾਂ ‘ਚ ਸੀ। ਅਜਿਹੇ ਵਿੱਚ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਇਸ ਐਪਸ ਦਾ ਵਿਕਲਪ ਕੀ ਹੈ ? ਕਈ ਭਾਰਤੀ ਐਪਸ ਅਜਿਹੇ

59 chinese apps ban

59 ਚੀਨੀ ਐਪਸ ਦੀ ਪਾਬੰਦੀ ਨੂੰ ਉੱਚ ਪੱਧਰੀ ਕਮੇਟੀ ਨੇ ਮੰਨਿਆ ਸਹੀ, ਕੰਪਨੀਆਂ ਨੂੰ ਮਿਲੇਗਾ ਇੱਕ ਮੌਕਾ

59 chinese apps ban: 59 ਚੀਨੀ ਐਪਸ ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਕੇਂਦਰ ਸਰਕਾਰ ਦੀ ਉੱਚ ਪੱਧਰੀ ਕਮੇਟੀ ਨੇ ਵੀ ਸਵੀਕਾਰ ਕਰ ਲਿਆ ਹੈ। ਇਸ ਕਮੇਟੀ ਵਿੱਚ ਗ੍ਰਹਿ ਮੰਤਰਾਲੇ, ਕਾਨੂੰਨ ਮੰਤਰਾਲੇ, ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨਾਲ ਨਾਲ ਸੀਈਆਰਟੀ-ਇਨ (ਕੰਪਿਉਟਰ ਐਮਰਜੈਂਸੀ ਪ੍ਰਤਿਕ੍ਰਿਆ ਟੀਮ) ਦੇ ਨੁਮਾਇੰਦੇ ਸ਼ਾਮਿਲ ਹਨ। 59 ਚੀਨੀ ਐਪਸ

ਚੀਨ ਦੇ Apps ‘ਤੇ ਪਾਬੰਦੀ ਲਗਾਉਣ ਦੀ ਅਸਲ ਵਜ੍ਹਾ ਆਈ ਸਾਹਮਣੇ, ਪੜ੍ਹੋ ਪੂਰੀ ਖ਼ਬਰ

Ban on Chinese apps: ਹਾਲਾਂਕਿ ਚੀਨ ਦੇ 59 ਐਪਸ ‘ਤੇ ਭਾਰਤ ਦੀ ਪਾਬੰਦੀ ਨੂੰ ਉਸਦੇ ਲਈ ਆਰਥਿਕ ਝਟਕਾ ਮੰਨਿਆ ਜਾਂਦਾ ਹੈ ਪਰ ਉੱਚ ਪੱਧਰੀ ਸਰੋਤਾਂ ਨੇ ਇਸਦੇ ਕੁਝ ਹੋਰ ਕਾਰਨ ਦੱਸੇ ਹਨ। ਹੁਣ ਤੱਕ, ਇਹ ਜਾਪਦਾ ਸੀ ਕਿ ਸਰਕਾਰ ਨੇ ਬੀਜਿੰਗ ਨੂੰ ਸਖਤ ਸੰਦੇਸ਼ ਭੇਜਣ ਲਈ, ਚੀਨ ਦੀ ਸੈਨਿਕ ਦੁਆਰਾ ਅਸਲ ਕੰਟਰੋਲ ਲਾਈਨ ‘ਤੇ ਐਪਸ

ਭਾਰਤ ‘ਚ 59 ਐਪਸ ਬੈਨ ਹੋਣ ਨਾਲ ਚਿੰਤਿਤ ਚੀਨ, ਕਿਹਾ- ਮਾਮਲੇ ਦੀ ਲੈ ਰਹੇ ਹਾਂ ਜਾਣਕਾਰੀ

China after India bans: ਭਾਰਤ ਵਿੱਚ 59 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ‘ਤੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਚਿੰਤਾ ਜ਼ਾਹਿਰ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਚੀਨ ਇਸ ਪੂਰੇ ਮਾਮਲੇ ਨੂੰ ਲੈ ਕੇ ਬਹੁਤ ਚਿੰਤਤ ਹੈ ਅਤੇ ਪੂਰੇ ਮਾਮਲੇ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਗੌਰਤਲਬ ਹੈ ਕਿ ਕੱਲ੍ਹ

ਚੀਨ ‘ਤੇ ਜਾਰੀ ਰਹੇਗੀ ਡਿਜੀਟਲ ਸਟ੍ਰਾਈਕ ! ਹੋਰ ਕਈ ਚੀਨੀ ਐਪਸ ‘ਤੇ ਲੱਗ ਸਕਦੀ ਹੈ ਪਾਬੰਦੀ

India banned Chinese apps: ਨਵੀਂ ਦਿੱਲੀ: ਮੋਦੀ ਸਰਕਾਰ ਨੇ ਦੇਸ਼ ਲਈ ਖਤਰਾ ਪੈਦਾ ਕਰਨ ਵਾਲੇ 59 ਚੀਨੀ ਮੋਬਾਈਲ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਆਦੇਸ਼ ਤੋਂ ਬਾਅਦ ਸਰਕਾਰ ਨੇ ਗੂਗਲ ਅਤੇ ਇੰਟਰਨੈਟ ਸੇਵਾ ਪ੍ਰਦਾਤਾਵਾਂ ਨੂੰ ਸਬੰਧਤ ਐਪ ਨੂੰ ਹਟਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਦੌਰਾਨ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਸਰਕਾਰ

ਚੀਨ ਨਾਲ ਹਿੰਸਕ ਝੜਪ ਮਗਰੋਂ ਹੁਣ ਭਾਰਤੀ ਖੁਫ਼ੀਆ ਏਜੇਂਸੀਆਂ ਦੀ ਰਾਡਾਰ ‘ਤੇ 52 ਚੀਨੀ ਐਪਸ

Intel agencies red-flag use: ਲੱਦਾਖ ਦੀ ਗਲਵਾਨ ਘਾਟੀ ਵਿੱਚ ਖੂਨੀ ਝੜਪ ਤੋਂ ਬਾਅਦ ਭਾਰਤ ਨੇ ਚੀਨ ਨੂੰ ਸਬਕ ਸਿਖਾਉਣ ਦੀ ਤਿਆਰੀ ਕਰ ਲਈ ਹੈ । ਚੀਨ ਨੂੰ ਹਰ ਫਰੰਟ ‘ਤੇ ਸਬਕ ਸਿਖਾਇਆ ਜਾਵੇਗਾ । ਵਾਸਤਵਿਕ ਲਾਈਨ ‘ਤੇ ਵਾਧੂ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਨੇਵੀ ਹਿੰਦ ਮਹਾਂਸਾਗਰ ਵਿੱਚ ਆਪਣੀ ਤਾਕਤ ਵਧਾ ਰਹੀ

Recent Comments