Tag: , , , ,

ਉੱਤਰ ਭਾਰਤ ‘ਚ ਹਾਲੇ ਨਹੀਂ ਮਿਲੇਗੀ ਠੰਡ ਤੋਂ ਰਾਹਤ, ਧੁੰਦ ਦੀ ਸੰਘਣੀ ਚਾਦਰ ਵਿੱਚ ਲਿਪਟੀ ਰਾਜਧਾਨੀ

Blanket of fog shrouds Delhi: ਦਿੱਲੀ-ਐਨਸੀਆਰ ਵੀਰਵਾਰ ਦੀ ਸਵੇਰ ਨੂੰ ਇੱਕ ਵਾਰ ਫਿਰ ਧੁੰਦ ਦੀ ਚਾਦਰ ਵਿੱਚ ਲਪੇਟਿਆ ਵੇਖਿਆ ਗਿਆ । ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ ਧੁੰਦ ਦੇ ਨਾਲ ਹੀ ਕੜਾਕੇ ਦੀ ਠੰਡ ਵੀ ਪੈ ਰਹੀ ਹੈ। ਉੱਥੇ ਹੀ ਉੱਤਰ ਭਾਰਤ ਠੰਡ ਨਾਲ ਬੁਰੀ ਤਰ੍ਹਾਂ ਕੰਬ ਰਿਹਾ ਹੈ। ਇਸਦੇ ਨਾਲ ਹੀ ਧੁੰਦ

18 ਸਾਲਾਂ ਬਾਅਦ ਜਨਵਰੀ ਮਹੀਨੇ ‘ਚ ਠੰਡ ਨੇ ਤੋੜਿਆ ਰਿਕਾਰਡ, ਡਿੱਗਿਆ ਤਾਪਮਾਨ

temperature falls due cold waves: ਲੁਧਿਆਣਾ (ਤਰਸੇਮ ਭਾਰਦਵਾਜ)-ਪਹਾੜੀ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਚੱਲ ਰਹੀ ਸਰਦ ਹਵਾਵਾਂ ਨੇ ਠੰਡ ਦਾ ਪ੍ਰਕੋਪ ਵਧਾ ਦਿੱਤਾ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਅਜਿਹਾ ਹੀ ਅੱਜ ਭਾਵ ਸ਼ਨੀਵਾਰ ਨੂੰ ਮਹਾਨਗਰ ‘ਚ ਦੇਖਣ ਨੂੰ ਮਿਲਿਆ ਹੈ, ਸੰਘਣੀ ਧੁੰਦ ਦੇ ਕਾਰਨ

ਮੌਸਮ ਵਿਭਾਗ ਦੀ ਚੇਤਾਵਨੀ- ਅਗਲੇ 48 ਘੰਟਿਆਂ ‘ਚ ਬਾਰਿਸ਼ ਤੇ ਬਰਫ਼ੀਲੀਆਂ ਹਵਾਵਾਂ ਨਾਲ ਜੂਝੇਗਾ ਉੱਤਰ ਭਾਰਤ

Bitter cold persists in north India: ਪੱਛਮੀ ਹਿਮਾਲਿਆਈ ਖੇਤਰ ਵਿੱਚ ਇੱਕ ਨਵੀਂ ਗੜਬੜੀ ਦੇ ਕਾਰਨ ਅਗਲੇ 48 ਘੰਟਿਆਂ ਦੌਰਾਨ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਦੇ ਨਾਲ ਉੱਚੇ ਪਹਾੜਾਂ ‘ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਸ਼ੀਤ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਤੋਂ ਇਲਾਵਾ ਨਵੇਂ ਸਾਲ ਤੋਂ ਪਹਿਲਾਂ ਘੱਟੋ-ਘੱਟ ਅਤੇ ਵੱਧ

ਦਿੱਲੀ ‘ਚ ਠੰਡ ਨੇ ਤੋੜਿਆ ਰਿਕਾਰਡ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

Cold breaks record in Delhi: ਉੱਤਰ ਭਾਰਤ ਦੇ ਬਹੁਤੇ ਸ਼ਹਿਰ ਸ਼ੀਤ ਲਹਿਰ ਦੀ ਚਪੇਟ ਵਿੱਚ ਹਨ। ਦਿੱਲੀ-ਐਨਸੀਆਰ ਵਿੱਚ 4 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਨੇ ਠੰਢ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਮੈਦਾਨੀ ਰਾਜਾਂ ਵਿੱਚ ਠੰਢ ਜੋ ਸਿਤਮ ਢਾਅ ਰਹੀ ਹੈ, ਉਸਦਾ ਮੁੱਖ ਕਾਰਨ ਪਹਾੜਾਂ ‘ਤੇ ਭਾਰੀ ਬਰਫਬਾਰੀ ਹੈ। ਉੱਤਰੀ ਭਾਰਤ ਦੇ ਬਹੁਤੇ ਹਿੱਸਿਆਂ

ਦਿੱਲੀ ‘ਚ ਬਰਫੀਲੀਆਂ ਹਵਾਵਾਂ ਤੋਂ ਹਾਰੀ ਧੁੱਪ, ਅੱਜ ਤੇ ਕੱਲ੍ਹ ਚੱਲੇਗੀ ਸ਼ੀਤ ਲਹਿਰ

Cold wave to continue: ਪਹਾੜਾਂ ‘ਤੇ ਬਰਫਬਾਰੀ ਦੇ ਪ੍ਰਭਾਵ ਕਾਰਨ ਦਿੱਲੀ-ਐਨਸੀਆਰ ਦੇ ਸ਼ਹਿਰਾਂ ਵਿੱਚ ਕੜਾਕੇ ਦੀ ਠੰਡ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਨੇ ਅੱਜ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ । ਦਿੱਲੀ ਵਿੱਚ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ 3

ਵਿਗੜਿਆ ਮੌਸਮ ਦਾ ਮਿਜਾਜ਼: ਉੱਤਰ ਭਾਰਤ ‘ਚ ਕੜਾਕੇ ਦੀ ਠੰਡ, 2 ਡਿਗਰੀ ਤੱਕ ਡਿੱਗ ਸਕਦੈ ਪਾਰਾ

Cold wave grips North India: ਪਹਾੜਾਂ ‘ਤੇ ਹੋਈ ਬਰਫਬਾਰੀ ਨਾਲ ਮੈਦਾਨੀ ਰਾਜਾਂ ਵਿੱਚ ਠੰਡ ਵੱਧ ਗਈ ਹੈ । ਦਿੱਲੀ ਵਿੱਚ ਪਾਰਾ 4 ਡਿਗਰੀ ‘ਤੇ ਆ ਗਿਆ ਹੈ । ਮੌਸਮ ਵਿਭਾਗ ਨੇ ਅੱਜ ਯਾਨੀ ਕਿ 16 ਦਸੰਬਰ ਨੂੰ ਦਿੱਲੀ ਦਾ ਪਾਰਾ 4 ਡਿਗਰੀ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਹੈ । ਦਿੱਲੀ-ਐਨਸੀਆਰ ਅਤੇ ਉੱਤਰੀ ਭਾਰਤ ਵਿੱਚ

ਠੰਡ ਦਾ ਕਹਿਰ: 10 ਸਾਲਾਂ ‘ਚ ਪਹਿਲੀ ਵਾਰ ਨਵੰਬਰ ‘ਚ ਜਨਵਰੀ ਵਰਗੀ ਠੰਡ, ਜਲੰਧਰ ਰਿਹਾ ਸਭ ਤੋਂ ਠੰਡਾ

For the first time in 10 years: ਸੂਬੇ ਵਿੱਚ ਐਤਵਾਰ ਸਵੇਰ ਤੋਂ ਹੀ ਮੌਸਮ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਗਿਆ ਹੈ । ਪਿਛਲੇ 10 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਜਨਵਰੀ ਦੀ ਠੰਡ ਨਵੰਬਰ ਵਿੱਚ ਹੀ ਸ਼ੁਰੂ ਹੋ ਗਈ ਹੈ। ਐਤਵਾਰ ਨੂੰ ਸੂਬੇ ਦਾ ਸਭ ਤੋਂ ਠੰਡਾ ਸ਼ਹਿਰ ਜਲੰਧਰ ਰਿਹਾ । ਇੱਥੇ ਘੱਟੋ-ਘੱਟ ਤਾਪਮਾਨ

Recent Comments