Tag: , , , ,

ਨਿਗਮ ਵੱਲੋਂ ਜਾਰੀ CLU ਨੋਟਿਸ ‘ਤੇ ਕੌਂਸਲਰ ਗੋਗੀ ਵੱਲੋਂ ਵਿਰੋਧ

councilor gogi opposed clu notice: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ਭਰ ‘ਚ ਨਿਗਮ ਵੱਲੋਂ ਲਗਭਗ 2500 ਨਵੀਂ-ਪੁਰਾਣੀ ਕਮਰਸ਼ੀਅਲ ਇਮਾਰਤਾਂ ਨੂੰ ਸੀ.ਐੱਲ.ਯੂ ਦੇ ਸਬੰਧ ‘ਚ ਨੋਟਿਸ ਜਾਰੀ ਕੀਤੇ ਗਏ ਸੀ। ਨਿਗਮ ਵੱਲੋਂ ਹੁਣ ਕੌਂਸਲਰ ਗੁਰਪ੍ਰੀਤ ਸਿੰਘ ਗੋਗੀ ਦੇ ਵਾਰਡ ‘ਚ ਆਉਂਦੇ 2 ਸ਼ੋਰੂਮ ਅਤੇ 5 ਦੁਕਾਨਾਂ ‘ਤੇ ਹੀ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਲਾਕਾ ਕੌਂਸਲਰ

Recent Comments