Tag: , , , , , , , ,

‘ਬੀਬੀ ਰਜਨੀ’ ਫਿਲਮ ਦਾ ਟੀਜ਼ਰ ਰਿਲੀਜ਼, ਕਲਕਾਰਾਂ ਨੇ ਸਿਨੇਮਾ ਘਰਾਂ ‘ਚ ਦਰਸ਼ਕਾਂ ਨਾਲ ਬੈਠ ਵੇਖਿਆ

ਯੂਟਿਊਬ ਤੋਂ ਪਹਿਲਾਂ ਸਿਨੇਮਾਘਰਾਂ ਵਿਚ ਬੀਬੀ ਰਜਨੀ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ। ਪੰਜਾਬੀ ਸਿਨੇਮਾ ਵਿੱਚ ਪਹਿਲੀ ਵਾਰ, ਧਾਰਮਿਕ ਫਿਲਮ...

ਸਿੱਧੂ ਮੂਸੇਵਾਲਾ ਦਾ 7ਵਾਂ ਗਾਣਾ ਰਿਲੀਜ਼, ਸਟੇਫਲਾਨ ਡੌਨ ਦਾ ਗੀਤ ਕਰ ਰਿਹਾ ਇਨਸਾਫ ਦੀ ਮੰਗ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ...

ਇੱਕ-ਦੂਜੇ ਦੇ ਹੋਏ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ, ਵੇਖੋ ਵਿਆਹ ਦੀਆਂ ਪਹਿਲੀਆਂ ਤਸਵੀਰਾਂ

ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਪਿਆਰ ਨੇ ਆਪਣੀ ਮੰਜ਼ਿਲ ਲੱਭ ਲਈ। ਦੋਵਾਂ ਨੇ ਮੁੰਬਈ ਸਥਿਤ ਆਪਣੇ ਘਰ ‘ਚ ਪਰਿਵਾਰਕ ਮੈਂਬਰਾਂ ਅਤੇ...

ਸਟੇਫਲਾਨ ਡੌਨ ਨਾਲ ਮੂਸੇਵਾਲਾ 7ਵਾਂ ਗਾਣਾ ਹੋਵੇਗਾ ਰਿਲੀਜ਼, ਲੰਦਨ ਦੀਆਂ ਸੜਕਾਂ ‘ਤੇ ਕਰ ਰਹੀ ਪ੍ਰਮੋਸ਼ਨ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਦੋ ਦਿਨਾਂ ਬਾਅਦ 24 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।...

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ‘ਤੇ ਧੋਖਾਧੜੀ ਦਾ ਦੋਸ਼, ਵਪਾਰੀ ਦੀ ਸ਼ਿਕਾਇਤ ‘ਤੇ ਅਦਾਲਤ ਵੱਲੋਂ ਜਾਂਚ ਦੇ ਹੁਕਮ

ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਸਾਲ 2021 ਵਿੱਚ ਅਸ਼ਲੀਲ ਵੀਡੀਓ ਮਾਮਲੇ ਵਿੱਚ ਸੁਰਖੀਆਂ ਵਿੱਚ ਆਇਆ ਸੀ ਅਤੇ...

ਮਸ਼ਹੂਰ ਗਾਇਕਾ ਪਲਕ ਮੁੱਛਲ ਨੇ 3000 ਮਾਸੂਮਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਕਰਵਾਈ ਦਿਲ ਦੀ ਸਰਜਰੀ

ਮਨੋਰੰਜਨ ਜਗਤ ‘ਚ ਕਈ ਅਜਿਹੇ ਸਿਤਾਰੇ ਹਨ ਜੋ ਆਪਣੀਆਂ ਫਿਲਮਾਂ ਦੇ ਨਾਲ-ਨਾਲ ਕੁਝ ਨੇਕ ਕੰਮਾਂ ਲਈ ਵੀ ਜਾਣੇ ਜਾਂਦੇ ਹਨ। ਸਲਮਾਨ ਖਾਨ ਤੋਂ ਲੈ...

ਕਰੂਜ਼ ‘ਤੇ ਮਨਾਇਆ ਗਿਆ ਆਕਾਸ਼ ਅੰਬਾਨੀ ਦੀ ਲਾਡਲੀ ਦਾ ਫਰਸਟ ਬਰਥਡੇ, ਸਾਹਮਣੇ ਆਈ ਪਾਰਟੀ ਦੀ ਝਲਕ

ਅੰਬਾਨੀਆਂ ਦੇ ਘਰ ਕੋਈ ਸੈਲੀਬ੍ਰੇਸ਼ਨ ਹੋਵੇ ਤੇ ਉਸ ਦੀ ਚਰਚਾ ਨਾ ਹੋਵੇ, ਇਹ ਭਲਾ ਹੋ ਸਕਦਾ ਏ। ਅੰਬਾਨੀਜ਼ ਦੇ ਗ੍ਰੈਂਡ ਈਵੈਂਟਸ ਅਤੇ...

ਮਾਂ ਦੀ ਸ਼ੁੱਧ ਭਾਵਨਾ ਨੂੰ ਲੈ ਕੇ ਹੁਣ ਤੱਕ ਦੀ ਬਣੀ ਵੱਖਰੀ ਤੇ ਮਨੋਰੰਜਕ ਫਿਲਮ-‘ਬੀਬੀ ਰਾਣੀ ਮੇਰੀ ਬੇਬੇ’

‘ਬੀਬੀ ਰਾਣੀ ਮੇਰੀ ਬੇਬੇ’ ਉਸ ਭਾਵਨਾ ਦਾ ਅਹਿਸਾਸ ਕਰਵਾਉਗੀ, ਜਿਸ ਤੋਂ ਮਨੁੱਖਤਾ ਦੀ ਸ਼ੁਰੂਆਤ ਹੁੰਦੀ ਹੈ।…ਜੋ ਜੜ੍ਹ ਹੈ…ਆਓ ਇਸ ਭਾਵਨਾ ਨੂੰ...

3 ਹਫਤਿਆਂ ਤੋਂ ਲਾਪਤਾ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਸੋਢੀ, ਜਾਂਚ ਦੌਰਾਨ ਪੁਲਿਸ ਵੱਲੋਂ ਵੱਡੇ ਖੁਲਾਸੇ

ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਦੇ ਲਾਪਤਾ...

‘ਦੇਸੀ ਜੱਟ’ ਐਮੀ ਵਿਰਕ ਤੇ ‘ਹਰਿਆਣਵੀ ਛੋਰੀ’ ਸੋਨਮ ਬਾਜਵਾ ਦੀ ਜੋੜੀ ਮਚਾਏਗੀ ਧੂਮ, ਨਵੀਂ ਫਿਲਮ ਦਾ ਪੋਸਟਰ ਰਿਲੀਜ਼

ਐਮੀ ਵਿਰਕ ਅਤੇ ਸੋਨਮ ਬਾਜਵਾ ਨੇ ਆਪਣੀ ਪੰਜਾਬੀ – ਹਰਿਆਣਵੀ ਕ੍ਰਾਸ ਕਲਚਰਲ ਇੰਟਰਟੇਨਮੈਂਟ ਫਿਲਮ : ਕੁੜੀ ਹਰਿਆਣੇ ਵੱਲ ਦੀ / ਛੋਰੀ ਹਰਿਆਣੇ...

ਅੰਮ੍ਰਿਤਾ ਪਾਂਡੇ ਦਾ ਹੋਇਆ ਕਤ/ਲ! ਅਦਾਕਾਰਾ ਦੀ ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਭੋਜਪੁਰੀ ਅਦਾਕਾਰਾ ਅੰਨਪੂਰਨਾ ਉਰਫ ਅੰਮ੍ਰਿਤਾ ਪਾਂਡੇ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ‘ਚ ਅਦਾਕਾਰਾ ਦੀ ਮੌਤ ਨੂੰ ਲੈ...

ਹਾਸੇ ਤੇ ਫੁੱਲ ਮਨੋਰੰਜਨ ਨਾਲ ਭਰੀ ਪਰਿਵਾਰਕ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’, 10 ਮਈ ਨੂੰ ਹੋਵੇਗੀ ਰਿਲੀਜ਼

ਸਾਰੇਗਾਮਾ ਅਤੇ ਹੰਬਲ ਮੋਸ਼ਨ ਪਿਕਚਰਜ਼ ਨੇ ਚੰਡੀਗੜ੍ਹ ਵਿੱਚ ਆਪਣੀ ਆਉਣ ਵਾਲੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦੀ ਅਧਿਕਾਰਤ ਪ੍ਰੈਸ...

‘OHM ਓਮਜੀ ਸਿਨੇਮਾਜ਼: ਮਲਟੀਪਲੈਕਸ ਸਿਨੇਮਾ’ ਇੱਕ ਨਵੇਂ ਸਿਲਵਰ ਸਕ੍ਰੀਨ ਦੇ ਅਨੁਭਵ ਲਈ ਹੋ ਜਾਓ ਤਿਆਰ!

OHM ਓਮਜੀ ਸਿਨੇਮਾਜ਼: ਮਲਟੀਪਲੈਕਸ ਸਿਨੇਮਾ ਇੱਕ ਨਵੇਂ ਸਿਲਵਰ ਸਕ੍ਰੀਨ ਅਨੁਭਵ ਦੀ ਪੇਸ਼ਕਸ਼ ਕਰਦਾ ਹੈ। ਅਸੀਂ ਛੇਤੀ ਹੀ OHM ਓਮਜੀ ਸਿਨੇਮਾਜ਼ ਦੇ...

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ ਹੋਏ ਲਾਪਤਾ, ਪਿਤਾ ਨੇ ਦਰਜ ਕਰਾਈ ਸ਼ਿਕਾਇਤ

ਟੀਵੀ ਦੇ ਮਸ਼ਹੂਰ ਸਿਟਕਾਮ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਪੁਰਾਣੇ ਰੋਸ਼ਨ ਸਿੰਘ ਸੋਢੀ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ...

40 ਗੋ.ਲੀਆਂ, 3 ਵਾਰ ਕੱਪੜੇ ਬਦਲੇ… ਸਲਮਾਨ ਖਾਨ ਦੇ ਘਰ ਫਾਇ.ਰਿੰਗ ਦੀ ਸਾਜ਼ਿਸ਼ ਇੰਝ ਰਚੀ ਗਈ

14 ਅਪ੍ਰੈਲ ਦੀ ਸਵੇਰ ਨੂੰ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਹੋਈ ਗੋਲੀਬਾਰੀ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀਆਂ...

ਸਲਮਾਨ ਖਾਨ ਦੀ ਮੁੰਬਈ ਰਿਹਾਇਸ਼ ਦੇ ਬਾਹਰ ਤੜਕਸਾਰ ਹੋਈ ਫਾਇ.ਰਿੰਗ, ਘਰ ‘ਚ ਹੀ ਮੌਜੂਦ ਸੀ ਅਦਾਕਾਰ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਬਾਲੀਵੁੱਡ ਅਭਿਨੇਤਾ...

ਭਲਕੇ Netflix ‘ਤੇ ਰਿਲੀਜ਼ ਹੋਵੇਗੀ ਫਿਲਮ ‘ਅਮਰ ਸਿੰਘ ਚਮਕੀਲਾ’, ਕੋਰਟ ਵੱਲੋਂ ਰੋਕ ਲਾਉਣ ਤੋਂ ਇਨਕਾਰ

ਲੁਧਿਆਣਾ ਦੀ ਅਦਾਲਤ ਨੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਅਮਰ ਸਿੰਘ ਚਮਕੀਲਾ’ ਦੇ ਟੈਲੀਕਾਸਟ ‘ਤੇ...

‘ਹੀਰ ਤੇ ਟੇਢੀ ਖੀਰ’ ‘ਚ ਕੇ.ਪੀ. ਸਿੰਘ ਨੂੰ ਦੇਖੋ DJ ਦੇ ਰੂਪ ਵਿੱਚ 1 ਅਪ੍ਰੈਲ ਤੋਂ ਰਾਤ 9 ਵਜੇ!

ਜ਼ੀ-ਪੰਜਾਬੀ ਨੇ ਮਾਣ ਨਾਲ ਆਪਣੇ ਨਵੇਂ ਸ਼ੋਅ ਐਲਾਨ ਕੀਤੀ ਹੈ, “ਹੀਰ ਤੇ ਟੇਢੀ ਖੀਰ”, ਜੋਕਿ 1 ਅਪ੍ਰੈਲ ਨੂੰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨੂੰ...

ਗਾਇਕ Karan Aujla ਨੇ ਕੈਨੇਡਾ ‘ਚ ਪਾਈ ਧੱਕ, ਜਿੱਤਿਆ ‘Tik Tok Juno Fan Choice’ ਅਵਾਰਡ

ਪੰਜਾਬੀ ਗਾਇਕ ਕਰਨ ਔਜਲਾ ਆਪਣੀ ਗਾਇਕੀ ਤੇ ਲਿਖਤ ਨਾਲ ਦੁਨੀਆ ਭਰ ਵਿੱਚ ਖੂਬ ਨਾਂਅ ਕਮਾ ਰਹੇ ਹਨ। ਇਸੇ ਵਿਚਾਲੇ ਉਨ੍ਹਾਂ ਨੇ ਕੈਨੇਡਾ ਵਿੱਚ ਇੱਕ...

ਪਤੀ ਨਿਕ ਤੇ ਗੋਦੀ ‘ਚ ਧੀ ਮਾਲਤੀ ਨਾਲ ਅਯੁੱਧਿਆ ਪਹੁੰਚੀ ਪ੍ਰਿਯੰਕਾ ਚੋਪੜਾ, ਰਾਮਲੱਲਾ ਦੇ ਕੀਤੇ ਦਰਸ਼ਨ

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਅੱਜਕਲ੍ਹ ਭਾਰਤ ‘ਚ ਹਨ। ਦੋਵਾਂ ਨੂੰ ਵੱਖ-ਵੱਖ ਥਾਵਾਂ ‘ਤੇ ਸਪਾਟ ਕੀਤਾ ਜਾ ਰਿਹਾ ਹੈ। ਕੁਝ ਸਮਾਂ...

‘ਨਿੱਕੇ ਸਿੱਧੂ’ ਤੋਂ ਬਾਅਦ ਮੂਸੇਵਾਲਾ ਦੇ ਫੈਨਸ ਲਈ ਇੱਕ ਹੋਰ ਖੁਸ਼ਖਬਰੀ, ਜਲਦ ਰਿਲੀਜ਼ ਹੋ ਰਿਹੈ ‘ਸਿੱਧੂ’ ਦਾ ਨਵਾਂ ਗਾਣਾ

ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਚ ਇਨ੍ਹੀਂ ਦਿਨੀਂ ਖੁਸ਼ੀ ਦਾ ਮਾਹੌਲ ਹੈ। ਜਿੱਥੇ ਹਾਲ ਹੀ ‘ਚ ਮਾਂ ਚਰਨ ਕੌਰ ਨੇ ਛੋਟੇ ਸਿੱਧੂ ਨੂੰ...

ਵਿਆਹ ਦੇ ਬੰਧਨ ‘ਚ ਬੱਝੇ ਅਦਾਕਾਰਾ ਸੁਖਮਨੀ ਸਦਾਨਾ ਤੇ ਨਿਰਮਾਤਾ ਸੰਨੀ ਗਿੱਲ, ਵੇਖੋ ਖ਼ੂਬਸੂਰਤ ਤਸਵੀਰਾਂ

ਲੇਖਿਕਾ ਤੇ ਅਦਾਕਾਰਾ ਸੁਖਮਨੀ ਸਦਾਨਾ 3 ਮਾਰਚ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਨਿਰਮਾਤਾ ਅਤੇ ਰੀਅਲ ਅਸਟੇਟ ਡਿਵੈਲਪਰ ਸੰਨੀ ਗਿੱਲ...

ਚੌਪਾਲ ਤੇ ਆਉਣ ਵਾਲੀ ਫ਼ਿਲਮ ‘ਪਲੱਸਤਰ’ ਦੀ ਸਟਾਰ ਕਾਸਟ ਨੇ ਟ੍ਰੇਲਰ ਲਾਂਚ ਈਵੈਂਟ ‘ਚ ਪੰਜਾਬ ਯੂਨੀਵਰਸਿਟੀ ‘ਚ ਲਿਆ ਦਿੱਤਾ ਤੂਫਾਨ

ਜਿਵੇਂ ਕਿ ਸਾਲ ਦੀ ਸ਼ੁਰੂਆਤ ਵਿੱਚ ਵਾਅਦਾ ਕੀਤਾ ਗਿਆ ਸੀ, ਚੌਪਾਲ ਆਪਣੀ ਓਰਿਜੀਨਲ ਵੈੱਬ ਸੀਰੀਜ਼, ਪਲੱਸਤਰ ਨੂੰ ਲਾਂਚ ਕਰਨ ਲਈ ਤਿਆਰ ਹੈ, ਜੋ ਕਿ...

ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਮਿਲੀ ਜਾ.ਨੋਂ ਮਾਰਨ ਦੀ ਧ.ਮ.ਕੀ, ਜਾ.ਨਲੇ.ਵਾ ਹਮਲਾ ਵੀ ਹੋਇਆ

ਹੁਣੇ ਹੁਣੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ...

ਰੈਸਟੋਰੈਂਟ ਵਿਚ ਅਜਨਬੀ ਨੇ ਭਰਿਆ ਸੋਨੂੰ ਸੂਦ ਦਾ ਬਿੱਲ, ਚੰਗੇ ਕੰਮਾਂ ਲਈ ਕੀਤਾ ਧੰਨਵਾਦ

ਕੋਵਿਡ-19 ਮਹਾਮਾਰੀ ਦੌਰਾਨ ਅਭਿਨੇਤਾ ਸੋਨੂੰ ਸੂਦ ਵੱਲੋਂ ਲੋਕਾਂ ਲਈ ਕੀਤੇ ਗਏੇ ਨੇਕ ਕੰਮਾਂ ਕਰਕੇ ਦੁਨੀਆ ਭਰ ਦੇ ਲੋਕ ਉਸ ਦੀ ਤਾਰੀਫ਼ ਕਰਦੇ...

ਚੌਪਾਲ OTT ਵੱਲੋਂ ਮਾਂ ਬੋਲੀ ਪੰਜਾਬੀ ਦੇ ਸਮਰਥਨ ‘ਚ ਕੱਢੀ ਗਈ ਰੈਲੀ, ਸੈਂਕੜੇ ਪੰਜਾਬੀਆਂ ਸਣੇ ਜੁੜੇ ਕਲਾਕਾਰ ਵੀ

21 ਫਰਵਰੀ ਨੂੰ ਹਰ ਸਾਲ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਭਾਸ਼ਾ ਦਿਵਸ ਇੱਕ ਅਜਿਹਾ ਮੌਕਾ ਹੈ ਜੋ ਸਾਡੀਆਂ ਸਥਾਨਕ ਭਾਸ਼ਾਵਾਂ ਨੂੰ ਉਤਸ਼ਾਹਿਤ...

ਚੰਡੀਗੜ੍ਹ ‘ਚ 24 ਫਰਵਰੀ ਨੂੰ ਹੋਵੇਗਾ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦਾ ਲਾਈਵ ਸ਼ੋਅ!! ਵੇਖਣ ਲਈ ਹੋ ਜਾਓ ਤਿਆਰ

ਸਿਧਾਰਥ ਐਂਟਰਟੇਨਰਜ਼ ਅਤੇ ਹਿੰਦੁਸਤਾਨ ਹੋਲਡਿੰਗਜ਼, ਹਾਰਮੋਨੀ ਇੰਡੀਆ ਟਿਊਨਜ਼ ਦੇ ਸਹਿਯੋਗ ਨਾਲ, ਧੀਰ ਕੌਂਸਟ ਅਤੇ ਵਾਮਨ ਗਰੁੱਪ ਵੱਲੋਂ...

ਸਿਮੀ ਚਾਹਲ-ਇਮਰਾਨ ਅੱਬਾਸ ਸਟਾਰਰ ਫਿਲਮ “ਜੀ ਵੇ ਸੋਹਣਿਆ ਜੀ”, 16 ਫਰਵਰੀ ਨੂੰ ਵੇਖੋ ਨਿਰਮਾਤਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ

ਫਿਲਮ ਇੰਡਸਟਰੀ ਦੀ ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ, ਨਿਰਮਾਤਾ ਸ਼ਾਇਦ ਫਿਲਮ ਇੰਡਸਟਰੀ ਦੇ ਸਭ ਤੋਂ ਮੁਸ਼ਕਲ-ਪ੍ਰਭਾਸ਼ਿਤ ਪੇਸ਼ੇਵਰ ਵਿੱਚੋਂ...

ਮੌ.ਤ ਦੀ ਫਰਜ਼ੀ ਖ਼ਬਰ ਫੈਲਾਉਣ ‘ਤੇ ਪੂਨਮ ਪਾਂਡੇ ਖਿਲਾਫ ਸ਼ਿਕਾਇਤ ਦਰਜ, ਮੈਨੇਜਰ ‘ਤੇ ਵੀ ਹੋ ਸਕਦੈ ਐਕਸ਼ਨ!

ਸਿਨੇਮਾ ਜਗਤ ਦੇ ਕਈ ਸਿਤਾਰੇ ਪੂਨਮ ਪਾਂਡੇ ਤੋਂ ਨਾਰਾਜ਼ ਹਨ ਕਿਉਂਕਿ ਉਸ ਨੇ ਆਪਣੀ ਮੌਤ ਦੀ ਝੂਠੀ ਖਬਰ ਫੈਲਾਈ ਸੀ। ਅਦਾਕਾਰਾ ਦੇ ਇਸ ਪਬਲੀਸਿਟੀ...

‘ਦਿਲ ਦੀ ਆਵਾਜ਼ ਦਿਲ ਤੱਕ’- ‘ਜੀ ਵੇ ਸੋਹਣਿਆ ਜੀ’ ਦਾ ਪਹਿਲਾ ਟਾਈਟਲ ਟਰੈਕ ਹੋਇਆ ਰਿਲੀਜ਼

ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਜੀ ਵੇ ਸੋਹਣਿਆ ਜੀ’ ਦਾ ਟਾਈਟਲ ਟਰੈਕ ਜੋ ਆਤਿਫ਼ ਅਸਲਮ ਦੁਆਰਾ ਗਾਇਆ ਗਿਆ ਹੈ ਤੇ ਯੂ&ਆਈ ਦੇ ਬੈਨਰ ਹੇਠ...

ਸਿੰਗਰ ਰਾਹਤ ਫਤਿਹ ਅਲੀ ਖਾਨ ਘਿਰੇ ਵਿਵਾਦਾਂ ‘ਚ, ਨੌਕਰ ਨਾਲ ਕੁੱਟਮਾਰ ਦੇ ਦੋਸ਼! ਵੀਡੀਓ ਹੋ ਰਹੀ ਵਾਇਰਲ

ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਟਵਿੱਟਰ ‘ਤੇ ਇਕ ਵੀਡੀਓ ਤੇਜ਼ੀ ਨਾਲ...

ਗੁਰਨਾਮ ਭੁੱਲਰ ਦਾ ਦਿਲ ਟੁੱਟਣ ਤੋਂ ਸਟਾਰਡਮ ਤੱਕ ਦਾ ਸਫ਼ਰ- ਫਿਲਮ ‘ਪਰਿੰਦਾ ਪਾਰ ਗਿਆ’ ਹੁਣ ਦੇਖੋ ਚੌਪਾਲ ‘ਤੇ

ਸਾਰੇ ਫਿਲਮ ਪ੍ਰੇਮੀਆਂ ਲਈ ਖੁਸ਼ਖਬਰੀ ਹੈ ਕਿਉਂ ਕਿ ਚੌਪਾਲ ਤੁਹਾਡੇ ਸਭ ਲਈ ਪਿਛਲੇ ਸਾਲ ਦੀ ਇੱਕ ਹੋਰ ਹਿੱਟ ਫਿਲਮ ਦੇਖਣ ਲਈ ਲੈ ਕੇ ਆਇਆ ਹੈ।...

16 ਫਰਵਰੀ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ ਰੋਮਾਂਟਿਕ ਫਿਲਮ ‘ਜੀ ਵੇ ਸੋਹਣਿਆ ਜੀ’, ਪਹਿਲਾ ਪੋਸਟਰ ਰਿਲੀਜ਼

ਪਿਆਰ ਤੇ ਰੋਮਾਂਸ ਦਾ ਮਹੀਨਾ ਆ ਗਿਆ ਹੈ ਤੇ ਪੰਜਾਬੀ ਇੰਡਸਟਰੀ ਦੇ ਲਈ ਵੀ ਇੱਕ ਸਰਪ੍ਰਾਈਜ਼ ਪੇਸ਼ ਹੋਣ ਜਾ ਰਿਹਾ ਹੈ ਕਿਉਂਕਿ ਨਵੀਂ ਪੰਜਾਬੀ ਫਿਲਮ...

ਜਵਾਈਆਂ ‘ਤੇ ਇੱਕ ਮਜ਼ੇਦਾਰ ਕਹਾਣੀ ਹੈ ਫਿਲਮ ‘ਪ੍ਰਾਹੁਣਾ 2’ , ਇਸ ਦਿਨ ਹੋਵੇਗੀ ਦਰਸ਼ਕਾਂ ਦੇ ਰੂਬਰੂ, ਪੋਸਟਰ ਰਿਲੀਜ਼

ਪੰਜਾਬੀ ਫਿਲਮ ਇੰਡਸਟਰੀ ‘ਚ ਉਤਸ਼ਾਹ ਦੀ ਲਹਿਰ ਹੈ ਕਿਉਂਕਿ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀਕਵਲ, “ਪ੍ਰਾਹੁਣਾ 2” ਦਾ ਪੋਸਟਰ...

ਸਾਰੰਗ ਸਿਕੰਦਰ ਦਾ ਨਵਾਂ ਗਾਣਾ ਲਾਂਚ, ਗਿੱਪੀ ਗਰੇਵਾਲ ਨੇ ਨਿਭਾਇਆ ਮਰਹੂਮ ਸਰਦੂਲ ਸਿਕੰਦਰ ਨਾਲ ਕੀਤਾ ਵਾਅਦਾ

ਪੰਜਾਬੀ ਸੰਗੀਤ ਜਗਤ ਦੇ ਮਹਾਨ ਫਨਕਾਰ ਵਜੋਂ ਆਪਣਾ ਸ਼ੁਮਾਰ ਤੇ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ‘ਚ ਸਫਲ ਰਹੇ ਮਰਹੂਮ ਗਾਇਕ ਸਰਦੂਲ ਸਿਕੰਦਰ...

ਪੰਜਾਬੀ ਫਿਲਮ ਇੰਡਸਟਰੀ ਬਣੇਗੀ ਵਾਤਾਵਰਣ ਸੰਭਾਲ ਮੇਲੇ ਦਾ ਅਹਿਮ ਹਿੱਸਾ, ਕਲਾਕਾਰ ਪਾਉਣਗੇ ਯੋਗਦਾਨ

‘ਸੋਚ’ ਸੰਸਥਾ ਦੇ ਪ੍ਰੈਜੀਡੈਂਟ ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਜੁਆਇੰਟ ਸੈਕਟਰੀ ਇੰਜ. ਅਮਰਜੀਤ ਸਿੰਘ ਧਾਮੀ ਵੱਲੋਂ ਅੱਜ ਵਿਸ਼ੇਸ਼ ਤੌਰ...

ਇੰਦਰਜੀਤ ਨਿੱਕੂ ਦੇ ਮੌਤ ਦੀ ਅਫਵਾਹ, ਸਿੰਗਰ ਨੇ ਵੀਡੀਓ ਜਾਰੀ ਕਰ ਕਿਹਾ, ‘ਮੈਂ ਬਿਲਕੁਲ ਠੀਕ ਹਾਂ’

ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਹਾਦਸੇ ‘ਚ ਆਪਣੀ ਮੌਤ ਬਾਰੇ ਫੈਲਾਈਆਂ ਗਈਆਂ ਝੂਠੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ।...

ਦਿਲਾਂ ਨੂੰ ਛੂਹ ਲੈਣ ਵਾਲੀ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’, 27 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਨੂੰ ਤਿਆਰ

‘ਜ਼ਿੰਦਗੀ ਜ਼ਿੰਦਾਬਾਦ’ ਇੱਕ ਦਿਲ ਨੂੰ ਛੂਹ ਲੈਣ ਵਾਲਾ ਪੰਜਾਬੀ ਡਰਾਮਾ ਹੈ ਜੋ ਪੰਜਾਬ ਦੇ ਸਥਾਈ ਪਿਆਰ, ਅਟੁੱਟ ਬੰਧਨਾਂ ਅਤੇ ਅਟੁੱਟ...

Carousel Posts